Тёмный

ਫਾੱਲਟ ਲਾਈਨਜ਼ ਤੋਂ ਅਕਾਲ ਤਖ਼ਤ 'ਤੇ ਅੱਜ ਦੇ ਵਰਤਾਰੇ ਨੂੰ ਸਮਝਦਿਆਂ! ਆਗੂਹੀਣ ਪੰਜਾਬ ਦੀ ਤਕਲੀਫ਼ ਦੇ ਅੰਗ ਸੰਗ ਤੁਰਦਿਆਂ… 

Punjab Television
Подписаться 335 тыс.
Просмотров 24 тыс.
50% 1

Опубликовано:

 

30 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 144   
@deepbrar.
@deepbrar. 6 часов назад
ਜੇ ਕਿਸੇ ਤੋਂ ਡਰਨਾ ਹੈ ਤਾਂ ਸਮੇਂ ਤੋਂ ਡਰਿਆ ਕਰੋ ਕਿਉਂਕਿ *ਜਦੋਂ ਸਮਾਂ ਫ਼ੈਸਲਾ ਸੁਣਾਉਂਦਾ ਹੈ ਤਾਂ ਗਵਾਹ ਦੀ ਲੋੜ ਨਹੀਂ ਪੈਂਦੀ*
@deepbrar.
@deepbrar. 6 часов назад
ਪਤਾ ਨਹੀਂ ਉਹ ਬੱਚਾ ਕਿਸ ਨਾਲ ਦੀਵਾਲ਼ੀ ਮਨਾ ਰਿਹਾ ਹੋਵੇਗਾ *ਜਿਹੜਾ ਸਾਰਾ ਦਿਨ ਸੜਕ ਤੇ ਗੁਬਾਰੇ ਵੇਚਦਾ ਹੈ* ਮੇਹਨਤਕਸ਼ ਬੱਚਿਆਂ ਲਈ ਚੈਰਿਟੀ ਕਰ ਕੇ ਦੀਵਾਲ਼ੀ ਮਨਾ ਰਹੇ ਹਾਂ ਜੀ 🙏
@deepbrar.
@deepbrar. 6 часов назад
ਬਰਾਤ ਤੇ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ,ਇਸ ਤੋਂ ਸਾਫ ਪਤਾ ਚਲਦਾ ਹੈ ਕਿ *ਲੋਕ ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਹਨ*
@Kiranpal-Singh
@Kiranpal-Singh 7 часов назад
*ਕੇਹਰ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ ਦੀਆਂ ਸ਼ਹੀਦੀਆਂ ਨੂੰ* ….. ਸਿੱਖ ਕੌਮ-ਇਤਿਹਾਸ ਸਦਾ ਯਾਦ ਕਰਦਾ ਰਹੇਗਾ !
@deepbrar.
@deepbrar. 6 часов назад
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ *ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਹਨ*
@baljitsingh6957
@baljitsingh6957 6 часов назад
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ❤❤❤
@sukhmandersingh9185
@sukhmandersingh9185 6 часов назад
ਮੈਂ ਅੱਜ ਵੀ ਧਰਮਦਾਸ ਅੱਜ ਵੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਤੁਸੀਂ ਮੀਡੀਆ ਨੇ ਬਹੁਤ ਵਧੀਆ ਬੰਦੇ ਆ ਮੈਂ ਮਾੜਾ ਨਹੀਂ ਕਹਿੰਦਾ ਤੁਹਾਨੂੰ ਪਰ ਮੈਂ ਟਿੱਪਣੀਆਂ ਦੇ ਇਹ ਗੱਲ ਕਰਦਾ ਵੀ ਮਾੜਾ ਹੋ ਰਿਹਾ ਸਾਡੀ ਕੌਮ ਖਤਮ ਹੋ ਗਈ ਆ ਸਿੱਖ ਕੌਮ ਨੂੰ ਖਤਮ ਕਰਨ ਲਈ ਬੜੇ ਵੱਡੇ ਜੋਰ ਲੱਗੇ ਆ ਤੇ ਫਿਰ ਅਸੀਂ ਕਹਿੰਦੇ ਵੀ ਨਹੀਂ ਹੱਥ ਬੰਨ ਕੇ ਬੇਨਤੀ ਹੈ ਵੀ ਨਹੀਂ ਉਹ ਭਰਾਵੋ ਕਿਸੇ ਦੇ ਪਿੱਛੇ ਨਾ ਲੱਗੋ
@lovesandhu8029
@lovesandhu8029 4 часа назад
ਸ. ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਸੀਂ ਭਾਜੀ ਥੋੜਾ ਰੈਸਟ ਕਰ ਲਿਆ ਕਰੋ ਪ੍ਰੋਗਰਾਮ ਰਿਕਾਰਡ ਕਰਨ ਤੋਂ ਪਹਿਲਾਂ ਕਿਉਂਕਿ ਤੁਹਾਡੀ ਨੀਂਦ ਨਾਲ ਝੋਕ ਲੱਗਣ ਡਈ ਹੁੰਦੀ ਆ ਬਾਕੀ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ ਜੀ ਸਾਰੇ ।
@daljitsingh-xb6bg
@daljitsingh-xb6bg 6 часов назад
ਪ੍ਰਣਾਮ ਸ਼ਹੀਦਾਂ ਨੂੰ।🙏
@gurdevsinghrandhawa5630
@gurdevsinghrandhawa5630 6 часов назад
ਮਾਨ ਜੀ ਤੁਸੀ ਇਤਿਹਾਸ ਰੱਚ ਦਿੱਤਾ ਅਸੀਂ ਮੰਡੀਆ ਵਿੱਚ ਬੈਠਾ ਹਾਂ ਹੁਣ ਕੁਝ ਉਚਰੋ ਜੇ ਪਿੱਛਲੇ ਵਿਡਿੳ ਦੇਖਿਆ ਤੁਸੀ ਉਸ ਤੇ ਪੂਰੇ ਉਤਰੇ ਜੇ। ਜਰਾ ਸੋਚੋ ਕੀ ਬਣੋ 2027
@deepbrar.
@deepbrar. 6 часов назад
ਕੋਈ ਅੱਜ ਪਰਦੇਸੀ ਹੋ ਚਲਿਆ ਕਿਸੇ ਕੱਲ ਪਰਦੇਸੀ ਹੋ ਜਾਣ ਕੋਈ ਹੱਸ ਪਰਦੇਸੀ ਹੋ ਚੱਲਿਆ *ਕਿਸੇ ਰੋ ਪਰਦੇਸੀ ਹੋ ਜਾਣਾ*
@ਹਰਦੀਪਸਿੰਘBrar
@ਹਰਦੀਪਸਿੰਘBrar 7 часов назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@iqbalsingh2495
@iqbalsingh2495 4 часа назад
ਵਾਜਪਾਈ ਨੇ ਬੱਸ ਯਾਤਰਾ ਵਾਲਾ ਪਾਜੇਟਿਵ ਸਟੈਪ ਚੁੱਕਿਆ ਸੀ, ਪਰ ਉਹਨਾਂ ਦਾ ਜਵਾਬ ਕਾਰਗਿਲ ਸੀ।
@Ravisher0770
@Ravisher0770 6 часов назад
ਵਾਹਿਗੁਰੂ ਜੀ ਗੱਲ ਸਾਫ਼ ਬਹੁਤ ਵਧੀਆ ਡਿਗੀ ਹੈ ਜਗਤਾਰ ਸਿੰਘ ਜੀ ਹਮੀਰ ਸਿੰਘ ਜੀ ਪੰਜਾਬ ਦਾ ਕੋਈ ਲੀਡਰ ਨਹੀਂ ਹੈ 1947, ਗੱਡੀ ਵਾਲੇ ਦਾ ਬਹੁਤ ਮਾੜ ਹਾਲ ਹੈ ❤❤❤❤❤❤❤❤❤❤❤❤❤❤❤❤❤❤❤❤❤❤
@gurmatsangha1876
@gurmatsangha1876 4 часа назад
SSA G. Very good discussion. Carry on in future.
@paramjitdhamrait5185
@paramjitdhamrait5185 6 часов назад
Waheguru ji bless you all. Bandisoor Divas Dian Mubarakan. Love from Holland.
@dr.lakhwindersinghmultani8098
@dr.lakhwindersinghmultani8098 5 часов назад
Randhawa sahib I have saved today’s discussion. This is class discussion!!
@kuldipsinghdhillon5099
@kuldipsinghdhillon5099 6 часов назад
Mr deep brar. Your observation s and comments. are really philosophical
@deepbrar.
@deepbrar. 5 часов назад
ਧੰਨਵਾਦ ਸਰ 😍🙏 ਜੀ
@dr.lakhwindersinghmultani8098
@dr.lakhwindersinghmultani8098 5 часов назад
Very informative discussion 👍
@paramjitsingh5203
@paramjitsingh5203 41 минуту назад
Current important Topic and good /nice discussion on a special day of this continent and hope for better future. Congratulations.
@BittuSingh-fk2je
@BittuSingh-fk2je 7 часов назад
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@Ranjeetdaliwal-kz2nc
@Ranjeetdaliwal-kz2nc 3 часа назад
ਸਤਿ ਸ੍ਰੀ ਆਕਾਲ ਜੀ।
@rajindersingh4077
@rajindersingh4077 6 часов назад
Dhannvaad ji Punjab television di team de teenno hi veeran da
@jarnailsingh9949
@jarnailsingh9949 2 часа назад
867th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@baljitsingh6957
@baljitsingh6957 6 часов назад
ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆ ਸਮੂਹ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
@Nanakpanthi
@Nanakpanthi 6 часов назад
Ki Hindua nu pata hai sade 52 Raje chadde gaye si.
@GurnekSingh-l6c
@GurnekSingh-l6c 5 часов назад
ਹੁਣ ਵੀ ਰੰਧਾਵਾ ਸਾਹਿਬ ਜੀ ਛੋਟੇ ਵੀਰ ਜੀ ਮੈਨੂੰ ਯਾਦ ਨਹੀਂ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਯੂਰਪ ਦੇਸ਼ ਗਏ ਸੀ ਉਥੇ ਇਹਨਾਂ ਲੈਕਚਰ ਦਿੱਤਾ ਸੀ ਪਿਛਲੇ ਪਾਸੇ ਖਾਲਸਤਾਨ ਲਿਖਿਆ ਹੋਇਆ ਸੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
@AvtarSingh-vx5pg
@AvtarSingh-vx5pg 6 часов назад
ਜੇ ਕੇਂਦਰ ਸਰਕਾਰ ਪੰਜਾਬ ਪ੍ਰਤੀ ਸੁਹਿਰਦ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ।ਪਰ ਸਿੱਖ ਕਿਉਂਕਿ ਇਸ ਟਾਇਮ ਲੀਡਰ ਲੈਸ ਹਨ ਜਾਂ ਕਹਿ ਲਵੋ ਦਬੇ ਹੋਏ ਹਨ।ਕੇਦਰ ਸਰਕਾਰ ਪੰਜਾਬ ਦੇ ਸਿਆਸੀ ਲੀਡਰਾਂ /ਆਪਣੇ ਏਜੰਟਾਂ ਰਾਹੀਂ ਇਸੇ ਤਰ੍ਹਾਂ ਰੱਖਣਾ ਚਾਹੁੰਦੀ ਹੈ। ਦਰਬਾਰ ਸਾਹਿਬ ਉਤੇ ਫੌਜੀ ਹਮਲਾ ਅਖੀਰ ਸੀ।ਇਸ ਨੇ ਸਿੱਖਾਂ ਦੇ ਮਨਾ ਵਿੱਚ ਪੱਕੀ ਲਕੀਰ ਖਿੱਚ ਦਿੱਤੀ ਹੈਂ। ਇਹ ਕੁਝ ਸਮਾਂ ਧੁੰਦਲੀ ਤਾਂ ਹੋ ਸਕਦੀ ਹੈ ਪਰ ਮਿਟ ਨਹੀਂ ਸਕਦੀ। ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦਾ ਵਰਤਾਰਾ ਇਸ ਦੀ ਸਟੀਕ ਉਦਹਾਰਣ ਹੈ
@MohdSalman-wj5fd
@MohdSalman-wj5fd 5 часов назад
Good news ji paji ❤
@parminderrandhawa491
@parminderrandhawa491 5 часов назад
ਭਾਈ ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ ਤੁਹਾਡਾ point ਬਹੁਤ ਦਰੁਸਤ ਹੈ ਕਿ ਹੋਈਆਂ ਵਧੀਕੀਆਂ ਦਾ ਸਮਾਂ ਬੱਧ ਤਰੀਕੇ ਨਾਲ ਇਨਸਾਫ਼ ਨਹੀਂ ਹੋ ਸਕਦਾ?ਗੁਲਾਮ ਕੌਮਾਂ ਅਤੇ ਨਸਲਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ ਕਰਦੇ।ਕਿਉਂਕਿ ਤੁਸੀਂ ਦੋ ਨੰਬਰ ਦੇ ਸ਼ਹਿਰੀ ਹੋ,ਆਗੂਆਂ ਨੂੰ ਲਾਲਚ ਦੇ ਕਰਕੇ ਨਿੱਜੀ ਹਿਤਾਂ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਕਲਗੀਧਰ ਪਾਤਿਸਾਹ ਦਾ ਖਾਲਸਾ ਨਿਆਂ ਲੈਣਾ ਜਾਣਦਾ ਹੈ।🙏
@rajindercheema4985
@rajindercheema4985 6 часов назад
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸਤਿਕਾਰਤ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦਰਸਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਡਰ ਲੱਗਦਾ ਹੈ ਪੰਜਾਬ ਦੁਬਾਰਾ ਇੰਟਰਨੈਸ਼ਨਲ ਰਾਜਨੀਤੀ ਦੀ ਭੇਟ ਨਾ ਚੜ ਜਾਵੇ
@sohansingh721
@sohansingh721 3 часа назад
ਸਿਖਾਂ ਦਾ ਬਰਾਬਰ ਦਾ ਹੱਕ ਦਿਉ।ਇਹ ਗਲ ਤੇ ਕੋਈ ਗਲ ਨਹੀ ਕਰਦਾ ।ਪਤਾ ਸਭ ਨੂੰ ਹੈਂ।ਹਿੰਦੂ ਮਜੌਰਟੀ ਗੌਰਮੈਂਟ ਸਿਖਾਂ ਨਾਲ ਵਾਅਦਾ ਤੋਂ ਮੁਕਰ ਦੀ ਹੈ ਧੋਖਾ ਕਰ ਰਹੀ ਹੈ।ਇਹ ਸਾਂਨਤੀ ਕਿਵੇਂ ਹੋਵੇ।ਅਸਲ ਵਿਚ ਹਿੰਦੂਆਂ ਨੇ ਸਦਾ ਧੋਖਾ ਦਿਤਾ ।ਸਿਖਾਂ ਦੀ ਸਦ ਭਾਵਨਾ ਇਮਾਨਦਾਰੀ ਨੂੰ ਰੋਕੋਗਨਾਈਜ ਨਹੀ ਕੀਤਾ😮
@meetaulakh6208
@meetaulakh6208 6 часов назад
ਭਾਈ ਕੇਹਰ ਸਿੰਘ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਜੀ
@narindersinghbhullar7587
@narindersinghbhullar7587 Час назад
S Hamir Singh ji very nice
@Gurtaj_singh695
@Gurtaj_singh695 4 часа назад
ਸਰਦਾਰ ਹਮੀਰ ਸਿੰਘ ਜੀ ਸਾਡੇ ਪੰਜਾਬ ਵਿੱਚ ਧਿਆਨ ਸਿੰਘ ਡੋਗਰਿਆਂ ਦੇ ਰੂਪ ਵਿੱਚ ਜਿਹੜੇ ਸਾਨੂੰ ਹਰ ਵਕਤ ਕਮਜ਼ੋਰ ਕਰ ਰਹੇ ਹਨ ਇਹਨਾਂ ਲੋਕਾਂ ਦਾ ਕਰਕੇ ਸਾਡਾ ਏਨਾ ਨੁਕਸਾਨ ਹੋ ਰਿਹਾ ਹੈ
@MohdSalman-wj5fd
@MohdSalman-wj5fd 5 часов назад
Belkul sahi hai paji ❤
@ajaibsinghpanesarCanada
@ajaibsinghpanesarCanada 5 часов назад
S S A 🙏🙏🙏 Randhawa Sahib ji S.Hamir Singh ji and S.Jagtar Singh ji
@NirmalSingh-ht1ej
@NirmalSingh-ht1ej 5 часов назад
Very good discussion by Randhawa ji with S Hameer Singh Ji and S Jagtar Singh Ji, Wish all happy Diwali 🪔
@BittuSingh-fk2je
@BittuSingh-fk2je 7 часов назад
ਬੰਦੀਛੋੜ ਦਿਵਸ ਤੇ ਦੀਵਾਲੀ ਬਹੁਤ ਬਹੁਤ ਵਧਾਈਆਂ ਜੀ।
@ArvinderRandhawa-q9t
@ArvinderRandhawa-q9t 6 часов назад
🙏🏻🙏🏻
@sujindersangha6543
@sujindersangha6543 6 часов назад
Sirs, a good analysis appreciated, also after WW2, the USA & UK wanted a stronger non-socialist state between India and the USSR...hence Pakistan... Not sure why Punjabi/Sikh intelligentsia couldn't form an independent commission for an investigation and 'closure'... X @SanghaDr
@GurdeepSingh-he2wn
@GurdeepSingh-he2wn 7 часов назад
Waheguru ji
@GianiBaljitSinghJi
@GianiBaljitSinghJi 4 часа назад
ਬਰਸੀ ਤੇ ਸ਼ਹੀਦੀ ਦਿਹਾੜੇ ਵਿੱਚ ਫਰਕ ਹੈ ਜੀ ਭਾਈ ਬੇਅੰਤ ਸਿੰਘ ਜੀ ਦੀ ਬਰਸੀ ਨਹੀਂ ਸ਼ਹੀਦੀ ਦਿਹਾੜਾ ਮਨਾਇਆ ਗਿਆ
@RajinderSingh-bp4br
@RajinderSingh-bp4br 6 часов назад
Salute 🫡 to our great martyrs
@jarnailsandhu1873
@jarnailsandhu1873 5 часов назад
Khalistan is only lasting solution.
@LakhwinderSingh-tp8oy
@LakhwinderSingh-tp8oy 7 часов назад
ਸਤਿ ਸ੍ਰੀ ਆਕਾਲ ਜੀ। ❤❤❤
@sahibsingh4988
@sahibsingh4988 6 часов назад
ਰੰਧਾਵਾ ਸਾਹਿਬ ਬੇਅੰਤ ਸਿੰਘ ਨਹੀਂ ਭਾਈ ਬੇਅੰਤ ਸਿੰਘ
@baljindersingh7802
@baljindersingh7802 7 часов назад
Waheguru ji Waheguru ji Waheguru ji Waheguru ji Waheguru ji
@kewalbansal4507
@kewalbansal4507 6 часов назад
ਕਿਸਾਨਾ ਤੋ ਬਿਨਾ ਹੋਰ ਕੋਈ ਵਪਾਰ ਨਹੀ ਹੈ ਉਹਨਾ ਦਾ ਤੁਹਾਡੇ ਧਰਨੇ-ਪ੍ਰਦਰਸ਼ਨ ਕਾਰਨ ਨੁਕਸਾਨ ਹੋ ਰਿਹਾ ਹੈ ਕੋਣ ਜੁੰਮੇਵਾਰ
@ajaibsinghpanesarCanada
@ajaibsinghpanesarCanada 5 часов назад
Happy Diwali to all 3 Sardars and all members 🌹🌹🌹🌹🌹🌹🌹🙏🙏🙏🙏🙏🙏
@khojikafir
@khojikafir 4 часа назад
Mohtrama Mariam Nawaz C. M. Of West Punjab seems to be large hearted and bold.
@paramjitdhamrait5185
@paramjitdhamrait5185 6 часов назад
Sardaar Kehar Singh ji, Sardaar Beant Singh ji and Sardaar Satwant Singh ji jindabaad.
@charnjitsingh56
@charnjitsingh56 5 часов назад
Randawa ji All Members Nu S S Akal ji Good job 🙏🌺📌🍎🇨🇦
@mahindersingh7136
@mahindersingh7136 5 часов назад
ਰੰਧਾਵਾ ਸਾਹਿਬ, ਕਿਸਾਨ ਕਣਕ ਦਾ ਬੀਜ ਅਪਨੀ ਕਣਕ ਦਾ ਰਖਦਾ ਹੈ,ਜੋ ਨਵਾਂ ਬੀਜ਼ ਸਰਕਾਰ ਵੱਲੋਂ ਦਿਤਾ ਜਾਂਦਾ ਹੈ ਉਸ ਦਾ ਬੀਜ਼ ਕਿਸਾਨ ਰਲ ਕੇ ਤਿਆਰ ਕਰ ਲੈਂਦੇ ਹਨ
@manjitsinghmatharu
@manjitsinghmatharu 6 часов назад
🙏🙏🙏
@harjinderkaur3978
@harjinderkaur3978 6 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 6 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ।। ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ।। ਪੰਜਾਬ ਟੈਲੀਵਿਜ਼ਨ ਚੈਨਲ ਨੂੰ 🎉🎉🎉🎉🎉🎉
@lakhbirsingh4351
@lakhbirsingh4351 4 часа назад
ਪੰਜਾਬ ਨਾਲ ਬੇਈਮਾਨੀ ਲਈ ਕਾਂਗਰਸ ਤੇ ਭਾਜਪਾ ਇਕ ਹੀ ਪੱਧਰ ਤੇ ਨੇ।
@dilrajdilraj981
@dilrajdilraj981 6 часов назад
ਆਪਣੀ ਕੌਮ ਤੇ ਮਾਣ ਨਾ ਕਰਿਓ ਕਾਮਰੇਡੀ ਘੋਟੀ ਚਲੋ ਸਿਰ ਤੇ ਬੰਨੀਆਂ ਦਸਤਾਰਾਂ ਦੀ ਹੀ ਲਾਜ ਰੱਖ ਲਵੋ
@gurwindernarla
@gurwindernarla 6 часов назад
ਇਹ ਜਾਪਦਾ ਕਿ, ਸਚਾਈ ਪੇਸ਼ ਕਰਨ ਨੂੰ ਤੁਸੀਂ ਕਾਮਰੇਡੀ ਦਾ ਖ਼ਿਤਾਬ ਦੇ ਰਹੇ ਹੋ?
@deepbrar.
@deepbrar. 5 часов назад
ਆਪਣੀ ਸੋਚ ਤੇ ਤਰਸ ਖਾਓ ਜੀ 😮
@HarminderSingh-yg5ib
@HarminderSingh-yg5ib 6 часов назад
S Jagtar singh ji S Hamir singh ji Randhawa ji Sat S Akal.
@ajaibsinghpanesarCanada
@ajaibsinghpanesarCanada 5 часов назад
S S A 🙏🙏🙏🙏🙏🙏🙏🙏🙏 to all members present in program at this time
@kuldipsinghgrover1306
@kuldipsinghgrover1306 6 часов назад
Sat siri akal ji
@narinderteji5393
@narinderteji5393 7 часов назад
Randhawa Sahib ji Lahnde Punjab ne Punjabi Subject Compulsory kar dita hai
@raghbirsingh6145
@raghbirsingh6145 5 часов назад
System ਇਨਸਾਫ ਇਸ ਕਰਕੇ ਨਹੀਂ ਕਰਦਾ ਕੇ ਅਸੀ ਇਕੱਠੇ ਨਹੀ ਨਿੱਜ ਪਰੱਸਤ ਹੋ ਗਏ ਹਾ॥ ਕਿਸਾਨਾ ਦੈ ਲੀਡਰ ਇਕੱਠੇ ਨਹੀ ਅਕਾਲੀ ਲੀਡਰ ਇਕੱਠੇ ਨਹੀ ਪੰਜਾਬੀ ਮੀਡੀਆ ਇਕੱਠਾ ਨਹੀ ਸਿੱਖ ਸਿੱਖ ਨਹੀਂ ਰਹੇ ਗੂਰੂ ਵਾਲੇ ਬਣੋ ਪੰਜ ਪ੍ਰਧਾਨ ਪਰਨਾਲੀ ਬਣਾਉ ਫਿਰ ਦੇਖਣਾ system ਤੁਹਾਡੇ ਪੈਰ ਚੁੰਮੇਗਾ॥
@gurmailsingh994
@gurmailsingh994 6 часов назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@BittuSingh-fk2je
@BittuSingh-fk2je 7 часов назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@jogindersingh-eb2jk
@jogindersingh-eb2jk 6 часов назад
Millions congratulations for Bandi shor Divs to Punjab TV and like minded people
@jasmersahota6840
@jasmersahota6840 5 часов назад
West punjab CM statments are welcome.
@sarbjitsinghspall2821
@sarbjitsinghspall2821 6 часов назад
sir we are also a member of this community .
@sukhdevthind221
@sukhdevthind221 6 часов назад
Guppy jagtara kamred premi
@GurnekSingh-l6c
@GurnekSingh-l6c 5 часов назад
🙏🙏🙏 SSA 3th.Sardra nu ji👍👌👌 Form Advocate GS Khaira Ldh.☝️☝️☝️☝️✍️✍️✍️💯
@baldevmankoo1049
@baldevmankoo1049 5 часов назад
ਸਾਂ ਜਗਤਾਰ ਸਿੰਘ ਜੀ ਜੇਂ ਅਕਾਲੀ ਦੱਲ ਤੇ ਸ਼੍ਰੋਮਣੀ ਕਮੇਟੀ ਪੰਥਕ ਹੁੰਦੀ ਤਾਂ ਹੀ ਪੰਥਕ ਸਮਾਗਮ ਵਿੱਚ ਸ਼ਾਮਲ ਹੁੰਦੇ। ਇਹਨਾਂ ਨੇ ਤਾਂ ਉਹ ਕੰਮ ਕਰਨੇ ਹੁੰਦੇ ਹਨ ਜਿਹੜੇ ਬਾਦਲ ਲਾਣੇ ਨੂੰ ਵਫ਼ਾ ਕਰਦੇ ਹਨ। ਪੰਥ ਜਾਵੇ ਢੱਠੇ ਖੂਹ ਵਿੱਚ।
@Nanak-rc1go
@Nanak-rc1go 5 часов назад
SSA ji
@Nanak-rc1go
@Nanak-rc1go 4 часа назад
ਡਾਕਟਰ ਵੀ ਕਦੇ ਨੀ ਕਹਿੰਦੇ ਕਿ ਬਿਮਾਰੀਆਂ ਖਤਮ ਹੋਣ । ਜਖਮਾ ਨੂੰ ਖਰੋਚ 2 ਬਾਦਲ 25 ਸਾਲ ਰਾਜ ਕਰ ਗਿਆ । ਇਹ ਜਖਮ ਨੂੰ ਸਿਆਸੀ ਲੋਕ ਤੇ ਨੋਜਵਾਨ ਕਦੇ ਵੀ ਭਰਨ ਨੀ ਦੇਣਗੇ। ਅੰਮ੍ਰਿਤਪਾਲ ਵੀ rss, bjp ਨੇ ਜਖਮਾ ਨੂੰ ਉਦੇੜਨ ਲਈ ਹੀ ਪਲਾਂਟ ਕੀਤਾ ਹੈ। ਸਿੱਧੂ ਵੀ ਇਸੇ ਕੜੀ ਦਾ ਹਿੱਸਾ ਸੀ।
@Nanak-rc1go
@Nanak-rc1go 4 часа назад
ਡਾਕਟਰ ਵੀ ਕਦੇ ਨੀ ਕਹਿੰਦੇ ਕਿ ਬਿਮਾਰੀਆਂ ਖਤਮ ਹੋਣ । ਜਖਮਾ ਨੂੰ ਖਰੋਚ 2 ਬਾਦਲ 25 ਸਾਲ ਰਾਜ ਕਰ ਗਿਆ । ਇਹ ਜਖਮ ਨੂੰ ਸਿਆਸੀ ਲੋਕ ਤੇ ਨੋਜਵਾਨ ਕਦੇ ਵੀ ਭਰਨ ਨੀ ਦੇਣਗੇ। ਅੰਮ੍ਰਿਤਪਾਲ ਵੀ rss, bjp ਨੇ ਜਖਮਾ ਨੂੰ ਉਦੇੜਨ ਲਈ ਹੀ ਪਲਾਂਟ ਕੀਤਾ ਹੈ। ਸਿੱਧੂ ਵੀ ਇਸੇ ਕੜੀ ਦਾ ਹਿੱਸਾ ਸੀ।
@Nanak-rc1go
@Nanak-rc1go 4 часа назад
ਅਗਰ ਲੜਾਈ ਦਾ ਸਥਾਨ ਹੋਰ ਹੁੰਦਾ। ਲੱਖਾ ਲੋਕ ਨਾ ਮਰਦੇ ਨਾ ਬਰਵਾਦ ਹੁੰਦੇ। ਸਾਰੇ ਜਾਣਦੇ ਨੇ।
@Nanak-rc1go
@Nanak-rc1go 4 часа назад
ਸ੍ਰ ਜਗਤਾਰ ਸਿੰਘ ਜੀ ਨੇ ਸਾਰਾ ਕੁਝ ਸੱਚ ਬਿਆਨ ਕਰਤਾ।
@Nanak-rc1go
@Nanak-rc1go 4 часа назад
ਕੀ ਸ਼ਬੇਗ ਸਿੰਘ ਤੇ ਸੰਤ ਨੀ ਸੀ ਜਾਣਦੇ ਕਿ ਆਮ ਲੋਕ ਮਾਰੇ ਜਾਣਗੇ। ਆਮ ਲੋਕ ਹੀ ਤਾਂ ਵੱਡੀ ਢਾਲ ਬਣਾਈ ਹੋਈ ਸੀ। ਵਰਨਾ ਤਾਂ ਇਹ ਲੜਾਈ ਦਾ ਮੈਦਾਨ ਹੀ ਨਾ ਬਣਦਾ।
@kewalbansal4507
@kewalbansal4507 6 часов назад
ਰੰਧਾਵਾ ਜੀ ਅਕਾਲੀਆ ਤੋ ਬਿਨਾ ਕੋਈ ਹੋਰ ਖਬਰ ਨਹੀ ਮਿਲਦੀ
@drkuldipsingh1400
@drkuldipsingh1400 6 часов назад
How corrupt tank tankhahia can tictating Gulam akali leaders...where is sikhi ??
@HsgiHsgill
@HsgiHsgill 6 часов назад
Moge de leader ne aapna Ghar bharia si jo bohta imandar show karda si
@vivekgargcheema4527
@vivekgargcheema4527 6 часов назад
ਮੇਰੇ ਖਿਆਲ ਵਿੱਚ Poltics Close ਹੋਣ ਹੀ ਨਹੀਂ ਦਿੰਦੀ, ਨਹੀਂ ਤਾਂ ਭਾਈ ਚਾਰਕ ਏਕਤਾ ਵਧੀਆ ਹੋ ਜਾਵੇ ।।
@harwindersingh3834
@harwindersingh3834 6 часов назад
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੇ ਆਦੇਸ਼ ਅਨੁਸਾਰ ਬੰਦੀ ਛੋੜ ਦਿਵਸ ਅਤੇ ਦੀਵਾਲੀ 1 ਨੰਵਬਰ ਨੂੰ ਮਨਾਈ ਜਾ ਰਹੀ ਹੈ
@GSVirk-l2d
@GSVirk-l2d 6 часов назад
ਦੋ ਤਿੰਨ ਕੁਵਿੰਟਲ ਨਹੀ ਰੰਧਾਵਾ ਜੀ ਜ਼ਿਆਦਾ ਝਾੜ ਘੱਟ ਨਿਕਲਦਾ
@gurwindernarla
@gurwindernarla 6 часов назад
ਰੰਧਾਵਾ ਜੀ, ਪਿਛਲੇ ਕੁੱਝ ਕੁ ਦਿਨਾਂ ਤੋਂ ਤੁਹਾਡੀ,ਆਨ ਲਾਈਨ, ਫੋਟੋ ਵਿਖਾਈ ਨਹੀਂ ਦੇ ਰਹੀ?
@sharansingh-yt7jq
@sharansingh-yt7jq 6 часов назад
S JGTR SGHJ SBEANT SGH J S SATWANT SGH J S KEHAR SGH J DESERVED RESPECT FRM SIKH COOMUNATU PLS RESPECT THEM U ALL
@balrajsandhu6161
@balrajsandhu6161 7 часов назад
🌷💟🙏🌷🌷
@jogindersingh-eb2jk
@jogindersingh-eb2jk 6 часов назад
Four thousands officers were killed in Anglo Sikh war which was not forgotten by British government that is why Punjab was decided and due that war we fought for Freedom
@shanpaddashouldsupportbalwinde
@shanpaddashouldsupportbalwinde 5 часов назад
Please provide details of your book I would like order one
@DavinderSingh-xw8sx
@DavinderSingh-xw8sx 4 часа назад
ਜਾਨਦਾਰ ਵਿਸ਼ਾ ਛੋਹਿਆ ਗਿਆ
@narinderteji5393
@narinderteji5393 6 часов назад
Today topic of East and West Pakistan should persuade their govts to open border for business and other problems
@sarabpalboparai2431
@sarabpalboparai2431 5 часов назад
No any person was alive, whose ever attacks golden temple, Darbar sahib ,history showing within six months killed by revenge by Sikh.
@jaideepkhosa2159
@jaideepkhosa2159 Минуту назад
Naam ke aa book da brother
@sarabpalboparai2431
@sarabpalboparai2431 5 часов назад
This black spot in India, where country divided, people's also migrated, and that time more than ten lakh people's.
@bakhshishsingh4916
@bakhshishsingh4916 4 часа назад
ਜਗਤਾਰ ਸਿੰਘ ਮੁਫ਼ਤ ਦਾ ਵਕੀਲ ਆ ਆਪ ਸਰਕਾਰ ਦਾ।ਇਸੇ ਤਰਾ ਮੁਫ਼ਤ ਦਾ ਵਿਰੋਧੀ ਆ ਅਕਾਲੀ ਦਲ ਦਾ ।
@harvindersinghdhatt4960
@harvindersinghdhatt4960 5 часов назад
Randhawa Sahib Out Of Country Ho Kya
@Nanakpanthi
@Nanakpanthi 6 часов назад
Jehra asin 1946 ch Sikhan lai vakhre khitte di mang karde ha. Ki fer job opportunities vadh jaania si. Aam Sikh nu ki fayda hona si. Punjabi Sube da aam Sikh nu ki fayda hoiya. Ki education, health te job opportunities ch vadha joiya. Akhir enni struggle nal Punjabi Suba banaya. Progress ta Himacha te Haryana kar gaye. Punjab ch kis kis nu fayda hoiya. Eh vi ta discuss karo. Job sanu Punjab to bahar mildi hai. Fayda kisnu hoiya.
@vinodbharti1929
@vinodbharti1929 5 часов назад
Two country system introduce by Veer Savarkar, was the base of 1940 resulation fvg Pakistan adopted by Zinnah.
@avtarsinghkhalsa5949
@avtarsinghkhalsa5949 6 часов назад
ਜਗਤਾਰ ਸਿੰਘ ਕਹਿ ਰਿਹਾ ਹੈ ਕਿ ਇੰਦਰਾ ਗਾਂਧੀ ਸ਼ਹੀਦ ਹੈ ਅਤੇ ਬੇਅੰਤ ਸਿੰਘ ਜੀ ਬਾਰੇ ਕਹਿ ਰਿਹਾ ਹੈ ਕਿ ਦਰਬਾਰ ਸਾਹਿਬ ਵਿੱਚ ਸਿੱਖ ਇਸਨੂੰ ਸ਼ਹੀਦ ਕਹਿ ਰਹੇ ਹਨ, ਇਸਦਾ ਮਤਲਬ ਇੰਦਰਾ ਇਹਦੇ ਲਈ ਸ਼ਹੀਦ ਹੈ ਤੇ ਸਰਦਾਰ ਬੇਅੰਤ ਸਿੰਘ ਨੂੰ ਸੰਗਤ ਦਰਬਾਰ ਸਾਹਿਬ ਵਿੱਚ ਸ਼ਹੀਦ ਕਹਿ ਰਹੇ ਹਨ, ਇਸਦਾ ਕੀ ਮਤਲਬ ਹੈ, ਮੈਂ ਜਗਤਾਰ ਸਿੰਘ ਨੂੰ ਕਈ ਦਿਨਾਂ ਤੋਂ ਸੁਣ ਰਿਹਾਂ ਹਾਂ ਮੈਨੂੰ ਤਾਂ ਇਹ ਖੁਦ ਅਸਪਸ਼ਟ ਬੰਦਾ ਲੱਗਦਾ, ਕਿਸਾਨਾਂ ਲਈ ਵੀ ਇਸਦਾ ਦੋਹਰਾ ਕਿਰਦਾਰ ਦਿਖਦਾ ਹੈ, ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਮਾਦਾ ਇਸਦੇ ਵਿੱਚ ਦਿਖਾਈ ਨਹੀਂ ਦਿੰਦਾ, ਇਸਦੇ ਉਲਟ ਸਰਦਾਰ ਹਮੀਰ ਸਿੰਘ ਜੀ ਬਹੁਤ ਹੀ ਸੁਲਜੇ ਅਤੇ ਨਿਧੜਕ ਸਾਬਿਤ ਹੁੰਦੇ ਹਨ, ਧੰਨਵਾਦ!🙏
@sukhmindersingh7565
@sukhmindersingh7565 3 часа назад
ਮੈਂ ਨੋਟ ਕੀਤਾ ਕੇ ਜਗਤਾਰ ਸਿੰਘ ਨਿਰਪੱਖ views ਨਹੀਂ ਦਿੰਦਾ ਇਹ ਆਪ ਕਹਿ ਰਿਹਾ ਕੇ ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਹਮ ਪਿਆਲਾ ਰਿਹਾ ਇਸ ਨੇ ਕੈਪਟਨ ਦੀ ਕਾਂਗਰਸ ਕਦੇ ਨੁਕਤਾਚੀਨੀ ਨਹੀਂ ਬਾਦਲ, ਕਿਸਾਨ ਦੀ ਬੁਹਤ ਕਰਦਾ ਅੱਜ ਹੋਰ show ਹੋ ਗਿਆ ਜੋ ਪੱਤਰਕਾਰ ਨਿਰਪੱਖ ਨਹੀਂ ਹੋ ਸਕਦਾ ਉਹ ਕੀ ਹੈ
@harbanssingh2167
@harbanssingh2167 Час назад
Tusi mand Budhi lok ho
@ajaibsingh8894
@ajaibsingh8894 7 часов назад
❤❤😅😅
@narinderteji5393
@narinderteji5393 6 часов назад
It’s Punjab not Pakistan
@NarinderKaur-nl4gd
@NarinderKaur-nl4gd 6 часов назад
No National Leader desires to settle Punjab issue in interest of Punjab/Country rather Punjab issue is misused all over country to polarized votes and to win national election and to enjoy state power and it's resources. It is very unfortunate unfortunate.
@jagdishsingh-uc7ud
@jagdishsingh-uc7ud 6 часов назад
Done badal dr Manmohan Singh g nu das k aye c sri Darbar sahib ji vikhe shhid Singha di yadgar 2 nhi sgo aam Gurdwara Sahib Ji han
@GodR2Gaming-pv3fl
@GodR2Gaming-pv3fl 6 часов назад
90% ਕਿਸਾਨ ਹੁਣ ਵੀ ਅਸ਼ਤਬਾਜੀ ਚਲਾਕੇ ਗੁਲਸਰਰੇ ਉਡਾ ਰਹੇ।
@DarshanSingh-l2d
@DarshanSingh-l2d 6 часов назад
Now. Ke. Aa
@sarbjitsinghspall2821
@sarbjitsinghspall2821 7 часов назад
s. Randhawa ji today's freeze .why not clears not feeling TASTE
@harbhajansinghcheema7582
@harbhajansinghcheema7582 6 часов назад
As per Krishna Menon the division of India and creation of Pakistan was the outcome of the British policy to safe guard their oil fields in Middle East by keeping their hold in the newly created country of Pakistan
@jagdishpuri5366
@jagdishpuri5366 4 часа назад
Vand to baad lahinde punjab vich kine sikh te hindu reh gaye c te aj kine ne?
Далее
МЖ. Может, папа - ты? 16.02.2023
40:03
Просмотров 319 тыс.
Quinn did NOT expect this one - ESL Dota 2
00:34
Просмотров 193 тыс.
Don't bother ganking Ammar - ESL Dota 2
00:23
Просмотров 225 тыс.
МЖ. Может, папа - ты? 16.02.2023
40:03
Просмотров 319 тыс.