Тёмный

ਬੁੜੀਆਂ ਛੇੜਦਾ ਸੀ ਠਰਕੀ 😂 ਬੰਨ ਕੇ ਕਰਤੀ ਮੁਰੰਮਤ । Latest short movie 2023 

jatt sauda
Подписаться 704 тыс.
Просмотров 205 тыс.
50% 1

...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 299   
@avigamer6100
@avigamer6100 11 месяцев назад
ਜੱਟ ਸੌਦਾ ਟੀਮ ਨੂੰ ਦਿਵਾਲੀ ਦੇ ਬਹੁਤ ਬਹੁਤ ਵਧਾਈਆਂ । ਮਨਜੀਤ ਸੱਗੂ ‌‌‍।ਕੋਟ ਕਪੂਰਾ
@amrindrasingh1077
@amrindrasingh1077 11 месяцев назад
ਸਾਰਿਆਂ ਦੋਸਤਾਂ ਨੁੰ ਬੰਦੀ ਛੋੜ ਦਿਵਸ ਦੀਆਂ ਅਣ ਗਿਣਤ ਮੁਬਾਰਕਾਂ ਹੋਣ ਜੀ
@ksinghghuman
@ksinghghuman 11 месяцев назад
ਬਹੁਤ ਵਧੀਆ ਬਾਈ ਜੀ 😂😂😂😂 ਮਝੇ ਆ ਪੂਰੇ ਏਦਾਂ ਹੀ ਚਕ ਕੇ ਰੱਖੋ ਫੱਟੇ 🎉🎉🎉🎉🎉 ਹੈਪੀ ਦਿਵਾਲੀ ਸਾਰੀ ਜਟ ਸੋਦਾ ਟੀਮ ਨੂੰ ਵਧਾਈ।।ਕੁਲਵਿੰਦਰ ਸਿੰਘ ਘੁੰਮਣ ਪਿੰਡ ਬਡਲਾ ਹੁਸ਼ਿਆਰਪੁਰ।
@nirmalsinghmallhi9773
@nirmalsinghmallhi9773 11 месяцев назад
ਵੇ ਨਾਜਰਾ ਏਨੀ ਮਾੜੀ ਪਰੀੰੜਾ ਦੇ ਛਤੇ ਨੂ ਹਥ ਪਾ ਲਿਆ ❤ ਟੁੱਟ ਗਿਆ ਨਾਜਰ ਸਿੰਘਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@rachhpalsingh78466
@rachhpalsingh78466 11 месяцев назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@GurmeetKaur-kl7zs
@GurmeetKaur-kl7zs 11 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SukhpalGrewal-rx6bs
@SukhpalGrewal-rx6bs 11 месяцев назад
ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਦਿਲ ਖੁਸ਼ ਹੋਗਿਆ ਵੀਡੀਓ ਦੇਖ ਕੇ ਮਾਲਕ ਤੁਹਾਨੂੰ ਹੋਰ ਤਰੱਕੀਆਂ ਬਖਸੇ ਨਹੀਂ ਰੀਸਾਂ ❤❤❤❤😂😂😂😂
@neetugold6136
@neetugold6136 11 месяцев назад
ਠਰਕਿਆ ਫੁਫੜ ਛਿੱਤਰਾਂ ਦੇ ਲਾਇਕ।
@sukhdeepsidhu2342
@sukhdeepsidhu2342 11 месяцев назад
ਬਹੁਤ ਵਧੀਆ ਵੀਡੀਓ ਹੈ ਜੀ, ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਹੈ🎉
@BalwinderKaur-fs5vn
@BalwinderKaur-fs5vn 11 месяцев назад
ਨਾਜਰ ਕੱਟੇ ਦੀ ਐਕਟਿੰਗ ਬਹੁਤ ਵਧੀਆ
@Abhibhangu7
@Abhibhangu7 11 месяцев назад
🙏🏻🙏🏻🙏🏻
@kddesigner149
@kddesigner149 8 месяцев назад
Kayam aa poora katta 😂
@ramsharanmuktsari2637
@ramsharanmuktsari2637 11 месяцев назад
❤😂🎉 .. ਨਾਜਰ ਤੇ ਲਾਬੋ ਵੀ ਘੈਂਟ ਹੈ...... ਸਾਰੀ ਟੀਮ ਦੀ ਅੇਕਟਿੰਗ ਵੀ ਬਹੁਤ ਵਧਿਅਾ ਹੈ.😅😅😅😅😅❤❤❤❤❤
@SatnamSingh-e1i
@SatnamSingh-e1i 11 месяцев назад
ਸਾਰੀ ਟੀਮ ਹੀ ਵਧੀਆ ਕੰਮ ਕਰ ਰਹੀ ਵੀਰ ਜੀ ਸਾਰੀ ਨੂੰ ਦੀਵਾਲੀ ਦੀਆ ਲੱਖ ਲੱਖ ਵਧਾਇਆ ਸਾਰੀਆ🎉🎉🎉
@rachhpalsingh78466
@rachhpalsingh78466 11 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JaspreetSingh-wo4xr
@JaspreetSingh-wo4xr 11 месяцев назад
ਬਹੁਤ ਸਹੋਣੀ ਵੀਡੀਓ ਸਾਰੀਂ ਟੀਮ ਨੂੰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏🙏
@JaspalSingh-db9xi
@JaspalSingh-db9xi 11 месяцев назад
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@msf5937
@msf5937 11 месяцев назад
ਨਾਜਰ ਨੇ ਘੱਟ ਲੀ ਸੋਬਾ ਸਾਰੀ ਟੀਮ ਦਾ ਧੰਨਵਾਦ
@satnamkaur2435
@satnamkaur2435 11 месяцев назад
ਕਰਨੈਲ ਬੰਤ ਰਾਮਾ ਜਿੰਦਰ ਨਾਜਰ ਕੋਈ ਵੀ ਸਿੱਧਾ ਨੀ ਤੁਰਦਾ ਸਾਰੇ ਟੇਢੇ ਤੁਰਦੇ ਐਵ😂😂😂😂😂
@jaschahal7100
@jaschahal7100 11 месяцев назад
😂😂
@prizkzo83P
@prizkzo83P 11 месяцев назад
ਡੇਰਾਬਸੀ ਪੇਸ਼ੀ 😂😂😂
@N.G.GAMERZ-q3x
@N.G.GAMERZ-q3x 11 месяцев назад
ਬਹੁਤ ਹੀ ਵਧੀਆ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ। ਸੋਨੀ ਸਿੰਘ ਪਿੰਡ ਦੰਦਰਾਲਾ ਖਰੌੜ ਤਹਿ ਨਾਭਾ ਜਿਲ੍ਹਾ ਪਟਿਆਲਾ
@nirmalsinghbhathal980
@nirmalsinghbhathal980 11 месяцев назад
ਜੱਟ ਸੋਦਾ ਦੀ ਟੀਮ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵੀਡੀਓ ਬਹੁਤ ਵਧੀਆ ਹੁਦੀ ਹੈ
@LaddiMohliay
@LaddiMohliay 11 месяцев назад
😂ਰੱਬ ਵਰਗਾ ਸੀ ਤੇਰਾ ਜਾਰ ਵੈਰਨੇ ਇੰਜਤ ਗਵਾਤੀ ਡੇਕਾਂ ਨਾਲ ਬਨ ਤਾ 😂 ਨਾਜਰ ਤਾ ਥੋੜਾ ਜਾਦੇ ਇਸਕ ਚ ਡੂਗਾ ਡਿਗ ਗਿਆ😂 ਪਿਆਰ ਕਰਨਾ ਤਾ ਨਾਜਰ ਤੋਂ ਸਿੱਖੋ ਬਾਈ 😂 ਨਾਜਰ ਕਿਦਾ ਦਿਲ ਦੀਆਂ ਗਿਰਾਈਆਂ ਨੂੰ ਦੇਖ ਲਾ ਲਾਭੋ😂🌹 ਲਾਡੀ ਭੈਣੀ ਬਾਘਾ🌹
@Abhibhangu7
@Abhibhangu7 11 месяцев назад
😂😂😂
@sukhpalsingh9477
@sukhpalsingh9477 11 месяцев назад
ਇਹ ਰੱਸਾ ਮੈਨੂੰ ਜਕੜ ਨੀ ਸਕਦਾ ਬੇਟੇ 😂😂😅❤
@Abhibhangu7
@Abhibhangu7 11 месяцев назад
😂😂
@BhupinderSingh-yg8cg
@BhupinderSingh-yg8cg 11 месяцев назад
Jatt Sauda ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ। ਕਰਨੈਲ,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,,, ਨਾਜਰ ਕੱਟਾ,,, ਪ੍ਰੀਤੋ,, ਪਾਲੋ,, ਲਾਬੋ,,, ਕਾਕਾ (ਬੰਤ ਕਾਲੀ ਦੁਨੀਆਂ ਦੇ ਪ੍ਰਧਾਨ ਦਾ ਚੇਲਾ)। ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।
@jagatram3016
@jagatram3016 11 месяцев назад
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕਲਕਾਰੀ❤❤
@gurjindersingh3638
@gurjindersingh3638 11 месяцев назад
Sari team nu sat Shri akal jatt sauda g 🙏 very super video all team good acting very happy dipawali all team nu g 👍🙏🥀💙🥀👌 Yamuna Nagar
@Santa_singh_
@Santa_singh_ 11 месяцев назад
ਵੀਡੀਓ ਬਹੁਤ ਹੀ ਵਧੀਆ ਸੀ। ਸਾਰੀ ਟੀਮ ਨੂੰ ਸੰਤਾ ਸਿੰਘ ਗਰੇਵਾਲ ਵਲੋਂ ਹੈਪੀ ਦੀਵਾਲੀ 🎉🎉🎉🎉🎉
@sellisaab8414
@sellisaab8414 11 месяцев назад
ਨਸੀਬ ਵਿਚਾਰੀ ਕੀ ਕਰੇ ' ਠੰਡਾ ਪਾਣੀ ਪੀ ਮਰੇ 😂😂
@amarjitsingh1946
@amarjitsingh1946 11 месяцев назад
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸੇਰਾਂ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗💗💗💯
@Dhillon964
@Dhillon964 11 месяцев назад
ਜਿੰਦਰ ਨਾਲ ਵਿਆਹ ਕਰਾਕੇ ਹਾਦਸਾ ਵਾਪਰ ਗਿਆ😂😂😂😂
@boharsingh7725
@boharsingh7725 11 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@khosa6740
@khosa6740 11 месяцев назад
ਬਹੁਤ ਵਧੀਆ ਵੀਡੀਓ ਜੀ🎉
@JasKaran-fh3cx
@JasKaran-fh3cx 11 месяцев назад
ਦਿਵਾਲੀ ਦੀਆਂ ਸਾਰੀ ਟੀਮ ਨੂੰ ਕਰੋੜ ਕਰੋੜ ਵਧਾਈਆਂ ਹੋਣ ਜੀ ਵਾਹਿਗੂਰੂ ਜੀ ਮੇਹਰ ਕਰੇ ਸਾਰੀ ਟੀਮ ਤੇ 🎉❤🎉
@iqbalsingh693
@iqbalsingh693 11 месяцев назад
Good 👍🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@Gurleen-ho5pj
@Gurleen-ho5pj 11 месяцев назад
ਲਾਭੋ ਤੂੰ ਹੀ ਬਣ ਠਣ ਕੇ ਰਹਿੰਦੀ ਹੈ ਐਵੇ ਸਾਡਾ ਕੱਟਾ ਵਿਚਾਰਾ ਬਦਨਾਮ ਕਰਤਾ 😂😂😂😂😂😂😂😂😂😂😂😂😂😂😂😂
@BalwinderSingh-zb6gc
@BalwinderSingh-zb6gc 11 месяцев назад
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਜੀ
@GurjeevanSingh-l4u
@GurjeevanSingh-l4u 11 месяцев назад
Happy Diwali 🎇🪔🎇🪔 all team waheguru ji mahar kre
@sukhdhillonpb4671
@sukhdhillonpb4671 11 месяцев назад
ਨਾਜਰ ਨੀ ਟੱਲਦਾ ਉਹ ਵੀ ਸੱਚਾ ਹੁਣ ਹੱਥ ਪੱਲਾ ਤਾ ਮਾਰਨਾ ਹੋਰ ਉਹ ਮਰਜੇ ਹੈਲਮਟ ਵਾਲਾ ਕੰਮ ਵੀ ਵਧੀਆ ਜਿਦਰ ਦਾ ਘਰੇ ਚੱਲਣ ਦੇ 😂 ਸਾਰੀ ਟੀਮ ਨੇ ਅੱਤ ਕਰਾਈ ਪੂਰੀ ਵੀਡੀਓ ਚ
@avigamer6100
@avigamer6100 11 месяцев назад
ਕਾਲੀ ਦੁਨੀਆ ਦੇ ਪ੍ਰਧਾਨ ਬੰਤ ਸਿੰਘ ਜੀ ਮਾਂ ਦੀ ਪੇਟੀ ਨੂੰ ਸਾਂਭ ਕੇ ਰੱਖਿਓ ਪ੍ਰੀਤੋ ਤੋਂ,
@jashansidhu9450
@jashansidhu9450 11 месяцев назад
ਜੱਟ ਸਾਉਂਦੇ ਵਾਲਿਓ ਦਿਨੋਂ ਦਿਨ ਸਿਰਾ ਕਰੀ ਜਾਨੇ ਓ ਨਾਜ਼ਰ ਕਹਿੰਦਾਂ ਆ ਲਾਭੋ ਨੂੰ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਡੇਕ ਨਾਲ ਬੰਨ ਤਾਂ। ਕਰਨੈਲ ਦੀ ਹੈਲੋ ਹੈਲੋ ਕੀਆ ਬਾਤ ਏ ਬੰਤ ਕਹਿੰਦਾ ਮੇਰੀ ਮਾਂ ਦੀ ਪੇਟੀ ਆ🎉🎉🎉🎉🎉
@DhillonBarnala
@DhillonBarnala 11 месяцев назад
ਨਾਜ਼ਰ ਅੱਜ ਆਇਆ ਲੋਟ ਆਸ਼ਕੀ ਭੁਲਾ ਦਿਓ ਹੁਣ
@prabh22-j9b
@prabh22-j9b 10 месяцев назад
ਬਹੁਤ ਵਧੀਆ ਟੀਮ ਆ ਬਾਈ ਤੁਹਾਡੀ ਰੱਬ ਤੁਹਾਨੂੰ ਤਰਕੀਆ ਬਖਸੇ👍
@HarjinderSingh-nr4ky
@HarjinderSingh-nr4ky 11 месяцев назад
Bai Nazar Siaa Laabho bahut masti firdi aa farke tikki bhande 😂😂😂
@sukhpalsingh9477
@sukhpalsingh9477 11 месяцев назад
ਸਾਰੀ ਟੀਮ ਨੂੰ ਹੈਪੀ ਦੀਵਾਲੀ ਬਹੁਤ ਬਹੁਤ ਧੰਨਵਾਦ ਜੀ 🙏
@Dhillon964
@Dhillon964 11 месяцев назад
ਸਾਰੀ ਟੀਮ ਸਿਰਾ ਐਕਟਿੰਗ ਕਰਦੀ ਆ❤
@lakhvirsinghdulamsar3
@lakhvirsinghdulamsar3 11 месяцев назад
ਬਹੁਤ ਵਧੀਆ ਵੀਰ ਜੀ
@rupinderdhillon2374
@rupinderdhillon2374 11 месяцев назад
ਸਾਰੀ ਟੀਮ ਨੂੰ ਦੀਵਾਲੀ ਦੀਆਂ ਵਧਾਈਆਂ ਜੀ।
@porandhaliwal4330
@porandhaliwal4330 11 месяцев назад
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@Lakhwinder-xw6yu
@Lakhwinder-xw6yu 11 месяцев назад
❤ Love you jatto from Malaysia 🇲🇾
@lucky-jp6tc
@lucky-jp6tc 11 месяцев назад
ਪਹਿਲਾ 👍👍👍ਫਿਰ ਵੀਡੀਓ ਦੇਖਦੇ aa😂😂😂
@sarbjeetdhiman7859
@sarbjeetdhiman7859 8 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੀ ਟੀਮ ਦੇ ਅੰਗ ਸੰਗ ਸਹਾਈ ਰਹੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@jasbirrathee1512
@jasbirrathee1512 11 месяцев назад
Ram Ram 22 saaryaa ne Ghni kasooti acting krn laag re h saare k saare ...Palo karnail aar Bant ka ty kahnaa ei kya.. lajwaab 😀 Nyu e hasaatay 😂 rahn saari Haann sbne ..khush rakhe PARMATMA sb ne .. Sonipat Haryana ty ji
@Abhibhangu7
@Abhibhangu7 11 месяцев назад
❤❤🙏🏻🙏🏻
@sarvansinghgill4702
@sarvansinghgill4702 11 месяцев назад
ਬਹੁਤ ਹੀ ਵਧੀਆ ਏਪੀਸੋਡ ਆ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ
@babeke361
@babeke361 11 месяцев назад
ਸਾਡੇ ਨ੍ਹੀ ਆਉਂਦਾ ਏ 😂😂
@gurjantsingh-ti1nk
@gurjantsingh-ti1nk 11 месяцев назад
Najir Bhai 💯💯👍👍👍👍👍👍
@balkarsingh-nn5le
@balkarsingh-nn5le 11 месяцев назад
Bhut vadiya very funny 😂😂😂😂😂😂😂 ❤❤❤❤❤
@varindersinghbagga8559
@varindersinghbagga8559 11 месяцев назад
Bahut kaint video y and naajer y
@gorapardhan1494
@gorapardhan1494 11 месяцев назад
ਬਹੁਤ ਘੈਟ ਟੀਮ ਹੈ ਸਾਰੀ ਬਹੁਤ ਵਧੀਆ ਕੰਮ ਕਰ ਰਹੀ ਹੈ
@GurpreetSingh-fq7di
@GurpreetSingh-fq7di 11 месяцев назад
Very nice video brother jinder always your videos superb and your all team members work great 👍❤️🌹🙏🙏
@avjindersinghsodha3633
@avjindersinghsodha3633 11 месяцев назад
ਨਾਜਰ ਦਾ ਵਿਆਹ ਕਰੋ ਰਾਮੇ ਬਾਈ😂😂
@satnamkaur2435
@satnamkaur2435 11 месяцев назад
ਸੰਦੀਪ 😂😂😂😂😂😂
@IqbalSandhu-pb5cv
@IqbalSandhu-pb5cv 11 месяцев назад
ਨਾਜਰ ਅਮਲੀ ਆਸ਼ਕ ਬਣ ਗਿਆ
@mrmrsvirdi8928
@mrmrsvirdi8928 11 месяцев назад
Rab varga c tera yaar verne. Hahaha😂😂😂😂
@SukhdeepSingh-md7th
@SukhdeepSingh-md7th 11 месяцев назад
ਘੈਂਟ ਕੰਮ ਆ ਵੀਰ
@sukhbitkaursukhbitkaur4113
@sukhbitkaursukhbitkaur4113 11 месяцев назад
Bhut bhut vadhia video ji. Good acting sariyn di ji.Weheguru thunu chardi kla vich rakhe ji. Happy diwali ji.shri Chamkaur sahib ton ji.
@bhavjot5005
@bhavjot5005 11 месяцев назад
Bohut vadiya ji 😂😂😂😂😂😂
@PalSingh-jo2lf
@PalSingh-jo2lf 11 месяцев назад
very nice hae ਵੈ ਲਾਭੋ ਛੇੜਤੀ
@RameshKumar-et2ld
@RameshKumar-et2ld 11 месяцев назад
ਪਰ ਬੋਲਦੀ ਕਿਲ੍ਹ ਕਿਲ੍ਹ ਐ,ਸੀਬੋ,ਸਾਰਾ ਜੋਰ ਲਾ ਦਿੰਦੀ ਐ।
@GurmeetSingh-ng5ji
@GurmeetSingh-ng5ji 11 месяцев назад
Bant veere diwali aa na juttian khaya kar
@Jagdeepsingh-m5e
@Jagdeepsingh-m5e 10 месяцев назад
ਬੁਹਤ ਵਾਧਿਆ ਆ ਵੀਰ ਜੀ
@hakamsingh4624
@hakamsingh4624 11 месяцев назад
ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ
@PreetKaur-123
@PreetKaur-123 11 месяцев назад
❤ GBU all team🎉 good luck 🤞 for future ❤❤
@jsa-bb2mf
@jsa-bb2mf 11 месяцев назад
Hello
@Gurleen-ho5pj
@Gurleen-ho5pj 11 месяцев назад
ਪਹਿਲਾ ਛਾਤੀ ਤੋੜਨੀ ਪਊ 😂😂😂😂😂
@BaljitJhaloor-iy9ng
@BaljitJhaloor-iy9ng 11 месяцев назад
ਬਹੁਤ ਵਧੀਆ ਵੀਡੀਓ ਐ
@SatanmSingh-gw9bw
@SatanmSingh-gw9bw 11 месяцев назад
ਸਿਰਾ ਬਾਬਿਓ ਖਿਚ ਕੇ ਰੱਖੋ ਕੰਮ ਨੂੰ
@surendersheoran1696
@surendersheoran1696 11 месяцев назад
Surender sheoran kheowali sirsa nice video
@g.s.kairve1524
@g.s.kairve1524 11 месяцев назад
ਬਹੁਤ ਪਿਆਰੀ ਵੀਡੀਓ ਜੀ❤❤❤❤
@goragill1527
@goragill1527 11 месяцев назад
jinder te bant di acting sirra
@AmandeepSingh-bu4wn
@AmandeepSingh-bu4wn 11 месяцев назад
ਬਹੁਤ ਵਧੀਆ ਜੀ
@jsa-bb2mf
@jsa-bb2mf 11 месяцев назад
Vary vary nice video
@SimisharmaSimran
@SimisharmaSimran 11 месяцев назад
Seebo bibi ji di acting sab to end hundi aa 👌👌
@daljeetsingh5238
@daljeetsingh5238 11 месяцев назад
ਞੈਰੀ ਗੁਡ ਘਰ ਘਰ ਦੀ ਕਹਾਣੀ ਜਾਟ ਸੋਦਾ
@sewak_bhandhol
@sewak_bhandhol 11 месяцев назад
🎉🎉
@atmahanda2418
@atmahanda2418 11 месяцев назад
Bhot vadiya video vana riha hu laga riho bhai ji bhot vadiya video ha y g
@muhammadafzal8112
@muhammadafzal8112 11 месяцев назад
Adaqari carnal,Banat,preeto,phophad de Every body excellent
@KAMALJITKAUR-hz5ky
@KAMALJITKAUR-hz5ky 11 месяцев назад
Very nice vlog brother ji ❤🤗🤗🤗🤗👍👍👌👌👌👌🙏
@HarjinderSingh-nr4ky
@HarjinderSingh-nr4ky 11 месяцев назад
Bai ji bebe Seebo di gal sahi aa Laabho da masala hor aa Fufar to kujh mangdi honi aa
@arshdhaliwal6152
@arshdhaliwal6152 11 месяцев назад
Sari team nu happy diwali ji
@jagvirsinghbenipal5182
@jagvirsinghbenipal5182 11 месяцев назад
ਸਿਰਾ ਬਾਈ ਜੀ 👌👌🔥🔥
@jasmersingh3945
@jasmersingh3945 11 месяцев назад
ਬਹੁਤ ਸੋਹਣਾ ਪਾਟ ਹੈ
@JagdeepSingh-kn4xk
@JagdeepSingh-kn4xk 11 месяцев назад
Sirra usted ji
@PB30.689
@PB30.689 11 месяцев назад
Bhot vaddia video aa
@Harmeet7842
@Harmeet7842 11 месяцев назад
Sandeep is best 🥰
@gaganbrar9181
@gaganbrar9181 11 месяцев назад
Nice video 👌👌👌👌
@virkadamunda3923
@virkadamunda3923 9 месяцев назад
Rame de te kalye de acting bast a😂
@iqbalsajid8422
@iqbalsajid8422 11 месяцев назад
Very nice video
@jassasingh5365
@jassasingh5365 11 месяцев назад
ਪੀ੍ਤ ਚੰਗੇ ਕੰਡੇ ਵਾਲ਼ੀ ਚਾਹ ਪੀਕੇ ਆਉਂਦੀ ਹੈ ਜਦੋਂ ਬੋਲਦੀ ਹੈ ਨਜ਼ਾਰਾ ਲਿਆ ਦਿੰਦੀ ਹੈ ਮੇਰੀ ਪਸੰਦ ਦੀ ਐਕਟਰ ਹੈ ਬਾਕੀ ਸਾਰੀ ਟੀਮ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਭ ਨੂੰ ਵਧਾਈ ਹੋਵੇ ਬਹੁਤ ਬਹੁਤ ਮੁਬਾਰਕਾਂ ਹੋਣ
@lakhachahallakha3471
@lakhachahallakha3471 11 месяцев назад
Sirraaa laya pya
@NoorSidhu-y4b
@NoorSidhu-y4b 7 месяцев назад
ਨਾਜਰ ਵੀ ਸਿਰਾ ਲਣ ਲੱਗ ਗਿਆ
@arshkhosa4625
@arshkhosa4625 11 месяцев назад
👌🏻👌🏻👌🏻
@SomNath-em7cs
@SomNath-em7cs 11 месяцев назад
Jatt souda all team members Diwali Mubarak exilent acting
@harmandhaliwal2842
@harmandhaliwal2842 11 месяцев назад
Very nice Video Bhai ji ❤❤❤
@MaingalSingh
@MaingalSingh 11 месяцев назад
Bahut vadia video bai ji 🙏 😊 💖 ❤😂🎉
Далее
mood всех бабушек
0:11
Просмотров 396 тыс.