Тёмный

ਬਾਹਾਂ ਚੋਂ ਨਹੀਂ ਉੱਤਰਿਆ ਚੂੜਾ, ਸਹੁਰੇ ਪਰਿਵਾਰ ਦੇ ਘਰ ਬਾਹਰ ਬੈਠੀਆਂ ਮਾਵਾਂ ਧੀਆਂ ਨੇ ਲਾਈ ਗੁਹਾਰ | On Air 

On Air
Подписаться 577 тыс.
Просмотров 2,5 млн
50% 1

ਬਾਹਾਂ ਚੋਂ ਨਹੀਂ ਉੱਤਰਿਆ ਚੂੜਾ, ਸਹੁਰੇ ਪਰਿਵਾਰ ਦੇ ਘਰ ਬਾਹਰ ਬੈਠੀਆਂ ਮਾਵਾਂ ਧੀਆਂ ਨੇ ਲਾਈ ਗੁਹਾਰ | On Air
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir

Опубликовано:

 

23 июн 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@simrankaur8946
@simrankaur8946 Год назад
ਵਾਹਿਗੁਰੂ ਜੀ ਮੇਹਰ ਕਰੌ ਜੀ ਲੜਕੀ ਸਹੁਰੇ ਘਰ ਵੱਸ ਜਾਵੇ ਦੋਨੋ ਪਰਵਾਰ ਮਿੱਲ ਕੇ ਸਮਜੋਤਾ ਕਰ ਲਵੋ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ ਜੀ ਲੜਕੀ ਦਾ ਬੀ ਪਿਉ ਨਹੀ ਹੈ ਕਿਓ ਕੀ ਮਾ ਕੀ ਕਰ ਸਕਦੀ ਆ ਗਰੀਬ ਦੀ ਮਦਦ ਕੀਤੀ ਜਾਵੇ ਕਪੜਾ ਫਟ ਜਾਦਾ ਲੇਕਿਨ ਕਪੜੇ ਕੋ ਨਾਂ ਸੀਤਾ ਜਾਵੇ ਤਾਂ ਓਹ ਫਟਿਆ h ਰਹਿਦਾ ਆ ਜੀ ਇਸ ਲਈ ਹਣ ਇੰਨਾ ਦਾ ਸਮਜੌਤਾ ਕੀਤਾ ਜਾਵੇ ਲੜਕੇ ਨੂੰ ਬੀ ਚਾਹੀਦਾ ਕਿ ਬਾਰ ਬਾਰ ਵਿਆ ਨਹੀ ਹੋਦੇ ਇਸ ਲਈ ਲੜਕੀ ਕੋ ਰਾਖੋ ਜੀ ਕਿਸੇ ਦੀ ਦੂਰ ਸੀਸ ਨਾ ਲਵੋ ਜੀ ਕਾਕਾ ਦੁਬਾਰਾ ਵਿਆ ਨਹੀ ਹੁਣਾ
@GagguSandhwan
@GagguSandhwan Год назад
ਬਾਬੇ ਜਰਨੈਲ ਸਿੰਘ ਹੋਣਾ ਦੇ ਹੁੰਦਿਆਂ ਇਹ ਕੰਮ ਕਦੇ ਨਹੀਂ ਹੁੰਦਾ ਸੀ miss you baba ji
@ArshdeepSingh-sn3jg
@ArshdeepSingh-sn3jg 17 дней назад
Ji Jarnail singh jajj c,,hun gund gardi nhi honi
@ManpreetKaur-cm6qy
@ManpreetKaur-cm6qy 3 года назад
ਰੱਬਾ ਕਿਸੇ ਨੁੱ ਧੀਆ ਨਾ ਦਈ ਜੇ ਦੇਣਿਆ ਤੇ ਕਿਸਮਤ ਚੱਗੀ ਲਿਖੀ ਮਾਪੇ ਗਰੀਬ ਨਾ ਹੋਣ ਧੀਆ ਦੇ ਧੀਅ ਧੱਕੇ ਖਾਦਿਆ ਬਰਦਾਸ ਨਹੀ ਹੁੰਦਾ ਹੇ ਕਿਸੇ ਦਾ ਦੁੱਖ ਆਪਣਾ ਸਮਝੋ ਲੋਕੋ ਧੀਆ ਨੁੱ ਇਨਸਾਫ ਦਿਵਾਉ 🙏
@simran6149
@simran6149 3 года назад
Aaj Kal munde wale jada dukhi aa. Kudia ta Jada drame he kardiA. Sab ho chukeya saade nal b
@anshdeep3362
@anshdeep3362 Год назад
Vir kudia dei kismt nei pr ona nu akl v dei te thoda sehn shilta v dei
@BalwinderSingh-fd4pj
@BalwinderSingh-fd4pj Год назад
​@@simran6149 n ni by
@BalwinderSingh-fd4pj
@BalwinderSingh-fd4pj Год назад
​@@simran6149 you 🥳
@BalwinderSingh-fd4pj
@BalwinderSingh-fd4pj Год назад
​@@simran6149 ni
@baazsinghsher300
@baazsinghsher300 Год назад
ਕਿ ਹੋ ਗਿਆ ਲੋਕਾ ਨੂੰ ਇਸ ਭੈਣ ਨੂੰ ਇਨਸਾਫ ਮਿਲੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
@sanveersingh5687
@sanveersingh5687 Год назад
Bro pooa dekhla
@makhankalas660
@makhankalas660 3 года назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-ps3el
@GurpreetSingh-ps3el 3 года назад
ਦੇਖਣ ਚ ਬੰਦਾ ਸ਼ਰੀਫ ਲੱਗਦਾ ਜਿਹੜਾ ਪੁਲਸ ਨੂੰ ਜਿਆਦਾ ਪੈਸਾ ਦਿਉ ਗਾ ਉਹ ਜਿੱਤ🏆 ਸਕਦਾ ਅੱਜ ਕੱਲ ਇਨਸਾਫ਼ ਵਾਲੀ ਗੱਲ ਨਾ ਕਰਿਆ ਕਰੋ ਵੀਰ ਕਲ ਯੁੱਗ ਚੱਲੀ ਜਾਦਾਂ
@lifeofroopg7236
@lifeofroopg7236 3 года назад
Ryt
@gurvinderguri6057
@gurvinderguri6057 2 года назад
Right ji
@amanveer9307
@amanveer9307 2 года назад
Kudi taj lgdi aa
@simck158
@simck158 2 года назад
100 right ji
@ruhi_shah7506
@ruhi_shah7506 Год назад
Ryt
@Live_5911
@Live_5911 3 года назад
ਅੱਜ ਕੱਲ ਰੁਪਏ ਦਾ ਮੁੱਲ ਆ ਪਰ ਇਜ਼ਤ ਦਾ ਨੀ
@pinkujasu4039
@pinkujasu4039 3 года назад
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ
@kanwarsahota115
@kanwarsahota115 3 года назад
Right ji
@jotkaur2414
@jotkaur2414 3 года назад
Right aa
@ramandeepkalyan8387
@ramandeepkalyan8387 3 года назад
Jaskaran singh tuhde ghr v betiya hon gyiya bhena hon gyiya tuhi ohna nu ahh sikhyaa hoyu ga ki eda tamasha kariyeoo agle da jalus kadiyeo sade ghr diya ne ahh chej ni sikhya pta lgn diya kuri tej va tuhi dso tuhde ghr diya kuri nu ki sikhya doo gye
@jesss2450
@jesss2450 3 года назад
Right Ji loka da barha gark gya
@Harmanpreet766
@Harmanpreet766 3 года назад
Right
@pardeeppassi8385
@pardeeppassi8385 3 года назад
ਬਹੁਤ ਮਾੜੀ ਗਲ ਆ,ਗਰੀਬ ਦੀ ਧੀ ਨੂੰ ਏਦਾਂ ਨਾ ਰੋਲੋ,ਪੁਲਿਸ ਨੇ ਕੀ ਇਨਸਾਫ ਕਰਨਾ,ਇਹਨਾਂ ਨੂੰ ਪਰਮਾਤਮਾ ਬੁੱਧੀ ਬਖਸ਼ੇ,ਕੁੜੀ ਦਾ ਘਰ ਵਸ ਜਾਵੇ,
@seemarani8347
@seemarani8347 Год назад
Nahi ji, garib di dhi ch v basan de lachachan hone chahide a, sahure ghar pair jmaune bahut aukhe a
@seemarani8347
@seemarani8347 Год назад
Chaar din ch hi kes pata daaj da, o kiven gate khol den
@ravinderkaur8057
@ravinderkaur8057 Месяц назад
Kudi bahut jyada chalak hai...ohdi awaz , way of talking to lag rya... jhooth boldi totally
@sahibsingh5302
@sahibsingh5302 Месяц назад
1¹¹1¹1¹
@ranjatsingh238
@ranjatsingh238 3 года назад
ਇੰਝ ਰਿਸ਼ਤੇ ਨਹੀਂ ਨਿਭਦਾ ਮਾਤਾ ਜੀ
@ravleenkaur4163
@ravleenkaur4163 2 года назад
ਮੁੰਡੇ ਨੂੰ ਸ਼ਰਮ ਨਹੀਂ ਆਉਂਦੀ ਜਿੱਥੇ ਮਾਂ ਫਿਕਰ ਆ ਉਥੇ ਘਰਵਾਲੀ ਦਾਨੀ
@kour......9970
@kour......9970 Год назад
Kudian nu v rehna ni aaunda g.. Ki pta kisda ksoor a
@ranjitsinghsandhu790
@ranjitsinghsandhu790 3 года назад
100% ਕੁੜੀ ਗਲਤ ਹੈ ।ਜਦੋਂ ਮੁੰਡੇ ਨੇ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਦੱਸਿਆ ਸੀ ਕੇ ਮੇਰੇ ਕੋਲ ਇਕ ਏਕੜ ਜਮੀਨ ਹੈ ਤੇ ਮੈ ਬਾਹਰ ਨਹੀਂ ਜਾ ਸਕਦਾ ਤੇ ਫਿਰ ਇਹਨਾਂ 25ਲੱਖ ਵਿਆਹ ਤੇ ਕਿਵੇਂ ਖਰਚ ਕਰ ਦਿੱਤਾ ਦੂਸਰੀ ਗੱਲ ਇਹ ਹੈ ਕੇ ਭਰਾ ਛੋਟਾ ਪਿਉ ਵੀ ਨਹੀਂ ਇਨ੍ਹਾਂ ਪੈਸਾ ਕਿਥੋਂ ਖਰਚ ਕੀਤਾ ਇਹ ਕੋਈ ਦਾਲ ਚ ਕਾਲਾ ਹੈ
@vjkamboj6338
@vjkamboj6338 3 года назад
ਕੁੱਛ ਨਹੀਂ ਕਹਿ ਸਕਦੇ ਬਾਈ ਅੱਜ ਕੱਲ ਸਾਡੇ ਨੇੜੇ ਇੱਕ ਘਰ ਨੇ ਗਰੀਬ ਘਰ ਸਮਝ ਕੇ ਕੁੜੀ ਵਿਆਹ ਕੇ ਲਿਆਂਦੀ ਮਹੀਨੇ ਬਾਅਦ ਕਲੇਸ ਪਾਉਣ ਲੱਗ ਗਈ ਤੇ ਪੇਕੇ ਜਾ ਕੇ ਬਹਿ ਗਈ ਉੱਤੋ ਦਾਜ ਦਾ ਪਰਚਾ ਕਰਤਾ ਸਾਲ ਹੋ ਚੱਲਿਆ ਨਾ ਸਹੁਰੇ ਆਉਣ ਨੂੰ ਰਾਜੀ ਆ ਨਾ ਤਲਾਕ ਦੇਣ ਨੂੰ
@Pannu.kulwindersingh
@Pannu.kulwindersingh 3 года назад
ਇਦਾਂ ਹੀ ਧੱਕੇ ਹੋ ਰਹੇ ਨੇ ਲੜਕਿਆਂ ਨਾਲ
@lovethind5569
@lovethind5569 3 года назад
🤦‍♀️🤦‍♀️🤦‍♀️🤦‍♀️
@KaranSingh-jj1mw
@KaranSingh-jj1mw 3 года назад
Mera nal vi Ida hoya aa mere shore ne manu garo kad dita aa par vasna othe hi 9 month ho menu ayi nu koi menu len ni aya. Mera pti army vich aa meriya nanana te jeath ne mariya c mera pti viona de piche lag gya ded sal meri marrige nu ho gya aa meibuhad dukhi aa atam hatya karan nu tiaar hyi aa meri kite sunwai ni hoyi
@ramandeepkalyan8387
@ramandeepkalyan8387 3 года назад
Ryt sade lge v same hoyi greeeb te kheo na eniya tej hundiya unpar hundiya v
@RABB-DA-BANDA
@RABB-DA-BANDA 3 года назад
Waheguru
@jatthundeaa9112
@jatthundeaa9112 3 года назад
Dar hi lagda viah krwaun nu pr kahida sare lok iko jehe ni hunde pr galt hon krke raule painde a 🙏🙏🙏🙏👍
@LovePreetsingh-id8up
@LovePreetsingh-id8up 2 года назад
Hnji ji gl sai a tuhade yr loki eve kive koi kr sakda yr koi glte ve ne dsn de gate tkr ne kholn de koi na rab sab theek kru
@preetgillgill3775
@preetgillgill3775 Год назад
ਵਾਹਿ ਗੁਰੂ ਜੀ ਕਿਰਪਾ ਕਰੋ🙏🤲🙏🤲
@GurdeepSingh-bk1fj
@GurdeepSingh-bk1fj 3 года назад
ਜੇਕਰ ਅੱਜ ਇਹ ਕੁਝ ਕਰ ਰਹੇ ਨੇ ਤਾਂ ਕੱਲ ਨੂੰ ਕੁੜੀ ਨੂੰ ਮਾਰ ਵੀ ਸਕਦੇ ਨੇ ਇਸ ਕਰਕੇ ਕੁੜੀ ਦਾ ਇਨਸਾਫ਼ ਹੋਣਾਂ ਚਾਹੀਦਾ ਲਿਖ ਪਰਤ ਹੋਣੀਂ ਚਾਹੀਦੀ ਜੇਕਰ ਇਹਨਾਂ ਨੇ ਕੁੜੀ ਨੲੀ ਰੱਖਣੀ ਤਾਂ ਜਿਨਾਂ ਵੀ ਖ਼ਰਚਾ ਕੁੜੀ ਵਾਲਿਆਂ ਦਾ ਹੋਇਆ ਉਹਨਾਂ ਨੂੰ ਵਾਪਸ ਕੀਤਾ ਜਾਵੇ
@fighter1756
@fighter1756 Год назад
Kudi bahut tez aaa 22
@Lakhbirkaur-fw8ku
@Lakhbirkaur-fw8ku Месяц назад
Tusi kise nu boli ton judge na kro....hr ek da apna style hunda boln da...oh v muh bhola jeha bna k te mitha mitha bol skdi c....jo k fake hunda....pr oh real ch bol rehi ....
@dawindersingh1646
@dawindersingh1646 3 года назад
ਮੁੰਡਾ ਸਹੀ ਬੋਲਦਾ ਵੀਰੋ ਇਹੋ ਜਿਹੀਆ ਕੁੜੀਆ ਘਰ ਪਰਿਵਾਰ ਬਰਾਬਾਦ ਕਰ ਦਿੰਦੀਆ
@agkhalsa4653
@agkhalsa4653 3 года назад
Nice veer g
@reetsharma7979
@reetsharma7979 Год назад
Sade v ayi eho ji Odi v maa ayi c hasdi khed di nu lai gyi jandeya hi thane vaad gi ji ki hai ki hissa dwao bs mang ta bnda ta kre je pekeya to v apna hissa lyai hove had aa tmasa bnaya mundeya da aj kl
@ManjitChahal16
@ManjitChahal16 3 года назад
ਰੱਬ ਜਾਣੇ ਕੋਣ ਸਹੀ ਐ ਕੋਣ ਗਲਤ? ਹੋ ਸਕਦੈ ਮੁੰਡੇ ਵਾਲੇ ਗਲਤ ਹੋਣ ਤੇ ਆਹ ਵੀ ਹੋ ਸਕਦੈ ਕਿ ਓਹ ਮਾਵਾਂ ਧੀਆਂ ਦਾ ਈ ਦੋਸ਼ ਹੋਵੇ..ਪਿੱਛੇ ਜਹੇ ਸਾਡੇ ਨਾਲ ਵੀ ਇਕ ਫੈਮਿਲੀ ਮੈਟਰ ਕਰਕੇ ਕਲੇਸ਼ ਪਿਆ ਸੀ ਕੋਈ ਇਹੋ ਜਿਹਾ ਵਿਆਹ ਵਾਲਾ ਚੱਕਰ ਨੀ ਸੀ ਬਸ ਸਾਡੇ ਬਜੁਰਗਾਂ ਦੀਆਂ ਗਲਤੀਆਂ ਕਰਕੇ ਸੀ ਸਭ ਕੁਝ.....ਸਾਡਾ ਰੱਬ ਜਾਣਦੈ ਅਸੀਂ ਬਿਨਾਂ ਗਲਤੀ ਕਿੰਨਾ ਕੁਝ ਭੁਗਤਿਐ..ਜਿਵੇਂ ਕਈ ਘਰਾਂ ਚ ਬਜੁਰਗਾਂ ਦੀ ਸੇਵਾ ਤੇ ਕਦਰ ਨੀ ਹੁੰਦੀ ਪਰ ਕਈ ਘਰਾਂ ਚ ਬਜੁਰਗਾਂ ਸੇਵਾ ਕਰਾਓਣੀ ਨੀ ਆਓਂਦੀ,ਬਸ ਕੁਝ ਇਹੋ ਜਿਹਾ ਚੱਕਰ ਸੀ ਸਾਡਾ
@harjinderkaur8841
@harjinderkaur8841 Год назад
ਤੁਸੀ,ਸੱਰ,ਏਕ,ਪੱਖਰੱਖੋ,
@ManjitChahal16
@ManjitChahal16 Год назад
@@harjinderkaur8841 ਅਸੀਂ ਅੰਤਰਜਾਮੀ ਥੋੜਾ ਆਂ ਕੀ ਪਤਾ ਅਸਲੀ ਗੱਲ ਕੀ ਆ
@gopyjkgopyjk4159
@gopyjkgopyjk4159 Год назад
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ਜੀਵੰਦਿਆਂ ਪੈਰਾਂ ਥੱਲੇ ਮਰਿਆ ਉਪਰ ਹੋਇ ।। ਵਾਹਿਗੁਰੂ ਮੇਹਰ ਕਰਨ ਜੀ ।। ਵਾਹਿਗੁਰੂ ਜੀ ਭੁੱਲ ਚੁੱਕ ਮੁਆਫ਼ ਕਰਨਾਂ ਜੀ
@goldboy7521
@goldboy7521 3 года назад
ਰਿਸ਼ਤੇ ਨਰਮ ਸੁਭਾਅ ਨਾਲ ਚਲਦੇ ਨੇ 🙏
@samansaman4580
@samansaman4580 3 года назад
Hello, are u sure tuhada naram suba hegga ajkal de kalyoug ch, please jyada gyan nhi vandi da, jis tann lagge ohh hi jane, do not judge anyone, kudi da peo ne, bhra sir te ne vichari ki kare. Tuhade bhen nal eve hove firr....munda vekho kive jooth bolda, bhola jeya bann k story suna reya k loka nu emotional black mail kar sake. Eh na samjna k koi holi pyar nal bole ohh dil da changa hou, jede fake hunde oh mitha e bolde hunde
@harwinderkaur5335
@harwinderkaur5335 3 года назад
True
@kurpalsingh3376
@kurpalsingh3376 3 года назад
@@samansaman4580 11
@ManpreetKaur-bo6rv
@ManpreetKaur-bo6rv 3 года назад
Jis nal bande usnu pta hunda jis de zindgi barbad hundi
@JoginderSingh-xm8yv
@JoginderSingh-xm8yv 3 года назад
@@kukkusingh7911 z
@dakkublike
@dakkublike Год назад
Bhen meriye waheguru simran kro path kro, parmatma sab di sunda ae🙏🏻🙏🏻
@simranjeetkaur1818
@simranjeetkaur1818 Год назад
Hnji
@sukhkaur1195
@sukhkaur1195 3 года назад
Kuri de brother dakho waheguru ji kirpa karo 🙏
@KalaDhaliwal-pt8kx
@KalaDhaliwal-pt8kx 2 года назад
kudi da bhai te bahut chota je ohnu hale akal ni hai aini par kudi de zuban te dekho kida chaldi je Kenchi vangh muskil je ieh kudi ni vasdi iethe talk le la ai changa rahega tenu te vech den gia kudi te ma dono jania
@navjitsingh4322
@navjitsingh4322 2 года назад
Sukh ji tusi shi kiha
@happysinghsidhuhappysinghs4790
ਇਹ ਕੁੜੀ ਨੂੰ ਇਨਸਾਫ ਮਿਲਣ ਚਾਈ ਦਾ
@rinkuarora5094
@rinkuarora5094 3 года назад
Waheguru ji 🙏🙏🙏🙏🙏🙏
@rajvirkaur6674
@rajvirkaur6674 Год назад
Waheguru ji waheguru ji 🙏🙏🙏
@hbmnmovies474
@hbmnmovies474 3 года назад
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ, WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@singhjeet2213
@singhjeet2213 3 года назад
ਇਨਸਾਫ ਮਿਲਣਾ ਚਾਹੀਦਾ ਹੈ ਭੈਣ ਨੂੰ🙏🙏
@jaisharma4045
@jaisharma4045 3 года назад
Parmatma mehar kriyo sab te jo v bande tang ne ohna da sath deo 🙏
@jatt4169
@jatt4169 3 года назад
ਜਦ ਤਕ ਪੂਰੀ ਗੱਲ ਦਾ ਨੀ ਪਤਾ ਲਗਦਾ ਉਦੋਂ ਤਕ ਗਲਤ ਨਾ ਬੋਲਿਓ ਕਿਸੇ ਨੂੰ ਕਿਓ ਕ ਸੱਚ ਤਾਂ ਥੋੜੇ ਦਿਨ ਬਾਅਦ ਚ ਪਤਾ ਲਗਦਾ,,ਪਤਾ ਨੀ ਕੌਣ ਸੱਚਾ ਕੌਣ ਝੂਠਾ ਕਿ ਗਲ ਆ
@Harmanpreet766
@Harmanpreet766 3 года назад
Right
@akashdeepmaan394
@akashdeepmaan394 3 года назад
@@Harmanpreet766 1y
@ramangrover4483
@ramangrover4483 3 года назад
Sahi gl aa G
@SUKHDEVSingh-ve8me
@SUKHDEVSingh-ve8me 3 года назад
ਹਾਂ ਜੀ ! ਤਾ ਹੀ ਕੋਰਟ ਚ ਤਰੀਕਾਂ ਪੈਦੀਅਾਂ ਹਨ।
@PardeepSingh-zn3gp
@PardeepSingh-zn3gp 3 года назад
Dono hi jimmedar aa
@karmjitsidhu2332
@karmjitsidhu2332 3 года назад
Mera according munda sahi a
@zimidarveer996
@zimidarveer996 3 года назад
ਵੱਸਣ ਵਾਲਿਆਂ ਇਦਾ ਨਹੀਂ ਆਉਂਦੀਆਂ ਨਾ ਇਦਾ ਬੋਲਦੀਆਂ ਹੁਣ ਪਹਿਲਾ ਵਾਲੀ ਗੱਲ ਨਹੀਂ ਕੁੜੀ fir ਕਰਾ ਸਾਰਾ ਟੱਬਰ ਟੰਗ ਦਿੰਦੀ ਸੀ ਹੁਣ ਪੂਰਾ ਪਾਣੀ ਪੂਣੀਆਂ ਜਾਂਦਾ ਇਹ ਵੀ ਸਾਰੇ ਹੀਲੇ ਵਰਤ ਅੱਜ ਇਥੇ ਆਏ ਆ
@ramanbhullar5815
@ramanbhullar5815 3 года назад
Bikul
@ramanbajwabajwa5945
@ramanbajwabajwa5945 3 года назад
O v sachi wa
@sksahota77
@sksahota77 3 года назад
Sahi gal ae duhno respect eachother and live happily money comes and goes 🙏
@HarpalSingh-uv9ko
@HarpalSingh-uv9ko 3 года назад
WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@harneksingh4908
@harneksingh4908 3 года назад
Gharon bahr nhi kadya aap gyi si . 4 din baad hi kite peke lain aa jande ne
@kamalpreet812
@kamalpreet812 3 года назад
ਜਦੋਂ ਕੁੜੀ ਵੱਸਣਾ ਚੋਹਂਦੀ ਆਂ ਫੇਰ ਇਹ ਘਰ ਕਿੰਓ ਨੀ ਰੱਖ ਰਹੇ? ਮੁੰਡੇ ਦੀਆਂ ਗੱਲਾਂ ਵਿੱਚ ਕੋਈ ਦੱਮ ਨੀ, ਕਿਸੇ ਦੀ ਧੀ ਨਾਲ ਏਦਾਂ ਨੀ ਕਰਨਾ ਚਾਹੀਦਾ.
@manpreetbhullar831
@manpreetbhullar831 3 года назад
ਸਮੇਂ ਵਿੱਚ ਬੜੀ ਤਾਕਤ ਹੈ,, ਸਭ ਠੀਕ ਹੋ ਜਾਂਦਾ ਹੈ,, ਥੋੜਾ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ,, ਪਿੰਡਾਂ ਵਿੱਚ ਤੇ ਰਿਸ਼ਤੇਦਾਰੀ ਵਿੱਚ ਸਿਆਣੇ ਤੇ ਮੋਹਤਵਾਰ ਬੰਦੇ ਮਾਮਲਾ ਨਬੇੜ ਸਕਦੇ ਨੇ,
@manrajgaming6314
@manrajgaming6314 2 года назад
Ryt di
@HarwinderSingh-tg7ls
@HarwinderSingh-tg7ls 2 года назад
Nice
@kaurs2063
@kaurs2063 Год назад
Kae loka ne eh Buiseness bna rakhea a ...takda ghar dekh ke jhoote Elzam launde a ...frr paise mangde a munde walea to .
@harvirsinghdeolharvirsingh8476
ਮੋਹਤਵਾਰ ਧੀਆ ਭੈਣਾ ਨੋਹਾ ਤੇ ਅੱਖ ਵੀ ਰੱਖ ਦੇ ਆ ਰੱਬ ਨੂੰ ਹਮੇਸਾ ਸਾਥ ਰੱਖੋ ਸਾਸਤਰ ਬਿਨਾਂ ਕੁਝ ਨੀ ਸ਼ਰੀਫ਼ ਬੰਦਾ ਦਾ ਕੁਝ ਨੀ ਡੰਡਾ ਕੈਮ ਰੱਖੋ
@parminderkaursangha9427
@parminderkaursangha9427 Год назад
100% right..tym sab kuz agge le aunda koi eh na soche k assi chlaakiya kr k aah pa leya oh pa leya ..waheguru smaa sb te le k aunda
@jassal9147
@jassal9147 Год назад
Waheguru ji Kirpa karo🙏
@JaspalSingh-oc6rf
@JaspalSingh-oc6rf 3 года назад
Hamesha Rishta apne status di family naal hi krna chahida aa .kuj loka di. Apni izat hundi Ni dujea di shad de Ni.
@ranjatsingh238
@ranjatsingh238 3 года назад
ਮੁੰਡਾ ਸਹੀ ਲੱਗਦਾ
@sharansingh171
@sharansingh171 3 года назад
ਅੱਜ ਕੱਲ ਪਹਿਲਾਂ ਨੀਂ ਮੰਗਦੇ ਕੁੜੀ ਦੀ ਇਜਤ ਰੋਲਕੇ ਫਿਰ ਮੰਗਣਾ ਸੁਰੂ ਕਰ ਦੇਆ ।
@rajwantkaur7175
@rajwantkaur7175 3 года назад
Ryt
@tripplesttar9243
@tripplesttar9243 3 года назад
*ਇਹੋ ਜਿਹੀਆਂ ਕੁੜੀਆਂ ਚੰਗੇ ਭਲੇ ਹਸਦੇ ਖੇਡਦੇ ਪਰਿਵਾਰ ਬਰਬਾਦ ਕਰ ਦਿੰਦੀਆਂ*
@amitbhatia.
@amitbhatia. 3 года назад
ਸਹੀ ਕੀਆ ਯਾਰ ਮੇਰੇ ਨਾਲ ਵੀ ਇਦੇ ਹੋਇਆ bc ਹੱਸਦਾ ਵਸਦਾ ਪਰਿਵਾਰ ਉਜਾੜ ਦਿਤਾ ਜਨਾਨੀ ਦੇ ਸੁਣੀ ਜਾਂਦੀ ਬੰਦੇ ਦੀ ਨਹੀਂ ਅਖਵਾਰਾ ਚ ਪੜ੍ਹੀ ਦਾਂ ਸੀ ਬਤ ਖੁੱਦਾ ਨਾਲ ਇਦਾ ਹੋਈ ਮੇਰੇ ਤੇਂ ਰੇਪ ਦਾਂ ਇਲਜ਼ਾਮ ਲੱਗਿਆ ਆਪਣੀ ਹੀ ਬੇਟੀ ਨਾਲ ਜੋ ਕੀ 4 ਯਰ ਦੀ ਆ 😔😔😒😒😢😢😥😥😰
@prabhjotkaur270
@prabhjotkaur270 3 года назад
Sahi gal ah
@guwindersandhu495
@guwindersandhu495 3 года назад
@@amitbhatia. ਨਮ.9
@Lakhbirkaur-fw8ku
@Lakhbirkaur-fw8ku Месяц назад
Tu es kuri bare janda hein...ja sirf ek vedio ton vekh k judge kr leya ....vichari nyani aa..chota jeha bhra te bajurg maa aa......kisda dil krda peke bethan nu...
@ravleenkaur4163
@ravleenkaur4163 2 года назад
ਵੀਰੋ ਤੇ ਭੈਣੋ ਸੱਚ ਦਾ ਹੋਕਾ ਵੀ ਸਾਥ ਵੀ ਦਿੳ
@amritsingh3273
@amritsingh3273 3 года назад
Waheguru Mehar 🙏🙏🙏🙏 kro
@bittusehgal2598
@bittusehgal2598 3 года назад
Patrkar ver Ji Good job
@Gurpreetkaur-pr8fp
@Gurpreetkaur-pr8fp Год назад
Waheguru ji 🙏
@ParamjitKaur-rm8yg
@ParamjitKaur-rm8yg 3 года назад
ਰਹਿਣ ਵਾਲੀ ਤੇ ਗੱਲ ਨਹੀਂ ਕੀਤੀ ਕੁੜੀ ਨੇ ਉਹ ਦਿਲ ਨਹੀਂ ਮਿਲਦੇ ਮੁੜਕੇ ਅਚਾਰੀਆ ਕੋਟਾਂ ਵਿਚ ਗੱਲ ਚਲੀ ਜਾਏ ਤਾਂ ਫਿਰ ਔਖਾ ਹੋ ਜਾਂਦਾ
@avtarsamra2823
@avtarsamra2823 3 года назад
ਵਾਹਿਗੁਰੂ ਜੀ
@jobanpreetriar8703
@jobanpreetriar8703 Год назад
Right
@sandhujeet2631
@sandhujeet2631 3 года назад
Waheguru mehar kro🙏🙏🙏🙏
@amanpreetsidhusidhu3519
@amanpreetsidhusidhu3519 Год назад
Waheguru g
@ANGELPOWER24
@ANGELPOWER24 3 года назад
Eda ni vasya jnda eni juban nal behne... Pyar nal dil ch jga bnoni pendi
@Pannu.kulwindersingh
@Pannu.kulwindersingh 3 года назад
Good Idea
@Mannu19974
@Mannu19974 3 года назад
Right
@Lakhbirkaur-fw8ku
@Lakhbirkaur-fw8ku Месяц назад
Moorkho us di situation dekho...oh manage nahi kr pa rehi...gusse ch aa.....fake bnke mitha bolke vadia v bn skdi c
@rajwantkaur2937
@rajwantkaur2937 3 года назад
Gallan tu munda sacha lagda, baki waheguru jane
@guribajwa4262
@guribajwa4262 2 года назад
Ryt veer
@foodvlogger7101
@foodvlogger7101 Год назад
Ryt 🙏
@luckygill5675
@luckygill5675 3 года назад
Munda sahi aa vichara
@shavx0578
@shavx0578 3 года назад
Thanu kida pata munda sahi,
@hmt-xh7go
@hmt-xh7go 3 года назад
Dekhan sunan to lgda a vichara kahinda 1 majj te 1 killa a
@amarjitkaur458
@amarjitkaur458 3 года назад
@@luckygill5675 tell me
@luckygill5675
@luckygill5675 3 года назад
@@amarjitkaur458 eh jo case c na mere sis nal v eda e hoya . Eni tenshion nal meri mom di deth ho gye
@luckygill5675
@luckygill5675 3 года назад
@@amarjitkaur458 😢
@raghuraja5084
@raghuraja5084 3 года назад
Waheguru ji meher karo
@harpalsingh3870
@harpalsingh3870 Год назад
Jai mata vaishno Devi ki Jai Ho 🌹🙏🌹🙏🌹🙏🌹🙏🌹🙏🌹🙏🌹🙏🌹
@PargatSingh-te7lv
@PargatSingh-te7lv 2 года назад
ਇਸ ਬੰਦੇ ਨੂੰ ਸਜ਼ਾ ਜ਼ਰੂਰੀ ਮਿਲਣੀ ਚਾਹੀਦੀ ਹੈ
@kour......9970
@kour......9970 Год назад
Ki ptta g kisda ksoor h..
@kour......9970
@kour......9970 Год назад
Kudian nu v vasna ni aaunda..
@harmanhundal7679
@harmanhundal7679 3 года назад
Jehda dukhi hunda aaive ee bolda...hune vichari roo roo k dassan lg jave sarea be kehna kudi. Shi aa
@KaranLahoria280
@KaranLahoria280 Год назад
ਕਮੈਂਟਸ ਚ ਕੋਈ ਕੁੜੀ ਨੂੰ ਗਲ਼ਤ ਕਹਿ ਰਿਹਾ ਕੋਈ ਮੁੰਡੇ ਨੂੰ ! ਇਹ ਕਲਯੁਗ ਅਾ ਕਲਯੁਗ ਅੱਗੇ ਕਿਸੇ ਦਾ ਜੋਰ ਨੀ ! ਵਾਹਿਗੁਰੂ ਸੱਚੇ ਪਾਤਸ਼ਾਹ ਪਿਰਪਾ ਕਰੇਓ ਸੱਭ ਤੇ 🙏
@kashmirkaur1579
@kashmirkaur1579 3 года назад
God bless this matter 🙏
@preetdhaliwal8087
@preetdhaliwal8087 2 года назад
Boy is right👍
@NavneetKaur-do3qu
@NavneetKaur-do3qu Год назад
Saare kehnde ne ke kudi bdi tez aa bhut boldi aa ..bdi chlaak aa ..par ik gal dso jdo insaan di kite vi sunvaayi na hou ..ohnu koi rasta na labhu ..ohdi koi gal na sunu ta gusa te auga hi na ..jaroori nai hunda ke mitha boln waale hmesha sach hi bolde hon ...koi kise de andar kde vekh ni sakda oh sacha ja jhootha ...
@gms546
@gms546 Год назад
Bilkul sahi keha Didi g tusi
@gurjeetsandhu9330
@gurjeetsandhu9330 Год назад
Kudi glt lagdi
@NavneetKaur-do3qu
@NavneetKaur-do3qu Год назад
@@gurjeetsandhu9330 ho sakda ji tusi ta jaani jaan ho...
@gurjeetsandhu9330
@gurjeetsandhu9330 Год назад
@@NavneetKaur-do3qu yes mottu billi
@gurjeetsandhu9330
@gurjeetsandhu9330 Год назад
@@NavneetKaur-do3qu yes mottu billi
@ramneeksandhu836
@ramneeksandhu836 3 года назад
Proper investigation honi chahidi dona d
@tpbal8368
@tpbal8368 3 года назад
ਉਹ ਵਿਚਾਰੇ ਨਿੰਕੇ ਨਿੰਕੇ ਬੱਚੇ ਆ ਉਹ ਤਾਂ ਲੱਗਦੇ ਹੀ ਨਹੀ ਕੇ ਬਹੁਤ ਚਲਾਕ ਆ ਕੁੜੀ ਵਾਲੇ
@bkm9849
@bkm9849 2 года назад
Right, I was thinking the same 🧐
@nehaparam1919
@nehaparam1919 Год назад
Kuri galt aa kyu gye aapna ghar
@nehaparam1919
@nehaparam1919 Год назад
Meri ve mrig hoye menu ve shora tang karda na bt ja kuri aapni family de gal son sakhde fr shorya de kyu nai son sakhde oove aapna ma bap hunda na
@harwinderkaur5335
@harwinderkaur5335 3 года назад
Don’t blame each other please find the solution wahaguru Ji Mehar Karo
@nationbuilder1406
@nationbuilder1406 2 года назад
Bilkul ji
@simmimattu8240
@simmimattu8240 3 года назад
wahaguru ji
@happylifepunjab7615
@happylifepunjab7615 Год назад
Waheguru ji
@simararmy6764
@simararmy6764 Год назад
ਮੈਨੂੰ ਲਗਦਾ ਕਸੂਰ ਮੁੰਡੇ ਵਾਲਿਆਂ ਦਾ ਜੇ ਕੁੜੀ ਨੇ ਨਹੀਂ ਸੀ ਵੱਸਣਾ ਤਾਂ ਫਿਰ ਦਰਵਾਜੇ ਅੱਗੇ ਤੁਹਾਡੀ ਜਾਣ ਨੂੰ ਕਿਉਂ ਰੌ ਰਹੀਆਂ ਹਨ ਅਮਨਦੀਪ ਕੌਰ ਛੱਡ ਦੇ ਭੁੱਖੇ ਲੋਕ ਤੇਰੀ ਸਾਰੀ ਉਮਰ ਨਹੀਂ ਨਿਕਲਨੀ ਖਹਿੜਾ ਛੁਡਾ ਲਾ ਆਪਣਾ
@rajeshchhimpa5562
@rajeshchhimpa5562 Год назад
Kudiya da hor koi dukh nhi hunda,jdo sura ghar eyo jiya mil je ta ma piyo da zina muskil ho jada h😔😔😔
@manikaur8415
@manikaur8415 3 года назад
ਮੁੰਡੇ ਨਹੀਂ ਗਲਤ ਹੋ ਸਕਦਾ ਕੁੜੀ ਵੀ ਗਲਤ ਹੋ ਸਕਦੀ ਹੈ ਗੱਲ ਦਾ ਪਤਾ ਕੌਰ ਜੀ ਬਕੀ ਰੱਬ ਨੂੰ ਪਤਾ ਹੈ ਕੌਣ ਸਹੀ ਬੋਲਦਾ ਕੌਣ ਨਹੀਂ
@preetgill9363
@preetgill9363 Год назад
Ja ker kudi glt a Tai ohh kon sa kah re aa ka mai vasnaa nhi ohh Tai rehn nu tyaar a thoda soch samj ka bolo🤨
@maansinghhardipsingh224
@maansinghhardipsingh224 Год назад
Waheguru ji mehar kari
@manjeetkaur6023
@manjeetkaur6023 3 года назад
ਮਾਂ ਧੀ ਦੋਨੋ ਹੀ ਤੇਜ ਨੇ ਅੱਜ ਕੱਲ ਇਹਨਾ ਲੋਕਾ ਨੇ ਪੈਸੇ ਇਕੱਠੇ ਕਰਨ ਦਾ ਬਿਜਨੈਸ ਬਣਾ ਲਿਆ
@Arpitasharma2001
@Arpitasharma2001 3 года назад
GAl pKki aaa
@Informativeideas78686
@Informativeideas78686 Год назад
Tusi vi business Kar lo mera NAL vi hoi same is kudi vali
@Informativeideas78686
@Informativeideas78686 Год назад
Manjeet kaur
@geeturai2053
@geeturai2053 Год назад
Sab comments vch kudi nu galt kyu keh rahe ho....J kudi galt hundi ta minnat kde v na krdi....jina diya kudiya di zindagii barbaad hundi aa pta ohnu hunda...andr luk k baithe aa
@rupinderkaur2452
@rupinderkaur2452 Год назад
Right
@prabhjotkaur629
@prabhjotkaur629 Месяц назад
ਭੈਣੇ ਬਹੁਤ ਭੈਣਾਂ ਨਾਲ ਹੋ ਰਿਹਾ ਹੈ ਇਹ ਸਭ ਕੁਝ ਮੇਰੀ ਬੇਨਤੀ ਹੈ ਕਿ ਇਹਨਾਂ ਤਾਲਾ ਅੰਦਰੋਂ ਲਾਇਆਂ ਹੈ ਤੁਸੀ ਬਾਹਰੋ ਲਾਕੇ ਨਵਾਂ ਮੋਟਾ ਤਾਲਾ ਤੇ ਬਾਹਰ ਬੈਠੋ ਬਦਮਾਸ਼ਾਂ ਨਾਲ ਬਦਮਾਸ਼ ਬਣਨਾ ਹੀ ਚਾਹੀਦਾਹੈ ਸਮਾਜ ਵਿੱਚ ਬਹੁਤ ਧੀਆਂ ਦੁੱਖੀ ਹਨ
@sarowsarv5446
@sarowsarv5446 Год назад
Jine moo de mithe one dil de kaale... Aho je loka da rab hi rakha
@NavdeepKaur-qk3qp
@NavdeepKaur-qk3qp 3 года назад
Kuri de jubaan kenchi wangu chaldi aa....munda v ta apna pakh rakh riha....kini haleemi nal gal kar riha...
@sonugill8530
@sonugill8530 3 года назад
ho sakda kudi galt hove... par munde wale galt kr rhe divorce kr len... ldayi te sab ghra ch hundi
@GursewakSingh-er1sb
@GursewakSingh-er1sb 3 года назад
@@sonugill8530 o veere but kurri ta kai jandi mai ithe vasna jina marna ithe hi a. Te divorce kida hoju
@noormaan6158
@noormaan6158 3 года назад
Bhen kudi dukhi aa ta bol rehi aa vaise ve aaj kal kudi he kudi de dushman bani hoi aa
@noormaan6158
@noormaan6158 3 года назад
Tere nal eda hove teri ve eda he jaban chale
@nirbhaisingh7584
@nirbhaisingh7584 3 года назад
ਬਿੱਲਕੁਲ ਸਹੀ ਗੱਲ ਆ
@harinderrehal2512
@harinderrehal2512 3 года назад
2 month hoye viah nu salyo 2 var police station v paunch gye
@rajwinderkaur3420
@rajwinderkaur3420 3 года назад
Saasa da bura hal aw bai ajj kal
@ramandeepkalyan8387
@ramandeepkalyan8387 3 года назад
Bhut jada sade te khud ehoo jhea katiyaa bndiya nal pala piya c ehni khrb duniya maa baap apne bachiya nu sahi salah deni di bajye police ja divorce krwa dende vA dehaj da ulta iljm v londiya kuriya kyu ahh weapon bnya kuriya ne dehaj mngde va rabb bachye gandiye duniya toh
@karengill6822
@karengill6822 2 года назад
Waheguru waheguru waheguru waheguru,,,dekh k rona aa riha kyu lok julam kar rahe ne,,rab to daro loko
@msidhu3601
@msidhu3601 3 года назад
ਕੁੜੀਆਂ ਬਹੁਤ ਤੇਜ ਹਨ
@wangxian140
@wangxian140 Год назад
Every girl shuld be successful and well knowledgeable. Than she can live her life by herself and no one can bring her down.
@gurimattugurimattu1410
@gurimattugurimattu1410 Год назад
Lp
@princekumarhanji164
@princekumarhanji164 2 года назад
Satnam waheguru ji
@ramandeepkalyan8387
@ramandeepkalyan8387 3 года назад
Haye kidaa bandri vngu gate nu chibriyaa tamashe kida kardiya vA balle balle kini tej va maa kuri rabb bechwe eho jhea toh
@r.s.s.dfamily7159
@r.s.s.dfamily7159 Год назад
God bless you didi ji
@karamjits1614
@karamjits1614 3 года назад
ਬਾਹਰਲੇ ਮੁੰਡੇ ਵਾਲੇ ਲੜਕੀ ਸਮਝਦਾਰ ਚਾਹੁੰਦੇ ਹਨ ਦਾਜ ਨਹੀਂ ਪਰ ਕੲੀ ਵਾਰੀ ਲੜਕੀ ਵਾਲੈ ਜਦੋਂ ਲੜਕਾ ਤੇ ਲੜਕੀ ਦੀ ਨਹੀਂ ਬਣਦੀ ਤਾਂ ਦਾਜ ਦਾ ਮੁਕਦਮਾ ਕਰਕੇ ਲੱਖਾਂ ਰੁਪਏ ਲੈਂਦੇ ਹਨ
@sahilsingh5855
@sahilsingh5855 3 года назад
Rabb chuku ena vargae nu
@LovepreetKaur-ql7bj
@LovepreetKaur-ql7bj Год назад
ਯਾਰ ਕੋਈ ਹਾਲ ਨਹੀਂ ਅੱਜ ਦੇ ਟਾਈਮ ਵਿਆਹ ਕਰੋਣ ਦਾ ਬਹੁਤ ਕੁੱਤੇ ਆ ਲੋਕ ਆਵਦੀ ਨਾਲ ਹੁੰਦਾ ਜਦ ਓਹਦੋਂ ਪਤਾ ਲਗਦਾ
@jinderrai6354
@jinderrai6354 3 года назад
Weheguru ji
@simranjeetkaur1983
@simranjeetkaur1983 3 года назад
Girl saying truth ✔️✔️✔️✔️
@HarpreetSingh-xn3fv
@HarpreetSingh-xn3fv 3 года назад
Munda sahi aaa
@hardeepaulakh7217
@hardeepaulakh7217 3 года назад
ਰਿਸ਼ਤੇ ਨਰਮ ਸਬਾਹ ਦੇ ਨਾਲ ਹੀ ਨਿਬ ਦੇ ਨੇ ਬਿਲਕੁਲ ਠੀਕ ਆ ਪਰ ਸਟੋਰੇਜ ਠੀਕ ਭਲੇ ਮਾਨਸ ਹੋਣ ਤਾਂ ਨੂੰਹ ਆਪਣੀਆਂ ਮਰਜ਼ੀਆਂ ਕਰੇ ਤਾਂ ਉਦੋਂ ਕਿ ਕਿਤਾ ਜਾਵੇ ਧੰਨਵਾਦ
@Lakhbirkaur-fw8ku
@Lakhbirkaur-fw8ku Месяц назад
Tusi v eho jihe hi hone aa
@gagansangha7672
@gagansangha7672 2 года назад
Rabb rakha dohni da yr 🙏🙏
@user-oq6he4xx3n
@user-oq6he4xx3n 3 года назад
ਕਿਸ ਵੀ ਮੁੰਡੇ ਨਾਲ ਕੁਝ। ਵੀ ਗ਼ਲਤ ਹੁੰਦਾ ਕੋਈ ਕੁੜੀ ਐਵੇਂ ਤੰਗ ਕਰਦੀ ਆ । ਡਰਨਾ ਦੀ ਲੋੜ ਨਹੀਂ ਕਿਸ ਨੂੰ ਵੀ ਮੁੰਡਾ ਨੂੰ ਮੱਦਦ ਦੀ ਲੋੜ free ਕੀਤੀ ਜਾਵੇ ਗਈ। ਤੁਸੀ comment kar share kar sakda ਆ
@naviofficial6362
@naviofficial6362 3 года назад
Vir g kon kru hlep
@mkdimondboy2878
@mkdimondboy2878 3 года назад
Dso 22 kon help kru
@user-oq6he4xx3n
@user-oq6he4xx3n 3 года назад
Apen number send kardo । ਸਾਡਾ 5ਜਾਣਾ ਦਾ ਗਰੁੱਪ ਆ ਜਿਸ ਵਿਚ ਵਕੀਲ ਵੀ ਆ ਕੋਈ ਵੀ ਸੰਪਰਕ ਕਰੋ ।
@mkdimondboy2878
@mkdimondboy2878 3 года назад
9700020700
@pritamsingh3273
@pritamsingh3273 3 года назад
ਕੁੜੀਆਂ ਨੇ ਵਿਆਹ ਇੱਕ ਧੰਦਾ ਬਣਾ ਲਿਆ ਹਰ ਘਰ ਵਿਚ ਵਿਆਹ ਦੇ ਨਾਂ ਤੇ ਲੁੱਟ ਰਹੀਆਂ ਨੇ
@monikakaur447
@monikakaur447 2 года назад
Veere har kuri vi Galt ni hundi mera dhoke naal ik mental nal viah kar dita 4 month ch mera divorce ho gya ulta munda bolda si Mai ni rakhni naa saanu koi kharcha pani dita baut mushkil naal mere maa baap ne kita si har kuri Galt ni hundi veere
@virksaab7394
@virksaab7394 Год назад
ਪਤਾ ਨੀ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਏ ਹਰ ਇਨਸਾਨ ਨੂੰ ਆਪਣੇ ਤੋਂ ਮਾੜਾ ਨਾਲ ਵਿਆਹ ਕਰਵਾਲੋ ਪਰ ਕਿਸੇ ਪੈਸੇ ਵਾਲੇ ਪਿੱਛੇ ਲੱਗਕੇ ਆਪਣੀ ਜਿੰਦਗੀ ਨਾ ਖ਼ਰਾਬ ਕਰੋ ਏਦਾਂ ਰੋਣ ਨਾਲੋਂ ਤੇ ਚੰਗਾ ਵਾਂ ਕੇ ਘੱਟ ਖਾਏ ਗੋਜਾਰਾ ਕਰਲੋ ਯਾਰ 🙏🏽🙏🏽
@sweetkaursweetkaur9855
@sweetkaursweetkaur9855 3 года назад
Munda theek bolda
@SurinderKaur-vf8bu
@SurinderKaur-vf8bu 3 года назад
Bahut hlat maade n Aj kal bhaut case ho rh n 😢
@karandeepsingh8213
@karandeepsingh8213 3 года назад
Waheguru mehar kro
@ajaypalajay9721
@ajaypalajay9721 3 года назад
Kudi rong e munda sahe e
@sheratalwandi2545
@sheratalwandi2545 3 года назад
Boys good
@sukhrajwaraich9600
@sukhrajwaraich9600 2 года назад
U have proof
@SurjitSingh-mu2yw
@SurjitSingh-mu2yw 3 года назад
ਕੁੜੀ ਤੇਜ਼ ਬਹੁਤ ਆ
@SukhchainSingh-cr8jg
@SukhchainSingh-cr8jg 2 года назад
For Personal Attention of CM Punjab. Sir, The Trio ie, bride alongwith her mother and 9 years old brother are found knocking the door but inlaws are not opening their main gate. Severest actions must be taken against the laws. There are many such cases in Punjab.
@RaviRandhawa-vl3fc
@RaviRandhawa-vl3fc 10 месяцев назад
P
@jagmeetsharma396
@jagmeetsharma396 Год назад
Bina poori gll jaane kise nu judge na kro Rabb na bnya kro #wmk
@garryrai9170
@garryrai9170 Год назад
Mainu nhi pta ke kon shi h te kon galat ...prr mainu eh pta ke jis de sirr te peo na hove te ena shotta jya pra hove ...jis ne zindagi ch ene dukh dekh lye ...ohh eda kida kar skdi bhla ....ek maa ne rishta kita ke chl NRI family a ..kise cheez di tnggi na hou gii meri dhee khush rhu gii....te jehre ess kuddi nu tezz bol rhe ne ...dso jis ne ena dukh dekh lya...aaj agr ooh apne hkk lyi boldi pyi a ta ooh tezz bngii ...hun ooh chup kida behh jaave🙄🙄baki waheguru mehr kryo hrr ghr te ...je waheguru dheeyan dinna a ta kishmat v chnggi likhya kr ....ethe koi kuddi nu chngga nii smjhda ...Munda chahe Jo mrji boli Jave ...prr je ek kuddi boli ta ohnu lokk tezz smjhde ne..ke saari galti kuddi di a kuddi bahli tezz a 🙄🙄
@rupindertiwana2925
@rupindertiwana2925 3 года назад
ਕੁੜੀ ਹੀ ਗਲਤ ਲੱਗ ਰਹੀ ਆ
@sweetsatnam3527
@sweetsatnam3527 3 года назад
Bolan wala ਗ਼ਲਤ nhi hunda hmesha
@sukhchainsinghsukh9480
@sukhchainsinghsukh9480 3 года назад
ਝੂਠ ਬੋਲ ਰਹੀ ਹੈ ਕੁੜੀ ਸਾਫ਼ ਪਤਾ ਲੱਗ ਰਿਹਾ
@BaljitKaur-bv1bd
@BaljitKaur-bv1bd Месяц назад
Wmk.
Далее
Угадай МОБА 1 🥵 | WICSUR #shorts
01:00
Просмотров 389 тыс.
МЕГА ФОКУС С КАЛЬКУЛЯТОРОМ
00:33