Тёмный

ਬਦਲ ਦਿੱਤੇ ਵਜ਼ੀਰ ਕੇਜਰੀਵਾਲ ਨੇ CM ਮਾਨ ਨੂੰ ਦਿੱਤਾ ਆਖ਼ਿਰੀ ਮੌਕਾ ! ਅਮ੍ਰਿਤਪਾਲ ਤੋਂ ਡਰੀ ਪੰਜਾਬ ਸਰਕਾਰ 

Oneindia Punjabi
Подписаться 189 тыс.
Просмотров 8 тыс.
50% 1

ਬਦਲ ਦਿੱਤੇ ਵਜ਼ੀਰ ਕੇਜਰੀਵਾਲ ਨੇ
CM ਮਾਨ ਨੂੰ ਦਿੱਤਾ ਆਖ਼ਿਰੀ ਮੌਕਾ !
ਅਮ੍ਰਿਤਪਾਲ ਤੋਂ ਡਰੀ ਪੰਜਾਬ ਸਰਕਾਰ
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal #punjabcabinetminister #cmmaan #kejriwal #mohinderbhagat #anmolgaganmann #balkarsingh #chetansinghjauramajra #amritpalsingh

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 23   
@balkardudhala5349
@balkardudhala5349 3 часа назад
ਪੱਟੀ ਸਾਹਿਬ ਵਧੀਆ ਵਿਸ਼ਲੇਸ਼ਣ ਕੀਤਾ ਹੈ ਜੀ।
@niranjansinghsandhu1520
@niranjansinghsandhu1520 3 часа назад
ਬਹੁਤ ਵਧੀਆ ਜੀ
@GurdipSingh-nh5gn
@GurdipSingh-nh5gn 3 часа назад
ਪੱਟੀ ਸਾਹਿਬ ਜੀ ਜਿੰਨਾ ਚਿਰ ਭਗਵੰਤ ਮਾਨ ਬਾਹਰ ਦੀਆਂ ਸਟੇਟਾਂ ਨੂੰ ਛੱਡ ਕੇ ਪੰਜਾਬ ਵਿੱਚ ਟਿਕ ਕੇ ਪੰਜਾਬ ਲਈ ਕੰਮ ਨਹੀਂ ਕਰਦੇ ਉਤਨਾ ਚਿਰ ਪੰਜਾਬ ਦਾ ਕੁੱਝ ਨਹੀਂ ਹੋਣਾ।
@amrinderrandhawa432
@amrinderrandhawa432 Час назад
ਪੱਟੀ ਸਾਹਿਬ ਤੁਸੀ ਅਨਮੋਲ ਗਗਨ ਮਾਨ ਬਾਰੇ ਗਲਤ ਬੋਲ ਗਏ liptic ਤੇ ਸੂਟ ਬਾਰੇ ਤੁਹਾਨੂੰ ਸਹੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੁਹਾਡੇ ਸਾਥੀ ਨੇ ਹੋ ਸਕਦਾ ਉਮਰ ਦਾ ਤਕਾਜ਼ਾ ਹੈ ਉਸ ਤੇ ਹੋਰ ਬਹੁਤ ਇਲਜਾਮ ਹੈ
@RajuKuar-bu4vt
@RajuKuar-bu4vt 4 часа назад
🙏🙏🙏🙏
@harnekmalhans7783
@harnekmalhans7783 3 часа назад
Congratulations to new Ministers of Panjab please check corruption at ground level Even seniors are harassed by Patwaris 😊
@AvtarSinghBaidwan-mq2vs
@AvtarSinghBaidwan-mq2vs 4 часа назад
ਸਤਿ ਸ੍ਰੀ ਅਕਾਲ ਪ੍ਰਕਾਰ ਜੀ ਹਮੇ ਮੌਹਾਲੀ ਤੌ ਸੁਣ ਰਹੇੰ ਜੀ
@AvtarSinghBaidwan-mq2vs
@AvtarSinghBaidwan-mq2vs 4 часа назад
ਪੱਤਰਕਾਰ ਜ
@binderpalsingh2253
@binderpalsingh2253 3 часа назад
ਭਗਵੰਤ ਮਾਨ ਵਰਗਾ ਸੀ ਐਮ ਸਾਨੂੰ 70 ਸਾਲਾਂ ਚ ਨਹੀਂ ਮਿਲਿਆ ਪਰ ਇਹਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ
@rupinderpalsingh124
@rupinderpalsingh124 4 часа назад
Patti saab the great.
@harnekmalhans7783
@harnekmalhans7783 4 часа назад
Mann Sahib jago work day and night people are not happy at all save Panjab people are harassed in Patwarkhanas where was Zimpa Sahib Sh K K I A S could check corruption but why not 22MLAs
@ranvirdhanoea1606
@ranvirdhanoea1606 4 часа назад
Ik minister no kuj v pta nahi Ohno Faridabad phone Karke bulaea
@harbansbadesha
@harbansbadesha 2 часа назад
Anmol Gagan man, is transferred due to her marriage, now they think she is not free to serve properly
@binderpalsingh2253
@binderpalsingh2253 3 часа назад
92 ਮੰਤਰੀਆਂ ਦੀ ਜਾਂ ਬਹੁਮਤ ਸੀ ਇਹ ਵੀ ਭਗਵੰਤ ਮਾਨ ਕਰਕੇ ਮਿਲਿਆ ਸੀ ਨਾ ਕਿ ਕੇਜਰੀਵਾਲ ਕਰਕੇ
@jassbir1363
@jassbir1363 3 часа назад
True ji
@jassbir1363
@jassbir1363 3 часа назад
Gagan maan ji ਨੇ ਸਵੀਮਿੰਗ ਪੂਲ ਲਈ ਕੋਈ ਲੇਟਰ ਜਾਰੀ ਨਹੀ ਕੀਤਾ ਸੀ , ਵਿਰੋਧੀਆਂ ਦੀ ਚਾਲ ਸੀ ਉਨਾਂ ਨੂੰ ਬਦਨਾਮ ਕਰਨ ਲਈ ।
@kisanmajdorektajindabad6720
MSP de deti Chuti vich?
@JagtarSingh-z3h
@JagtarSingh-z3h 4 часа назад
C,m,man,saib,sade,harmen,pear,h,or,rehage
@kisanmajdorektajindabad6720
Molo chutki vich didndi aa msp
@mohanaujlainfotainmentlive7422
@mohanaujlainfotainmentlive7422 4 часа назад
ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਇਕਲੌਤੇ ਮੰਤਰੀ ਖੰਨਾ ਹਲਕੇ ਦੇ ਵਿਧਾਇਕ ਤਰੁਨਦੀਪ ਸਿੰਘ ਸੌਂਧ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫਿਲਾਸਫੀ ਅਨੁਸਾਰ ਕਾਰਜ ਕਰ ਰਹੇ ਨੇ!!
@ranvirdhanoea1606
@ranvirdhanoea1606 4 часа назад
Apne chahete no varo vari thagi Maran da Mauka den Lage Hai
@jasbirsinghpatti
@jasbirsinghpatti 3 часа назад
Jassa singh Ramgarghia ansh Wansh vicho
@harishkhepar4622
@harishkhepar4622 3 часа назад
Bai ji 70 saala vich congressia te akalia da ina jaloos ni c nikalia jine eh kattad imandara da 2 saala vich jaloos nikal chuka cm te ta janta hun jakin hi ni krde.. eh aam ghar de mundea ne kehda Ida da galat kam aa jehda na kita hove vip culture parivarvad corruption gundagardi rape eh ta aam ghar de munde khaas ghar valea nu bhut pishe shad gae..jehda banda pind da panch ni c ban sakda bheda ne ohna nu cm mantri Mla bna dita te eh bheda inia besharam ne hale vi zindavad zindavad kri jandia cm mla mantri ehna bheda nu apne daftar ni vadan dinde eh sachai hai bheda nu je hale vi sharam aa ta tik ke baith jana bhut badlav lai aanda ehna ne beda garak hi kar dita 2 saala vich
Далее
«По каверочку» х МУЗЛОФТ❤️
00:21
повтори звуки животного 😱
00:52