Тёмный

ਫਰਿਜ਼ ਦੀ ਸਹੀ ਵਰਤੋਂ ਨਾਲ ਕਦੇ ਖਰਾਬ ਨਹੀਂ ਹੋਵੇਗੀ || How does a fridge use? 

sewak singh
Подписаться 695 тыс.
Просмотров 56 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@birsingh5388
@birsingh5388 4 месяца назад
ਬਹੁਤ ਵਧੀਆ ਜਾਣਕਾਰੀ, ਮੈਨੂੰ ਸਭ ਕੁਝ ਸਮਝ ਆ ਗਿਆ, ਬਸ ਹੁਣ ਫਰਿਜ਼ ਲੈਣੀ ਬਾਕੀ ਹੈ
@sarabjitsidhu6928
@sarabjitsidhu6928 4 месяца назад
ਮੇਰੇ ਘਰੇ 31 ਸਾਲ ਪੁਰਾਣਾ 165 ਲੀਟਰ ਗੋਦਰੇਜ ਦਾ ਫਰਿੱਜ ਅੱਜ ਵੀ ਨਵੇਂ ਵਾਂਗੂ ਚਲ ਰਿਹਾ ਹੈ। ਸਿਰਫ ਇਕ ਵਾਰ ਸਟਾਰਟ ਕਰਨ ਵਾਲੀ ਡੱਬੀ ਬਦਲੀ ਸੀ। ਕੋਈ ਕੂਲਿੰਗ ਨਹੀਂ ਘਟੀ ਕੋਈ ਗੈਸ ਨਹੀਂ ਪਾਉਣੀ ਪਈ।
@Streetrai194
@Streetrai194 4 месяца назад
ਗੋਦਰੇਜ ਦੀ ਕੋਈ ਰੀਸ ਨਹੀਂ,ਜਿੰਨੇ ਵੀ ਪੁਰਾਣੇ ਫਰਿੱਜ ਹਨ ਸਿੰਗਲਡੋਰ ਜਾਂ ਡਬਲਡੋਰ,ਛੋਟੀਆਂ ਦਿੱਕਤਾਂ ਸੀ ਉਨਾਂ ਚ,ਲੋਕਾਂ ਨੇ ਆਪ ਈ ਰਿਟਾਇਰਡ ਕੀਤੇ ਹਨ
@kauranikjeet9433
@kauranikjeet9433 4 месяца назад
Sir ਸਾਡੇ ਘਰੇ kalvinator ਦਾ ਫ੍ਰਿਜ ਸੀ... 1978 ਚ ਲਿਆ ਸੀ... ਤੇ 2001 ਚ ਚਲਦਾ ਅਸੀਂ ਵੇਚਿਆ ਕਿਉ ਕਿ 165 ਲੀਟਰ ਦਾ ਸੀ ਤੇ ਅਸੀਂ ਵੱਡਾ ਫ੍ਰਿਜ ਲੈਣਾ ਸੀ... ਸਾਡਾ 1978 ਵਾਲਾ ਫ੍ਰਿਜ ਜਿਨ੍ਹਾਂ ਨੂੰ ਦਿੱਤਾ ਸੀ ਅਜ ਵੀ ਚਲਦਾ... ਤੇ ਸਾਡਾ godrej penta cool 215 liter wala 23 ਸਾਲ ਹੋਗੇ ਅਜ ਵੀ ਵਧੀਆ ਚੱਲ ਰਿਹਾ... ਸੰਭਾਲ ਵੀ ਕਰਨੀ ਆਉਣੀ ਚਾਹੀਦੀ ਹੈ ਫ੍ਰਿਜ ਦੀ
@SehajpreetSingh-g1k
@SehajpreetSingh-g1k 4 месяца назад
Right ji old is gold
@gurwinderbatth9511
@gurwinderbatth9511 4 месяца назад
G sady kol gem da 78 da frz he sahi chalda hun v
@jagsirgill1567
@jagsirgill1567 3 месяца назад
100% ਵਰਕਿੰਗ ਤਰੀਕਾ
@harbanskaur8146
@harbanskaur8146 4 месяца назад
ਬਹੁਤ ਵਧੀਆ ਜਾਣਕਾਰੀ ਦਿਤੀ ਹੈ
@satnamsingh-kw6bw
@satnamsingh-kw6bw 3 месяца назад
Veer ji asi almenjum rakhde c fidg khara hoi complaint vale ae ohna elminium kensl karke steel di sicarsh kiti
@ranjnarana8447
@ranjnarana8447 4 месяца назад
Bhut vadhiya jankari diti tuc bro..👍🏻👍🏻
@ArwinderKaur-mw3hz
@ArwinderKaur-mw3hz 4 месяца назад
Boht vadia jankari dhanvad
@humpreetbrar-cp1pq
@humpreetbrar-cp1pq 4 месяца назад
ਸੇਵਕ ਸਿੰਘ ਦੀ ਵੀ ਪਹਿਲੀ ਵਿਡੀਉ ਮਿਲ ਗਈ ਜਿਸ ਵਿੱਚ ਗੱਲ ਨੂੰ ਸਹੀ ਢੰਗ ਨਾਲ ਨਹੀਂ ਸਮਝਾਇਆ ਗਿਆ ਬਸ ਵਾਰ ਵਾਰ ਇਹੀ ਕਿਹਾ ਗਿਆ ਕਿ ਸਮਾਨ ਸਹੀ ਢੰਗ ਨਾਲ ਨਹੀਂ ਰੱਖਿਆ ਜਾਂਦਾ ਕਿਵੇਂ ਰੱਖਣਾਂ ਇਹ ਨਹੀਂ ਦੱਸਿਆ ਗਿਆ 😅
@gurmeetsingh2152
@gurmeetsingh2152 4 месяца назад
ਫਰਿਜ਼ ਕਿਹੜਾ ਲੈਣ ਚਾਹੀਦਾ ਹੈ ਜਿਸ ਦੇ ਪਿੱਛੇ ਜਾਲ ਬਣਿਆ ਹੁੰਦਾ ਹੈ। ਜਾਂ ਜਿਹੜੇ ਨਵੀਂ ਤਕਨੀਕ ਵਾਲੇ ਨੇ ਜਿਨ੍ਹਾਂ ਦੇ ਵਿੱਚ ਫਿੱਟ ਕੀਤਾ ਹੁੰਦਾ ਹੈ plz reply sir....❤❤❤❤❤
@Solar_Scholar
@Solar_Scholar 4 месяца назад
Lg double door inverter
@arsh0327
@arsh0327 3 месяца назад
Good jankari
@rameshrana336
@rameshrana336 4 месяца назад
Usefull information❤❤
@RajvirSingh-qm6eo
@RajvirSingh-qm6eo 4 месяца назад
Thanks
@preet438p
@preet438p 3 месяца назад
ਵੀਰ ਜੀ ਸਤਿ ਸ਼੍ਰੀ ਅਕਾਲ 🙏 ਵੀਰ ਜੀ ਫਰਿੱਜ ਦੀ ਸਰਵਸ ਕਿੱੰਨੇ ਸਮੇ ਬਾਅਦ ਕਰਵਾਉਣ ਚਾਹੀਦਾ
@mandeepsingh2330
@mandeepsingh2330 3 месяца назад
Baki galla thik a baki kujj galla bina ligic de a ada dia galla na dsya kro bhot sare confuse ho jade a baki video almost 😊😊❤❤
@gaddiloverspb
@gaddiloverspb 4 месяца назад
ਫਰਿਜ ਹਵਾਦਾਰ ਕਮਰੇ ਵਿਚ ਰੱਖੋ ਬੰਦ ਕਮਰੇ ਵਿਚ ਨਾਂ ਰਖੋ 100% ਕੂਲਿੰਗ ਵੱਧ ਟੇਸਟ ਕਰਕੇ ਵੇਖੇਓ
@TodayLiveshow
@TodayLiveshow 4 месяца назад
Good job
@NareshKumar-cu6sr
@NareshKumar-cu6sr 4 месяца назад
Good morning vir ji
@Rajpalbrar604
@Rajpalbrar604 4 месяца назад
Inverter model fridge ਨਿਰਾ ਪੈਸਿਆਂ ਦਾ ਖੌਅ ਹੈ ਜਲਦੀ ਖਰਾਬ ਹੋ ਜਾਂਦੀ ਆ
@dineshchoudharydcpodvr9
@dineshchoudharydcpodvr9 4 месяца назад
Nice information veer g
@majorsingh1345
@majorsingh1345 4 месяца назад
ਡਬਲ ਡੌਰ ਫਰਿੱਜ ਲੈ ਕੇ ਆਏ ਸੀ ਨਾ ਹੀ ਬਰਫ਼ ਜੰਮ ਰਹੀ ਹੈ,,ਨੀਚੇ ਵੀ ਦੁੱਧ ਖਰਾਬ ਹੋ ਜਾਂਦਾ ਨੀਚੇ ਕੂਲਿੰਗ ਬਹੁਤ ਘੱਟ ਹੈ,, ਵਰਲਪੂਲ ਹੈਂ ਫਰਿੱਜ ਕੋਈ ਹੱਲ ਦੱਸੋਂ ਪਲੀਜ਼ ਵੀਰ ਜੀ
@JagjitKaur-l7w
@JagjitKaur-l7w 3 месяца назад
ਮੋਟਰ ਖਰਾਬ ਹੋਵੇਗੀ ਫਰਿਜ਼ ਦੀ ਮੇਰੀ ਵੀ ਏਸੇ ਕੰਪਨੀ ਦੀ ਫਰਿਜ਼ ਹੈ ਮੈਂ ਫਰਿਜ਼ ਦੀ ਸਰਵਿਸ ਕਰਵਾਈ ਸੀ ਤੇ ਹੁਣ ਉਹ ਠੀਕ ਚਲਦੀ ਹੈ
@baljindersingh5650
@baljindersingh5650 3 месяца назад
same case..
@tarvindersingh1072
@tarvindersingh1072 4 месяца назад
Very nice information 👍
@OnkarSingh-bb2jc
@OnkarSingh-bb2jc 4 месяца назад
Nice❤❤❤❤
@r.p.singhpal4325
@r.p.singhpal4325 4 месяца назад
Bhaji,sat shree at ji,Aaj -kal tushi es tarah di videos bana rahe ho,jo ki chota baccha bi dash sakta ye,tushi es tarah di video bana rahe ho,kush Navi tarike de video banya karo.
@Randhawa699
@Randhawa699 4 месяца назад
Sade kol Whirlpool di 25 saal purani fridge hai assi te toodi vangu tun ke rakhi di aaj tak te kharab nahi hoi
@harmanpreet_07
@harmanpreet_07 4 месяца назад
@Randhawa699 odo fridge invertor wale ni si hunde ... Plus os jamane ch cheeja quality dia hundia si ..
@gurpartapsinghrandhawa2685
@gurpartapsinghrandhawa2685 4 месяца назад
ਸਰ ,ਮੇਰੇ ਕੋਲ 165 ਲੀਟਰ ਕੈਲਵੀਨੇਟਰ ਫਰਿਜ ਹੈ । ਸਾਡੇ ਫਰੀਜਰ ਵਿੱਚ ਚਾਰੋਂ ਪਾਸੇ ਬਹੁਤ ਜਿਆਦਾ ਬਰਫ ਜੰਮ ਜਾਂਦੀ ਹੈ।ਉਸ ਦਾ ਥਰਮੋਸਟੇਟ ਵੀ ਬਦਲਿਆ ਹੈ,ਪਰਕੋਈ ਫਰਕ ਨਹੀਂ ਪਿਆ। ਕੋਈ ਹਲ ਦੱਸੋ। ਧੰਨਵਾਦ।
@Solar_Scholar
@Solar_Scholar 4 месяца назад
​@@gurpartapsinghrandhawa2685purani fridge ch defrost function nhi hunda ta kr k jammdi aw! Tusi cooling ghat kr k rakho bs
@GurjantSingh-nk6ek
@GurjantSingh-nk6ek 3 месяца назад
Veer ji camical earth te kina khrch aaunda,
@SarbjeetKaur-fx9kf
@SarbjeetKaur-fx9kf 4 месяца назад
Fridge wall to kini dur rakhna chahida aa
@SouravKumar-yd6ew
@SouravKumar-yd6ew 4 месяца назад
👍👍
@gurjantsidhu1708
@gurjantsidhu1708 4 месяца назад
ਕੀ ਡਬਲ ਡੋਰ ਫਰਿੱਜ ਨੂੰ ਸਰਵਿਸ ਕਰਨ ਲਈ ਕੰਪਨੀ ਕੋਲ ਮਕੈਨਿਕ ਹੁੰਦੇਹਨ ਜਾਂ ਫਿਰ ਲੋਕਲ ਮਿਸਤਰੀ ਠੀਕ ਕਰ ਸਕਦੇ ਹਨ ਜੀ ਦਸਿੳ ਜਾਲ ਫਿਰ
@Streetrai194
@Streetrai194 4 месяца назад
From ITI student's
@jagsirgill1567
@jagsirgill1567 3 месяца назад
ਡਬਲ ਢੋਰ ਫਰਿਜ਼ ਦੀ ਥੱਲੇ ਵਾਲੇ ਢੋਰ ਦੀ ਕੂਲਿੰਗ ਕਈ ਵਾਰੀ ਇਸ ਕਰਕੇ ਘੱਟ ਜਾਂਦੀ ਹੈ ਕੀ ਫਰਿਜ਼ ਦੇ ਅੰਦਰ ਥੱਲੇ ਤੇ ਉਪਰ ਬਰਾਬਰ ਨੰਬਰ ਤੇ ਹੀ ਬਟਨ ਦੇ ਨੰਬਰ ਹੋਣੇ ਚਾਹੀਦੇ ਹਨ ਫਿਰ ਸਹੀ ਕੂਲਿੰਗ ਹੁੰਦੀ ਹੈ
@SouravKumar-yd6ew
@SouravKumar-yd6ew 4 месяца назад
Veer ac split ac day wich cut kyo karda a night nu vadia chalda video bnyeo ji
@lovelyarora5263
@lovelyarora5263 4 месяца назад
Voltage ght hundi a kyi vaar din nu es krke cut ho jande ac
@MuhammadAfzal-ud5dk
@MuhammadAfzal-ud5dk 4 месяца назад
❤❤❤❤❤❤❤❤❤❤❤❤❤❤❤❤❤❤
@SandhuSandhu2113
@SandhuSandhu2113 4 месяца назад
Hune ta oh a gye fridge uper off kar sakde niche chale ge
@jogindersharma8597
@jogindersharma8597 4 месяца назад
Kitnai time bad kRbani chaia.
@Gurpreet-1215
@Gurpreet-1215 4 месяца назад
ਚਬਲੀਆ ਮਾਰ ਤੀਆ, ਸਾਮਾਨ ਕਿਵੇਂ ਰੱਖਣਾ ਹੈ ਇਹ ਵੀ ਦੱਸ ਦਿੰਦੇ। ਐਡਾਂ ਕਮਲਾਂ ਕਿਹੜਾ ਹੋਵੇਗਾ ਜਿਹੜਾ ਗਰਮ ਸਾਮਾਨ ਰੱਖੂ। Inverter model ਫੇਲ ਹੈਂ। ਸਿਪਲ ਲੳਓ
@bhupindersingh8821
@bhupindersingh8821 4 месяца назад
AC ਦੇ outdoor unit ਦੇ ਪਿਛੇ fogger ਲਾਉਣ ਦੇ ਨੁਕਸਾਨ ਅਤੇ ਫਾਇਦੇ ਤੇ ਵੀਡੀਉ ਬਣਾਉ ਜੀ।
@sarabjitsidhu6928
@sarabjitsidhu6928 4 месяца назад
ਬਾਈ ਜਦੋਂ ਤੱਕ ਹਵਾ ਵਿੱਚ ਨਮੀ ਘੱਟ ਹੈ ਤਾਂ ਫਾਇਦਾ ਜਦੋਂ ਨਮੀ ਵੱਧ ਜਾਏ ਫੇਰ ਕੋਈ ਜਾਦਾ ਫਰਕ ਨਹੀਂ ਪੈਂਦਾ।
@AmandeepSingh-ue1xm
@AmandeepSingh-ue1xm 3 месяца назад
ਫਰਿੱਜ ਵਰਤਣਾ ਹੁੰਦਾ ਨਾ ਕਿ ਵਰਤਣੀ
@narinderpalsingh9126
@narinderpalsingh9126 4 месяца назад
Bai da address phon deo g
@ajaybatra2024
@ajaybatra2024 4 месяца назад
Manual pad ke fridge use karna te tuhada time kyun waste ksrna hsi tuhanu khud nu nahi pata
@filmychakkar9975
@filmychakkar9975 4 месяца назад
Chngi jaankari
@gurjitheer4154
@gurjitheer4154 4 месяца назад
Good jankari
Далее
Шок-контент! 😱
00:50
Просмотров 2 млн
#kikakim
00:17
Просмотров 7 млн
Шок-контент! 😱
00:50
Просмотров 2 млн