Тёмный

ਪੰਜਾਬ 1984 | ( ਹਰਪ੍ਰੀਤ ਸਿੰਘ ਜਵੰਦਾ ✍️ ) Punjabi Story | Punjabi kahaniyan| Punjabi kahani 

Punjabi Story Mail
Подписаться 9 тыс.
Просмотров 69 тыс.
50% 1

ਪੰਜਾਬ 1984 | Punjabi Story | Punjabi kahaniyan| Punjabi kahani
Punjabi kahani, Punjabi kahaniyan, punjabi story
#punjabikahani #punjabikahaniya #punjabistory #punjab1984 #punjabhistory

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 70   
@gurdeepkaur2016
@gurdeepkaur2016 Год назад
ਕਹਾਣੀ ਬਹੁਤ ਵਧੀਆ ਲੱਗੀ ਪੜ੍ਹ ਕੇ ਰੋਣ ਆ ਗਿਆ।ਉਸ ਸਮੇਂ ਬਹੁਤ ਸਾਰੀਆਂ ਭੈਣਾਂ ਦੇ ਵੀਰ ਅਤੇ ਮਾਂਵਾਂ ਦੇ ਪੁੱਤ ਬੇਕਸੂਰ ਮਾਰ ਦਿੱਤੇ ਗਏ।
@jagdeepsidhu1313
@jagdeepsidhu1313 Год назад
ਦਿਲ ਵਲੂੰਧਰਿਆ ਗਿਆ ਇਹ ਸੱਚੀ ਕਹਾਣੀ ਸੁਣ ਕੇ ਉਸ ਟਾਈਮ ਵਿੱਚ ਮਾਵਾਂ ਦੇ ਪੁੱਤ ਮਾਰ ਕੇ ਤਰੱਕੀਆਂ ਲੈਣ ਵਾਲਿਆਂ ਦਾ ਰੱਬ ਹੀ ਨਿਬੇੜਾ ਕਰੂ 🙏🙏
@JaspalSingh-ee5np
@JaspalSingh-ee5np Год назад
ਬਹੁਤ ਦਰਦਨਾਕ ਅਤੇ ਦਿਲ ਨੂੰ ਵਲੂੰਧਰ ਦੇਣ ਵਾਲੀ ਕਹਾਣੀ ਹੈ ਜੀ।
@PunjabiStorymail.
@PunjabiStorymail. Год назад
Ji 🙏
@KulwinderKaur-yu6fe
@KulwinderKaur-yu6fe Год назад
ਅਸੀ ਵੀ ਇਸ ਹਨੇਰੀ ਵਿਚ ਆਪਣਾ ਵੀਰ ਗਵਾਇਆ ਸੀ ਕਹਾਣੀ ਸੁਣ ਕੇ ਉਸ ਦੀ ਯਾਦ ਆ ਗਈ
@inderjitkhaira805
@inderjitkhaira805 Год назад
ਧੰਨਵਾਦ ਵੀਰ ਜੀ ਇਹ ਕਹਾਣੀ ਬਿਲਕੁਲ ਸੱਚ ਦੇ ਆਧਾਰ ਤੇ ਹੈ, ਜਾਲਮ ਸਰਕਾਰਾਂ ਨੇ ਕੀ ਕੀ ਨਹੀਂ ਕੀਤਾ, ਕਿੰਨੀਆਂ ਮਾਂਵਾਂ ਦੇ ਨਿਹੱਥੇ ਪੁੱਤਰਾਂ ਦੇ ਝੂਠੇ ਮੁਕਾਬਲੇ ਬਣਾਏ , ਅਸੀਂ ਆਪ ਇਹ ਸੰਤਾਪ ਨੂੰ ਭੋਗਿਆ ਹੈ, ਇਹ ਪੁਲਸੀਏ ਹੁਣ ਕਿੱਥੇ ਨੇ ?, ਬੇਗਾਨੇ ਪੁੱਤਾਂ ਨੂੰ ਮਾਰ ਕੇ ਹੋਈਆਂ ਤਰੱਕੀਆਂ ਤੋਂ ਹੋਈ ਕਮਾਈ ਕੀ ਸਵਾਰੇਗੀ, ਜ਼ਹਿਰ ਬੀਜਣੀ ਤੇ ਓਹਦਾ ਫਲ ਵੀ ਜ਼ਹਿਰੀਲਾ ਹੀ ਹੋਵੇਗਾ।
@neetugold6136
@neetugold6136 Год назад
ਬੇੜਾ ਗਰਕ ਹੋਇਆ ਹੋਵੇਗਾ ਇਹੋ ਜਿਹੇ ਪੁਲਸੀਆਂ ਦਾ।ਰੋਣ ਆ ਗਿਆ ।
@arunpalsingh9511
@arunpalsingh9511 Год назад
ਬਹੁਤ ਹੀ ਦੁਖਾਂਤ ਭਰਿਆ ਸਮਾਂ ਸੀ,
@sukhwinderkaur2372
@sukhwinderkaur2372 Год назад
ਬਹੁਤ ਦਰਦ ਭਰੀ ਕਹਾਣੀ
@virk5537
@virk5537 Год назад
o waheguru dhan teri sikhi te dhan terre sikh jo eniya kurbaniya de gaye
@nachhattarkaur3115
@nachhattarkaur3115 Год назад
ਉਸ ਮਾੜੇ ਸਮੇਂ ਤਾਂ ਹਰ ਕੋਈ ਪਲ ਪਲ ਮਰਦਾ ਸੀ। ਬਹੁਤ ਸਾਰੇ ਸੱਚੀਂ ਮਾਰੇ ਗਏ, ਗਲੀਆਂ ਵਿੱਚ ਸੁਨਸਾਨ ਹੁੰਦੀ ਸੀ। ਰੱਬ ਅੱਗੇ ਅਰਦਾਸ ਹੈ ਕਿ ਮੁੜ ਕੇ ਐਸਾ ਸਮਾਂ ਨਾ ਆਏ।
@arvinderjitsingh8641
@arvinderjitsingh8641 Год назад
Waheguru ji ka Khalsa waheguru ji ki Fateh 🙏🙏🙏🙏🙏🙏
@ajjdiawaaj7827
@ajjdiawaaj7827 Год назад
ਦੁੱਖ ਸ਼ਬਦ ਬਹੁਤ ਛੋਟਾ ਇਸ ਦਰਦ ਲਈ,ਹੰਜੂ ਰੋਕੇ ਨਹੀਂ ਰੁਕਦੇ ਲਾਡੀ ਦਾ ਦਰਦ ਓਹਦੀ ਮਾ ਹੀ ਜਾਣਦੀ ਹੋਊ।ਪਰ ਵੀਰ ਜੀ ਅਫ਼ਸੋਸ ਤੁਹਾਨੂੰ ਉਦੋਂ ਚੁੱਪ ਰਹੇ ਤੇ ਅੱਜ ਤੀਹ ਵਰੇ ਬਾਅਦ ਇਹ ਦੱਸ ਕੇ ਹੋਰ ਨਾ ਜਲਾਯੋ ਪੰਜਾਬ ਨੂੰ, ਕੁਝ ਵਰਕੇ ਬੰਦ ਰਹਿਣ ਤਾਂ ਚੰਗਾ ਹੁੰਦਾ ਪਰਿਵਾਰ ਲੀ,ਪਰਿਵਾਰ ਨੂੰ ਬਚਾਉਣਾ ਨਾ ਕਿ ਦਰਦਾ ਦੀ ਦੁਹਾਈ ਦੇਕੇ ਵੰਡ ਪਾਉਣੀ ਆ।
@bakhtawarsinghdhaliwal5011
@bakhtawarsinghdhaliwal5011 Год назад
ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪੰਜਾਬ ਵਿੱਚ ਦੁਬਾਰਾ 84ਵਾਲਾ ਵਖਤ ਨਾ ਲਿਆਈਂ। ਸੰਤਾਲੀ ਤੇ ਚੌਰਾਸੀ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਜਦੋਂ ਪੰਜਾਬੀਆਂ ਨੇ ਆਪਸ ਵਿਚ ਹੀ ਆਪਣੇ ਲੋਕਾਂ ਦਾ ਕਤਲ ਕੀਤਾ। ਪੰਜਾਬ ਪੁਲਿਸ ਮੁਲਾਜਿਮ ਵੀ ਸਿੱਖ ਤੇ ਸੰਘਰਸ਼ ਕਰਨ ਵਾਲੇ ਵੀ ਸਿੱਖ।
@harjantbrar8638
@harjantbrar8638 Год назад
ਵਾਹਿਗੁਰੂ ਜੀ ਆ ਜਾਂਣ ਫਿਰ ਮਾਪਿਆਂ ਦੇ ਹੰਝੂ ਪੂੰਝਣ ਲਈ
@manjitkaur2997
@manjitkaur2997 Год назад
ਬਹੁਤ ਦੁਖਦਾਇਕ 😔😰😨
@veenkaur5994
@veenkaur5994 Год назад
Waheguru ji Waheguru ji
@ramsinghkhalsa8220
@ramsinghkhalsa8220 Год назад
Waheguru ji
@nirmalchahal1515
@nirmalchahal1515 Год назад
V heart touching true story😢
@JaswinderSingh-xy6ik
@JaswinderSingh-xy6ik Год назад
1000% RIGHT MANY YOUTHS LOST 9THEIR LIVES IN FAKE ENCOUNTERS
@cutepunjabi9428
@cutepunjabi9428 Год назад
ਸੱਚੀ ਹਕੀਕਤ
@gurdeepkaur8814
@gurdeepkaur8814 Год назад
waheguru waheguru waheguru waheguru waheguru ji
@gurshanmaanmaan6354
@gurshanmaanmaan6354 Год назад
Waheguru ji ka Khalsa waheguru ji ka fat
@BaljitKaur-gg6os
@BaljitKaur-gg6os Год назад
ਏ ਕੋਈ ਕਹਾਣੀ ਨਹੀ ਉੱਸ ਟਾਇਮ ਦੀ ਸੰਚਾਈ ਆ 😭😭😭
@PunjabiStorymail.
@PunjabiStorymail. Год назад
Hanji
@arvinderjitsingh8641
@arvinderjitsingh8641 Год назад
Veer ji 1984 dia hor snaeo kahani
@GurnamSingh-hu5fq
@GurnamSingh-hu5fq Год назад
ਕੀ ਕਹੀਐ ਕੀ ਸੁਣੀਐ 🙏🏻
@harpreetsingh-iv7fz
@harpreetsingh-iv7fz Год назад
ਕਈ ਵਾਰ ਤਾਂ ਰॅਬ ਨਾਲ ਲੜਨ ਨੂੰ ਜੀਅ ਕਰਦਾ ਆ िਕ ਇਹੋ ਜਹੇ ਪੁਲ਼ਸ ਵਾिਲਆਂ ਨੂੰ ਮੌਕੇ ਤੇ ਅॅਖਾਂ ਤੋਂ ਅੰਨ੍ਹਾਂ िਕੳੁ ਨੀ ਕਰ िਦੰਦਾ
@pammisandhu8655
@pammisandhu8655 Год назад
So touching and hard reality
@SandeepKaur-ov7ng
@SandeepKaur-ov7ng Год назад
Rab karky keedy pn us nu police officer nu
@jashandeepsingh-fs2ct
@jashandeepsingh-fs2ct Год назад
Shi gall ha ji
@inderindia8690
@inderindia8690 Год назад
Ohi police waleya diya kothia khali pyiaa ne hun... putt ona de v mar gye
@KulwinderSingh-sh2jk
@KulwinderSingh-sh2jk Год назад
ਇਹ ਘਟਨਾਂ ਸੱਚੀ ਹੈ ਪਰ ਹੈ ਫਰੀਦਕੋਟ ਜਿਲੇ ਦੀ ਤਰਨ ਤਾਰਨ ਦੀ ਨਹੀ
@balwinderfdk410
@balwinderfdk410 Год назад
Waheguru ji eho jiha mara time na kise maa te aave
@manjitbirdi5658
@manjitbirdi5658 Год назад
So sad and true story 🙏
@jessica1075
@jessica1075 Год назад
Waheguru
@reetindersingh3294
@reetindersingh3294 Год назад
Very emotional video 🙏🙏🙏😭
@BabluVerma-xr1rf
@BabluVerma-xr1rf Год назад
Bai ji bat bil kul thi h. Bar bar jkhm ko kyu kredna. Nili chtri wala batha h sab ka hisab karne ke Liy. Jis jis ne glat kiya sab ko bhrna padega. Waheguru ji
@anmolsingh1416
@anmolsingh1416 Год назад
Esay jakhm ktedna nhi, hindustane hkumat ke kartoto ka parda phash kaha jata.
@jasjitkaurgrewal3086
@jasjitkaurgrewal3086 Год назад
Katian nu taras ni aia Kiven roltian jawanian Punjab khali karta
@mukhtiarsingh390
@mukhtiarsingh390 Год назад
ਸ਼ਬਦ ਨਹੀਂ ਹਨ ਕਮੈਂਟਸ ਲਈ।
@balwinderkaurcheema2267
@balwinderkaurcheema2267 Год назад
☺️
@satwantsatti9655
@satwantsatti9655 Год назад
ਵੀਰ ਜੀ ਮੈਂ ਵੀ ਦੇਖਿਆ ਹੋਇਆ ਓਹ ਵੇਲਾ ਪਰ ਤੁਸੀਂ ਉਹਨਾਂ ਲੋਕਾਂ ਬਾਰੇ ਵੀ ਦੱਸੋ ਜੋ ਪੱਗਾਂ ਨਾ ਬੰਨ੍ਹੀਆਂ ਅਤੇ ਦਾੜ੍ਹੀ ਮੁੱਛਾਂ ਨਾ ਰੱਖਣ ਕਾਰਨ ਸ਼ਰੇਆਮ ਬੱਸਾਂ ਵਿੱਚੋਂ ਲਾਹ ਕੇ ਕਦੀ ਰਾਹ ਵਿੱਚ ਰੋਕ ਕੇ ਗੋਲੀਆਂ ਨਾਲ ਭੁੰਨ ਦਿੰਦੇ ਸੀ, ਓਹ ਵੀ ਤਾਂ ਕਿਸੇ ਦੇ ਪੁੱਤ ਕਿਸੇ ਦੇ ਭਰਾ ਅਤੇ ਕਿਸੇ ਦੇ ਬਾਪ ਸਨ. ਤਸਵੀਰ ਦਾ ਇੱਕੋ ਪਹਿਲੂ ਪੇਸ਼ ਨਾ ਕਰੋ.
@balbirsingh8731
@balbirsingh8731 Год назад
Real. Story veer ji
@PunjabiStorymail.
@PunjabiStorymail. Год назад
🙏🙏😇
@parvindersingh3466
@parvindersingh3466 Год назад
Apne loka ne hi apneaa nu marya medal te trakkia lein vastey
@jugrajkaurdhillon1714
@jugrajkaurdhillon1714 Год назад
Lakh lahnt rho jeha taim dasn da udo mar kio na gea sda deno
@anmolsingh1416
@anmolsingh1416 Год назад
Eh ek sachi kahane jo eh dase gaye,hor pata nhi kine ko nirdosh mawan de put maar ditaty punjab pulise or hindu govetmint de c,r,p, b s,f ne lakh lahnt es mulk es desh de sarkaar de.
@baljitkaur9444
@baljitkaur9444 Год назад
DUTY TE TU V NA NIBHA SKEYA VEERE NA AKALPURKH DEE NA MEHKME DEE,BAAD CH ASTIFA DEN DA KEE FYDA
@manpreetkaur2715
@manpreetkaur2715 Год назад
Pajji kahani apni hi honey charities ha ya asi Kitna vi le ke like sake ha mai vi apna Channel banana Chand I ha
@PunjabiStorymail.
@PunjabiStorymail. Год назад
Apni hove tan jada vadia
@PunjabiStorymail.
@PunjabiStorymail. Год назад
Ja koi send send kar dve
@manpreetkaur2715
@manpreetkaur2715 Год назад
Ok ji thanks for reply
@BaljitKaur-po8uh
@BaljitKaur-po8uh Год назад
Mera veer v police ne kita c
@jobansingh2655
@jobansingh2655 Год назад
Kine maawa de putt gye aa jehre mur k ni aye haje Tak..
@SurinderSingh-rr3mf
@SurinderSingh-rr3mf Год назад
Waheguru ji 🙏
@GurdipS45
@GurdipS45 Год назад
Waheguru Ji
@PunjabiStorymail.
@PunjabiStorymail. Год назад
❤️🙏
@satvirkaur1651
@satvirkaur1651 Год назад
Waheguru ji ka Khalsa waheguru ji ki Fateh l🙏🙏🙏🙏🙏
@PunjabiStorymail.
@PunjabiStorymail. Год назад
🙏🙏
@JaspalKaur-oj2bk
@JaspalKaur-oj2bk Год назад
Waheguru ji🙏
@prmjitkaur1448
@prmjitkaur1448 Год назад
Waheguru ji
@JaswinderKaur-kq4gv
@JaswinderKaur-kq4gv Год назад
Waheguru Ji Waheguru Ji
@daljindersumra3473
@daljindersumra3473 Год назад
Waheguru g
@jogindersingh-wy4sh
@jogindersingh-wy4sh Год назад
Waheguru ji
Далее
ДОКАЗАЛ ЧТО НЕ КАБЛУК #shorts
00:30
Просмотров 933 тыс.
Sigma Girl Pizza #funny #memes #comedy
00:14
Просмотров 1,6 млн
ДОКАЗАЛ ЧТО НЕ КАБЛУК #shorts
00:30
Просмотров 933 тыс.