Тёмный

ਬਾਈ ਕਹਿੰਦਾ ਇਹਦਾ ਨਾਮ ਚੱਲਦਾ ਏਰੀਏ ਚ | ਮੈਨੂੰ ਬੱਗਾ escort ਟਰੈਕਟਰ ਵਾਲਾ ਕਹਿੰਦੇ ਆ 

Baljinder Maan
Подписаться 117 тыс.
Просмотров 7 тыс.
50% 1

#escort335
#baljindermaan
#escorttractor

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 15   
@GhoghaSinghFatehabadiya9828
@GhoghaSinghFatehabadiya9828 2 месяца назад
Sade kol hunda si bai 1971 model escort 335 oho asi 2010 vich vech ta si bai oho tractor yaad bahot aaunda bai asi ohde vich escort 340 vala sman pava ta si bai
@SukhpalBouk
@SukhpalBouk Месяц назад
ਇਹਦੀ ਸਪੀਡ ਇੰਨੀਂ ਹੈ ਕੇ ਬੰਦਾ ਰਿੜ ਕੇ ਇਸ ਤੋਂ ਪਹਿਲਾਂ ਪੰਹੁਚ ਜਾਂਦਾ
@Samra0001
@Samra0001 2 месяца назад
ਸਾਡੇ ਕੋਲ ਵੀ ਸੀ ਇਕ ਵਾਰੀ ਰੇਡੀਏਟਰ ਦਾ ਪਾਣੀ ਲੀਕ ਹੋ ਗ ਗਿਆ ਗੇਜ ਵੀ ਨਾਂ ਉੱਠੀ ਪਾਣੀ ਬਿਨਾਂ ਕਲਟੀਵੇਟਰ ਮਾਰਦਾ ਸੀ ਜਦੋ ਇੰਜਨ ਬਹੁਤ ਜਿਆਦਾ ਗਰਮ ਹੋ ਕ ਫਸਣ ਲਗਿਆ ਤਾਂ ਲੋਡ ਜਿਹਾ ਮੰਨਣ ਲੱਗਿਆ ਮੈਂ ਭੱਜ ਕੇ ਬਾਲਟੀ ਪਾਣੀ ਦੀ ਲਿਆ ਕੇ ਰੇਡੀਏਟਰ ਚ ਪਾਈ ਫੇਰ ਦੂਜੀ ਬਾਲਟੀ ਉੱਤੇ ਡੋਲੀ ਰੇਡੀਏਟਰ ਦੇ ਪਰ ਟਰੈਕਟਰ ਬੰਦ ਨਹੀ ਹੋਇਆ ਪਾਣੀ ਲਿਆਉਣ ਚ ਵੀ ਮਿੰਟ ਕ ਦਾ ਟਾਈਮ ਤਾਂ ਲੱਗ ਹੀ ਗਿਆ ਹੋਣਾ ਮੇਰੇ ਆਉਂਦੇ ਨੂੰ ਵੀ ਵਿਚਾਰਾ ਲੋਡ ਜਿਹਾ ਮੰਨੀ ਜਾਵੇ ਪਰ ਬੰਦ ਨਹੀ ਹੋਇਆ ਪਾਣੀ ਪਾਉਣ ਦੇ ਨਾਲ ਹੀ ਫੇਰ ਸੈੱਟ ਹੋ ਗਿਆ ਤੇ ਮੈਂ ਫੇਰ ਥੋੜੇ ਕ ਟਾਈਮ ਤਕ ਪਾਣੀ ਪਾਣੀ ਪਾ ਕ ਵਾਉਂਦਾ ਰਿਹਾ ਵਧੀਆ ਚਲਦਾ ਰਿਹਾ .. ਹੋਰ ਕੋਈ ਟਰੈਕਟਰ ਹੁੰਦਾ ਤਾਂ ਫਸ ਜਾਣਾ ਸੀ ਇੰਜਣ ਬਹੁਤ ਮਜ਼ਬੂਤ ਬਣਾਇਆ ਐਸਕੋਰਟ ਕੰਪਨੀ ਨੇ .... ਫੇਰ 575 ਲੈ ਲਿਆ ਤੇ ਐਸਕੋਰਟ ਨੂੰ ਜਦੋ ਬਾਪੂ ਵੇਚਣ ਵਾਸਤੇ ਘਰੋ ਲੈ ਕ ਗਿਆ ਮੈਂ ਦੂਰ ਤਕ ਦੇਖਦਾ ਰਿਹਾ ਮੈਨੂੰ ਪਤਾ ਸੀ ਹੁਣ ਇਹਨੇ ਮੁੜ ਕੇ ਨਹੀ ਆਉਣਾ ਓਹੀ ਗੱਲ ਹੋਈ ਮਲੋਟ ਮੰਡੀ ਤੇ ਜਾਂਦਿਆ ਹੀ 70 ਹਜ਼ਾਰ ਦਾ ਵਿਕ ਗਿਆ ਅੱਜ 16 ਸਾਲ ਹੋ ਗਏ ਪਰ ਅਜੇ ਵੀ ਯਾਦ ਕਰ ਕੇ ਦਿਲ ਨੂੰ ਖੋ ਜੀ ਪੈਂਦੀ
@veerpalgangwarUP26
@veerpalgangwarUP26 2 месяца назад
मेरे यहाँ भी था 335 1995 मॉडल।
@royalnature_0006
@royalnature_0006 2 месяца назад
Jo marji aw fan following 855 De aw vicho vichi fan swaraj de 😂😂👌
@sahilgaming9116
@sahilgaming9116 2 месяца назад
Sade kol ਵੀ ਸੀ ਬਹੁਤ ਵਧੀਆ ਹੈ
@nirmalsingh132
@nirmalsingh132 2 месяца назад
Mere kol ajj v he ih tractor
@JatinderSingh-f7u
@JatinderSingh-f7u 2 месяца назад
Maan sahib mere pass escort 355 h. Djurra pat dinda h.
@HarjitSingh-vq4yp
@HarjitSingh-vq4yp 2 месяца назад
Good 22
@happypunia3630
@happypunia3630 2 месяца назад
🚜👍👍
@charanjeetsandhu1669
@charanjeetsandhu1669 2 месяца назад
❤❤❤❤❤
@CH.VINAY_TANWAR_MATHANA
@CH.VINAY_TANWAR_MATHANA 2 месяца назад
Babbar sher 💪🏻🦁
@gopygill2210
@gopygill2210 2 месяца назад
22. ਜੀ ਐਸਕੋਰਟ ਲੈਣਾ ਹੈ ਹੋਇਆ ਕੋਈ ਦੱਸਿਓ ਜੀ.3036. ਐਸਕੋਰਟ
@sharnveersandhu4291
@sharnveersandhu4291 2 месяца назад
🎉ਮੈਂ ਲੈਣਾ ਬਾਈ
@GurmeetsinghRanu
@GurmeetsinghRanu 2 месяца назад
Eh. Ne. Rukda jota
Далее
aespa 에스파 'Whiplash' MV
03:11
Просмотров 16 млн
skibidi toilet multiverse 042
20:57
Просмотров 4,9 млн
Human vs Jet Engine
00:19
Просмотров 117 млн