Тёмный

ਫੌਜਣ ਨੇ ਲਾ ਲਈ ਜੂਸ ਦੀ ਰੇਹੜੀ। ਪਿੰਡ ਵਾਲੇ ਕਹਿੰਦੇ ਆ ਤੂੰ ਸ਼ਰਮ ਕਰ। Organic SugarCane Juice 

RMB Television
Подписаться 964 тыс.
Просмотров 28 тыс.
50% 1

#RMBTelevision #JuiceBar #GDStarCaneJuice
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Dop- Amritpal Singh
Editor- Kamalpreet Singh, Hardishan Singh
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

21 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@user-nz3vs7dl4h
@user-nz3vs7dl4h Год назад
ਜੇਕਰ ਇਹ ਕੰਮ ਪੰਜਾਬੀਆਂ ਨੇ ਨਾਂ ਕੀਤਾ ਤਾਂ ਬਈਏ ਪੰਜਾਬ ਤੇ ਕਬਜ਼ਾ ਕਰ ਲੈਣਗੇ ।
@GDstarjuicebaar
@GDstarjuicebaar Год назад
Sahi gal a bro
@parveensehgal7955
@parveensehgal7955 Год назад
100% Sahi hai bhai ji
@sarbatdabhalaarmysewasocie3976
ਬਹੁਤ ਵਧੀਆ ਭੈਣੇ ਧੰਨ ਆ ਤੁਹਾਡਾ ਪਤੀ ਜਿਨੂੰ ਇੰਨੀ ਮਿਹਨਤੀ ਤੇ ਚੰਗੀ ਕੁੜੀ ਮਿਲੀ
@guriarmy4886
@guriarmy4886 Год назад
Thanks ji
@user-nz3vs7dl4h
@user-nz3vs7dl4h Год назад
ਚੈਨਲ ਵਾਲੇ ਵੀਰ ਦਾ ਵੀ ਧੰਨਵਾਦ ਇਹੋ ਜਿਹੀਆਂ ਖਬਰਾਂ ਕੋਈ ਨਹੀਂ ਦਿੰਦਾ
@ManjeetKaur-dz4us
@ManjeetKaur-dz4us Год назад
ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਅਤਿ ਸਤਿਕਾਰ ਬੇਟੇ। 🌟🌟
@jagsirsran855
@jagsirsran855 Год назад
ਹਰ ਅਨਸਾਨ ਨੂੰ ਕਿਰਤ ਕਰਨਾ ਬਹੁਤ ਵਧੀਆ ਭੈਣ ਵੈਰੀ ਗੁੱਡ
@gurcharanbhinderchan4607
@gurcharanbhinderchan4607 Год назад
ਬਹੁਤ ਵਧੀਆ ਬੱਚੇ!ਸ਼ਾਬਾਸ਼!
@talwindersingh463
@talwindersingh463 Год назад
Vv. Good. Job. 🙏👍
@user-nk9qk4bz3l
@user-nk9qk4bz3l Год назад
ਧੰਨ ਹੈ ਸ਼ਾਲਿੰਦਰ ਕੌਰ ਜੋ ਦੋ ਮਹੀਨਿਆਂ ਵਿਚ ਜੋਬ ਪ੍ਰੋਵਾਇਡਰ ਬਣ ਗਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@mandeepsandhu3436
@mandeepsandhu3436 Год назад
ਸ਼ਰਮ ਨੂੰ ਇਹ ਕਿਹੜਾ ਕੋਈ ਗਲਤ ਕੰਮ ਆ। ਬਾਹਰਲੇ ਮੁਲਕ ਜਾ ਕੇ ਬਾਰ 'ਚ ਲੋਕਾਂ ਨੂੰ ਸ਼ਰਾਬਾਂ ਪਿਲਾਉਣ ਨਾਲੋਂ ਚੰਗਾ ਇਥੇ ਜੂਸ ਪਿਲਾਓ। ਬਾਹਰ ਜਿ ਕੇ ਸਾਰੇ ਟੁੱਚੇ ਕੰਮ ਕਰ ਸਕਦੇ ਆਂ ਆਪਾਂ।
@technicalanuji802
@technicalanuji802 Год назад
ਕਿਸੇ ਚੰਗੇ ਲਾਣੇ ਘਰਾਣੇ ਦੀ ਕੁੜੀ ਆ ਜਿਹੜੀ ਮਿਹਨਤ ਕਰਕੇ ਆਪਣੇ ਪਤੀ ਦਾ ਸਾਥ ਦੇ ਰਹੀ ਆ
@user-ls5yz7xu8x
@user-ls5yz7xu8x Год назад
ਬਹੁਤ ਵਧੀਆ। ਵਿਹਲੜ ਲੋਕਾ ਨੇ ਆਪ ਕੁਝ ਨਹੀਂ ਕਰਨਾ ਅਤੇ ਨੇ ਹੀ ਕਿਸੇ ਨੂੰ ਕੁਝ ਕਰਨ ਦੇਣਾ। ਪਹਿਲੇ ਪੰਜਾਬੀ ਮਿਹਨਤੀ ਹੁੰਦੇ ਸੀ ਅੱਜ ਕਲ ਤਾਂ ਆਮ ਤੌਰ ਤੇ ਵਿਹਲੜ ਹਨ । ਮਿਹਨਤੀ ਪੰਜਾਬੀ ਸਿਰਫ ਗੀਤਾਂ ਵਿੱਚ ਹੀ ਮਿਲਦੇ । ਜ਼ਮੀਨ ਤੇ ਥੋੜੇ ਲੋਕ ਹੀ ਮਿਹਨਤੀ ਹਨ। ਬਾਹਰ ਜਾ ਕੇ ਕੰਮ ਕਰਨਾ ਮਿਹਨਤ ਨਹੀਂ ਹੈ ਓਹ ਤਾਂ ਮਜਬੂਰੀ ਹੋ ਜਾਂਦੀ ਤਾਂ ਕੰਮ ਕਰਦੇ ਨਹੀਂ ਤਾਂ ਓਥੇ ਵੀ ਨਾ ਕਰਨ ।
@ranjitsagar9039
@ranjitsagar9039 Год назад
ਔਰਤਾਂ ਚਾਹੇ ਝਾੜੂ ਲੋਣ ਦਾ ਕੰਮ ਕਰਦੀ ਆ ਹੋਣ ਜਾ ਕੋਈ ਹੋਰ ਪਰ ਘਟੀਆ ਲੋਕਾਂ ਤੇ ਮਾੜੀ ਸੋਚ ਵਾਲੇ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੁੰਦੀ ਆ ਭੌਂਕਣ ਦੀ ਸਲੂਟ ਆ ਭੈਣ ਦੀ ਸੋਚ ਨੂੰ ਪਰਮਾਤਮਾ ਭੈਣ ਨੂੰ ਤਰੱਕੀ ਬਖਸ਼ਦਾ ਰਹੇ
@karamsingh9452
@karamsingh9452 Год назад
ਸਲੂਟ ਆ ਬੱਚਿਆ ਨੂੰ
@JagdevSingh-mx2gu
@JagdevSingh-mx2gu Год назад
ਬਹੁਤ ਵਧੀਆ ਜੀ
@sharnsingh828
@sharnsingh828 Год назад
ਬਹੁਤ ਵਧੀਆ ਕੀਤਾ ਭੈਣ ਕੋਈ ਸਰਮ ਨਹੀ
@amarjitnatt3123
@amarjitnatt3123 Год назад
ਵਾਹ ਵਾਹ ਆਪਣੇ ਕੰਮ ਕਾਹਦੀ ਸ਼ਰਮ ਖੁਸ਼ ਰਹੋ
@ArshdeepSingh-oh4qk
@ArshdeepSingh-oh4qk Год назад
ਕਮ ਦਾ ਕੋਈ ਡਰ ਨਹੀਂ ਲੋਕਾਂ ਦਾ ਕੰਮ ਹੀ ਭੌਂਕਣਾ
@Rahul-yl3bt
@Rahul-yl3bt Год назад
Raji rahu i agree
@indergsm
@indergsm Год назад
ਬਹੁਤ ਵਧੀਆ ਕੰਮ। ਮਿਹਨਤ ਕਰਕੇ ਖਾਣਾ ਤਾਂ ਚੰਗੀ ਗੱਲ ਆ। ਲੋਕਾਂ ਦਾ ਕੀ ਆ ਕਿਸੇ ਨੂੰ ਨਹੀਂ ਜ਼ਰਦੇ ਕੰਮ ਕਰਦੇ ਨੂੰ ਵੇਖਕੇ।ਪਰਮਾਤਮਾ ਮੇਹਰ ਕਰਨ
@MakhanSingh-px4bk
@MakhanSingh-px4bk Год назад
ਕੰਮ ਕਰਨਾ ਦਾ ਕੋਈ ਮਿਹਣਾ ਨਹੀਂ ਪੁਤ ਖੁਸ਼ ਰਹੋ
@JaspalSingh-mt6od
@JaspalSingh-mt6od Год назад
👍ਬਹੁਤ ਬਹੁਤ ਵਧੀਆ ਭੈਣ
@paramjithundal4891
@paramjithundal4891 Год назад
❤❤❤
@DarshanSingh-vh3vr
@DarshanSingh-vh3vr Год назад
Boht vdia ji
@Shemaro_kids
@Shemaro_kids Год назад
Very good meri payari sister🙏👍
@punjabsingh5090
@punjabsingh5090 Год назад
Good girl
@BalwantSingh-zl6vc
@BalwantSingh-zl6vc Год назад
Good job
@ArshdeepSingh-oh4qk
@ArshdeepSingh-oh4qk Год назад
ਜੇ ਕਮ ਨਹੀਂ ਕਰਿਆ ਤਾਂ ਹੀ ਬਹੀਏ ਆਏ ਹਨ ਪੰਜਾਬ ਚ
@virsasingh6859
@virsasingh6859 Год назад
Very good bahoot sohni soch hai bhain ji di sabash
@apnapunjab2023
@apnapunjab2023 Год назад
ਕੰਮ ਕਰਨ ਨੂੰ ਕੋਈ ਸ਼ਰਮ ਨਹੀਂ ਹੈ
@satgursingh7121
@satgursingh7121 Год назад
ਕੰਮ ਕਰਨ ਵਿੱਚ ਕੋਈ ਸਰਮ ਨਹੀ ਕਰਨੀ ਚਾਹੀਦੀ
@KulwinderSingh-eu3be
@KulwinderSingh-eu3be Год назад
ਗੁੱਡ ਭੈਣ
@lovepreet-pf9mk
@lovepreet-pf9mk Год назад
ਏਹ ਤਾਂ ਕਚਹਿਰੀ ਕੋਲ ਆ ਤਲਵੰਡੀ ਸਾਬੋ । ਗੁਡ ਵਰਕ ।
@SatnamSingh-zk4ce
@SatnamSingh-zk4ce Год назад
V good beta
@kabelsingh713
@kabelsingh713 Год назад
BAHUT HI SUNDER KAM HE WAHEGURU JI KARM HI DHARM WAHEGURU JI 🙏🙏
@avtarpandher4593
@avtarpandher4593 Год назад
Bahut vadia sister mahant vich koi sarm nhi
@baljindersinghbrar3541
@baljindersinghbrar3541 Год назад
Best jii
@vickysinghvicky2618
@vickysinghvicky2618 Год назад
ਦੁਨੀਆਂ ਨੂੰ ਕੋਈ ਨਹੀਂ ਸਮਝ ਸਕਿਆ ਕਿ ਇਹ ਇਕ ਔਰਤ ਜਾਂ ਮਰਦ ਕੋਲੋਂ ਕੀ ਚਾਹੀਦੀ ਬਾਕੀ ਪ੍ਰਵਾਹ ਨਹੀਂ ਕਰੀਦੀ ਕੁੱਤਿਆਂ ਦੇ ਭੌਂਕਣ ਦੀ
@GopiSingh-rn8jb
@GopiSingh-rn8jb Год назад
Very good
@unitedcolors2920
@unitedcolors2920 Год назад
ਤਲਵੰਡੀ ਸਾਬੋ (ਦਮਦਮਾ ਸਾਹਿਬ) 🙌🙌👍👍
@subhsingh7289
@subhsingh7289 Год назад
Gbu sis
@maninanar8841
@maninanar8841 Год назад
Keep it up because you are the bravest lady to start this venture and sensible people will support it . Here in Canada our ladies are doing every type of work and nobody care about it.
@deepkuldeep8813
@deepkuldeep8813 Год назад
bro punjabi ch comment kro punjabi nu promote kro duniya vich dhanwad tuhada
@mandeepsandhu3436
@mandeepsandhu3436 Год назад
ਚੰਡੀਗੜ੍ਹ ਭੱਈਏ ਗੰਨੇ ਦਾ ਜੂਸ 20/30/50 ਰੁ ਦਾ ਗਿਲਾਸ ਪਿਲਾ ਕੇ ਦਿਹਾੜੀ ਦਾ 1500 ਤੋਂ 2500 ਤੱਕ ਵੱਟ ਰਹੇ ਆ। ਮੈਂ ਆਪ ਵੇਖੇ ਆ। 20 ਮਿੰਟਾਂ ਚ ਨਿਰੇ ਹੀ ਗਾਹਕ ਆ ਜਾਂਦੇ ਨੇ।
@user-zx3kt3nj5k
@user-zx3kt3nj5k Год назад
Good gurwinder
@majorsinghkhaira1576
@majorsinghkhaira1576 Год назад
V.nice
@RajpalSingh-jz3dj
@RajpalSingh-jz3dj Год назад
Waheguru mehar kre veer ji
@GurjantSingh-pl6ld
@GurjantSingh-pl6ld Год назад
Bhut vadia g
@shindakumar9246
@shindakumar9246 Год назад
Good Gov
@baljitchahal7313
@baljitchahal7313 Год назад
Nice Video Bahut Vadia
@BhupinderSingh-hk2fm
@BhupinderSingh-hk2fm Год назад
Bhut badhiya ji good 👌👌👌🙏🙏
@balrajbrarbalrajbrar8749
@balrajbrarbalrajbrar8749 Год назад
Good job 👏
@bahadursingh5888
@bahadursingh5888 Год назад
Good job sister 🙏
@sukhwinderhans7737
@sukhwinderhans7737 Год назад
VEERY GOOD GJ 👍 👌 👏
@preetsohal8415
@preetsohal8415 Год назад
Waaaa ❤❤
@OhiSandhu
@OhiSandhu Год назад
Ganne da juice liver lyi bahut vadia
@BaljeetSinghContractor
@BaljeetSinghContractor Год назад
Good didi ji
@kuldipsingh4070
@kuldipsingh4070 Год назад
Good job👍
@ManpreetKaur-cx3iv
@ManpreetKaur-cx3iv Год назад
God bless u sis❤
@GulabSingh-sy9yc
@GulabSingh-sy9yc Год назад
Very nice Hardworking Honesty and successful be continue
@gulbagsinghsidhu4759
@gulbagsinghsidhu4759 Год назад
Very nice bhan ji
@ParamjitSingh-vc2bl
@ParamjitSingh-vc2bl Год назад
Very good 👍
@indianprogamer4375
@indianprogamer4375 Год назад
Bahut hi badhiya hai wahaguru ji Mehar kare
@harry3951
@harry3951 Год назад
Great woman empowered keep it up Waheguru ji bless you. Better then those youngster who take drugs .you are example Great keep it ip
@nindersidhu3704
@nindersidhu3704 Год назад
Very nice💕💕💕👍👍👍👍👍
@luckytoor2661
@luckytoor2661 Год назад
🙏🙏❤❤
@baljindersingh8978
@baljindersingh8978 Год назад
Bahut vadiya ji and congratulations. Baki loka nu ki karna jo v kende kehan deo, Canada USA jo lok padhan jande ona de kam pata kar Leo ki karde aa o jo lok galla karde aa
@JaspalSingh-zt1to
@JaspalSingh-zt1to Год назад
Good job sister 👍
@jagmailsidhu7534
@jagmailsidhu7534 Год назад
Good sister
@GDstarjuicebaar
@GDstarjuicebaar Год назад
Bahut vadiya msg ditta tusi madam ji
@harpalsinghsingh3758
@harpalsinghsingh3758 Год назад
Very good ji
@JaspalSingh-jt7lb
@JaspalSingh-jt7lb Год назад
Very nice. Ji
@simranjitdhillon5076
@simranjitdhillon5076 Год назад
Good sister 👌
@gulbagsinghsidhu4759
@gulbagsinghsidhu4759 Год назад
Very good job bhen ji
@jasvinderdhaliwal2810
@jasvinderdhaliwal2810 Год назад
👍good luck my dear sister carry on 🙏🙏🙏
@hut7851
@hut7851 Год назад
Bhout vadia sis 🎉🎉
@punjabsingh5090
@punjabsingh5090 Год назад
Sab to vadda kum aa kise hor gareeb kudi nu vi kum dita
@sukhpalsingh-oq6ff
@sukhpalsingh-oq6ff Год назад
Good job sister
@blocksingh8216
@blocksingh8216 Год назад
Very good proud of you, people are saying anything don't bother Australia 👍.
@shindakumar9246
@shindakumar9246 Год назад
Congratulations
@gurdipsinghsingh8956
@gurdipsinghsingh8956 Год назад
Good job mam
@jogasingh91
@jogasingh91 Год назад
Waheguru
@guriarmy4886
@guriarmy4886 Год назад
Thanks all
@Harwindersingh6007
@Harwindersingh6007 Год назад
bohat wadia a ji, apne loka nu eh ni socha chaida v lok ki kehan ge. apni chaal challo
@punjabi_canadian
@punjabi_canadian 9 месяцев назад
some girls follow wrong paths in abroad to earn money and to meet their personal needs but I appreciate this lady she is our motivation and she took motivation from gentleman and she followed difficult but right path to fullfill her dreams to nurish her family...Love from canada 🍁
@ssingh7424
@ssingh7424 Год назад
🙏🏻🙏🏻
@ChannRoopVlogs
@ChannRoopVlogs Год назад
Mai v kmm krn laga punjab vich 1 din bhut age jauga je waheguru ne kirpa kiti ...te mera v interview hoyega 1 din
@jugni0019
@jugni0019 Год назад
Pind waliya da ke aa, eh duniya 2 moohi aa, aap kujj kerna ne ,jo kerda nusnu demotivate kerna. CHASE YOUR DREAM SISTER.
@parmjudge3175
@parmjudge3175 10 месяцев назад
Bohut sona kam kita bhain tusi saanu maan hai tuhady ty tuhady husband ty jinha ne tuhanu support kita 👌🙏
@user-gs6qw8tt1t
@user-gs6qw8tt1t 5 месяцев назад
Badhiya Galiyon Mein Hadsa Ki Ladai lado ji
@khushpreetgrewal5067
@khushpreetgrewal5067 Год назад
Ye b ak seva hai
@GurjitSingh-jh6us
@GurjitSingh-jh6us Год назад
Vadia kita sister ji. Pinda de lok bilkul bekar hunde han ina di parwa na kro
@kaurmal8791
@kaurmal8791 Год назад
Graduate lady education make you think outside the box.
@inderjit748
@inderjit748 Год назад
PUTT REHRE NA KEHA KARO AH JUCIE TROLIY AA SO CARRY ON PUTT
@JaspalSingh-ud8pi
@JaspalSingh-ud8pi 7 месяцев назад
Connecting dee
@karamjitsingh4170
@karamjitsingh4170 Год назад
Work is worship Kam ek Bhagti ha
@gagandeepsingh5760
@gagandeepsingh5760 Год назад
Adress ki a Bhen da veer
@deep_2113
@deep_2113 Год назад
Bebe Kam kar par galh Kam Na kare video veche bohat vadheyah galh bolteya Ney 😊 Hun yad rakhna key boleya video Veche key they kuche din badh kuche hor Na sunane nu Miley 😊😅😮😢🎉😂❤
@Nirmalsingh-kc6dt
@Nirmalsingh-kc6dt Год назад
ਕਿਸੇ ਗਰੀਬ ਨੂੰ ਨਾਂ ਕਰਕੇ ਖਾਣ ਦਿਊ ਆਪ ਹੀ ਰੱਜੀ ਜਾਏਊ ਸ਼ਰਮ ਕਰੋ ਥੋਡਾ ਤਾਂ ਸ਼ਰਦਾ ਫਿਰ ਵੀ ਬੱਸ ਅੰਤ ਨੈੜੈਆ ਦੁਨੀਆ ਦਾ
@gurveersingh8358
@gurveersingh8358 Год назад
Mhenat da koi dr nhi didi lok ta bhut kuj khinde hunde
@user-wr4if2ym9u
@user-wr4if2ym9u 3 месяца назад
Ja kisa nu ve enna de monthly income bare ptta . Oho dasdo
@baljindersinghbrar3541
@baljindersinghbrar3541 Год назад
Km shots ja vadda nhi hunda sister
@jatindernafri7535
@jatindernafri7535 Год назад
Ehna tohar wala kmm aw,,,lokk. Bhukhe mrnge,,, kmm he ni krna jihne
Далее
Good deed #standoff #meme
00:15
Просмотров 771 тыс.
Brawl Stars Animation: PAINT BRAWL STARTS NOW!
00:52
Просмотров 4,7 млн
БИМ БАМ БУМ💥
0:14
Просмотров 4,3 млн
Ревнивый песик😁
0:30
Просмотров 3 млн