Тёмный

ਪੰਜ+ਆਬ ਦਾ ਵਾਰਿਸ (ਭਾਗ-12)PUNJAAB DA WARIS (EP-12) NEW PUNJABI WEB SERIES 2024 ! Dhillon Mansa Wala 

Dhillon mansa wala
Подписаться 421 тыс.
Просмотров 124 тыс.
50% 1

PUNJ+AAB DA WARIS (Ep-12)New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
Disclaimer
ਸਾਡੀ ਇਹ ਵੀਡੀਉ ਦਾ ਮਕਸਦ ਕਿਸੇ ਵਿਆਕਤੀ ਦੇ ਦਿਲ ਠੇਸ ਪਹੁੰਚਾਉਣਾ ਨਹੀ ਆਪਣੀ ਇਹ ਸਟੋਰੀ ਸਿਰਫ ਇਹ ਦਰਸਾਉਦੀ ਹੈ ਜੇਕਰ ਵਿਦੇਸ਼ ਜਾਦੇ ਹੋ ਜਾ ਜਾਣਾ ਚਾਹੁੰਦੇ ਹੋ ਆਪਣਾ ਪੱਕਾ ਟਿਕਾਣਾ ਬਣਾਕੇ ਜਾਊ ਨਹੀ ਤੁਸੀ ਉਥੇ ਫਸ ਸਕਦੇ ਹੋ ਫਿਰ ਤੁਹਾਡਾ ਪੈਸਾ ਅਤੇ ਇੱਜਤ ਦੋਨੌ ਬਰਬਾਦ ਹੋਣ ਦਾ ਖਤਰਾ ਹੋ ਜਾਦਾ ਅਤੇ ਤੁਹਾਡੇ ਮਾ ਬਾਪ ਪਿੱਛੇ ਤੜਫਦੇ ਰਹਿ ਜਾਦੇ ਨੇ ਉਹਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਰਹਿੰਦਾ ਮੇਹਨਤ ਆਪਾ ਆਪਣੇ ਦੇਸ਼ ਵਿੱਚ ਵੀ ਕਰ ਸਕਦੇ ਹਾ
ਕਾਮਯਾਬ ਇਨਸਾਨ ਇੱਥੇ ਵੀ ਬਣ ਸਕਦੇ ਹਾਂ ? ਜੇਕਰ ਕੁੱਝ ਗਲਤ ਕਿਹਾ ਬੋਲ਼ੇਆ ਹੋਵੇ ਆਪਣੇ ਬੱਚੇ ਤੇ ਭੈਣ ਭਰਾ ਸਮਝਕੇ ਮਾਫ ਕਰ ਦੇਣਾ 🙏
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 372   
@sanjeevsharma4454
@sanjeevsharma4454 Месяц назад
Bohut hi badiya episode ji beautiful story ji mata Ji dekha apne teeyan nu Ghar rakhan da ntija bade bajurago ka kaha jhuth nhi h sach kaha h teeyan nu grass de do par baas na do matlab madad kr do par apne Ghar na rakho sab da part Bohut hi pyara lga ji par Raj Bhai Ji aman Di da part Bohut hi pyara lga ji super
@SimranSingh-zx4wj
@SimranSingh-zx4wj Месяц назад
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤ਮਨ ਖ਼ੁਸ਼ ਹੋ ਜਾਂਦਾ ਹੈ ਤੁਹਾਡੀ ਵੀਡਿਉ ਦੇਖਕੇ ❤❤
@harpreetsharma4125
@harpreetsharma4125 Месяц назад
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@Maninder_brar
@Maninder_brar Месяц назад
ਅੰਜਲੀ ਮਾੜੀ ਮੋਟੀ ਸ਼ਰਮ ਕ੍ਰਲਾ ਤੇਰੇ ਮਾਂ ਪਿਓ ਆ ਤੂੰ ਤਾਂ ਭਰਾ ਦੀ ਸ਼ਰੀਕ ਬਣ ਕੇ ਬਹਿ ਗਈ,,,,,ਰਾਜ ਬਾਈ ਬਹੁਤ ਵਧੀਆ ਇਨਸਾਨ ਨੇ ਕਿੰਨਾ ਸੋਚਦੇ ਆ ਅਭੀ ਬਾਰੇ ,,,ਬਹੁਤ ਹੀ ਵਧੀਆ ਵੀਡਿਓ ❤❤❤❤❤❤
@kamajeetkaur9905
@kamajeetkaur9905 Месяц назад
😮😮 with😂😂
@user-yl6xu2ur1d
@user-yl6xu2ur1d Месяц назад
@GurkeeratdhillonSaab
@GurkeeratdhillonSaab Месяц назад
ਭਰਾ ਹੋਵੇ ਰਾਜ ਬਾਈ ਜਿਹਾ ਨਹੀਂ ਕੋਈ ਫਾਇਦਾ ਨਹੀ
@parneet2665
@parneet2665 Месяц назад
6:19 6:19 😅 6:19 😅​@@user-yl6xu2ur1d
@parneet2665
@parneet2665 Месяц назад
​😅
@LaviMaan-lf3px
@LaviMaan-lf3px Месяц назад
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਅੰਜਲੀ ਭਰਾਵਾਂ ਤੋਂ ਬਗੈਰ ਬਹੁਤ ਔਖਾਂ ਰਹਿਣਾ ਉਨ੍ਹਾਂ ਭੈਣਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਭਰਾ ਹੇਨੀ ਜਾਂ ਫੇਰ ਜਿਨ੍ਹਾਂ ਦੇ ਭਰਾ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਮੇਰਾ ਭਰਾ ਵੀ ਇਸ ਦੁਨੀਆਂ ਤੋਂ ਚਲਾ ਗਿਆ ਬਹੁਤ ਦੁੱਖ ਲੱਗਦਾ 😢😢
@mandeepmann8730
@mandeepmann8730 Месяц назад
ਵੈਰੀ ਨਾਇਸ ਅਮਨ ਦੀਦੀ ਜੀ, God bless you aman didi ji, waheguru mehar kare ❤❤👍🌹👌🌹👌🌹
@gaganbilling5152
@gaganbilling5152 Месяц назад
Very nice video ji ❤️
@jasvirkaur487
@jasvirkaur487 Месяц назад
ਅੰਜਲੀ ਤਾ ਜੋ ਕਰਦੀ ਬਹੁਤ ਮੜਾ🎉 ਪਰ ਅੱਜ ਬਾਪੂ ਜੀ ਦਾ ਸੀਨ ਦੇਖ ਕੇ ਬਹੁਤ ਰੋਣ ਆਇਆ 😢😢😢😢
@gulzarkhangulzarkhan2223
@gulzarkhangulzarkhan2223 Месяц назад
ਅੰਜਲੀ ਨੂੰ ਤਾਂ ਚਪੇੜਾ ਦੀ ਲੋੜ ਆ ਇਹੋ ਜਿਹੀ ਧੀ ਨਾ ਹੋਵੇ ਕਿਸੇ ਦੀ ❤
@KulwinderShergillShergil-tb7jj
@KulwinderShergillShergil-tb7jj Месяц назад
@@gulzarkhangulzarkhan2223 ਸ਼ਾਂਤ ਹੋਜੋ ਨੈਗੇਟਿਵ ਰੋਲ
@sarabjeetkaur-rd8kd
@sarabjeetkaur-rd8kd Месяц назад
ਅੰਜਲੀਦੇ ਮਾਰ ਮਾਰ ਛਿੱਤਰ ਨਾਂ ਨਾਸਾਂ ਫੇਹਦੇ ਇੱਹੋ ਜਿੱਹੀ ਧੀ ਨੂੰ ਤਾਂ ਦੇਸ ਨਕਾਲਾਂ ਦੇਵੇਂ ਚਰਨੋਂ ਤੇਰੀ ਧੀ ਹੈ ਫੜ ਕੇ ਮੂੰਹ ਹੀ ਮੂੰਹ ਕੁੱਟ ਵੱਡਣੀਂ ਐਂ ਇੱਹੋ ਧੀ ਨੂੰ ਖੂਹ ਚੌ ਧੱਕਾਂ ਦੇ ਦੇਵੇਂ ਸੜੀ ਹੋਈ ਅੰਜਲੀ ਨੂੰ ਕਿੱਧਰ ਲੀ ਧੀ ਤੇ ਭੈਣ ਹੈ ਇੱਹੇ ਸੋਨੀਆਂ ਤੇ ਚਰਨੋਂ ਫ਼ੜ ਲੈਣ ਕੁੱਟਣ ਈ ਕੁੱਟਣ ਭੈੜੇਂ। ਮੂੰਹ ਆਲੀਂ ਅੰਜਲੀ। ❤❤❤🎉🎉🎉🎉❤❤ ਅਮਨ ੍ਜੈਸਮੀਨ ਼। ਸੋਨੀਆਂ। ਦੀ ਵੀਡੀਓ ਬਹੁਤ ਸੋਹਣੀ ਤੇ ਵਧੀਆ ਹੈਂ ,👍👍👍👍👍👍🫖🌺🌺🌷🪻🌹🌹🪷🌸🎉🥀🌋🪴🪴🙏🙏
@KulwinderShergillShergil-tb7jj
@KulwinderShergillShergil-tb7jj Месяц назад
@@sarabjeetkaur-rd8kd ਵਾਹ ਜੀ ਮੰਨ ਗਏ ਤੇਰੀ ਸੋਚ ਨੂੰ ਇਕ ਕਿਰਦਾਰ ਨਿਭਾਂ ਰਹੇ ਆ ਤੇ ਅਕਲ ਤੋ ਹੀਣੇ ਲੋਕ ਉਸਦੀ ਅਸਲ ਜ਼ਿੰਦਗੀ ਨਾਲ ਜੋੜੀ ਜਾਂਦੇ
@GurkeeratdhillonSaab
@GurkeeratdhillonSaab Месяц назад
😂😂😂😂​@@KulwinderShergillShergil-tb7jj
@soniasonia1865
@soniasonia1865 Месяц назад
Thank you
@pawangoyal4064
@pawangoyal4064 Месяц назад
अंजलि का रोल बहुत अच्छा है
@KulwinderShergillShergil-tb7jj
@KulwinderShergillShergil-tb7jj Месяц назад
@@pawangoyal4064 ਸਹੀ ਗੱਲ
@MeenaSharma-nx7qg
@MeenaSharma-nx7qg Месяц назад
Varrey good video god bless you all tem anji but bolde ha by Meena Sharma mande gobend grha 👍👍
@KulwinderShergillShergil-tb7jj
@KulwinderShergillShergil-tb7jj Месяц назад
ਅੰਜਨੀ ਇੱਕ ਨੈਗੇਟਿਵ ਰੋਲ ਕਰਦੇ ਪਏ ਹਨ ਕਿ ਲੋਕਾਂ ਨੂੰ ਸਿੱਖਿਆ ਮਿਲੇ ਕੇ ਧੀਆਂ ਨੂੰ ਪੇਕੇ ਘਰ ਵਿੱਚ ਦਖਲ ਅੰਦਾਜੀ ਨਹੀ ਕਰਨੀ ਚਾਹੀਦੀ । ਪਰ ਕੁੱਝ ਛੋਟੀ ਸੋਚ ਦੇ ਮਾਲਕ ਬਿਨਾਂ ਸੋਚੇ ਸਮਝੇ ਗਾਲਾ ਕੱਢੀ ਜਾਂਦੇ ਹਨ। ਪਰ ਅੰਜਨੀ ਤੁਸੀਂ ਇੰਨਾਂ ਲੋਕਾ ਦੀ ਪਰਵਾਹ ਨੀ ਕਰਨੀ ਨੈਗੇਟਿਵ ਰੋਲ ਕਰਦੇ ਰਹੋ ਸਮਝੋ ਤੁਸੀ ਤਰੱਕੀ ਦੇ ਰਾਹ ਪੈ ਗਏ ਹੋ ਕੁੱਝ ਤਾਂ ਖਾਸ ਹੈਗਾ ਤੁਹਾਡੇ ਚ ਐਵੇਂ ਨੀ ਇੰਨਾਂ ਕੁੱਝ ਬੋਲਣਾ ਪੈ ਰਿਹਾ ਲੋਕਾਂ ਨੂੰ 😅 ਜਿਉਂਦੇ ਰਹੋ ਦੱਬੀ ਚੱਲੋ ਕੰਮ ਨੂੰ 👍 ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 Месяц назад
hmji💜😊
@bathindedishanbibiwala
@bathindedishanbibiwala Месяц назад
ਕਮਾਲ ਐ ਯਾਰ ਮੰਜੇ ਤੇ ਬੈਠ ਕੇ ਨੋਟ ਛਾਪੀ ਜਾਂਦੇ ਨੇ 😂😂😂
@swarnjeetkaur5726
@swarnjeetkaur5726 Месяц назад
Very Very Very nice vedio Very nice story nice acting chrno ki 👍 👌 god bless 🙌 you all family members keep it up
@SandeepKaur-zz5dq
@SandeepKaur-zz5dq Месяц назад
@SurjeetSingh-fz1fe
@SurjeetSingh-fz1fe Месяц назад
🥰ਬਹੁਤ ਸੋਹਣੀ ਸਟੋਰੀ ਆ ਅਮਨ ਦੀਦੀ ਪਰ ਹੁਣ ਅਬੀ ਨੂੰ ਲੈ ਆਉ g 😢
@harpreetsaini1214
@harpreetsaini1214 Месяц назад
Buhat sunni video g sachi ajj ta video dekh ke rona a gayia 😢😢😢sachi oda hi hundi a baher 😢😢
@sukhjeetkaur5397
@sukhjeetkaur5397 Месяц назад
Abhi di mmy wala hi hal mera hoya ...eh sun k ....raugnte khde ho gye...treliaaa aa gyiaaa .....
@sukhwinderkaur7145
@sukhwinderkaur7145 Месяц назад
ਪਰਦੇਸੀਆਂ ਦੇ ਦੁੱਖ ਪਰਦੇਸੀਆਂ ਦੀ ਮਾਂ ਹੀ ਜਾਣਦੀ ਹੈ, ਮੇਰਾ ਬੇਟਾ ਨੂੰ ਵੀ ਗਿਐ ਨੂੰ 5,ਸਾਲ, ਹੋ ਗਏ, ਤਰਸੇ ਪਿਐ ਆ ਮਿਲਣ ਨੂੰ ਮੇਰਾ ਬੇਟਾ ਫੋਨ ਰੋਜ਼ ਕਰਦਾ, ਪਰ ਮਜਬੂਰੀ ਆ, ਨਹੀਂ ਆਉਣ ਦਿੰਦੀਆਂ, ਕੀ ਬਣੇ, ਬੱਚਿਆਂ ਬਿਨਾ ਰਹਿਣਾ ਬਹੁਤ ਔਖਾ ਹੈ
@khushpreetsingh6568
@khushpreetsingh6568 Месяц назад
ਬਹੁਤ ਵਧੀਆ
@SimranKaur-xp8xy
@SimranKaur-xp8xy Месяц назад
very nice god bless you team members 🙏🙏👍👍👌🏻👌🏻
@GurkeeratdhillonSaab
@GurkeeratdhillonSaab Месяц назад
Well done geys very nice tital and video 👍
@user-sz9fc5oo6i
@user-sz9fc5oo6i Месяц назад
Video dill nu shuu ke ly gey abhi de maa nu rounde vakh kee Mera v roon nikle gyaa 🥹🥹🥹🥹🥹🥹🥹🥹✌️✌️✌️✌️✌️
@meetokaur6000
@meetokaur6000 Месяц назад
ਅੱਜਲੀ ਰਤੀ ਪਰ ਸ਼ਰਮ ਨਹੀਂ ਆਉਂਦੀ ਹਿਸੇ ਮੰਗਦੀ ਨੂੰ ਐਦਾਂ ਧੀ ਕਿਸੇ ਘਰ ਨਾ ਜੰਮੇ ਚਰਨੋ ਨੂੰ ਹੁਣ ਪਤਾ ਲਗਿਆ nice video ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਵਾਹਿਗੁਰੂ ਜੀ nice video 🌹🙏👌uk
@JasdeepSingh-nv1rk
@JasdeepSingh-nv1rk Месяц назад
❤❤ very nice video Aman sister dhillon 🎉🎉🎉
@mandeep01313
@mandeep01313 Месяц назад
Nice video aman didi😊😊❤❤
@TalwinderKaur800
@TalwinderKaur800 Месяц назад
ਅੰਜਲੀ ਤੇਰੇ ਨਾਲੋਂ ਬਿਗਾਨੇ ਚੰਗੇ ਉਹ ਫ਼ੇਰ ਵੀ ਤਰਸ ਕਰ ਰਹੇ ਹਨ ਤੂੰ ਘਰ ਦੀ ਧੀ ਹੋਕੇ ਮਾਂ ਪਿਓ ਨਾਲ ਹੇਰਾ ਫੇਰੀਆਂ ਕਰੀ ਜਾਂਦੀ ਜਵਾਈ ਤਾਂ ਬਗਨਾ ਪੁੱਤ ਤੂੰ ਧੀ ਹੋਕੇ ਖਾਈ ਜਾਂਦੇ ਭਰਾ ਭਰਜਾਈ ਨੂੰ ਬਗਾਨੇ ਦਸਦੀ
@AmritpalSingh-vt9sy
@AmritpalSingh-vt9sy Месяц назад
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@rajaji8025
@rajaji8025 Месяц назад
Very nice
@TalwinderKaur800
@TalwinderKaur800 Месяц назад
ਅੰਜਲੀ ਗਲ੍ਹ ਨਾਲ ਕਹੀ ਜਾਂਦੇ ਮੈ ਮੈ ਦੇਨੀ ਪੈਸੇ ਇਨ੍ਹਾਂਨੂੰ ਤੂੰ ਆਪਣੇ ਘਰ ਬੈਠ ਏਥੇ ਕੀ ਕਰਦੀ
@gurjitdeol1401
@gurjitdeol1401 Месяц назад
Very very very nice video veer g good bless you all them good acting Raj brother bhot he vidha video aa g ❤👍👌🙏🏻
@rupinderkaur-vn2ne
@rupinderkaur-vn2ne Месяц назад
Charnjit and Seebo acted very well.👍👍
@JasvirKaur-fv2iy
@JasvirKaur-fv2iy Месяц назад
Bahut vdya vedio h rb mehar kre,saari team tandrust rhe ,waheguru trukkian bakhshe,din dugni raat chaugani trukki kro
@heergurjitmusic2786
@heergurjitmusic2786 Месяц назад
Very nice video aman didi and raj veere 👌👌 God bless you 🙏🙏 All team members all the best 👍👍👍👍👍👍
@rampaltakhatmal7139
@rampaltakhatmal7139 Месяц назад
Bhaut vadiya raj veere rabb thonu hamesha khush rakhe tarkiya bakshe Aman didi di acting bhaut sohni hundi aa ❤❤❤ love you didi ji
@Tejas-i6v
@Tejas-i6v Месяц назад
ਸੋਨੀਆ ਦੀ ਐਕਟਿਗ ਬਹੁਤ ਵਧੀਆ ਹੈ
@paramjeetkaur4230
@paramjeetkaur4230 Месяц назад
ਬਹੁਤ ਵਧੀਆ ਵੀਡੀਓ ਹੈ ਜੀ ਲਾਲਚ ਬੁਰੀ ਬਲਾ ਅੰਜਲੀ ਨੂੰ ਮਾੜੀ ਮੋਟੀ ਸ਼ਰਮ ਵੀ ਹੈਨੀ ਪੱਲੇ ਆਪਣੇ ਮਾਂ ਬਾਰੇ ਨਹੀਂ ਸੋਚਦੀ ਜਿਹੜੇ ਬਿਮਾਰ ਨੇ ਪੈਸਿਆਂ ਤੇ ਜ਼ਮੀਨ ਦੀ ਅੱਗ ਲੱਗੀ ਪਈ ਐ
@KulwinderShergillShergil-tb7jj
@KulwinderShergillShergil-tb7jj Месяц назад
@@paramjeetkaur4230 ਕੋਈ ਨਾਂ ਸਮਝਾਉਣੇ ਆ
@GurkeeratdhillonSaab
@GurkeeratdhillonSaab Месяц назад
Beutiful consept for dhillon mansa wala Aman dhillon
@Virk-2022
@Virk-2022 Месяц назад
ਵੀਡੀਓ ਬਹੁਤ ਬਹੁਤ ਘੈਟ ਆ ❤❤❤❤ ਘੈਟ ਸੁਨੇਹਾ ਦਿੰਦੀ ਆ ❤❤❤❤
@BaljeetSingh-wr5sd
@BaljeetSingh-wr5sd Месяц назад
Very nice episode
@iqbalsran7866
@iqbalsran7866 Месяц назад
Very Very nice video but dukh pardasian dae bahut hundae hai God bless you all teams love you so much dear ❤
@crazygamerz136
@crazygamerz136 Месяц назад
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਅੱਜ ਵਾਲੀ ਵੀਡੀਓ ਦੇਖ ਕੇ ਤਾਂ ਕਲੇਜਾ ਹੀ ਨਿਕਲ ਗਿਆ❤❤❤❤❤❤❤
@tarnpreetsingh8334
@tarnpreetsingh8334 Месяц назад
Bebe very nice❤❤❤❤❤😭
@RanaJaveed-hg4lc
@RanaJaveed-hg4lc Месяц назад
Zabardast ✌️
@desimasti4086
@desimasti4086 Месяц назад
Very nice video parmjit kaur minian like this story best acting Masi ji real story ❤❤❤❤❤
@mohinderpalkaur7798
@mohinderpalkaur7798 Месяц назад
Very nice video🙏🙏🙏🙏
@soniuppal161
@soniuppal161 Месяц назад
Good video
@manjeetbrar6805
@manjeetbrar6805 Месяц назад
ਪੈਸੇ ਖਦੇ ਹੋਣਗੇ ਚਰਨੋ ਹੁਰੀ।😅 ਮਨਜੀਤ ਪੱਤੋਂ
@pirthisingh7688
@pirthisingh7688 Месяц назад
ਅੰਜਲੀ ਦੇ ਥਪੇੜੇ ਪੈਣ ਵਾਲੇ ਨੇ 👋👋👋
@KulwinderShergillShergil-tb7jj
@KulwinderShergillShergil-tb7jj Месяц назад
ਆਜਾ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ 😂
@Kamaljitkaurwm5hg5sg4e
@Kamaljitkaurwm5hg5sg4e Месяц назад
ਬਾਹਰੋਂ ਆ ਕੇ ਜੈਸਮੀਨ ਬਹੁਤ ਸੋਹਣੀ ਲੱਗਦੀ ਆ
@KulwinderShergillShergil-tb7jj
@KulwinderShergillShergil-tb7jj Месяц назад
ਸਹੀ ਗੱਲ 😊
@Arsh6232
@Arsh6232 Месяц назад
Very very nice video Aman didi ❤❤❤❤ Raj veer ji 👌👌👌👍👌🌹🌹💐💐💐💐💐
@balvirdhaliwal9484
@balvirdhaliwal9484 Месяц назад
Aman so many houses have same like😂domestic violence.very nice 👍 story ❤❤❤❤❤ blessings from Canada 🇨🇦 Surry
@ManjeetKaur-lf4ws
@ManjeetKaur-lf4ws Месяц назад
Very nice video.Aman tusi bahut Vadhiya video bnaunde ho. Smaaj di asli tasvir.
@poonamwadhwa9275
@poonamwadhwa9275 Месяц назад
Very nice Video
@sukhdeepsidhu2342
@sukhdeepsidhu2342 Месяц назад
Very nice story,, Rajveer Dhillon veer, Aman dhillon sister ji 🎉 🌸💐🌷
@harpreetsharma4125
@harpreetsharma4125 Месяц назад
ਅੰਜਲੀ ਬਹੁਤ ਭੈੜੀ ਹੈ ਅਤੇ ਲਾਲਚੀ ਵੀ ਬਹੁਤ ਹੈ ਐਨਾ ਲਾਲਚ ਚੰਗਾ ਨਹੀਂ ਹੁੰਦਾ ❤❤ ਪਰਮਜੀਤ ਜਗਰਾਓਂ
@Meenak677
@Meenak677 Месяц назад
Very nice video and very good acting all members 🎉🎉from Meena Canada
@manjotkaur9523
@manjotkaur9523 Месяц назад
ਬਹੁਤ ਵਧੀਆ 👌
@manjindersingh1822
@manjindersingh1822 Месяц назад
Very nice video ji waheguru bless u all team members ji
@AmandeepKaur-dg1qk
@AmandeepKaur-dg1qk Месяц назад
Very nice video aman dee or raj veerji ❤❤❤🎉🎉🎉
@shazadtaggar1597
@shazadtaggar1597 Месяц назад
Sebo aunty the acting very nice👍👍👍👍👍
@user-dl4tm5ct7g
@user-dl4tm5ct7g Месяц назад
Bhut vdiaa video g next part jaldi lya k aye OOO khush rho sari teem 🎉🎉🎉❤❤❤❤
@AmrikSingh-h1r3f
@AmrikSingh-h1r3f Месяц назад
Very nice bedio god bless you all teem siraaaaaaa
@husanjoy9456
@husanjoy9456 Месяц назад
Very nice video g 🎉🎉🎉God bless u 🎉 🎉🎉🎉
@KulwinderShergillShergil-tb7jj
@KulwinderShergillShergil-tb7jj Месяц назад
ਵਿਆਹ ਤੋਂ ਬਾਅਦ ਧੀਆ ਦਾ ਪੇਕੇ ਘਰ ਰਹਿਣਾ ਤੇ ਦੋਨੇ ਭੈਣਾਂ ਦਾ ਇੱਕੋ ਘਰ ਵਿਆਹੀਆਂ ਜਾਂਣਾ ਫਿਰ ਇਹ ਸ਼ਰੀਕਾਂ ਬਣ ਜਾਂਦਾ ਹੈ ।। ਅੰਜਨੀ ਦੀ ਇਹ ਗੱਲ ਤਾਂ ਸਹੀ ਹੈ ਕਿ ਜੈਸਮੀਨ ਜਿਦ ਨਾਲ ਗਈ ਸੀ ਬਾਹਰ 25 ਲੱਖ ਲਾਕੇ । ਸੀਬੋ ਬੀਬੀ ਦੀ ਇਕ ਨੀ ਮੰਨੀ ਅੰਜੂ ਨੇ । ਸੋਨੀਆ ਦੀ ਮਾਂ ਨੇ ਬਹੁਤ ਕੁੱਝ ਬੋਲ ਲਿਆ ਪਰ ਅੰਜਨੀ ਨੇ ਇੱਕੋ ਗੱਲ ਕਰਕੇ ਬੇਜਤੀ ਕਰਤੀ ਕਿ ਭੱਜ ਕਿ ਆਈ ਤੇਰੀ ਕੁੱੜੀ 😂 ਜੈਸਮੀਨ ਤੇ ਅਮਨ ਨੇ ਸਹੀ ਕਿਹਾ ਕਿ ਐਵੇਂ ਭਰਾ ਨਾਲ ਵਿਗਾੜ ਰਹੀ ਹੈ ਅੰਜਨੀ । ਜਵਾਈ ਕਦੇ ਵੀ ਪੁੱਤ ਨੀ ਬਣ ਸਕਦੇ । ਇਸ ਕਹਾਣੀ ਵਿੱਚ ਅੱਜ ਦੀ ਸੱਚਾਈ ਪੇਸ਼ ਕੀਤੀ ਗਈ ਹੈ ਜੋ ਹੋ ਰਿਹਾ ਅੱਜਕੱਲ ਦੁਨੀਆ ਤੇ ਸਭ ਮਤਲਬ ਦੇ ਰਿਸ਼ਤੇ ਹੋ ਗਏ ਨਾਂ ਬਣੇ ਕੋਈ ਪੁੱਤ ਨਾਂ ਬਣੇ ਕੋਈ ਧੀ । ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟੰਗ ਸਾਰੀ ਟੀਮ ਦੀ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 Месяц назад
❤❤ thqu
@jasvirkaur3724
@jasvirkaur3724 Месяц назад
Bhuttt bhuttt bhuttt vadiya video ❤❤🎉🎉 last vich rona nikl gya
@shamsundar9131
@shamsundar9131 Месяц назад
Very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏👏👏
@tanukaur10
@tanukaur10 Месяц назад
❤❤😊😊Very Very Very nice video ji😊😊❤❤
@ninderpal8873
@ninderpal8873 Месяц назад
Very nice viedo ji God bless🙏 you🥰🥰
@kulwinderkaur3576
@kulwinderkaur3576 Месяц назад
Bhout hi emotional story hai last vich dekh ke rona hi aagya 😢😢
@Kiranbala-w3c
@Kiranbala-w3c Месяц назад
Very very very nice heart touching video ❤❤❤❤❤❤❤❤
@sehajmylife2345
@sehajmylife2345 Месяц назад
last emotional c bhtt😢😢😢
@RajveerkaurRajveerkaur-k8t
@RajveerkaurRajveerkaur-k8t Месяц назад
Very nice video aman didi
@SandeepKaur-qf1xf
@SandeepKaur-qf1xf Месяц назад
Bht vdya video GBU all team always be happy 😌❤
@sukhjitkaur2393
@sukhjitkaur2393 Месяц назад
Very nice video ji ❤end te video dekh ke 😢😢 aa gya
@arshdeepkaur6895
@arshdeepkaur6895 Месяц назад
Waheguru thoudi sari team nu tarkian bakshe 🙏🙏🙏🙏
@kamaldhindsa7528
@kamaldhindsa7528 Месяц назад
ਬਹੁਤ ਵਧੀਆ video ਹੈ ਜੀ , ਜਿਆਦਾ ਲੰਬੀ ਨਾ ਕਰਨਾ , ਮੈਸੇਜ ਬਹੁਤ ਅਛਾ ਹੈ 🙏
@jagdishkaur4660
@jagdishkaur4660 Месяц назад
Good
@BalrajSingh-uy4um
@BalrajSingh-uy4um Месяц назад
Nic story aman dhillon ji good 👍 ❤❤❤
@bindrasharma7722
@bindrasharma7722 Месяц назад
Buhat vadhya story Kaka bai noo kush na dasoo gold vech devo jameen na vachoo
@Reeta_Rani__
@Reeta_Rani__ Месяц назад
ਵੀਡੀਓ ਵਿੱਚ ਇਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਵੀਰ ਜੀ ਨੇ ❤❤❤❤❤
@GurjantsinghDhaliwal-n2x
@GurjantsinghDhaliwal-n2x Месяц назад
Jasmine acting ਹੱਥਾਂ ਨਾਲ ਹੁੰਦੀ ਆ ਫੁਕਰੀ ਜੀ ਆ oyi vakeel bani ਰਹਿੰਦੀ ਆ
@KulwinderShergillShergil-tb7jj
@KulwinderShergillShergil-tb7jj Месяц назад
ਕਿਸੇ ਨੂੰ ਤਾਂ ਬਖਸ਼ ਦਿਉ
@babybansal7679
@babybansal7679 Месяц назад
God bless u all team members
@GurwinderSohi-vk7tu
@GurwinderSohi-vk7tu Месяц назад
Sachi gal a oh moja bhule ne jo bappu da seer ta karea manu v mara baapu yaad a gae mare bappu v bahut change c
@user-xx6vz2dz3r
@user-xx6vz2dz3r Месяц назад
ਬੁਹਤ ਸੋਣੀ ਵੀਡੀਓ 🎉🎉 ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ ਪਿੰਡ ਫ਼ਮਬਿਆ
@babybansal7679
@babybansal7679 Месяц назад
Bhut vadia video aa nest video jaldi to jaldi aawaye
@amarjeetkaur1007
@amarjeetkaur1007 Месяц назад
ਅੰਜਲੀ ਤੈਨੂੰ ਸਹੁਰਹਿਆਂ ਨੇ ਵੀ ਨਹੀਂ ਵੜਨ ਦੇਣਾ ਉਥੇ ਕਿਹੜਾ ਤੂੰ ਕੰਮ ਕਰਦੀ ਹੈਂ
@SatnamBatth-e1b
@SatnamBatth-e1b Месяц назад
❤❤ ਬਹੁਤ ਵਧੀਆ ਵੀਡੀਓ ਵੀਰ ਜੀ 🎉🎉
@mahandeep4725
@mahandeep4725 Месяц назад
Good a ji
@gurbhinder_01
@gurbhinder_01 Месяц назад
ਬਹੁਤ ਵਧੀਆ
@manimgill2415
@manimgill2415 Месяц назад
Tuc nanak Shak da agla part v bnao please
@gurmeetsembi620
@gurmeetsembi620 Месяц назад
Aman dil nikl gia jando charno bhen roi
@paramjeetkaurbrar5316
@paramjeetkaurbrar5316 Месяц назад
Veryniceveido
@user-nd7yz3ox5w
@user-nd7yz3ox5w Месяц назад
Good 👍 ❤
@MeenuGarg-lt5dx
@MeenuGarg-lt5dx Месяц назад
Bhut badhiya video God bless you all team
@Sharnjeet-g9k
@Sharnjeet-g9k Месяц назад
Bahut interesting story 🎉❤ Waheguru sari teem nu tarakiya bakhshe 🙏🏻🙏🏻
@gurvinderkullar5431
@gurvinderkullar5431 Месяц назад
❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍👍
@Sarbjitkaurs
@Sarbjitkaurs Месяц назад
Nice video 🎉🎉
@gurjeetkaurdhaliwal3559
@gurjeetkaurdhaliwal3559 Месяц назад
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@ShwetaSharma-fi1wy
@ShwetaSharma-fi1wy Месяц назад
Very nice ji very emotional video
Далее
Добрая весть 😂
00:21
Просмотров 229 тыс.