Тёмный

ਬਾਬਾ ਜਰਨੈਲ ਸਿੰਘ ਦਾ ਬੱਗਾ ਲੱਭ ਗਿਆ ਕਰ ਦਿੱਤੇ ਵੱਡੇ ਖੁਲਾਸੇ 1984 ਤੋਂ ਬਾਦ...... Harpreet Singh Makhu 

Akaal Channel
Подписаться 1,3 млн
Просмотров 406 тыс.
50% 1

ਬਾਬਾ ਜਰਨੈਲ ਸਿੰਘ ਦਾ ਬੱਗਾ ਲੱਭ ਗਿਆ ਕਰ ਦਿੱਤੇ ਵੱਡੇ ਖੁਲਾਸੇ
1984 ਤੋਂ ਬਾਦ ਅਕਾਲ ਤਖਤ ਸਾਹਿਬ ਢਾਹੁਣ ਦੀ ਸ਼ੁਰੂਆਤ.....
ਹਰਪ੍ਰੀਤ ਸਿੰਘ ਮੱਖੂ | ਸਵਰਨ ਸਿੰਘ ਖਾਲਸਾ
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#harpreetsinghmakhu #SwarnSinghKhalsa
For latest News on Sikh Issues, Panthic Programs and Punjabi Programs, Kindly Subscribe to Akaal Channel:-
RU-vid :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
RU-vid :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 371   
@GurtejSingh-cc4hp
@GurtejSingh-cc4hp Год назад
ਇਹ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਚ ਰੱਖੇ ਮਖੂ ਜੀ ਤੁਹਾਡੇ ਜਰੀਏ ਸਾਨੂੰ ਬਹੁਤ ਕੁਝ ਨਵਾਂ ਮਿਲਦੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jogindersaini7200
@jogindersaini7200 Год назад
ਸਰਦਾਰ ਸਵਰਨ ਸਿੰਘ ਖਾਲਸਾ ਜੀ ਦੇ ਦਰਸ਼ਨ ਕਰ ਲਏ ਮੇਰੇ ਲਈ ਮਾਣ ਵਾਲੀ ਗੱਲ ਹੈ।
@gagan5933
@gagan5933 3 года назад
ਅੱਜ ਵੀ ਲੋੜ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਦੁਬਾਰਾ ਸੁਰਜੀਤ ਕਰਨ ਦੀ।
@sonudhandwarmadahar5726
@sonudhandwarmadahar5726 3 года назад
Bhaut jyada lod ha aaj
@harpreetkaur1176
@harpreetkaur1176 3 года назад
ਸੱਚਮੁੱਚ ਅੱਜ ਲਾਜਮੀ ਲੋੜ ਹੈ
@ruldusingh766
@ruldusingh766 3 года назад
ਕੌਮ ਇਤਹਾਸ ਦੇ ਅਨਮੋਲ ਹੀਰੇ ਸਿੰਘ ਅਕਾਲ ਤਖ਼ਤ ਸਾਹਿਬ ਦੇ ਵਾਰਿਸ ਪ੍ਰਣਾਮ ਸ਼ਾਹੀਦਾ ਨੂੰ
@RanjeetSingh-jk9ds
@RanjeetSingh-jk9ds 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਜੀ।
@KuljeetSinghkulgitsinghKuljeet
@KuljeetSinghkulgitsinghKuljeet Месяц назад
Sanu. Bahar. Ja. Kay. Ladnaa... Chahedaa. Hai....
@jassvlogs2380
@jassvlogs2380 3 года назад
ਬਹੁਤ ਹੀ ਵਧੀਆ ਕਾਰਜ ਕੀਤਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਮਖੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nshundalhundal5154
@nshundalhundal5154 Год назад
The
@pb13ramanaulakh69
@pb13ramanaulakh69 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਸਰਬੱਤਦਾਭਲਾ-ਨ1ਭ
ਗੁਰੂ ਸਾਹਿਬ ਨੇ ਤਾ ਅਕਾਲ ਤਖ਼ਤ ਦਿੱਲੀ ਦੇ ਤਖਤ ਤੋਂ ਉੱਚਾ ਬਣਵਾਇਆ ਸੀ ਪਰ ਅੱਜ ਸ੍ਰੋਮਣੀ ਕਮੇਟੀ ਨੇ ਫਿਰ ਉਸ ਨੂੰ ਨੀਵਾਂ ਕਰ ਦਿੱਤਾ ਜੋ ਦਿੱਲੀ ਦਾ ਤਖਤ ਸਿੰਘ ਘੜੀਸ ਕੇ ਦਿੱਲੀਓਂ ਲਿਆਏ ਸੀ ਤੇ ਸੰਗਤਾਂ ਚਰਨਾਂ ਵਿੱਚ ਸੁਟਿਆ ਸੀ ਅੱਜ ਉਸ ਨੂੰ ਜਮੀਨ ਤੋਂ ਲਗਭਗ 12ਫੁੱਟ ਉੱਚਾ ਸਥਾਪਤ ਕਰ ਦਿੱਤਾ ਤੇ ਉਸ ਦੇ ਘੇਰੇ ਘੇਰੇ ਜੰਗਲਾਂ ਲਾ ਦਿੱਤਾ ਮੇਰੇ ਵਰਗੇ ਕਈ ਨਾ ਸਮਝ ਮੱਥਾ ਟੇਕੀ ਜਾਦੇ ਨੇ ਜੇ ਉਸ ਦਾ ਮਾਣ ਸਤਿਕਾਰ ਕਰਨਾ ਹੁੰਦਾ ਤਾ ਸਿੱਖਾਂ ਨੇ ਕਿਸੇ ਸਾਧਨ ਉਪਰ ਲੱਦ ਕੇ ਲਿਆਉਣਾ ਸੀ ਨਾ ਕੇ ਘੜੀਸ ਕੇ ਸਾਡੇ ਕਿਰਦਾਰ ਕੁਸ਼ੀ ਦਾ ਇਹੋ ਵੱਡਾ ਕਾਰਨ ਆ ਜਿੰਨੀ ਜਲਦੀ ਉਹ ਫਿਰ ਸੰਗਤਾਂ ਦੇ ਚਰਨਾਂ ਵਿੱਚ ਆਵੇਗਾ ਉਨ੍ਹਾਂ ਚੰਗਾ ਹੋਵੇ ਗਾ
@hardipsandhu5355
@hardipsandhu5355 Год назад
Aa gal bilkul sahi a delhi takhat da tan aaj kai sikha nu eh v ni pta ke oh darbar sahib kis jagha te hai te lok matha v tekde hone
@sodhiahmedgarh5671
@sodhiahmedgarh5671 Год назад
ਅੱਜ ਦੇ ਨੌਜਵਾਨਾ ਨੂੰ ਇਹ ਇਤਿਹਾਸ ਦੱਸਣਾ ਜ਼ਰੂਰੀ।
@chanchalsinghbhathal7573
@chanchalsinghbhathal7573 3 года назад
ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@japjeetkaurgilldoofranjodh9871
@japjeetkaurgilldoofranjodh9871 2 года назад
Q
@majorsinghpandher4718
@majorsinghpandher4718 Год назад
ਵੀਰ ਜੀ ਧੰਨਵਾਦ ਲੁਕਿਆ ਜਾਣਕਾਰੀਆਂ ਦਾ ਪਤਾ ਲਗਾਇਆ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਰ ਜੀ ਕੀ ਫਤਿਹ।
@manjeetsinghpawar1383
@manjeetsinghpawar1383 3 года назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸੇ ਦੀ ਹਰ ਮੈਦਾਨ ਫਤਹਿ
@bawasinghmahrok7838
@bawasinghmahrok7838 2 года назад
ਵਾਹਿਗੁਰੂ ਜੀ ਸਿਖ ਪੰਧ ਵਿਚ ਏਕਤਾ ਦਰਢਤਾ ਅਤੇ ਚੜਦੀ ਕਲਾ ਬਕਸੰਣ ਜੀ।
@jilesingh831
@jilesingh831 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jilesingh831
@jilesingh831 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhaboparai7266
@lakhaboparai7266 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurdevsingh8157
@gurdevsingh8157 3 года назад
ਮਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@gaganjitkhaira2437
@gaganjitkhaira2437 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@triloksingh7209
@triloksingh7209 3 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ।
@jaskiratsandhu5990
@jaskiratsandhu5990 Год назад
Eeeq0qqpp
@DilbagSingh-jj5ev
@DilbagSingh-jj5ev 2 года назад
ਧੰਨ ਭਾਈ ਸਵਰਨ ਸਿੰਘ ਜੀ ਖਾਲਸਾ ਜੀ ''' ਭਾਈ ਮਖੂ ਜੀ ਵੀ ਧੰਨ ਈ ਆ ਜੀ ਜੋ ਮਹਾਨ ਸ਼ਖਸ਼ੀਅਤਾਂ ਦੇ ਦਰਸ਼ਨ ਕਰਾਉਂਦੇ ਰਹਿੰਦੇ ਆ ਜੀ ' ਰੱਬ ਰਾਖਾ '
@navdeepbadesha3734
@navdeepbadesha3734 Год назад
00
@jarnailsandhu8751
@jarnailsandhu8751 3 года назад
ਗੁਰੂ ਪੰਥਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।ਖਾਲਸਾ ਜੀ ਮੇਰੇ ਮਾਮਾ ਜੀ ਪੀ ਡਬਲਯੂ ਡੀ ਪੰਜਾਬ ਦੇ ਚੀਫ ਇੰਜਨੀਅਰ ਸਨ ਉਸ ਵਕਤ। ਚੂੰਕਿ ਸਰਕਾਰੀ ਨੌਕਰੀ ਸੀ ਸਰਕਾਰ ਨੇ ਸ਼ਿਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਕੇ ਢਾਹਿਆ।ਉਹਨਾਂ ਹੀ ਬਣਵਾਇਆ ।ਮੇਰੇ ਮਾਮਾਜੀ ਦੀ ਡਿਊਟੀ ਸ਼ਿਰੀ ਅਕਾਲ ਤਖਤ ਸਾਹਿਬ ਬਣਵਾਉਣ ਦੀ ਲਾਈ ਗਈ ।ਸਤਿਕਾਰਯੋਗ ਮੇਰੇਮਾਤਾ ਜੀ ਨੇ ਆਪਣੇ ਭਾਈ ਨੂੰ ਕਿਹਾ ਤੂੰ ਮੈਥੋ ਬਹੁਤ ਛੋਟਾ ਹੈ ਮੇਰੀ ਗੱਲਮੰਨ ਸਰਕਾਰ ਦਾ ਬਣਾਇਆ ਅਕਾਲ ਤਖਤ ਸਿੱਖ ਕੌਮ ਪ੍ਵਵਾਨ ਨਹੀ ਕਰੇਗੀ।ਮੇਰੀ ਤਾ ਨਾਮ ਨਿਹਾਦ ਡਿਊਟੀ ਸਰਕਾਰ ਨੇ ਬਦਨਾਮੀ ਦੇਣ ਲਈ ਲਾਈ ਹੈ ਕਰ ਤਾ ਸਭ ਉਹ ਆਪ ਰਹੇ ਹਨ। ਸੋ ਸਰਕਾਰ ਨੇ ਫੌਜ ਕੋਲੋ ਸਣੇ ਬੂਟ ਪਹਿਨੇ ਫੌਜ ਕੋਲੋ ਬਣਵਾਇਆ ਨਾਲੇ ਪਹਿਲੇ ਤੋ ਛੋਟਾ ਵੀ ਸੀ। ਕੌਮ ਨੇ ਢਾਹ ਕੇ ਦੁਬਾਰਾ ਵੱਡਾ ਨਾਲੇ ਉੱਚਾ ਸੁੱਚਾ ਬਣਾਇਆ ।ਸੋ ਗੁਰ ਫਤਹਿ ਇੰਨੀ ਸੇਵਾ ਹੈ। ਮੋ--8728843227
@bantasingh2059
@bantasingh2059 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੂਨ 1984 ਨੂੰ ਸੰਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਸ੍ਰੀ ਅਕਾਲਤਖਤ ਸਾਹਿਬ ਵੀਹਵੀਂ ਸਦੀ ਦੇ ਮਹਾਨ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਰਨੈਲ ਸ਼ਬੇਗ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਤੇ ਸਮੂਹ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕੌਮ ਦੇ ਮਹਾਨ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਸਦਾ ਹੀ ਤੁਹਾਡੇ ਚਰਨਾਂ ਸਿਰ ਝੁਕਾਉਦੇ ਰਹਾਂ ਗੇ
@sukhwindersinghsidhu2716
@sukhwindersinghsidhu2716 3 года назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@palvindersingh7766
@palvindersingh7766 2 года назад
Indra kithe hal
@manpreetanand1381
@manpreetanand1381 Год назад
Waheguru ji ka Khalsa waheguru Ji ki Fateh thank you for sardar harpreet singh ji makhu
@dhanasingh4699
@dhanasingh4699 3 года назад
ਚੜਦੀ ਕਲਾ
@manjeetdhillon6936
@manjeetdhillon6936 3 года назад
Waheguru ji 🙏waheguru ji 🙏waheguru ji 🙏waheguru ji 🙏waheguru ji 🙏
@sehjpreetkaur5389
@sehjpreetkaur5389 Год назад
Akaal Takhat Mahaan hai !!! Eh Sikhan dee shaan hai
@kuldeepsingh2911
@kuldeepsingh2911 Год назад
ਕੀ ਚੀਜ਼ ਮਹਾਨ ਐ? ਅਕਾਲ ਤਖ਼ਤ ਦੀ ਬਿਲਡਿੰਗ? ਕਿ ਇਹਦੇ ਅੰਦਰ ਬਹਿਣ ਵਾਲੀਆਂ ਮਿੱਟੀ ਦੀਆਂ ਮੂਰਤਾਂ? ਇਹਦੇ ਅੰਦਰ ਤਾਂ ਡਾਇਰ ਨੂੰ ਸਿਰੋਪਾਓ ਦੇਣ ਵਾਲਾ ਅਰੂੜ ਸਿੰਘ (ਸਿਮਰਨਜੀਤ ਸਿੰਘ ਦਾ ਨਾਨਾ) ਵੀ ਬਹਿੰਦਾ ਰਿਹਾ ਹੈ ਸਰਬਰਾਹ ਬਣ ਕੇ, ਪੂਰਨ ਸਿੰਘ ਵੀ ਕਾਬਜ਼ ਰਿਹਾ ਹੈ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਾਲਾ। ਗੁਰਬਚਨ ਸਿੰਘ ਵੀ ਜਥੇਦਾਰ ਅਖਵਾਉਂਦਾ ਰਿਹਾ ਸਰਸੇ ਵਾਲੇ ਬਲਾਤਕਾਰੀ ਨੂੰ ਬਿਨਾ ਮੰਗੀ ਮਾਫੀ ਦੇਣ ਵਾਲਾ। ਇਨ੍ਹਾਂ ਜਜ਼ਬਾਤੀ ਨਾਅਰਿਆਂ ਨਾਲ ਨਾ ਕੌਮ ਦਾ ਕੁਝ ਸੰਵਰਿਆ ਹੈ ਤੇ ਨਾ ਹੀ ਸੰਵਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੇ ਟੇਕ ਰੱਖੋ। ਵਿਅਕਤੀਵਾਦੀ ਬਣ ਕੇ ਕੌਮ ਖੁਦ ਆਪਣੀਆਂ ਜੜ੍ਹਾਂ ਵਿੱਚ ਤੇਲ ਦੇ ਰਹੀ ਹੈ। ਜਦੋਂ ਇਮਾਰਤਾਂ ਜਾਂ ਉਨ੍ਹਾਂ ਤੇ ਕਾਬਜ਼ ਸ਼ਖ਼ਸੀਅਤਾਂ ਨੂੰ ਪ੍ਰਮੋਟ ਕੀਤਾ ਜਾਣ ਲੱਗ ਪਵੇ ਤਾਂ ਸਿਧਾਂਤ ਸੌਖਿਆਂ ਹੀ ਮਿੱਟੀ ਵਿੱਚ ਮਿਲਾ ਦਿੱਤੇ ਜਾਣੇ ਸੰਭਵ ਹੋ ਜਾਂਦੇ ਹਨ। ਅੱਜ ਸਿੱਖ ਕੌਮ ਇਸੇ ਦੁਖਦਾਈ ਹਾਲਾਤ ਵਿੱਚ ਪਹੁੰਚ ਗਈ ਹੋਈ ਹੈ। ਵਿਚਾਰਵਾਨ ਬਣੋ, ਗੁਰਬਾਣੀ ਦੀ, ਕੌਮ ਦੀ ਮਹਾਨਤਾ ਦੀਆਂ ਵਿਉਂਤਾਂ ਸੋਚੋ।
@preetstudioramtirath3682
@preetstudioramtirath3682 3 года назад
ਵਾਹਿਗੁਰੂ ਜੀ
@spsingh1705
@spsingh1705 2 года назад
Vah vah Swaran s khalsa jio, thanjs
@jagminderbura221
@jagminderbura221 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਧੰਨਧੰਨਧੰਨਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀ ਧੰਨ ਧੰਨ ਧੰਨ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੇ ਭਗਤ ਪਿਆਰੇ ਪੰਥ ਖਾਲਸਾ ਜੀ ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@bikramsandhu1093
@bikramsandhu1093 3 года назад
Aaaaaaaaaaaaaa
@balbirthind8701
@balbirthind8701 Год назад
😊tt😊tvv
@amanjotsingh2345
@amanjotsingh2345 Год назад
ਗਲਤ ਗਲ ਹੈ ਇੰਦਰਾ ਅਕਾਲਤਖਤ ਦੀ ਹਾਲਤ ਵੇਖ ਡਰ ਗਈ ਕਿ ਉਸ ਦਾ ਅੰਤ ਮੌਤ ਆ ਗਈ ਹੁਣ ਨਹੀਂ ਬਚਦੀ ਔਰ ਮਰਣ ਤਕ ਕੰਬਦੀ ਰਹੀ ਤੇ ਮਰ ਨਿਬੜੀ
@jaspalsinghkailay4204
@jaspalsinghkailay4204 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@RajinderSingh-lb9wy
@RajinderSingh-lb9wy 3 года назад
Waheguru ji ka khalsa waheguru ji ki fathe ji waheguru ji waheguru ji
@reshamsandher538
@reshamsandher538 3 года назад
Great job Makhu veer ji
@rajwantkaur1408
@rajwantkaur1408 Год назад
ਵਾਹਿਗੁਰੂ ਜੀ 🙏🙏
@SurjitSingh-yh1mz
@SurjitSingh-yh1mz 2 года назад
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@MajorSingh-pr9xq
@MajorSingh-pr9xq 3 года назад
Wehagru ji wehagru ji wehagru ji wehagru ji wehagru ji wehagru🙏🙏🙏🙏🙏🙏🙏🙏🙏🙏🙏🙏🙏
@inderpalsingh4958
@inderpalsingh4958 2 года назад
Bahut khoob
@gurjiwankaur9010
@gurjiwankaur9010 3 года назад
ਫੈਡਰੇਸ਼ਨ ਦੁਆਰਾ ਬਣਨੀ ਚਾਹੀਦੀ ਹੈ।ਬੱਬਰ ਖਾਲਸਾ ਲਹਿਰ ਦੁਆਰਾ ਬਣਨੀਆ ਚਾਹੀਦੀਆ ਹਨ ।ਲਹਿਰਾ ਹੀ ਦੁਸ਼ਮਣਾ ਨੂੰ ਢਾਅ ਲਾਉਦੀਆ ਹਨ ।ਇਹਨਾਂ ਬਾਦਲਾ ਦਾ ਬੇੜਾ ਗਰਕ ਸਾਡੇ ਸੂਰਮੇਈਆ ਨੂੰ ਖਾਹ ਗਈਆ ।
@paramvirsinghsandhu9
@paramvirsinghsandhu9 3 года назад
Bhain jee, they don't make Singhs and Kaurs like our Shaheeds any more. We are weak humans,
@simransaini3622
@simransaini3622 3 года назад
Behne . Gll eh aw ki har bnda chahunda aw ki insaaf mile darbaar sahib da . Punjab di nasalkussi krn valeya nu sajja Miley . Federation s. Babbar khalsa . Saariya banan sab eho sochde aw . Par koi v eh NI kehnda k me awaaj uthava me muhre hova . Swarag dekhn lyi pehla mrna penda . Baki ajaad jindagi har koi bhalda . Par saheed koi nhi hona chaunda aj de time ch kyunki saheed kde ajadi nhi maan de . Or Jo ajaadi maande aw oh shaahed nhi hunde . Tuc behnji PTN24 channel vekho . Jisde reporter Bhai balwinder Singh pakhoke ji hege ne . Tuc Khud os time de hajara Punjabi de dheyan mata or bandeya di interview s dekhoge Jo ki 1984 de time ch saheed hoye or ohna di family di interview s dekho police ne ki kujj Kita ohna Diya Bhai bhena . Mata bujurga . Ristedaara naal itho Tak ki jihna da koi Lena Dena v nhi c ohna naal v ki kujj Hoya . Or ohna di interview s sidha supreme Court ,high court ,or world level di powers Tak Delhi Diya ne . Shayad tuc ik din Khud kahoge menu ki Han ajj de time ch lok Eda de ho gye aw ki jisde Ghar nu agg lgi ohi bujave . Sanu ki asi tan tamasha he dekh skde aw bss . Is krke ajj de time ch koi kuj nhi bolda .
@paramvirsinghsandhu9
@paramvirsinghsandhu9 3 года назад
@@simransaini3622 thank you. I agree 100%.
@harpalsingh335
@harpalsingh335 3 года назад
ਮੈ ਤੇ ਖੁਦ ਕਹਿੰਦਾ ਕਰੋ ਸੁਰੂ
@simransaini3622
@simransaini3622 3 года назад
Sabb veera behna nu benti aw ik vaar RU-vid te PTN24 channel dekho jisde reporter balwinder Singh pakhoke aw sangrash da Sach . Tuc saare hajara ch parivar millange Jo ki sangrash na Jude c . Te ajj Tak ohna Diya behna nal thaneya ch raata nu maama naal . Bacheya naal ki kujj Hoya . Haraja ch lasha NI ditiya police ne . Bhra baap de sahmne kudiya da maava da rape hunde c thaneya c . Baki ajj Jo kol kom de agu bne hoye aw oh sirf saheeda Diya laasha te seyasta khel khel k jeba bharde aw bss .
@inderpreetbajwa1119
@inderpreetbajwa1119 3 года назад
Waheguru ji ka khalsa waheguruji ki fateh
@kulbeervirk1162
@kulbeervirk1162 Год назад
Makkhu Saab satshiri aakal ji
@sukhidhillon4841
@sukhidhillon4841 3 года назад
Waheguru ji
@gurpreetbrar2194
@gurpreetbrar2194 3 года назад
ਗੁਰੂ ਦੇ ਸਿੰਘ ਸਾਰੀ ਹੀ ਦੁਨੀਆਂ ਤੌ ਨਾਰਿਏ ਨੇ
@pardeepthalore2762
@pardeepthalore2762 3 года назад
वाहेगुरु जी वाहेगुरु जी
@goldycheema1592
@goldycheema1592 3 года назад
Sant jarnail singh khalsa zindabaad 💖🙏
@HarpreetKaur-vy9ki
@HarpreetKaur-vy9ki 5 месяцев назад
ਵਾਹਿਗੁਰੂ ਵਾਹਿਗੁਰੂ
@sukhdevrao5699
@sukhdevrao5699 3 года назад
Waheguru ji ka khalsa waheguru ji ki fateh sant Jarnail singh bhindra wale zindabaad
@surjitsingh-nv5dk
@surjitsingh-nv5dk 3 года назад
Waheguru Ji Sb Da Bhala Karo Ji SATNAM WAHEGURU JI SB TI KIRPA KARO JI 🙏🙏🙏🙏🙏
@GurmeetSingh-ud1dv
@GurmeetSingh-ud1dv 3 года назад
ਧੰਨ ਧੰਨ ਵਾਹਿਗੁਰੂ ਜੀ ਹਰਗੋਬਿੰਦ ਸਾਹਿਬ ਜੀ
@malkeetsingh4610-xci
@malkeetsingh4610-xci 2 года назад
Parnaam shaheeda nu,,,,🙏🙏
@brar1707
@brar1707 3 года назад
waheguru waheguru waheguru waheguru waheguru ji 🌹🌹🌹🙏🙏
@manjinderhundal2258
@manjinderhundal2258 3 года назад
Wahe Guru ji
@nirmalkaur7131
@nirmalkaur7131 3 года назад
Waheguruji Waheguruji .
@jaspalsinghsekhon8790
@jaspalsinghsekhon8790 3 года назад
Waheguru g waheguru g waheguru g
@paramjeetkaur5602
@paramjeetkaur5602 3 года назад
Waheguru g 🙏
@gurjeetsingh-gd1wr
@gurjeetsingh-gd1wr 3 года назад
ਅਕਾਲ ਤਖ਼ਤ ਦਾ ਜੋ ਹਿੱਸਾ ਪੁਰਾਤਨ ਬਚਿਆ ਸੀ,ਉਹ ਤਾਂ ਗੁਰੂ ਸਾਹਿਬ ਜੀ ਦੇ ਵੇਲੇ ਦਾ ਸੀ, ਉਹ ਵੀ ਨਾਲ ਹੀ ਢਾ ਦਿੱਤਾ ,ਇਹ ਕੋੲੀ ਚੰਗਾ ਕੰਮ ਕੀਤਾ?
@kawalsingh6463
@kawalsingh6463 3 года назад
Satnam waheguru ji 🙏🙏🙏🙏🙏🙏🙏🙏🙏
@jaspallally123
@jaspallally123 3 года назад
Satnam wahegu ji
@yadwindersingh1650
@yadwindersingh1650 2 года назад
" WAHEGURU JI " "
@sukhwindersinghsekhasekha4038
@sukhwindersinghsekhasekha4038 3 года назад
Satnam waheguru
@sarbjitmaan8518
@sarbjitmaan8518 3 года назад
🙏Waheguru ji 🙏
@gurjeetsingh-gd1wr
@gurjeetsingh-gd1wr 3 года назад
ਜੋ ਸਰਕਾਰੀ ਰਿਪੇਅਰ ਵਾਲਾ ਹਿੱਸਾ ਸੀ, ਇਕੱਲਾ ਉਹ ਨਹੀਂ ਢਾਹਿਆ,ਜੋ ਪੁਰਾਤਨ ਹਿੱਸਾ ਬਚਿਆ ਸੀ, ਉਹ ਵੀ ਨਾਲ ਹੀ ਢਾ ਦਿੱਤਾ,
@paramjitsingh3601
@paramjitsingh3601 Год назад
Niii
@sukhsidhu7118
@sukhsidhu7118 Год назад
@@paramjitsingh3601 🙄🚗🚗🚗🙄🙄🙄🙄🚗🚗🚗🚗🚗🚗
@Jaswantsingh-jn3yp
@Jaswantsingh-jn3yp Год назад
9:50 27:27 ❤ 27:42 27:44 27:44
@guljarsingh594
@guljarsingh594 2 года назад
Waheguru ji 🙏🙏🙏🙏🙏
@thankssrsingh2270
@thankssrsingh2270 3 года назад
Thanks sr
@balvindergill8744
@balvindergill8744 3 года назад
Emergency/ਈਮਰਜੈਂਸੀ ਦੌਰਾਨ ਸ਼ਿਖਾ ਨੇ ਹੀ ਸਾਰੀ ਦੁਨੀਆ ਵਿੱਚ ਇੰਦਰਾ ਦਾ ਵਿਰੋਧ ਕੀਤਾ ਸੀ - ਉਦੋਂ ਤੋਂ ਹੀ ਅਸੀ ਰੜਕਦੇ ਸੀ ਉਸ ਦੀ ਅੱਖ ਵਿੱਚ।।
@papasingh4345
@papasingh4345 3 года назад
See Z
@jsingh9539
@jsingh9539 3 года назад
@@papasingh4345 ihui9i.
@warispunjab6392
@warispunjab6392 3 года назад
ਇਸ ਦਾ ਮੁੱਖ ਕਾਰਨ ਸੀ ਬਾਦਲ ਸੀ। ਉਸ ਨੇ ਜਨਸੰਘ ਦੇ ਆਖੇ ਲੱਗ ਕੇ ਇੰਦਰਾ ਗਾਂਧੀ ਦਾ ਵਿਰੋਧ ਕੀਤਾ। ਇੰਦਰਾ ਗਾਂਧੀ ਨੇ ਚਿੱਠੀ ਲਿੱਖੀ ਤੁਸੀਂ ਮੇਰਾ ਵਿਰੋਧ ਕਿਉਂ ਕਰ ਰਹੇ ਹੋ ਮੈ ਤਾਂ ਤੁਹਾਨੂੰ ਕੁਝ ਨਹੀਂ ਕਹਿ ਰਹੀ
@baljeetkaur9798
@baljeetkaur9798 3 года назад
@@papasingh4345 Shu
@parmjitsingh1192
@parmjitsingh1192 Год назад
Qqqqqqqqq¹1
@user-do7jj6cd4b
@user-do7jj6cd4b 2 года назад
🙏🏻🙏🏻
@nirmalsinghsandhu3981
@nirmalsinghsandhu3981 3 года назад
ਧੰਨ ਹੋ ਪਿਆਰਿਓ ਤੁਸੀ
@Jungfatehmedia
@Jungfatehmedia 2 года назад
🙏🙏🙏🙏🙏
@jsandhusandhu1383
@jsandhusandhu1383 3 года назад
ਭਾਈ ਮੋਹਕਮ ਸਿੰਘ ਵੀ ਉਸ ਦਿਨ ਮੌਜੂਦ ਸੀ ਊਨਾ ਦਾ ਜਿਕਰ ਨਹੀਂ ਕੀਤਾ ਕੀ ਕਾਰਣ ਹੈ ..
@majorjohal4651
@majorjohal4651 3 года назад
ਮਖੂ ਜੀ ਬੁੰਗੇ ਦਾ ਤਾ ਵਿੱਚ ਨਾਂ ਵੀ ਨਹੀਂ ਆਇਆ ਨਾ ਬਾਬਾ ਜਰਨੈਲ ਸਿੰਘ ਜੀ ਦਾ ਆਇਆ ਇਹ ਵਿਉ ਲੈਣਾ ਹੁ ਵੀਡੀਓ ਹੈ
@mindushergill2175
@mindushergill2175 3 года назад
ਬੁੰਗਾ ਨੀ ਵੀਰ ਬੱਗਾ ਇਸ ਬਾਬਾ ਜੀ ਦਾ ਨਾਮ ਸੰਤ ਜੀ ਨੇ ਬੱਗਾ ਰੱਖਿਆ
@AmrikSingh01984
@AmrikSingh01984 2 месяца назад
ੴ ਪੰਥ ਕੀ ਜੀਤ।।☬।।
@bhupindervirk1563
@bhupindervirk1563 3 года назад
WAHEGURU JI WAHEGURU JI
@manirandhawa625
@manirandhawa625 2 года назад
Federation should be re established so that corrupt politicians can be thrown out of Sikh politics
@sunnydhaliwal9595
@sunnydhaliwal9595 3 года назад
Makhu Saab Ma Piche 1 Saal To Benti Kar Reha Ki Kisi mahaan Shakshiyat Nal Interview Karo Baba Gurb Singh Manochahal Ji Bare Plllzz Pllz 🙏🙏🙏
@mindushergill2175
@mindushergill2175 3 года назад
ਬਾਈ ਇੰਟਰਵਿਊ ਦੀ ਜਰੂਰਤ ਨੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦੀ ਜੀਵਨੀ ਤੇ ਲਿਖੀ ਕਿਤਾਬ ਬੇਪਰਵਾਹ ਯੋਧਾ ਪੜਲੋ ਸਾਰੀ ਜੀਵਨੀ ਆ ਓਹਨਾ ਦੀ ਰੌਂਗਟੇ ਖੜ੍ਹੇ ਕਰਨ ਵਾਲਾ ਇਤਿਹਾਸ
@gurshangill8074
@gurshangill8074 Год назад
Waheguru JI ka khalsa waheguru JI ki fathe
@anmolbrar3391
@anmolbrar3391 2 года назад
ਸਿੱਖ ਕੌਮ ਦਾ ਤਾਂ ਖਾਸ ਕਰਕੇ ਹੀ ਪੰਜਾਬ ਦੇ ਪੰਜ ਵਾਰ ਬਣੇਂ ਹੋਏ ਮੁੱਖ ਮੰਤਰੀ ਬਾਦਲ ਦੇ ਵਲੋਂ ਬਹੁਤ ਹੀ ਜਿਆਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ ਹੈ।ਵੈਸੇ ਤਾਂ ਖਾਸ ਕਰਕੇ ਹੁਣ ਇਸਨੂੰ ਵਾਹਿਗੁਰੂ ਜੀ ਵਲੋਂ ਵੀ ਪਾਪਾਂ ਦੀ ਸ਼ਜਾ ਦੇਣੀ ਤਾਂ ਜਰੂਰ ਹੀ ਸ਼ੁਰੂ ਕਰ ਦਿੱਤੀ ਗਈ ਹੈ। ਧੰਨਵਾਦ ਜੀਉ। ਧੰਨਵਾਦ ਜੀਉ।
@drkuldipsingh1400
@drkuldipsingh1400 18 дней назад
SIKHS are great Chardee kla ch han sikh Waheguru da shukar hai
@manpreetaulakh5286
@manpreetaulakh5286 3 года назад
Waheguru
@drkuldipsingh1400
@drkuldipsingh1400 18 дней назад
Proud to be a Sikh We wl fight back
@rajgur4794
@rajgur4794 20 дней назад
Waheguru g mehar karan
@avtarsaraosingh2747
@avtarsaraosingh2747 3 года назад
🙏🏻
@sonudhaliwal8024
@sonudhaliwal8024 3 года назад
Very important information
@prabsimersingh2222
@prabsimersingh2222 Год назад
WAHEGURU JI KA KHALSA WAHEGURU JI KI FATHEY
@malkeetsingh4610-xci
@malkeetsingh4610-xci 2 года назад
Never forget 1984
@gandeepsingh3817
@gandeepsingh3817 3 года назад
ਅੱਜ ਕਿਸੇ ਦੀ ਹਿਮੰਤ ਹੈ ਮੋਦੀ ਨੂੰ ਇਹ ਗੱਲ ਕਹਿਣ ਦੀ ਵੀ ਤੂੰ ਅਪਣਾ ਹਸ਼ਰ ਯਾਦ ਰੱਖੀ
@akhandbharat1357
@akhandbharat1357 2 года назад
Nov. 84 v yad rkhya kro🙏
@karanbraich6667
@karanbraich6667 3 года назад
Rab kar k kuj na rhe ohna da jihna ne sadi Sikh kom da nuksan kita a
@BalwinderSingh-ug9fe
@BalwinderSingh-ug9fe Год назад
ਬਾਬਾ ਸੰਤਾ ਸਿੰਘ ਦੇ ਨਾਲ ਬਾਬਾ ਨਰਾਇਣ ਸਿੰਘ ਮਾਣੂਕੇ ਵੀ ਨਾਲ ਸਨ।ਬਾਅਦ ਵਿੱਚ ਜੁ ਆਤਮ ਹੱਤਿਆ ਕਰ ਗਿਆ ਸੀ ।
@_anmol_xx_
@_anmol_xx_ 3 года назад
God is great believe in God pray for bless
@GurPreetSingh-q8z3q
@GurPreetSingh-q8z3q 10 месяцев назад
Waheguru Ji ka Khalsa WaheGuru Ji ki Fateh sant jarnail singh bhindra wala zindabad
@balvindergill8744
@balvindergill8744 3 года назад
ਇਹ ਹੋ ਨਹੀਂ ਸਕਦਾ ਵੀਰੇ ਿਕ ਉਸਨੂੰ ਪੂਰਾ ਨਹੀਂ ਪਤਾ ਸੀ - ਇੰਦਰਾ ਸ਼ਿਖਾ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।। ਹਾਂ, ਇਹ ਹੋ ਸਕਦਾ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਨੁਕਸਾਨ ਇਤਨਾ ਵੱਡਾ ਹੋਵੇਗਾ ਅਤੇ ਸਿੱਖ ਇਤਨਾ ਵਿਲਕਣਗੇ ਸਾਰੀ ਦੁਨੀਆ ਅੰਦਰ।।
@rantheersingh4308
@rantheersingh4308 3 месяца назад
BhhaiSawaransinghjiGurujifdeshanandmann.
@goldycheema1592
@goldycheema1592 3 года назад
👌👌👌💖🙏
@hanging370
@hanging370 Год назад
Hindu love Sikh brothers ❤️ always
@AmrikSingh-ec8ge
@AmrikSingh-ec8ge Год назад
੯੦% ਸਿੱਖੀ ਸਰੂਪ ਵਿੱਚ ਸਿੱਖ ਕਹਾਉਣ ਵਾਲੇ ਸਿੱਖੀ ਤੋਂ ਕੋਰੇ ਭਾਵ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਤੋਂ ਬਿੱਲਕੁਲ ਦੂਰ ਹਨ।
@mruncle5347
@mruncle5347 3 года назад
SIKHS NEED TO BE UNITED TO FACE THE CULPRITS
@parmbersingh4634
@parmbersingh4634 Год назад
Waheguru ji
@gopidhaliwal4693
@gopidhaliwal4693 3 года назад
Good.New👍🙏🙏🙏🙏🙏👍
@HarjeetSingh-hw2ig
@HarjeetSingh-hw2ig 3 года назад
ਬਾਕੀ ਦੇ ਚਾਰ ਸਿੰਘਾਂ ਦੇ ਨਾਂ ਵੀ ਦੱਸੀ ji
@ranjodhsingh9821
@ranjodhsingh9821 2 года назад
ਬਾਬਾ ਬੁੱਢਾ ਜੀ ਰੰਘਰੇਟੇ ਸਿੱਖਾਂ ਸਨ ਤੇ ਤਹਾਨੂੰ ਕਿਉਂ ਨਹੀਂ ਰੱਖਿਆ ਗਿਆ ਨਾਲ ਫਿਰ ਜਾਤ ਪਾਤ ਕਿਉਂ
@gurjeetsingh-gd1wr
@gurjeetsingh-gd1wr 3 года назад
ਪੁਰਾਣੀਆਂ ਫੋਟੋ ਦੇਖੋ , ਕੁੱਝ ਹਿੱਸਾ ਢਿਹਾ ਸੀ,
@ParmjitKaur-xb5pk
@ParmjitKaur-xb5pk Год назад
Whe guru g bhut duth hoda ha akalthakt bare son k
@jagdipdhillon
@jagdipdhillon 3 месяца назад
Harpreet veer please darbar sahib bandeya(men) wastey v poana banon da sujhaav deo ji .bot bura lgda jando charnamat len jaida
Далее
这位大哥以后恐怕都不敢再插队了吧…
00:16