Тёмный

ਬਿਨਾ ਦਵਾਈ ਤੋ ਹਮੇਸ਼ਾ ਲਈ ਘਾਹ ਸਾੜਨ ਦਾ No.1 ਦੇਸੀ ਫਾਰਮੂਲਾ • Best Herbicide, Ghas Marne Ki Desi Dawa 

Agri Advice ਖੇਤੀ ਬਾਰੇ ਸਲਾਹ
Подписаться 473 тыс.
Просмотров 1 млн
50% 1

non selective herbicide
best herbicide
ghas marne ki dawa
ghas marne ki desi dawa
ghas khatam karne ki dawa
motha ghas marne ki dawa
#Herbicide #Ghas #roundup
Non-selective herbicides are not specific in acting against certain plant species and control all plant material with which they come into contact. They are used to clear industrial sites, waste ground, railways, and railway embankments. Paraquat, glufosinate, and glyphosate are non-selective herbicides.[9]
Timing of application
Preplant: Preplant herbicides are nonselective herbicides applied to soil before planting. Some preplant herbicides may be mechanically incorporated into the soil. The objective for incorporation is to prevent dissipation through photodecomposition and/or volatility. The herbicides kill weeds as they grow through the herbicide treated zone. Volatile herbicides have to be incorporated into the soil before planting the pasture. Agricultural crops grown in soil treated with a preplant herbicide include tomatoes, corn, soybeans, and strawberries. Soil fumigants like metam-sodium and dazomet are in use as preplant herbicides.[9]
Preemergence: Preemergence herbicides are applied before the weed seedlings emerge through the soil surface. Herbicides do not prevent weeds from germinating but they kill weeds as they grow through the herbicide treated zone by affecting the cell division in the emerging seedling. Dithiopyr and pendimethalin are preemergence herbicides. Weeds that have already emerged before application or activation are not affected by pre-herbicides as their primary growing point escapes the treatment.[9]
Postemergence: These herbicides are applied after weed seedlings have emerged through the soil surface. They can be foliar or root absorbed, selective or nonselective, and contact or systemic. Application of these herbicides is avoided during rain since being washed off the soil makes it ineffective. 2,4-D is a selective, systemic, foliar absorbed postemergence herbicide.[9]
Method of application
Soil applied: Herbicides applied to the soil are usually taken up by the root or shoot of the emerging seedlings and are used as preplant or preemergence treatment. Several factors influence the effectiveness of soil-applied herbicides. Weeds absorb herbicides by both passive and active mechanisms. Herbicide adsorption to soil colloids or organic matter often reduces its amount available for weed absorption. Positioning of the herbicide in the correct layer of soil is very important, which can be achieved mechanically and by rainfall. Herbicides on the soil surface are subjected to several processes that reduce their availability. Volatility and photolysis are two common processes that reduce the availability of herbicides. Many soil applied herbicides are absorbed through plant shoots while they are still underground leading to their death or injury. EPTC and trifluralin are soil applied herbicides.[9]
Foliar applied: These are applied to portion of the plant above the ground and are absorbed by exposed tissues. These are generally postemergence herbicides and can either be translocated (systemic) throughout the plant or remain at specific site (contact). External barriers of plants like cuticle, waxes, cell wall etc. affect herbicide absorption and action. Glyphosate, 2,4-D, and dicamba are foliar applied herbicide.[9]
Persistence
Residual activity: An herbicide is described as having low residual activity if it is neutralized within a short time of application (within a few weeks or months) - typically this is due to rainfall, or by reactions in the soil. An herbicide described as having high residual activity will remain potent for a long term in the soil. For some compounds, the residual activity can leave the ground almost permanently barren.
Mechanism of action
Herbicides are often classified according to their site of action, because as a general rule, herbicides within the same site of action class will produce similar symptoms on susceptible plants. Classification based on site of action of the herbicide is preferable as herbicide resistance management can be handled more effectively.[9] Classification by mechanism of action (MOA) indicates the first enzyme, protein, or biochemical step affected in the plant following application

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 754   
@SinghGill7878
@SinghGill7878 2 года назад
ਵੀਰ ਪਹਿਲਾਂ ਤਾਂ ਘਾਹ ਤੇ ਕਰਦੇ ਸੀ ਚਲੋ ਬੰਨ੍ਹਿਆ ਤੋਂ ਘਾਹ ਸੁੱਕ ਜਾਂਦਾ ਸੀ ਹੁਣ ਸੱਠੀ ਮੂਗੀ ਤੇ ਪੱਤੇ🌿🍁 ਸੁਕਾਉਣ ਲਈ ਕਰ ਰਹੇ ਕੁਸ਼ ਲੋਕ ਉਹ ਤਾ ਫ਼ਿਰ ਖਾਣੀ ਹੁੰਦੀ ਹੈ ਬਹੁਤ ਗਲਤ ਕਰ ਰਹੇ ਓਹ ਲੋਕ
@balveermann9946
@balveermann9946 2 года назад
Dasna ver
@HMT5911di
@HMT5911di 2 года назад
Oh ta papi lok ne
@ManpreetSingh-xm4vv
@ManpreetSingh-xm4vv 2 года назад
ਮੌਤ ਵੰਡਦੇ ਨੇ ਉਹ ਲੋਕ
@avtarsingh5086
@avtarsingh5086 2 года назад
They are fools🙄🙄🙄🙄🙄
@manpreetsingh-xs5hv
@manpreetsingh-xs5hv 2 года назад
Kai fuddu ta kanak jhone te v karn lg pye
@heysarb1445
@heysarb1445 2 года назад
22 ne bus ohi comments like kite ne jina ne kehya ae bohat nice ji. Baki kise ne j koi swaal pushya ae silaica bare ya hor product bare taa ohda koi jwaab nai ditaa. J idda diya video paa k daave karde ho ta fir jina de mann vich shanka hundi hai, ya kii hor swaal hunda hai ta ohda reply karya karo. Dhanwaad
@GurpreetSinghmaan-rs1ux
@GurpreetSinghmaan-rs1ux 4 месяца назад
ਸਹਿ ਕਿਹਾ ਵੀਰ ਜੀ 🙏
@jagrajsandhu8421
@jagrajsandhu8421 2 года назад
ਚੰਗੀ ਜਾਣਕਾਰੀ ਦਿੱਤੀ ਹੈ,ਜੀ,
@harjitsingh2179
@harjitsingh2179 2 года назад
ਚਰਨਜੀਤ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜੀ । ਭਾਊ ਜੀ ਮੈਂ ਭੁਲੱਥ, ਬੇਗੋਵਾਲ ਸਾਈਡ ਤੋਂ ਹਾਂ ਤੇ ਇਕੱਲੇ ਤੁਸੀਂ ਸਾਡੇ ਇਲਾਕੇ ਵੱਲੋਂ ਹੋ ਜਿਹੜੇ ਖੇਤੀ ਦੀ ਜਾਣਕਾਰੀ ਦੀਆਂ ਵੀਡੀਓ ਪਾਉਂਦੇ ਹੋ । ਕਿਉਂਕਿ ਹਰ ਇਕ ਇਲਾਕੇ ਦੀਆਂ ਖੇਤੀ ਵਾਸਤੇ ਵੱਖਰੀਆਂ ਜ਼ਰੂਰਤਾਂ ਹੁੰਦੀਆਂ ਹਨ । ਬਹੁਤ ਵਧੀਆ ਜਾਣਕਾਰੀ ਦਿੰਦੇ ਹੋ । ਬਾਈ ਜੀ ਬਾਕੀ ਤਾਂ ਸਾਰਾ ਕੁਝ ਦਾ ਪਤਾ ਕਿਥੋਂ ਮਿਲਦਾ ਪਰ ਸੀਲੀਕਾ ਕਿਹੜੀ ਦੁਕਾਨ ਤੋਂ ਮਿਲਦਾ ਹੈ । ਧੰਨਵਾਦ ਜੀ ।
@sukhmindersingh7565
@sukhmindersingh7565 Год назад
Silicon medical store तो मिल sakda
@amritbuttar2046
@amritbuttar2046 Год назад
TANWAD VIR JI
@E4UStudio-db3gk
@E4UStudio-db3gk Год назад
Eh Thoda question c k information sir?
@sandhumitar
@sandhumitar Месяц назад
ਸਿਲਿਕਾ ਬਾਰੇ ਤੁਸੀ ਦਸਦੇ ਨਹੀਂ ਕੀ ਚੀਜ ਆ
@Saddampvlog
@Saddampvlog 2 года назад
मेरी दादी मां की तबीयत🤲बहुत खराब है दुआ करो कि वह जल्दी से जल्दी ठीक हो जाए 😭🤩😭
@bsvirk2145
@bsvirk2145 2 года назад
God sb de pyarean di lmmi umar kre , te chngi sehat, khushiyan khede rehn
@manindernial872
@manindernial872 2 года назад
RIP daddi
@gulabsingh9607
@gulabsingh9607 2 года назад
Waheguru ji mehar krio
@sukhvindersingh6912
@sukhvindersingh6912 2 года назад
Koi gall nai aala talA kirpa karu
@sukhvindersingh6912
@sukhvindersingh6912 2 года назад
Koi gall nai aala talA kirpa karu
@master__blaster2508
@master__blaster2508 2 года назад
ਕਿੰਨਾ ਨੂੰ ਸਮਝਾ ਰਹੇ ਹੋ ਵੀਰ ਜੀ ਏ ਲੋਕ ਕਦੇ ਨਹੀਂ ਸਮਝ ਸਕਦੇ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਲਾਹਨਤਾਂ ਪਾਉਣਗੀਆਂ
@GurnamOrganicFresh
@GurnamOrganicFresh 2 года назад
🌾🌴 ਜੈ ਕਿਸਾਨ 🌱👍 ਵੀਰ ਬਹੁਤ ਵਧੀਆ ਸਲਾਹ ਏ, ਧੰਨਵਾਦ 🌾🌴🌱
@BalwinderSingh-jq8rh
@BalwinderSingh-jq8rh 2 года назад
BALWNDER
@surjansingh2307
@surjansingh2307 Год назад
Silica ਦਾ ਨਹੀਂ ਪਤਾ ਲੱਗਾ ਜੀ ਇਸ ਬਾਰੇ ਜਾਣਕਾਰੀ ਦਿਓ । ਜਾ ਦੱਸ ਦਿਊ ਕਿੱਥੋਂ ਮਿਲਦਾ ਹੈ। Online ਮਿਲ ਸਕਦਾ ਜਾਂ ਨਹੀ। ਜਰੂਰ ਦੱਸਿਓ।
@gurbaaz1588
@gurbaaz1588 2 года назад
ਬਹੁਤ ਵਧੀਆ ਜਾਣਕਾਰੀ
@gurbaaz1588
@gurbaaz1588 2 года назад
ਨਵੀ ਹੀ ਚੀਜ ਦੱਸੀ ਹੈ ਜੀ ਤੁਸੀ ਬਹੁਤ ਵਧੀਆ ਵਰਤਦੇ ਹਾ ਅੱਜ ਹੀ
@agriadvice
@agriadvice 2 года назад
🙏
@KuldeepSingh-ub5nz
@KuldeepSingh-ub5nz 2 года назад
ਸਿਲੀਕਾ ਮਿਲਗੀ ਸੀ
@ManpreetSingh-uk3fp
@ManpreetSingh-uk3fp 2 года назад
ਵੀਰ ਪੂਰੀ ਕਲੀਅਰ ਗਲ ਦਸਿਆ ਕਰੋ ਯਾਰ,,ਇਨਾ ਕੁਜ ਇਕ ਟੈਂਕੀ ਵਿਚ ਹਾ ਪਾਉਣਾ ਏ ਜਾਂ ਵੱਧ ਟੈਕੀਆਂ ਲਈ ਹੈ
@raah-e-najaat6510
@raah-e-najaat6510 2 года назад
Liquid Silica bare thoda dass do ji .online jhda mil reha hai oh packet ch hai te dry hai thoda dry di quantity dsdo ji?
@lakhbirsingh5717
@lakhbirsingh5717 2 года назад
वीर जी आप बहुत अच्छा काम कर रहे हो।तुसी नाल नाल ए चीजा दिखा दिया करो।ते नाले दस दिया करो के ए चीजा किथौ मिलन गिया
@iqbaldiaryfarmpaliakhurd2118
@iqbaldiaryfarmpaliakhurd2118 2 года назад
ਦੱਸਣ।ਲੲੀ।ਧੰਨਵਾਦ
@craftbysinder
@craftbysinder 2 года назад
Bahut badhiya jankari diti vir ji
@ShahFarm
@ShahFarm 2 года назад
ਘਰ ਵਿੱਚ ਕਿਵੇ ਕਰਨੀ ਹੈ ਘਾਹ ਸਾੜਨ ਵਾਲੀ ਦਵਾਈ ਤਿਆਰ , ਸਾਰੀ process ru-vid.com/video/%D0%B2%D0%B8%D0%B4%D0%B5%D0%BE-x-c9Dl_0b6c.html
@JasveerSingh-iv9oi
@JasveerSingh-iv9oi 2 года назад
Veer ji tile di safai lyi kaun si liquid use karde aa please reply jaroor dena ta jo medicine banai jave thank u veer ji
@gurdeep7388
@gurdeep7388 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਵੀਰ ਜੀ
@punjabisingh9871
@punjabisingh9871 2 года назад
, ਘਾਹ ਸਕਾਉਣ ਵਾਲੀ ਦਵਾਈ ਚ ਸਿਲੀਕਾ ਜੋ ਪੈਂਦਾ ਹੈ ਉਹ ਕਿਸ ਦੁਕਾਨ ਤੋਂ ਮਿਲਦਾ ਹੈ ਜੀ ਜ਼ਰੂਰ ਦੱਸਣਾ ਜੀ ਧੰਨਵਾਦ ਹੋਵੇਗਾ ਜੀ
@manidhir5781
@manidhir5781 2 года назад
Hnji kitho milu h
@deepasandhu232
@deepasandhu232 2 года назад
Pansari name de ve ik dukan hundi a yarr 🙏🙄
@gurcharnsingh7331
@gurcharnsingh7331 2 года назад
@@deepasandhu232 😂😂😂😂
@AmAn_gamerofficial
@AmAn_gamerofficial 2 года назад
Venigar hi sirka hunda
@puri_jankari
@puri_jankari Год назад
ਵੀਰ ਜੀ ਕਿਰਪਾ ਕਰਕੇ ਪੂਰੀ ਜਾਨਕਾਰੀ ਦਿਓ ਸਿਲਿਕਾ ਕੀ ਹੈ ਤੇ ਕਿੱਥੋਂ ਮਿਲੇਗਾ। ਤੇ ਟਾਏਲ ਕਲੀਨਰ ਕਿਹੜਾ ਹੈ ਜੀ।
@satvirsingh6608
@satvirsingh6608 2 года назад
Good ਫਰਮੁਲਾ ਧੰਨਵਾਦ
@s.sahota6444
@s.sahota6444 2 года назад
Tile cleaner ch ki techical ne veer o dasso pls nale silica ki cheej ya ?
@JagrajSingh-re1nf
@JagrajSingh-re1nf 2 года назад
Y baki sab thik hai road de naal sarkari jagah jaroor chad diya karo ta jo kise bi accident ja hor kise hadse tho bacheya ja sake veer jaroor kareyo bade veer
@GurpreetSingh-jg8pw
@GurpreetSingh-jg8pw 2 года назад
Very good sir ji
@baljitkaurbenipal8660
@baljitkaurbenipal8660 Год назад
ਬਹੁਤ ਵਧੀਆ ਹੈ
@baldevsinghbilla6515
@baldevsinghbilla6515 Год назад
Veer ji 🙏cilika kis noo aakh de ne please desi punjabi ch dusana
@GurdeepSingh-ou6us
@GurdeepSingh-ou6us Год назад
ਵੀਰ ਜੀ ਸਿਲੀਕਾ ਕੀ ਚੀਜ ਹੈ ਤੇ ਕਿਥੋਂ ਮਿਲ ਸਕਦੀ ਹੈ ਜਰੂਰ ਦਸਿਆ ਜੀ
@aulakh9276
@aulakh9276 2 года назад
ਵੀਰ ਜੀ ਸਿਰਕਾ ਤਾ ਇਕੋ ਹੀ ਏ,ਪਰ ਜੋ ਟੈਲ ਕਲੀਨਰ ਏ ਉਹ ਕਿਸੇ ਕੰਪਨੀ ਦਾ ਲੈਣਾ ਜਾ ਫਿਰ ਜੋ ਪਿੰਡ ਵਿੱਚ ਆਮ ਵਿਕਣਾ ਆਉਦਾ ਏ ਉਹ ਵੀ ਲੈ ਸਕਦੇ ਹਾਂ ਅਤੇ ਨਾਲੇ ਸਿਲੀਕਾਨ ਉਸ ਦੀ ਗੱਲ ਕਰਦੇ ਹੋ ਜਿਸ ਨਾਲ ਸੀਸਾ ਜੋੜਿਆ ਜਾਂਦਾ ਹੈ,ਪੀਲੀਜ ਦੱਸਿਓ ਜ਼ਰਾ 🙏
@ramandeepbrar499
@ramandeepbrar499 2 года назад
Hmm deso g
@rubyinternationalentertain3868
@rubyinternationalentertain3868 2 года назад
ਵੀਰ ਜੀ ਸਿਰਕਾ ਕਿਹੜਾ ਵਰਤਨਾ ਹੈ ਚਿੱਟਾ ਜਿਹੜਾ ਆਮ ਕਰਿਆਨੇ ਦੀਆਂ ਦੁਕਾਨਾਂ ਤੇ ਮਿਲਦਾ ਹੈ ਜਾਂ ਕਿ ਗਨੇ ਦੀ ਰਸ ਵਾਲਾ ਜਿਹੜਾ ਪਹਿਲਾਂ ਆਮ ਘਰਾਂ ਵਿੱਚ ਸੁਆਣੀਆਂ ਜਾਗ ਲਾ ਕੇ ਬਣਾਉਂਦਿਆਂ ਸਨ
@daljitsingh579
@daljitsingh579 2 года назад
Good
@harmanmehi9091
@harmanmehi9091 Год назад
panhi. 01 ltr.Sirka 800ml.Tiyal caliner 700ml seelka 20ml
@user-qd1xk4ye6n
@user-qd1xk4ye6n 3 месяца назад
Seelika ke hai
@user-qd1xk4ye6n
@user-qd1xk4ye6n 3 месяца назад
Seelika ke hai
@SurjitsinghJachak
@SurjitsinghJachak 3 месяца назад
Kinne din ch asr kardi aa
@rinkugomra7051
@rinkugomra7051 2 года назад
Silica kitho milu
@simranjeetsinghvirk5353
@simranjeetsinghvirk5353 2 года назад
bht vadia jankari veeer ji veeer ji tile cleaner koi v use kar sakde hnn silka kitho milu es barre v daseyo ji
@MandeepSingh-yo9lu
@MandeepSingh-yo9lu 2 года назад
Pansari di dukan j fir khad wali dukan tu mil sakda h
@simranjeetsinghvirk5353
@simranjeetsinghvirk5353 2 года назад
@@MandeepSingh-yo9lu dhanwad ji
@SandeepSingh-gq6ex
@SandeepSingh-gq6ex 2 года назад
ਧੰਨਵਾਦ ਬਾਈ ਜੀ ਏਨੀ ਕੀਮਤੀ ਜਾਣਕਾਰੀ ਦੇਣ ਲਈ
@gurbhejgrewal374
@gurbhejgrewal374 2 года назад
ਤੁਸੀ ਵਰਤੀਆ ਵਾਈ
@avtarsingh5086
@avtarsingh5086 2 года назад
Very much nice formula, Thanks
@sandeepkumar-mg2wy
@sandeepkumar-mg2wy 2 года назад
ਸੀਲੀਕਾ kitho milu ga y ji
@Updateacc
@Updateacc 2 года назад
Kitho milu
@jinderSingh-zl1sz
@jinderSingh-zl1sz 2 года назад
ਬਹੁਤ ਵਧੀਆ ਵੀਰ ਜੀ 🙏👍
@bhindersandhu3156
@bhindersandhu3156 2 года назад
ਸਿਲੀਕਾ ਵੀਰ ਜੀ ਕਿਸ ਦੁਕਾਨ ਤੋਂ ਮਿਲ ਸਕਦਾ ਹੈ
@harpreetsingh3715
@harpreetsingh3715 2 года назад
ਧੰਨਵਾਦ ਵੀਰੇ 🙏
@teamfarour109
@teamfarour109 2 года назад
ਸਿਲੀਕਾ ਕਿੱਥੋਂ ਮਿਲੂਗਾ 22
@PoojaRani-ws8qr
@PoojaRani-ws8qr Год назад
Ehi gall hai bai ji. Pehla ta sirka jmauna pauga. Fir silicone da ni patta ki hundi aw. Fir tile cleaner....eh ve dass diya kro eh sab cheeja kitho milangiya
@satnamsingh-wi3lt
@satnamsingh-wi3lt 2 года назад
ਬਹੁਤ ਵਧੀਆ ਜਾਣਕਾਰੀ ਜੀ👍
@ravindersingh2030
@ravindersingh2030 Год назад
Liquid silica bare thori information hor dyo ji,eh kitho milda.
@juttsab8984
@juttsab8984 Месяц назад
Brother, what is this, it can be used in sugarcane crop.
@paramjitsinghpannu815
@paramjitsinghpannu815 2 года назад
ਦੱਸ ਵੀ ਦਿਆਂ ਕਰੋ ਕਿ ਕਿਹੜੀ ਚੀਜ ਕਿੰਨੀ ਪਾਉਣੀ ?
@baljeettalwandikalan3115
@baljeettalwandikalan3115 2 года назад
Good
@farmerzone791
@farmerzone791 2 года назад
Veer Patheya vich itt sitt boht a ,pathe maar lendi a , koi solution daseo veer ,
@sukhvindersingh6912
@sukhvindersingh6912 2 года назад
Tubel da panni na laya karu ya pani mada how pani di jainch karvao ya roni naher de pani nall kareya karu
@farmerzone791
@farmerzone791 2 года назад
@@sukhvindersingh6912 thank you veer
@simranjitsingh2802
@simranjitsingh2802 2 года назад
ਭਰਾ ਜਾਣਕਾਰੀ ਤਾਂ ਬਹੁਤ ਵਧੀਆ ਹੈ। ਪਰ ਤੁਸੀਂ ਕਿਸੇ ਦਾ reply ਨੀ ਕਰਦੇ। ਇਹ ਮਾੜੀ ਗੱਲ ਆ।
@KuldeepSingh-ub5nz
@KuldeepSingh-ub5nz 2 года назад
ਸਿਲੀਕਾ ਮਿਲਗੀ ਸੀ
@E4UStudio-db3gk
@E4UStudio-db3gk Год назад
ਸਿਲੀਕਾ ਕੀ ਹੈ ਅਤੇ ਕਿਥੋਂ ਮਿਲੇਗਾ???
@vadiyafarm1056
@vadiyafarm1056 2 года назад
Very nice Very g
@jasveerkaur7591
@jasveerkaur7591 2 года назад
ਟਾਇਲ ਕਲੀਨਰ ਵੀ ਖ਼ਤਰਨਾਕ ਕੈਮੀਕਲ ਹੈ ਵੀਰ ਜੀ
@Sukhtrader
@Sukhtrader 2 года назад
Thnx baii🙏🏽
@farmermatter1669
@farmermatter1669 2 года назад
ਬਹੁਤ ਵਧੀਆ ਜਾਣਕਾਰੀ ਵੀਰ
@dr.asmann1191
@dr.asmann1191 2 года назад
Thnx a lot
@user-fh1vi8gv6l
@user-fh1vi8gv6l 2 года назад
ਬਹੁਤ ਵਧੀਆ ਜੀ 👍
@balwantmann1774
@balwantmann1774 2 года назад
Tile cleaner kehra g harpic ja koi hor
@bachicoscocricket2922
@bachicoscocricket2922 Год назад
ਸਿਲੀਕਾ ਕਿਹੜੀ ਦੁਕਾਨ ਤੋ ਮਿਲਦਾ ਵੀਰ ਜੀ
@gurcharansaini4407
@gurcharansaini4407 Год назад
V v good
@user-mo6jc8zt9z
@user-mo6jc8zt9z Год назад
Veer ji silica Medical store to malda
@pawanpreetsinghsarpanch4268
Veer ji silika ki daso please
@parmjitsingh3850
@parmjitsingh3850 Год назад
Veer ji clica kitho milu ga
@harjitsing4544
@harjitsing4544 2 года назад
Thanks so much top good
@ashwanikumar6056
@ashwanikumar6056 2 года назад
ਜੇਕਰ 1 ਲੀਟਰ ਮਟੀਰੀਅਲ ਵਰਤਣਾ ਹੈ ਤਾਂ 800 ਅਤੇ 700 ml ਕਿਉ ਵਰਤਨਾ ਪੁਉ
@harjeetsinghkhehra5733
@harjeetsinghkhehra5733 2 года назад
Thanks vir ji
@kulwindersingh2450
@kulwindersingh2450 2 года назад
Kith atae ki rate milage silica kitho nhi milaya tile cleaner bahut mehnga ha poori jankari daeo
@manjeetkaurnagpal1382
@manjeetkaurnagpal1382 2 года назад
Tnx bro
@palwindersinghsingh8922
@palwindersinghsingh8922 2 месяца назад
ਬਾਈ ਸਿਲੀਕਾ ਕਿਹੜੀ ਦੁਕਾਨ ਤੋ ਮਿਲੂ ?? ਕਿਰਪਾ ਕਰਕੇ ਦੱਸਿਉ..ਬਾਕੀ ਸਮਾਨ ਤਾ ਲੈ ਆਇਆ ਪਰ ਇਹ ਸਿਲੀਕਾ ਦਾ ਨਹੀ ਪਤਾ ਚਲਦਾ ..
@harpalsingh5339
@harpalsingh5339 2 года назад
Veer g plz video vich pata nahi lagda last vali ki chez a 20 ml vali dasio jara
@manjitdhoot
@manjitdhoot 2 года назад
Video starts at 2:30
@manjeetstudiolehragaga5312
@manjeetstudiolehragaga5312 2 года назад
ਸਹੀ ਗੱਲ
@sagarchahal1774
@sagarchahal1774 2 года назад
ਵੀਰ ਜੀ ਇਹ ਜੀ ਤੁਸੀ ਸਿਲੀਕਾ ਲੈਣ ਬਾਰੇ ਲਿੰਕ ਦਿੱਤਾ ਹੈ ਉਸ ਚ ਇਹ product ਨਹੀਂ ਹੈ ਕੋਈ ਹੋਰ ਹੈ plz ਦੱਸੋ ਜੀ ਇਸ ਦਾ ਕੋਈ ਹੱਲ
@JaspalSingh-xg5wk
@JaspalSingh-xg5wk 2 года назад
Silka ki hai sir please explain
@paramsingh4581
@paramsingh4581 Год назад
Sir silica kitho milega.....
@jugrajsingh4782
@jugrajsingh4782 2 года назад
Best video👍
@satnamsingh8525
@satnamsingh8525 2 года назад
Good sugest
@harkiratsingh7951
@harkiratsingh7951 Год назад
ਘਾਹ ਦੇ ਨਾਲ ਤੁਸੀਂ ਜੜੀਆਂ ਬੂਟੀਆਂ ਵੀ ਖ਼ਤਮ ਕਰ ਰਹੇ ਹੋ ਤੇ ਆਉਣ ਵਾਲੇ ਸਮੇਂ ਵਿੱਚ ਨਸਲਾਂ ਵੀ
@shindanijjar4578
@shindanijjar4578 2 года назад
ਇਹ ਸਿਲੀਕਾ ਕੀ ਚੀਜ ਆ ਤੇ ਕਿਹੜੀ ਦੁਕਾਨ ਤੋਂ ਮਿਲੂ ਕੋਈ ਵੀ ਗਲ ਪੂਰੀ ਦਸਿਆ ਕਰੋ
@agriadvice
@agriadvice 2 года назад
ਪੰਸਾਰੀ ਤੋ
@lifemotivation2660
@lifemotivation2660 Год назад
silica milna kitho ah ta ds do
@harmanjitsingh6520
@harmanjitsingh6520 2 года назад
Please tell about silika
@patwarsaab4812
@patwarsaab4812 2 года назад
A ni ds de y
@techinicaljatt4340
@techinicaljatt4340 Год назад
brother chemical shop toh milda 50rs. da 25ml silica
@GursewakSingh-wi4tu
@GursewakSingh-wi4tu Год назад
Veer ji silica kitho mile ga
@Majhewale
@Majhewale 2 года назад
ਵੀਰ ਜੀ ਝੋਨਾ 5 ,,,6 ਦਿਨ ਡੁੱਬਿਆ ਰਿਹਾ ਹੁਣ ਪਾਣੀ ਕੱਢਿਆ ਥੋੜਾ ਖੱਟਾ ਥੋੜਾ ਹਾਰਿਆ ਕੋਈ ਦਵਾਈ ਖਾਦ ਪਾਈਏ ਕੇ ਨਵਾ ਝੋਨਾ ਲਈਏ ਦਸੋ ਕਿਰਪਾ ਕਰਕੇ
@akashdeepsingh3424
@akashdeepsingh3424 2 года назад
What is silica plz provide information
@BalrajSingh-sm5gc
@BalrajSingh-sm5gc Год назад
ਵੀਰ ਜੀ ਸੀਲੀਕਾ ਦੁਆਈਂ ਕਿਥੋਂ ਮਿਲੂ ਜੀ
@kamaldadhwal5447
@kamaldadhwal5447 2 года назад
Sir eh tan bhaut mehnga aa silika te detail nal video bna k dso tan ke sb nu pta LG ske
@cmdragonfarm7820
@cmdragonfarm7820 2 года назад
Very good job thanks
@AjitSingh-hl1fe
@AjitSingh-hl1fe Год назад
Silica kitho miluga?
@bikramjitbasra2948
@bikramjitbasra2948 2 года назад
ਵੀਰੇ ਸੀਲੀਕਾ ਦੀ ਸੀਸੀ ਦੀ ਫੋਟੋ ਪਾੳੁ ,ਕਿਤੇ ਨਹੀ ਮਿਲ ਦਾ
@arpanveersingh2588
@arpanveersingh2588 Год назад
Baki gllan tan shdo sadak nalon mitti svar layi hoyi a🫡
@poonambrar9482
@poonambrar9482 2 года назад
Very good beta....is tarah da videos load Karan nal ahpa apna lokha di help kar rahay ha....🙏💐
@agriadvice
@agriadvice 2 года назад
thanks mam
@brarlove8814
@brarlove8814 2 года назад
Phone number send kri bro
@kismatrajinderjanuhafarm
@kismatrajinderjanuhafarm Год назад
ਜੌ ਲੋਕ ਪੁਸਦੇ ਆ ਓਹਨਾ ਦਾ ਵੀ ਜਬਾਬ ਦੇਵੋ
@BhagwanSingh-lx4cd
@BhagwanSingh-lx4cd Год назад
ਸਿਲਿਕਾ ਕਿਸ ਦੁਕਾਨ ਤੋਂ ਮਿਲੇਗੀ
@RiarparmjitSingh-vq7xl
@RiarparmjitSingh-vq7xl Год назад
ਸਿਲੀਕਾ ਕਿਥੋਂ ਮਿਲਦੀ ਹੈ
@ShivKumarShivKumar-qe2eh
@ShivKumarShivKumar-qe2eh Год назад
ਇਹ ਸਿਲਕਾ ਕਿਹੜੀ ਦੁਕਾਨਾਂ ਤੋ ਮਿਲੂਗਾ
@jagjitchal2500
@jagjitchal2500 Месяц назад
ਸਿਲੀਕਾ ਵੀ ਸ਼ਾਇਦ ਟਾਈਲਾ ਵਾਲੀ ਦੁਕਾਨ ਤੋ ਮਿਲ ਜਾਵੇ
@rajivsharma5018
@rajivsharma5018 2 года назад
Sirka kehra use karna hai
@AvtarSingh-dh9dg
@AvtarSingh-dh9dg 2 года назад
ਵੀਰ ਜੀ ਸੀਲਕਾ ਕਿਥੋ ਮਿਲੇਗੀ
@SukhchainSingh-re1io
@SukhchainSingh-re1io 2 года назад
Bai dhai litr di suki spray k tanki ful pani ch eni matra
@gurnamsingh-ug3qj
@gurnamsingh-ug3qj Год назад
ਸਿਲਿਕਾ ਕਿੱਥੋਂ ਮਿਲੁਗਾ ?
@Singh1984.PUNJAB
@Singh1984.PUNJAB 6 месяцев назад
ਨਾਲ ਸਾਵਧਾਨੀਆਂ ਵੀ ਦੱਸਿਆ ਕਰੋ ਵੀਰ ਜੇ ਲੋਕ ਖਾਣ ਵਾਲੀਆਂ ਫਸਲਾਂ ਤੇ ਪਾਉਣ ਲੱਗ ਪਏ ਤਾਂ ਰੌਡ ਅਪ ਤੋਂ ਵੱਧ ਨੁਕਸਾਨ ਤਾਂ ਨਹੀਂ ਕਿਤੇ?
@kartarsingh8253
@kartarsingh8253 2 года назад
ਕੁਝ ਲੋਕ ਮੱਕੀ ਤੇ ਛਲੀਆਂ ਤੋੜਨ ਚੋਂ ਪਹਿਲਾਂ ਸਪਰੇਅ ਕਰਦੇ ਆ ਟਾਂਡੇ ਸੁਕੌਣ ਲੲੀ ਜੋ ਛਲੀਆਂ ਤੇ ਵੀ ਪੈਂਦੀਆ ਆ ਜੋ ਬਹੁਤ ਘਾਤਕ ਆ
@malkitmannan2870
@malkitmannan2870 2 года назад
Sare kama nalo tejab di krdo phir litre 20 rs ja pani ch salt loon palo sab to sasta tareeka
@karnailgill7844
@karnailgill7844 2 года назад
Very.nice.bai.g.
@deepasamana6275
@deepasamana6275 2 года назад
silika 20ml kya cheeze hai eh kithon mil sakdi hai
@user-ig6no1vt9n
@user-ig6no1vt9n Год назад
ਜਿਹੜੀ ਸਲੀਕਾ ਦਵਾਈ ਕਿਥੋਂ ਮਿਲੇਗੀ ਦਸਣਾ ਜੀ ਅਤੇ ਫੋਨ ਨੰਬਰ ਦੇਣਾ ਧੰਨਵਾਦ
Далее