Тёмный

ਬਿਜਲੀ ਦਾ ਮੀਟਰ ਹੋਲੀ ਕਰਨ ਵਾਲਾ ਪੁਰਜ਼ਾ ਲੈ ਆਂਦਾ ਵੇਖੋ ਕੰਮ ਕਿਵੇਂ ਕਰਦਾ || Power Saver for home 

sewak singh
Подписаться 692 тыс.
Просмотров 366 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 476   
@buttasingh40
@buttasingh40 Год назад
ਬਹੁਤ ਵਧੀਆ ਵੀਰ ਜੀ ਲੁੱਟ ਤੋ ਬਚਾਉਣਾ ਲੋਕਾਂ ਜਗਾਉ ਤੁਹਾਡਾ ਧੰਨਵਾਦ ਜੀ👍👍👍👍
@Hsp44
@Hsp44 2 месяца назад
ਲੁਟਦੇ ਤਾ ਲੋਕ ਆ ਬਿਜਲੀ।ਕਿਸੇ ਹੋਰ ਦੇਸ਼ ਚ ਕਰਕੇ ਦਿਖਾਓ ਚੋਰੀ
@bhurasingh7046
@bhurasingh7046 Год назад
ਬਹੁਤ ਇਮਾਨਦਾਰ ਵਿਅਕਤੀ ਸੇਵਕ ਸਿੰਘ
@harwinderlotta718
@harwinderlotta718 Год назад
ਸੇਵਕ ਬੰਦਾ ਪੂਰਾ ਫੋਰਮੈਨ ਹੈ❤❤❤❤❤❤❤❤❤❤
@GurpreetSingh-jo1hc
@GurpreetSingh-jo1hc Год назад
ਫੋਰਮੈਨ ਨਹੀਂ ਇੰਜੀਨੀਅਰ ਆ 😀
@ravimoga659
@ravimoga659 Год назад
.x
@SAVIOUR1947
@SAVIOUR1947 11 месяцев назад
Forman??
@jass-ww6zf
@jass-ww6zf 11 месяцев назад
ਸੁਹਾਅ ਦਾ ਫੋਰਮੈਨ ਆ 40 ਰੁਪਏ ਦਾ ਕਪੈਸੁਟਰ ਆ 600 ਦੀ ਬੁੰਂਂਂਂਂਂਂਂਂਂ ਮਰਾ ਲੲੀ 😂😂😂😂
@Abhi-l8s3r
@Abhi-l8s3r Год назад
ਮੈ ਨਹੀ ਮੰਨਦਾ ਇਹ ਸਿਰਫ ਇਕ ਠਗੀ ਹੈ ਇਹ ਵੇਚਣ ਵਾਲੇ ਨੂੰ ਵੀ ਨਹੀ ਪਤਾ ਇਹ ਕੀ ਕੰਮ ਕਰਦਾ ਹੈ ਬਿਲਕੁਲ ਇਹ ਇਕ ਠੱਗੀ ਤੋ ਵੱਧ ਕੋਈ ਨਹੀ ਹੈ
@saranjitsingh5935
@saranjitsingh5935 Год назад
ਸਰਦਾਰ ਸੇਵਕ ਸਿੰਘ ਜੀ ਮੈਂ ਅਕਸਰ ਤੁਹਾਡੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਪਰ ਅਫਸੋਸ ਕਿ subscribe ਨਹੀਂ ਕੀਤਾ ਖਿਮਾਂ। Sb you are giving very useful information to we people though the young generation may not be interested because of they have not seen the earlier days. For information I,m at 78+ age now. Now I 'm subscribing for to see your videos. Thanks.
@DarshanSingh-nr1uw
@DarshanSingh-nr1uw Год назад
ਸੈਵਕ ਜੀ ਬਿਲਕੁਲ ਸਹੀ ਕਿਹਾ ਲੋਕਾਂ ਲੲੀ ਜਾਣਕਾਰੀ ਤੂਸੀ ਹਰ ਕਿਸਾਨ ਮੇਲੇ ਤੇ ਜਾਓ ਲੋਕ ਅਾਪ ਲੁਟਾੲੀ ਕਰਾਓਦੇ ਹਨ ਬਿਲ ਞਧ ਜਾਓ ਤੁਹਂਡਾ ਧੰਨਵਂਦ
@interiorart3675
@interiorart3675 Год назад
ਜਨਤਾ ਨੂੰ ਜਾਗਰੁਕ ਕਰਨ ਲਈ ਸੇਵਕ ਵੀਰ ਦਾ ਧਨਵਾਦ।
@dcsaab8921
@dcsaab8921 Год назад
Very nice 🙏🏻
@srvarmy211
@srvarmy211 3 месяца назад
​@@dcsaab8921😊
@avtarsinghtandon4372
@avtarsinghtandon4372 Год назад
ਬਿਲਕੁਲ ਸੱਚੀਂ ਗੱਲ ਆ ਹੀ ਹੈ ਜੋ ਸੇਵਕ ਵੀਰ ਨੇ ਦੱਸਿਆ ਹੈ ਜੀ ❤
@birachbhansingh-qk3ni
@birachbhansingh-qk3ni Год назад
ਬਹੁਤ ਬਹੁਤ ਧਨਵਾਦ ਸੇਵਕ ਵੀਰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਲੋਕਾਂ ਨੇ ਸਮਝ ਜਾਣਾ ਵੀਡੀਓ ਵੇਖ
@ShamsherSingh-ff5jg
@ShamsherSingh-ff5jg 4 месяца назад
ਬਹੁਤ ਵਧੀਆ ਤੁਸੀਂ ਸਮਾਜ ਦੀ ਸੇਵਾ ਹੀ ਕਰ ਰਹੇ ਹੋ ਜੀ। ਧੰਨਵਾਦ
@interiorart3675
@interiorart3675 Год назад
ਪੰਜਾਬ ਬਿਜਲੀ ਮਹਿਕਮਾ , ਕੇਂਦਰੀ ਊਰਜਾ ਮੰਤਰਾਲਾ , ਇੰਡੀਅਨ ਸਟੈਂਡਰਡ ਬਿਊਰੋ, ਖਪਤਕਾਰ ਫੋਰਮ,ISI ਵਰਗੇ ਮਹਿਕਮੇ ਅਜਿਹੀ ਲੋਟੂ ਕੰਪਨੀਆ ਤੇ ਨੱਥ ਕਯੋ ਨਹੀ ਪਾਉਂਦੇ ਜਨਤਾ ਨੂੰ ਜਾਗਰੁਕ ਕਿਓ ਨਹੀ ਕਰਦੇ। ਇਸ ਯੰਤਰ ਚ wall fan ਦਾ ਕੰਡਸਰ ਲਾ ਕੇ ਹਜ਼ਾਰਾਂ ਰੁਪਏ ਲੁੱਟ ਰਹੇ ਨੇ
@Manjot_chhina
@Manjot_chhina 2 месяца назад
Hnji bai g eh tah sirf power capacitor aa evein hi power saver keh keh jnta nu moorkh bnon tey lgey aa
@HappySingh-bx2jh
@HappySingh-bx2jh Год назад
🙏ਧੰਨਵਾਦੀ ਵੀਰ ਸੇਵਕ ਸਿੰਘ ਜੀ ਗਿਆਨ ਗੁਡ ਹੈ ਜੀ
@Balvindersingh-xm5jb
@Balvindersingh-xm5jb Год назад
ਲੋਕਾਂ ਨੂੰ ਜਾਗਰੂਪ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤
@manpreetsingh-vk8pf
@manpreetsingh-vk8pf Год назад
Very good information about POWER SAVER devices sir ,
@GurpreetSingh-qz3yw
@GurpreetSingh-qz3yw Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@godisone7569
@godisone7569 Год назад
ਸ: ਸੇਵਕ ਸਿੰਘ ਜੀ ਤੁਹਾਡੀ ਬਿਲਕੁੱਲ ਸਹੀ ਜਾਣਕਾਰੀ ਭਰੀ ਕੀਮਤੀ ਗਾਈਡੇਂਸ ਹੈ,ਅੱਜ ਕਲ ਜ਼ਿਆਦਾਤਰ ਭਯੀਏ ਈ engineer ਬਣੇ ਫਿਰਦੇ ਐਂ, ਸ਼ੋਸ਼ੇਪਣ ਨਾਲ ਲੋਕਾਂ ਨੂੰ ਬਿਜਲੀ ਦੀ ਵੱਡੀ ਬੱਚਤ ਕਰਨ ਦਾ ਲਾਲਚ ਦੇ ਕੈ ਪੂਰੀ ਲੁੱਟ ਕਰਦੇ ਐ capictor ਬੈਂਕ ਨਾਲ ਵੱਡੀ ਇੰਡਸਟਰੀ ਜਾਂ power grid ਤੇ ਕੁੱਝ ਹੱਦ ਤੱਕ power factor balance ਹੁੰਦਾ ਹੈ , LT Light load ਤੇ ਕੋਈ ਫਰਕ ਨਹੀਂ ਪੈਂਦਾ ...retd je
@BhupinderSingh-eo6rl
@BhupinderSingh-eo6rl Год назад
Thanx ji
@jatindersandhu7276
@jatindersandhu7276 3 месяца назад
ਬਹੁ ਜਾਣਕਾਰੀ ਮਿਲੀ ਆ ਵੀਡੀਓ ਤੋਂ । ਧੰਨਵਾਦ ਵੀਰ ਜੀ।
@gurandittasinghsandhu5238
@gurandittasinghsandhu5238 Год назад
ਵਾਹ ਸੇਵਕ ਜੀ ਸ਼ੁਕਰੀਆ ਜੀ।
@balrajdhillon584
@balrajdhillon584 Год назад
ਬਹੁਤ ਵਧੀਆ ਵੀਡੀਉ ਲੱਗਾ ਵੀਰ ਜੀ
@MonikaRani-fr5pn
@MonikaRani-fr5pn Год назад
ਅਾਪਾ ਫੇਰ ਨਹੀ ਲੈਕੇ ਅਾਓੁਦੇ ਜੇ ਤੂੰ ਕਹਿੰਨਾ ੲੇ ਸਹੀ ਨਹੀ ਹੈਗਾ
@SukhwinderSingh-fm7xh
@SukhwinderSingh-fm7xh 4 месяца назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harwindersian4635
@harwindersian4635 Месяц назад
ਵੀਰ ਜੀ ਬੋਹਤ ਬੋਹਤ ਧੰਨਵਾਦ ਜੀ
@bilwinderbillu2776
@bilwinderbillu2776 Год назад
ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਜੀ
@jagmelsingh5177
@jagmelsingh5177 Год назад
Sewak g dhanwad loka deian akhan khol dinde ho
@RANJITSINGH-ej2pc
@RANJITSINGH-ej2pc Год назад
ਧੰਨਵਾਦ ਜੀ ਸਹੀ ਜਾਣਕਾਰੀ ਲਈ।
@worldtraveller1095
@worldtraveller1095 Год назад
Watching your videos from Mexico ji🙏🏻
@jagtarsinghgrewal6097
@jagtarsinghgrewal6097 Год назад
ਸੇਵਕ ਵੀਰ ਵੀਡੀਓ ਲਈ ਧੰਨਵਾਦ, ਹਾਂ ਵੀਰ ਇਹ ਪਾਵਰ ਸੇਵਰ ਬੇਕਾਰ ,ਜਿੰਨੇ ਵੀ ਬਜ਼ਾਰ ਵਿੱਚੋ ਮਿਲਦੇ ਹਨ , ਪਰ ਵੀਰ ਜੋ ਮੈ 7ਸਾਲ ਪਹਿਲਾਂ ਪਾਵਰ ਸੇਵਰ ਦੇਖਿਆ ਸੀ, ਅਨਲੀਗਲ ਸੀ,ਉਹ ਕਿਸੇ ਵੀਰ ਤੇਰੇ ਵਰਗੇ ਮਕੈਨਿਕ ਦਾ ਬਣਾਇਆ ਹੋਇਆ ਸੀ ,ਉਸ ਵਿੱਚ ਸਕੂਟਰ ਦਾ ਕਵਾਇਲ ਲੱਗਾ ਸੀ ਤੇ ਹੋਰ ਟਰਾਸਫਾਰਮਰ, ਡੈਡ,ਕੰਨਡੈਸਰ ,ਆਈ ਸੀ, ਕਾਫੀ ਕੁਝ ਲੱਗਾ ਸੀ,ਪਰ ਵੀਰ ਉਹ ਮੀਟਰ ਤੋ 50,60 ਫੁੱਟ ਦੇ ਦਇਰੇ ਵਿੱਚ ਕੰਮ ਕਰਦਾ ਸੀ, ਜੋ ਲਾਲ ਬੱਤੀ ਵਾਲੇ ਮੀਟਰ ਤੇ ਹੀ ਕੰਮ ਕਰਦਾ ਸੀ, ਬੱਤੀ ਦੀ ਸਪੀਡ ਸਲੌਅ ਕਰ ਦਿੰਦਾ ਸੀ,30 35 % ਬਿੱਲ ਘੱਟ ਆਓਦਾ ਸੀ , ਉਹ ਮੀਟਰ ਦੀ ਕੰਪਨੀ ਦੇ ਹਿਸਾਬ ਨਾਲ ਉਸ ਵਿੱਚ ਫੇਰਬਦਲ ਕਰਕੇ ਬਣਦਾ ਸੀ,ਇੱਕ ਵੀਰ ਹਾਈ ਚੁੰਬਕ ਨਾਲ ਵੀ ਮੀਟਰ ਰੁੱਕ ਜਾਂਦੇ ਸਨ,ਪਰ ਉਹ ਸਭ ਬਿਜਲੀ ਮੁਲਾਜ਼ਮਾ ਵੱਲੋ ਰੇਡ ਮਾਰ ਕੇ ਫੜੇ ਗਏ, ਉਸ ਤੋ ਬਾਅਦ ਤਾਂ ਬਿਜਲੀ ਬੋਰਡ ਵੱਲੋ ਮੀਟਰ ਹੀ ਨਵੇ ਤਕਨੀਕ ਦੇ ਕੱਢ ਦਿੱਤੇ, ਹੁਣ ਤਾਂ ਵੀਰ ਮੀਟਰ ਡਿਜੀਟਲ ਚਿੱਪ ਵਾਲੇ ਲੱਗਦੇ ਹਨ,ਨਵੇ ਕੂਨੈਕਸ਼ਨ ਤੇ ਵੀ ਜਾਂ ਮੀਟਰ ਖਰਾਬ ਹੋ ਗਿਆ ਤਾਂ ਵੀ ,ਇਸ ਚੱਕਰ ਵਿੱਚ ਨਾ ਪਵੋ ਜੁਰਮਾਨੇ ਬਹੁਤ ਮੋਟੇ ਹੁੰਦੇ ਹਨ, ਹੁਣ ਤਾਂ ਏ ਸੀ ਵਾਲੇ ਦੇ ਵੀ 2 ਬਿੱਲ ਹੀ ਆਓਦੇ ਹਨ
@JasvirSingh-sg1ty
@JasvirSingh-sg1ty Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Hsp44
@Hsp44 2 месяца назад
ਹਾ ਬਿਜਲੀ ਚੋਰੀ ਕਰਕੇ ਕੇ ਹੀ ਪੰਜਾਬ ਖੁਸ਼ਹਾਲ ਬਣੂ। ਇਹ ਸਭ ਕੁੱਛ ਤੁਸੀ ਕੈਨੇਡਾ ਚ ਕਰਕੇ ਦਿਖਾਓ ਜਿੱਥੇ ਤੁਸੀਂ ਭੇਡਾਂ ਵਾਂਗੂ ਜਾਣੇ ਓ
@vikaskumar-qp9ub
@vikaskumar-qp9ub Год назад
Kisi bhi chiz di jankari leni howe te asi tuhadi hi video dekhde haan ji... tuhadi video 100% sahi hundi aa..🙏🙏🙏🙏
@jagtarbilling6745
@jagtarbilling6745 Год назад
ਤਰਕ ਨਾਲ ਸਮਝਾਈ ਹੈ ਗੱਲ
@hardeepsinghnandra-bj2no
@hardeepsinghnandra-bj2no Год назад
अति सुंदर वीडियो वीरजी 🎉
@sukhpreetsidhu00
@sukhpreetsidhu00 Год назад
ਵਾਹ ਓਏ ਬਾਈ ਸੋਡੇ ਵਰਗੇ ਬੰਦੇ ਹੋਣ ਤਾਂ ਸਾਇਦ ਭੋਲੇ ਪੰਜਾਬੀ ਲੁੱਟਣ ਤੋਂ ਬੱਚ ਜਾਣ
@VarinderSingh-gr6gr
@VarinderSingh-gr6gr 4 месяца назад
ਧੰਨਵਾਦ ਵੀਰ ਜੀ , ਮੈਂ ਵੀ ਖਾਨ ਸਰ ਦੀ ਐਡ ਜਹੀ ਦੇਖੀ ਸੀ youtube ਤੇ , ਬਸ ਖਰੀਦਨ ਹੀ ਵਾਲਾ ਸੀ ਪਰ ਤੁਹਾਡੀ ਵੀਡੀਓ ਦੇਖ ਲਈ
@DAVINDERSHARMa1000
@DAVINDERSHARMa1000 Месяц назад
ਖਾਨ ਸਰ ਵਾਲੀ ਐਡਿਟ ਆ
@jassar100
@jassar100 Год назад
Salute to you bro , Waheguru bless you.
@babloosharma-nc5zr
@babloosharma-nc5zr Год назад
You are right sir आप की सभी काम video काम कि होती है
@gurmukhsingh2059
@gurmukhsingh2059 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਧੰਨਵਾਦ ਇਹਨਾਂ ਠੱਗਾਂ ਦੀ ਸਚਾਈ ਦਸ ਦਿੱਤੀ ਹੈ
@MuhammadAfzal-ud5dk
@MuhammadAfzal-ud5dk Год назад
السلام علیکم ورحمتہ اللہ وبرکاتہ سردار صاحب اپ جتنا مرضی ان لوگوں کو سمجھائیں لیکن یہ دنیا ہے جس طرح رام رحیم اپنا ڈیرہ چلا رہا ہے دنیا سمجھ نہیں رہی
@bindergahlot6920
@bindergahlot6920 3 месяца назад
ਵੀਰੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਵਧੀਆ ਤੁਸੀਂ ਗਾਈਡ ਕਰਦੇ ਹੋ.
@interiorart3675
@interiorart3675 Год назад
ਪਾਵਰ ਫੈਕਟਰ ਵਾਲਾ ਮਸਲਾ ਇੰਡਕਸ਼ਨ ਮੋਟਰ ਦਾ ਹੁੰਦਾ। ਬਾਕੀ ਚੀਜਾਂ ਤੇ ਇਹਦਾ ਕੋਈ ਮਸਲਾ ਨਹੀ ।
@BhupinderSingh-ul8im
@BhupinderSingh-ul8im Год назад
ਇਹ ਕੰਮ ਨਹੀਂ ਕਰਦਾ ਜੀ, ਮੈਂ ਵੀ 3-4 ਪਹਿਲਾਂ ਲੁਧਿਆਣਾ ਕਿਸਾਨ ਮੇਲੇ ਤੋਂ ਲਿਆ ਸੀ। ਬੇਵਕੂਫ ਬਣਾਉਂਦੇ ਨੇ।
@dfgFfgg-kj5rf
@dfgFfgg-kj5rf Год назад
ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ
@parladdhanju5202
@parladdhanju5202 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@KirakabirajKabiraj-xt5ub
@KirakabirajKabiraj-xt5ub Год назад
ਸਤਿ ਸ੍ਰੀ ਆਕਾਲ ਬਾਬਾ ਜੀ 👏 ਸਾਨੂੰ ਬਹੁਤ ਪਸੰਦ ਹੈ ਤੁਹਾਡਾ RU-vid channel 👍👍
@jagdevsinghbajwa2652
@jagdevsinghbajwa2652 Год назад
right aa veerji tusi sahi jan kari dana aa saria nu❤💯💯💯
@sukhmanikidneylivercarecenter
@sukhmanikidneylivercarecenter 3 месяца назад
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@avtarsingh-zo7rj
@avtarsingh-zo7rj Год назад
ਬਾਈ ਜੀ ਤੁਹਾਡੀਆਂ ਵੀਡੀਓਜ਼ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ। ਇੱਕ ਮਸ਼ੀਨ ਹੈ ਮਾਰਬਲ ਪਾਲਿਸ਼ ਕਰਨ ਲਈ। ਜਿਸ ਦੇ ਹੇਠਾਂ ਤਵੇ ਵਰਗੀਆਂ ਵੱਟੀਆਂ ਲਗਦੀਆਂ ਹਨ ਜੋ ਘਰ ਦੇ ਪੁਰਾਣੇ ਫਰਸ਼ ਨੂੰ ਵੀ ਚਮਕਾ ਦਿੰਦੀਆਂ ਹਨ।ਆਨ ਲਾਈਨ 25-30 ਹਜ਼ਾਰ ਮਿਲਦੀ ਹੈ।ਘਰ ਚ ਤਿਆਰ ਕਰਨ ਦਾ ਤਰੀਕਾ ਦੱਸੋ ਜੀ।
@harjotsingh4904
@harjotsingh4904 Год назад
ਬਹੁਤ ਵਧੀਆ ਵੀਡਿਓ ਜੀ
@Abhi-l8s3r
@Abhi-l8s3r Год назад
ਮੇਰੇ ,ਯਾਰ ਨੇ ਵੀ 1200 ਰੁਪਏ ਦਾ ਲਿਆ ਸੀ ਅਜ ਤੌ 15 ਸਾਲ ਪਹਿਲਾ ਪਰ ਉਹ ਕੁੰਡੀ ਲਾਉਦੇ ਸੀ ਬਿੱਲ ਤਾ ਘੱਟ ਆਉਣਾ ਸੀ
@JS50108
@JS50108 Год назад
😂😂😅😅
@amancheema5678
@amancheema5678 Год назад
Fer lya hi kyu c 😂
@Bawarecordsofficial
@Bawarecordsofficial Год назад
ਬਹੁਤ ਧੰਨਵਾਦ ਬਾਈ ਜੀ
@Manjot_chhina
@Manjot_chhina 2 месяца назад
Power capacitor aa bai g power saver nhi.. eh sirf bijli vadd katt hon tey ghr de appliance safe rkhda aa sadn nhi dinda
@MuhammadAfzal-ud5dk
@MuhammadAfzal-ud5dk Год назад
❤❤❤❤❤❤❤❤❤❤❤❤❤❤❤❤❤❤❤❤🎉
@rajendrachopra3000
@rajendrachopra3000 Год назад
इससे कुछ नहीं होता, सूतिया काटा जाता है बस, एक कैपेसिटर क्या कर लेगा line पर 🎉😂
@vikrampreet1875
@vikrampreet1875 Год назад
ਵੀਰ ਜੀ ਤੁਸੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ
@worldtraveller1095
@worldtraveller1095 Год назад
Your videos always useful
@RomeoFilms
@RomeoFilms Год назад
ਸਹੀ ਕਿਹਾ ਸਭ ਸਕੈਮ ਏ ਸਰਕਾਰ ਵੀ ਇਹਨਾਂ ਤੇ ਰੋਕ ਨਹੀ ਲੱਗਾ ਰਹੀ ਫੜੋ ਇਹਨਾਂ ਨੂੰ ਤੇ ਕੇਸ ਕਰੋ
@satnamsingh4203
@satnamsingh4203 Год назад
ਬਹੁਤ ਵਧੀਆ ਵੀਰ ਜੀ
@rampalsingh_vlog
@rampalsingh_vlog 3 месяца назад
Good job brother ji 🙏
@sandeepbadwal6819
@sandeepbadwal6819 Год назад
ਬਚੋ ਦੋਸਤੋ ਇਹ ਫਰਾਡ ਯੰਤਰ ਹੀ ਹਨ। ਮੈਂ ਵੀ ਮੰਗਵਾਇਆ ਮੈਕਸ ਦਾ,, 600 ਦਾ । ਭਰਾਵੋ ਇਹਨਾਂ ਫਰਾਡ ਲੋਕਾਂ ਦੇ ਝਾਂਸੇ ਚ ਨਾ ਹੀ ਆਓ। ਜਾਗੋ ਗ੍ਰਾਹਕ ਜਾਗੋ। ਸੰਦੀਪ ਬਡਵਾਲ ਹੁਸ਼ਿਆਰਪੁਰ ਤੋਂ
@HS_Khangura
@HS_Khangura 11 месяцев назад
ਲੋਕਾਂ ਨੂੰ ਸਮਝਾਉਣਾ ਬੜ੍ਹਾ ਔਖਾ ਜਿੱਥੇ ਲਾਲਚ ਦਿੱਤਾ ਜਾਂਦਾ, ਓਥੋਂ ਕੱਢਣਾ ਬੜ੍ਹਾ ਔਖਾ , ਫਸ ਜਾਂਦੇ ਨੇ.......
@anshsinghsra3699
@anshsinghsra3699 Год назад
Make vedio on buying coorect roof fan online or offline
@sikanderaarain2812
@sikanderaarain2812 Год назад
ਬਹੁਤ ਵਧੀਆ ਵੀਰ ਜੀ ਸਲਾਮ ਬਾਈ
@kamaldhimansunam75
@kamaldhimansunam75 Год назад
4000 ka bill hai apka 1500 kam ho jayega
@HarpreetSingh-m5f
@HarpreetSingh-m5f Год назад
ਫੁਦੂ ਬਣਾਇਆ ਹੋਇਆ ਲੋਕਾ ਦਾ ਹੋਰ ਕੁਝ ਨੀ ਬੱਸ ਇਹ ਵਾਲਾ ਕਾਂਡ ਅੱਜ ਤੋਂ 10 ਸਾਲ ਪਹਿਲਾਂ ਵੇਖ ਲਿਆ ਸੀ ਸੇਵਕ ਵੀਰ ਕਿਸੇ ਬਿਜਲੀ ਵਾਲੇ ਨੇ ਹੀ ਕਸਟਮਰ ਦੇ ਘਰ ਲਗਾ ਕੇ 5000 ਠਗਿਆ ਸੀ ਉਦੋਂ ਫੇਰ ਉਸ ਨੂੰ ਆ ਤੁਹਾਡੇ ਵਾਲਾ ਸਾਰਾ ਸੀਨ ਕਰ ਕੇ ਵਿਖਾਇਆ ਸੀ ਤਾਂ ਮਨਆ
@Saini_Saab_shorts_
@Saini_Saab_shorts_ 3 месяца назад
Very good work my big brother ji
@sohnapunjab1-SP
@sohnapunjab1-SP Год назад
ਸਰਕਾਰ ਕਿੳ ਇਹਨਾਂ ਮੇਲਿਆ ਚ ਲੁੱਟ ਕਰਵਾ ਰਹੀ ਉੱਥੇ ਵੀਡਿੳ ਬਣਾਉਣੀ ਸੀ ਉਹਨਾਂ ਦੀ ਲੁੱਟ ਕਰਦੇ ਮੇਲਿਆ ਚ ਆ ਕੇ
@narindersingh-me4pb
@narindersingh-me4pb Год назад
Ek hor gal eh 4 da cap.v ek limit lod Tak hi Kam krunga lod vadede he amp. V vad jange.......Jeet Delhi tooooo 🙏
@gurjeetsingh2072
@gurjeetsingh2072 Год назад
ਸੇਵਕ ਵੀਰ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ
@kuldip7158
@kuldip7158 Год назад
ਸਰ ਜੀ ਇਸ Inverter ਬਾਰੇ ਦੱਸਣਾ MuscleGrid India 3.6 KW True Hybrid Heavy Duty Triple MPPT with Battery Less Function(On Grid + Off Grid) Android and iPhone Monitoring 24V Pure Sine Wave Solar Inverter
@SukhwinderSingh-io4eg
@SukhwinderSingh-io4eg Год назад
Man know basic physics (even if it is to a smaller extent) that's something good.
@JS50108
@JS50108 Год назад
He shows off more than what he knows 😅😂
@SukhwinderSingh-io4eg
@SukhwinderSingh-io4eg Год назад
@@JS50108 mera mtlv c resistance, capacitor and diode wargiya terms v pta bnde nu enna hi boht hai.
@keepasingh4710
@keepasingh4710 Год назад
ਸਹੀ ਗੱਲ ਆ ਵੀਰ ਕੋਈ ਫਾਈਦਾ ਨਹੀਂ ਮੈਂ ਵੀ ਲਿਆਂਦਾ ਸੀ online ਮੰਗਵਾਇਆ ਸੀ (730 ਦਾ
@BalrajSingh-ty4uh
@BalrajSingh-ty4uh Год назад
good baye ji 🙏
@kamaljitsingh4208
@kamaljitsingh4208 Год назад
ਸੇਵਕ ਸਿੰਘ ਜੀ ਲੋਕਾ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ।🙏
@Our_Shorts_
@Our_Shorts_ 3 месяца назад
Bhut. Vadia message bro
@amarjitsinghmavi5084
@amarjitsinghmavi5084 Год назад
ਵੀਰ ਜੀ ਪਾਵਰ ਸੇਵਰ ਅਸੀਂ ਆਪ ਹੀ ਹਾਂ ਆਪਣੇ ਘਰ ਵਿਚ Lcd light ਅਤੇ 5 ਸਟਾਰ a/c ਦੀ ਵਰਤੋਂ ਕਰੋਂ। ਲੋੜ ਅਨੁਸਾਰ ਬਿਜਲੀ ਵਰਤੋਂ।
@RoopaSingh-yv9kx
@RoopaSingh-yv9kx 3 месяца назад
Sat Sri Akal, good information jiii
@GurmeetsinghKaka-zb6uv
@GurmeetsinghKaka-zb6uv Год назад
ਵੀਰ ਜੀ ਲਾਲ ਡਿਜੀਟਲ ਮੀਟਰ ਕਿੱਥੋਂ ਲਿਆ ਤੇ ਇਸ ਮੀਟਰ ਨੂੰ ਕੀ ਕਹਿ ਕੇ ਲੈਣਾ ਪਵੇਗਾ
@shonki6049
@shonki6049 Год назад
ਐਵੇ ਠੱਗੀ ਜਾਦੇ ਆ 🙏🙏🙏
@increaseownknowledge
@increaseownknowledge Год назад
😂😂 50rs di cheez 800 ch
@davindersingh8100
@davindersingh8100 Год назад
Veer ji ih thhaggi shreaam ho rahi hai. Jo ihna nu mele vich jagah dinde han ki ohna di koi jimevari nhi bandi ki ih lok chitte din lokan naal jhoothh bol rhe han .
@gagandipsingh2001
@gagandipsingh2001 Год назад
ਜਿਹੜਾ ਵੇਚਣ ਵਾਲਾ ਏਹ.. ਬਠਿੰਡੇ ਦਾ.. ਪਰਸਰਾਮ ਨਗਰ ਦਾ... ਬੰਦਾ.....
@sonudhaliwal2577
@sonudhaliwal2577 Год назад
ਵੀਰ ਜੀ ਤੁਹਾਡੀਆਂ video ਬੜੀਆਂ ਗਿਆਨ ਵਾਲੀਆਂ ਹੁੰਦੀਆਂ ਨੇ 👌
@harpreetgill9275
@harpreetgill9275 Год назад
Very nice 👌👍
@surindersinghdhaliwal4352
@surindersinghdhaliwal4352 Год назад
ਧੰਨਵਾਦ ਸੇਵਕ ਜੀ
@snapvloggerog3335
@snapvloggerog3335 Месяц назад
Good information sir 👍🏼
@premkhalsa4660
@premkhalsa4660 Год назад
ਜਾਗਰੂਕਤਾ ਫੈਲਾਉਣ ਲਈ ਤਹਿ ਦਿਲੋਂ ਧੰਨਵਾਦ
@jarnailsingh4304
@jarnailsingh4304 Год назад
Thanks very much veer ji
@sukhjindersingh-li5gs
@sukhjindersingh-li5gs Год назад
Good job brother 👏
@VikramSingh-bc2wi
@VikramSingh-bc2wi Год назад
Nice information
@sanjaykumar-dd8hx
@sanjaykumar-dd8hx Год назад
Good information sir ji
@manjindersingh7379
@manjindersingh7379 Год назад
Dhanvaad savek ji🎉🎉
@majriinfotech
@majriinfotech Год назад
ਭਰਾਵਾਂ ,,ਮੂਰਖ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ ,,ਲੋਕ ਮੂਰਖ ਬਣਨ ਨੂੰ ਤਿਆਰ ਆ ਬਣਾਉਣ ਵਾਲਾ ਚਾਹੀਦਾ,,😂😂😂😂 ਇਹਨਾਂ ਸਮਝਾਉ ਦੇ ਬਾਬਜੂਦ ਖਰੀਦ ਲੈਣਾ,,
@Kulwindersingh-pf4je
@Kulwindersingh-pf4je 2 месяца назад
good thanks brother
@mvs65
@mvs65 Год назад
Actually no one is technical that's the reason
@jagvirbrar12
@jagvirbrar12 Год назад
ਤੇਰੀਆਂ ਵੀਡੀਓ ਤੋਂ ਪਹਿਲਾ ਇਸੇ ਦੀ ਐਂਡ ਆਉਂਦੀ ਹੈ
@Abc-ju3dn
@Abc-ju3dn Год назад
ਸੇਵਕ ਸਿੱਘ ਨਾਲ ਪੰਗਾ is not ਚੰਗਾ😂
@worldtraveller1095
@worldtraveller1095 Год назад
You didnt mentioned where to buy???
@ankitroi2975
@ankitroi2975 Год назад
ਫਿਰ ਵੀ ਭੋਲੇ ਭਾਲੇ ਲੋਗ ਫਸ ਜਾਣਗੇ ਏ ਇਸ ਨੂ ਖ਼ਰੀਦ ਲੈਣ ਗੇ . ਏਹੋ ਜਹੇ ਲੁਟੇਰਿਆ ਨੂ ਫੜ ਕੇ police ਹਵਾਲੇ ਕਰੋ . ਮਹਿਗਾਈ ਦੇ ਜਮਾਨੇ ਵਿਚ ਲੋਕਾਂ ਦੀ ਮੇਹਨਤ ਦੀ ਕਮਾਈ ਲੁਟ ਰਹੇ ਹਨ / ਛੋਟੇ ਹੁੰਦੇ ਤੋਂ ਹੀ ਆਹ ਲੁਟ ਦੇਖ ਰਹੇ ਹਾਂ . ਵੀਰ ਜੀ ਤੁਹਾਡਾ ਲੋਕਾਂ ਨੂ ਜਾਗਰੂਕ ਕਰਨ ਲਈ ਧਨਵਾਦ .
@renjeetsingh8574
@renjeetsingh8574 Год назад
ਪੁਲਿਸ ਵਾਲੇ ਲੁਟੇਰਿਆਂ ਨੇ ਵੀ ਆਪਣੇ ਭਰਾਵਾਂ ਨੂੰ ਪੈਸੇ ਲੈ ਕੇ ਛੱਡ ਦੇਣਾ
@ankitroi2975
@ankitroi2975 Год назад
@@renjeetsingh8574 😃
@ankitroi2975
@ankitroi2975 Год назад
@@renjeetsingh8574 ਮੈਨੂ ਪਤਾ ਵੀਰ ਜੀ ਸਿਸਟਮ ਦਾ ਬੋਹਤ ਬੁਰਾ ਹਾਲ ਹੈ ਆਮ ਆਦਮੀ ਦੀ ਕੋਈ ਸੁਣਵਾਈ ਨਹੀ .
@KulwantSingh-gt3tg
@KulwantSingh-gt3tg 8 месяцев назад
Thanks jagrut Karn Lae. Sir. Magnet guail nal bijli ban sakdi ? Eh v dekh K Das Dena.
@DavinderSingh-ld6nw
@DavinderSingh-ld6nw 4 месяца назад
❤❤❤❤❤❤ Bahut Wadiya sir ji... Thank you❤❤❤❤❤
Далее
Лучше одной, чем с такими
00:54
Просмотров 758 тыс.
OYUNCAK DİREKSİYON İLE ARABAYI SÜRDÜ 😱
00:16
Просмотров 4,4 млн
When Goalkeepers Get Bored 🤯 #3
00:27
Просмотров 1,5 млн
Лучше одной, чем с такими
00:54
Просмотров 758 тыс.