Тёмный

ਬਿਜ਼ਲੀ ਦਾ ਅਰਥ ਕਿੰਨਾ ਕੁ ਜਰੂਰੀ ਹੈ ਜਾਣੋ ਸ੍ਰ ਜੈ ਸਿੰਘ ਜੀ ਪਾਸੋਂ || chemical earthing for home 

sewak singh
Подписаться 692 тыс.
Просмотров 25 тыс.
50% 1

ਸਤਿ ਸ੍ਰੀ ਅਕਾਲ ਜੀ ਬਿਜ਼ਲੀ ਦਾ ਅਰਥ ਕਿੰਨਾ ਕੁ ਜਰੂਰੀ ਹੈ ਜਾਣੋ ਸ੍ਰ ਜੈ ਸਿੰਘ ਜੀ ਪਾਸੋਂ || chemical earthing for home
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@mastersantokhsinghveelabaj4541
@mastersantokhsinghveelabaj4541 3 месяца назад
ਪੰਜਾਬ ਦੇ 2 ਵਧੀਆ ਇਲੈਕਟਰੀਕਲ ਮਾਹਿਰ ਇਕੱਠੇ ਹੋਏ ਹਨ , ਆਸ ਹੈ ਬਹੁਤ ਕੁਝ ਸਿੱਖਣ ਨੂੰ ਮਿਲੇਗਾ
@sewakmechanical
@sewakmechanical 2 месяца назад
ਧੰਨਵਾਦ ਜੀ
@gurmeetsinghgurmeetsingh2599
@gurmeetsinghgurmeetsingh2599 3 месяца назад
ਵਾਹਿਗੁਰੂ ਦੋਨਾਂ ਵੀਰਿਆ ਨੂੰ ਤੰਦਰੁਸਤੀ ਬਖਸ਼ੇ। ਦਾਸ ਅਨੰਦ ਪੁਰ ਸਾਹਿਬ ਤੋਂ
@sewakmechanical
@sewakmechanical 2 месяца назад
ਧੰਨਵਾਦ ਜੀ
@AK-fk7wt
@AK-fk7wt 3 месяца назад
ਵੀਰ ਜੀ ਸਰਦਾਰ ਜੈ ਸਿੰਘ ਜੀ ਨੂੰ ਕਹੋ ਕੋਈ ਆਨਲਾਈਨ ਸਿਖਾਂ ਦੇਣ ਪੜ੍ਹਾਈ ਦੀ ਗੱਲ ਮੋਟੀ ਮੋਟੀ ਗੱਲ,ਬਾਕੀ ਤੁਹਾਡਾ ਦੂਜਾ ਚੈਨਲ ਸਾਂਝਾ ਕਰੋ ਜੀ ਸਰਦਾਰ ਸੇਵਕ ਸਿੰਘ ਜੀ ਦਾ,
@gurdevsingh-zc5xw
@gurdevsingh-zc5xw 3 месяца назад
ਸਤਿਕਾਰਯੋਗ ਸ. ਜੈ ਸਿੰਘ ਜੀ ਸ. ਸੇਵਕ ਸਿੰ ਜੀ ਸਤਿ ਸ੍ਰੀ ਅਕਾਲ ਜੀ ।
@sewakmechanical
@sewakmechanical 3 месяца назад
ਸੱਤ ਸ਼੍ਰੀ ਆਕਾਲ ਜੀ
@KaliramJangra-re5yn
@KaliramJangra-re5yn 3 месяца назад
Ram Ram Jai Singh ji
@jellysohi3240
@jellysohi3240 3 месяца назад
Wah g wah
@JasvirsinghDhaliwal-s6q
@JasvirsinghDhaliwal-s6q 3 месяца назад
Very good
@hariompaswan4023
@hariompaswan4023 3 месяца назад
Bahut bahut Dhanbad g, bahut wadiya jankari diti g🫡🫡
@sewakmechanical
@sewakmechanical 2 месяца назад
ਧੰਨਵਾਦ ਜੀ
@er.mohinderpmamualiya7213
@er.mohinderpmamualiya7213 3 месяца назад
Very well Explained. Thank you Sewak veer ji
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@sewakmechanical
@sewakmechanical 2 месяца назад
ਧੰਨਵਾਦ ਜੀ
@RafiqRafiq-xw6bd
@RafiqRafiq-xw6bd 3 месяца назад
Good sir ji..
@jaswant_Sandhu
@jaswant_Sandhu 2 месяца назад
ਵੀਰ ਜੀ ਅਸੀਂ ਘਰੇਲੂ 24 ਘੰਟੇ ਬਿਜਲੀ ਦੇ ਟਰਾਂਸਫਰ ਦਾ ਅਰਥ ਲਗਭਗ 4 ਸਾਲ ਪਹਿਲਾ 130 ਫੁੱਟ ਕਰੀਬ ਕੀਤਾ ਹੈ ਅਤੇ 8 ਨੰਬਰ ਤਾਂਬਾ ਤਾਰ ਪਾਈ ਹੈ, 11:09 ਮੇਰਾ ਸਵਾਲ ਹੈ ਕਿ ਕੀ ਅਸੀਂ ਉਸ ਅਰਥ ਨਾਲ ਘਰ ਦੀ ਸਪਲਾਈ ਵਾਲੇ ਅਰਥ ਨੂੰ ਜੋੜ ਸਕਦੇ ਹਾਂ? ਕਿਰਪਾ ਕਰਕੇ ਜਰੂਰ ਦੱਸਿਓ
@tarsembrar9375
@tarsembrar9375 28 дней назад
ਬਾਈ ਜੀ ਜੇਕਰ ਟ੍ਰਾਂਸਫਾਰਮਰ ਤੁਹਾਡਾ ਨਿੱਜੀ ਹੈ ਮਤਲਬ ਇੱਕ ਘਰ ਦਾ ਤਾਂ ਉਹ ਅਰਥ ਆਲਰੈਡੀ ਤੁਹਾਡੀ ਸਪਲਾਈ ਨਾਲ ਤਾਂ ਜੁੜਿਆ ਹੋਇਆ ਹੀ ਹੈ
@bickycheema2458
@bickycheema2458 3 месяца назад
Vere apna number dasi asi solar da bil dakhona
@gurditsingh3120
@gurditsingh3120 3 месяца назад
ਵੀਰ ਜੀ ਮੋਬਾਈਲ ਨੰਬਰ ਦਿਓ ਆਪਣਾ ਜਨਰੇਟਰ ਲੈਣਾ ਹੈ 30kva submersible pump ਚਲਾਉਣ ਲਈ ਉਸ ਵਾਰੇਂ ਜਾਨਕਾਰੀ ਲੈਣੀ ਹੈ
@RSingh-fr2tj
@RSingh-fr2tj 3 месяца назад
croptan lao
@ManpreetSingh-pe9go
@ManpreetSingh-pe9go 3 месяца назад
ਜਿਹੜੀ ਖੇਤਾ ਵਾਲੀ 3 ਫੇਸ ਮੱਛੀ ਮੋਟਰ ਆ ਜੀ ਕਈ ਵਾਰੀ ਪਾਣੀ ਚੋ ਕਰੰਟ ਆ ਜਾਦਾ ਜੀ ਉਹਦੇ ਵਾਸਤੇ ਕੀ ਹੱਲ ਕੀਤਾ ਜਾਵੇ ਜੀ
@Amarjitsingh-up7du
@Amarjitsingh-up7du 3 месяца назад
ਸੇਵਕ ਸਿੰਘ ਜੀ ਮੈਂ ਬਿਲਡਿੰਗ earth ਕਰਨਾ ਹੈ ਉਹ ਕਿਵੇਂ ਹੁੰਦਾ ਹੈ ਜੀ ਮੇਰੇ ਘਰ ਵਿੱਚ ਵਾਇਰਿੰਗ ਹੋ ਰੱਖੀ ਹੈ ਕਿ ਹੁਣ ਤਾਰ ਦੁਬਾਰਾ ਪਾਉਣ ਦੀ ਜਰੂਰਤ ਹੈ ਕਿ ਹੱਲ ਹੈ ਜੀ ਇਸ ਦਾ ਦੱਸੋ ਜੀ
@gurtejsidhu3005
@gurtejsidhu3005 3 месяца назад
Ha
@himatsinghdhillon6889
@himatsinghdhillon6889 3 месяца назад
Sat Sri Akal sardar Jai Singh ji and Sardar Sewak Singh ji, What type of insulator you use for providing insulation to the earthing strip connecting top of the lightning arrestor to the earth electrode when the voltage involved can go up to millions and millions of volts. I mean what should be the voltage level/rating of such insulators ?
@Yuvraj.Krishan
@Yuvraj.Krishan 3 месяца назад
22 ji purane time te jehri earth krde c o ₹5000 ch estimate ds riha electrician te new 10 feet chemical wali ₹4100 di copper bonding electrode wali. Kehri krwaun chahidi hai ?
@rajkumar-yh2he
@rajkumar-yh2he 3 месяца назад
ਬਹੁਤ ਵੱਡੀ ਜਾਣਕਾਰੀ ਦਿੱਤੀ ਵੀਰਾ ਜੀ
@sewakmechanical
@sewakmechanical 2 месяца назад
ਧੰਨਵਾਦ ਜੀ
@RSingh-fr2tj
@RSingh-fr2tj 3 месяца назад
Moter earth kine kive daegram nal video pao❤❤❤❤❤❤❤❤❤❤❤❤❤❤❤ jai singh nal he karo and chote single transfarm de earh kive hon swich kive kate jave plz video
@GORAMOTERAWALLA
@GORAMOTERAWALLA 3 месяца назад
ਇੱਥੇ ਕਸਟਮਰ ਹੀ ਨਹੀਂ ਮੰਨਦੇ ਤੇ ਕਹਿੰਦੇ ਨੇ ਪਹਿਲਾਂ ਨਹੀਂ ਕਦੇ ਇੰਝ ਹੋਇਆ ਤੇ ਹੁਣ ਕਿਵੇਂ ਹੋ ਜੂਗਾ ਤੇ ਮੋਟਰਾਂ ਤੇ ਵੀ ਸਟਾਰਟਰ ਕਹਿੰਦੇ ਹੀ ਚਲੀ ਜਾਂਦੇ ਆ ਤੁਸੀਂ ਐਵੇਂ ਵਧੀਆ ਲਵਾਈ ਜਾਂਦੇ ਹੋ ਇਹ ਵੀ ਚੱਲੀ ਜਾਂਦੇ ਨੇ ਜਦੋਂ ਸੜ ਜਾਂਦੀ ਹ ਫਿਰ ਪੁੱਛਦੇ ਨੇ ਯਾਰ ਮੰਨ ਲੈਂਦੇ ਤੁਹਾਡੇ ਗੱਲ ਤੇ ਚੰਗਾ ਸੀ
@GurmeetSingh-qf3uu
@GurmeetSingh-qf3uu 3 месяца назад
ਬਹੁਤ ਵਧੀਆ ਜਾਣਕਾਰੀ
@sewakmechanical
@sewakmechanical 2 месяца назад
ਧੰਨਵਾਦ ਜੀ
@AmarjitSingh-se8yp
@AmarjitSingh-se8yp 3 месяца назад
ਨਲਕੇ ਦੇ ਪੁਰਾਣੇ‌ਬੋਰ‌ਚ ਅਰਥ ਚਲੂ?
@Destination693
@Destination693 3 месяца назад
ਜਰੂਰ ਚਲੂ ਵੀਰ
@punjabiweatherchannel
@punjabiweatherchannel 3 месяца назад
💧💧💧💧💧⛈️⛈️⛈️🌧️🌧️🌧️🌧️🌧️🌦️🌦️🌦️
@kamboj5673
@kamboj5673 3 месяца назад
Good
@Solar_Scholar
@Solar_Scholar 3 месяца назад
Distribution box ਚ RCCB ਲਾ ਲਓ ਅਰਥ ਦੀ ਕੋਈ ਲੋੜ ਨਹੀਂ। ਨਾ ਕੋਈ ਪੱਟ-ਪਟਈਆ ਨਾ ਤਾਰਾਂ ਪਾਉਣ ਦਾ ਰੋਲਾ ! 2500 ਦਾ ਆਉਂਦਾ 63amp ਦਾ RCCB ਪੁਰਜ਼ਾ। ਮੇਰੇ ਆਪਣੇ ਘਰ ਲਗਿਆ ਇਹ ਪੁਰਜ਼ਾ ਫ਼ੇਰ ਭਾਵੇਂ ਨੰਗੀ ਤਾਰ ਨੂੰ ਪਾਣੀ ਚ ਸੁੱਟ ਦਿਓ ਤਾਂ ਵੀ ਕਰੰਟ ਨਹੀਂ ਆ ਸਕਦਾ!
@bashirelectrical6249
@bashirelectrical6249 3 месяца назад
ਅਪਣੇ ਨਹੀਂ ਚੱਲ ਸਕਦਾ rccb ਵੀਰ
@Solar_Scholar
@Solar_Scholar 3 месяца назад
@@bashirelectrical6249 ਕਿਉਂ ਨਹੀਂ ਚੱਲ ਸਕਦਾ ਵੀਰ? ਮੇਰੀ 22 ਸਾਲ ਪੁਰਾਣੀ ਘਰ ਦੀ wiring ਚ ਲਗਾਇਆ ਮੈਂ rccb ਵਧੀਆ ਚਲ ਰਿਹਾ !
@bashirelectrical6249
@bashirelectrical6249 3 месяца назад
ਫਿਟਿੰਗ ਨੀ ਅਪਣੇ ਇਥੇ ਹੁੰਦੀ ਸਹੀ ਤਰੀਕੇ ਨਾਲ ਵੀਰ ਜੀ
@Solar_Scholar
@Solar_Scholar 3 месяца назад
@@bashirelectrical6249 main fuse de naal launa koi bohota lamba choda ta hai nhi RCCB ! MCB v ta lgi hi hundi gharan ch
@GurdevSingh-yx8zj
@GurdevSingh-yx8zj Месяц назад
Waheguru g
@darshankamalke2446
@darshankamalke2446 3 месяца назад
ਬਹੁਤ ਵਧੀਆ ਜਾਣਕਾਰੀ 22ਜੀ
@sewakmechanical
@sewakmechanical 2 месяца назад
ਧੰਨਵਾਦ ਜੀ
@SatnamSingh-yd7hh
@SatnamSingh-yd7hh 3 месяца назад
Good ❤❤
@SandeepMorjat
@SandeepMorjat 3 месяца назад
Ghar se network tower ki distance 150 foot se km h or tower pe lightening earth lga hua fir b lightening earth ki jarurt h
@raijs7842
@raijs7842 3 месяца назад
Good information regarding earth of electricity.. necessity of that...🙏
@gurisingh6344
@gurisingh6344 Месяц назад
👍👍👍👍👍👍👍
@kulwantsingh5064
@kulwantsingh5064 3 месяца назад
ਵੀਰ ਜੀ ਤੁਹਾਡੀ ਵੀਡੀਓ ਦੇਖ ਕਰ ਮੈਂ ਆਰਥਤਾ ਕਰਾ ਲਈ ਹੈ ਪਾਣੀ ਵਾਲੀ ਮੋਟਰ ਹੈ ਘਰ ਵਿੱਚ ਸਵਰਸੀਵਰ ਤੇ ਕੱਪੜੇ ਧੋਣੇ ਵਾਲੀ ਮਸ਼ੀਨ ਹੈ ਪਰ ਜੇ ਉਹ ਅਰਥ ਵਾਲੀ ਤਾਰ ਟੁੱਟ ਜਾਵੇ ਕਿਸੇ ਵਜਹਾ ਕਰਨ ਉਹ ਬਹੁਤ ਬਰੀਕ ਹੈ ਤੇ ਫਿਰ ਮੋਟਰ ਚ ਕਰੰਟ ਤਾਂ ਨਹੀਂ ਆ ਜਾਵੇਗਾ
@sukhtejsingh-fo9su
@sukhtejsingh-fo9su Месяц назад
Nice veeroji
@bhupindersingh5696
@bhupindersingh5696 3 месяца назад
ਅਸੀ ਜਦੋ ਅਰਥ ਅਟੈਚ ਕਰਦੇ ਹਾ ਤਾ Rccb ਨਹੀ ਰੁਕਦਾ ੲਰਿਪ ਕਰ ਜਾਦਾ ਹੈ ਇਸ ਦੀ ਜਾਨਕਾਰੀ ਦੀ vedo ਬਨਾੳ
@jagdishpuri4166
@jagdishpuri4166 3 месяца назад
Att gal batt
@rakeshvlog44
@rakeshvlog44 3 месяца назад
Sir threefes moter pr arthing kre kese es pr video bnao ji
@kiransharma-gn6rd
@kiransharma-gn6rd 3 месяца назад
Veer ji koi banda Arth wala suggest kar do
@Harsh-yb2pz
@Harsh-yb2pz 3 месяца назад
Major te Minor earthing di vdo v bnao... Kise nu krni ni aundi sade ithe.. h😅
@RamanDjEvents-wm6ti
@RamanDjEvents-wm6ti 3 месяца назад
Menu sewak sir di video to bhot kuj sikhan nu milda hai Rab Khus Rakhe
@sewakmechanical
@sewakmechanical 2 месяца назад
ਧੰਨਵਾਦ ਜੀ
@rameshrana336
@rameshrana336 3 месяца назад
V nice
@reshamsingh9584
@reshamsingh9584 3 месяца назад
ਸੇਵਕ ਸਿੰਘ ਬਾਈ ਜੀ ਕੈਮੀਕਲ ਅਰਥ ਦੀ ਮਿਆਦ ਕਿੰਨੇ ਸਮੇਂ ਦੀ ਹੁੰਦੀ ਹੈ
@plumbingndelectricaltips2150
@plumbingndelectricaltips2150 3 месяца назад
@@reshamsingh9584 60 saal me earthing da hi Kam karda g
@sunnydhillon8858
@sunnydhillon8858 3 месяца назад
earth karon lai koi phone number
@gurdarshansingh4627
@gurdarshansingh4627 3 месяца назад
Sevak ji jai singh ji jionde raho
@sewakmechanical
@sewakmechanical 2 месяца назад
ਧੰਨਵਾਦ ਜੀ
@cablejointernz
@cablejointernz 2 месяца назад
ਨਿਊਜ਼ੀਲੈਂਡ ਵਿੱਚ ਗਰਮ ਪਾਣੀ ਦਾ ਗੀਜ਼ਰ ਕਿਵੇਂ ਕੰਮ ਕਰਦਾ ਹੈ how hot water cylinder works in new zealandru-vid.com/video/%D0%B2%D0%B8%D0%B4%D0%B5%D0%BE-kbyGXxH6jVo.html
@naibsingh3653
@naibsingh3653 3 месяца назад
Je banda bahr howe ta uthe bijli dig pwe
@Pardeep-go6bi
@Pardeep-go6bi 3 месяца назад
ਜੈ ਸਿੰਘ ਨਾਲ ਹ਼ਤਾਵਾਰੀ ਵੀਡਿਓ ਜਰੂਰ ਪਾਉ ਜੀ
@SwaranHarichand
@SwaranHarichand 2 месяца назад
2 mahan hastian nu iktha dekh ❤ khus ho giya
@sewakmechanical
@sewakmechanical 2 месяца назад
ਧੰਨਵਾਦ ਜੀ
@dineshchoudharydcpodvr9
@dineshchoudharydcpodvr9 3 месяца назад
Nice information veer g
@sewakmechanical
@sewakmechanical 2 месяца назад
ਧੰਨਵਾਦ ਜੀ
@Bhangu-f6f
@Bhangu-f6f 3 месяца назад
Sat shri akal veer ji 🙏🙏🙏
@sewakmechanical
@sewakmechanical 2 месяца назад
ਸਤਿ ਸ੍ਰੀ ਅਕਾਲ ਜੀ
@Amarjitsingh-up7du
@Amarjitsingh-up7du 3 месяца назад
ਅਪਣਾ ਫੋਨ ਨੰਬਰ ਵੀ ਦਿਉ ਜੀ
@jawanda
@jawanda 3 месяца назад
ਬਿਜਲੀ ਦੇ ਜਾਣਕਾਰਾਂ ਦੀਆਂ ਦਾੜ੍ਹੀਆਂ ਚ ਚਿੱਟੇ ਵਾਲ ਨਹੀਂ ਆਉਂਦੇ। 😂
@gurneksingh5126
@gurneksingh5126 3 месяца назад
ਸਰਦਾਰ ਜੀ 8 ਮਹੀਨੇ ਹੋ ਗਏ ਨੇ ਮੇਰੇ ਮੀਟਰ ਲਗੇ ਨੂੰ ਅਜੇ ਤੱਕ ਬਿੱਲ਼ ਨਹੀ ਆਇਆ । ਬਿਜਲੀ ਘਰ ਵਾਲੇ ਵੀ ਕੋਈ ਗੱਲ ਦਾ ਜਵਾਬ ਨਹੀ ਦੇ ਰਹੇ ਮੈਨੂੰ ਕੀ ਕਰਨਾ ਚਾਹੀਦਾ ਹੈ ਕਿਰਪਾ ਕਰਕੇ ਮੇਰੀ ਹੈਲਪ ਕਰ ਦਿਓ
@GurpreetSingh-ui7vq
@GurpreetSingh-ui7vq 3 месяца назад
ਵੀਰ ਜੀ ਤੁਸੀਂ ਘਬਰਾਓ ਨਾ ਮੈਂ ਬਿਜਲੀ ਬੋਰਡ ਦੀ ਨੋਕਰੀ ਕਰਦਾ ਹਾਂ ਨਵੇਂ ਮੀਟਰ ਚਿੱਪ ਵਾਲੇ ਹਨ ਉਹਨਾਂ ਨੂੰ ਓਨਲਾਇਨ ਕਰਨ ਲਈ ਸਮਾਂ ਲੱਗਦਾ ਹੈ ਨਾ ਹੀ ਉਸਦੇ ਯੂਨਿਟ ਕਿਸੇ ਨੇ ਚਿੱਕ ਕਰਨ ਲਈ ਆਉਣਾ ਹੈ ਸ਼ਭ ਕੁੱਝ ਓਨਲਾਇਨ ਹੁੰਦਾ ਹੈ ਤੁਹਾਡੇ ਮੋਬਾਇਲ ਵਿੱਚ ਬਿੱਲ ਆਉਣਾ ਹੈ ਸਮਾਂ ਲੱਗਦਾ ਹੈਂ ਜੀ
@SatnamSingh-qh3le
@SatnamSingh-qh3le 3 месяца назад
ਬਹੁਤ ਵੱਡਮੁੱਲੀ ਜਾਣਟਾਰੀ ਆ
@sewakmechanical
@sewakmechanical 2 месяца назад
ਧੰਨਵਾਦ ਜੀ
@aman.editor2312
@aman.editor2312 3 месяца назад
ਸਤਿ ਸ੍ਰੀ ਆਕਾਲ ਜੀ ਦਿਲ ਤੋਂ ਵੀਰ ਜੀ ਕੀ ਅਰਥ ਕਰਨ ਤੋਂ ਬਾਅਦ ਘਰ ਵਿੱਚ ਜਿੰਨੇ ਵੀ ਸਵਿੱਚ ਬੋਰਡ ਆ ਸਾਰੇ ਖੋਲ੍ਹ ਖੋਲ੍ਹ ਕੇ ਇੱਕ ਦੂਸਰੇ ਅਰਥ ਦੀ ਤਾਰ ਨੂੰ ਜੋੜਣਾ ਵੀ ਪੈਣਾ ਜਿੰਨੇ ਬੋਰਡ ਆ ਘਰ ਫਿਰ ਹੀ ਬਾਹਰ ਅਰਥ ਕੀਤੇ ਦਾ ਫਾਇਦਾ ਫਿਰ ਹੀ ਕੰਮ ਕਰੂੰਗਾ ਇਹ ਗੱਲ ਵੀ ਜ਼ਰੂਰ ਜਾਣਕਾਰੀ ਦੋ ਕੲਈ ਬਿਜਲੀ ਆਲੇ ਮਿਸਤਰੀ ਅਰਥ ਆਲੀ ਤਾਰ ਵਸੇ ਛੱਡ ਦਿੰਦੇ ਆ ਪਲੱਗ ਵਿੱਚ ਘੱਟ ਹੀ ਲਾਉਂਦੇ ਆ
@manvirdhaliwal-cu3sy
@manvirdhaliwal-cu3sy 3 месяца назад
ਬਿਲਕੁਲ ਜੋੜਣਾ ਪੈਣਾ
@tarsembrar9375
@tarsembrar9375 28 дней назад
ਬਿਲਕੁਲ ਬਾਈ ਜੀ ਇਹ ਤਾਰ ਤੀਜੀ ਪਿੰਨ ਨਾਲ ਜਿਹੜੀ ਪਲੱਗ ਦੇ ਉੱਪਰ ਹੁੰਦੀ ਹੈ ਉਸ ਨਾਲ ਜੋੜਨੀ ਚਾਹੀਦੀ ਹੈ ਕਿਉਂਕਿ ਉਹ ਤਾਰ ਹਰ ਇਕ ਚੀਜ਼ ਦੇ ਬੌਡੀ ਅਰਥ ਵਾਲੀ ਹੁੰਦੀ ਹੈ
@plumbingndelectricaltips2150
@plumbingndelectricaltips2150 3 месяца назад
Earth karwaun Li milo
@InderjitSingh-ms5er
@InderjitSingh-ms5er 3 месяца назад
Apna no daso ji
Далее