Тёмный

ਬਾਪੂ ਦੀ ਮੜੀ | Bapu Di Marhi | Web Series | Epi-02 | Sukhvir Sra | Parwaz films 

Parwaz Films Bathinda
Подписаться 88 тыс.
Просмотров 14 тыс.
50% 1

#AmanDhillon #JaggiTv #punjabivirsa
ਬਾਪੂ ਦੀ ਮੜੀ | Bapu Di Marhi | Web Series | Epi-02 | Sukhvir Sra | Parwaz films
#AmanDhillon #penduvirsa #punjabisong
#bapudimarhi #webseries #sukhvirkaursra #shortmovie #punjabivirsa #oldpunjab
Artists:
Kulwant Kaur Khurmi, Sukhjeet Kaur, Shinderpal Soni, Khushveer Sidhu, Karamjeet Kaur, Gurjinder Dhillon, Kuldeep Singh Saggu
Writer/Darictor : Sukhvir kaur Sra (88728-24963)
AD Team : Gurjinder Dhillon
Camraman : Satveer Gill
Editor : Gurmeet ludhar
Producer : Parwaz Films
Spl Thanks : CA Kuldeep Sra, Kuldeep Singh Saggu
Label : Parwaz Films
#punjabi
#virsamerepindda
#punjabisong
#punjabimovie
#trending #trendingshorts
#leatestvideo
#AmanDhillon
#penduvirsa
#Jattsouda
#JaggiTv
#OutlineMediaNetFilms
#sidhumosewala

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 69   
@sukhjeetpurba558
@sukhjeetpurba558 10 месяцев назад
ਬਹੁਤ ਸੋਹਣੀ ਸੀਰੀਜ਼ ਤੇ ਬਹੁਤ ਵਧੀਆ ਕੰਮ ਕੀਤਾ ਏ ਸਾਰੇ ਹੀ ਕਿਰਦਾਰਾਂ ਨੇ
@kulwantsingh6606
@kulwantsingh6606 10 месяцев назад
ਬਹੁਤ ਵਧੀਆ ਸਰਾਂ ਮੈਡਮ ਨੂੰ ਅਤੇ ਸਾਰੀ ਟੀਮ ਨੂੰ ਮੁਬਾਰਕਾਂ।
@gurjinder2077
@gurjinder2077 10 месяцев назад
ਬਹੁਤ ਵਧੀਆ ਕਹਾਣੀ ਹੈ ਜੀ ਪੁਰਾਣੇ ਸਮੇ ਦੀਆ ਸੱਚੀਆਂ ਗੱਲਾਂ ਇਸ ਤਰਾਂ ਹੀ ਹੁੰਦਾ ਸੀ ਪਹਿਲਾ
@harbanskaursidhu4547
@harbanskaursidhu4547 10 месяцев назад
ਬਹੁਤ ਵਧੀਆ ਲੱਗਾ ਭਾਗ ਦੂਸਰਾ, ਪਹਿਲੇ ਦੀ ਤਰ੍ਹਾਂ, , ਭੂਆ ਵਿਚਾਰੀ ਦੀ ਦੁੱਖ ਦਾਇਕ ਕਹਾਣੀ ਤੇ ਸਾਰੇ ਪਾਤਰਾਂ ਦੀਆ ਗੱਲਾਂਬਾਤਾਂ ਸਧਾਰਨ ਜਿਹਾ ਲਹਿਜਾ ਬਹੁਤ ਵਧੀਆ ਲੱਗਾ।
@RaniBrar-k8v
@RaniBrar-k8v 10 месяцев назад
ਬਹੁਤ ਵਧੀਆ ਸੀਰੀਅਲ ਮੈਡਮ ਜੀ, ਪਾਤਰਾਂ ਦੀ ਵਾਰਤਾਲਾਪ ਸਹਿਜ ਸੁਭਾਅ ਜਿਹੀ ਬਹੁਤ ਵਧੀਆ ਲੱਗੀ
@balveerkaurmaan1252
@balveerkaurmaan1252 10 месяцев назад
ਬਹੁਤ ਵਧੀਆ ਸੀਰੀਅਲ-- ਬਾਪੂ ਦੀ ਮੜੵੀ--- ਪਹਿਲੇ ਸਮੇਂ ਵਿੱਚ ਆਇ ਹੀ ਹੁੰਦਾ ਸੀ, ਭੂਆ ਦੀ ਤਰਸਯੋਗ ਕਹਾਣੀ
@BalwinderkaurMaan-n6t
@BalwinderkaurMaan-n6t 10 месяцев назад
ਬਹੁਤ ਵਧੀਆ ਲੱਗਾ ਇਹ ਭਾਗ ਵੀ ਜੀ, ਸਧਾਰਨ ਜਿਹੀਆਂ ਗੱਲਾਂ ਪਾਤਰਾਂ ਦੇ ਮੂੰਹੋ ਬਹੁਤ ਵਧੀਆ ਲੱਗੀਆਂ
@noordeepmaan-ij6sq
@noordeepmaan-ij6sq 10 месяцев назад
ਬਹੁਤ ਵਧੀਆ ਮੈਡਮ ਜੀ
@BaljeetkaurBalli
@BaljeetkaurBalli 10 месяцев назад
ਬਹੁਤ ਵਧੀਆ ਭੈਣ ਜੀ, ਤੁਹਾਡੀ ਲੇਖਣੀ ਨੂੰ ਸਲਾਮ
@diljeetkaursidhu-oh2gm
@diljeetkaursidhu-oh2gm 10 месяцев назад
ਬਹੁਤ ਵਧੀਆ ਬਾਪੂ ਦੀ ਮੜੀ, ਸਧਾਰਨ ਪਾਤਰਾਂ ਵਲੋਂ ਸਧਾਰਨ ਗੱਲਾਬਾਂਤਾਂ ਬਹੁਤ ਵਧੀਆ ਲੱਗੀਆਂ
@JasveerkaurSidhu-l1e
@JasveerkaurSidhu-l1e 10 месяцев назад
ਬਹੁਤ ਸੋਹਣਾ ਇਹ ਭਾਗ ਵੀ ਭੈਣ ਜੀ, ਸੱਚਮੁੱਚ ਕੁਦਰਤੀ ਗੱਲਬਾਤਾਂ ਵਧੀਆ ਲੱਗੀਆਂ, ਅਕਸਰ ਪਹਿਲਾਂ ਇਸ ਤਰ੍ਹਾਂ ਦੇ ਹੈਲਾਤ ਹੀ ਹੁੰਦੇ ਸਨ
@SurinderkaurMaan-k3q
@SurinderkaurMaan-k3q 10 месяцев назад
ਬਹੁਤ ਵਧੀਆ ਭਾਗ ਦੂਸਰਾ ਹੈ ਜੀ, ਸਧਾਰਨ ਪਾਤਰਾਂ ਦੀ ਸਾਦਗੀ ਭਰਪੂਰ ਬੋਲੀ ਤੇ ਤਰਸਯੋਗ ਭੂਆ ਦੀ ਹਾਲਤ ਵੇਖਕੇ ਪੁਰਾਣਾ ਸਮਾਂ ਅੱਖਾਂ ਮੂਹਰੇ ਆ ਗਿਆ
@rajdeepkaursidhu1587
@rajdeepkaursidhu1587 10 месяцев назад
ਬਹੁਤ ਵਧੀਆ ਲੱਗਾ ਭਾਗ ਦੂਸਰਾ ਵੀ ਜੀ, ਭੂਆ ਦੀ ਹਾਲਤ ਤੇ ਤਰਸ ਆਇਆ, ਅਕਸਰ ਪਹਿਲਾਂ ਆਇ ਹੀ ਹੁੰਦਾ ਸੀ
@HardeepKaurMaan-uy1bw
@HardeepKaurMaan-uy1bw 10 месяцев назад
ਬਹੁਤ ਵਧੀਆ ਸੀਰੀਅਲ ,ਭੂਆ ਦਾ ਕਿਰਦਾਰ ਪੁਰਾਣੇ ਸਮੇਂ ਦੀ ਸਚਾਈ ਦੱਸਦਾ ਹੈ, ਤਰਸਯੋਗ ਹਾਲਾਤਾਂ ਭਰੀ ਕਹਾਣੀ, ਸਹਿਜਤਾ ਵਾਲੀ ਅਦਾਕਾਰੀ ਪਾਤਰਾ ਦੀ ਮਨ ਨੂੰ ਭਾਉਦੀ ਹੈ
@JaswinderkaurMaan-l6b
@JaswinderkaurMaan-l6b 10 месяцев назад
ਬਹੁਤ ਹੀ ਵਧੀਆ ਭਾਗ ਦੂਸਰਾ ਭੈਣ ਜੀ, ਅਗਲੇ ਭਾਗ ਦੀ ਉਡੀਕ ਰਹੇਗੀ
@KuldeepSingh-qn1ed
@KuldeepSingh-qn1ed 10 месяцев назад
ਬਹੁਤ ਹੀ ਵਧੀਆ ਫਿਲਮ ਭੈਣ ਜੀ ਬਹੁਤ ਬਹੁਤ ਮੁਬਾਰਕਾਂ ਜੀ 🎉
@amritsidhu2260
@amritsidhu2260 10 месяцев назад
ਬਹੁਤ ਹੀ ਵਧੀਆ ਸੀਰੀਅਲ ਭੈਣ ਜੀ ਪਾਤਰ ਵੀ ਤੁਸੀਂ ਬਹੁਤ ਵਧੀਆ ਲੱਭੇ। ਤੁਸੀ ਵਧਾਈ ਦੇ ਪਾਤਰ ਹੋ।
@sukhisidhu8244
@sukhisidhu8244 10 месяцев назад
ਬਹੁਤ ਵਧੀਆ ਸੀਰੀਅਲ, ਸੱਚਮੁੱਚ ਪੁਰਾਣੇ ਸਮੇਂ ਵਿੱਚ ਭੂਆ ਸਾਲਾਂ ਬਾਅਦ ਮਿਲਣ ਆਉਦੀ ਤੇ ਸਾਰੀ ਗਲੀ ਸ਼ਰੀਕੇ ਵਿੱਚ ਮਿਲਕੇ ਆਉਦੀ।
@balwindermaan7353
@balwindermaan7353 10 месяцев назад
ਬਹੁਤ ਵਧੀਆ ਪੇਸ਼ਕਾਰੀ, ਪਰਵਾਰਕ ਰਿਸਤਿਆਂ ਦੀਸਚਾਈ ਨੂੰ ਬਾਖੂਬੀ ਪੇਸ਼ ਕੀਤਾ ਹੈ
@KirnpalkaurMaan
@KirnpalkaurMaan 10 месяцев назад
ਬਹੁਤ ਵਧੀਆ ਕਹਾਣੀ ਹੈ ਤੇ ਸਧਾਰਨ ਜਿਹੇ ਕਿਰਦਾਰ ਬਹੁਤ ਪਸੰਦ ਆਏ
@BathindaBrothersRecord
@BathindaBrothersRecord 10 месяцев назад
Bhut vadiya act kita sareya ne g bhut khoob g congratulations 2nd part lyi g
@balrajsinghdhaliwal8571
@balrajsinghdhaliwal8571 10 месяцев назад
ਕਾਬਲੇਤਾਰੀਫ ਸਟੋਰੀ ਹੈ ਭੈਣ ਜੀ, ਬਹੁਤ ਵਧੀਆ ਪੇਸ਼ਕਾਰੀ
@SinderpalSony
@SinderpalSony 10 месяцев назад
ਬਹੁਤ ਖੂਬਸੂਰਤ ਕਹਾਣੀ , ਪਹਿਲਾਂ ਵਾਲੇ ਸਮਿਆਂ ਦੀ ਬਾਤ ਪਾਉਂਦੀ ਹੋਈ ਆਪਣੇ ਸਿਖ਼ਰ ਨੂੰ ਛੋਹਦੀਂ ਹੈ ਭੂਆ ਅੜਬ ਸੁਭਾਅ ਦੇ ਮਾਲਕ ਫੁੱਫੜ ਦੇ ਵੱਸ ਪੈ ਜਾਣ ਕਰਕੇ ਪੇਕਿਆਂ ਦੇ ਵਿਛੋੜੇ ਦਾ ਸੰਤਾਪ ਸਾਰੀ ਉਮਰ ਹੰਢਾਉਂਦੀ ਹੈ। ਮੈਡਮ ਸੁਖਬੀਰ ਕੌਰ ਸਰਾਂ ਜੀ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਹੈ ।ਸੋ ਦੋਸਤੋ ਇਹੋ ਜਿਹੀਆਂ ਫ਼ਿਲਮਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਨਵੇਂ ਨਵੇਂ ਵਿਸ਼ਿਆਂ ਤੇ ਹੋਰ ਵੀ ਫਿਲਮਾਂ ਤੁਹਾਡੇ ਰੂਬਰੂ ਕਰਦੇ ਰਹੀਏ।🙏
@Manpreet.223
@Manpreet.223 10 месяцев назад
ਹਾਂਜੀ ਬਹੁਤ ਸੋਹਣੀ ਕਹਾਣੀ ਆ ਸੋਨੀ ਜੀ, ਸੁਖਵੀਰ ਕੌਰ ਜੀ ਦੀ ਹਰ ਕਹਾਣੀ ਵਿਚ ਅਸਲੀਅਤ ਹੁੰਦੀ ਆ ਤੇ ਪਰਿਵਾਰਕ ਹੁੰਦੀ ਆ, ਨਹੀਂ ਤਾਂ ਅੱਜ ਕਲ ਪਰਿਵਾਰ ਵਿਚ ਬੈਠ ਕੇ ਬੰਦਾ ਕੁਛ ਦੇਖਣ ਜੋਗਾ ਵੀ ਨੀ ਹੈਗਾ, ਧੰਨਵਾਦ ਜੀ ਸਾਰੀ ਟੀਮ ਦਾ ਵੱਧ ਤੋਂ ਵੱਧ ਐਵੇਂ ਦੀਆ ਹੋਰ ਕਹਾਣੀ ਆ ਬਣਾਓ 😊
@Manpreet.223
@Manpreet.223 10 месяцев назад
ਸੋਨੀ ਜੀ ਤੁਸੀਂ ਰਾਜ ਢਿੱਲੋਂ , ਅਮਨ ਢਿੱਲੋ ਹੋਰਾ ਨਾਲ ਦੁਬਾਰਾ ਵੀਡਿਓ ਬਣਾਓ , ਤੁਹਾਡੀ ਐਕਟਿੰਗ ਬਹੁਤ ਵਧੀਆ ਜੀ ਓਹਨਾ ਦੀਆਂ ਵੀਡਿਓ ਵਿੱਚ 🙏
@NoordeepkaurSidhu-ue5jx
@NoordeepkaurSidhu-ue5jx 10 месяцев назад
ਬਹੁਤ ਵਧੀਆ, ਸਾਰੀ ਟੀਮ ਵਧਾਈ ਦੀ ਪਾਤਰ ਹੈ ਮੈਡਮ ਜੀ ਤੁਸੀਂ ਬਹੁਤਸੋਹਣਾ ਲਿਖਦੇ ਹੋ ਤੇ ਨਿਰਦੇਸ਼ਨ ਵੀ ਵਧੀਆ ਕਰਦੇ ਹੋ, ਤੁਹਾਡੀ ਹਰਸਟੋਰੀ ਬਹੁਤ ਵਧੀਆ ਹੁੰਦੀ ਹੈ
@jasssidhu6687
@jasssidhu6687 10 месяцев назад
ਬਹੁਤ ਵਧੀਆ ਭਾਗ ਦੂਸਰਾ
@IWCGonianaMidtown
@IWCGonianaMidtown 10 месяцев назад
Very nice apisod 2
@newmalwa-h7e
@newmalwa-h7e 10 месяцев назад
Bhua v tikdi ni peke aa ke .. kde kise de kde kite .. unjh purane smeyai ch .. bibiyan injh hi kardiya c .. pekeyan nu aouna tai salai baad .. per fer adhe pind ch jana .. apne khet bne v … punjabi sabhachar da eh khaas hissa c .. very realistic 👌
@ramanbrar4807
@ramanbrar4807 10 месяцев назад
Good story and good acting by all members
@manrajsidhu7533
@manrajsidhu7533 10 месяцев назад
ਬਹੁਤ ਹੀ ਵਧੀਆ ਲੱਗਾ, ਅਗਲੇ ਭਾਗ ਦੀ ਉਡੀਕ ਰਹੇਗੀ
@amanjot475
@amanjot475 10 месяцев назад
Bout hi vdhia,next part jldi paio
@RamanSindhu-s7p
@RamanSindhu-s7p 10 месяцев назад
ਬਹੁਤ ਵਧੀਆ ਜੀ, ਅਗਲੇ ਭਾਗ ਦੀ ਉਡੀਕ ਰਹੇਗੀ
@gurjinder2077
@gurjinder2077 10 месяцев назад
Mubarka ji sari team nu 👌👌👍👍
@simarpalkaur5749
@simarpalkaur5749 10 месяцев назад
Bht vdia jio
@ghaintsra6820
@ghaintsra6820 10 месяцев назад
ਬਹੁਤ ਹੀ ਵਧੀਆ ਪੇਸ਼ਕਾਰੀ
@lavpreetsingh9457
@lavpreetsingh9457 10 месяцев назад
Bhot Vadiya G.
@jasveerkaursidhu222
@jasveerkaursidhu222 10 месяцев назад
Bohut Sohni video bapu di marhi part 2
@sandeepkaurbhullar9370
@sandeepkaurbhullar9370 10 месяцев назад
ਬਹੁਤ ਵਧੀਆ ਪਾਰਟ 2 ਮੈਡਮ ਜੀ
@hotmilan6673
@hotmilan6673 10 месяцев назад
ਬਹੁਤ ਖੂਬਸੂਰਤ ਕਹਾਣੀ
@newmalwa-h7e
@newmalwa-h7e 10 месяцев назад
Good acting and videography with meaningful story and damdaar editing.. congratulations all … waiting for the nxt episode ji 🙏😍
@amannagra5190
@amannagra5190 10 месяцев назад
Very nice movie
@parmjitkaurgrewal4068
@parmjitkaurgrewal4068 10 месяцев назад
Bout vdhia series a g, good subject
@tuseefahmad9622
@tuseefahmad9622 9 месяцев назад
Aey sb channel waly tanu jndy hun Sukhvir sister Pendu virsa Aman Dhillon Jaggie tv
@ramanbrar2933
@ramanbrar2933 10 месяцев назад
ਬਹੁਤ ਵਧੀਆ ਕਹਾਣੀ ਹੈ ਜੀ
@baljindersinghsody1814
@baljindersinghsody1814 10 месяцев назад
Bout vdhia series bapu de marhi
@baljeetkaur7426
@baljeetkaur7426 10 месяцев назад
Good 👍👍
@gurtejsingh6904
@gurtejsingh6904 10 месяцев назад
Very ncji good video god bless you 🥰🥰♥️♥️♥️♥️👍👍👍👌👌👌⚘⚘⚘
@shammimastanacomedy5908
@shammimastanacomedy5908 10 месяцев назад
ਬਹੁਤ ਵਧੀਆ ਜੀ🙏🙏🙏
@healthylife4597
@healthylife4597 10 месяцев назад
Very very nice
@SUKHDEVSIDHU-n4v
@SUKHDEVSIDHU-n4v 10 месяцев назад
ਬਹੁਤ ਵਧੀਆ ਜੀ
@SukhdevSingh-hy2gn
@SukhdevSingh-hy2gn 10 месяцев назад
Very nice and actual story 👌
@simerjeetsidhu5312
@simerjeetsidhu5312 10 месяцев назад
Bout vdhia Episode
@charnjeetkaur6493
@charnjeetkaur6493 5 месяцев назад
Bout vdhia serial
@ramanbrar9410
@ramanbrar9410 10 месяцев назад
Nice
@rajkanpur4251
@rajkanpur4251 10 месяцев назад
Very niceeeeee
@rambansal2170
@rambansal2170 10 месяцев назад
very niceeeeeee
@ramanbrar904
@ramanbrar904 10 месяцев назад
very nice ji
@deepkuldeepofficial58
@deepkuldeepofficial58 10 месяцев назад
Good work 👍
@armaankokri3756
@armaankokri3756 10 месяцев назад
Buhut jyada gttttt
@tuseefahmad9622
@tuseefahmad9622 9 месяцев назад
Marhi ki hndi hy sikho daso
@jassalmovies
@jassalmovies 10 месяцев назад
Muvarkvad ji
@kuldeepsra4676
@kuldeepsra4676 10 месяцев назад
Very nice movie
@GurmailSingh-i1e
@GurmailSingh-i1e 9 месяцев назад
ਬਹੁਤ ਵਧੀਆ ਸੀਰੀਅਲ
@deepkuldeepofficial58
@deepkuldeepofficial58 10 месяцев назад
Very nice
@Kamalkhudi
@Kamalkhudi 10 месяцев назад
Nice 👍👍👍
@SumanBala-qf6mh
@SumanBala-qf6mh 10 месяцев назад
Very nice
@harneksingh1522
@harneksingh1522 10 месяцев назад
Very nice
@rozyrai2865
@rozyrai2865 10 месяцев назад
Very nice
Далее