Тёмный

ਪੰਜ+ਆਬ ਦਾ ਵਾਰਿਸ (ਭਾਗ-6)Punjaab da waris (Ep-6)New Punjabi web series 2024 Dhillon mansa wala 

Dhillon mansa wala
Подписаться 418 тыс.
Просмотров 109 тыс.
50% 1

PUNJ+AAB DA WARIS (Ep-6) !! New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Развлечения

Опубликовано:

 

12 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 285   
@KamaljeetAulakh-l2y
@KamaljeetAulakh-l2y 24 дня назад
ਮੈਨੂੰ ਜੈਸਮੀਨ ਬਹੁਤ ਵਧੀਆ ਲੱਗੀ ਮੈਨੂੰ ਬੋਲਦੀ ਬਹੁਤ ਸੋਹਣੀ ਲੱਗਦੀ ਐ
@ParneetJassi
@ParneetJassi 27 дней назад
ਭੈਣੇ ਸੋਨੀਆ ਤੇਰੇ ਨਾਲ ਤਾ ਮੇਰੇ ਵਾਲੀ ਹੋ ਰਹੀ ਆ ਮੇਰੀਆ ਨਣਦਾ ਵੀ ਅੇਵੇ ਕਰਦੀਆ ਨੇ
@karanpreetsinghbehla2639
@karanpreetsinghbehla2639 26 дней назад
ਦੀਦੀ ਅਪਣੇ ਗੁਰੂ g ਦਸ ਕੇ ਤਾਂ ਗੇ ਨੇ ਜੁਲਮ ਕਰਨਾ ਵੀ ਪਾਪ ਹੈ ਸਹਿਣਾ ਵੀ ਪਾਪ ਹੈ ਡਰਦੇ ਨੂੰ ਡਰੋੜੀ ਹੈ ਦੁਨੀਆ daro mat ਅਪਣੇ ਲਈ ਲੜੋ
@avtarsinghavtarsingh6417
@avtarsinghavtarsingh6417 26 дней назад
ਸੋਨੀਆ ਦੀ ਮਾਂ ਬਹੁਤ ਘੈਂਟ ਆ ❤❤ਕਢੂ ਵਟ ਇਹਨਾਂ ਦੇ
@GurkeeratdhillonSaab
@GurkeeratdhillonSaab 26 дней назад
ਇਹ ਪੱਟੂ ਝਾਟਾ ਇਹਨਾਂ ਦਾ😂😅
@satnamkaur2435
@satnamkaur2435 27 дней назад
ਜੈਸਮਿਨ ਨੇ ਆਈਲੈਟਸ ਕਰਲੀ ਪਰ ਪਾਣੀ ਫੜਾਉਣਾ ਨੀ ਆਇਆ, ਪਿੱਠ ਪਿਛੋ ਦੀ ਕੌਣ ਪਾਣੀ ਫੜਾਉਂਦਾ ਹੁੰਦਾ
@gurpreetbrar3284
@gurpreetbrar3284 27 дней назад
ਸਹੀ ਗੱਲ ਹੈ
@rameshkumari9837
@rameshkumari9837 27 дней назад
Bhai canada ek desh h raaj nhi
@balpreetkaur8961
@balpreetkaur8961 26 дней назад
Shi gll h jii😂😂😂😂
@AmritpalSingh-vt9sy
@AmritpalSingh-vt9sy 27 дней назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@happyjoshi5426
@happyjoshi5426 27 дней назад
Sonia di Mata Ji di acting zaberdast ❤❤🎉🎉🎉
@user-bq2kp3bp7h
@user-bq2kp3bp7h 26 дней назад
ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏
@dhillonmansawala
@dhillonmansawala 23 дня назад
ਸ਼ੁਕਰਾਨੇ ਜੀਉ🙏
@babybansal7679
@babybansal7679 27 дней назад
Bhut vadia video aa nest video jaldi to jaldi aawaye
@Somasoma-gf2fz
@Somasoma-gf2fz 27 дней назад
Soniea di maa bahut acting sohni aa
@mandeepgarcha6662
@mandeepgarcha6662 27 дней назад
ਬਾਪੂ ਇਹਨਾ ਦੇ ਡੰਡਾ ਕਿੳ ਨੀ ਫੇਰ ਦਾ ਇਹ ਤਾ ਭੋਰਾ ਨੀ ਡਰਦੀਆ ਤੇਰੇ ਤੋ
@KulwinderShergillShergil-tb7jj
@KulwinderShergillShergil-tb7jj 26 дней назад
@@mandeepgarcha6662 ਡੰਡਾ ਨੀ ਮਿਲਿਆ ਹੋਣਾਂ 😀
@sanjeevsharma4454
@sanjeevsharma4454 26 дней назад
Bohut hi badiya episode ji beautiful story ji sab da part Bohut hi pyara lga ji par bapu ji da part Bohut hi badiya lga ji super supar very super
@BalbirSingh-ji6vv
@BalbirSingh-ji6vv 27 дней назад
ਇਥੇ ਕੋਈ ਨਹੀਂ ਕਿਸੇ ਬੇਲੀ। ਜਿਥੇ ਪੈਸੇ ਮਿਲਣ ਆਸ ਹੋਵੇ ਉਥੇ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਰਹਿ ਜਾਂਦੀ।
@GurkeeratdhillonSaab
@GurkeeratdhillonSaab 26 дней назад
ਹਾਂ ਵੀਰ ਕੋਈ ਨੀ ਪੁੱਛਦਾ ਪੈਸੇ ਬਿਨਾਂ
@Virk-2022
@Virk-2022 26 дней назад
ਸੋਨੀਆ ਦੀ ਮਾਂ ਨੇ ਚੰਗਾ ਠੋਕੀ ਆ ਚਰਨੋ ਤੇ ਅੰਜਲੀ ਅੰਜਲੀ ਤਾਂ ਅਪਦੇ ਭਰਾ ਦੇ ਘਰ ਤੇ ਅੱਖ ਰਖਦੀ ਆ 😮ਲਾਲਚ ਬਹੁਤ ਭੈੜਾ ਭਾਈ ,ਜਵਾਈ ਤਾਂ ਹੁੰਦੇ ਹੀ ਭੁਖੜ ਨੇ ਇਹ ਧੀ ਵੀ ਭੁਖੜ ਆ
@tanveergrewal4630
@tanveergrewal4630 27 дней назад
ਅੰਜਲੀ ਤੇਰਾਢਿੱਡ ਨੀ ਦਿਖਦਾ ਤੈਨੂੰ ਸੁੱਜੇ ਬੂਥੇ ਵਾਲੀਏ ਮੋਟੋ jehi😂😂😂😂😂😂😂
@KulwinderShergillShergil-tb7jj
@KulwinderShergillShergil-tb7jj 26 дней назад
@@tanveergrewal4630 ਐਵੇਂ ਬਿਨਾਂ ਵਜਾ ਕਿਸੇ ਨੂੰ ਗਲਤ ਨਹੀ ਬੋਲੀ ਦਾ ਨੈਗਿਟਿਵ ਰੋਲ ਦਿੱਤਾ ਗਿਆ ਫਿਰ ਉੱਵੇ ਕਰਨਾਂ ਹੀ ਪੈਂਦਾਂ ਹੈ
@manjitkaur-nz9kc
@manjitkaur-nz9kc 26 дней назад
V good story aman di ❤❤❤❤
@GursewakSingh-rx7xd
@GursewakSingh-rx7xd 27 дней назад
ਚਰਨੋ ਤੇ ਅੰਜਲੀ ਨੂੰ ਜਮਾ ਹੀ ਸਰਮ ਨੀ ਬਹੁਤੀ ਸ਼ਰੀਫ਼ bndia ਨੇ ਸੋਨੀਆ ਦੀ ਮਾਂ ਦੇਊ ਹੁਣ ਇਹਨਾਂ ਨੂੰ ਸਾਬਾਸ ਹੁਣ ਮਜ਼ਾ ਆ ਗਿਆ ਚੰਗੀ ਤਰ੍ਹਾਂ ਕਰੋ ਇਹਨਾਂ ਨੂੰ ਲੋਟ ਹੁਣ
@KulwinderShergillShergil-tb7jj
@KulwinderShergillShergil-tb7jj 26 дней назад
@@GursewakSingh-rx7xd ਲੋਟ ਤਾਂ ਕੀ ਕਰਨਾ ਜਾਂਣ ਲੱਗੇ ਨੀਵੀ ਹੋਕੇ ਗਈ ਕਿ ਮੇਰੀ ਧੀ ਨੂੰ ਵਧੀਆ ਰੱਖਣ
@GursewakSingh-rx7xd
@GursewakSingh-rx7xd 26 дней назад
@@KulwinderShergillShergil-tb7jj shi gall aa ਸੋਨੀਆ ਹੀ ਲੋਟ krde fhir 😂
@GurkeeratdhillonSaab
@GurkeeratdhillonSaab 26 дней назад
ਅੰਜਲੀ ਦਾ ਸਿਰ ਕੁੱਟ ਇਹਦੇ ਨਾਲ ਰਲ ਪਤੰਦਰਾ ਤੂੰ ਵੀ ਚਲਾਕੀਆਂ ਵਿੱਚ ਮਿਲ ਗਿਆ
@amarjeetkaur1007
@amarjeetkaur1007 26 дней назад
Sibo ਭੈਣ ਕੋਈ ਗੱਲ ਨੀ ਮੇਰੀ ਅਮਨ ਵੀ ਕੱਲੀ ਗਈ ਹੈ ਬਹੁਤ ਵਧੀਆ ਹੈ ਸਿਆਣੀਆਂ ਕੁੜੀਆਂ ਪੁੱਤਾਂ ਤੋਂ ਵੱਧ ਹੁੰਦੀਆਂ ਹਨ 🙏
@gurjeetkaurdhaliwal3559
@gurjeetkaurdhaliwal3559 26 дней назад
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@kulwinder169
@kulwinder169 27 дней назад
ਸੋਨੀਆ ਦੀ ਮਾਂ ਨੇ ਤਾਂ ਜਾਨ ਪਾਤੀ ਵੀਡੀਓ ਵਿਚ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤🎉🎉🎉
@GurkeeratdhillonSaab
@GurkeeratdhillonSaab 26 дней назад
ਤਕੜੀ ਐਕਟਿੰਗ ਕਰਦੀ ਹੈ ਬੇਬੇ
@SimranKaur-xp8xy
@SimranKaur-xp8xy 15 дней назад
very nice god bless you team members 🙏🙏👍👍👌🏻👌🏻
@user-eq7kq6hr1p
@user-eq7kq6hr1p 27 дней назад
Very nice video Aman didi 👌👌
@bhupindergaddu4562
@bhupindergaddu4562 27 дней назад
Bohot hi chalak angeli 😮😮😮 Greedy both harjit and anjali😮😮
@ytcuber4603
@ytcuber4603 26 дней назад
ਬਹੁਤ ਵਧੀਆ ਹੈ ਜੀ ਮੈਨੂੰ ਬਹੁਤ ਉਡੀਕ ਹੁੰਦੀ ਆ ਤੁਹਾਡੀ ਵੀਡਿਓ ਦੀ
@jaswinderkaur4152
@jaswinderkaur4152 26 дней назад
Nyc 😊aman didi ❤god bless all good 🎉
@Veerpalbrar0
@Veerpalbrar0 27 дней назад
ਬਾਪੂ ਜੀ ਨੇ ਸਹੀ ਗਲ ਕਹੀ ਅੰਜਲੀ ਨੂੰ 👍 ਵੀਡਿਓ ਬਹੁਤ ਵਦੀਆ ਅਮਨ
@gagandeepkaur-ll4hg
@gagandeepkaur-ll4hg 27 дней назад
Buth vadia video a aman ਦੀਦੀ ji wmk ❤❤❤
@hardeepkaurnutritionhub7126
@hardeepkaurnutritionhub7126 27 дней назад
ਸਹੀ ਕਿਹਾ 😊
@tanukaur10
@tanukaur10 27 дней назад
❤❤😊😊Very Very Very nice video ji😊😊❤❤
@BhinderKaur-vl8qk
@BhinderKaur-vl8qk 27 дней назад
ਅਵੀ,ਬਾਈ, ਜੀ,ਦੀ, ਸੱਸ,ਹੁਣ, ਲੜਾਈ, ਸ਼ੁਰੂ,ਕੀਤੀ,ਆ,ਆਵੀ,ਦੀ, ਮਾਂ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤❤❤❤❤❤❤❤❤❤
@sukheinder-sv2rd
@sukheinder-sv2rd 27 дней назад
❤❤❤❤❤❤❤❤❤❤❤
@ajaibsingh1165
@ajaibsingh1165 26 дней назад
Yes❤😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤
@NavjotKaur-po1uj
@NavjotKaur-po1uj 26 дней назад
Mera v village Banera khurd aa but video very nice❤
@ramanbhullar3638
@ramanbhullar3638 26 дней назад
] ⁰a❤❤😊Pqppppppppppppppppppppppppppppppppppppppppppppppppppppppppppppppppppppp0​@@sukheinder-sv2rd
@GurkeeratdhillonSaab
@GurkeeratdhillonSaab 26 дней назад
​@@NavjotKaur-po1ujyas
@swarnjeetkaur5726
@swarnjeetkaur5726 26 дней назад
Very Very nice vedio Very nice acting sonia mom god bless 🙌 you always Amn beta keep it up
@Kulwindermatta
@Kulwindermatta 27 дней назад
Very nice video g ❤❤
@gurvinderkullar5431
@gurvinderkullar5431 27 дней назад
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@Maninder_brar
@Maninder_brar 27 дней назад
ਹੁਣ ਟੱਕਰੀ ਸ਼ੇਰਨੀ ਨੂੰ ਸਵਾ ਸ਼ੇਰਨੀ ਸੋਨੀਆ ਦੀ ਮਾਂ ਨੇ ਬੋਲਣ ਨਹੀਂ ਦਿੱਤੀਆ ਮਾਂਵਾਂ ਧੀਆਂ,,,ਅੰਜਲੀ ਤੇ ਹਰਜੀਤ ਤਾਂ ਹੋਰ ਹੀ ਰੰਗ ਦਿਖਾ ਰਹੇ ਆ,, ਬਾਈ ਕਰਮਾ ਵੀ ਹਾਜ਼ਰ ਹੋ ਗਏ ❤❤❤❤ਬਹੁਤ ਵਧੀਆ ਵੀਡਿਓ ❤❤❤ ਮਨਿੰਦਰ ਬਰਾੜ
@sidhusidhu1511
@sidhusidhu1511 27 дней назад
Sonia di mummy di acting very good eno har 1 video vich leo
@AmandeepKaur-fu3vi
@AmandeepKaur-fu3vi 26 дней назад
Sonia di maa very nice🎉🎉🎉
@RituRitu-lr5nu
@RituRitu-lr5nu 27 дней назад
❤❤❤❤❤❤❤❤❤❤nice aman dii
@amarjeetkaurreeta
@amarjeetkaurreeta 26 дней назад
ਜੈਸਮੀਨ ਪਾਣੀ ਅੱਗੇ ਖੜਕੇ ਫੜਾਉਂਦੇ ਹੁੰਦੇ ਆ। ਪਿੱਛੇ ਖੜਕੇ ਨਹੀਂ ਫੜਾਉਂਦੇ ਹੁੰਦੇ
@sukhdevsingh-je6hp
@sukhdevsingh-je6hp 27 дней назад
Good nice ji 🙏 good masaj je 🙏
@waitloseandgain44
@waitloseandgain44 27 дней назад
Bahut vadia video hai ji tuhadi agla bhag jaldi bejna ❤❤❤❤
@lakhvirsingh9614
@lakhvirsingh9614 27 дней назад
Harjeet tay anjli kiney chalk a apna bhi the gher khen nu phir da 😮😮
@BhinderKaur-vl8qk
@BhinderKaur-vl8qk 27 дней назад
ਬਾਈ ਜੀ, ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ, ਧੀਮਾਨ ❤❤❤❤❤❤
@JaspreetSingh-jy2pj
@JaspreetSingh-jy2pj 26 дней назад
ਭਿੰਦਰ ਕੌਰ ਜੀਆਂ ਦਾ ਵੀ ਕੋਟਾਨਿ ਕੋਟਿ ਧੰਨਵਾਦ ਕੀਮਤੀ ਸਮੇਂ ਚ ਸਮਾਂ ਕੱਢ ਕੇ ਕੁਮੈਂਟ ਕਰਨ ਲਈ
@mandeepmann8730
@mandeepmann8730 27 дней назад
Very very beautiful video ji God bless you family ❤❤❤💕🌹💕💕
@kaurjotmehndidesign23
@kaurjotmehndidesign23 27 дней назад
Always best your video ❤❤
@user-by2vv5jz9v
@user-by2vv5jz9v 27 дней назад
Very nice 👍 Aman sdhilon
@sukhdeepsidhu2342
@sukhdeepsidhu2342 27 дней назад
Very nice story, Rajveer Dhillon veer, Aman dhillon sister ji 👍👍
@KaramjeetDhillon-l7u
@KaramjeetDhillon-l7u 27 дней назад
Very good team members ❤
@babybansal7679
@babybansal7679 27 дней назад
God bless you all team members
@ShwetaSharma-fi1wy
@ShwetaSharma-fi1wy 27 дней назад
Very very nice video ji
@jashandeepsingh7068
@jashandeepsingh7068 27 дней назад
Very nice video Aman didi 👍🏽👍🏽👍🏽👍🏽👍🏽👍🏽
@SandeepKaur-zz5dq
@SandeepKaur-zz5dq 27 дней назад
God bless you Aman dhilon ❤
@gaganbilling5152
@gaganbilling5152 27 дней назад
Very nice video ji 🎉
@user-mm4ol2kz4k
@user-mm4ol2kz4k 27 дней назад
Very very nice episode aw ❤❤❤❤❤
@mandeeppanesar7135
@mandeeppanesar7135 27 дней назад
Nice video mandeep from Canada 🇨🇦
@jatinkummar7686
@jatinkummar7686 27 дней назад
❤❤❤❤ thodi do na Di Jodi menu bahut badhiya lag Diya I love Aman ji
@sarbjitkaur9202
@sarbjitkaur9202 27 дней назад
Very nice God bless you 🙏🙏
@KuljeetGill-dl6qy
@KuljeetGill-dl6qy 27 дней назад
Very nice video Aman dhillon ji❤❤❤🎉🎉🎉
@paramjeetkaur5570
@paramjeetkaur5570 27 дней назад
Nice video❤❤❤❤❤❤❤❤❤❤❤🎉🎉🎉🎉
@hardeepkaur4995
@hardeepkaur4995 27 дней назад
First like cmt ji❤❤❤❤❤
@babybansal7679
@babybansal7679 27 дней назад
Good job
@harpreetsharma4125
@harpreetsharma4125 26 дней назад
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@SandeepKaur-qf1xf
@SandeepKaur-qf1xf 26 дней назад
Bht vdya video GBU all team always be happy 😌❤❤
@babbuchahal704
@babbuchahal704 27 дней назад
Nice bro
@user-kf2sg3en1i
@user-kf2sg3en1i 27 дней назад
Nice ji Mandeep Portugal 😊
@vmix-ki3zs
@vmix-ki3zs 27 дней назад
Gbu all team members ❤❤
@user-dg4hr6tx6w
@user-dg4hr6tx6w 27 дней назад
Very nice video ❤❤❤❤❤ Jassi kaur rangi bathinda 🎉🎉🎉🎉
@SukhjinderSingh-dx5eh
@SukhjinderSingh-dx5eh 27 дней назад
Kaka singh charno de anjli de dang fer
@user-yw2hl8uq1r
@user-yw2hl8uq1r 27 дней назад
Good video.
@RaiSingh-vn4yo
@RaiSingh-vn4yo 27 дней назад
ਬਹੁਤ ਵਧੀਆ ਵੀਡੀਓ ਰਾਏ ਸਿੰਘ ਲੌਂਗੋਵਾਲ
@gurpreetkaur9216
@gurpreetkaur9216 27 дней назад
Anjali please stop it 😅😅 u r very overacter 😅😅😅
@maansaab4490
@maansaab4490 24 дня назад
Sahi gll aa .....anjali bht jada overacte krdi aa..
@user-bb3jf6zo4j
@user-bb3jf6zo4j 23 дня назад
Sonia di maa di acting jma sirra ronak la di vedio ch har vedio ch Lea kro and good work all team❤️
@harsimrankaursimran8262
@harsimrankaursimran8262 27 дней назад
Very nice GBU all😂😂😂😂😂😂
@jasvirsingh8096
@jasvirsingh8096 27 дней назад
anjli te eedi maa nu sarm ni oandi avi to mgro odi ghr paten lgiaa
@devinderpalsingh8340
@devinderpalsingh8340 27 дней назад
ਬਹੁਤ ਵਧੀਆ ਵੀਡਿਓ ❤❤
@user-xi4fm2vq9g
@user-xi4fm2vq9g 27 дней назад
ਕਰਮੇਂ ਤੋਂ ਬਿਨਾਂ ਵਿਡੀਉ ਅਧੂਰੀ ਹੁੰਦੀ ਆ ਕਰਮਾ ਬਾਈ ਰੰਗ ਬਣਦਾ ਵਿਡੀਉ ਚ ਅੰਜਲੀ ਥੋੜਾ ਜਿਹਾ over acting ਘਟਾ ਬਹੁਤ over acting ਕਰਦੀ ਆ
@dhundle_Sitare
@dhundle_Sitare 26 дней назад
ਬਹੁਤ ਬਹੁਤ ਧੰਨਵਾਦ ਜੀ 🙏👍🥰♥️
@riyasanjeevbajaj
@riyasanjeevbajaj 23 дня назад
Soniya de maa de acting superb 👍🏻
@babybansal7679
@babybansal7679 27 дней назад
Waiting for nest video
@Harjinder_x01
@Harjinder_x01 25 дней назад
Bahut sohni video aa ji God bless you all
@RanjitKaur-iv2dz
@RanjitKaur-iv2dz 26 дней назад
sonia di mummi gaint te acting v gaint❤❤❤❤❤❤
@msf5937
@msf5937 27 дней назад
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@babybansal7679
@babybansal7679 27 дней назад
Sat sri akal ji
@kaurdeepinder9667
@kaurdeepinder9667 26 дней назад
sonia is mother wowwww acting
@kukkaddhaliwal7599
@kukkaddhaliwal7599 27 дней назад
bhuth vadia video aa ji vad to vad comments like nd share kro ji ❤thanks ji❤
@sukhjeetkaur5397
@sukhjeetkaur5397 27 дней назад
Jasmine aini prhi likhi aa ...pani piccho di liyaa k fdayaa...aggo di fdayi da hunda😂
@KulwinderShergillShergil-tb7jj
@KulwinderShergillShergil-tb7jj 26 дней назад
ਕੋਈ ਨੀ ਹੋ ਜਾਂਦਾ ਕਦੇ ਕਦੇ 😊
@gurbhinder_01
@gurbhinder_01 27 дней назад
good video
@beantrenatus4291
@beantrenatus4291 27 дней назад
Very nice video g
@user-ks1qm3et2j
@user-ks1qm3et2j 27 дней назад
❤❤❤very nice
@KaramjeetDhillon-l7u
@KaramjeetDhillon-l7u 27 дней назад
❤❤❤❤❤
@babybansal7679
@babybansal7679 27 дней назад
Nest video jaldi to jaldi aawaye
@BikramjeetSingh-xy3wn
@BikramjeetSingh-xy3wn 26 дней назад
ਕਰਮਾ ਕਿਸੇ ਵੀ ਵੀਡੀਓ ਚ ਅਕਲ ਦੀ ਗੱਲ ਨੀ ਕਰਦਾ
@usharani-or1sl
@usharani-or1sl 26 дней назад
Very nice video🎉
@gamingwithvansh6507
@gamingwithvansh6507 26 дней назад
Bahut badhiya video ❤️❤️❤️👌🏻
@khushreetkaur8014
@khushreetkaur8014 27 дней назад
Nice ❤❤
@ksi8560
@ksi8560 27 дней назад
Very. Niec
@ritiaggarwal678
@ritiaggarwal678 27 дней назад
Very very nice video
@AmandeepKaur-dg1qk
@AmandeepKaur-dg1qk 25 дней назад
Very nice video aman dee or raj veerji ❤❤❤❤🎉🎉🎉
@saini_vlogz
@saini_vlogz 27 дней назад
Sonia di ma da rol best
@punjab-info-pb07
@punjab-info-pb07 27 дней назад
❤❤❤❤
@sukhdeepkaur7989
@sukhdeepkaur7989 27 дней назад
Jaismeen band te le Lye per adicates nai. Guest nu pani samneo offer kri da.na ke pisho di.
@RamanKaur-qu4mu
@RamanKaur-qu4mu 27 дней назад
😍😍
@HarpreetKaur-ny3lc
@HarpreetKaur-ny3lc 27 дней назад
ਮੇਰਾ ਤਾਂ ਜੀ ਕਰਦਾ ਏ ਅੰਜਲੀ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਦੋ
Далее
Daltonik qiz (QVZ 2024)
00:53
Просмотров 194 тыс.
🤣ОБЫЧНЫЙ ДЕНЬ КОТА НА БАЛИ!
0:15
YouTube запретили
0:38
Просмотров 1,8 млн
Тот самый вайб
0:25
Просмотров 1,3 млн
Это реально работает?!
0:33
Просмотров 4,2 млн