Тёмный

ਬਿਜਲੀ ਦੇ ਬਿੱਲ ਦੀ ਟੈਨਸ਼ਨ ਛੱਡੋ ਲੋਨ ਕਰਾਓ ਤੇ ਸੋਲਰ ਲਵਾਓ 

Shonki Sardar
Подписаться 657 тыс.
Просмотров 314 тыс.
50% 1

#sukhjinder_singh_lopon
#Gurmeet_singh_lopon
#Sahildeep_lopon
#Parampreet_lopon
#paramveer_lopon

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 300   
@HS-wy2ts
@HS-wy2ts 4 года назад
ਬੇਨਤੀ ਹੈ ਕਿ ਜੇਕਰ ਸੋਲਰ ਸਿਸਟਮ ਲਗਾਉਣਾ ਹੋਏ ਤਾਂ ਪਹਿਲਾਂ ਰੇਟ ਤੇ ਸਮਾਨ ਵਾਰੇ ਪੂਰੀ ਪੜਤਾਲ ਕੀਤੀ ਜਾਵੇ।ਆਮ ਹੀ ਰੇਟ ਜ਼ਿਆਦਾ ਅਤੇ ਸਮਾਨ ਹਲਕਾ ਲਾਇਆ ਜਾਂਦਾ ਹੈ। ਇਹਨਾਂ ਦੀਆਂ ਗੱਲਾਂ ਮਿੱਠੀਆਂ ਤੇ ਟੀਕਾ ਮੋਟਾ।
@sembhi.91
@sembhi.91 4 года назад
ਸਹੀ ਕਿਹਾ , ਕਈ ਵਾਰ wairing ਤੇ earthing ਵਿਚ ਘਪਲਾ ਕਰ ਦਿੱਤਾ ਜਾਂਦਾ ,,,,
@solarspecialist7885
@solarspecialist7885 4 года назад
Bilkul buht jrori a bhi ..Kuj v pata karna 9855001208
@chahal7114
@chahal7114 4 года назад
RU-vid te sariyan videos dekho solar waliyan rate try karo fer jitho thik lagge lagwalo. Tassali puri karke.
@socialwork211
@socialwork211 4 года назад
Sahi hai
@surjantsingh3529
@surjantsingh3529 4 года назад
@@sembhi.91 Dr
@user-eu6go3sg3f
@user-eu6go3sg3f 4 года назад
ਤੂੰ ਵੀ ਬੰਦਾ ਬੀਬਾ ਈ ਆਂ ਬਾਈ। ਸਿੱਧਾ ਠੇਠ ਪੰਜਾਬੀ ਬੰਦਾਂ
@chahalsingh4892
@chahalsingh4892 4 года назад
ਵੀਰ ਜੀ ਸਰਕਾਰ ਵੱਲੋਂ ਸਬਸਿਡੀ ਨਹੀਂ ਦਿੱਤੀ ਜਾਂਦੀ ਬੰਦ ਕਰ ਦਿੱਤੀ ਹੈ। ਜੇਕਰ ਦੁਬਾਰਾ ਚਾਲੂ ਕਰ ਦਿੱਤੀ ਤਾਂ ਦੱਸਣ ਦੀ ਮੇਹਰਬਾਨੀ ਕਰਨੀ। ਅਸੀਂ ਟਿਊਬਵੈੱਲ ਉਪਰ ਲਵਾਉਣਾ ਹੈ।
@Voice_of_Emanuel
@Voice_of_Emanuel 4 года назад
ਦਿੱਲੀ ਦੀ ਸਰਕਾਰ ਆ ਜਾਏ ਪੰਜਾਬ ਵਿੱਚ ਤਾਂ ਇਹ ਸੋਲਰ ਸਿਸਟਮ ਲਵਾਉਣ ਦੀ ਜ਼ਰੂਰਤ ਪੈਂਣੀ ਹੀ ਨਹੀਂ
@HopeIsAlliGot
@HopeIsAlliGot 4 года назад
Sachi gall aa yaar.... asi ta poora jor laya c te agge bhi laawange ..... 👍
@user-xf3yg7kd7v
@user-xf3yg7kd7v 4 года назад
Mei delhi rehna veer... saare parivaar ne kejriwal nu vota paayiyaa si... vota de dina ch bil maaf kar ditte ehna ne..hun pichhle 5 month de bill thok k bheje aa ehna ne. Koi sarkar howe sab da ikko haal aa.
@Voice_of_Emanuel
@Voice_of_Emanuel 4 года назад
@@user-xf3yg7kd7v ki rate hai g bijli unit da Punjab ch ta 10 to 12 unit hai tuc dso Delhi ch ki rate hai Punjab ch v ta bill dena pya loka nu lockdown da
@user-xf3yg7kd7v
@user-xf3yg7kd7v 4 года назад
@@Voice_of_Emanuel bil lock down da dena pea theek hai veer ji par fer ehe na rola pao k bill maaf kar ditte. Loki bada bhrosa kar k vote dinde aa jado yakeen tutda wadia nai lagda.
@Voice_of_Emanuel
@Voice_of_Emanuel 4 года назад
@@user-xf3yg7kd7v chlo koi ni veer g thoda apa nu v coprate krna chahida Sarkar naal. Buht kam kite kejriwal ne Delhi ch. Aur fir bijli kini sasti v hai Punjab naalo Punjab di Sarkar ne ta aj tk koi v kam nhi Kita
@sajansingh5236
@sajansingh5236 4 года назад
ਬਹੁਤ ਵਧੀਆ ਵਾਹਿਗੁਰੂ ਚੜ੍ਦੀ ਕਲਾ ਬਖ਼ਸ਼ੇ👌💞
@hardialsingh5492
@hardialsingh5492 4 года назад
लोन करवा दो इनका, फांसी देने की जरूरत नहीं पड़ेगी।
@VarinderSingh-bh6ym
@VarinderSingh-bh6ym 4 года назад
ਕੀ ਮੀਂਹ ਹਨੇਰੀ ਕਾਰਨ ਨੁਕਸਾਨ ਹੁੰਦਾ ਹੈ? ਘਰ ਦੀ ਸਬਮਰਸੀਬਲ ਪੰਪ ,ਏ ਸੀ, ਗੀਸਰ ਕੀ ਨਿਰਵੀਘਨ ਚਲਦਾ ਹੈ?
@fatehgroupwale9195
@fatehgroupwale9195 4 года назад
Hnji 6280352128
@fatehgroupwale9195
@fatehgroupwale9195 4 года назад
Kuj v lwona call kro ji solar chh
@jagjitsinghsidhu7951
@jagjitsinghsidhu7951 3 года назад
ਫੋਨ ਤਾਂ ਚਕਦੇ ਨੀਂ ਨਾਂ ਈ ਵੱਟਸਐਟ ਤੇ ਰਿਪਲਾਈ ਕਰਦੇ ਨੇਂ ਪੜਕੇ ਛੱਡ ਦਿੰਦੇ ਨੇ, ਬਾਈ ਜੀ ਸਮਝਾਉਣਗੇ ਤਾਂ ਜੇ ਫੋਨ ਚੱਕਣਗੇ
@KuldeepSingh-ob9cw
@KuldeepSingh-ob9cw 4 года назад
ਵੀਰ ਜੀ ਵੀ ਡੀ ਓ ਬੁਹਤ ਵਧੀਆ ਬਣਾਈ ਹੈ ਪਰ ਆਪ ਫੂਨ ਨਹੀ ਚੁਕਦੇ ਬਿਜਨਸ ਮੈਨ ਫੂਨ ਜਰੂਰ ਚੁਕਦਾ ਹੈ
@BaljitSingh-di9hl
@BaljitSingh-di9hl 4 года назад
ਕੀ ਕਰਾ ਵੀਰ ਜੀ ਹੇਠ ਲਿਖੇ ਕਮੈਟਾ ਨੇ ਚੱਕਰਾ ਵਿਚ ਪਾ ਦਿੱਤਾ ।ਲਵਾੳੁਣ ਦੀ ਡਾਕ ਤਾਂ ਮੇਰੀ ਵੀ ਸੀ ।
@bakhshishsinghbakhshishsin4050
@bakhshishsinghbakhshishsin4050 4 года назад
ਆਸਮਾਨੀ ਬਿਜਲੀ ਪੈ ਸਕਦੀ ਹੈ ਕੇ ਨਹੀਂ ੲਿਸ ਦਾ ਕੋਈ ਬਚਾਬ
@jasssingh5029
@jasssingh5029 4 года назад
ਵਾਹ ਓਏ ਲੋਪੋ ਤੁਰਦਾ ਫਿਰਦਾ ਦੂਰਦਰਸ਼ਨ ਆ ਤੇਰਾ ਚੈਨਲ ਕੁਜ ਸਾਲ ਪਹਿਲਾਂ ਜਿਹੜੇ ਮਿਸਤਰੀ ਲਾਏ ਸੀ ਹੁਣ ਮੁੱਲ ਮੋੜ ਰਹੇ ਨੇ,ਵਲੋਂ ਪਰਦੇਸੀ ਢਾਬਾ।
@worldtour7193
@worldtour7193 4 года назад
Watching from Philippine Cebu wow great job I understand it’s solar panel
@KuldeepSingh-oe7cq
@KuldeepSingh-oe7cq 4 года назад
Anu
@KuldeepSingh-oe7cq
@KuldeepSingh-oe7cq 4 года назад
Anu
@punjabidecenthulk784
@punjabidecenthulk784 4 года назад
Thanks dear, stay safe
@KuldeepSingh-oe7cq
@KuldeepSingh-oe7cq 4 года назад
Cge
@punjabidecenthulk784
@punjabidecenthulk784 4 года назад
@@KuldeepSingh-oe7cq naman..
@gssandhu1700
@gssandhu1700 4 года назад
Vr bahut wadhia video bnauna yaar tu. 👍🏻👍🏻👍🏻👌🏻👌🏻👌🏻👌🏻
@sudagarsingh1476
@sudagarsingh1476 4 года назад
Bai mere poultry farm opar we lagia hoya 3kw da koi problem nahi aundi light free aaa farm di
@charanjitkaur7015
@charanjitkaur7015 4 года назад
Thanks veer ge very good information I am ck kharar punjab say 🌹🐈
@shehrajwaraich2184
@shehrajwaraich2184 4 года назад
very nice knowledge thanks
@harjeevan1
@harjeevan1 4 года назад
4.5 KW da ki khrcha and kina ku area required for installation
@gilliqbal13
@gilliqbal13 4 года назад
Solar technology isn't very promising. By the time it's paid off, it starts to fall apart.
@rajsinghtanda7272
@rajsinghtanda7272 4 года назад
Build underground. Ghar. Basements. Oh cool hundia ne. Chat te bhel alia sabzia. Ghar dhanda rho. Roof top. Gardens. 👍🏿🇨🇦🇬🇧🇺🇸🇺🇸💘🕊
@sonujammuwala2261
@sonujammuwala2261 4 года назад
Veere tuhadi videos bahut informative han.
@HarpreetSingh-yp5pj
@HarpreetSingh-yp5pj 4 года назад
ਬਾਈ ਮੈਂ ਮੋਟਰ ਚਲਾਉਣੀ ਆ ਮੇਰੇ ਕੋਲ ਕੁਨੈਕਸ਼ਨ ਨਹੀਂ ਬਿਜਲੀ ਦਾ ,ਖੇਤਾਂ ਵਾਸਤੇ ਪਾਣੀ ਡੀਜ਼ਲ ਬਾਲਕੇ ਲਾਈਦਾ ਬੜਾ ਔਖਾ ਜਾਣਕਾਰੀ ਦਿਉ।
@1111Pinder
@1111Pinder 4 года назад
Hoju bai.. +919988886713 Sunrise powertech Ludhiana
@Gurtalman
@Gurtalman 4 года назад
Bhai ji ho jana 2 lakh ch
@HarpreetSingh-yp5pj
@HarpreetSingh-yp5pj 4 года назад
@@Gurtalman ਕਿੰਨੇ hpਦਾ ਦੋ ਲੱਖ ਵਿੱਚ
@PardeepSharma-ky7hc
@PardeepSharma-ky7hc 4 года назад
Vere a da koi fada ni kaunke a jehari bijli tyear krr da o bijli ghar jande a fer apne kol aunde a 50/25/ sarkar nu dene pande a te mage bahot a 2pleta 150000 lakh de a ne a Ta Ona de PRmos kri jndA
@HarpreetSingh-yp5pj
@HarpreetSingh-yp5pj 4 года назад
@@sainiamarjeet 20 ਫੁੱਟ ਤੇ ਆ ਜੀ
@manjeetsingh-wz7ld
@manjeetsingh-wz7ld 3 года назад
ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ
@tajindersingh871
@tajindersingh871 4 года назад
ਸਬਸਿਡੀ ਕੋਈ ਨਹੀਂ ਆਉਂਦੀ ਵ ਇਨ੍ਹਾਂ ਨੂੰ ਪੁੱਛੋ ਕਿ ਪਹਿਲਾਂ ਜਿੰਨੇ ਵੀ ਕੋਈ ਸਿਸਟਮ ਲਾਏ ਕਿਸ ਦੀ ਸਬਸਿਡੀ ਆਈਏ ਜਾਣਕਾਰੀ ਸ਼ੇਅਰ ਕਰੇ
@ਕੁਲਵਿੰਦਰਸਿੰਘ-ਣ7ਥ
Nhi aundi sabcity sade v 5kilowatt da lga 1year 3month ho gye
@hardarshanmajithia3033
@hardarshanmajithia3033 4 года назад
ਬਾਈ ਮੈਂ ਲਗਵਾਈਆ ਹੋਇਆ ਭੋਰਾ ਲੋਡ ਨੀ ਚਕਦਾ ਬੇਕਾਰ ਤੇ ਨਕਾਰਾ ਚੀਜ਼ ਹੈ ਇਹ
@sembhi.91
@sembhi.91 4 года назад
Bai g kehri ਕੰਪਨੀ ਦਾ ਲਵਾਇਆ , ਤੇ ਕਿੰਨੇ ਕਿਲੋਵਾਟ ਦਾ ਲਵਾਇਆ, ਸੀ , ਬਯੀ ਮੈਂ ਲਵਾਉਣਾ ਤਾ ਪੁੱਛ ਰਿਹਾ ,,,
@hardarshanmajithia3033
@hardarshanmajithia3033 4 года назад
@@sembhi.91 ਲੁਬੀ ਦਾ
@manisidhu1420
@manisidhu1420 4 года назад
@@hardarshanmajithia3033 kinne kilowat da a vir ji
@navdhaliwal
@navdhaliwal 4 года назад
@@sembhi.91 tere ala ta bekar a adhi yr.
@hardarshanmajithia3033
@hardarshanmajithia3033 4 года назад
@@manisidhu1420 3 ਕਿਲੋ ਵਾਟ
@SarbjitSingh-ui3ig
@SarbjitSingh-ui3ig 4 года назад
Bhai ji.. AC.. 3pakhy.. frizz.. 9 balab enu chalon vasty kina k kharcha aaoga
@karansharmasharma4074
@karansharmasharma4074 3 года назад
Phaji tuhadi awaaj bahut vadia hai sunke mazza aah janda
@amjadkhan7143
@amjadkhan7143 4 года назад
Jordar h bhai ji
@allgamingwithmanat6417
@allgamingwithmanat6417 3 года назад
Mere 3 kv solar lag raha ha but Dealer say no Subsidy .Please guide karo ke Subsidy kive mile gi. Mobile no dasna g.
@parmjitsingh1270
@parmjitsingh1270 4 года назад
Sir , 1 kilowatt da kinna kharch ahoga te subsidy kinni milu Paji
@rampalsingh8659
@rampalsingh8659 2 года назад
ਬਾਈ ਜੇ ਇੱਕ ac ਦੋ ਪੱਖੇ ਇੱਕ ਕੂਲਰ ਅੱਠ ਦੱਸ led ਬਲਬ 9ਵਾਟ ਦੇ ਚਲਾਉਣੇ ਹੋਣ ਤਾ ਕਿੰਨੇ ਕਿੱਲੋ ਵਾਟ ਦਾ ਸਿਸਟਮ ਲੱਗੂ
@sahuputtmaada4233
@sahuputtmaada4233 4 года назад
Good job 👍
@jagmohanjatana
@jagmohanjatana 4 года назад
ਆਹ ਰੱਬ ਦਾ ਬੰਦਾ ਭਾਨੀ ਮਾਰੀ ਜਾਂਦੈ, ਸਪਸਟ ਕਰੋ ਕਿ ਕੀ ਸਮੱਸਿਆ ਹੈ ਇਸ ਵੀਰ ਦੀ ਕਿਉਂਕਿ ਵੀਡੀਓ ਵੇਖ ਕੇ ਮਨ ਬਣ ਗਿਆ ਸੀ ਕਿ ਸਿਸਟਮ ਲਗਵਾਇਆ ਜਾਵੇ ਪਰ ਰੱਬ ਦੇ ਬੰਦੇ ਦਾ ਕਮੈਂਟ ਪੜ੍ਹ ਕੇ ਡਰ ਗਏ ਕਿ ਕਿਤੇ ਐਵੇਂ ਪੈਸੇ ਲਗਾ ਕੇ ਪਛਤਾਉਣਾ ਹੀ ਨਾ ਪੈ ਜਾਵੇ।
@nirmalchander8335
@nirmalchander8335 4 года назад
What is price of big solar plate ,I am already use solar
@sukhrajdhillonsingh
@sukhrajdhillonsingh 4 года назад
Automatic movable System available or not??
@gurwindersinghkahllon4153
@gurwindersinghkahllon4153 4 года назад
Veer ji bhut vdya jankari bhut vdya ji
@gurveersinghkup4035
@gurveersinghkup4035 4 года назад
On grid system da price 37000 fix aa PSPCL walo & 14800 subcity aa Jani aa 1 KW 22200 ch lagona Banda aa
@ASMRSTODIO
@ASMRSTODIO 4 года назад
bai es da rate subcity cut ke 66600 3kw da waa jo punjab sarkaar ne teh kita aa with all installment eh 1year ch 3kw 35 hajaar di bijli peda karda vaa (eh lokan nu thagi jande aa subcity khaai jande aa)
@gurveersinghkup4035
@gurveersinghkup4035 4 года назад
@@ASMRSTODIO hanji subcity da dasde he nhi kise nu & aundi v ehna de account ch he aa ,,,
@BalvirSingh-nt7jo
@BalvirSingh-nt7jo 4 года назад
Mob number
@palmanchanda
@palmanchanda 3 года назад
@@ASMRSTODIO es da tuse contact no de sakde ho jo 66600 ch laga reha h .
@kiratsran3704
@kiratsran3704 3 года назад
@@ASMRSTODIO tuhada contact send kareo
@bobbyrandhawa4762
@bobbyrandhawa4762 4 года назад
Bohut vadia jankari paji page v bohut vadia paji
@iqbir9272
@iqbir9272 3 года назад
ਮੇਰੇ। ਮਿਤਰ। ਨੇ। ਲਵਾਇਆ। ਏ। 5। ਕਿਲੋ ਵਾਡ। ਦਾ। ਇੱਕ। ਲੱਖ। ਤੀਹ ਹਜਾਰ। ਦਾ
@buntybhary2807
@buntybhary2807 3 года назад
ਕਿਥੇ
@hargunvlogs3314
@hargunvlogs3314 4 года назад
Bhai ji ma basehri lani si nukri kine di milu
@lalchand888
@lalchand888 4 года назад
What Shri akaal🙏paji,Manu bahut psand aiya paji a system Manu pehla to bahut psand aia
@nirmalsingh848
@nirmalsingh848 4 года назад
Aawaz low hai
@GSVlogsOfficial
@GSVlogsOfficial 4 года назад
Bht vdia jaankari 👌👌👌👌
@j4299
@j4299 4 года назад
Chapplan paa k install kar rahe ne.. so sloppy
@gssingh4092
@gssingh4092 4 года назад
On grid system raat nu kive chlda..?
@amarjitsinghkhalsa4218
@amarjitsinghkhalsa4218 4 года назад
Agr total lon te lagda te me lavaun li tiar hajikive aplai karna ji kithe karna koi ph no dena ji
@BTS_army_7247
@BTS_army_7247 4 года назад
Dhund ch ,ki ihh full Kam krga,Punjab chh dhund bahut pandi
@jagjeetsuhag3100
@jagjeetsuhag3100 4 года назад
JAY VAAHE GURU
@jass-uk1ox
@jass-uk1ox 2 года назад
22 loan le k lawn da ki fyada fr ta agla bill hi pardo murakh hi hou ga jo aw lavao ga
@pokhibrarbrar1618
@pokhibrarbrar1618 4 года назад
ਜੇ ਪੰਜਾਬ ਵਿੱਚ ਕੇਜਰੀਵਾਲ ਆ ਗਿਆ ਤਾ ਜਿਹੜਾ ਪੰਜਾਬ ਦਾ ਪਾਣੀ ਬਚਿਆ ਹੈ ਉਹ ਵੀ ਲੁਟਕੇ ਲੈ ਜਾਵੇਗਾ ਪਹਿਲਾਂ ਵੀ ਪੰਜਾਬ ਦੀ ਬਿਜਲੀ ਤੇ ਪਾਣੀ ਨੂੰ ਲੁਟਕੇ ਦਿੱਲੀ ਲਿਜਾਇਆ ਜਾ ਰਿਹਾ ਹੈ
@yadvindermann4334
@yadvindermann4334 3 года назад
ਕਾਂਗਰਸ ਸਰਕਾਰ ਨੇ ਅਕਾਲੀ ਦਲ ਵਾਲੇ ਕੀਤੇ ਸਮਝਾਉਤੇ ਬਿਜਲੀ ਵਾਲੇ ਕਿਉ ਰਦ ਨਹੀ ਕੀਤੇ ਬਿਜਲੀ ਮਹਿਗੀ ਦਾ ਵੱਡਾ ਕਾਰਨ ਇਹ ਐਗਰੀਮੈਟ ਹਨ
@mr.khehra0001
@mr.khehra0001 4 года назад
ਬਹੁਤ ਵਧੀਆ
@jabirjassisingh
@jabirjassisingh 4 года назад
ਤੇ ਬਾਅਦ ਵਿੱਚ ਬੈਟਰੀਆਂ ਕਿਸਦਾ ਪਿਉ ਲਗਵਾਊ
@amandeepsingh1930
@amandeepsingh1930 4 года назад
Thanks vir ji main Batale lwauna 5kv da khrcha nahi Dasia vir ji
@harmansooch60
@harmansooch60 4 года назад
sp spair parts de 3rd floor te shop aa vikram solar . batale
@SunrisePowerTech
@SunrisePowerTech 4 года назад
9988886713 Sunrise Powertech Ludhiana
@bajwapawan2944
@bajwapawan2944 4 года назад
Hlo 22 ji mai ve launa aa.dasu menu ve kujh es bare
@dogheart273
@dogheart273 4 года назад
Thanq you veer G.....sade ghar 2 ac ne ik cooler lights ne 5,6 lcd cameras..ta kine watts da system lagu and price ?
@chahal7114
@chahal7114 4 года назад
Minimum 3 kilowatt 1.5lac maximum 5 kilowatt best sarre smaan leyi 2.5 lac monoperc panel waari company.
@chahal7114
@chahal7114 4 года назад
Rate try karo ghat hove .mainu v jarur daseyo
@rashpaldhillon13
@rashpaldhillon13 4 года назад
ਆਧੂਰੀ ਜਾਣਕਾਰੀ no rate discuss,no
@hardarshanmajithia3033
@hardarshanmajithia3033 4 года назад
ਨਾ ਫਰਿਜ਼ ਚਲਦਾ ਕੂਲਰ ਨੀ ਚਲਦਾ ਏ ਸੀ ਨੀ ਚਲਦਾ ਮੋਟਰ ਨੀ ਚਲਦਾ
@EverythingDilse
@EverythingDilse 4 года назад
fir chaldaa ki.gugu😅
@hardarshanmajithia3033
@hardarshanmajithia3033 4 года назад
@@EverythingDilse ਬਸ ਬਾਈ ਫਸ ਗਏ ਯਾਰ
@romanchoudhary2272
@romanchoudhary2272 4 года назад
kine kilowat da lawaya si veere
@harrytoor696
@harrytoor696 4 года назад
22 of grid lya lai lagda battery wala system
@RakeshKumar-oq9vo
@RakeshKumar-oq9vo 4 года назад
good job sir.
@RajeshSharma-gi6xw
@RajeshSharma-gi6xw 4 года назад
Great SAR
@Rajbirsingh-qm5dh
@Rajbirsingh-qm5dh 4 года назад
Very good people
@jasveerbhullar4638
@jasveerbhullar4638 Год назад
ਬਾਈ ਜੀ ਸਾਨੂੰ ਪਲੇਟਾਂ ਚੋਂ ਕੀ ਫ਼ਰਕ ਹੈ ਜਾਂ ਫ਼ਰਕ ‌ ਰੇਟ ਦਾ ਕ ਫਰਕ ਹੈਂ
@SumitKumar-by1lz
@SumitKumar-by1lz 3 года назад
By Gina the pillow gonna does
@balrajdhinsa6057
@balrajdhinsa6057 4 года назад
Very useful information
@punjabimusic3232
@punjabimusic3232 4 года назад
ਮੇਰੇ ਲੱਗੈ ਨੰੂ 2 ਸਾਲ ਹੌ ਗਏ ਨਜਾਰਾ ਏ
@nirankarsingh9713
@nirankarsingh9713 4 года назад
Schi bai kive aa ih solar
@AZ-ck9xf
@AZ-ck9xf 4 года назад
22 ਸਰਕਾਰ ਨਾਲ ਕਿਨੇ ਸਾਲ ਦਾ ਐਗਰੀਮੈਂਟ ਆ ਜੇ ਕਲ ਸਰਕਾਰ ਬਿਜਲੀ ਲੈਣੀ ਬੰਦ ਕਰ ਦੇਵੇ ਫੇਰ।
@ManjitSingh-br7sb
@ManjitSingh-br7sb 4 года назад
ehi jeha koi agreement ni aaa veer ji ek khaas trah da meeter lagda bijli board wallo jini bijli banegi te jinni tusi bijli mehkme nu deunge ohh meter ch reading ajandi aaa
@AZ-ck9xf
@AZ-ck9xf 4 года назад
@@ManjitSingh-br7sb ਲੁਲੁਆ ਹੁੰਦਾ ਐਗਰੀਮੈਂਟ
@rickyd5758
@rickyd5758 4 года назад
adhoori jaankari ditti a poori jaankari deni chahidi c
@AvtarSingh-bu9kc
@AvtarSingh-bu9kc 4 года назад
Bijli ya petrol diesel Ese ne dmm kde pye ne loka de
@AbhijotSolanki
@AbhijotSolanki 4 года назад
Solar power is the best and the most underrated source of energy.
@AmarjitKaur-xw6xc
@AmarjitKaur-xw6xc 4 года назад
All wastage of money n creating trouble for yourself
@AbhijotSolanki
@AbhijotSolanki 4 года назад
Amarjeet Kaur Explain
@virktsv
@virktsv 4 года назад
Yar pani wali three phase moter lagwni hove 10hp di kini cost lagu .pani sade deeply 70feet te ha manpreet jijrur dusyo
@profarmer9087
@profarmer9087 4 года назад
4 , 5 ਲਖ ਦਾ ਖਰਚਾ ਹੋਵੇਗਾ।
@virktsv
@virktsv 4 года назад
@@profarmer9087 veer pani sade 70 feet te ha solar wali moter pani pura kadu ja kat bijli wali to
@profarmer9087
@profarmer9087 4 года назад
@@virktsv peda walaya dey sampark which raho 80% subcidy milju.
@AvtarSingh-bu9kc
@AvtarSingh-bu9kc 4 года назад
J aule (gdeh) pye jan fr nuksan ni hunda 🤔
@narvir_4966
@narvir_4966 3 года назад
Bill kull v nahi
@SatishKumar-qs8qk
@SatishKumar-qs8qk 4 года назад
I got 5 kw solar plant in February 2018. Spent 3.25 lakh rupees. Subsidy not received till date.
@shubhpreetanand3472
@shubhpreetanand3472 4 года назад
Hws it working ....beneficial to install solar or not ..please suggest
@gulamali2251
@gulamali2251 4 года назад
Sarkar te debt bhut hai oh apa nu subsidy kitho de du 🤔
@gulamali2251
@gulamali2251 4 года назад
Sir tuhada offgrid or ongrid aa
@nirmalsingh-kd7pz
@nirmalsingh-kd7pz 4 года назад
5 kv solar power system kine ch lgu bai g
@60farmtracwale
@60farmtracwale 3 года назад
Light ge te bnd aa ho janda
@mukulmanocha5792
@mukulmanocha5792 4 года назад
ਕਿਉ ਗਪ ਮਾਰ ਕੇ ਲੋਕਾਂ ਨੂ ਬੇਵਕੂਫ ਬਣਾਉਂਦੇ ਹੋ 420 ਬਿੱਲ ਕਦੇ ਨਹੀਂ ਆ ਸੱਕਦਾ Pspcl ਦੇ ਨਿਯਮ ਅਨੁਸਾਰ ਖਪਤ ਦਾ 20% ਬਿੱਲ ਆਏਗਾ ਹੀ ਆਏਗਾ ਮਤਲਬ ਜੇ 12000 ਦੀ ਖਪਤ ਕੀਤੀ ਤਾ 3000 ਤੋਂ ਉਪਰ ਹੀ ਬਿੱਲ ਆਏਗਾ। ਕਯਾ ਪਾਗਲ ਬਣਾ ਰਹੇ ਨੇਂ
@harpalsandhu7279
@harpalsandhu7279 4 года назад
420 ਦਾ ਮਤਲਬ ਨਹੀਂ ਸਮਝਿਆ ਤੂੰ ਅਜੇ ਤੱਕ
@bhullarmanilawala8544
@bhullarmanilawala8544 4 года назад
Good voice and good volger
@JaspalSingh-ce4dd
@JaspalSingh-ce4dd 4 года назад
Good news y g
@kulwindersingh8356
@kulwindersingh8356 4 года назад
ਬਾਈ ਜੀ ਮੈਨੂੰ 22 ਦੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਬਾਈ ਜੀ ਨਵੀਂ ਤੋਂ ਨਵੀਂ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਹਨ 22 ਜੀ ਮੈ ਸੋਲਰ ਸਿਸਟਮ ਲਗਵਾਉਣਾ ਹੈ 5 ਕਿਲੋਵਾਟ ਦਾ total ਸਾਰਾ ਕੁੱਲ ਕਿੰਨਾ ਖਰਚ ਹੋਵੇਗਾ ਪਲੀਜ਼ ਜਰੂਰ ਦੱਸਿਓ
@TiwanaPowerSolutions
@TiwanaPowerSolutions 4 года назад
ਮੇਰੇ ਨਾਲ ਸੰਪਰਕ ਕਰ ਲੈਣ ਆ ,ਨੰਬਰ ਭੇਜ ਦਿਉ
@MehakpreetSingh-fz6ob
@MehakpreetSingh-fz6ob 4 года назад
Amritsar lag jange
@surmukhsingh6513
@surmukhsingh6513 4 года назад
Very good y ji
@harjeevan1
@harjeevan1 4 года назад
Any service in Gurdaspur Area???
@bahadurSingh-xb5bu
@bahadurSingh-xb5bu 4 года назад
Sab kuch chado sarkar badlo aap
@knowledge.material
@knowledge.material 4 года назад
Rate ta dasya ni Thag e ah eh
@rtshakti2933
@rtshakti2933 4 года назад
Ja bejli de tanchan muku ta lon de shuru ho ju😜😅😅😅😅
@amarjitsingh-ez9ls
@amarjitsingh-ez9ls 4 года назад
A b Daso k je tufan aave te isnu nuksan onda wo kon dekhega nuksan
@lakhvirkaur186
@lakhvirkaur186 3 года назад
Battery da bahla panga jehde solar system da
@navishergill7314
@navishergill7314 4 года назад
Markit nalo 1500 sasta batta invter wala te tractor wali 1000 sasti
@HopeIsAlliGot
@HopeIsAlliGot 4 года назад
Kithe mildi aa te kehdi company di?
@gurdeepsingh-kb9sx
@gurdeepsingh-kb9sx 4 года назад
Salio ikk ikk bty di keemat 30000 hai, minimum 4 bty chahidi full load lai, 4 saal ch bty replace karni pawegi
@baljitsingh8394
@baljitsingh8394 4 года назад
Very nice 👍
@parmindergill2584
@parmindergill2584 4 года назад
Very nice
@Gagandeep-rz2tl
@Gagandeep-rz2tl 4 года назад
22ji guru ghar di shattt te chplla kdd k jaeeeda jini mrji dhupp kyu Na hove
@nirmalsingh9484
@nirmalsingh9484 4 года назад
Very nice veer ji
@sevenriversrummi5763
@sevenriversrummi5763 4 года назад
Punjab de loka nu fuddu na bnao Harmdio
@harpalsandhu7279
@harpalsandhu7279 4 года назад
ਸੋਲਰ ਚਲਾ ਕੇ ਪੂਰਾ ਲੋਡ ਪਾਕੇ ਪੈਸੇ ਬਾਅਦ ਵਿੱਚ ਦਿੱਤੇ ਜਾਣਗੇ ਬੋਲ ਮਨਜੂਰ ਆ ਨਹੀਂ ਤਾਂ ਤੂੰ ਆਵਦੇ ਘਰ ਲੋਕ ਆਵਦੇ ਘਰ
@bharatbhushan-zk7ki
@bharatbhushan-zk7ki 4 года назад
Main apne pind ch sab to pehla lagwaya
@allrounderknowledge4261
@allrounderknowledge4261 4 года назад
Kine saal hoge lage nu?? Te kive da chal rya
@punjabi1854
@punjabi1854 4 года назад
ਕੀ ਇੱਹ ਖੱਰਾਬ ਨੱਹੀ ਹੁੱਦੇ ? ਇੱਸ ਦੀ ਲਾਈਫ਼ ਕੀ ਹੈ।
@SunrisePowerTech
@SunrisePowerTech 4 года назад
for more information 9988886713 Sunrise Powertech Ludhiana
@sawrajkaushal963
@sawrajkaushal963 4 года назад
Ssa ji Bai ji 3 kW tha kine tha lage ga koi idea dasna
@SunrisePowerTech
@SunrisePowerTech 4 года назад
call us 9988886713 Sunrise Powertech Ludhiana
@jaswinderbrar100
@jaswinderbrar100 4 года назад
Puchiya ki aa tu sirf. Awda channel chalone lyi aew shoshe shaddi jana tu oh ptandra ina ka sabh nu pta je puchna c ta puri detail ch puchda tu v na anghadhat sand aa
@mandeepsinghsandhu3800
@mandeepsinghsandhu3800 4 года назад
Good ji
@jassjaggi389
@jassjaggi389 4 года назад
Kisana layi bardaan hai veer g eh system
@RajKumar-cl6pl
@RajKumar-cl6pl 4 года назад
Nice soler
Далее
9월 15일 💙
1:23:23
Просмотров 1,1 млн
БЕЛКА РОЖАЕТ? #cat
00:21
Просмотров 824 тыс.
9월 15일 💙
1:23:23
Просмотров 1,1 млн