Тёмный

ਬਦਾਮਾਂ ਨਾਲ ਬਾਜੀਆਂ ਜਿੱਤੀਆਂ ਜਾਂਦੀਆਂ ਤਾਂ ਵੱਡੇ ਲੋਕ ਕਦੇ ਕਿਸੇ ਨੂੰ ਜਿੱਤਣ ਹੀ ਨਾ ਦੇਣ  

Star Kabutarbaaz
Подписаться 52 тыс.
Просмотров 47 тыс.
50% 1

#starkabutarbaaz #ikshonkkabutarbajida #viralvideo #ikshonkkabutarbajida #kabutarbaaji #todaylive #bhurimaahuana #badal #ਭੂਰੀਮਹਿਆਨਾ #video #ਕਬੂਤਰਬਾਜੀ #Interwies

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@jotsingh7721
@jotsingh7721 9 месяцев назад
ਬਾਈ ਭੂਰੀ ਮਾਊਆਣਾ ਸਟਾਰ ਬੰਦਾ ਤੇ ਸੁਭਾਅ ਦਾ ਵੀ ਬਹੁਤ ਨਰਮ ਆ ਬਾਈ ਨੂੰ ਇੱਕ ਵਾਰ ਮਿਲੇ ਆ ਪਰਮਾਤਮਾ ਭੂਰੀ ਮਾਊ ਆਣਾ ਬਾਈ ਨੂੰ ਚੜ੍ਹਦੀ ਕਲਾ ਚ ਰੱਖੇ❤❤❤
@user-od5dt9yp9w
@user-od5dt9yp9w 2 месяца назад
ਭੂਰੀ ਮਹੂ ਆਣਾ ⭐✨⭐ ਬੰਦਾ ਜੀ ਅਸੀਂ ਭੂਰੀ ਨੂੰ ਦਿਲ ਤੋਂ ਉਸਤਾਦ ਮੰਨਦੇ ਜੀ❤❤❤❤❤❤
@GurpreetSingh-ju7vs
@GurpreetSingh-ju7vs 7 месяцев назад
ਬਈ ਜੀ ਛੱਤਰੀ ਵਾਲੇ point ਉੱਤੇ ਭੂਰੀ ਬਾਈ ਗੱਲ ਗੋਲਮੋਲ ਕਰ ਗਿਆ। ਪਰ ਅਸਲ ਕਬੂਤਰ ਉਡਾਉਣੇ ਛੱਤਰੀਆਂ ਲਗਾਕੇ ਹੀ ਚਾਹੀਦੇ ਨੇ।
@ravneetsingh8294
@ravneetsingh8294 9 месяцев назад
ਭੂਰੀ ਇੱਕ ਵਾਰ 2003 ਜਾਂ 4 ਵਿੱਚ ਲੱਖੀ ਜੰਗਲ ਬਾਜੀ ਤੇ ਵੇਖਿਆ ਸੀ ਸ, ਜਸਵੀਰ ਸਿੰਘ ਬਾਦਲ ਨੇ ਕਬੂਤਰ ਬਾਜੀ ਛੱਡਿਆ ਸੀ ਭੂਰੀ ਉਹਨਾ ਦੇ ਨਾਲ ਸੀ ਉਦੋ ਪਤੰਦਰ ਤੇਜ ਤੇ ਫੁਰਤੀਲਾ ਬਹੁਤ ਸੀ
@user-ke3nf8lf5y
@user-ke3nf8lf5y 9 месяцев назад
ਬਿਲਕੁਲ ਸਹੀ ਗੱਲ ਕਹਿ ਰਿਹਾ ਭੂਰੀ ਬਾਈ ਅਸੀ ਵੀ 1998/2000 ਦੇ ਨੇੜੇ ਤੇੜੇ ਏਹ ਗੱਲ ਸੁਣੀ ਸੀ ਲਿਲੀ ਪਿੰਡ ਬਹੁਤ ਤਕੜੀ ਬਾਜੀ ਉਡਦੀ ਆ ਮਤਲਬ ਵਰਲਡ ਕੱਪ ਕਹਿੰਦੇ ਸੀ ਏਹ ਪਿੰਡ ਦੀ ਬਾਜੀ ਨੂੰ ਉਦੋ ਤਾ ਸ਼ਾਇਦ ਪੇਜਰ ਵੀ ਨਹੀ ਸੀ ਆਏ (ਲੀਲਾ ਨਹੀ ਸੀ ਪਤਾ ਉਹ ਹੁਣ ਪਤਾ ਲੱਗਿਆ) ਕਹਿੰਦੇ ਸੀ ਵੀ ਜਿਹੜੇ ਨੇ ਉਹ ਬਾਜੀ ਜਿੱਤਲੀ ਉਹਨੇ ਪੰਜਾਬ ਜਿੱਤ ਲਿਆ ਸ਼ਾਇਦ ਮੋਟਰਸਾਈਕਲ ਜਾ ਸੋਨੇ ਦੀ ਠੱਲਾ ਇਨਾਂਮ ਰੱਖਦੇ ਸੀ ਜਿੱਥੋ ਤੱਕ ਮੈਨੂੰ ਯਾਦ ਗੱਲ ਬੜਾ ਮਾਹੌਲ ਚੰਗਾ ਸੀ ਉਦੋ ਆਹ ਮੋਬਾਇਲ ਯੁਗ ਨੇ ਲੋਕਾਂ ਚ ਪਿਆਰ ਘਟਾਤਾ
@jatt12233
@jatt12233 9 месяцев назад
ਬਹੁਤ ਵਧੀਆ ਇੰਟਰਵਿਊ❤।। ਸਭ ਤੋਂ ਵਧੀਆ ਗੱਲ ਆਹ ਬਾਈ।। ਜਹਿਦੇ ਕੋਲ ਰਹਿ ਕੇ ਸਿੱਖੇ ਆ। ਉਹਨੂੰ ਆਪਣੇ ਤੋ ਉਚਾਈ ਤੇ ਰੱਖਿਣਾ।।। ਬਾਈ ਨੇ ਬਾਦਲ ਸਾਬ ਨੂੰ ਰੱਖਿਆ।।।।। ਨਹੀ ਅੱਜ ਦੇ ਟਾਇਮ ਚ ਲੋਕ ਸਿੱਖ ਕੇ ਤਾ ਛੱਡੋ। ਓਹਦਾ ਖਾ ਕੇ ਭੁੱਲ ਜਾਂਦੇ ਆ ਬਾਈ।। ਬਾਕੀ ਸਿਰਾ ਗੱਲ ਬਾਤ।।। ਕੁਲਦੀਪ ਤੇਰੀ ਬਾਈ
@gurwindersingh6406
@gurwindersingh6406 9 месяцев назад
Interviews ਬਹੁਤ ਦੇਖੀਆਂ ਭੂਰੀ ਮਾਹੂਆਣਾ ਦੀਆਂ ਸਾਰੀਆਂ interviews end gal baat❤
@HarpreetSingh-cw6zh
@HarpreetSingh-cw6zh 9 месяцев назад
ਚੰਗੀ ਸੋਚ ਦਾ ਮਾਲਕ ਉਸਤਾਦ ਭੂਰੀ ਮਾਹੁਆਣਾ
@navpreetsidhu6031
@navpreetsidhu6031 3 месяца назад
Top ਮੋਰ ਬੱਪੀਆਣਾ ਹੈ ਤੇ end ਭੂਰੀ ਮਹੂਆਣਾ ❤❤❤❤❤
@AmanDeep-po8hf
@AmanDeep-po8hf 9 месяцев назад
ਬਾਦਲ ਪਿੰਡ ਆਉਣ ਤੋਂ ਬਾਅਦ ਸਿਰੇ ਦੀ ਬਾਜ਼ੀ ਮੰਗਟਕੇਰ ਜਿੱਤੀ ਸੀ ਮੈਂ ਭੂਰੀ ਦੇ ਨਾਲ ਸੀ ਬਾਈ ਉਸ ਟਾਈਮ ਵਿੱਚ
@jotsingh7721
@jotsingh7721 9 месяцев назад
ਕੋਈ ਮਰਜ਼ੀ ਸਟਾਰ ਬਣੀ ਜਾਵੇ ਪਰ ਕਬੂਤਰਬਾਜੀ ਦੇ ਅਸਲ ਦੋ ਸਟਾਰ ਸਰਦਾਰ ਜਸਬੀਰ ਬਾਦਲ ਤੇ ਬਾਈ ਮਕੀ ਗਾਮੀਵਾਲਾ ❤❤❤
@jagdeepsingh6540
@jagdeepsingh6540 9 месяцев назад
Mohn singh badl v bahut badda thumm hoea bhra history frol
@surindersinghshergill4438
@surindersinghshergill4438 9 месяцев назад
ਬਾਈ ਭੂਰੀ ਬਹੁਤ ਵਧੀਆ ਇਨਸਾਨ ਨੇ ❤❤❤
@kalusaidoke
@kalusaidoke 9 месяцев назад
ਬਹੁਤ ਸੋਹਣੀਆ ਹੁੰਦੀਆ ਇੰਟਰਵਿਊ ਵਾਹਿਗੁਰੂ ਤਰੱਕੀ ਬਕਸੇ ❤love you kuldeep bro
@StarKabutarbaaz
@StarKabutarbaaz 9 месяцев назад
You too veer ji
@gagansingh1927
@gagansingh1927 9 месяцев назад
ਸਿਰਾ ਉਸਤਾਦ ਮੇਰਾ ਬਾਈ ਭੁੂਰੀ ਮਾਹੂਆਣਾ 👌❤️💪
@RamanMangat
@RamanMangat 9 месяцев назад
ਬਹੁਤ ਵਧੀਆ ਜੀ
@UDAYBEERSINGH-em1vi
@UDAYBEERSINGH-em1vi 4 месяца назад
Very good bhori mahuwala
@kalusaidoke
@kalusaidoke 9 месяцев назад
ਬਾਈ ਜੋਤ ਹਿੱਸੋਵਾਲ ਦੀ ਇੰਟਰਵਿਊ ਪਾ ਦੋ
@shindisran8524
@shindisran8524 9 месяцев назад
ਬਾਈ ਮੇਰਾ ਭੂਰੀ ਨਾਲ ਹੀ ਪਿੰਡ ਹੈ 5 ਸਾਲ ਲਗਾਤਰ ਭੂਰੀ ਭੂਰੀ ਹੁੰਦੀ ਰਹੀ ਸੀ ਤਕਰੀਬਨ ਮੁਕਤਸਰ ਜ਼ਿਲੇ ਚ ਤਾਂ ਹਰ ਪਿੰਡ ਹੀ ਫ਼ਤੇ ਕੀਤਾ ਹੋਇਆ ।
@sidhu8042
@sidhu8042 9 месяцев назад
ਬਹੁਤ ਵਧੀਆ ਹੁੰਦੀਆ ਨੇ ਬਾਈ ਤੁਹਾਡੀਆਂ ਸਾਰੀਆਂ ਵੀਡਿਓ...ਬਾਈ ਕੁਲਦੀਪ ਇਕ ਛੋਟੀ ਜੀ ਬੇਨਤੀ ਆ ਯਾਰ ਵਿੱਚੋ ਨਾ ਯਾਰ ਗੱਲ ਕਟਿਆ ਕਰ ਪੂਰੀ ਹੋ ਲੈਣ ਦੇਆ ਕਰਨ ਦੇ... ਕਿਵੇਂ ਇਹ ਵੀਡਿਓ ਵਿਚ ਹੀ 37.18 ਤੇ ਵੇਖ ਸੁਣ ਕੇ. ਅਗਲਾ ਸਵਾਲ ਪਹਿਲਾ ਵਾਲਾ ਪੂਰਾ ਹੋਣ ਤੋਂ ਬਾਅਦ ਪੁੱਛਿਆ ਕਰ....
@StarKabutarbaaz
@StarKabutarbaaz 9 месяцев назад
Jrur ਬਾਈ ਜੀ
@jagdeepdhaliwal3515
@jagdeepdhaliwal3515 9 месяцев назад
@@StarKabutarbaazeh sudhar jaror karti bai baki sab ok aa
@desijatt4229
@desijatt4229 9 месяцев назад
Eh gall note kri kuldeep veere ehde ch sudhaar krn wala tusi puri gll hon to pehla e gall ktt k hor gall puchn lgg jne o mind na kreo bro jruri aa puri gll honi baki bhut vdia km kr rhe o keep it up bro👍🏻👍🏻baba mehr kre tuhade te🙏❤️🙏
@sandeepkumar9862
@sandeepkumar9862 9 месяцев назад
King aa kabbutrbazi da bhuri ustad
@mintusarpanch-bo8ud
@mintusarpanch-bo8ud 9 месяцев назад
Sirra kar ta Ustad g ❤
@gagysandeep7604
@gagysandeep7604 3 месяца назад
Happy hisowal di kri y intro
@sarabjitkumar2049
@sarabjitkumar2049 9 месяцев назад
Super ਸਟਾਰ 😘😘🕊️🕊️
@HarpreetSingh-cw6zh
@HarpreetSingh-cw6zh 9 месяцев назад
Ustad bhuri mahuana ghaint person 👌👌👌
@Harpinder_Singh_Maan
@Harpinder_Singh_Maan 9 месяцев назад
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)__❤ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ __❤❤❤
@loongerlopo
@loongerlopo 9 месяцев назад
ਸਿਰਾ ਬੰਦਾ ਭੂਰੀ 👍👍👍
@kirankashyap6952
@kirankashyap6952 9 месяцев назад
22 baat Chet badi achi karda hai
@kabootarking9416
@kabootarking9416 9 месяцев назад
ਵੀਰ ਦੇ ਜਲਦੀ ਤੌ ਜਲਦੀ 40K ਕਰਾਉ ਫੌਲਵਰ
@StarKabutarbaaz
@StarKabutarbaaz 9 месяцев назад
ਥੋਡੇ ਵਰਗੇ Veer naal ਹੋਣਗੇ ਤਾਂ 40 ਦੀ ਕਿ ਗੱਲ ਐ ਲੱਖ ਵੀ ਹੋਣਗੇ ਗੇ ਯਾਰਾ
@user-vn3ki5nz6i
@user-vn3ki5nz6i 9 месяцев назад
Bhot vd sabaa ustad ji da❤
@comedytimes271
@comedytimes271 9 месяцев назад
Amrinder gill hi lgda jmaa
@gurlalsandhu1243
@gurlalsandhu1243 9 месяцев назад
Great 🔥
@jassamirpur1832
@jassamirpur1832 9 месяцев назад
ਸਿਰੇ ਬਾਈ ਜੀ
@skindersingh8268
@skindersingh8268 9 месяцев назад
ਬਾਈ ਜੀ ਮਾਹੂਆਣਾ ਗੋਖੂ ਦੀ ਇੰਟਰਵਿਊ ਜਰੂਰ ਕਰਿਓ ਬੰਦਾ ਬਹੁਤ ਨੈਸ਼ ਹੈ
@JaspalSingh-si3oh
@JaspalSingh-si3oh 9 месяцев назад
Nice interview ❤❤
@GaganSingh-jc6jr
@GaganSingh-jc6jr 9 месяцев назад
Sira gal bat🙏🙏
@pammabasanti3035
@pammabasanti3035 9 месяцев назад
❤❤
@gaganuppal7820
@gaganuppal7820 9 месяцев назад
22 ki chakr pai gya Bumb player diya interview hi laike auna hun ta sirra karya pya 22
@StarKabutarbaaz
@StarKabutarbaaz 9 месяцев назад
ਕਿਰਪਾ ਥੋਡੀ ਵੀਰ
@JaswinderSingh-vv1lu
@JaswinderSingh-vv1lu 9 месяцев назад
By bori veery nice intw🎉🎉
@TarsemSingh-yi3on
@TarsemSingh-yi3on 9 месяцев назад
Dr mahuana de entervew karke dekho. ਬਹੁਤ ਜਾਣਕਾਰੀ ਮਿਲੂ
@Lavi_Lavi970
@Lavi_Lavi970 9 месяцев назад
Jot veere di video Pado y
@harshshrawat1437
@harshshrawat1437 8 месяцев назад
aa banda siraa... aa bai
@babbudoomra765
@babbudoomra765 9 месяцев назад
🎉verygood
@gurwinderchapra7493
@gurwinderchapra7493 9 месяцев назад
ਭੂਰੀ 22 ਬ੍ਰਾਂਡ ਏ ਕਬੂਤਰਬਾਜ਼ੀ ਦਾ
@buntypandher2251
@buntypandher2251 9 месяцев назад
Ustad sada ❤ end ❤❤❤
@user-mf6od9nu6y
@user-mf6od9nu6y 9 месяцев назад
Sira bnda y bhuri
@HarpreetSingh-cw6zh
@HarpreetSingh-cw6zh 9 месяцев назад
Siraaaa interview ❤❤❤
@nikkudhiman1402
@nikkudhiman1402 9 месяцев назад
Vary nice 👍🕊️
@Khosa2222
@Khosa2222 9 месяцев назад
Nice👍
@apsidhu7889
@apsidhu7889 9 месяцев назад
End hi kri Jana y star kaboter baaz y
@StarKabutarbaaz
@StarKabutarbaaz 9 месяцев назад
ਕਿਰਪਾ ਥੋਡੀ ਬਾਈ
@jatindergill1060
@jatindergill1060 9 месяцев назад
Very nice ❤❤❤
@rammydagla8130
@rammydagla8130 9 месяцев назад
Good bahi
@user-sn3jp1mf2x
@user-sn3jp1mf2x 9 месяцев назад
Bhut vadiaa banda bhuri ❤❤
@noorsandhu6945
@noorsandhu6945 9 месяцев назад
Ustad bhuri mhaouana
@bindusingh504
@bindusingh504 9 месяцев назад
Kuldeep Paji bhot vadia interview ji ❤
@gillgill5613
@gillgill5613 9 месяцев назад
Good
@amritpalRaman
@amritpalRaman 5 месяцев назад
Ki haal ver y jehre kaboter nawe sarr hunde a oohna de khamb ni shi aunde yr bhut problem a Y Agli video vich kise Khdari to jror pusheo 🙏
@gurpreetdhaliwal6015
@gurpreetdhaliwal6015 9 месяцев назад
Bhuri yaara da yaar ah
@ajayguladi5711
@ajayguladi5711 9 месяцев назад
❤❤❤❤❤❤ nice video
@preetsheron8383
@preetsheron8383 9 месяцев назад
Good veer
@LovepreettSingh5993
@LovepreettSingh5993 5 месяцев назад
🥚Egg nee dindia kabootaria kee daie puchoo veer
@Jaspreetsingh-os6rq
@Jaspreetsingh-os6rq 9 месяцев назад
Bai jot hissowal de interview pa do
@kamaldhaliwal7220
@kamaldhaliwal7220 9 месяцев назад
Good a veer
@harmandeepsingh2924
@harmandeepsingh2924 9 месяцев назад
👌👌👌👌👌👌
@jassisingh6597
@jassisingh6597 9 месяцев назад
Good job 👍
@user-cn9ey1zf9f
@user-cn9ey1zf9f 9 месяцев назад
Attt❤❤
@PardeepSingh-qu6gm
@PardeepSingh-qu6gm 9 месяцев назад
🎉❤🎉
@ramansiloani3172
@ramansiloani3172 9 месяцев назад
👍
@kamaljeetsinghgurukamal548
@kamaljeetsinghgurukamal548 9 месяцев назад
Good 👍👍👍🎉😢😢😢gogi
@user-he3dw4nu7p
@user-he3dw4nu7p 9 месяцев назад
Ok, kaldeep, ❤❤❤❤
@tarnisidhu4680
@tarnisidhu4680 9 месяцев назад
❤❤❤❤❤❤❤👌👌👌👌
@harmaildhaliwal551
@harmaildhaliwal551 9 месяцев назад
Kuldeep bai ghait Entervew krda
@noorkhanmogakhanmoga8419
@noorkhanmogakhanmoga8419 9 месяцев назад
❤❤👍👍🙏🙏
@anmol962
@anmol962 9 месяцев назад
ਸਰਦਾਰ ਜਸਵੀਰ ਸਿੰਘ ਬਾਦਲ ਦੀ ਮੌਤ 2015 ਚ ਹੋਈ ਸੀ
@Bajwa._.001
@Bajwa._.001 9 месяцев назад
Jot Bai di video pa do
@happysharma3549
@happysharma3549 9 месяцев назад
Jot di ta payi ni pr aa v sirra krta
@StarKabutarbaaz
@StarKabutarbaaz 9 месяцев назад
Kall nu 12 vje veer Ji
@Vickyfzr11
@Vickyfzr11 9 месяцев назад
Artt
@sarabjitkumar2049
@sarabjitkumar2049 9 месяцев назад
👑👑👑👑😘😘😘
@HarpreetSingh-cw6zh
@HarpreetSingh-cw6zh 9 месяцев назад
🕊️🕊️🕊️🕊️🕊️🕊️🚩🚩🚩🚩
@JaswinderSingh-ak47
@JaswinderSingh-ak47 9 месяцев назад
🕊🕊🕊🕊🕊🔥🌟🔥🕊🕊🕊🕊🕊
@HarpreetSingh-cw6zh
@HarpreetSingh-cw6zh 9 месяцев назад
🙏🙏🙏❤️❤️
@kabootarlover77
@kabootarlover77 9 месяцев назад
🙏❣️❣️❣️❣️❣️🥰🥰❣️❣️❣️❣️❣️🙏
@hrsh_pandher
@hrsh_pandher 9 месяцев назад
Hissowal ale di onn de yr Ustad jot di
@garrysamra9801
@garrysamra9801 9 месяцев назад
Y jot de interview li ku wait krva re ooo
@StarKabutarbaaz
@StarKabutarbaaz 9 месяцев назад
Vadde Bai kall nu 12 vje
@desijatt4229
@desijatt4229 9 месяцев назад
Kuldeep veere chiraag maur te bagga maur di intrview kreo plzzz
@dilrajsingh7695
@dilrajsingh7695 9 месяцев назад
ਬਈ ਲੋਕਾਂ ਨੂੰ ਪਤਾ ਕਬੂਤਰ ਐਡੇ ਲਾਣ ਦਾ
@StarKabutarbaaz
@StarKabutarbaaz 9 месяцев назад
ਦਸੋ ਵੀਰ ਵਦੀਆ ਗੱਲ ਕਿਹੜੀ ਕਰੀਏ ਹੁਕਮ ਕਰੋ
@jassisidhu2569
@jassisidhu2569 9 месяцев назад
ਅਾ ਵੀਡੀਓ ਰਿਕਾਰਡ ਤੋੜ ਵੀਡੀਓ ਹੋਣ ਵਾਲੀ ਅਾ
@SukhaArayanwala111
@SukhaArayanwala111 9 месяцев назад
ਜੁੱਗ ਜੁੱਗ ਜੀਓ
@user-cx2sr7jp2p
@user-cx2sr7jp2p 9 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@horselover7579
@horselover7579 9 месяцев назад
Ak kara v monda honda se sadar tae boare nl jo mari Mustafa
@harmandeepsingh2924
@harmandeepsingh2924 9 месяцев назад
Jeet dabbi di karo video
@SamRana85
@SamRana85 9 месяцев назад
Bai ji jot bai ji da interview karo .bai ji bahut dilon wait haige bai ji de interview de ❤❤❤❤❤
@StarKabutarbaaz
@StarKabutarbaaz 9 месяцев назад
Kall nu tofa ਦੇ ਦੇਣਾ ਥੋਨੂੰ
@SamRana85
@SamRana85 9 месяцев назад
@@StarKabutarbaaz bahut bahut thanx bai ji .
@StarKabutarbaaz
@StarKabutarbaaz 9 месяцев назад
@@SamRana85 god bles you dear
@bindikhaira7779
@bindikhaira7779 9 месяцев назад
Kuldeep jot de interview pade
@gursharnsingh6698
@gursharnsingh6698 9 месяцев назад
Veer kwbuter dakhye ne yr
@dilrajsingh7695
@dilrajsingh7695 9 месяцев назад
ਬਾਈ ਕੋਈ ਵਧੀਆ ਗੱਲ ਕਰੋ
@gurmeetpannu7722
@gurmeetpannu7722 9 месяцев назад
Bai yaar kinne din ho ge tu Jot bai di upload ni kity...ki gl koi masla bn gya lgda
@StarKabutarbaaz
@StarKabutarbaaz 9 месяцев назад
Ajj peju
@deepkuldep1640
@deepkuldep1640 9 месяцев назад
ਬਾਈ ਕਬੂਤਰ ਫੋਕੇ ਆਡੇ ਰਖਾਉਦੇ ਆ ਬੱਚੇ ਨੀ ਬਣਦੇ
@StarKabutarbaaz
@StarKabutarbaaz 9 месяцев назад
ਪਸ਼ੂਆਂ ਦੇ ਮੂਟ ਵਾਲੀ ਮਿੱਟੀ ਪਾਓ ਓਹਨਾ ਨੁ
@happysharma3549
@happysharma3549 9 месяцев назад
Funsi aliya puss ni yr ajj kl funsiya ho riye praba
@StarKabutarbaaz
@StarKabutarbaaz 9 месяцев назад
ਅਗਲੀ ਵੀਡਿਓ ਚ ਸਹੀ ਵੀਰ
@Amzad847
@Amzad847 9 месяцев назад
Mout na boleya kro swargwaas changa lagda
@horselover7579
@horselover7579 9 месяцев назад
Bot vadi aa
@MianAdnan-ix2cm
@MianAdnan-ix2cm 9 месяцев назад
Veer g kya hall ha main Mian Adnan landay punjab too apna no dna
@StarKabutarbaaz
@StarKabutarbaaz 9 месяцев назад
9914988721
Далее
ДОКАЗАЛ ЧТО НЕ КАБЛУК #shorts
00:30
Просмотров 933 тыс.