ਬਹੁਤ ਵਧੀਆ ਇਹ ਮਸ਼ੀਨ ਘੰਟਿਆਂ ਦਾ ਕੰਮ ਖਤਮ ਕਰਦੀ ਮਿੰਟਾਂ ਚ॥ ਇੱਕ ਵਾਰ ਚ ਚਾਰ ,ਪੰਜ ਸੂਟ ਤਿਆਰ ਕਰ ਸਕਦੇ ਆ॥ਬਹਤ ਸੋਹਣੀ ਕਢਾਈ ਕਰਕੇ ਦਿੰਦੇ ਨੇ ਅਰਮਾਨ ਬੁਟੀਕ ਵਾਲੇ॥
29 окт 2023