Тёмный

ਬਸ ਇੱਕਲੇ ਅਸੀਂ ਹੀ ਵੱਡੇ ਹੋ ਗਏ l Aitvaar l EP-04 l Uncut By Rupinder Sandhu 

Uncut By Rupinder Sandhu
Подписаться 45 тыс.
Просмотров 23 тыс.
50% 1

ਬਸ ਇੱਕਲੇ ਅਸੀਂ ਹੀ ਵੱਡੇ ਹੋ ਗਏ l Aitvaar l EP-04 l Uncut By Rupinder Sandhu
#Aitvaar
#uncutbyrupindersandhu
#motivational
Program :Aitvaar
Anchor : Rupinder Kaur Sandhu
Label : Uncut By Rupinder Sandhu

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 179   
@gurmeetkaur-le4su
@gurmeetkaur-le4su 4 дня назад
ਰੁਪਿੰਦਰ ਬੇਟਾ ਤੁਸੀ ਬਿਲਕੁਲ ਸੱਚ ਕਿਹਾ ਵਾਹਿਗੂਰ ਮਿਹਰ ਕਰਣ ❤❤👌
@gurinderkaur5637
@gurinderkaur5637 8 дней назад
ਸਤਿ ਸੀਅਆਕਲ ਭੈਣ ਰੁਪਿੰਦਰ ਕੌਰ ❤❤ਧੰਨਵਾਦ
@shadowtandarboldking4377
@shadowtandarboldking4377 12 дней назад
ਭੈਣੇ ਮੇਰੇ ਘਰਵਾਲਾ ਨਸ਼ੇੜੀ ਆ ਹੁਣ ਓਹ ਨਸ਼ੇ ਦਾ ਕੇਸ ਪਾਵਾ ਕੇ ਜੇਲ੍ਹ ਚ ਬੈਠਾ ਏ ਤੇ ਮੈਂ ਅਪਣੇ ਤਿੰਨ ਬੱਚੇ ਕਪੜੇ ਸਿਲਾਈ ਦਾ ਕੰਮ ਕਰਕੇ ਅਪਣੇ ਦਮ ਤੇ ਪਾਲ ਰਹੀ ਆ ਤੇ ਕਦੇ ਕਿਸੇ ਤੋੰ ਵੀ ਕੋਈ ਮਦਦ ਨਹੀ ਮੰਗਦੀ ਪਰ ਲੋਕਾਂ ਨੂੰ ਏਹੀ ਵਹਮ ਰਹਿੰਦਾ ਹੈ ਕਿ ਇਹ ਵਧੀਆ ਜਿੰਦਗੀ ਕਿਵੇ ਜਿੳਦੀ ੲਏ
@sippykaur8252
@sippykaur8252 12 дней назад
Same to me sis lok kde b appreciate nhi krde ohna nu ehe gall da dukh rehnda eh sade more minta ni krdi ya vechari nhi bndi aasi ehda faida ni chak skee ..
@gurbanishabad-rn4ws
@gurbanishabad-rn4ws 12 дней назад
ਦੀਦੀ ਦੀ ਮੈਂ ਚਾਹੁੰਦੀ ਹਾਂ ਤੁਸੀਂ ਇਸ ਤੇ ਗੱਲ ਕਰੋ ਮੈਂ ਇਕ ਚੀਜ਼ ਦੇਖੀ ਆ ਨਹੁੰ ਕਿਨਾਂ ਵੀ ਕੰਮ ਕਰੀ ਜਾਣ ਜਾਂ ਜਿਨ੍ਹੀ ਮਰਜ਼ੀ ਸਹੁਰੇ ਪਰਿਵਾਰ ਦੀ ਇੱਜਤ ਕਰਨ ਪਰ ਜਦੋਂ ਕਦੇ ਦੋਵਾਂ ਜੀਆਂ ਚ ਕਲੇਸ਼ ਪੈਦਾ ਤਾਂ ਸਹੁਰੇ ਪਰਿਵਾਰ ਆਪਣੇ ਪੁੱਤਰ ਦਾ ਸਾਥ ਹੀ ਦਿੰਦੇ ਨੇ ਇਸ ਕਰਕੇ ਕਈ ਘਰ ਉਜੜ ਜਾਂਦੇ ਹਨ ਮਾਪਿਆਂ ਨੂੰ ਨਹੁੰ ਦਾ ਸਾਥ ਦੇਣ ਚਾਹੀਦੀ ਹੈ ਜੇ ਮਾਪੇ ਨਹੁੰ ਦਾ ਸਾਥ ਦੇਣ ਗਏ ਤਾ ਜੋ ਪੁੱਤਰ ਨਸ਼ੇ ਕਰਦੇ ਹਨ ਹੋ ਸਕਦਾ ਸੁਧਾਰ ਹੋ ਜਾਵੇ
@baljinderkaur2326
@baljinderkaur2326 12 дней назад
Same bhene😭😭😭😭
@sippykaur8252
@sippykaur8252 12 дней назад
Meri same story aa bhen ....mere inlaws nu sabb pta c mere husbnad sire da shrabi kaleshi banda aa ohne apne putt nu galt nhi keha mnu blame krde k ehnh mooh band rakhna chaida bande bolde e hunde aa
@tasteofasia7718
@tasteofasia7718 12 дней назад
ਭੈਣ ਧੰਨਵਾਦ ਹੌਂਸਲਾ ਦੇਣ ਲਈ ਮੈਂ same situation ਚੌ ਗੁੱਜਰ ਰਹੀ ਹਾਂ 6 ਮਹੀਨੇ ਹੋ ਗਏ ਪਤੀ ਦੀ ਮੌਤ ਹੋ ਗਈ ਸੀ ਮੈਂ ਟੁੱਟ ਗਈ ਸੀ ਜਿੰਦਾ ਲਾਸ਼ ਬਣ ਗਈ ਸੀ ਪਰ ਤੁਹਾਡੇ ਸ਼ਬਦ ਮੇਰੇ ਲਈ ਜ਼ਿੰਦਗੀ ਬਣ ਗਏ 😞🙏
@ramandeepkaur7702
@ramandeepkaur7702 11 дней назад
Mera husband Nasha karda aa m ki kara😢
@balkarsingh5365
@balkarsingh5365 11 дней назад
Dvaee klaa dao
@baljeetkaur7736
@baljeetkaur7736 12 дней назад
ਰੁਪਿੰਦਰ ਬੇਟਾ ਤੁਹਡਾ ਵਿਸ਼ਾ ਸੱਚਾ ਮੇਰੀ ਨਣਦ ਬੰਦਾ ਬਣ ਕੇ ਜ਼ਿੰਦਗੀ ਜਿਊਂਦੀ ਹੈ
@Kmlpreetk.5
@Kmlpreetk.5 12 дней назад
ਬਿਲਕੁਲ ਸੱਚੀਆਂ ਗੱਲਾਂ ,ਸਾਰੀਆਂ ਸਮੱਸਿਆਵਾਂ ਦੀ ਜੜ੍ਹ ਇਹ ਜਨਾਨੀਆਂ ਹੀ ਨੇ।
@punjabloveskitchen7226
@punjabloveskitchen7226 13 дней назад
ਭੈਣੇ ਤੁਹਾਡੇ ਵਿਚਾਰਾਂ ਦੀ ਉਡੀਕ ਰਹਿੰਦੀ ਭੈਣੇ ਜੋ ਤੁਹਾਡੇ ਸਮਝਾਉਣ ਦਾ ਢੰਗ ਵੱਖਰਾ ਤੇ ਨੰਘਾ ਏ ਜ਼ਿੰਦਗੀ ਵਿੱਚ ਤੁਸੀ ਬਹੁਤ ਸਮਝਿਆ ਹਿੰਮਤ ਦਲੇਰੀ ਦੇਣ ਲਈ ਧੰਨਵਾਦ 🙏🙏
@Brarboutique99
@Brarboutique99 11 дней назад
youtube.com/@brarboutique99?si=kjvRWEpxj06lRa0d
@manjaapdeepsingh-hd2fj
@manjaapdeepsingh-hd2fj 6 дней назад
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਸੁਝਾਵ
@Safeljotsingh
@Safeljotsingh 12 дней назад
ਬਹੁਤ ਹੀ ਸੋਹਣੇ ਵਿਚਾਰ ਨੇ ਤੁਹਾਡੇ । ਤੁਸੀ ਹਮੇਸ਼ਾ ਹੌਸਲਾ ਦਿੰਦੇ ਓ
@armaanbains304
@armaanbains304 12 дней назад
ਸਤਿ ਸ਼੍ਰੀ ਅਕਾਲ ਭੈਣੇ,ਰੱਬ ਏਹੋ ਜੇਹੀਆ ਇਸਤਰੀ ਨੂੰ ਦੂਖ den ton pehlaਮਾਨਸਿਕ ਰੂਪ ਵਿਚ ਮਜਬੂਤ ਬਨਾ ਡਿੰਦਾ ਆ,oh ਮਾਂ ਦੇ ਨਾਲ ਨਾਲ ਬਾਪ ਵੀ ਬੰ ਜੰਦੀਆਂ ਆ,
@NarinderKaur-mk6bd
@NarinderKaur-mk6bd 11 дней назад
ਬਹੁਤ ਵਧੀਆ ਵਿਚਾਰ ਸੱਚੀਆਂ ਗੱਲਾਂ ਨੇ ਸਾਡੇ ਪਿੰਡਾਂ ਵਿੱਚ ਅੱਜ ਵੀ ਇਹੀ ਸੋਚ ਰੱਖਦੇ ਲੋਕ
@RAMANDEEPKAUR-tj2dp
@RAMANDEEPKAUR-tj2dp 12 дней назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@satnamsinghkhabra1965
@satnamsinghkhabra1965 13 дней назад
ਤੁਹਾਡੇ ਵੱਲੋਂ ਹਿੰਮਤ ਭਰੇਂ ਵਿਚਾਰਾਂ ਲਈ ਬਹੁਤ ਬਹੁਤ ਸਤਿਕਾਰਯੋਗ ਉਪਰਾਲਾ ਹੈ ਜੀ,ਸੋ ਬਹੁਤ ਬਹੁਤ ਵਧੀਆ ਜੀ।
@lif173
@lif173 12 дней назад
Rupinder Sade pind nede da priwaar aa pr putt ne maa ton he pani varna kris
@nishansinghbrar1462
@nishansinghbrar1462 3 дня назад
Nice Rupinder di ❤Baljeet kaur FDK
@mandeepkaurbrar1187
@mandeepkaurbrar1187 13 дней назад
ਬਹੁਤ ਸਹੀ ਗਲ ਬਾਤ ਜੀ
@47punjab
@47punjab 12 дней назад
❤ਬੋਹਤ ਸੋਹਣੀ ਗੱਲਬਾਤ, ਮੁਲਤਾਨ ਪਾਕਿਸਤਾਨੀ ਪੰਜਾਬ ਤੋਂ ਦੁਆਵਾਂ ਤੁਹਾਡੇ ਲਈ
@preetkaur11361
@preetkaur11361 12 дней назад
ਬਹੁਤ ਵਧੀਆ ਪ੍ਰੋਗਰਾਮ ਮੈਨੂੰ ਲੱਗ ਰਿਹਾ ਸੀ ਮੇਰੇ ਬਾਰੇ ਹੀ ਗੱਲ ਹੋ ਰਹੀ ਹੈ ਮੈਂ ਵੀ ਆਪਣੇ ਬੱਚਿਆਂ ਨੂੰ ਬਹੁਤ ਜਿੰਦਾ ਦਿਲੀ ਨਾਲ ਪਾਲ ਰਹੀ ਆਂ
@ArvinderkaurRiar
@ArvinderkaurRiar 12 дней назад
ਬਹੁਤ ਹੀ ਸੋਹਣੇ ਵਿਚਾਰ। ਪਰਮਾਤਮਾ ਕਰੇ ਸਭ ਦੀ ਸੋਚ ਤੁਹਾਡੇ ਜਿੰਨੀ ਉੱਚੀ ਹੋ ਜਾਵੇ🙏
@sharanjeetkaur6151
@sharanjeetkaur6151 13 дней назад
ਬਹੁਤ ਖੂਬਸੂਰਤ ਵਿਚਾਰ ਭੈਣੇ❤❤
@Harpreetkaur-pb1cr
@Harpreetkaur-pb1cr 12 дней назад
ਬਹੁਤ ਵਧੀਆ ਵਿਚਾਰ ❤
@RajSingh-mu9de
@RajSingh-mu9de 12 дней назад
ਚੜਦੀ ਕਲਾ ਭੈਣ ਜੀ ਆਪ ਜੀ ਦੇ ਵਿਚਾਰ ਬਹੁਤ ਉੱਚੇ ਹਨ
@ArvinderSingh-zz1sv
@ArvinderSingh-zz1sv 12 дней назад
ਸਹੀ ਵੀਚਾਰ ਬਹੁਤ ਲੋਕ ਭਰਮ ਕਰਦੇ ਜਦੋ ਕਿਸੇ ਔਰਤ ਦਾ ਸਿਰ ਨੰਗਾ ਹੋ ਜਾਂਦਾ
@HarpreetKaur-dm4cs
@HarpreetKaur-dm4cs 12 дней назад
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਹੀ ਮਹੱਤਵਪੂਰਨ ਵਿਚਾਰ ਹਨ ਮੈਂ ਤੁਹਾਨੂੰ ਹਮੇਸ਼ਾ ਸੁਣਦੀ ਆ ਤੁਸੀਂ ਸੱਚੀ ਮੈਨੂੰ ਬਹੁਤ ਪਸੰਦ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਅਤੇ ਲੰਬੀ ਉਮਰ ਬਖਸ਼ਣ 🙏🙏🌹🌹
@amitsandhu_
@amitsandhu_ 12 дней назад
ਬਹੁਤ ਵਧੀਆ ਜਿਉਂਦੇ ਵਸਦੇ ਰਹੋ ਭੈਣ ਜੀ
@mallsingh6690
@mallsingh6690 12 дней назад
ਬਹੁਤ ਵਧੀਆ ਗੱਲ ਆ ਭੈਣ ਜੀ❤
@harvinderkaur3357
@harvinderkaur3357 11 дней назад
ਰੁਪਿੰਦਰ ਬੇਟਾ ਮੈਂ ਆਪਣੇ ਬੇਟੇ ਦੇ ਵਿਆਹ ਤੇ ਆਪ ਪਾਣੀ ਵਾਰਿਆ, ਮੈਂ 24 ਸਾਲ ਤੋਂ ਵਿਧਵਾ ਹਾਂ।ਮੇਰੇ ਬੱਚਿਆਂ ਨੇ ਮੈਂਨੂੰ ਉਨਾਬੀ ਰੰਗ ਦਾ ਸੂਟ ਸਿਲਵਾ ਕੇ ਦਿੱਤਾ।ਹਰ ਸ਼ਗਨ ਕਰਵਾਇਆ।
@karmindersandhu6420
@karmindersandhu6420 12 дней назад
ਸਤਿ ਸ੍ਰੀ ਅਕਾਲ ਬੱਚੇ, ਤੁਸੀਂ ਬਹੁਤ ਹੀ ਸੁਹਣੇ ਢੰਗ ਨਾਲ ਆਪਣੇ ਸਮਾਜ ਵਿਚ ਪ੍ਚਲਿਤ ਮੁਸੀਬਤਾਂ ਬਾਰੇ ਗੱਲ ਕਰਦੇ ਹੋ। ਮੈਂ ਤੁਹਾਡੇ ਪਰੋਗਰਾਮ ਸਮੇਂ ਦੀ availability ਅਨੁਸਾਰ ਸੁਨਦਾ ਰਹਿੰਦੀ ਹਾਂ । ਅਜ ਮੈਂ ਤੁਹਾਨੂੰ ਦਸਣਾ ਚਾਹੂੰਗੀ ਕਿ ਮੇਰੇ ਪਤੀ ਦੇ ਜਾਣ ਮਗਰੋਂ, ਬੇਟੀ ਦੇ ਵਿਆਹ ਸਮੇਂ ਪੱਲੇ ਦੀ ਰਸਮ ਆਪਣੀ ਜਿੰਮੇਵਾਰਰੀ ਨਾਲ ਆਪ ਕੀਤੀ ਸੀ।
@narinder1353
@narinder1353 12 дней назад
@pushwinderwaraich5790
@pushwinderwaraich5790 5 дней назад
Good information 👍👍
@Motivational_life429
@Motivational_life429 12 дней назад
ਹੈਲੋ ਮੈਂ ਨਿਊਜ਼ੀਲੈਂਡ ਤੋਂ ਬੋਲ ਰਹੀ ਰੁਪਿੰਦਰ ❤
@jaspreetshergill8053
@jaspreetshergill8053 13 дней назад
Eda de vishya te videos bnaunde rho hasde vasde khush rho tuhadia videos bhut positivity dindiya ne meri mumma vich tuhadi video dekh k hor himmat ayyi a bcz mere father expire hoge c or mai single girl child c or bhut mushkila da samna meri mother nu krna pya
@RAMANDEEPKAUR-tj2dp
@RAMANDEEPKAUR-tj2dp 12 дней назад
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।😊
@parmeetkaur6487
@parmeetkaur6487 11 дней назад
Good information
@pushwinderkaursarwara722
@pushwinderkaursarwara722 12 дней назад
ਬਹੁਤ ਵਧੀਆ ਵਿਚਾਰ ਲੰਮੀਆ ਉਮਰਾ ਮਾਣੋ
@simranjitkaur4913
@simranjitkaur4913 12 дней назад
Rupinder bhen m Tuhanu bhut salan ton sun rhi a tusi bhut motivation de rhe hr topic vh , m v apni 25 saal di age vh widow hogi c mere hasband di accident vh death hogi c m Pihla tn bhut tut gi c but mere bete ne menu bhut strong bna ta aj de topic vali gll bilkul sch a tusi mere nal gll kru tn Tuhanu sari story dsan but aj m bhut hi strong a,aj menu bhut exemple mnde de
@Brarboutique99
@Brarboutique99 11 дней назад
youtube.com/@brarboutique99?si=kjvRWEpxj06lRa0d
@jaspreetshergill8053
@jaspreetshergill8053 13 дней назад
Bhut hi jada sohni galbaat bhaine actually meri mother ne eda survive kita aa or tuhadi eh video dekh k oh bde khush hoye oh apni situation nu relate kr paye oh tuhada hr programme jrror vekhde ne mnu v tuhadi hr video da intzar rehnda a mai or mere mother ne khud nu bhut jada change kita tuhadia videos dekh k
@yadyady6577
@yadyady6577 13 дней назад
Sister tahanu milan nu dil karda tusi bhut vadia gala karde hotohda program dehde time da pata nahi chalda love you sister
@ITSYOURPERSONALCHANNEL
@ITSYOURPERSONALCHANNEL 12 дней назад
Bhut pyari glbat respect everyone ❤
@harvinderbaby8846
@harvinderbaby8846 11 дней назад
Very nice 👌
@Dalvir3500
@Dalvir3500 13 дней назад
Sister tusi bilkul sahi kiha 👍👍👍👍 Thank u so much god bless u sister Sister tusi future de vich bhout aage jawoge
@KaranFreeFire09
@KaranFreeFire09 10 дней назад
Very good
@lsgfilm5382
@lsgfilm5382 12 дней назад
ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ
@SimranMalhi-d9h
@SimranMalhi-d9h 12 дней назад
ਬਹੁਤ badhiya Vichar
@kawaljitkaur506
@kawaljitkaur506 12 дней назад
Bete Tuhadi Speech Bahut hi motivated hai dunia vich Jagrta Lian wali hai GBU
@SukhpreetKaur-sz9lj
@SukhpreetKaur-sz9lj 12 дней назад
Good effort for everyone
@sumanbadhan2168
@sumanbadhan2168 10 дней назад
Zindgi ta safar nu dehk ka main v likhnaa suro kita c. Bahut kuch likhnaa appna bara ta kudiyaa da bara. Par jado lokka da vivhaar dehkiyaa phir samjha aayee ki main kuch v badal nai sakdee. Par haan appni zindgi appna tareeka naal zee jaroor sakdee haan. Thanks ❤️ for beautiful msg🙏
@sarbjitkaur8775
@sarbjitkaur8775 13 дней назад
Yes right a tusi jo v keha . thanku ji 🙏🙏 god bless you 🙏🙏🙏❤️
@jaspalkaur4135
@jaspalkaur4135 12 дней назад
ਬਹੁਤ ਵਧੀਆ ਵਿਸ਼ਾ ਚੁਣਿਆ ਹੈ ਜੀ
@ParneetKaur-j8h
@ParneetKaur-j8h 13 дней назад
Tuhade iss program da intzar eve Hunda jive purane time Sunday Wali film da hunda❤❤
@rupindersandhu5511
@rupindersandhu5511 13 дней назад
ਬਹੁਤ ਬਹੁਤ ਸ਼ੁਕਰੀਆ
@gurjitkahlon1445
@gurjitkahlon1445 12 дней назад
ਸਤਿ ਸ੍ਰੀ ਅਕਾਲ ਭੈਣੇ ਭੈਣੇ ਮੇਰਾ ਵੀਰ ਵੀ ਛੋਟਾ ਜਿਹਾ ਸੀ ਜਦੋਂ ਡੈਡੀ ਦੀ ਡੈੱਥ ਹੋ ਗਈ ਪਰ ਉਹਨੇ ਵਿਆਹ ਤੇ ਮੰਮੀ ਨੂੰ ਸਾਰੇ ਸ਼ਗਨ ਕਰਨ ਲਈ ਕਿਹਾ ਸੀ 2022 ਚੋ ਮੇਰੇ ਵੀਰ ਦੇ ਵਿਆਹ ਚੋ ਸਾਰੇ ਸ਼ਗਨ ਵੀ ਕੀਤੇ ਪਾਣੀ ਵੀ ਮੇਰੀ ਮੰਮੀ ਨੇ ਵਾਰਿਆ ਸੀ l
@surinderpaul
@surinderpaul 13 дней назад
Sat shree Akal Rupinder mam extra ordinary positive views keep it up 💯👍🙏
@isherart
@isherart 12 дней назад
Bilkul sahi keha bhene tusi .mere husband di death sade viha to 2 sal bad ho gyi c ajj 14 sal ho gye ah sb dekhdi nu.but meri reej aa v mai apne bachya de sare shagun ap kra .hun tk mai ap hi sare kite piche hat jani a kise nu moka ni dita kehn da but apne bachya de time mai piche ni hatu gi
@sukhdeepkaur3701
@sukhdeepkaur3701 12 дней назад
ਬਹੁਤ ਹੀ ਸੋਹਣੇ ਵਿਚਾਰ ਭੈਣੇ ❤
@amanbrar273
@amanbrar273 12 дней назад
ਰੁਪਿੰਦਰ ਤੇਰੀਆ ਗਲ ਬਿਲਕੁਲ ਸਹੀ ਆ
@SandeepKaur-tb4ho
@SandeepKaur-tb4ho 12 дней назад
👍👍❣️🙏
@harjitsingh1289
@harjitsingh1289 12 дней назад
ਬਹੁਤ ਖੂਬਸੂਰਤ ਵਿਚਾਰ ❤
@lsgfilm5382
@lsgfilm5382 12 дней назад
ਬਹੁਤ ਵਧੀਆ ਗੱਲ ਭੈਣ ਜੀ
@SidhuBrar-wm8kh
@SidhuBrar-wm8kh 12 дней назад
ਬਿਲਕੁਲ ਸਹੀ ਕਿਹਾ mam
@RaniKaur-g7j
@RaniKaur-g7j 13 дней назад
Sat Sri akal Rupindar sister tuhadhiya
@gagandeepkaurbrar1238
@gagandeepkaurbrar1238 13 дней назад
Bohat vadia jaankari diti bhainji
@cloudiagillis4695
@cloudiagillis4695 12 дней назад
Rupinder tuhadiya eyes so beautiful i love yours eyes so sweet ❤️
@motivationvideo4627
@motivationvideo4627 12 дней назад
Right 💯 ✅️ 👍 👏 ❤❤❤
@MandeepkaurKhosa-t7v
@MandeepkaurKhosa-t7v 12 дней назад
ਬਹੁਤ ਵਧੀਆ ਵਿਚਾਰ
@meenapannu
@meenapannu 11 дней назад
👍👍
@ParkashKaur-x9i
@ParkashKaur-x9i 11 дней назад
Bete tuhadi talks true Hai, Mera husband Di Meri Jung age ch death ho gai c,mai kise dai muhre hath nhi ,ade, mai mere sons Di merrige ch mai sabh shagan kite, mere grandson nu me hi gudti diti,ajj Mera Pura priwar Khush Hai, ajj mai Canada ch happy life gujar rahi ha Apne son di family Sath, tuhade wichar bahut hi vadhia Hai, Thanx so much dear
@JasvirSingh-np5tq
@JasvirSingh-np5tq 13 дней назад
ਸਤਿ ਸ੍ਰੀ ਆਕਾਲ ਜੀ
@narinder1353
@narinder1353 12 дней назад
❤❤❤❤❤
@talentedekam8660
@talentedekam8660 12 дней назад
Bhaine sat shri akal Bahut sohna visha c bhaine ajj da Dhanwaad dilo
@sekhon_655
@sekhon_655 12 дней назад
ਸਤਿ ਸੀ ਅਕਾਲ ਜੀ ਭੈਣ ਜੀ ਮੇਰੇ ਦਿਲ ਦੇ ਅੰਦਰ ਇਕ ਖੌਫ ਜੀਹਾ ਰਹਿੰਦਾ ਹੈ ਕੇ ਮੈ ਆ ਵੀ ਕੰਮ ਕਰ ਲਾਵਾ ਤੇ ਉਹ ਵੀ ਕਰ ਲਵਾ ਕੋਈ ਕਹੇ ਨਾ ਕੇ ਕਮ ਨਹੀ ਕਰ ਦੀ .......
@sippykaur8252
@sippykaur8252 12 дней назад
Tuc loka nu kde b razi nhi kr sakde ..apne dil di suno te mn aayi kro
@raziagill9015
@raziagill9015 12 дней назад
ਬੁਹਤ ਵਧੀਆ
@thecolorsofnature
@thecolorsofnature 12 дней назад
Shi keha tuc thnku mam 😊
@chickentheeka722
@chickentheeka722 12 дней назад
I regularly watch your vlogs .thanks rupinder ji for valuable information ❤
@Gur-y1y
@Gur-y1y 6 дней назад
🎉🎉
@KirandeepKaur-gk7em
@KirandeepKaur-gk7em 12 дней назад
Ma'am mere v father in law haige ni ji te aj to 4 saal pehla meri marriage hoi c mai apne husband nu pehla he kehta c v mere sare ਸ਼ਗਨ mummy ji krn agr kise hor laddy to krwaye mai ose time bol dena mere husband kehnde nai tu nai bolna ਆਪਾ Mummy to he sare ਸ਼ਗਨ ਕਰਵਾਓਗੇ।
@ashusabharwal5240
@ashusabharwal5240 13 дней назад
Mam ji tusi bahut vadia gala dasde ho
@BaljinderSingh-dl3nr
@BaljinderSingh-dl3nr 11 дней назад
🙏🙏
@tejinderkaur2894
@tejinderkaur2894 12 дней назад
Thanks sis God bless you 🙏🏻🙏🏻❤❤
@JaspalSingh-qs9tk
@JaspalSingh-qs9tk 12 дней назад
Verygoodinformationrupinderji
@parmeetkaur6487
@parmeetkaur6487 11 дней назад
Good information Rupinder
@PawanDeep-p6x
@PawanDeep-p6x 11 дней назад
❤ Sam story mam thanks too u
@kamaljitkaur5058
@kamaljitkaur5058 12 дней назад
V true di
@HardeepKaur-um9sc
@HardeepKaur-um9sc 11 дней назад
Bahut hi soni vedio
@KulveerkaurMalhi
@KulveerkaurMalhi 10 дней назад
👍🙏
@TripatpalSandhu
@TripatpalSandhu 12 дней назад
So realistic problems u have told in your vlog.
@KulwinderKaur-x1z
@KulwinderKaur-x1z 13 дней назад
Right
@sippykaur8252
@sippykaur8252 12 дней назад
Ajj tuc mere dil da bot bhaar hola karta, me single mother ha, loka diya nazra tuanu hmesha parkhdiya rehdiya eh gall sach aa pela pela mnu bot ajeeb lagda c jdo me gahro bahr jana te lagda c sare lok mnu dekhde aa ohna di dekhni ch fark hai,ladys mere to niga chori kar lang jndiya c avoid krdiya c mere nal kite khadn to kuch ristedara ch awaz b sunne nu mili k je eh mooh band rakhdi ta ajj eh ikale na hundi,ek shrabi nashedi narcissist bande nal tym katn bot okha hunda me, me apne bachya lai te apne lai sabb kuch shad ditta 1 Rs b nhi lya husband to km kar k bache pale aa te ajj 4 sal hoge separation hoye nu me abroad ch ikali ghar chalodi aa pure izatmaan te aankhn nal rehdi aa pr 1 gall da dukh hunda jdo ladys hi lady nu galt boldiya
@ShivaniArora-ik2pg
@ShivaniArora-ik2pg 12 дней назад
Ma'am same mere bua ji da v ehe haal c es tym oh Sade lye inspiration h
@JaspalSingh-qs9tk
@JaspalSingh-qs9tk 12 дней назад
Bhuatvidiavichar.rupinderji
@SandeepKaur-vd4mp
@SandeepKaur-vd4mp 13 дней назад
Sat Sri akal ji
@karnailssomal2908
@karnailssomal2908 12 дней назад
Marvellous 👍👍👍🙏🙏🙏
@Ikardass
@Ikardass 12 дней назад
ਬਹਿਣੇ ਭਾਈ ਨਾਨਕ ਸਿੰਘ ਅੰਮ੍ਰਿਤਸਰ ਗੁਰਮੁੱਖ ਪਿਆਰਾ ਦਾ ਇੰਟਰਵਿਊ ਲਵੋ ਜੀ Bhot pyare ਅਭਿਆਸੀ ਗੁਰਮੁੱਖ ਹਨ ਜੀ
@shavetasaini7758
@shavetasaini7758 12 дней назад
Thanks dear sister
@RamandeepDandiwal-q4o
@RamandeepDandiwal-q4o 11 дней назад
Bhut bhut sohne concept te gll kiti aa ma'am tusi...... BSS kde comment ni kita bt m tuhanu bht time toh follow krdi aa rhiii aaa.... ma'am 😊eda e sohne sohne contents le k aunde rho...gbu tooo 🧿 ma'am
@GurpreetKaur-fw5kr
@GurpreetKaur-fw5kr 12 дней назад
Bahut vadia video
@harshjotkaur5773
@harshjotkaur5773 12 дней назад
mein tuhade naal agree krde aa ehde ch lady da koi kasoor ne
@kulwindersinghgill5746
@kulwindersinghgill5746 12 дней назад
Good one ❤
@AmarjitKaur-vk9no
@AmarjitKaur-vk9no 12 дней назад
V good 🎉🎉🎉🎉🎉
@drasmaanhomoeopathychannel8771
@drasmaanhomoeopathychannel8771 12 дней назад
ਇਹ ਗੱਲਾਂ ਕਈਆਂ ਨੂੰ ਬਿਮਾਰ ਅਵਸਥਾ ਚੋਂ ਕੱਢਣ ਦਾ ਕੰਮ ਕਰਦੀਆਂ ਨੇ
@SurinderKumar-wd2vt
@SurinderKumar-wd2vt 12 дней назад
Very nice presentation
Далее
V16 из БЕНЗОПИЛ - ПЕРВЫЙ ЗАПУСК
13:57
How Many Twins Can You Spot?
00:17
Просмотров 20 млн
这位大哥以后恐怕都不敢再插队了吧…
00:16
V16 из БЕНЗОПИЛ - ПЕРВЫЙ ЗАПУСК
13:57