Тёмный

ਬਿਨਾਂ ਮੰਗੇ ਆਪਣੇ ਗੁਰੂ ਨੂੰ ਦਸ ਸਿਰ ਦੇਣ ਵਾਲਾ ਰਾਵਣ ਸ਼ੈਤਾਨ ਨਹੀਂ ਹੋ ਸਕਦਾ ? Gyani Sant Singh Maskeen Ji 

sehaj singh
Подписаться 104 тыс.
Просмотров 299 тыс.
50% 1

Sehaj Singh Presents
Title in Punjabi Hindi English- ਬਿਨਾਂ ਮੰਗੇ ਆਪਣੇ ਗੁਰੂ ਨੂੰ ਦਸ ਸਿਰ ਦੇਣ ਵਾਲਾ ਰਾਵਣ ਸ਼ੈਤਾਨ ਨਹੀਂ ਹੋ ਸਕਦਾ ? अपने गुरु को बिना मांगे दस सिर देने वाला रावण शैतान नहीं हो सकता ?Ravana, who gives ten heads to his Guru without asking, cannot be a devil? By- Gyan Da Sagar Gyani Sant Singh Maskeen Ji
For More Exclusive Gurbani Vichar And Katha Videos by Maskeen Ji
SUBSCRIBE US Here: / @sehajsingh
FOLLOW US Here: / gyani_sant_singh_maske...
Like US Here: profile.php?...
FOLLOW US Here: www.tiktok.com/@sehajsingh597...
FOLLOW US Here: mojapp.in/@sehaj_singh_?refer...

Опубликовано:

 

22 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 373   
@sehajsingh
@sehajsingh 8 месяцев назад
मसकीन जी केवल यह समझाना चाहते थे रावण शिव जी के भगत थे आपने गुरु शिव जी के प्रति प्रेम इतना था के बिना माँगे दस सिर भेंट किये, राम जी ने लक्ष्मण को रावण के अंतिम समय कुछ ज्ञान लेने को कहा, राम जी को पता था रावण के गुणों के बारे में । मसकीन जी ने यह समझाने की कोशिश की है अगर मनुष्य में परमात्मा के प्रति इतना प्रेम हो परमात्मा को प्रकट होने से कोई नहीं रोक सकता । मसकीन जी सभी अवतारों का बहुत सम्मान करते थे अगर आप मसकीन जी के कथा विचारों को सुनेंगे तो आपको पता चलेगा उनकी गहराई का, 55 साल के कथा काल में उन्होंने यह बात कही प्रेम के बिना प्रभु प्रकट नहीं होंगे🙏🙏🙏🙏 ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ ॥ Sanman Jo Eis Praem Kee Dham Kiyahu Hothee Saatt ॥ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥ Raavan Huthae S Rank Nehi Jin Sir Dheenae Kaatt ॥1॥
@partapbahal3812
@partapbahal3812 8 месяцев назад
😊😊😊😊😊😊😊😊😊😊😊😊
@nivedan4355
@nivedan4355 8 месяцев назад
Vidvan san par ethe kuj glla sahi ni
@paramjeetshingparamjeetshi1810
@paramjeetshingparamjeetshi1810 8 месяцев назад
❤❤❤ ਸ਼੍ਰੀ ਰਾਜਾ ਰਾਵਣ ਜੀ ਸ਼ੈਤਾਨ ਨਹੀਂ ਸਨ। ਬਹੁਤ ਵੱਡੇ ਗੁਣੀ ਗਿਆਨੀ ਸਨ।
@Anilyadav17938
@Anilyadav17938 8 месяцев назад
ਨਹੀਂ ਵੀਰੇ ਗੁਣ ਗਿਆਨੀ ਨਹੀਂ ਮੂਰਖ ਸੀ ਗੁਰਬਾਣੀ ਮੁਤਾਬਕ
@__Sandhu__
@__Sandhu__ 8 месяцев назад
​@@Anilyadav17938oh kinve?
@nivedan4355
@nivedan4355 8 месяцев назад
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
@nirvailmehlaanwala6522
@nirvailmehlaanwala6522 5 месяцев назад
ਗੁਰਬਾਣੀ ਮੂਰਖ ਕਹਿੰਦੀ ਵੀਰ
@SukhdevSingh-bn2if
@SukhdevSingh-bn2if День назад
Ok then, why Sikhs names are Ram Singh, Ram Kaur, lachhman Singh. Why not Rawan Singh, if Rawan was good ?
@ajaibsingh8999
@ajaibsingh8999 8 месяцев назад
ਅਤੀ ਸੁੰਦਰ ਅਤੇ ਬਹੁਤ ਈ ਕੀਮਤੀ ਵਿਚਾਰ,ਜੇ ਸਾਡੇ ਕਿਤੇ ਸਾਡੇ ਦਿਲ ਦਿਮਾਗ ਵਿਚ ਇਹ ਸਿੱਖਿਆ ਬੈਠ ਜਾਵੇ ਤਾਂ ਅਸੀਂ ਕਦੇ ਵੀ ਰਾਵਣ ਦਾ ਅਪਮਾਨ ਨਹੀ ਕਰਾਂਗੇ।
@navmadoke
@navmadoke 8 месяцев назад
❤👌
@SINGH.JASS.
@SINGH.JASS. 8 месяцев назад
Ravn varga maa na putt ne jamya hala tak koi Ram eak Raja se bass hor kuj ne na koi rabb ha na hona aja tak
@nivedan4355
@nivedan4355 8 месяцев назад
​@@SINGH.JASS.gyani ji ne ethe thatha de anusar ni dasyya
@honeypuri6730
@honeypuri6730 8 месяцев назад
​@@SINGH.JASS.Guru Granth Sahib pad lo pata lag jauga Ram Kon si. Ram Hi Ram hai
@sunnymehta7471
@sunnymehta7471 8 месяцев назад
Aurangzeb vi ik acha insaan c.
@watansingh7659
@watansingh7659 8 месяцев назад
ਵਾਹਿਗੁਰੂ ਜੀ ❤️🙏 ਮੈਂ ਸੰਤ ਸਿੰਘ ਮਸਕੀਨ ਜੀ ਦਾ ਬਹੁਤ ਵੱਡਾ ਫ਼ੈਨ ਹਾ ਜਾ ਕਹਿ ਲਵੋ ਮਸਕੀਨ ਜੀ ਨੂੰ ਸੁਣਨ ਵਾਲਾ ਹਾ ,, ਮਸਕੀਨ ਜੀ ਤੋ ਬਿਨਾ ਮੈਂ ਕਦੇ ਕਿਸੇ ਹੋਰ ਕਥਾਵਾਚਕ ਦੀ ਕੋਈ ਕਥਾ ਨਹੀਂ ਸੁਣੀ,,
@nivedan4355
@nivedan4355 8 месяцев назад
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
@SatnamWaheguru-el7cm
@SatnamWaheguru-el7cm 7 месяцев назад
ਰਾਵਣ ਜਿਹਾਂ ਗਿਆਨੀ ਅਤੇ ਵਿਦਵਾਨ ਕੋਈ ਨਹੀਂ ਹੋਇਆ ਔਰ ਐਸਾ ਯੋਦਾ ਸੀਤਾ ਨੂੰ ਕਿਵੇਂ ਉਠਾ ਸਕਦੇ ਸਨ ਝੂਠਾਂ ਇਲਜ਼ਾਮ ਲਗਾਇਆ ਹੈ ਹਿੰਦੂ ਧਰਮ ਨੇ ਸ਼ਿਵ ਜੀ ਦਾ ਰਾਵਣ ਤੋਂ ਵੱਡਾ ਸੇਵਕ ਕੋਈ ਨਹੀਂ ਹੋਇਆ ਧੰਨਵਾਦ ਜੀ ਵਹਿਗੁਰੂ ਜੀ
@deepchand6605
@deepchand6605 8 месяцев назад
ਧੋਖੇ ਨਾਲ ਜਿਤਨਾ, ਕੋਈ ਬਹਾਦੁਰੀ ਨਹੀ ਹੁੰਦੀ। ਰਾਵਣ ਆਪਣੇ ਟਾਈਮ ਵਿਚ ਅਮੀਰ,ਸਿਆਣਾ,ਸਾਰੇ ਗਿਆਨ ਉਸ ਦੇ ਦਿਮਾਗ ਵਿੱਚ ਸੀ।
@lakhwiderlalia4420
@lakhwiderlalia4420 8 месяцев назад
ਰਾਵਨ ਉਹ ਸੀ ਜਿਸਨੇ ਧਰਮਰਾਜ ਕੋਲੋਆਪਨੀ ਮੋਤ ਦਾ ਤੀਰ ਖੋਹ ਲਿਆ ਸੀ
@user-ei5sd2st5b
@user-ei5sd2st5b 8 месяцев назад
ਵਾਹਿਗੁਰੂ ਜੀ
@jsbatth
@jsbatth 8 месяцев назад
Maskee jl dhan ho ji tousi ji
@manjitsinghcheema2003
@manjitsinghcheema2003 8 месяцев назад
ਪੂਰੀ ਕਥਾ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।
@user-xo7ej5jt7m
@user-xo7ej5jt7m 8 месяцев назад
YOU TUBE TE SANT MASKEEN JI DI KATHA SAKHI RAWAN KADHLO
@MohitKumar-hk7mj
@MohitKumar-hk7mj 8 месяцев назад
Jai Shree Ram
@HarbhajansinghBal-pc8fs
@HarbhajansinghBal-pc8fs 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Toor.tajinder333
@Toor.tajinder333 8 месяцев назад
Jai Maa Durga
@lakhvirsingh5946
@lakhvirsingh5946 8 месяцев назад
Waheguru ji ka khalsa waheguru ji ki Fateh 🙏
@-pw3sf
@-pw3sf 8 месяцев назад
Waheguru ji 🙏 ❤❤❤
@parveenklair4388
@parveenklair4388 8 месяцев назад
Waheguru ji 🙏
@hsp1481
@hsp1481 8 месяцев назад
ਇਜ਼ਤ ਕਹਿਣ ਨੂੰ ਇਕ ਸ਼ਬਦ ਹੈ ਪਰ ਭਰਾ ਲਈ ਇਸ ਸ਼ਬਦ ਦਾ ਮੱਤਲਬ ਉਸਦੀ ਬਹਿਣ ਹੈ ਇਸ ਲਈ ਹੀ ਭਰਾ ਆਪਣੀ ਭੈਣ ਨੂੰ ਜਾਨ ਤੋਂ ਵੱਧ ਚਾਹੁੰਦਾ ਹੈ ਤੇ ਉਸਦੀ ਬੇਜ਼ਤੀ ਬਰਦਾਸ਼ ਨਹੀਂ ਕਰ ਸਕਦਾ। ਰਾਵਣ ਨੇ ਭਰਾ ਹੋਣ ਦਾ ਫਰਜ ਅਦਾ ਕੀਤਾ ਅੱਜ b ਲੋਗ ਉਸਨੂੰ ਅਪਣੀ ਰਖਰੀਆ ਉਸਦੇ ਪੁੱਤਲੇ ਨੂੰ ਚੜ੍ਹਾ ਦਿੰਦੇ ਨੇ।
@nivedan4355
@nivedan4355 8 месяцев назад
ਪਹਿਲਾਂ ਤੱਥ ਘੋਖ ਲਉ ਜੀ। ਰਮਾਇਣ ਪੜ੍ਹੋ। ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
@hsp1481
@hsp1481 8 месяцев назад
​@@nivedan4355ਤੱਥ ਫ਼ਰੋਲ ਲੈਣ ਨਾਲ ਕੀ ਹੋ ਜਾਣਾ ਅਸਲ ਸੁਨੇਹਾ ਜੌ ਦਿੱਤਾ ਇਸ ਰਾਮ ਰਾਵਣ ਦੀ ਕਹਾਣੀ ਨੇ ਓਹ ਤਾਂ ਅੱਜ b ਲੋਗ ਨਹੀਂ ਸਮਝੇ ਅੱਜ b ਹਜਾਰਾ ਰਾਵਣ ਤੁਰੇ ਫਿਰਦੇ ਹਨ ਕੀ ਮਤਲਬ ਤੱਥ ਫਰੋਲ ਕੇ
@nivedan4355
@nivedan4355 8 месяцев назад
@@hsp1481 tuhadi gal sahi hai ke lok sikhya ni lainde, main tuhade pahile comment bare keha hai. Ramayan da mool srot vaalmiki Ramayan hai, us vich aunda hai ke jad srupnakha nakk kann katte jaan toh baad Ravan kol ayi oh apne raag rang vich mast si usda response ajehi halat vich jo bhra da hunda hai oh ni si, surpnakha ne keha Sita da verva de ke k oh tari patni honi chahidi hai main ohnu tere vaste lyauna chahundi si par ohna mera nak kann katt dita. Asli gal ni dassi ke main mohit ho gayi si mna kite jaan te sita nu maran bhajji si jis kar ke nakk knn katte gye. Bhen de eh dassan te Ravan sita nu lai aya si. Usne pahila ik apsra nal jabardasti kiti si, rape kita si jis kar ke usnu shrap lagya si ke kise aurat nal jabardasti karenga ta tera sir fat jau, ta kar ke roz aa ke puchda si wyah bare zor jabarasti ni kiti.
@ParamjitSingh-ts1kx
@ParamjitSingh-ts1kx 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@sahil7135
@sahil7135 4 месяца назад
❤❤❤❤❤
@JaswinderSingh-kt9yc
@JaswinderSingh-kt9yc 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@surinderkaur1233
@surinderkaur1233 13 дней назад
Bhout vadia katha giyani ji satnam Shri waheguru ji
@rkgupta1949
@rkgupta1949 8 месяцев назад
बहुत सुंदर और सही विश्लेषण किया है। राम जी ने भी लक्ष्मण को शिक्षा के लिए रावण के अंत समय में भेजा था। यह लैंक्स कुबेर की थे जिसे रावण ने जीत लिया था। । पुष्पक विमान भी रावण ने कुबेर से जी किया था।इन सबका चित्रण बाल्मिक रामायण में आता है। रावण एक प्रकांड ब्राह्मण था जिसे हराना असंभव था।। इस का महत्व तब ज्ञात होता है जब शक्तिशाली व्यक्त अहंकार के कारण न्याय के रास्ते से हट जाता है।
@KlaaKaur
@KlaaKaur 8 месяцев назад
ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ
@FournBoutique
@FournBoutique 8 месяцев назад
❤ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਜੀਉ
@santokhsingh5406
@santokhsingh5406 Месяц назад
Waheguru ji
@manjeetsingh-zq9yd
@manjeetsingh-zq9yd 2 месяца назад
🙏 WAHEGURU JI 🙏
@simerjit99
@simerjit99 8 месяцев назад
Waheguru Ji ka khalsa waheguru Ji Ki Fateh waheguru Ji 🙏🙏🌹
@Toor.tajinder333
@Toor.tajinder333 8 месяцев назад
Jai Mata Di
@AmarjitKaur-ie9vq
@AmarjitKaur-ie9vq 8 месяцев назад
🙏🙏🙏waheguru ji
@HoneySingh-sy2ty
@HoneySingh-sy2ty 8 месяцев назад
Waheguru ji waheguru ji waheguru ji waheguru ji waheguru ji waheguru 🙏💐💐💐🙏
@user-wb5hq5td5b
@user-wb5hq5td5b 8 месяцев назад
ਵਾਹਿਗੁਰੂ ਜੀ 👏👏❤❤
@harmeshsingh2017
@harmeshsingh2017 8 месяцев назад
Waheguru ji 🌹💐🥀
@GaganSingh-ye9gb
@GaganSingh-ye9gb 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@mewapurkhali5019
@mewapurkhali5019 8 месяцев назад
ਅਨਪੜ੍ਹ ਸਿੱਖ ਇਤਿਹਾਸਕਾਰ ਅੰਖਾ ਤੋਂ ਅੰਨੇ ਹਨ । ਇਹ ਬ੍ਰਾਹਮਣ ਦੇ ਬਣਾਏ ਇਤਿਹਾਸ ਜਿਸਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਹੈ, ਉਤੇ 100% ਨਿਰਭਰ ਹਨ । ਨਾ ਰਾਮ ਹੋਇਆ ਨਾ ਰਾਵਣ ਹੋਇਆ। ਅਨਪੜ੍ਹ ਸਿੱਖੋ, ਉਤਰ ਦਿਓ 1. 4000 ਸਾਲ ਦੌਰਾਨ ਲੰਕਾ ਨਾਂ ਦਾ ਕੋਈ ਦੇਸ਼ ਧਰਤੀ ਤੇ ਹੋਇਆ ਹੀ ਨਹੀਂ। 2. ਰਾਵਣ ਨਾਂ ਦਾ ਕੋਈ ਲੰਕਾ ਦਾ ਰਾਜਾ ਹੋਇਆ ਹੈ। 3. ਜੇਕਰ ਸੱਚ ਹੈ ਤਾਂ ਰਾਵਣ ਦੀ ਰਾਜਧਾਨੀ ਕਿਹੜੀ ਸੀ ? 4. ਮੌਰੀਆ ਰਾਜਵੰਸ਼ ਦਾ ਦਸਵਾਂ ਸਮ੍ਰਾਟ ਬਰਹਦਰਥ ਮੌਰੀਆ ਭਾਰਤ ਦਾ ਸਮ੍ਰਾਟ ਹੋਏ ਹਨ। 5. ਰਾਜਧਾਨੀ ਪਾਟਲੀਪੁੱਤਰ ਪਟਨਾ ਸੀ। 6. ਰਾਵਣ ਦਾ ਗੁਰੂ ਸ਼ਿਵ ਸੀ। 7. ਬਰਹਦਰਥ ਮੌਰੀਆ ਦਾ ਗੁਰੂ ਗੌਤਮ ਬੁੱਧ ਸੀ। 8. ਸ਼ਿਵ ਨੇ ਰਾਵਣ ਨੂੰ ਸੋਨੇ ਦੀ ਲੰਕਾ ਦਿਤੀ। 9. ਬਰਹਦਰਥ ਮੌਰੀਆ ਨੇ ਗੌਤਮ ਬੁੱਧ ਦੀਆਂ ਸਿਖਿਆਵਾਂ ਤੇ ਚੱਲ ਕੇ ਭਾਰਤ ਨੂੰ ਖੁਸ਼ਹਾਲ ਬਣਾਇਆ। 10. ਬ੍ਰਾਹਮਣ ਸੈਨਾਪਤੀ ਪੁਸਿਆ ਮਿਤਰ ਸੁੰਘ ਨੇ ਆਪਣੇ ਸਮ੍ਰਾਟ ਬਰਹਦਰਥ ਮੌਰੀਆ ਦਾ ਕਤਲ ਕਰ ਕੇ ਆਪ ਗੱਦੀ ਤੇ ਬੈਠਾ। 11. ਸੁੰਘ ਨੇ ਮੌਰੀਆ ਰਾਜਵੰਸ਼ ਦੇ 56 ਰਾਜਿਆਂ ਵਿਚੋਂ 20 ਰਾਜੇ ਆਪਣੇ ਅਧੀਨ ਕਰ ਲਏ । 21 ਵਾਂ ਸਕੇਤ ਦ ਰਾਜਾ ਹਰੀਸ਼ ਚੰਦਰ ਕੋਲੋਂ ਰਾਜ ਦਾਨ ਵਿਚ ਲੈ ਲਿਆ। ਸੁੰਘ ਨੇ ਆਪਣੀ ਰਾਜਧਾਨੀ ਪਾਟਲੀਪੁੱਤਰ ਬਦਲ ਕੇ ਸਕੇਤ ਆ ਗਿਆ ਤੇ ਨਾਂ ਅਯੌਧਿਆ ਰੱਖ ਦਿੱਤਾ। ਦਸੋ ਅਸਲੀਅਤ ਕੀ ਹੈ ? ਮੇਵਾ ਸਿੰਘ ਪੁਰਖਾਲੀ
@dawindersingh4372
@dawindersingh4372 8 месяцев назад
Wahe guru ji
@Pindawalevlogs01
@Pindawalevlogs01 8 месяцев назад
​@@dawindersingh4372pl
@Rahul-lk6gb
@Rahul-lk6gb 8 месяцев назад
waheguru ji 🙏🏻💕❤🌷🌹💯💯🙏🏻 dhan dhan Giani Sant singh Maskeen Ji Maharaj Ji🙏🏻💯🌹🌷❤💕🙏🏻😘🥰😍
@AmarjitSingh-se8yp
@AmarjitSingh-se8yp 8 месяцев назад
ਅਜਕਲ‌ਜੋ‌ਲੜਕੀ ਲੜਕਾ ਆਪਸ ਚ ਵਿਆਹ ਕਰ ਲੈਂਦੇ ਨੇ ਇਹ ਵੀ ਸਵੰਬਰ ਦਾ ਹਿਸਾ ਹੀ ਹੈ?ਜੋਂ ਅਜਕਲ ਫਿਰ ਪ੍ਰਚਲਤ ਹੋ ਗਿਆ
@AjitSingh-zi5pt
@AjitSingh-zi5pt 8 месяцев назад
ਧੰਨ ਵਾਹਿਗੁਰੂ ਜੀ
@JaswinderKaur-mo8gz
@JaswinderKaur-mo8gz 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harmeshsingh2017
@harmeshsingh2017 8 месяцев назад
Waheguru ji ka khalsa waheguru ji ki Fateh ji 🙏
@awz6796
@awz6796 8 месяцев назад
WAHEGURU JI
@jyotikaur7418
@jyotikaur7418 8 месяцев назад
ਵਾਹਿਗੁਰੂ ਜੀ🙏
@PremSingh-uv2sb
@PremSingh-uv2sb 8 месяцев назад
Dhan dhan shri guru garanth sahib ji
@Toor.tajinder333
@Toor.tajinder333 8 месяцев назад
Har Har Mahadev ji
@kamaljeetkaur9185
@kamaljeetkaur9185 8 месяцев назад
Waheguru ji 🙏🙏🙏🙏🙏🌺🏵️🏵️💐💐✈️✈️✈️✈️
@barinderkumar4083
@barinderkumar4083 8 месяцев назад
ਥੈਕਸ ਫਾਰ ਵੇਰੀ ਗੁਡ ਇਨਫਾਰਮੇਸ਼ਨ
@balbirbhogal3859
@balbirbhogal3859 8 месяцев назад
🙏🙏🙏🙏🙏Waheguru Ji daa Khalsa Waheguru ji dee Fateh 🙏🙏🙏🙏🙏
@user-mq4sr8ed9l
@user-mq4sr8ed9l 8 месяцев назад
ਪ੍ਰਨਾਮ ❤ਹੈ
@VikeelSingh-ur4yr
@VikeelSingh-ur4yr 7 месяцев назад
🌹🌹🌹🌹🌹🙏💯❤✍️waheguruji ✍️❤✍️💯 वाहेगुरु जी💯 ❤✍️💯🙏🌹🌹🌹🌹🌹💯🙏💯
@sukhdevkaur9697
@sukhdevkaur9697 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@balwindersingh-zh6oi
@balwindersingh-zh6oi 8 месяцев назад
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@ajayshatija6248
@ajayshatija6248 8 месяцев назад
WaHeGuRu jee 🙏🏻💐🤲🤲🤲💐
@rikhisingh6133
@rikhisingh6133 8 месяцев назад
सतनाम श्री वाहेगुरु 🙏🙏🙏🙏🙏
@HarjeetSingh-dc7sl
@HarjeetSingh-dc7sl 8 месяцев назад
Waheguru sahib g Waheguru sahib g
@user-bt5he7qe1b
@user-bt5he7qe1b 8 месяцев назад
महाराज जी रामायण तक 3ही बेद थे चोथा बेद महाभारत के बाद आया जी श्री भगबत गीता प्रमाण है राम राम जी महाराज जी ❤🙏
@jasbirkaur8373
@jasbirkaur8373 8 месяцев назад
🙏🌷ਵਾਹਿਗੁਰੂ ਜੀ
@induarora5784
@induarora5784 8 месяцев назад
Wahe Guru ji
@harvelsingh3088
@harvelsingh3088 8 месяцев назад
waheguru ji
@sharanjeetkaur2561
@sharanjeetkaur2561 8 месяцев назад
Bilkul sahi hai
@GurpreetSingh-jb5oy
@GurpreetSingh-jb5oy 8 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@goria8631
@goria8631 8 месяцев назад
ਰਾਵਣ ਮਹਾਰਾਜ ਜੀ ਦੀ ਜੈ
@KulwantSingh-do9kf
@KulwantSingh-do9kf 8 месяцев назад
Waheguru Ji Ka Khalsa Waheguru Ji Ki Fateh 🙏
@jiwansingh6144
@jiwansingh6144 8 месяцев назад
ਵਾਹਿਗੁਰੂ ਜੀ ਕੀ ਫਤਿਹ
@LakhwinderSingh-pm2sy
@LakhwinderSingh-pm2sy 5 месяцев назад
@KulwinderSingh-dp9hc
@KulwinderSingh-dp9hc 8 месяцев назад
Waheguru Waheguru Waheguru Waheguru Waheguru ji
@ranjitsingh2721
@ranjitsingh2721 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhmanjitSingh-bw2ty
@SukhmanjitSingh-bw2ty 8 месяцев назад
ਸ੍ਰੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ
@simerjit99
@simerjit99 8 месяцев назад
🙏🙏🙏🙏🌹 Roam Roam Kott Brahmand Kou Nivaas jaas 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujjar Kaur jiii 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@SUKH_JEET
@SUKH_JEET 8 месяцев назад
❤waheguru ❤
@balrajdeepsingh615
@balrajdeepsingh615 8 месяцев назад
ਵਹਿਗੁਰੂਜੀ
@Harmansingh-ho3cw
@Harmansingh-ho3cw 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🏼🙏🙏🙏🌹🌹🌹🌹🌹🙏🙏
@iqbalsingh5031
@iqbalsingh5031 8 месяцев назад
Satnam wehuguru ji
@amandeepmehra5006
@amandeepmehra5006 7 месяцев назад
👌
@rajinderkaur2100
@rajinderkaur2100 8 месяцев назад
Waheguru Ji 🙏
@sukdevsingh5345
@sukdevsingh5345 8 месяцев назад
Wheguruwhegurug
@sukhvinderbatth4957
@sukhvinderbatth4957 8 месяцев назад
ਸ੍ਰੀ ਵਾਹਿਗੁਰੂ ਜੀ 🙏🙏🙏
@KulwinderKaur-dt7wr
@KulwinderKaur-dt7wr 8 месяцев назад
waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻⚘⚘🌹🌹⚘⚘⚘
@charnjeetmaan
@charnjeetmaan 8 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹
@shivu9732
@shivu9732 8 месяцев назад
Har har mahadev👏🏻
@user-nd8do9fw9q
@user-nd8do9fw9q 8 месяцев назад
Weagur ji 🙏
@sukveersingh3159
@sukveersingh3159 7 месяцев назад
🙏 ਵਾਹਿਗੁਰੂ ਜੀ 🙏
@iskorhey
@iskorhey 8 месяцев назад
Waheguru ❤❤
@gurjeetsingh180
@gurjeetsingh180 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jeetdishtvjeetdishtv386
@jeetdishtvjeetdishtv386 8 месяцев назад
Satnam shiri waheguru
@baggagrewal
@baggagrewal 8 месяцев назад
ਜਿਹੜੇ ਲੋਕ ਭਵੀਸਨ ਨੂੰ ਬਹੁਤ ਚੰਗਾ ਬੰਦਾ ਸਮਜਦੇ ਨੇ ਮੈਂ ਰੱਬ ਅੱਗੇ ਤਹਿ ਦਿਲੋਂ ਬੇਨਤੀ ਕਰਦਾ ਹਾਂ ਕਿ ਓਹਨਾ ਨੂ ਭਾਵੀਸਨ ਵਰਗੇ ਇੱਕ ਛੱਡੋ 2,,,,2 ਭਰਾ ਦੇਵੀਂ ਤੇ ਦੇਵੀਂ ਵੀ ਹਰ ਜਨਮ ਚ ਜਿੰਨਾ ਚਿਰ ਓ ਲੋਕ ਮੁਕਤ ਨਹੀਂ ਹੁੰਦੇ 🙏🙏🙏🙏🙏
@nivedan4355
@nivedan4355 8 месяцев назад
Eh kehan toh pahila valmiki Ramayan padho. Vibhishan varga bhagat bhra wadde karma nal milda hai. Hamesha changiya gllq Ravan nu samjhaunda si oh hankari samajhda hi ni si
@Science-Music
@Science-Music 8 месяцев назад
ਸਿਰ ਤਾਂ ਇਕ ਹੀ ਸੀ। ਪਰ ਼਼਼਼਼਼਼10
@Toor.tajinder333
@Toor.tajinder333 8 месяцев назад
I always respect to all religions please God help me
@tarsemsingh5529
@tarsemsingh5529 8 месяцев назад
ਰਾਵਣ ਕੋਲ ਸੋਲਰ ਸਿਸਟਮ ਸੀ। ਗੁਰਬਾਣੀ ਵਿੱਚ ਦਰਜ ਸੂਰਜ ਉਹਦੀ ਰਸੋਈ ਕਰਦਾ ਸੀ। ਉਹਦੇ ਕੋਲ ਉਸ ਵੇਲੇ ਦਾ ਹਵਾਈ ਜਹਾਜ਼ ਸੀ ਉਡਣ ਖਟੋਲਾ। ਗਿਆਨੀ ਸੀ 4ਵੇਦ ਮੂੰਹ ਜ਼ੁਬਾਨੀ ਯਾਦ ਸੀ।
@balrajchandel9986
@balrajchandel9986 8 месяцев назад
1:ਰਾਵਣ ਗਿਆਤਾ ਸੀ , ਪਰ ਤਪ ਕਰਕੇ ਸ਼ਿਵਜੀ ਕੋਲੋ ਵਰ ਪ੍ਰਾਪਤ ਕਰਨ ਤੋਂ ਬਾਅਦ, ਅਭਿਮਾਨੀ ਹੋ ਗਿਆ, ਦੁਰਾਚਾਰੀ ਹੋ ਗਿਆ। 2:ਸ਼ਰੂਪਨਖਾ ਨੇ ਸੀਤਾ ਮਾਤਾ ਤੇ ਹਮਲਾ ਕੀਤਾ ਤਾਂ ਲਕਸ਼ਮਨ ਨੇ ਹਮਲਾ ਕੀਤਾ। ਸੀਤਾ ਨੂੰ ਚੁੱਕਣ ਨਾਲ ਹੀ ਸੀਤਾ ਦਾ ਅਪਮਾਨ ਹੋ ਗਿਆ ਸੀ। ਰਾਵਣ ਨੂੰ ਇੱਕ ਬੇਪੱਤ ਹੋਈ ਔਰਤ ਦਾ ਸ਼ਰਾਪ ਸੀ ਕਿ ਕਿਸੇ ਔਰਤ ਨਾਲ ਜਬਰਦਸਤੀ ਕਰੇਗਾ ਤਾਂ ਰਾਖ ਹੋ ਜਾਵੇਗਾ। 3: ਹੁਣ ਵੀ ਕੋਈ ਅਪਣੇ ਬੱਚਿਆਂ ਦਾ ਨਾਂਅ ਰਾਵਣ,ਕੁੰਬਕਰਨ ਜਾਂ ਸ਼ਰੂਪਨਖਾ ਨਹੀਂ ਰੱਖਦਾ। ਰਾਮਾਇਣ ਪੂਰੀ ਪੜੋ ਜੀ।
@lifeisanart1995
@lifeisanart1995 8 месяцев назад
You are right Te surapnakha rup badalke svyanvar Karan aayi c Lakhaman de mana Karan de baad vi jabardasti kar rhi c Is krke Lakshman ne jo kitta sahi hi kitta Maskeen ji di is video to sehmat nhi mei v
@astaad4560
@astaad4560 8 месяцев назад
ਚਲੋ ਪੁੱਛਣਾ ਨੀ ਬਣਦਾ ਮੇਰਾ ਧਰਮ ਨਹੀਂ ਪਰ 3ਸਵਾਲ ਨੇਂ 1 ਕੀ ਰਾਵਣ ਨੇ ਰਾਵਣ ਤੇ ਪਹਿਲ ਕਰੀ ਕਿਸੇ ਤਰਾ ਦੀ ਜਾ ਕਿਸੇ ਦੀ ਕੋਈ ਕੁਜ ਹੋਰ ਕੀਤਾ ਹੋਵੇ ਸੋਨੇ ਦੀ ਲੰਕਾ ਦਸਦੀ ਵੀ ਉਸਦਾ ਰਾਜ ਖੁਸ਼ਹਾਲ ਹੋਊ 2 ਸੂਰਪਨਖਾ ਨੇ ਹਮਲਾ ਕੀਤਾ ਥੱਪੜ ਮਾਰ ਦੇਣ ਜਾਂ ਡਾਂਗ ਮਾਰ ਕੇ ਜਵਾਬ ਦਿੱਤਾ ਜਾ ਸਕਦਾ ਨੱਕ ਵੱਢਣ ਆਲੀ ਕੋਈ ਏਡੀ ਲੋੜ ਨੀ ਸੀ 3 ਤਾਮਿਲ ਅੱਜ ਵੀ ਰਾਵਣ ਨਾਮ ਰੱਖੇ ਜਾਂਦੇ ਨੇ 4 ਜ ਰਾਵਣ ਨੂੰ ਸ਼ਰਾਪ ਸੀ ਤਾਂ ਉਹਨੂੰ ਭਸਮ ਕੌਣ ਕਰਦਾ ਕਿਓਂ ਕੇ ਅੰਮ੍ਰਿਤ ਉਹਦੀ ਧੁਨੀ ਚ ਸੀ ਤੇ ਸਾਰੇ ਗ੍ਰਹਿ ਉਹਦੇ ਹੁਕਮ ਚ ਸੀ ਜੇਹੜੇ ਕ੍ਰਿਆ ਸੋਧ ਦੇ ?
@harpalsingh335
@harpalsingh335 8 месяцев назад
ਬਾਲਮੀਕੀ ਰਾਮਾਇਣ ਜੂਠੀ ਹੈ
@gursharankaur5112
@gursharankaur5112 8 месяцев назад
ਸ਼ੁਕਰ ਵਾਹਿਗੁਰੂ ਜੀ❤❤
@nivedan4355
@nivedan4355 8 месяцев назад
ਗਿਆਨੀ ਜੀ ਵਿਦਵਾਨ ਸਨ ਪਰ ਇਥੇ ਤਥਾਂ ਤੋਂ ਉਲਟ ਗੱਲ ਕਰ ਗਏ
@GurmukhSingh-el5jk
@GurmukhSingh-el5jk 8 месяцев назад
Raman is Guni pandth Hai 4wadi wmk
@bhupindersingh5311
@bhupindersingh5311 8 месяцев назад
Waheyguru Waheyguru
@Diljitsangha0128
@Diljitsangha0128 8 месяцев назад
Wahe guru ji
@ACADMY.acadmy
@ACADMY.acadmy 8 месяцев назад
ਸਤਿਨਾਮ ਸਤਿਨਾਮ ਸਤਿਨਾਮ ਜੀ 🙏 ਹਰੀ ਰਾਮ ਜੀ 🙏
@amrindersingh7252
@amrindersingh7252 8 месяцев назад
Waheguru Ji
@manishgoyal6946
@manishgoyal6946 8 месяцев назад
Jai shree ram
@amritpalkaur2941
@amritpalkaur2941 8 месяцев назад
Dr darshan🇨🇦 jit singh Rawan buhat siyana purkh c
@najarsinghgill4507
@najarsinghgill4507 8 месяцев назад
Satnam waheguru g
@nirankarsingh8884
@nirankarsingh8884 8 месяцев назад
ਧੰਨ ਧੰਨ ਭਾਈ ਸਾਹਿਬ ਜੀ
@amandeep1948
@amandeep1948 8 месяцев назад
SATNAM SHRI WAHEGURU SAHIB JIO MAHARAJ JI WAHEGURU JI
@gouravthindthind6076
@gouravthindthind6076 8 месяцев назад
Waaheguru je
@balbirkaur4806
@balbirkaur4806 8 месяцев назад
ਵਾਹਿਗੁਰੂਜੀ❤🎉
@avtarsinghdhillon2397
@avtarsinghdhillon2397 8 месяцев назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jaspreet_k
@jaspreet_k 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@kscdeep2987
@kscdeep2987 8 месяцев назад
🙏WAHEGURU JI🙏
@gurdiyalsingh4768
@gurdiyalsingh4768 8 месяцев назад
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Далее