Тёмный

ਫਸਲ ਤੇ ਸਪਰੇਅ ਕਰਨ ਦੀ ਟੈਨਸ਼ਨ ਮੁੱਕੀ । ਬੂਮ ਸਪਰੇਅ ਨਾਲ 100 ਕਿੱਲਾ ਇੱਕ ਦਿਨ ਚ ਕਰਲੋ । ਬਣਾਇਆ ਵੀ ਕਿਸਾਨ ਭਰਾ ਨੇ । 

Gurpreet Kotli
Подписаться 238 тыс.
Просмотров 66 тыс.
50% 1

#farming #dabwali #gurpreetkotli
ਫਸਲ ਤੇ ਸਪਰੇਅ ਕਰਨ ਦੀ ਚੈਨਸ਼ਨ ਮੁੱਕੀ । ਬੂਮ ਸਪਰੇਅ ਨਾਲ 100 ਕਿੱਲਾ ਇੱਕ ਦਿਨ ਚ ਕਰਲੋ । ਬਣਾਇਆ ਵੀ ਕਿਸਾਨ ਭਰਾ ਨੇ । BK Brothers Dabwali 95416-35333
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Опубликовано:

 

19 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@jugrajsingh1660
@jugrajsingh1660 Год назад
ਬਾਈ ਮਿਸਤਰੀ ਭਾਈ ਚਾਰਾ ਈ ਜੱਟ ਦਾ ਰਾਖਾ...ਰੱਬ ਇਹਨਾਂ ਤੇ ਮੇਹਰ ਕਰਦਾ ਰਹੇ🙏
@dhillon.5620
@dhillon.5620 Год назад
ਵੀਰੇ ਖਾਂਦ ਸਿਸਟਮ ਵਾਲੀ ਵੀਡਿਓ ਪਾਈ ਬਾਕੀ ਸਿਸਟਮ ਬਹੁਤ ਵਧੀਆ ਜੀ
@XEnFarmer1974
@XEnFarmer1974 Год назад
ਵੀਡੀਓਗਰਾਫੀ ਬਹੁਤ ਮਾੜੀ ਐ, ਮਸ਼ੀਨ ਦਿਖਾਉਣ ਦੀ ਬਜਾਏ ਮਿਸਤਰੀ ਦੇ ਤੇ ਆਪਣੇ phase ਤੇ ਹੀ ਫੋਕਸ ਰੱਖਿਆ। ਮਿਸਤਰੀ ਦੀ ਆਵਾਜ਼ ਤਾਂ ਮਾਈਕ ਚੋਂ ਆ ਹੀ ਜਾਣੀ ਸੀ।
@rajwindersidhu8158
@rajwindersidhu8158 Год назад
V good invention thanks BK brother's
@Zzz-Swazzy
@Zzz-Swazzy Год назад
It’s really nice brother You did good job 👏
@29mantektaj1thd5
@29mantektaj1thd5 Год назад
ਬਹੁਤ ਵਧੀਆ ਜੀ
@user-of2wd1sm9n
@user-of2wd1sm9n 4 месяца назад
ਬਹੁਤ ਵਧੀਆ 22 ਜੀ
@DavinderSinghSidhu60
@DavinderSinghSidhu60 Год назад
Bahut hi Badhiya hai Bai Ji
@paramjeetsandhu2428
@paramjeetsandhu2428 Год назад
Bhot vadia ji .khad poun wali v jaldi banvo
@avtarSingh-co7my
@avtarSingh-co7my Год назад
ਬਾਈ ਜੀ ਹਿਸਾ ਨਵਾ ਬਨਾਉਣ ਦੀ ਲੋੜ ਨਹੀਂ ਖੁੱਲ੍ਹਦਾ ਹਿਸਾ ਵਾਲਾ ਟਰੈਕਟਰ ਦਾ ਹਿਸਾ ਵੀ ਇਸ ਤਰ੍ਹਾਂ ਬਣ ਜਾਂਦਾ ਤਿੰਨ ਸਾਲ ਪਹਿਲਾਂ ਤੋਂ ਅਸੀ ਇਹ ਚਲਾ ਰਹੇ ਹਾਂ ਕਾਮਜਾਬ ਹੈ
@paulsingh2602
@paulsingh2602 Год назад
Good job
@antiquefarmers1214
@antiquefarmers1214 Год назад
Price kina a veer
@ravindergill8228
@ravindergill8228 10 месяцев назад
8-9 spray kehre kanak jhone te hundia yr
@pamadake379
@pamadake379 Год назад
बहुत अच्छा स्प्रे पंप बनाया सर महाराष्ट्र डिस्ट्रिक्ट बीड फोर व्हील वाले का रेट क्या है सर
@Danger_yar_99
@Danger_yar_99 Год назад
बहुत बढिया, ह
@supernaturemeditation
@supernaturemeditation Год назад
Rate ?
@Ramsingh-kl6nq
@Ramsingh-kl6nq Год назад
22ji tractor niche lake hor kam le sakde h
@HarpreetSingh-fk9tw
@HarpreetSingh-fk9tw 5 месяцев назад
ਕੈਮਰਾ ਐਪਲੀ ਮੈਟ ਤੇ ਰੱਖਿਆ ਕਰੋਂ ਤੁਸੀਂ ਆਪਣੇ ਮੂੰਹ ਉੱਤੇ ਹੀ ਰੱਖ ਦੇ ਹੋ।
@manjeetsingh8335
@manjeetsingh8335 Год назад
Price g
@waheguruwaheguru700
@waheguruwaheguru700 Год назад
ਖਾਦ ਖਲਾਰਨ ਦੀ ਵੀਡੀਓ ਪਾੳੁ ਜੀ
@aviswami64
@aviswami64 Год назад
Bhai price
@ravigaikwad7326
@ravigaikwad7326 Год назад
Sir price
@manpreetsingh88666
@manpreetsingh88666 6 месяцев назад
ਕਹਿੰਦਾ 10 ਸਪਰੇਆਂ ਝੋਨੇ ਤੇ 10 ਸਪਰੇਆਂ ਕਣਕ ਤੇ ਫਿਰ ਤਾਂ ਸਾਰੀ ਫਸਲ ਸਪਰੇਆਂ ਚਅ ਹੀ ਚਲੀ ਜਾਉ 😂😂
@dhillonfertilisers7525
@dhillonfertilisers7525 Год назад
Bai. . . Jhonne da nuksaan hunda k nhi.. . jd ih tyre jhone ch chldea
@ravindergill8228
@ravindergill8228 10 месяцев назад
hunda eh bai
@waheguruwaheguru700
@waheguruwaheguru700 Год назад
ਟਰੈਕਟਰ ਸਾਡਾ ਤੁਸੀ ਫਿਟ ਕਰਕੇ ਕੀ ਲੳੁਗੇ ਜੀ
@paramjeetsandhu2428
@paramjeetsandhu2428 Год назад
Labour to shutkara milya bhot vadia asi v lne a
@jaswindersinghb.kdabwali2166
Thanks bro
@jaswindersinghb.kdabwali2166
Thanks
@royaljaat9633
@royaljaat9633 Год назад
@@jaswindersinghb.kdabwali2166 Ram Ram veer ji
@DEEP.SIDHUJ
@DEEP.SIDHUJ Год назад
Bai g jhona ta 3spry hunde aa
@Danger_yar_99
@Danger_yar_99 Год назад
फोर, विल, रेट
@robust7020
@robust7020 6 месяцев назад
ਲੋਨ ਤੇ ਮਿਲ ਜਾਦੇ ਬਾੲਈ ਜੀ
@gurjeetsingh5877
@gurjeetsingh5877 Год назад
ਵੀਰੇ ਕਿੰਨੇ ਸਪਰੇ ਕਰਨ ਵਾਲੇ ਗਰੀਬਾਂ ਦੀ ਰੋਟੀ ਖੋਵੇਗਾ ਪਹਿਲਾਂ ਗਰੀਬਾ ਕੋਲ ਕੰਮ ਨਹੀਂ,,,,
@hardipsingh6441
@hardipsingh6441 Год назад
ਵੀਰੇ ਗੱਲ ਤਾਂ ਤੁਹਾਡੀ ਠੀਕ ਹੈ ਪਰ ਅੱਜਕਲ ਲੇਬਰ ਕਰਨ ਵਾਲੇ ਮਿਲਦੇ ਨਹੀਂ ਅਤੇ ਨਖਰੇ ਬਹੁਤ ਹਨ ਕਿਸਾਨ ਨੂੰ ਕੰਮ ਵਾਸਤੇ ਚੱਕਰ ਤੇ ਚੱਕਰ ਲੇਬਰ ਪਿੱਛੇ ਲਗਾਉਦਿਆ ਬਹੁਤ ਪਰੇਸ਼ਾਨੀ ਹੁੰਦੀ ਹੈ ਇਸ ਕਰ ਕੇ ਸੰਦ ਹੋੜਾ ਸਮੇਂ ਦੀ ਜ਼ਰੂਰਤ ਹੈ
@harman2960
@harman2960 Год назад
ਗਰੀਬ ਬੜੇ ਪੱਧਰੇ ਨੇ ?
@gurpreetsinghsidhu5067
@gurpreetsinghsidhu5067 Год назад
ਲਿਆ ਬਾਈ ਮੈਨੂੰ ਕੋਈ ਗਰੀਬ ਬੰਦਾ ਲੱਭਦੇ ਕੰਮ ਆਲਾ , ਮੈਂ ਦੇ ਦਿੰਨਾਂ ਰੁਜ਼ਗਾਰ ਇੱਕ ਨੂੰ ਤਾਂ । ਕਿਹੜੀਆਂ ਗੱਲਾਂ ਕਰਦੈਂ ਭਰਾ ਤੂੰ ,ਕੰਮ ਕਰਕੇ ਕੋਈ ਰਾਜੀ ਨੀਂ । 70-70 ਹਜ਼ਾਰ ਲ਼ੈ ਕੇ ਮੁੜਕੇ ਸੀਰੀ ਨਰਮੇਂ ਨੂੰ ਤੁਰ ਜਾਂਦਾ ।ਦੱਸ ਫਿਰ ਉਥੇ ਗਰੀਬ ਬੰਦਾ ਸਹੀ ਆ ਕਿ ਜੱਟ
@avtaravtar1022
@avtaravtar1022 Год назад
Lon
@dhillon.5620
@dhillon.5620 Год назад
ਵੀਰੇ ਖਾਂਦ ਸਿਸਟਮ ਵਾਲੀ ਵੀਡਿਓ ਪਾਈ ਬਾਕੀ ਸਿਸਟਮ ਬਹੁਤ ਵਧੀਆ ਜੀ
@user-qe2xv3us4u
@user-qe2xv3us4u 6 месяцев назад
Fake
Далее
Едим ЕДУ на ЗАПРАВКАХ 24 Часа !
28:51