Тёмный

ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ 

 Punjab 1699
Подписаться 3,1 тыс.
Просмотров 141 тыс.
50% 1

ਇੱਕ ਤੰਦਰੁਸਤ ਸ਼ਰੀਰ ਵਿੱਚ ਹੀ ਇੱਕ ਤੰਦਰੁਸਤ ਆਤਮਾ ਦਾ ਵਾਸ ਹੁੰਦਾ ਹੈ.. ਜੇਕਰ ਸਾਡਾ ਸ਼ਰੀਰ ਤੰਦਰੁਸਤ ਹੈ ਤਾਂਹੀ ਸਾਡੀ ਰੂਹ ਖੁਸ਼ ਹੁੰਦੀ ਹੈ.. ਅਸੀਂ ਜੀਵਨ ਦੀ ਹਰ ਖੁਸ਼ੀ ਚੰਗੀ ਤਰ੍ਹਾਂ ਮਾਣ ਸਕਦੇ ਹਾਂ.. ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਏਸੇ ਕਰਕੇ ਬਖਸ਼ਿਆ ਹੈ ਤਾਂ ਕੇ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ ਅਤੇ ਨਿਤਨੇਮ ਕਰਨ ਨਾਲ ਸਾਡੀ ਆਤਮਾ ਤੰਦਰੁਸਤ ਰਹੇ.. ਪੰਛੀ, ਜਾਨਵਰ ਕਦੇ ਡਾਕਟਰ ਕੋਲ ਨਹੀਂ ਜਾਂਦੇ, ਕਦੇ ਬੀਮਾਰ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਦੇ ਮੁਤਾਬਿਕ ਚੱਲਦੇ ਆ.. ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾਂ, ਜੋ ਕੁਦਰਤ ਨੇ ਉਹਨਾਂ ਨੂੰ ਭੋਜਨ ਦਿੱਤਾ.. ਓਸ ਭੋਜਨ ਨੂੰ ਓਸੇ ਰੂਪ ਵਿੱਚ ਖਾਣਾ..ਏਹੀ ਕਾਨੂੰਨ ਇਨਸਾਨਾਂ ਤੇ ਵੀ ਲਾਗੂ ਹੁੰਦਾ ਹੈ.. ਜੇਹੜਾ ਇਨਸਾਨ ਕੁਦਰਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਕਦੇ ਬੀਮਾਰ ਨਹੀਂ ਹੁੰਦਾ, ਕਦੇ ਦੁੱਖ ਨਹੀਂ ਪਾਉਂਦਾ 🙏

Опубликовано:

 

17 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 131   
@baljitsidhu8912
@baljitsidhu8912 Год назад
ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮ।।❤❤
@NeelamRani-hk9xl
@NeelamRani-hk9xl Год назад
Plz share book link
@ninderkaur4846
@ninderkaur4846 Год назад
Kinni sohni mitthi Punjabi bolde tusi thanku g
@deepdeep5250
@deepdeep5250 Год назад
ਸਰਬ ਰੋਗ ਕਾ ਅਉਖਦੁ ਨਾਮੁ 🙏🏻❤🙏🏻❤🌺🍁
@humchaakargobindke
@humchaakargobindke Год назад
ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਐ ਕਾ ਮਿਟਾਵ ਹਰਿ ਪ੍ਰਭ ਸੋਗ ॥
@AmandeepKaur-yg1bd
@AmandeepKaur-yg1bd Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji apnj sb te 🙏❤️❤️🙏🙏🙏🙏🙏🙏🙏🙏🙏🙏❤️
@arvindersinghtoor8427
@arvindersinghtoor8427 Год назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 11.05.2023
@prabhjotkaur8798
@prabhjotkaur8798 Год назад
ਵਾਹਿਗੁਰੂ ਜੀ👏👏👏👏
@harpreetSingh-oh2ev
@harpreetSingh-oh2ev Год назад
Waheguru ji 🙏
@amarjitkaursidhu101
@amarjitkaursidhu101 Год назад
ਇਹ ਗੱਲ ਬਿਲਕੁਲ ਠੀਕ ਹੈ
@rsinghpunia5227
@rsinghpunia5227 Год назад
ਭਾਈ ਵੀਰ ਸਿੰਘ ਜੀ ਬਹੁਤ ਗੁਰਮੁੱਖ ਸਿੱਖ ਹੋਏ ਹਨ ਤੇ ਸਿਮਰਨ ਬੰਦਗੀ ਬਾਰੇ ਬਹੁਤ ਵਧੀਆ ਉਪਦੇਸ਼ ਕੀਤੇ ਹਨ ਪਰ ਇਹ ਭਾਈ ਰਘਬੀਰ ਸਿੰਘ ਬੀਰ ਜੀ ਦੇ ਬਚਨ ਹਨ ਜੀ। ਮੈਂ ਦੋਨਾਂ ਹੀ ਗੁਰਮੁਖਾਂ ਨੂੰ ਬਹੁਤ ਪੜ੍ਹਿਆ ਤੇ ਸੇਧ ਲੈ ਕੇ ਲਾਭ ਲਿਆ ਹੈ। ਮੈਂ ਦੋਵਾਂ ਦਾ ਸ਼ੁਕਰ ਗੁਜ਼ਾਰ ਹਾਂ। ਵਾਹਿਗੁਰੂ ਜੀ ਕਿਰਪਾ ਕਰਨ ਅਜਿਹੇ ਹੋਰ ਗੁਰਮੁਖ ਦੁਨੀਆਂ ਵਿੱਚ ਆਉਂਦੇ ਰਹਿਣ।
@contactharpalable
@contactharpalable 4 месяца назад
Please let us know aap ji noo ki faidaa hoyaa hai ji 🙏
@rsinghpunia5227
@rsinghpunia5227 4 месяца назад
@@contactharpalable ਭਾਈ ਵੀਰ ਸਿੰਘ ਜੀ ਨੂੰ ਪੜ੍ਹ ਕੇ ਜਾਂ ਸੁਣ ਕੇ ਸ਼ਰਧਾ, ਵਿਸ਼ਵਾਸ ਤੇ ਸਿਦਕ ਪੈਦਾ ਹੁੰਦਾ ਹੈ ਤੇ ਰਘਬੀਰ ਸਿੰਘ ਬੀਰ ਜੀ ਦੀਆਂ ਲਿਖਤਾਂ ਪੜ੍ਹ ਜਾਂ ਸੁਣ ਕੇ ਬੰਦਗੀ ਕਰਨ ਨੂੰ ਦਿਲ ਕਰਦਾ ਹੈ, ਸ਼ੰਕੇ ਦੂਰ ਹੋ ਜਾਂਦੇ ਹਨ
@contactharpalable
@contactharpalable 4 месяца назад
I agree
@dalipbal1596
@dalipbal1596 Год назад
This is from the book Bandginama written by Bhai Raghbir Singh Beer
@ushakiran7110
@ushakiran7110 Год назад
Yes
@RajinderSingh-ll2zc
@RajinderSingh-ll2zc Год назад
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ❤
@sonubagha4320
@sonubagha4320 Год назад
Bohat hi wadhia vichae han G
@kavitakaur2365
@kavitakaur2365 Год назад
Kar ishnan simar prabh apna Mann tann bhaye aroga🙏🏻
@sohanbajajmoga762
@sohanbajajmoga762 Год назад
Waheguru Waheguru Waheguru ji 🙏🙏🙏
@dhannkaur88
@dhannkaur88 Год назад
Bahut wadiaa bol re hobos Powerful 🙏🙏 SIMARAN IS VERY VERY Powerful ❤
@swarnkhosa6306
@swarnkhosa6306 Год назад
ਵਹਿਗੁਰੂ ਵਹਿਗੁਰੂ ਵਹਿਗੁਰੂ
@inderjitmdmldh1464
@inderjitmdmldh1464 6 месяцев назад
ਵਾਹਿਗੁਰੂ ਜੀ ਬਹੁਤ ਸੁੰਦਰ
@bikarjitsingh34bikarjitsin10
ਵਾਹਿਗੁਰੂ ਜੀ
@raagdmusicalacademythemusi9051
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ashasood3924
@ashasood3924 Год назад
Waheguru ji 🎉🎉
@davinderpreet2582
@davinderpreet2582 Год назад
waheguru waheguru ji 🙏🏻🙏🏻
@gmcafe5797
@gmcafe5797 Год назад
😢🎉
@ManjeetKaur-ce4wr
@ManjeetKaur-ce4wr Год назад
Bahut hi khoobsurat vyakhya. Sacha naam hi asli dawayi hai.❤
@sahibnoorsinghtenthb2840
@sahibnoorsinghtenthb2840 Год назад
Waheguru ji 🙏💕
@joginderkaur4433
@joginderkaur4433 Год назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏❤️
@narinderpalsingh5349
@narinderpalsingh5349 Год назад
ਵਾਹਿਗੁਰੂ
@nardeep1632
@nardeep1632 Год назад
Wahegur g
@pawandeepsingh5535
@pawandeepsingh5535 Год назад
Waheguru ji
@balbirkaur4961
@balbirkaur4961 10 месяцев назад
Waheguru ji🙏🏼🙏🏼🙏🏼🙏🏼🙏🏼
@nillman2497
@nillman2497 Год назад
ਵਾਹਿਗੁਰੂ ਵਾਹਿਗੁਰੂ ਜੀ
@kikarsinghbrar6414
@kikarsinghbrar6414 Год назад
ਵਾਹਿਗੁਰੂ ਜੀਉ, ਗੁਰੂ ਸਾਹਿਬ ਜੀ ਨੇ ਆਪਣੇ ਹਥੀਂ ਦਵਾਖਾਨੇ ਖੋਲੇ ਹੋਏ ਸਨ। ਅਠਵੇਂ ਪਾਤਸ਼ਾਹ ਵੀ ਬੀਮਾਰ ਹੋ ਗੲਏ ਸਨ।ਛੋਟਾ ਬੱਚਾ ਕਿਵੇਂ ਬੀਮਾਰ ਹੁੰਦਾ ਹੈ।
@harmanbehniwal7772
@harmanbehniwal7772 Год назад
Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@manjotkaur7241
@manjotkaur7241 Год назад
ਵਾਹਿਗੁਰੂ ਜੀ 🙏
@baljitratol2981
@baljitratol2981 Год назад
ਧੰਨਵਾਦ ਖਾਲਸਾ ਜੀ 🙏 ਬਹੁਤ ਕੀਮਤੀ ਵਿਚਾਰ
@amarjeetsandhar6440
@amarjeetsandhar6440 Год назад
Danwheguruji
@savreetsidhu3957
@savreetsidhu3957 Год назад
ਵਾਹਿਗੁਰੂ ਜੀ🙏🙏🙏🙏🙏
@jatinderbedi9797
@jatinderbedi9797 Год назад
Waheguru ji waheguru ji 🙏🙏🙏🙏
@ranjitkaur7120
@ranjitkaur7120 Год назад
Whaguru
@GurjitSingh-du3vo
@GurjitSingh-du3vo Год назад
ਵਾਹਿ ਗੁਰੂ
@kabelsingh713
@kabelsingh713 Год назад
WAHEGURU ji 🙏🙏
@harmeetsingh3601
@harmeetsingh3601 Год назад
Beautiful 🥰🥰❤️ Voice
@lakhveerbenipal7179
@lakhveerbenipal7179 Год назад
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏
@inderpalsinghsingh6573
@inderpalsinghsingh6573 Год назад
Wahegur.ji
@AvtarSingh-qo1pf
@AvtarSingh-qo1pf Год назад
Dhan.dhan.shri guru.nanakdev.ji
@kawaljeetkaur3499
@kawaljeetkaur3499 Год назад
Waheguruji Dhan Guru Nanak Devji Mehar karo 🙏🙏🙏🙏🙏⚘⚘
@manjitaulakh3240
@manjitaulakh3240 Год назад
Wahaguru ji 🙏💖
@baljinderkaurgrewal6225
@baljinderkaurgrewal6225 Год назад
ਬਿਲਕੁਲ ਸਹੀ ਹੈ 🙏🙏
@gurkiratsingh854
@gurkiratsingh854 Год назад
waheguru ji
@surinderkaur5240
@surinderkaur5240 Год назад
Very good. God bless you.
@rajkaur9282
@rajkaur9282 Год назад
Right 👍
@prabhh8257
@prabhh8257 Год назад
💐🙏waheguru ji mehar karan sab te 🙏💐
@karanjotsingh7392
@karanjotsingh7392 Год назад
SATNAM SHRI WAHEGURU G
@gurshaansingh5780
@gurshaansingh5780 Год назад
Waheguru ji 🙏🙏🙏
@thephotographersunny
@thephotographersunny Год назад
Shukar Mere Waheguru G 🙏🙏🙏🙏
@ravinderkaur4834
@ravinderkaur4834 Год назад
Beautiful
@Nishit_Alby_Alfredo
@Nishit_Alby_Alfredo Год назад
Satnam sri waheguru! May god cure his good people of all diseases!
@balwinderkaur2061
@balwinderkaur2061 Год назад
All are his children, good or bad
@rdhami7639
@rdhami7639 Год назад
Thank u so much Waheguru ji mehar Karan 🙏
@JasbirSinghGuraya-zx2we
@JasbirSinghGuraya-zx2we Год назад
Waheguru Jiiiiii
@user-qm8jd8cz3o
@user-qm8jd8cz3o Год назад
Waheguru j i ❤❤❤❤❤
@nirvairsingh7839
@nirvairsingh7839 Год назад
Waheguru g
@prof.kuldeepsinghhappydhad5939
Weheguru ji
@sohanbajajmoga762
@sohanbajajmoga762 Год назад
Waheguru Waheguru ji
@jaspalsingh150
@jaspalsingh150 Год назад
A great advice.
@jeetinderkaur5896
@jeetinderkaur5896 Год назад
Wahguru ji
@JaswinderSingh-hb7rx
@JaswinderSingh-hb7rx Год назад
Waheguru ji bhut vadia🙏
@SurjeetSingh-ly6ze
@SurjeetSingh-ly6ze Год назад
Lko
@KulwinderKaur-dt3mg
@KulwinderKaur-dt3mg Год назад
Wehaguru ji🙏
@palwindersingh0555
@palwindersingh0555 Год назад
🙏🏼🙏🏼🙏🏼🙇🏽‍♂️🙇🏽‍♂️🙇🏽‍♂️😊
@Baburao_Sangli
@Baburao_Sangli Год назад
Hanji sach hai 3:10 to agge jo bhai veer singh ji das rhe han isnu ajkal sansar te lok LAW OF ATTRACTION kehnde han ji 🙏🏻
@sehj13
@sehj13 Год назад
Bhai Vir Singh ji ne kadi ve Law of Attraction di himmayat nahi kiti. Eh koi Raghbir Singh han
@Anhad75
@Anhad75 Год назад
👍👍🙏🙏🙏🙏🙏
@maninderjitsingh4596
@maninderjitsingh4596 Год назад
🙏🙏
@SHANeBANI
@SHANeBANI Год назад
@sukhdevkaur9697
@sukhdevkaur9697 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@raagdmusicalacademythemusi9051
🙏🏿🙏🏿
@teenabaweja2360
@teenabaweja2360 Год назад
❤beautiful ❤
@ManjitKaur-zv1cr
@ManjitKaur-zv1cr Год назад
Good
@inderathwal3526
@inderathwal3526 Год назад
8/5 2023👌
@dimagkhageya
@dimagkhageya Год назад
Waheguru ji this is not from bhai veer singh ji…this is from bandginama book by bhai Raghbir singh bir.
@rajwindersohi3507
@rajwindersohi3507 Год назад
ਗੁਰੂ ਹਰ ਕ੍ਰਿਸ਼ਨ ਜੀ ਵੀ ਬੀਮਾਰੀ ਨਾਲ ਹੀ ਸਰੀਰ ਛੱਡ ਗਏ ਸੀ
@jaswinderkaurkandola3566
@jaswinderkaurkandola3566 Год назад
Hello
@lovepreetsinghsingh5495
@lovepreetsinghsingh5495 Год назад
Waheguru g eh awaj kina de aa?
@KuldeepLotey
@KuldeepLotey Год назад
Bhai raghbir Singh ji di kitab sarab rog ka aukhad naam vichon lia hai bhai vir singh di photo kyon lagai???
@NeelamRani-hk9xl
@NeelamRani-hk9xl Год назад
Plz share book link
@jaswindersingh9820
@jaswindersingh9820 Год назад
Veer eh kehri pustak Vich hai
@gorakhanna2298
@gorakhanna2298 Год назад
Eh avaj amritpal bai di lagdi aa,,,
@SuperBaidwan
@SuperBaidwan Год назад
22 ji fer bache kyu bimar hunde ne ohna nu te bimari da pta v ni hunda ki ki hundi a ?
@sehj13
@sehj13 Год назад
Eh varta Bhai Veer Singh ji di nahi hai ji. Raghubir Singh Bir ji di hai, jo ke Bhai Sahib di tarah enlightened nahi San. Bhai Sahib da naam galat tarike naal use ho riha hai. Bahut sare You tube channel eh kam kar rihe han. Bahut saria books ve Bhai Sahib de naam heth chaap ke sangat nu miss guide kita ja riha hai. Sawdhaan raho.
@hardipsingh7340
@hardipsingh7340 Год назад
Ki poorn abiasi koi hai ?
@FATEHSINGH-sm2qi
@FATEHSINGH-sm2qi Год назад
Maaf Krna Eh bachan bahi veer Singh ji nhi Bhai raghubeer Singh bir de ne Bhandginama kitab vich
@We-are-all-same
@We-are-all-same Год назад
Rt jee
@JagtarSingh-vf7vt
@JagtarSingh-vf7vt Год назад
ਅੰਗਰੇਜ਼ਾਂ ਦਾ ਪਿੱਠੂ
@aksandhu344
@aksandhu344 Год назад
ਤੁਹਾਡੇ ਵੱਡੇ ਵਡੇਰੇ ਆਜਾਦੀ ਲਈ ਲੜ ਲੜ ਸ਼ਹੀਦ ਹੋਗੇ ਅਸੀ ਤੁਹਾਡੇ ਕਰਜਾਈ ਹਾ🤬🤬🤬🤬
@officialrickyaulakh1137
@officialrickyaulakh1137 Год назад
Waheguru ji
@DavinderSingh-lp6ux
@DavinderSingh-lp6ux Год назад
Waheguru ji 🙏
@ManpreetSingh-xc5uz
@ManpreetSingh-xc5uz Год назад
Satnam shri waheguru ji
@grewalbhupinder572
@grewalbhupinder572 Год назад
Waheguru ji. Waheguru ji 👃
@simratsingh4829
@simratsingh4829 Год назад
ਵਾਹਿਗੁਰੂ ਜੀ
@nillman2497
@nillman2497 Год назад
ਵਾਹਿਗੁਰੂ ਵਾਹਿਗੁਰੂ ਜੀ 🙏
@sukhbirkaur7849
@sukhbirkaur7849 Год назад
Waheguru Waheguru ji 🙏
@nirmlkaur8208
@nirmlkaur8208 11 месяцев назад
Waheguru ji 🙏🌹🌹🙏
@Delhi624
@Delhi624 Год назад
Waheguru Waheguru Waheguru ji
@ramankumar7561
@ramankumar7561 Год назад
Dhan guru ramdas ji 🙏🙏
@officialrickyaulakh1137
@officialrickyaulakh1137 Год назад
Waheguru ji
@harpreetsinghmangat2568
@harpreetsinghmangat2568 Год назад
Waheguru ji 🙏
Далее
Scientific Proof Bhai Veer Singh Ji Spiritual Talk
16:32
Tom🍓Jerry 😂 #shorts #achayanarmyfamily
00:14
Просмотров 14 млн
ПОЛЕЗНЫЕ ЛАЙФХАКИ В PLANTS VS ZOMBIES!
00:45
#o-rajnish life lessons अंतिम सत्य
5:32
ਸੰਤ ਮਸਕੀਨ ਜੀ ਕਥਾ
16:09
Просмотров 54 тыс.
Tom🍓Jerry 😂 #shorts #achayanarmyfamily
00:14
Просмотров 14 млн