Тёмный
No video :(

ਬਾਹਰ ਜਾਣ ਵੇਲੇ ਆਹ ਭਰਾ ਦੀਆਂ ਗੱਲਾਂ ਯਾਦ ਰੱਖਿਓ 

Shonki Sardar
Подписаться 649 тыс.
Просмотров 37 тыс.
50% 1

#sukhjinder_lopon

Опубликовано:

 

20 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 107   
@GurwinderSingh-zi4fd
@GurwinderSingh-zi4fd 9 месяцев назад
ਮੁੱਕਦੀ ਗੱਲ ,ਜੋ ਸੁਖ ਛੱਜੂ ਦੇ ਚੁਬਾਰੇ ,,ਉਹ ਬਲਖ ਨਾ ਬੁਖਾਰੇ ,,ਜਾਓ ਜਰੂਰ, ਪਰ ਆਉਣ ਵਾਸਤੇ ,ਕਮਾਈਆਂ ਕਰ ਕੇ ਆਪਣੇ ਦੇਸ ਮੁੜ ਆਓ,ਵਹਿਗੁਰੂ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ,ਵਾਹਿਗੁਰੂ ਜੀਓ,,
@channitt420
@channitt420 9 месяцев назад
ਵਧੀਆ ਪਰਿਵਾਰ ਹੈ ਕਰਨ ਕਾ ਮੈ ਨਿੱਜ਼ੀ ਤੌਰ ਤੇ ਜਾਣਦਾ,ਬਹੁਤ ਵਧੀਆ ਫੈਸਲਾ ਲਿਆ
@talwindersingh8929
@talwindersingh8929 10 месяцев назад
ਸੁਖਜਿੰਦਰ ਵੀਰ ਕੇਨੈਡਾ ਦੱਬ ਨਹੀ ਹੋਣਾ ਅਗਲੇ 100 ਸਾਲ ਅੱਗੇ ਦੀ ਸੋਚ ਕੇ ਚੱਲਦੇ ਹਨ। ਸਿੱਖ ਕੌਮ ਵਾਂਗ ਸੁੱਤੇ ਨਹੀ ਰਹਿੰਦੇ ਜੋ ਨੁਕਸਾਨ ਹੋਣ ਤੇ ਸਿਰਫ਼ ਭਾਣਾ ਮੰਨਣ ਦਾ ਬਲ ਹੀ ਮੰਗਦੇ ਰਹਿੰਦੇ ਹਨ
@Funnytadka198
@Funnytadka198 9 месяцев назад
ਜੇਡੀ ਚਿਤਰਣ ਪੇਸ਼ ਕੀਤੀ ਸੁਖਵਿੰਦਰ 22 ਨੇ ਓ ਮੈ ਮਹਿਸੂਸ kr ਰਿਹਾ c. ਏਹ ਬਿਆਨ ਉਹੀ ਕਰਦਾ ਜੇਨੇ ਏਹ ਸਭ ਨੇੜੇ to ਮਹਿਸੂਸ ਕੀਤਾ ਹੋਵੇ ❤
@palsandhu1452
@palsandhu1452 10 месяцев назад
Bai mea 2026 vich pakka aa riha avde pind avde ghar canada 🇨🇦 rehn de like nhi zindagi nark aa Canada punjab punjab h aa
@youtubegurman1260
@youtubegurman1260 9 месяцев назад
ਕੀ ਕਹਾਂ ਕੀ ਲਿਖਾਂ ਮੇਰੇ ਸ਼ਬਦ ਹੀ ਮੁੱਕ ਗਏ ਇਹ ਪੋਡਕਾਸਟ ਦੇਖ ਕੇ. ਕਦਰ ਉਹ ਹੀ ਕਰਦਾ ਜਿਸ ਨੂੰ ਕਦਰ ਹੋਵੇ ਪੰਜਾਬ ਦੀ ਧਰਤੀ ਚ ਰੱਬ ਵਸਦਾ❤️❤️❤️❤️❤️❤️❤️❤️❤️❤️❤️❤️❤️❤️❤️❤️
@kamljeetsinghsingh8827
@kamljeetsinghsingh8827 10 месяцев назад
ਰੂਹ ਖੁਸ਼ ਹੋਗਈ ਬਾਈ ਦੀਆਂ ਗੱਲਾਂ ਸੁਣ ਕੇ ❤❤❤
@dhaliwal350
@dhaliwal350 8 месяцев назад
ਮੈਨੂੰ 20 ਸਾਲ ਹੋਗੇ canada ਆਏ ਨੂੰ ਤੇ 20 ਸਾਲ ਹੀ ਹੋਗੇ ਕੰਮ ਕਰਦੇ ਨੂੰ ਪਰ ਬੈਂਕ ਹਜੇ ਵੀ ਖਾਲੀ ਦੀ ਖਾਲੀ। ਬਿਲਕੁਲ ਸਹੀ ਗੱਲਾਂ ਕੀਤੀਆਂ ਬਾਈ ਨੇ। ਮੈਂ ਤਾਂ ਆਪ ਸੋਚ ਰਿਹਾ ਪੰਜਾਬ ਵਾਪਸ ਜਾਣ ਨੂੰ। 20 ਸਾਲ ਚ ਇੱਕ ਦਿਨ ਵੀ ਨੀ ਹੋਣਾ ਜੇ ਪਿੰਡ ਨਾਂ ਯਾਦ ਆਇਆ ਹੋਵੇ। 30-35 ਪਸੂ ਹੁੰਦੇ ਸੀ। ਦੋ ਟਰੈਕਟਰ ਸੀ। ਸਾਲ਼ੀ ਧੂਹ ਨਿਕਲ਼ ਜਾਂਦੀ ਆ। ਬਾਈ ਸਾਲ ਕੁ ਤੱਕ ਵਾਪਸ ਚਲੇ ਹੀ ਜਾਣਾ।
@Rasu.Dhanaula
@Rasu.Dhanaula 9 месяцев назад
ਬਹੁਤ ਨਜਾਰਾ ਆਇਆ ਯਰ ਵੀਡਿਓ ਦੇਖਣ ਦਾ ਬੋਹਤ ਸਿੱਖਣ ਨੂੰ ਮਿਲਿਆ। 💐💐
@Dhaliwal451
@Dhaliwal451 9 месяцев назад
1)ਬਾਈ ਦੀਆ ਸਾਰੀਆ ਗੱਲਾ ਸੱਚ ਨੇ।ਇਕ ਦੋ ਗੱਲਾ ਤੇ ਮੈ ਥੋੜਾ ਹੋਰ ਤਰਾ ਸੋਚਦਾ ਉਹ ਅਗਲੇ ਕੂਮੈਟ ਚ ਲਿਖਦਾ।ਬਾਕੀ ਬਾਹਰ ਆ ਕੇ ਪਿੰਡ ਦੀਆ ਗਲੀਆ ਕੰਧਾ ਦਾ ਵੀ ਮੋਹ ਆਉਦਾ ਹੈ।ਪਿੰਡ ਵਾਲਿਉ ਇਸ ਬਾਈ ਨੂ ਵੋਟਾ ਪਾ ਕੇ ਜਿਤਾਏਉ ਵੀ ਜਰੂਰ ਕਿਉਕਿ ਇਨੂ ਪਿੰਡ ਨਾਲ ਮੋਹ ਸੀ ਤਾਂ ਹੀ ਮੁੜ ਕੇ ਆਇਆ।ਤੇ ਪਿੰਡ ਦਾ ਸਵਾਰੂ ਗਾ ਵੀ ਬਹੁਤ।
@LovelyDoda-yn5pk
@LovelyDoda-yn5pk 9 месяцев назад
Jroor bhra pavage vota
@JagnadanSingh-bo6kg
@JagnadanSingh-bo6kg 9 месяцев назад
Y lagda punjab aje v sohne di chidi aa plz sab lo punjab nu
@gouravkumar7611
@gouravkumar7611 9 месяцев назад
Greetings from Yamuna Nagar Haryana. I'm your regular viewer
@baljeetsingh-xo8gs
@baljeetsingh-xo8gs 10 месяцев назад
Bai aah interview att aa.. Lagda tusi punjab nu side rah pa dena hai...thanks for...
@kabaddilovers6566
@kabaddilovers6566 9 месяцев назад
Ehna dia galan sun k ana Punjab ne sidhe rah. 😂 Aj tak ta kisi ne gal hi ni kiti akal wali hna. Ja fer tu sunya hi ehna nu a. Bhagat ji. ਭੇਡ..
@windersingh9211
@windersingh9211 8 месяцев назад
ਬਾਈ ਦਿਲ ਚ ਖੁੱਬ ਗਈਆਂ ਗੱਲਾਂ ਉਮੀਦ ਕਰਦੇ ਹਾਂ ਕਿ ਨਾਂ ਵਾਲੇ ਘੱਟ ਤੋਂ ਘੱਟ 100 ਚੋਂ 30/40 ਬੰਦੇ ਤਾਂ ਗੱਲਾਂ ਤੇ ਅਮਲ ਕਰਨਗੇ ਮੁੜਨਗੇ ਮੁੜਨ ਬਾਰੇ ਸੋਚਣਗੇ ਜ਼ਰੂਰ
@karanpreet5539
@karanpreet5539 9 месяцев назад
ਬਹੁਤ ਬਹੁਤ ਵਧੀਅਾ ਗਲਾ ਦਿਲ ਨੂੰ ਛੂ ਜਾਣ ਵਾਲੀਅਾ ਜਿਸ ਦਾ ਪੰਜਾਬ ਵਿਚ ਸਰਦਾ ੳੁਹ ਨਾ ਜਾੳੁ ਜਿਸ ਦੀ ਮਜਬੂਰੀ ੳੁਸਨੇ ਤਾ ਜਾਣਾ ਕਿੳੁਕਿ ੲਿਹ ਜਿੰਦਗੀ ਵਾਰ ਵਾਰ ਨਹੀ ਮਿਲਣੀ ਵਾਹਿਗੁਰੂ ਮੇਹਰ ਕਰੀ
@amtabsingh2592
@amtabsingh2592 9 месяцев назад
ਮੇਰਾ ਬੇਟਾ ਵੀ ਕਨੇਡਾ ਗਿਆ ਸਾਲ ਹੋ ਗਿਆ ਬੜਾ ਯਾਦ ਆਉਦਾ ਵੀਰ ਜੀ
@parmindersinghgill6470
@parmindersinghgill6470 10 месяцев назад
ਬਹੁਤੀਆਂ ਗੱਲਾਂ ਠੀਕ ਆ ਵੀਰ ਜੀਉ,ਪਰ ਵੋਟਾਂ ਜਾਂ ਪ੍ਰਧਾਨ ਮੰਤਰੀ ਬਣ ਸਕਦੇ ਹਨ ਕਿਸੇ ਵੀ ਪਿਛੋਕੜ ਵਾਲੇ,, ਜਿਵੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਇੰਡੀਅਨ ਪਿਛੋਕੜ ਵਾਲਾ ਬਣ ਗਿਆ। ਦੂਜੀ ਗੱਲ ਅਮੀਰ ਹੋਣ ਦੀ ਹੈ,ਜੀਹਦਾ ਕੰਮ ਸੂਤ ਬਹਿ ਜਾਂਦਾ ਉਹ ਪੰਜਾਬੀ ਇੰਡੀਅਨ ਵੀ ਬਹੁਤ ਅਮੀਰ ਹਨ, ਅਮਰੀਕਾ ਕਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਵਿੱਚ। ਬਾਕੀ ਇਹ ਗੱਲ ਸਭ ਤੋਂ ਵਧੀਆ ਕਿ ਪੈਸੇ ਲੋੜਾਂ ਲਈ ਜੋੜ ਕੇ ਪੰਜਾਬ ਆ ਜਾਉ, ਮੌਜਾਂ ਤਾਂ ਇਥੇ ਹੀ ਹਨ। ਨਿਆਣੇ ਵੀ ਪੰਜਾਬ ਵਿੱਚ ਹੀ ਚਲਾਕ ਹੁਸ਼ਿਆਰ ਬਣਦੇ ਹਨ, ਉਥੇ ਤਾਂ ਭੋਲੇ ਜਿਹੇ ਹੀ ਰਹਿੰਦੇ ਹਨ। ਪੰਜਾਬ ਵਿੱਚ ਉਥੋਂ ਦੇ ਕਮਾਏ ਪੈਸਿਆਂ ਦਾ ਅਨੰਦ ਲਵੋ,ਕੰਮ ਨਿੱਕਾ ਵੱਡਾ ਜਿਹੜਾ ਮਰਜੀ ਕਰੋ, ਇੱਕ ਦੋ ਕਰੋੜ ਬੈਂਕ ਵਿੱਚ ਪਿਆ ਹੋਵੇ,,ਜੱਦੀ ਦਸ ਬਾਰਾਂ ਕਿੱਲੇ ਪੈਲੀ ਵਿਚ ਵਾਹੀ ਜੋਤੀ ਕਰ ਲਵੋ ਜੇ ਜ਼ਮੀਨ ਨਹੀਂ ਵੀ ਹੈਗੀ ਤਾਂ ਕੋਈ ਛੋਟਾ ਬਿਜਨੈਸ ਕਰ ਕੇ,ਆਪਣਾ ਪੈਸਾ ਵੀ ਬਚਾ ਰੱਖੋ।
@user-xu3vy5so1x
@user-xu3vy5so1x 9 месяцев назад
Pra merya bahut sahi gal kitti ae soach meri v ahi ae bas paise kamake bapis apne ma peo kol ayuna
@GurpreetSingh-cm3oq
@GurpreetSingh-cm3oq 9 месяцев назад
Good Bai Ji
@sukhchainsinghbrar1968
@sukhchainsinghbrar1968 7 месяцев назад
Bhut vdya gal aa bai ji jo tusi vapas aye
@AmanSingh-yf3lx
@AmanSingh-yf3lx 9 месяцев назад
Bai main USA ch aa ajj tuhadi gal sun k roon aa gaya 😢
@preetpb32wala53
@preetpb32wala53 9 месяцев назад
Bht wdiya interview har gal 100% sch aa hor kuch nhi foki tohr te pese te dod ne punjab khali kr dita baki kuch had tak system b ksoorwar aa koi seht shulat nhi aa j koi bimar v ho jawe doctr shil lahun tak jnde aa bnde di
@PB.-13
@PB.-13 10 месяцев назад
ਪੰਜਾਬ ਦੇ ਜਵਾਕ ਕਨੇਡਾ ਦੇ ਜਵਾਕਾਂ ਨੂੰ ਆਥਣ ਨੂੰ ਚਾਰ ਵਾਰੀ ਵੇਚ ਦੇਣਗੇ..।
@parmindersinghgill6470
@parmindersinghgill6470 10 месяцев назад
😂😂😂😂😂 ਬਿਲਕੁੱਲ ਸਹੀ ਕਿਹਾ, ਸਾਡਾ ਚਾਰ ਪੰਜ ਸਾਲ ਦਾ ਬੱਚਾ ਬਾਹਰੋਂ ਆਇਆ ਸੀ,,ਐਧਰ ਦੇ ਨਿਆਣੇ ਤਾਂ ਉਸ ਨੂੰ ਰੋਣਹਾਕਾ ਕਰ ਦਿੰਦੇ ਸਨ,ਉਹ ਵਿਚਾਰਾ ਚੁੱਪ ਜਿਹ ਸੀ, ਤੇ ਐਧਰਲੇ ਆਪਣੇ ਪੂਰੇ ਛਟੱਲੀ 😂😂
@premsharma8762
@premsharma8762 10 месяцев назад
Sukhjindar...God bless you beta 👍 🎉
@amarjotsangha730
@amarjotsangha730 9 месяцев назад
Bai ji bahut vdia mse dobara karn da matlab ki meri andro rooh khus hoi aa
@Arunkheraliya-rl7hk
@Arunkheraliya-rl7hk 10 месяцев назад
Sukhjindar bai ji karan bai ji dona de bahut hi vadiya vichar
@harderpkharoud3809
@harderpkharoud3809 9 месяцев назад
ਮੈਂ ਵੀ ਦੇਖੀ ਏ ਆਹ vido
@sidhumusicsm8056
@sidhumusicsm8056 10 месяцев назад
ਬਹੁਤ ਵਧੀਆ ਵੀਡੀਓ ❤❤❤😊
@ParamjitKaur-zy4lp
@ParamjitKaur-zy4lp 9 месяцев назад
Very good bai ji
@Tarna22
@Tarna22 10 месяцев назад
ਬਾਈ ਬਾਹਰਲੇ ਮੁਲਕਾਂ ਚ ਤਾਂ ਫੂਕਣ ਵਾਸਤੇ ਫੰਡ ਕੱਠਾ ਕਰਨਾ ਪੈਂਦਾ। ਮਹਿੰਗਾ ਬਹੁਤ ਆ ਬੰਦਾ ਫੂਕਣਾ।
@tilakahlawat20
@tilakahlawat20 9 месяцев назад
बड़े भाई आप मेरे दिल के राजा हो, सियाचिन से आपका छोटा भाई
@HarjinderSingh-bz4ri
@HarjinderSingh-bz4ri 9 месяцев назад
ਬਹੁਤ ਬਹੁਤ ਧੰਨਵਾਦ ਬਾਈ ਜੀ 🙏❤️
@sewakmarahar8882
@sewakmarahar8882 10 месяцев назад
Very good y
@MandeepSingh-nm2qj
@MandeepSingh-nm2qj 10 месяцев назад
Sahi gal a bai di.
@nirdevdhalio8350
@nirdevdhalio8350 10 месяцев назад
Sira lata bai. Thanku. God bless you
@amarjotsangha730
@amarjotsangha730 9 месяцев назад
Dil Khus ho gea
@RavinderSingh-wy3tn
@RavinderSingh-wy3tn 9 месяцев назад
Lopo 22 love u mere valo yr tenu
@deepsamra3003
@deepsamra3003 10 месяцев назад
Very nice
@RanjeetSingh67603
@RanjeetSingh67603 10 месяцев назад
Bai sukhjinder bahut valiya video aa god bless you bai
@amarjotsangha730
@amarjotsangha730 9 месяцев назад
Bai Sira brodcast
@bobbymaan6825
@bobbymaan6825 10 месяцев назад
Jawa Sahi gal aa Bai main ap 10 sal Singapore laiea aa 2015 wich main v Sab shad kea pind aa gea Mera kol Jada v jamen Nahi c oh jamen v main apna pateja nu dea diti main malak nea 36 kilea da malak Patiala wali said tea Bana Dita Rab nea kuj Nahi loko kea rakhea gorea ta Mer ghr aundea c. pind aa kea push lawi jodhpur pakhar maur Mandi kol v babby Kiva aa kon aa
@everythinghere.855
@everythinghere.855 9 месяцев назад
History bht matter krdi hai, desh lai
@hopeoflifeman
@hopeoflifeman 9 месяцев назад
Bai ji lagda soda lia tika kia te aasar kroo kam kitch k rakho bai bahot sona upralaਜੀ
@RanjeetSingh67603
@RanjeetSingh67603 10 месяцев назад
Waheguru karpa rakhe bai te
@sukhchainsinghbrar1968
@sukhchainsinghbrar1968 7 месяцев назад
💯💯💯💯💯
@palwindermalhi847
@palwindermalhi847 8 месяцев назад
Ehda wag bai police nal te baua nal ni pia lagda , jedn pa gia chare chak k bhajo , eh Mara opinione a
@gaganmann4189
@gaganmann4189 10 месяцев назад
Aj hoyi aa interview aa y di asl
@narindersingu
@narindersingu 9 месяцев назад
Very good g
@amardeepsinghbhattikala189
@amardeepsinghbhattikala189 9 месяцев назад
Sat shri akal ji dowe veera nu loopo walia ghore walia de video bnoni shad deti
@punjabsandhu6294
@punjabsandhu6294 9 месяцев назад
bhut roki da sab nu rishtedara yaara dosta nu eda lgda a chle gya ehnu a k a na bhar on rishtedara nu eda lgda app nijre lainda sanu bolda na aho fr bnda a soch da ape jdo fass gye ehnu pta lg jao keo ehnu rokna man ni ta hai nhi kise ne ta kr k chup rhi da
@pargatbrar7631
@pargatbrar7631 9 месяцев назад
👏👏👏👏👏👏👏👏
@mahenderbhullar4277
@mahenderbhullar4277 9 месяцев назад
Jeeunda reh bai
@Hardeep997N
@Hardeep997N 10 месяцев назад
❤❤❤
@sukhvinderSinghrai83022
@sukhvinderSinghrai83022 9 месяцев назад
Koi gal h hi nhi es to baad veerji karan ate sukhjinder veerji❤❤❤❤❤
@user-yh3sh9nx4j
@user-yh3sh9nx4j 10 месяцев назад
Love you shona put
@prabhsingh7462
@prabhsingh7462 9 месяцев назад
WaHeGuRu. G
@ramandeepsinghdandiwal6217
@ramandeepsinghdandiwal6217 9 месяцев назад
38 votan da hisab kdo kroge bai? khule khet ch beth jayeo yr dekh la ge khet asi v hun baahr bethe tarsde an
@user-lc7lk7qt6h
@user-lc7lk7qt6h 10 месяцев назад
Vvvvvvnice
@ArshdeepSingh-pi3zp
@ArshdeepSingh-pi3zp 9 месяцев назад
Ohhhi ajj mada keh rehe ne lokk
@gurinderdeepsinghbhangu3651
@gurinderdeepsinghbhangu3651 9 месяцев назад
❤️🔥👌
@ParminderSingh-lg1gh
@ParminderSingh-lg1gh 10 месяцев назад
Aa sira de interview aa aes de load c bhouht Pajji
@satenderlifewithyoutube
@satenderlifewithyoutube 9 месяцев назад
Lopo bhai vikramdeepsinghsidhu ne taiyar kita si 5911...
@user-ky5si4el9r
@user-ky5si4el9r 9 месяцев назад
101 sach aa canada ale 22 da
@hsvlogs0083
@hsvlogs0083 9 месяцев назад
bAhut lok ameer bne a aive mari jnda a america ch sandhu family a oh 5000 ekar de malak a canada ch bahut punjabi jo bahut ameer ne mehnat krke eh aive shdi jnda janani ja
@user-mj4qv3fk2g
@user-mj4qv3fk2g 9 месяцев назад
Apne he ak Krabi karde
@lokerang918
@lokerang918 10 месяцев назад
❤❤❤❤❤❤❤❤
@lokerang918
@lokerang918 10 месяцев назад
ਰਾਣੀ ਭੈਣੈ ਮੈ ਕਿਨੇ ਚਁਦ ਬਨਾਤੇ ਬੇਖ
@gillshawn-jw6go
@gillshawn-jw6go 9 месяцев назад
Mein Kade comments I karda par ah bande ne taa had kiti pyi yaar
@sukhvir5307
@sukhvir5307 9 месяцев назад
Bai england ch v bneya he a rishi sunak
@ramandeepsinghdandiwal6217
@ramandeepsinghdandiwal6217 9 месяцев назад
swaad aa gya dharam naal. karan diyan gallan 101% sach ne ahi kuch bharavo canda ch ..
@ArshdeepSingh-pi3zp
@ArshdeepSingh-pi3zp 9 месяцев назад
Lokk y vse hi mada keh rehe ne ohhi canada ne soukha krta loka nu
@windersingh9211
@windersingh9211 8 месяцев назад
ਗੱਲਾਂ ਤਾਂ ਬਹੁਤ ਕਰਦੇ ਆ ਸਾਡੇ ਲੋਕ ਐਨੇ ਕੁ ਫੁਕਰੇ ਆ ਸਾਲਾ ਕੁਮੈਂਟ ਵੀ ਅੰਗਰੇਜ਼ੀ ਚ ਕਰਨਾਂ ਪੰਜਾਬੀ ਨਾਲ ਐਨੀਂ ਨਫ਼ਰਤ ਪਤਾ ਨੀ ਕਿਉਂ
@harmanpreetsingh2261
@harmanpreetsingh2261 10 месяцев назад
Y video chl ni rhi
@lokerang918
@lokerang918 10 месяцев назад
❤❤❤❤❤❤❤
@kissanamritsehatgiyan6576
@kissanamritsehatgiyan6576 9 месяцев назад
Aje ta ghora v rakhona bai nu auna ta pau bai
@ArshdeepSingh-pi3zp
@ArshdeepSingh-pi3zp 9 месяцев назад
Y jihna nu etthe sab kujj milda ohna lyi bhr kmm krn aoukha a jihna ne pani nal roti khadi ohnu pucho y Canada ki a
@DalvirSingh-zo8gc
@DalvirSingh-zo8gc 9 месяцев назад
Z
@indiaindian1181
@indiaindian1181 9 месяцев назад
Punjabi he Punjabi nu mari jada hun te
@hsvlogs0083
@hsvlogs0083 9 месяцев назад
je kise ch nukn dekhna ta ohde ch nukas hi dikhda
@harmanpreetsingh2261
@harmanpreetsingh2261 10 месяцев назад
Veer video Dovare upload krdo
@gaggucheemasingh3130
@gaggucheemasingh3130 10 месяцев назад
ੳ ਅ ੲ
@jaspalkharaud1781
@jaspalkharaud1781 9 месяцев назад
Does not know about facts. No taxation for principal residence after transfer to children.
@Sukhdev03596
@Sukhdev03596 10 месяцев назад
ਯੂਰਪ ਚ ਬੇਈਮਾਨੀ ਘੱਟ ਆ ਆਪਣੇ ਆਲਿਆ ਚ 100 ਚੋ 80 ਬੇਈਮਾਨ ਨੇ
@baljeetsingh-xo8gs
@baljeetsingh-xo8gs 9 месяцев назад
Bai sab kuj tan tex rahi khichi jande aa,ih europe wale.
@lokerang918
@lokerang918 10 месяцев назад
😂😂😂😂
@champclashing7096
@champclashing7096 10 месяцев назад
Bai sukhjinder tu abdi kudi aa study visa koo lvia😂😂
@gillshawn-jw6go
@gillshawn-jw6go 9 месяцев назад
Sukhvinder bai phone number deo inna banda jooth bolda yaar. Koi taxi truck wala keh de jine ajj tak sahi income te tax bhareya hove Kade punjabi ne taa dasso cash india bhej bhej sara kush bna lya hun Canada nu badnaam karo beth k
@harpreetjawandha4299
@harpreetjawandha4299 9 месяцев назад
Bai badnam ali ki gal a Ohne sach kiha v je 4 paise joad lei pind ayo Maadi ki gal kahi aa
@gillshawn-jw6go
@gillshawn-jw6go 9 месяцев назад
Bai bout galat bol reha J vadia kam karo promotion kithe ni mildi inna jhooth na bolya karo. J ithe govt paise ni banan dindi punjab kothiya free pe gyiaa
@kabaddilovers6566
@kabaddilovers6566 9 месяцев назад
ਤੁਸੀ ਗੋਰਿਆ ਦੀ ਗਲ ਕਰਦੇ ਆ ਮੁਲਕ ਦਬਨ di . ਤੁਸੀ ਸਿੱਧੂ ਮੂਸੇ ਵਾਲਾ ਨੂ ਹੀ ਇੰਸਾਫ ਦਵਾ ਲਓ . ਗਲਾਂ ਮਰਦਾ ਏਡੀਆ।
@jpj903
@jpj903 8 месяцев назад
Jdo asi crora rupeya kma lia asi v mud awa ge 😂😂😂😂
@GurpreetSingh-cm3oq
@GurpreetSingh-cm3oq 9 месяцев назад
Good Bai Ji
@user-up4oh2ve3q
@user-up4oh2ve3q 10 месяцев назад
❤❤❤
@GurpreetSingh-cm3oq
@GurpreetSingh-cm3oq 9 месяцев назад
Good Bai Ji
Далее
❌Разве такое возможно? #story
01:00
Get 10 Mega Boxes OR 60 Starr Drops!!
01:39
Просмотров 14 млн