Тёмный

ਬੁਰਜ ਜਵਾਹਰ ਸਿੰਘ ਵਾਲਾ ਦੇ ਗੋਰਾ ਸਿੰਘ ਦਾ ਰੂਹ ਕੰਬਾਉਦਾ ਇੰਟਰਵਿਊ | SMTV Punjab 

SMTV
Подписаться 253 тыс.
Просмотров 50 тыс.
50% 1

ਬੁਰਜ ਜਵਾਹਰ ਸਿੰਘ ਵਾਲਾ ਦੇ ਗੋਰਾ ਸਿੰਘ ਦਾ ਰੂਹ ਕੰਬਾਉਦਾ ਇੰਟਰਵਿਊ | SMTV Punjab
#smtv #punjabi #gurugranthsahibji #derasachasauda #derapremi #shiromani_akali_dal #sukhbirsinghbadal #jathedar #akaltakhatsahib

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 306   
@harpreetsinghdhillon8371
@harpreetsinghdhillon8371 Месяц назад
ਬਹਿਜੇ ਬੇੜਾ ਪੁਸ਼ਤਾਂ ਖਤਮ ਹੋਣ ਜਾਣ ਵਾਹਿਗੁਰੂ ਜੀ ਇਹੋ ਜਿਹੇ ਟੌਰਚ ਕਰਨ ਵਾਲੇ ਚਵਲਾ ਦੀਆਂ।
@harpreetsinghdhillon8371
@harpreetsinghdhillon8371 Месяц назад
ਵਾਹਿਗੁਰੂ ਕੱਖ਼ ਨਾਂ ਰਹੇ ਸਾਡੇ ਗੁਰੂ ਦੀ ਬੇਅਬਦੀ ਕਰਨ,ਕਰਾਉਣ, ਉਹਨਾਂ ਆਦਮਖੋਰਾਂ ਦੀ ਪਿੱਠ ਤੇ ਖੜ੍ਹਨ ਵਾਲਿਆਂ ਦਾ।
@surindersinghsidhamerimathohri
@surindersinghsidhamerimathohri Месяц назад
ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਦਾ ਜਿੱਨਾ ਨੂੰ ਨਾਸਮਝ ਸਿੱਖ ਬੇਵਕੂਫ ਸਿੱਖ ਭੇਖੀ ਸਿੱਖ ਆਪਣੇ-ਆਪ ਦੀਆ ਵੋਟਾ ਪਾ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਵਾਇਆ?
@charanjeetsingh7782
@charanjeetsingh7782 Месяц назад
ਜਿਹੜੇ ਕੋਲੀ ਚੱਟ ਦਾੜੀਆਂ ਰੱਖ ਸੁਖਬੀਰ ਮਗਰ ਹੱਥ ਖੜੇ ਕਰਦੇ ਹਨ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਆਹ ਕੁਝ ਦੇਖ ਕੇ
@inderjitrao3618
@inderjitrao3618 Месяц назад
Jehre apni khud di bety nu jano maar ke sharam ni ai ? Eh bhut moty chamri de aa Gand 😢
@didersingh7524
@didersingh7524 Месяц назад
ਦੋਸੀਆਂ ਦੇ ਵੀ ਟੁਕੜੇ ਟੁਕੜੇ ਹੋਣਗੇ ਵਾਹਿਗੁਰੂ ਸਮਰਥ ਹੈ ਉਹ ਨਹੀਂ ਬਖਸੇਗਾ
@SarbSanjiGurbani
@SarbSanjiGurbani Месяц назад
ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਸਿੱਖ ਪਰਿਵਾਰ ਦੀ ਮਦਦ ਕੀਤੀ ਜਾਵੇ 🙏🏻
@user-eq3zw4el2d
@user-eq3zw4el2d Месяц назад
ਚਾਹ ਵਾਲੀ ਕੁੜੀ ਪਿੱਛੇ ਬੜਾ ਬੱਜੇ ਮਦੱਦ ਕਰਨ ਲਈ ਅਸੀ ਸਿੱਖ ਤੇ NRI ਸਿੱਖ . ਪਰ ਇਹਨਾਂ ਦੀ ਮੱਦਦ ਕਿਉਂ ਨਹੀਂ ਕਰ ਰਹੇ . ਡੁੱਬ ਕੇ ਮਰ ਜਾਊ . ਮੇਰੇ ਕੋਲ ਇੰਨੀ ਸਮੱਰਥਾ ਨਹੀਂ ਕੀ ਇਸ ਵੀਰ ਦੀ ਮੱਦਦ ਕਰ ਸਕਾਂ ਤੇ ਇਹਨਾਂ ਵਰਗੇ ਹੋਰ ਸਿੰਘਾ ਦੀ . ਪਰ ਬਾਬਾ ਨਾਨਕ ਕਿਰਪਾ ਕਰੇ ਜ਼ਰੂਰ ਮਦੱਦ ਕਰਨੀ ਐਂ ਗ੍ਰੰਥੀ ਸਿੰਘਾਂ ਦੀ ਤੇ ਜਿਨ੍ਹਾਂ ਤੇ ਜ਼ੁਲਮ ਹੋਇਆ ਉਹਨਾਂ ਦੀ . ਵਾਹਿਗੁਰੂ ਕਰੇ।
@gurbhejsingh1670
@gurbhejsingh1670 Месяц назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੁਹਾਡਾ ਭਰੋਸਾ ਸਦਾ ਗੁਰੂ ਤੇ ਕਾਇਮ ਰਹੇ ਵਾਹਿਗੁਰੂ ਜੀ🙏
@AmarjitSingh-bv6fl
@AmarjitSingh-bv6fl Месяц назад
ਇਹ ਪਾਪੀ ਸੁਖਬੀਰ ਬਾਦਲ ਦੀ ਕਰਕੇ ਹੋਇਆ, ਗੁਰੂ ਤੇ ਕੌਮ ਕਦੇ ਵੀ ਮਾਫ ਕਰਨਗੇ ਇਹਨਾ ਪਾਪੀਆ ਨੂੰ
@Jupitor6893
@Jupitor6893 Месяц назад
ਦੁਨੀਆ ਦੇਖਦੀ ਬੇਅਦਬੀ ਦੇ ਅਸਲ ਦੋਖੀ ਪਾਗਲ ਹੈ ਕੇ ਸੜਕਾਂ ਤੇ ਰੁਲਣਗੇ। ਭਾਈ ਜੀ ਦੀ ਸਖਤ ਪ੍ਰੀਖਿਆ ਹੋਈ। ਜਿਸ ਵਿਚੋਂ ਵਾਹਿਗੁਰੂ ਜੀ ਦੀ ਮਿਹਰ ਸਦਕਾ ਉਹ ਨਿਰਦੋਸ਼ ਸਾਬਤ ਹੋਇਆ।
@Harwinder555
@Harwinder555 Месяц назад
ਗ੍ਰੰਥੀ ਪਹਿਲਾ ਹੀ ਗਰੀਬ ਸੀ ਵਿਚਾਰਾ ਪਾਪੀਓ ਡੁੱਬਣ ਗੀਆ ਕੁਲਾਂ
@amanbrar5787
@amanbrar5787 Месяц назад
ਜਿਆਦਾਤਰ ਪੁਲਸੀਆ ਦੀਆ ਕੁੱਲਾ ਡੁਬਦੀਆ ਈ ਨੇ । ਬਹੁਤ ਘੱਟ ਪੁਲਸਵਾਲੇ ਨੇ ਜਿਨਾ ਵਿੱਚ ਰਹਿਮ ਹੈ ...
@Harwinder555
@Harwinder555 Месяц назад
ਇਸੇ ਕਰਕੇ ਬਾਦਲ ਕਿ ਗਰਕੇ ਨੇ ਗਰੀਬ ਪਰਿਵਾਰ ਕੁੱਟੇ ਨੇ ਸਮੇ ਦੀ ਸਰਕਾਰ ਨੇ
@Bajwasaab713
@Bajwasaab713 Месяц назад
ਸਮਾਂ ਬੜਾ ਬਲਵਾਨ ਆ ਅੱਜ ਅਕਾਲੀਆਂ ਦਾ ਹਾਲ ਦੇਖਲੋ ਕੋਈ ਕੁੱਤਾ ਨਹੀਂ ਪੂਛਦਾ ਅਪਸ ਵਿਚ ਲੜੀ ਜਾਦੇ
@user-bm1xn3ih6y
@user-bm1xn3ih6y 28 дней назад
😂😂😂😂😂
@AmarjitSingh-bv6fl
@AmarjitSingh-bv6fl Месяц назад
ਬਾਬਾ ਜੀ ਗੁਰੂ ਦੇਖ ਰਿਹਾ ਹੈ ਸਮਾ ਅਉਣ ਤੇ ਕੌਮ ਮੁਲ ਪਾੲਏਗੀਞ.ਸੁਣ ਲੋ ਵਜੀਰ ਦੀਆ ਗਲਾ ਚਮਚਿੳ .ਕਿਥੇ ਭੁਗਤੋ ਗਏ.
@vikramjit9891
@vikramjit9891 Месяц назад
Police ਦਾ ਨਾਸ ਹੋ ਹੈ ਜਾਣ ਬੁੱਝ ਕੇ ਟਰੇਚਰ ਕੀਤਾ ਬਾਬਾ ਜੀ ਨੂੰ ਅੱਜ ਵੀ ਰੋ ਪੈਂਦੇ ਨੇ ਬਾਬਾ ਜੀ ਬਾਕੀ ਮਦਦ ਕਰਨੀ ਚਾਹੀ ਦੀ ਬਾਬਾ ਜੀ ਦੀ ❤😢
@NavjotChahal306
@NavjotChahal306 Месяц назад
ਸਿੰਘ ਸਾਬ ਚੜ੍ਹਦੀਕਲਾ ਵਾਲੇ ਨੇ 💙
@jagdeepnatt9425
@jagdeepnatt9425 Месяц назад
ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਧੋਤੇ ਨਹੀਂ ਜਾਣੇ
@Singhcollection715
@Singhcollection715 Месяц назад
ਲੱਖ ਲਾਹਨਤ ਆ ਸਾਡੀ ਵਰਗੇ ਅਖੌਤੀ ਸਿੱਖਾਂ ਦੇ ਜਿਨ੍ਹਾਂ ਨੇਂ ਅੱਜ ਤੱਕ ਇਹੋ ਜਿਹੇ ਸਿੱਖਾਂ ਦੀ ਮੱਦਦ ਨਹੀਂ ਕੀਤੀ ਜਿਨ੍ਹਾਂ ਨੇਂ ਆਪਣੇਂ ਤਨ ਤੇ ਹੰਡਾਇਆ ਤਸ਼ਦਤ
@Kang_dulla.
@Kang_dulla. Месяц назад
ਬਈ ਜੀ ਇਹ ਨਹੀ ਕਿ ਸਿੰਖ ਮਦਦ ਨਹੀ ਕਰਦੇ ਪਰ ਕਿਸ ਦੀ ਕਰਨੀ ਤੇ ਕਦੋਂ ਕਰਨੀ ।.. ਹੁਣ ਦੇਖੋ। ।.. ਆਸ਼ਰਮ ਕਿੰਨੇ ਖੋਲ ਤੇ ।.. ਤੇ ਸਾਰੇ ਤਕਰੀਬਨ 4. ..4 ਮਜੀਲਾ ਆਸ਼ਰਮ ਬਨਾ ਲਏ ।.. ਫੇਰ ਬੋਲੀ ਵਾਹਿਗੁਰੂ ਵਾਹਿਗੁਰੂ ਪਾਖੰਡ ਕਰਦੇ ਫੇਰ ਹਰ ਇਕ NGO ਵਾਲੇ ਨੇ ਆਪਣਾ ਆਪਣਾ HOSPITAL 🏥 ਬਣਾ ਲਿਆ ।.. ਫੇਰ ਕੋਈ ਮਦਦ ਮੰਗੇ ਤਾਂ ਘਰ ਘਰ ਜਾਕੇ ਦੱਬਕੇ ਮਾਰ ਮਾਰ ਕੇ ਤੇ ਵਿਡਿਉ ਬਣਾ ਬਣਾ you tube ਤੇ ਪੋਦੇ ।.. ਮਿੰਨਤਾ ਕਰ ਕਰਕੇ ਲੇਕੇ ਜਦੇ।.. ਤੇ ਲੋਕੀ ਪਾਗਲ ਅੱਖਾਂ ਬੰਦ ਕਰਕੇ ਪੈਸੇ ਦਾਈ ਜਦੇ ।.. ਤੇ ਇਦਾ ਦੇ ਪਾਠੀ। ਸਿੱਘ। ਨੂ ਕੋਈ ਪੁੱਛ ਦਾ ਨਹੀ।…
@Kang_dulla.
@Kang_dulla. Месяц назад
ਤੇ ਇੰਨਾਂ ਦੇ ਆਸ਼ਰਮ ਦੇਖਣ ਵਾਲੇ ਬਈ ਜੀ ।.. ਭਗਤ ਪੂਰਨ ਸਿੰਘ ਆਸ਼ਰਮ ਅੰਬਰਸਰ ਚ ਕਿੰਨੇ ਸਾਲ ਤੋ ਚੱਲਦਾ ਇੱਕ ਵਿਡਿਉ ਨਹੀ ਦੇਖੀ ।.. ਇੱਕ ਮੁਹਾਲੀ ਵੀ ਹੈ ਉਹ ਵੀ ਬਹਤ ਟਾਇਮ ਤੋ ਹੈ।. ਪਰ ਹੁਣ ਤੇ ਲੱਭ ਲੱਭ ਕੇ ਰੋਜ Blogs ਬਣਾ ਕੇ ਪੋਦੇ ।.. ਜਿਦਾ ਸੋੁਗ ਸੋੁਗ ਕੇ ਬੰਦੇ ਲੱਭਦੇ ।. ਜੱਟਾਂ ਕਿਸਾਨਾਂ ਘਰ ਜਾਕੇ ।.. CBI ਜਿਦਾ raid ਮਾਰਦੀ ਵੈਸੇ ਫਿੰਲੀਗ ਲੈਦੇ।..
@Singhcollection715
@Singhcollection715 Месяц назад
@@Kang_dulla. ਸਹੀ
@surindersinghsidhamerimathohri
@surindersinghsidhamerimathohri Месяц назад
ਲਖ ਲਾਣਤ ਪੰਜਾਬ ਦਿਆ ਬੇਵਕੂਫ ਸਿੱਖਾ ਨਾਸਮਝ ਸਿੱਖਾ ਭੇਖੀ ਸਿੱਖਾ ਨੂੰ ਜਿੱਨਾ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੂੰ ਵੋਟਾ ਪਾਈਆ ਤੇ ਹੁਣ ਵੀ ਬਾਦਲ ਨਰਕੀਏ ਮਜੀਠੀਆ ਨਰਕੀਏ ਦੇ ਨਾਲ ਚਲ ਰਹੇ ਹਨ ਤੇ ਉਨ੍ਹਾ ਦੀਆ ਜੁਤੀਆ ਚੱਕ ਜੁਤੀਆ ਚੱਟ ਰਹੇ ਹਨ।
@shonki6049
@shonki6049 Месяц назад
ਬਾਬੇ ਦੀ ਮਦਦ ਕਰੋ ਐਨ ਆਰ ਆਈ ਵੀਰੋ 🙏
@shanjitgill3625
@shanjitgill3625 Месяц назад
Sahi gl aa babe di madad kro , bhrle bhrawo , aina dhakka hoya najayaj ohde nl
@charanjeetsingh7782
@charanjeetsingh7782 Месяц назад
ਸੁਖਬੀਰ ਇੰਸਾਂ ਕਿਥੇ ਦੇਵੇਗਾ ਦੇਣਦਾਰੀਆਂ
@kewalsingh9739
@kewalsingh9739 Месяц назад
ਆਹ ਸੁਣ ਲਓ ਬਾਦਲਾਂ ਦੇ ਕਾਰਨਾਮੇ ਉਸ ਸਮੇਂ ਇਹਨਾਂ ਦੀ ਸਰਕਾਰ ਸੀ ਜੋ ਅੱਜ ਕਹਿ ਰਹੇ ਨੇ ਸਾਨੂੰ ਮੁਆਫੀ ਦੇ ਦਿਉ ਇਹ ਜੋ ਸਿੰਘ ਹੈ ਇਹਨਾ ਨੂੰ ਇਨਸਾਫ ਕੌਣ ਦਵਾਇਗਾ ।
@Harwinder555
@Harwinder555 Месяц назад
ਇਸ ਸਿੰਘ ਦੀ ਸੰਗਤ ਨੂੰ ਮਦਦ ਕਰਨੀ ਚਾਹੀਦੀਆ ਅ
@steevsaini5631
@steevsaini5631 Месяц назад
ਪੰਜਾਬ ਦਾ ਇਕੋ ਇੱਕ ਧਾਕੜ ਪੱਤਰਕਾਰ ਸਿਮਰਨਜੋਤ ਸਿੰਘ ❤big fan ਮੈਲਬੌਰਨ ਆਸਟ੍ਰੇਲੀਆ
@avtars.dhindsa8381
@avtars.dhindsa8381 Месяц назад
ਕਿਨੇ ਸਿਖੀ ਜਜਬੇ ਵਾਲਾ ਸਿੰਘ ਹੈ ਗੁਰੂ ਤੇ ਕਿਨਾ ਵੱਡਾ ਆਕੀਦਾ੍ ਭਾਈ ਗੋਰਾ ਸਿੰਘ ਨੂੰ ,,ਸਿਰ ਝੁਕਦਾ ਹੈ ਭਾਈ ਗੋਰਾ ਸਿੰਘ ਤੇ ਇਨਾ ਦੀ ਸਿੰਘਣੀ ਅੱਗੇ ,, ਸਾਡੇ ਹੀ ਗੁਰੂ ਦੇ ਚਿਥੜੇ ਹੋਏ ਸਾਨੂੰ ਹੀ ਕੁਟਿਆ ਤੇ ਉਹ ਵੀ ਸਾਡੀ ਹੀ ਪੰਥਕ ਕਹਾਉਣ ਵਾਲੀ ਸਰਕਾਰ ਨੇ ,ਬੇੜਾ ਗਰਕ ਇਨਾ ਨੀਲੀਆਂ ਪੱਗਾਂ ਵਾਲਿਆਂ ਦਾ
@wahegurujiwaheguruji4306
@wahegurujiwaheguruji4306 Месяц назад
ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ
@GagandeepSinghGill-sc8gk
@GagandeepSinghGill-sc8gk Месяц назад
ਬਾਈ ਜੀ ਸਤਿ ਸ੍ਰੀ ਆਕਾਲ ਵੀਰ ਜੀ ਮੈਂ ਤੁਹਾਡਾ ਕੁਮੈਂਟ ਪਹਿਲਾਂ ਇੱਕ ਹੋਰ ਇੰਟਰਵਿਊ ਵਿੱਚ ਵੀ ਪੜਿਆ ਵੀਰ ਜੀ ਕ੍ਰਿਪਾ ਕਰਕੇ ਅਸਟਰੀਆ ਵਾਲੇ ਬਾਬੇ ਦਾ ਨਾਮ ਦੱਸ ਦਿੰਦੇ ਤਾਂ ਜ਼ੋ ਮੇਰੇ ਵਰਗੇ ਦੀ ਜਾਣਕਾਰੀ ਵਿਚ ਥੋੜਾ ਵਾਧਾ ਹੋ ਜਾਂਦਾ ਧੰਨਵਾਦੀ ਹੋਵਾਂਗਾ ਜੀ
@cheenakabutarrecords
@cheenakabutarrecords Месяц назад
ਵਾਹਿਗੁਰੂ ਜੀ ਇੰਨਾ ਵਧੀਆ ਲੇਖ ਲਿਖਣ ਲਈ ਤੁਹਾਡਾ ਬਹੁਤ ਬਹੁਤ ਹਾਰਦਿਕ ਧੰਨਵਾਦ ਬਾਈ ਜੀ❤❤❤❤❤
@wahegurujiwaheguruji4306
@wahegurujiwaheguruji4306 Месяц назад
@@GagandeepSinghGill-sc8gk ਬਾਈ ਜੀ ਉਹ ਬਾਬਾ ਰਾਮਾਨੰਦ ਜੀ ਸਨ ਬੱਲਾਂ ਵਾਲੇ, ਜਿਹਨਾਂ ਦਾ ਦੋਆਬੇ ਵਿੱਚ ਡੇਰਾ ਹੈ! ਜਦੋਂ ਉਹਨਾਂ ਨੂੰ 2012 ਜਾਂ 2013 ਵਿੱਚ ਅਸਟਰੀਆ ਮਾਰਿਆ ਗਿਆ ਸੀ ਤਾਂ ਓਹਦੇ ਸਮਰਥਕਾ ਵਲੋਂ ਪੰਜਾਬ ਵਿੱਚ ਹਜ਼ਾਰਾਂ ਕਰੋੜ ਦਾ ਨੁਕਸਾਨ ਕੀਤਾ ਗਿਆ ਸੀ ਪ੍ਰਾਈਵੇਟ ਤੇ ਸਰਕਾਰੀ ਪ੍ਰੋਪਰਟੀ ਦਾ ਬਹੁਤ ਨੁਕਸਾਨ ਹੋਇਆ ਸੀ! ਕਈ ਮਹੀਨੇ ਜਲੰਧਰ ਕੈਂਟ ਰੇਲਾਂ ਸੜੀਆਂ ਖੜ੍ਹੀਆਂ ਰਹੀਆਂ ਸਨ ਫਿਰ ਉਹ ਸਾਰਾ ਖਰਚਾ ਸੈਂਟਰ ਨੇ ਪੰਜਾਬ ਸਿਰ ਪਾਇਆ ਸੀ ਮੇਰੇ ਖਿਆਲ ਨਾਲ ਸ਼ਾਇਦ ਉਹ 2500 ਕਰੋੜ ਦੇ ਲੱਗਭਗ ਸੀ ਜੀ!
@pargatsinghlopoke
@pargatsinghlopoke 16 дней назад
​@@GagandeepSinghGill-sc8gk ਭਗਤ ਰਵਿਦਾਸ ਜੀ ਦੇ ਗੱਦੀ ਤੇ ਬੈਠਾ ਇੱਕ ਬਾਬਾ ਸੀ।
@SurinderSingh-qi6qv
@SurinderSingh-qi6qv Месяц назад
ਬਹੁਤ ਹੌਂਸਲਾ ਮਿਲਿਆ ਅੱਜ ਗੁਰੂ ਸਾਬ ਦੇ ਇਸ ਸੱਚੇ ਸਿੱਖ ਦੀ ਇੰਟਰਿਊ ਸੁਣ ਵੇਖ ਕੇ। ਮੱਕੜ ਸਾਬ ਤੁਸੀਂ ਵੀ ਹੌਂਸਲੇ ਚ ਰਿਹਾ ਕਰੋ। ਇਹੋ ਜਿਹੇ ਗੁਰਮੁਖਾਂ ਨਾਲ ਮਿਲਾਉਂਦੇ ਰਿਹਾ ਕਰੋ।
@baljeetkaur-eu5bh
@baljeetkaur-eu5bh Месяц назад
ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਬਹੁਤ ਮਾੜਾ ਹੋਇਆ
@visakhasidhu3710
@visakhasidhu3710 25 дней назад
ਵਾਹਿਗੁਰੂ
@chandanbrar5662
@chandanbrar5662 Месяц назад
ਪੰਜਾਬ ਦਾ ਇੱਕੋ ਹੱਲ ਆਜ਼ਾਦੀ ਆ ਨਹੀਂ ਤਾਂ ਇਸ ਤਰ੍ਹਾਂ ਹੀ ਸਾਡੇ ਸਿੱਖ ਭਰਾ ਹੀ ਟਾਰਚਰ ਕੀਤੇ ਜਾਣ ਗੇ
@swaransingh483
@swaransingh483 Месяц назад
ਸਿੱਖਾ ਨੂੰ ਹੀ ਮੁਜਰਿਮ ਬਨਾਯਾ ਗਿਆ ਕਿੱਡੀ ਮਾਡੀ ਗੱਲ ਆ
@AmandeepSingh-bu4wn
@AmandeepSingh-bu4wn Месяц назад
ਲੱਖ ਲਾਹਨਤ ਪੁਲਿਸ ਦੇ
@surindersinghsidhamerimathohri
@surindersinghsidhamerimathohri Месяц назад
ਲਖ ਲਾਣਤ ਪੰਜਾਬ ਦਿਆ ਬੇਵਕੂਫ ਸਿੱਖਾ ਨਾਸਮਝ ਸਿੱਖਾ ਭੇਖੀ ਸਿੱਖਾ ਨੂੰ ਜਿੱਨਾ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਨੂੰ ਵੋਟਾ ਪਾਈਆ ਤੇ ਹੁਣ ਵੀ ਬਾਦਲ ਨਰਕੀਏ ਮਜੀਠੀਆ ਨਰਕੀਏ ਦੇ ਨਾਲ ਚਲ ਰਹੇ ਹਨ ਤੇ ਉਨ੍ਹਾ ਦੀਆ ਜੁਤੀਆ ਚੱਕ ਜੁਤੀਆ ਚੱਟ ਰਹੇ ਹਨ।
@sikanderjitdhaliwal2078
@sikanderjitdhaliwal2078 Месяц назад
ਸਿੰਘ ਦੀ ਮੱਦਦ ਕੀਤੀ ਜਾਵੇ ਬਹੁਤ ਗਲਤ ਹੋਇਆ ਵੀਰ ਨਾਲ ਬੇਗੁਨਾਹਾਂ ਕੁੱਟਿਆ ਗਿਆ।
@bsr840
@bsr840 Месяц назад
ਇਨ੍ਹਾਂ ਗੱਲਾਂ ਤੋਂ ਤਾਂ ਸੁਖਬੀਰ ਦੀ ਸਭ ਤੋਂ ਵੱਡੀ ਗਲਤੀ ਅਤੇ ਸਾਜ਼ਿਸ਼ ਲਗਦੀ ਹੈ।
@jagseersinghwahsgurukjibra9890
@jagseersinghwahsgurukjibra9890 Месяц назад
ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਕਿਸੇ ਗੁਰਸਿੱਖ ਪੀ੍ਵਾਰ ਨੂੰ ਬਦਨਾਮ ਕਰਨਾ ਬਹੁਤ ਘਟੀਆਂ ਗੱਲ ਕੀਤੀ ਸਿਰਸੇ ਵਾਲੇ ਸਾਧ ਨੂੰ ਪੁਛਿਆ ਨਹੀਂ ਹੈ ਜੀ ਵਾਹਿਗੁਰੂ ਜੀ ਪੀ੍ਵਾਰ ਨੂੰ ਚੜਦੀ ਕਲਾ ਬਖਸ਼ੋ ਬੱਚਿਆਂ ਨੂੰ ਤੰਦਰੁਸਤੀ ਬਖਸੋ ਵਾਹਿਗੁਰੂ ਸਾਹਿਬ ਜੀ
@sahib9037
@sahib9037 Месяц назад
ਹੁਣ ਤੁਸੀ ਆਪ ਦੱਸੋ ਦੋਸਤੋ ਧਰਮ ਦੇ takedar ਕਿੱਥੇ ਰਹਿ ਗਏ ਸਾਲ਼ੇ takedar ਵੀ ਉਸ ਜਗ੍ਹਾ ਤੇ ਜਾਂਦੇ ਆ ਜਿੱਥੇ fame ਮਿਲਦਾ utte ਜਾ ਕੇ ਤਲਵਾਰ kad ਕੇ reng reng ਕੇ ਵੀਡਿਓ banode ਨੇ
@SandeepSharma-bj3ie
@SandeepSharma-bj3ie Месяц назад
Rabb da bnda sade pind da baba gora singh g…. Bhut dhakka seha baba g ne…. Ena di tan rabb v aake gwaahi dedu k ena da koi ksur ho e ni skda….Waheguru🙏🏼
@narinderdeol8968
@narinderdeol8968 29 дней назад
ਵਾਹਿਗੁਰੂ ਜੀ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ
@RandhirSingh-dh5yb
@RandhirSingh-dh5yb Месяц назад
ਪੰਥਕ ਜਥੇਬੰਦੀਆਂ ਤੇ ਆਗੂਆਂ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ
@SinghBh-mu8wv
@SinghBh-mu8wv Месяц назад
ਸਿਮਰਨ ਵੀਰੇ ਬੇਨਤੀ ਹੈ ਇਕ ਕੰਮ ਹੋਰ ਕਰੋ ਜੋ ਇੰਟਰਵਿਊ ਕਰਦੇ ਹੋ ਉਹਦੇ ਵਿੱਚੋਂ ਸ਼ੋਰਟ ਵੀਡੀਓ ਕੱਟ ਕੇ ਥੰਮ ਮੇਲ ਦੇ ਵਿੱਚ ਗੁਰ ਖਾਲਸਾ ਸੰਗਤ ਨੂੰ ਔਰ ਬਾਦਲਕਿਆਂ ਨੂੰ ਜਰੂਰ ਪੁੱਛਿਆ ਕਰੋ ਕਿ ਤੁਸੀਂ ਮਾਫੀ ਲਾਈਕ ਹੈਗੇ
@gurbhindersandhu8654
@gurbhindersandhu8654 Месяц назад
ਵਾਹਿਗੁਰੂ ਜੀ ਮੇਹਰ ਕਰੋ ਜੀ
@harpsandhu37
@harpsandhu37 Месяц назад
ਸੁਖਬੀਰ ਬਾਦਲ ਤੇਰਾ ਬੇੜਾ ਗਰਕ ਹੋ ਜਾਵੇ | ਤੂੰ ਗਰੀਬਾਂ ਤੇ ਬੜਾ ਜ਼ੁਲਮ ਕੀਤਾ |
@GulabmattuGulabmattu
@GulabmattuGulabmattu 29 дней назад
ਬਾਬਾ ਜੀ ਦੀ ਮੱਦਦ ਕੀਤੀ ਜਾਵੇ।
@sahib9037
@sahib9037 Месяц назад
ਕੱਲ ਹੀ ਆਖਿਆ ਸੀ ਮੱਕੜ ਵੀਰ ਨੂੰ interview ਕਰਨ ਵਾਸਤੇ ਸੁਣਦੇ ਹਾਂ ਵਾਲ਼ਾ ਜ਼ੁਲਮ ਹੋਇਆ ਸੀ ਬਾਬਾ ਗੋਰਾ ਜੀ ਤੇ ਇਸ ਦੀ wife' ਦੇ ਉੱਤੇ ਵਾਹਿਗੁਰੂ ਜੀ ਮਿਹਰ ਕਰਨ ਇਸ ਪ੍ਰਵਾਰ ਦੇ ਉੱਤੇ ❤❤❤❤❤
@Punjab41480
@Punjab41480 Месяц назад
ਇਹਨਾ ਦੀ ਮੱਦਦ ਕਰੋ ਜੀ ਸਾਰੇ ਵੱਧ ਤੋ ਵੱਧ
@Jethalallaljetha5636
@Jethalallaljetha5636 Месяц назад
ਮੱਕੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਕਹੇ ਤੇ ਗ੍ਰੰਥੀ ਗੋਰਾ ਸਿੰਘ ਜੀ ਦੀ ਇੰਟਰਵਿਊ ਕੀਤੀ ਤੁਸੀਂ ਇਹਨਾਂ ਦੀ ਮੱਦਦ ਕਰਵਾਉ
@narinderchhina3009
@narinderchhina3009 Месяц назад
ਬਾਦਲਾ ਦੀ ਕੁੱਲਨਾਸ ਹੋਜਾਨੀ ਬਹੁਤ ਪਾਪ ਕੀਤਾ ਪਾਪੀਆ
@parvinderkumar9981
@parvinderkumar9981 29 дней назад
ਸੰਗਤ ਜੀ.... ਭਾਈ ਸਹਿਬ ਜੀ ਦੀ ਮੱਦਤ ਕਰੋ ਜੀ
@Jethalallaljetha5636
@Jethalallaljetha5636 Месяц назад
ਮੈ ਸੁਖਬੀਰ ਬਾਦਲ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੂੰ ਆਪਣੇ ਪਾਪ ਬਖਸ਼ਾਉਣਾ ਚਾਹੁੰਦਾ ਹੈਂ ਤਾਂ ਇਸ ਗ੍ਰੰਥੀ ਸਿੰਘ ਜੀ ਦੇ ਪੈਰ ਫੜ ਲੈ
@romanasingh1914
@romanasingh1914 21 день назад
😢😢😢😢😢😢
@SurinderSingh-qi6qv
@SurinderSingh-qi6qv Месяц назад
ਪਿੰਡ ਦੀ ਸੰਗਤ ਅਤੇ ਗੁਰਦੁਆਰਾ ਕਮੇਟੀ ਵੀ ਬਹੁਤ ਜ਼ਿਆਦਾ ਵਧਾਈ ਦੀ ਪਾਤਰ ਹੈ।
@raman52463
@raman52463 Месяц назад
ਮਕੜ ਸਾਹਿਬ ਜੀ ਵਦੇ ਮੁੰਡੇ ਨੁ ਆਪ ਦੇ ਕੋਲ ਰਖ ਕੇ ਪੱਤਰਕਾਰੀ ਸਿਖਾ ਦਿਓ ਜਾ ਕੋਈ ਹੋਰ ਜੋਬ ਦੇ ਦਿਓ ਗਰੀਬ ਪਰਿਵਾਰ ਦਾ ਭਲਾ ਹੋਵੇ ਗਾ 🙏
@bikarsingh7551
@bikarsingh7551 Месяц назад
सिक्खों का और पंजाब का जितना नुकसान बादल परिवार ने किया है उतना तो मुगलों ने भी नहीं किया
@parvinderkumar9981
@parvinderkumar9981 29 дней назад
ਧੰਨ ਆ ਭਾਈ ਸਾਹਿਬ ਜੀ....
@fatehvlogs7904
@fatehvlogs7904 Месяц назад
NRI ਵੀਰੋ ਇਹੋ ਜਿਹੇ ਬੰਦਿਆਂ ਦੀ ਮੱਦਦ ਕਰਿਆ ਕਰੋ
@gurmailsingh3254
@gurmailsingh3254 Месяц назад
ਗੁਰੂ ਦੀ ਅਤੇ ਗੁਰੂ ਦੇ ਵਜ਼ੀਰ ਦਾ ਬੇਅਦਬੀ ਕੀਤੀ ਉਨ੍ਹਾਂ ਦਾ ਕਦੇ ਭਲਾ ਨਹੀ ਹੋ ਸਕਦਾ
@SardaraSingh-xs4cf
@SardaraSingh-xs4cf Месяц назад
ਲਾਹਨਤ ਬਾਦਲਾ ਨੂੰ
@Mrindia699
@Mrindia699 Месяц назад
ਚੜਦੀਕਲਾ ਇਹੀ ਆ ਕੋਮ ਮੁੱਲ ਪਾਉਗੀ 🙏
@amritsarpanch
@amritsarpanch Месяц назад
ਵੀਰ ਨੂੰ ਬੇਨਤੀ ਕਰੋ ਵੀ ਉਹ ਅਕਾਲ ਤਖ਼ਤ ਤੇ ਇਕ ਲਿਖਤੀ ਪੱਤਰ ਦੋ ਜੋ ਇਹਨਾ ਨਾਲ ਹੋਇਆ ਬੀਤਿਆ ਖ਼ਬਰੇ ਅਖੌਤੀ ਜਥੇਦਾਰਾਂ ਦੀਆ ਅੱਖਾ ਖੁੱਲਣ ਓਦਾਂ ਤਨਖਿਆ ਮੁਲਾਜ਼ਮ ਜਥੇਦਾਰਾਂ ਤੋ ਕੋਈ ਆਸ ਹੈ ਨੀ
@sukhwindersingh-fu4rq
@sukhwindersingh-fu4rq Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurtejSingh-wd4qo
@GurtejSingh-wd4qo Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagroopmaan2251
@jagroopmaan2251 Месяц назад
ਵਾਹਿਗੁਰੂ ਜੀ ਮੇਹਰ ਕਰਨ ਜੀ ਖਾਲਸਾ ਜੀ ਤੇ ਬਹੁਤ ਧੰਨਵਾਦ ਜੀ
@RanjeetsinghRanasandhu
@RanjeetsinghRanasandhu Месяц назад
ਸਾਡਾ ਗੁਰੂ ਚੋਰੀ ਹੋਈਆਂ ਮਾਰ ਵੀ ਸਾਨੁ ਖਾਣੀ ਪਈ ਸਰਕਾਰ ਵੀ ਸਾਡੀ ਹੋਵੇ ਇੱਸ ਤੋ ਮਾੜੀ ਗੱਲ ਕੀ ਹੋ ਸਕਦੀ ਸਾਡੇ ਨਾਲ ਏਹੋ ਜਹੀ ਸਰਕਾਰ ਦਾ ਕੱਖ ਨਾ ਰਹੇ ਜਿੱਨਾ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪਾਆ ਦਾ ਸਾਥ ਦਿੱਤਾ
@randhirsingh2337
@randhirsingh2337 Месяц назад
ਵਾਹਿਗੁਰੂ ਜੀ। ਸਿੱਖੀ ਸਿਦਕ, ਵਾਹਿਗੁਰੂ ਜੀ
@GurmailBadesha
@GurmailBadesha Месяц назад
ਗੋਰਾ।ਸਿੰਘ।ਜੀ।ਨੇ ਆਪਣੇ ਉਤੇ ਸਮਰਪਿਤ ਵਾਹਿਗੁਰੂ ਵਾਹਿਗੁਰੂ ਵਾਹਿਗੁਰਸ।ਸ)ਝਲਕੇਆਪਣਾ ਫਰਜ‌।ਗੁਰੂ ਜੀ‌ਨੂੰ
@TarsemSingh-fk1dy
@TarsemSingh-fk1dy Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਜੀ
@tehalsinghsherkhan901
@tehalsinghsherkhan901 Месяц назад
ਵਾਹਿਗੁਰੂ ਜੀ ਇਹ ਹਨ ਸਾਡੀ ਸਰਕਾਰ ਦੇ ਕੰਮ
@tejinderpalsingh3312
@tejinderpalsingh3312 Месяц назад
ਸਿੱਖ ਸੰਗਤ ਨੂੰ ਅਤੇ ਜਥੇਬੰਦੀਆਂ ਨੂੰ ਬੇਕਸੂਰ ਸਿੱਖਾਂ ਦੀ ਹਰ ਹੀਲੇ ਵਸੀਲੇ ਮੱਦਦ ਕਰਨੀ ਬਣਦੀ ਹੈ।
@user-gq2rz5dg3h
@user-gq2rz5dg3h Месяц назад
ਵਾਹਿਗੁਰੂ ਦੋਸ਼ ਆ ਨੂ ਸਜਾ ਦੇਵੌ
@mehaksandhu3552
@mehaksandhu3552 Месяц назад
ਵਾਹਿਗੁਰੂ ਜੀ
@KuldeepSingh-vv6dm
@KuldeepSingh-vv6dm 28 дней назад
ਬਾਦਲ ਪਰਿਵਾਰ ਨੇ ਸਾਡੇ ਸਿੱਖ ਨੌਜਵਾਨਾਂ ਤੇ ਹੀ ਤਸ਼ੱਸਦ ਕੀਤਾ ਤੇ ਸੋਂਦੇ ਸਾਧ ਦੀ ਰਾਖੀ ਕੀਤੀ ਇਹੋ ਜਿਹੇ ਸਿੱਖ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ
@Harmanpreet-ml2jl
@Harmanpreet-ml2jl Месяц назад
Wahguruji wahguruji wahguruji wahguruji wahguruji
@karamsingh8139
@karamsingh8139 Месяц назад
ਗੱਲਬਾਤ ਤੋਂ ਲਗਦਾ ਇਹੋ ਜਿਹੇ ਗੁਰਸਿੱਖ ਵਿਰਲੇ ਨੇ। ਸੱਚ ਤੇ ਭਾਣੇ ਵਿਚ ਜੀਵਨ ਬਸਰ ਕਰ ਰਹੇ ਹਨ।
@anmolgamingff9291
@anmolgamingff9291 24 дня назад
ਭਾਰਤ ਵਿੱਚ ਤਸ਼ੱਦਦ ਕੀਤਾ ਜਾਂਦਾ ਹੈ ਬਹੂਤ ਮਾੜੀ ਗੱਲ ਹੈ ਜਦ ਕੇ ਬਹੁਤ ਸਾਰੇ ਸਾਧਨ ਆ ਗਏ ਆ ਬਹੁਤ ਸਾਰੀਆ ਤਕਨੀਕਾਂ ਨੇ ਸਚ ਸਾਮਣੇ ਲੀਆਂਣ ਦੇ
@Jupitor6893
@Jupitor6893 Месяц назад
ਵਾਹਿਗੁਰੂ ਜੀ ਚੜੵਦੀ ਕਲਾ ਬਖਸ਼ਣ ਰਿਪੋਰਟਰ ਨੂੰ ਵੀ।
@ParminderSingh-ju5os
@ParminderSingh-ju5os Месяц назад
Sangat nu madat karni chidi a baba ji di 🙏🙏
@HarpreetSingh-ml5zd
@HarpreetSingh-ml5zd Месяц назад
ਬਹੁਤ ਦੁੱਖ ਹੋਇਆ,, ਸੁਣ ਕੇ,
@tehalsinghsherkhan901
@tehalsinghsherkhan901 Месяц назад
ਜਿਓਂਦੇ ਰਹੁ ਮੁੜ ਸਾਬ੍ਹ ਤੁਸੀਂ ਸੱਚ ਨੂੰ ਸਾਹਮਣੇ ਲਿਆਂਦਾ
@tehalsinghsherkhan901
@tehalsinghsherkhan901 Месяц назад
ਜਿਓਂਦੇ ਰਹੁ ਮੱਕੜ ਸਾਬ੍ਹ
@activegita
@activegita Месяц назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ,, ਵੀਰ ਦੇ ਪ੍ਰਵਾਰ ਦੀ ਮਦਦ ਕਰਨੀ ਚਾਹੀਦੀ ਹੈ ਜੀ,, ਕੱਖ ਨਾ ਰਹੇ ਬੇਅਦਬੀ ਕਰਨ ਵਾਲਿਆਂ ਦਾ
@KuldipSingh-bt4rq
@KuldipSingh-bt4rq Месяц назад
God bless you baba ji waheguru ji
@RaghbeerSinghSekhon
@RaghbeerSinghSekhon Месяц назад
ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡਿਤ ਸਰੂਪ ਦਾ ਕੁਝ ਹਿੱਸਾ ਪਿੰਡ ਡੱਗੋ ਰੋਮਾਣਾ, ਜ਼ਿਲ੍ਹਾ, ਫਰੀਦਕੋਟ, ਪ੍ਰੇਮੀ ਸ਼ਕਤੀ ਦੇ ਘਰੋਂ ਲੈਟਰੀਨ ਦੀ ਫਰਸ਼ ਹੇਠੋਂ,,ਖੱਟੜਾ ਸਾਬ ਨੇ ਬਰਾਮਦ ਕੀਤਾ ਸੀ। ਮੌਕੇ ਦੇ ਗਵਾਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ।
@Bjaideep811
@Bjaideep811 28 дней назад
ਗਾਉਣ ਵਾਲਿਆਂ ਅਤੇ ਡਾਂਸਰਾਂ ਤੇ ਨੋਟ ਸੁੱਟਣ ਵਾਲਿਓ ਹੁਣ ਕੋਈ ਨੋਟ ਨੀ ਹੋਣਾ ਤੁਹਾਡੀ ਜੇਬ ਚ😭😭😭😭😭
@ShamsherSingh-zt1vo
@ShamsherSingh-zt1vo Месяц назад
ਵਾਹਿਗੁਰੂ ਜੀ।
@GurpreetSINGHOZSIKH
@GurpreetSINGHOZSIKH Месяц назад
ਚੜਦੀ ਕਲਾ ਵਾਲਾ ਸਿੰਘ ਆ ਗੁਰੂ ਸਾਹਿਬ ਜੀ ਦਾ ਪਿਆਰਾ । ਭਾਣੇ ਚ ਰੱਖਿਆ ਸਤਿਗੁਰਾਂ ਨੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ 🙏
@Itsharmansidhu13
@Itsharmansidhu13 Месяц назад
ਧਾੱਕੜ ਪੱਤਰਕਾਰ ਸਿਮਰਜੋਤ ਸਿੰਘ ਮੱਕੜ ❤❤❤❤
@harindersinghgarcha3287
@harindersinghgarcha3287 Месяц назад
Waheguru ji 🙏🏼
@BalwinderSingh-gd6ub
@BalwinderSingh-gd6ub Месяц назад
Waheguru ji kirpa karni ji parvar te BABA ji te❤🙏🙏🙏🙏🙏
@gurindersingh4925
@gurindersingh4925 Месяц назад
ਵਾਹਿਗੁਰੂ ਜੀ ਕਿਰਪਾ ਕਰਿਓ
@Khalsa-kf3wt
@Khalsa-kf3wt 28 дней назад
ਬਾਦਲਾਂ ਕਿਹੜੇ ਕਿਹੜੇ ਦੋਸ਼ਾਂ ਦਾ ਜੁਆਬ ਦੇਵੇਗਾ ਸਿੱਖਾਂ ਨੂੰ ਹੀ ਫੜ ਕੇ ਤਦੱਸਤ ਕਰਦਾ ਰਿਹਾ ਆਪਣੇ ਜੁਆਈ ਸਰਸੇ ਵਾਲੇ ਵੰਲੀ ਝਾਕਿਆ ਹੀ ਨਹੀ
@cheemasandeep2665
@cheemasandeep2665 Месяц назад
ਜਿਹੜੇ ਸੁਖਬੀਰ ਬਾਦਲ ਦੇ ਹੱਕ ਵਿੱਚ ਨਾਹਰੇ ਮਾਰਦੇ ਹਨ ਸ਼ਰਮ ਕਰੋ ਸਰਸੇ ਵਾਲੇ ਦੀ ਜਗ੍ਹਾ ਸਿੱਖਾਂ ਨੂੰ ਹੀ ਨਹੀਂ ਬਖਸ਼ਿਆ ਸਰਸੇ ਵਾਲੇ ਸਾਧ ਬਾਰੇ ਪਤਾਂ ਹੋਣ ਦੇ ਬਾਵਜੂਦ ਵੀ ਉਸ ਨੂੰ ਨਹੀਂ ਫ਼ੜਿਆ ਉਦੋਂ ਬਾਦਲਾਂ ਦੀ ਸਰਕਾਰ ਸੀ
@dlrajkhakh4140
@dlrajkhakh4140 Месяц назад
ਇਨਸਾਫ ਤਾ ਗੁਰੂ ਸਾਹਿਬ ਹੀ ਕਰਨਗੇ
@sardarsaab1007
@sardarsaab1007 Месяц назад
2018/19 ਦੀ ਗੱਲ ਹੈ ਮੇਰੇ ਰਿਸ਼ਤੇਦਾਰ ਨੂੰ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਨ ਵਿੱਚ ਬਹੁਤ ਨਜਾਇਜ਼ ਕੁੱਟਿਆ ਗਿਆ
@jatinderpalsingh4997
@jatinderpalsingh4997 Месяц назад
ਵਾਹਿਗੁਰੂ ਜੀ 🙏
@ajabsingh2610
@ajabsingh2610 Месяц назад
ਗੱਲਬਾਤ ਤੋਂ ਲਗਦਾ ਕਿ ਬੇਅਦਬੀ ਕਾਲੀ ਸਰਕਾਰ ਨੇ ਸਿਆਸੀ ਫਾਇਦਾ ਲੈਣ ਲਈ ਕਰਵਾਈ ਜੋ ਕਾਗਰਸ ਅਤੇ ਆਪ ਦੀ ਨਾ ਲਵਾਉਣਾ ਚਾਹੁਦੇ ਸੀ
@paramsingh3454
@paramsingh3454 Месяц назад
ਇਹ ਗ੍ਰੰਥੀ ਸਿੰਘ ਆਵਦੇ ਬੱਚਿਆ ਨੂੰ ਕਦੇ ਵੀ ਗ੍ਰੰਥੀ ਸਿੰਘ ਨਹੀ ਬਣਾਏਗਾ
@SukhwinderSingh-iy8wu
@SukhwinderSingh-iy8wu 29 дней назад
Waheguru g
@nachhattarsingh2122
@nachhattarsingh2122 Месяц назад
ਅਖੌਤੀ ਅਕਾਲੀ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੰਘ, ਸਿੰਘਣੀਆਂ ਦੀ ਕੁੱਟ ਮਾਰ ਕਰਕੇ ਪੰਝੀ ਸਾਲ ਰਾਜ ਭਾਲਦੇ ਆ। ਸੁਮੱਤ ਬਖਸ਼ੇ ਵਾਹਿਗੁਰੂ ਆਪਣੀ ਉਮਤ ਤੇ।
@user-bm1xn3ih6y
@user-bm1xn3ih6y 28 дней назад
😅😅😅😅😅
@JaspreetSingh-fz4cz
@JaspreetSingh-fz4cz Месяц назад
Waheguru ji
@balrajbrar3630
@balrajbrar3630 Месяц назад
ਵਾਹਿਗੁਰੂ
@MalkitSingh-xd1ly
@MalkitSingh-xd1ly Месяц назад
ਜਿਨਾ ਪੁਲਿਸ ਵਾਲਿਆਂ ਨੈ ਇੱਕ ਔਰਤ ਤੈ ਤਸੱਦਤ ਕੀਤਾ ਉਹ ਮਰਦ ਨੈ
@GurpreetSINGHOZSIKH
@GurpreetSINGHOZSIKH Месяц назад
ਗੁਰੂ ਸਾਹਿਬ ਜੀ ਦੀ ਬੇਅਦਬੀ ਪਰਮਾਤਮਾ ਦੀ ਬੇਅਦਬੀ ਆ । ਸਭ ਕੁਝ ਨਿਬੇੜਾ ਕਰਨਗੇ ਗੁਰੂ ਸਾਹਿਬ ਜੀ । ਬਖਸ਼ਿਆ ਨਹੀ ਜਾਵੇਗਾ ਦੇਹਧਾਰੀ ਬਾਬਾ ਤੇ ਅੰਨੇ ਭਗਤ ।
@jagtarsingh7531
@jagtarsingh7531 Месяц назад
ਇਸੇ ਕਾਰਣ ਖ਼ਾਲੀ ਦਲ ਦੀ ਆਹਾ ਹਾਲਤ ਕੀਤੀ wheguru ਜੀ ਨੇ
@vikramjit9891
@vikramjit9891 Месяц назад
ਮੱਕੜ ਸ਼ਬ ਰਾਤ ਧਾ 5 ਵਾਰ ਇੰਟਰਵਿਊ ਸੁਣ ਹੈ ਬਹੁਤ ਰੋਣ ਨਿਕਲ ਧਾ ਹੈ
@himchalkullumanalitour7945
@himchalkullumanalitour7945 Месяц назад
Same veer
@palabagha1167
@palabagha1167 Месяц назад
Waheguru Panth Nu Ekthe Ho K Khalsa G Di Madad Karni Chahidi A Waheguru Priwar Te Kirpa Karn
@RandhawaSaab-gp2mp
@RandhawaSaab-gp2mp Месяц назад
Is pariwar nu ijat Maan dita jawe and sikha nu Sikh leni chahidi aa ah pariwar toh ke guru da hath kade na shado kush v hoje
@tehalsinghsherkhan901
@tehalsinghsherkhan901 Месяц назад
ਮੱਕੜ ਜੀ ਜੁਗ ਜੁਗ ਜੀਓ
Далее
Cute
00:16
Просмотров 3 млн
Dropping In from the Clouds 🌁
00:17
Просмотров 1,8 млн