Тёмный

ਬੁੱਢੇ ਨਾਲੇ ਦੇ ਇਕੱਠ ਲਈ ਪੁੱਜੇ ਲੱਖਾ ਸਿਧਾਣਾ ਨੂੰ ਸਿੱਧੇ ਸਵਾਲ, ਲੋਕਾਂ ਨੂੰ ਲੱਖੇ ਦਾ ਚੈਲੇਂਜ 

Punjabi Lok Channel
Подписаться 2 млн
Просмотров 29 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@satwinderpanju9049
@satwinderpanju9049 2 месяца назад
ਕੱਲ੍ਹ ਬੰਦਾ ਕੀ ਬਣੂ ਦੇਖੀ ਜਾਊ ਪਰ ਅੱਜ ਲੱਖਾ ਪੰਜਾਬ ਦੇ ਹੱਕ ਵਿੱਚ ਹਿੱਕ ਠੋਕ ਕੇ ਖੜ੍ਹਾ ਤਿੰਨ ਵਾਰ ਲੋਕਾਂ ਨੇ ਹਰਾ ਦਿੱਤਾ ਫਿਰ ਵੀ ਹੋਂਸਲਾ ਬਹੁਤ ਬਲੰਦ ਹੈ ਬਾਈ ਦਾ
@jatinderdeol6942
@jatinderdeol6942 2 месяца назад
ਅੱਜ ਦੇ ਇੱਕਠ ਵਿੱਚ ਦੂਰੋਂ ਨੇੜਿਓਂ ਆਏ ਸਾਰੇ ਵਾਤਾਵਰਣ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ 👍 ਲਹਿਰਾਂ ਮੁੜ ਮੁੜ ਨਹੀਂ ਉਠਦੀਆਂ।
@jagdeepkaur8855
@jagdeepkaur8855 2 месяца назад
ਧੰਨਵਾਦ ਵੀਰ ਜੀ,ਪੱਤਰਕਾਰ ਵੀਰ ਜੀ ਧੰਨਵਾਦ 🎉🎉🎉🎉
@ManiSingh-du1ym
@ManiSingh-du1ym 2 месяца назад
ਲੱਖਾਂ ਸਧਾਣਾ ਜਿੰਦਾਬਾਦ ਸੱਚ ਦੀ ਆਵਾਜ਼ ਜੋ ਗੱਲ ਆ ਮੂਹ ਤੇ ਆ
@kanwaljeetkaur3340
@kanwaljeetkaur3340 2 месяца назад
ਪੁੱਤ ਹੌਂਸਲੇ ਬੁਲੰਦ ਬੇਟਾ ਜੀ ਵਾਹਿਗੂਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@mehaksandhu3552
@mehaksandhu3552 2 месяца назад
ਵਾਹਿਗੁਰੂ ਜੀ
@jagdeepkaur8855
@jagdeepkaur8855 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਲੱਖੇ ਵੀਰ ਜੀ, ਧੰਨਵਾਦ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਸਾਰੇ ਪਿੰਡਾਂ ਵਾਲੇ ਸਰਪੰਚ ਫੈਕਟਰੀਆਂ ਵਾਲਿਆਂ ਤੋ ਮਹੀਨਾ ਲੈਦੇਆ ਵਾਹਿਗੁਰੂ ਜੀ
@sukhpalgrewal5003
@sukhpalgrewal5003 2 месяца назад
ਮੁੱਦਾ ਲੱਖੇ ਵੀਰ ਨੇ ਬਹੁਤ ਵਧੀਆ ਉਠਾਇਆ ਧੰਨਵਾਦ ਵੀਰੋ
@ManpreetSingh-xm4vv
@ManpreetSingh-xm4vv 2 месяца назад
ਲੱਖੇ ਤੇਰੀ ਮਿਹਨਤ ਨੂੰ ਫ਼ਲ ਲੱਗੇਗਾ ਼਼਼ ਪੌਦਾ ਤਾਂ ਫੁੱਟ ਪਿਆ
@Makhan-r1j
@Makhan-r1j 2 месяца назад
ਲੱਖਾ ਸਿਧਾਣਾ ਭਾਨਾ ਸਿੱਧੂ ਵੀਰ ਸਾਰੀ ਟੀਮ ਜਿੰਦਾਬਾਦ
@AmandeepSingh-bu4wn
@AmandeepSingh-bu4wn 2 месяца назад
ਲੱਖਾ ਸਿਧਾਣਾ ਜਿੰਦਾਬਾਦ ਜੀ
@harsimransingh6363
@harsimransingh6363 2 месяца назад
Lakhe pishe jo sardar Munda khadeya hoya , Eh ohi Munda ni ko kujj din pehla thar gaddi vich jaliya laiya hoon krke police naal , gall kr reha k me nhi utarniya ,
@pardeepchahal6387
@pardeepchahal6387 2 месяца назад
ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ
@TheKingHunter8711
@TheKingHunter8711 2 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@malkitsingh2145
@malkitsingh2145 2 месяца назад
Jindabad jindabad💪💪💪💪💪
@NarinderSingh-od9kr
@NarinderSingh-od9kr 2 месяца назад
ਪੰਜਾਬੀ ਕਦੋਂ ਸਮਝਣਗੇ....... ਅਨਪੜ੍ਹ ਲੀਡਰ ਕਨੂੰਨ ਨਹੀਂ ਜਾਣਦੇ ਹੁੰਦੇ ਤੇ ਪੁਲ਼ਸ ਦੇ ਭ੍ਰਿਸ਼ਟ ਅਫ਼ਸਰ ਇਸੇ ਗੱਲ ਦਾ ਫ਼ਾਇਦਾ ਚੁੱਕਦੇ ਤੇ ਭ੍ਰਿਸ਼ਟਾਚਾਰ ਕਰਦੇ ਲੁੱਟਦੇ.....l
@satnaam.singhmalhi6249
@satnaam.singhmalhi6249 2 месяца назад
ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜੀ 💯💯
@varindersohivarindersohi4342
@varindersohivarindersohi4342 2 месяца назад
ਲੱਖਾ ਸਿਧਾਣਾ ਵੀਰ ਜਿੰਦਾਬਾਦ
@hakamsinghhakamsinghhakams4664
@hakamsinghhakamsinghhakams4664 2 месяца назад
ਲੱਖੇ ਵੀਰ ਦਿਲੋ ਸਲਾਮ ਹੈ ।ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਜਿੱਤ ਹੋਵੇਗੀ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@NirvairBaba
@NirvairBaba 2 месяца назад
ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਭਾਨਾ ਸਿੱਧੂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਸਿੱਧੂ ਮੂਸੇ ਵਾਲੇ ਵਾਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਦੀਪ ਸਿੱਧੂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋ ਸੰਗਤ ਜੀ ਹੁਣ ਜਾਗਣ ਦੀ ਲੋੜ ਹੈ ਸਾਨੂੰ ਹੁਣ ਵੇਲਾ ਨਾ ਗਵਾ ਲਿਆ ਜੋ
@ManpreetSingh_italywala
@ManpreetSingh_italywala 2 месяца назад
ਥਲੀ ਸਾਬ love u ਵਾਹਿਗੁਰੂ ਮੇਹਰ ਕਰੇ ਤੂਹਾਡੇ ਤੇ ❤
@kabalsinghbhojiankabalsing2470
@kabalsinghbhojiankabalsing2470 2 месяца назад
ਲੱਖੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏
@JaspinderGill-t5f
@JaspinderGill-t5f 2 месяца назад
ਇਹਦੇ ਨਾਲੋਂ ਘਟੀਆ ਗੱਲ ਕੀ ਆ ਜਦੋਂ ਸੱਤਧਾਰੀ ਸਰਕਾਰ ਦਾ ਇਕ ਵਿਧਾਇਕ ਖੁਦ ਨੀਂਹ ਪੱਥਰ ਰੱਖਿਆ ਤੋੜ ਰਿਹਾ ਹੈ
@JarnailSingh-ew4on
@JarnailSingh-ew4on 2 месяца назад
ਲੱਖਾ ਸਿਧਾਣਾ ਜਿੰਦਾਬਾਦ ਜੀ🎉❤🎉❤
@HarwinderSingh-yj7is
@HarwinderSingh-yj7is 2 месяца назад
ਇਸ ਮੁੱਦੇ ਤੇ ਪੰਜਾਬ ਸਾਰੇ ਨੂੰ ਇਕੱਠੇ ਹੋ ਕੇ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਜਿਹੜੇ ਵੀਰ ਆਪਣੇ ਪਾਣੀ ਨੂੰ ਬਚਾਉਣ ਲਈ ਲੜਾਈ ਲੜ ਰਹੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਈਏ ਜੋ ਕਿ ਆਪਾਂ ਆਪਣਾ ਭਵਿੱਖ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕੀਏ ਧੰਨਵਾਦ ਜੀ
@gurchransingh5674
@gurchransingh5674 2 месяца назад
ਧੰਨਵਾਦ ਦਿਲੋ ਸਲੂਟ ਵੀਰ ਲੱਖਾ ਸਿਧਾਣਾ ਜੀ ਅੱਜ ਬਹੁਤ ਜਿਆਦਾ ਇਕੱਠ ਸੀ ਲੋਕ ਜਾਗ ਰਹੇ ਹਨ ਜੇ ਸਰਕਾਰੀ ਟੱਟੂ ਜਥੇਬੰਦੀਆ ਇੱਕ ਹੋ ਜਾਣ ਚਿੱਟਾ ਨਸਾ ਬੇਅਦਬੀਆ ਭ੍ਰਿਸ਼ਟਾਚਾਰ ਪਾਣੀਆ ਦੇ ਮਸਲੇ ਇੱਕ ਦਿਨ ਵਿੱਚ ਹੱਲ ਹੋ ਜਾਣ
@TheKingHunter8711
@TheKingHunter8711 2 месяца назад
ਏਹੀ ਸਾਰਿਆਂ ਨਾਲੋਂ ਵੱਡੀ ਡਿੱਗਤ ਹੋਈ ਪਈ ਆ ਵੀਰੇ, ਜਥੇਬੰਦੀਆਂ ਦੇ ਲੀਡਰ ਆਪਣੀ ਈਗੋ ਨਹੀਂ ਛੱਡਦੇ, ਸਭਨੂੰ ਆਪਣੀ-2 ਈਗੋ ਛੱਡਕੇ ਪੰਜਾਬ ਬਚਾਉਣ ਲਈ ਇੱਕ ਦਿਨ ਇੱਕ ਤਾਂ ਇੱਕ-ਜੁਟ ਹੋਣਾ ਹੀ ਪਵੇਗਾ ਪਰ ਓਦੋਂ ਨੂੰ ਪੰਜਾਬ ਨਹੀਂ ਬਚਣਾ, ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਸਾਡੀ ਪੰਜਾਬ ਦੇ ਲੋਕਾਂ ਦੀ ਹੱਥ ਜੋੜਕੇ ਬੇਨਤੀ ਆ ਪੰਜਾਬ ਲਈ ਇੱਕ ਹੋ ਜਾਣ, ਜਿਹੜੇ ਆਪਸੀ ਗਿਲੇ- ਸ਼ਿਕਵੇ ਹਨ ਉਹ ਕੁੱਝ ਦੇਰ ਲਈ ਪੰਜਾਬ ਲਈ ਹੀ ਇੱਕ ਪਾਸੇ ਰੱਖ ਦੇਣ
@TheKingHunter8711
@TheKingHunter8711 2 месяца назад
ਜੇਕਰ ਜਥੇਬੰਦੀਆਂ ਦੇ ਲੀਡਰ ਸਿਰਫ ਇੱਕ ਦਿਨ ਲਈ ਹੀ ਆਪਸੀ ਗਿਲੇ-ਸ਼ਿਕਵੇ (ਈਗੋ) ਛੱਡ ਕੇ ਇੱਕ ਹੋ ਜਾਣ ਤਾਂ ਪੰਜਾਬ ਦੇ ਮਸਲੇ ਹੋਣਾ ਵੱਡੀ ਗੱਲ ਨਹੀਂ ਜੀ, ਪਰ ਇੱਕ ਹੋਣ ਤੋਂ ਪਤਾ ਨਹੀਂ ਕੀ ਡਰ ਲਗਦੈ ਇੰਨਾਂ ਨੂੰ
@kamal3471
@kamal3471 2 месяца назад
ਜਿੰਦਾਬਾਦ ਨਾਲ ਕੁਝ ਨੀ ਹੋਣਾ ਆਪਣਾ ਆਪਣਾ ਯੋਗਦਾਨ ਪਾਓ ਵੀਰ ਦਰਖ਼ਤ ਲਗਾਓ
@balrajsingh-iz6jr
@balrajsingh-iz6jr 2 месяца назад
ਬਾਈ ਲੱਖਾ ਸਿੰਘ ਸਿਧਾਣਾ ਵੀਰ ਜ਼ਿੰਦਾਬਾਦ 🙏🤟💪
@param786singh2
@param786singh2 2 месяца назад
Malwa block ni vote hi ni poni chahidi ihi ਹੱਲ ਆ ਆਪਣੇ ਆਪ ਠੀਕ ਹੋਜੂ ਸਭ
@SubhdeepSingh-cr3ix
@SubhdeepSingh-cr3ix 2 месяца назад
15 ਤਰੀਕ ਤੋਂ ਪਹਿਲਾਂ ਸਰਕਾਰ ਨੇ ਮਸਲਾ ਹੱਲ ਨਾ ਕੀਤਾ, ਫਿਰ ਮਰਦ ਹੱਕਾਂ ਲਈ ਲੜਨ ਗੇ, ਖੁਸਰੇ ਘਰਾਂ ਵਿੱਚ ਮਰਦਾਂ ਨੂੰ ਵੇਖਣ ਗੇ,
@SukhjeetSingh-oh4cb
@SukhjeetSingh-oh4cb 2 месяца назад
sahi gal aa g asi v jawage jroor gurdaspur to
@LuckyLucky-sf6lt
@LuckyLucky-sf6lt 2 месяца назад
Full spot a veer sare panjab nu ik hona pau
@HarbajhanSingh-r7r
@HarbajhanSingh-r7r 2 месяца назад
ਲੱਖਾ ਸਿਧਾਣਾ ਸਾਡੇ ਹੱਕਾਂ ਲਈ ਲੜ ਰਿਹਾ ਸਾਨੂੰ ਇਸ ਦਾ ਸਾਥ ਦੇਣਾ ਚਾਹੀਦਾ
@yuvrajsingh-rz5st
@yuvrajsingh-rz5st 2 месяца назад
ਲੱਖਾ ਸਿਧਾਣਾ ਵੀਰ ਬਹੂਤ ਇੰਨਸਾਨ ਹੈ ਅਤੇ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ
@bhullarlakvinder4319
@bhullarlakvinder4319 2 месяца назад
ਵਾਹਿਗੁਰੂ ਚੜਦੀ ਕਲਾ ਰੱਖੇ ਜੀ ❤❤❤❤❤
@GurjinderDeol-td7lj
@GurjinderDeol-td7lj 2 месяца назад
ਵਹਿਗੁਰੂ ਜੀ ❤
@gaganjeetsingh8762
@gaganjeetsingh8762 2 месяца назад
Waheguru ji🎉
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ❤
@veerpaltoor3197
@veerpaltoor3197 2 месяца назад
ਸਹੀ ਗੱਲ ਆ ਵਾ ਨਾਸ ਹੀ ਐ ,
@JaswinderKaur-g9s
@JaswinderKaur-g9s 2 месяца назад
ਲੱਖਾਂ ਵੀਰ ਜਿੰਦਾਬਾਦ❤❤🎉🎉
@GurwinderSingh-ts1bk
@GurwinderSingh-ts1bk 2 месяца назад
ਬਾਈ ਜੀ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਨੇ ਇਹਨਾਂ ਨੂੰ ਕਦੇ ਵੀ ਸਮਝਾਇਆ ਨਹੀ ਜਾ ਸਕਦਾ ਇਹਨਾਂ ਦਾ ਤਾਂ ਹੁਣ ਰੱਬ ਹੀ ਰਾਖਾ ਹੈ 🙏🙏
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 2 месяца назад
ਪੰਜਾਬ ਪੰਜਾਬੀਅਤ ਜਿੰਦਾਬਾਦ
@SANDEEPSINGHBADESHA
@SANDEEPSINGHBADESHA 2 месяца назад
ਪੰਜਾਬ ਸਰਕਾਰ ਸਰਮ ਕਰੋ ਆਮ ਆਦਮੀ ਪਾਰਟੀ ਖਾਸ ਪਾਰਟੀ ਬਣ ਗਈ ਏਨਾ ਨੂੰ ਪੰਜਾਬ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਏਹ ਜੇਬਾਂ ਭਰਨ ਜੋਗੇ ਰਹਿ ਗਏ
@SANDEEPSINGHBADESHA
@SANDEEPSINGHBADESHA 2 месяца назад
ਸਲੂਟ ਆਂ ਆਉਣ ਵਾਲੇ ਇਕ ਇਕ ਬੰਦੇ ਦਾ ਵਾਹਿਗੁਰੂ ਮੇਹਰ ਕਰੇ ਸਭ ਤੇ ਜਮੀਰ ਜਾਗਦੀ ਵਾਲੇ ਲੋਕਾਂ ਦਾ ਧੰਨਵਾਦ
@TheKingHunter8711
@TheKingHunter8711 2 месяца назад
ਡਰਦਾ ਭੰਡ ਹੁਣ 16-16 ਲੱਖ ਦੇ ਬੁਲਟ-ਫਰੂਫ ਸ਼ੀਸ਼ਿਆਂ ਵਿੱਚ ਲੁਕ ਕੇ ਭਾਸ਼ਣ ਦਿੰਦਾ ਏ, ਡਰ ਤਾਂ ਲੱਗਣਾ ਹੀ ਆ ਕਿਉਂਕਿ ਪੰਜਾਬ ਦੀਆਂ ਮਾਵਾਂ ਦੇ ਨਿਰਦੋਸ਼ ਨੌਜਵਾਨ ਪੁੱਤ ਫੜ-2 ਡਿਬਰੂਗੜ ਅਤੇ ਹੋਰ ਜੇਲ੍ਹਾਂ ਵਿੱਚ ਸੜਣ ਲਈ ਜੋ ਸੁੱਟੇ ਆ, ਬੁੱਚੜ (ਪਾਪੀ) ਬੰਦੇ ਦੀ ਅੰਦਰੋਂ ਆਤਮਾ ਨੂੰ ਵੀ ਇਹ ਅਹਿਸਾਸ ਹੁੰਦਾ ਹੀ ਆ ਕਿ ਆਹ ਮੈਥੋਂ ਗਲਤ (ਪਾਪ) ਹੋਇਆ ਹੈ, ਏਸੇ ਕਰਕੇ ਭੰਡ ਨੂੰ ਹੁਣ ਆਪਣੇ ਹੀ ਪੰਜਾਬੀਆਂ ਤੋਂ ਡਰ ਲੱਗਣ ਲੱਗ ਪਿਆ
@SukhjeetSingh-oh4cb
@SukhjeetSingh-oh4cb 2 месяца назад
buchar bhagwanta
@Bhupinderkaurdhaliwalusa
@Bhupinderkaurdhaliwalusa 2 месяца назад
ਪੰਜਾਬ ਦੀਆਂ ਸਾਰੀਆਂ ਨਦੀਆ ਨਾਲੇ ਦਰਿਆਵਾਂ ਵਿਚ ਗੰਦ ਪਾ ਦਿੱਤਾ ਹੈ ਲੋਕ ਵੀ ਸੱਚੇ ਹਨ ਕਿਓ ਨਹੀ ਇਹਨਾ ਦੇ ਗੰਦੇ ਪਾਣੀ ਦੇ ਵੱਖਰੇ ਸੂਏ ਬਣਾਏ ਗਏ ਹਨ ਗੰਦੇ ਪਾਣੀ ਨੂੰ ਫਿਲਟਲ ਕਰਕੇ ਖੇਤਾਂ ਨੂੰ ਸਪਲਾਈ ਕੀਤੀ ਜਾਵੇ ਸਰਕਾਰ ਇਸ ਪਾਸੇ ਬਿਲਕੁਲ ਫੇਲ ਹੈ ਕੋਈ ਵੀ ਸਰਕਾਰ ਬਣਾ ਲਵੋ ਇਹ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣੇ ਚਾਹੀਦੇ ਹਨ ਸਰਕਾਰਾਂ ਸਾਰੀਆ ਹੀ ਫੇਲ ਹਨ
@gsbadesha6680
@gsbadesha6680 2 месяца назад
ਭੇਡਾਂ ਮੁੰਨੀਅਾਂ ਜਾ ਸਕਦੀਅਾਂ ਨੇ,ਸਮਝਾੲੀਅਾਂ ਨਹੀਂ ਜਾ ਸਕਦੀਅਾਂ
@JarnailSingh-ew4on
@JarnailSingh-ew4on 2 месяца назад
ਪੰਜਾਬ ਸਰਕਾਰ ਮੁਰਦਾਬਾਦ
@mehaksandhu3552
@mehaksandhu3552 2 месяца назад
ਲੱਖਾ ਸਿਧਾਣਾ ਜਿੰਦਾ ਬਾਦ
@sukhwindersinghsingh8799
@sukhwindersinghsingh8799 2 месяца назад
ਬਹੁਤ ਵਧੀਆ ਮੀਡੀਆ ਆ 🌾🌾🕊🕊💎🙏👍
@jashantejsin3206
@jashantejsin3206 2 месяца назад
ਵਸਦਾ ਰਹਿ ਵੀਰਿਆ
@SubhdeepSingh-cr3ix
@SubhdeepSingh-cr3ix 2 месяца назад
ਵਾਹਿਗੁਰੂ ਚੜ੍ਹਦੀ ਕਲਾ ਕਰਨ
@user-nv2oi3q
@user-nv2oi3q 2 месяца назад
Lakha veer jindabaad
@pritpalsingh5150
@pritpalsingh5150 2 месяца назад
Lakha. Sadhana. Jindabad jindabad jindabad jindabad jindabad
@majorsingh1124
@majorsingh1124 2 месяца назад
Lakha Sidhana ji zindabaad zindabaad zindabaad zindabaad zindabaad🎉🎉🎉🎉🎉❤❤❤❤❤
@harwindersingh1657
@harwindersingh1657 2 месяца назад
Waheguru ji
@MandeepSingh-q2l
@MandeepSingh-q2l 2 месяца назад
ਰੱਬ ਮੇਹਰ ਕਰੇ
@avtarsingh-ln8qw
@avtarsingh-ln8qw 2 месяца назад
Punjab de lok siraf jamina de dharne Lanode ne guru ji di beadbi te Punjab nu bachon lai koi nhi larhda Lakha sidhana jindabad
@SinghJagga-ut5nj
@SinghJagga-ut5nj 2 месяца назад
ਸਰਦਾਰ ਲਖਵੀਰ ਸਿੰਘ ਲੱਖਾ ਸਿਧਾਣਾ ਜ਼ਿੰਦਾਬਾਦ ❤❤❤❤
@sarabjitsharma755
@sarabjitsharma755 2 месяца назад
ਪਾਗਲ ਲੋਕ। ਆ ਵੀਰ ਜੀ ਸਹੀ ਗੱਲ ਆ
@SukhwinderSingh-jb2oy
@SukhwinderSingh-jb2oy 2 месяца назад
Good 👍
@tuhetufeteh
@tuhetufeteh 2 месяца назад
ਬਾਈ ਪੱਤੇ ਵੱਢ ਕੇ ਕੁਝ ਨਹੀਂ ਬਣਨਾ। ਜੜ੍ਹਾਂ ਪੁਟਣੀਆ ਪੈਣੀਆਂ।ਜੇ ਫੈਕਟਰੀਆਂ ਦਾ। ਬਾਹਰੋ ਪਾਣੀ ਬੰਦ ਕਰਤਾ ਤਾਂ ਧਰਤੀ ਚ ਪਾ ਦੇਣਗੇ ਬੋਰ ਕਰਕੇ। ਇਕ ਤਾਂ ਸਾਨੂੰ ਪੰਜਾਬੀਆਂ ਨੂੰ ਦੋ ਛਿਲੜ ਵੱਧ ਮਿਲਣ ਦਾ ਲਾਲਚ ਕਰਕੇ ਫੈਕਟਰੀਆਂ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਦੂਜਾ ਪ੍ਰਦੁਸ਼ਣ ਕਰਨ ਵਾਲੀਆਂ ਫੈਕਟਰੀਆਂ ਬੰਦ ਹੋਣ ਪੱਕੇ ਤੋਰ ਤੇ ਬੇਸ਼ੱਕ ਸਰਕਾਰ ਉਹਨਾਂ ਨੂੰ ਖਰਚਾ ਦੇ ਕੇ ਪਟਾ ਦੇਵੇ ਪੰਜਾਬ ਨੂੰ ਇਕੱਲਾ ਖੇਤੀ ਬਾੜੀ ਸੂਬਾ ਹੀ ਰਹਿਣ ਦਿੱਤਾ ਜਾਵੇ ਆਖ਼ਰੀ ਬੇਨਤੀ ਮੂਹਰਲੇ ਆਗੂਆਂ ਨੂੰ ਕਿ ਭਰਾਵੋ ਵਿਕ ਕੇ ਲੋਕਾਂ ਤਾਂ ਹੋਂਸਲਾ ਨਾ ਤੋੜਿਆ ਕਰੋ ਪੈਸਾ ਤੁਹਾਡੇ ਵੀ ਨਾਲ ਨਹੀਂ ਜਾਣਾ ਇਹ ਕੰਮ ਨੂੰ ਸਿਰੇ ਲਾ ਦਿਉ
@HarpalSingh-uv9ko
@HarpalSingh-uv9ko Месяц назад
ਲੱਖਾ ਬਿੱਲਕੁੱਲ ਸਹੀ ਬੋਲ ਰਿਹਾ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ
@JaswantSingh-nk9ve
@JaswantSingh-nk9ve 2 месяца назад
ਭਾਨਾ ਸਿੱਧੂ ਕਿਥੇ ਆ
@karansandhu6623
@karansandhu6623 2 месяца назад
Waheguru g tere te mhr rkhn veer
@GurjantSingh-fx9ob
@GurjantSingh-fx9ob 2 месяца назад
🙏💯
@KewalGrewal-dj3iq
@KewalGrewal-dj3iq 2 месяца назад
ਜੇ ਆਪਾ ਸੱਚ ਲਈ ਖੜਦੇ ਹਾਂ।ਤਾਂ ਔਖੇ ਵੇਲੇ ਪ੍ਰਮਾਤਮਾ ਆਪ ਸਹਾਈ ਹੁੰਦਾ
@gaganjoga8137
@gaganjoga8137 2 месяца назад
Lakha ❤
@jasdeepsingh7745
@jasdeepsingh7745 2 месяца назад
Lakha Sidhana is great great Zindabaad g g
@SIKANDAR_03
@SIKANDAR_03 2 месяца назад
Lakha sidhana👍👍❤❤
@SimarjeetSingh-w8k
@SimarjeetSingh-w8k 2 месяца назад
, sarder lakha Singh ji mp mp mp mp mp mp mp jindabad
@manjitSingh-yo9fq
@manjitSingh-yo9fq 2 месяца назад
Lakha bai jindea bad
@SonuSonu-r5d4x
@SonuSonu-r5d4x 2 месяца назад
Good 🙏🙏
@dhaliwalsaab-hb5ge
@dhaliwalsaab-hb5ge 2 месяца назад
ਲੱਖਾ ਸਿਧਾਣਾ ਜ਼ਿੰਦਾਬਾਦ
@indarjitsingh5417
@indarjitsingh5417 2 месяца назад
Sare Punjab lakhe veer da sath deve please
@RameshKumar-fr1vz
@RameshKumar-fr1vz 2 месяца назад
ਭੰਡ ਮੀਡੀਆ ਦਾ ਕੋਈ ਮਰ ਜਾਂਦਾ ਹੈ ਪਬਲਿਕ ਦੀ ਆਵਾਜ਼ ਲਈ ਮਾਇਕ ਬੰਦ ਹੋ ਜਾਣਗੇ ਨਾਂ ਲਖ ਦੀ ਲਾਹਨਤ ਇਹਨਾਂ ਨੂੰ ਆ ਦਿਲੈਰ ਸਿੰਘ ਥਲੀ ਸਾਹਬ ਜੀ ਨੂੰ ਸੈਲੂਟ ਹੈ ਸ੍ਰੀ ਗੰਗਾਨਗਰ ਰਾਜਸਥਾਨ 🙏🙏
@gurdavsingh1952
@gurdavsingh1952 2 месяца назад
ਸਤਾ ਵਿੱਚ ਆ ਕੇ ਹਿਜਰੇ ਬਣ ਜਾਂਦੇ ਨੇ
@ManjitKaur-dj7mq
@ManjitKaur-dj7mq Месяц назад
ਤੁਸੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਲੱਖਾ ਸਿਧਾਣਾ ਜੀ ਹੱਕ ਸੱਚ ਦੀ ਗੱਲ ਕਰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏
@rajsidhu7169
@rajsidhu7169 2 месяца назад
Lakha great person
@jazzjass4308
@jazzjass4308 2 месяца назад
❤❤
@KiratSingh-m1m
@KiratSingh-m1m 2 месяца назад
ਲੱਖਾ ਸਿੰਘ ਸਿਧਾਣਾ ਜਿੰਦਾਬਾਦ❣️ 🙏
@SukhjeetSingh-oh4cb
@SukhjeetSingh-oh4cb 2 месяца назад
dhanwad tuhade chanel da v
@sajansingh-mo5vf
@sajansingh-mo5vf 2 месяца назад
Lakha sada veer jindabad 👑💪♥️
@windersingh9211
@windersingh9211 2 месяца назад
ਅੋ ਮਗਰ ਜਿਹੜੇ ਸਕਿਊਰਟੀ ਵਾਲੇ ਲਾਲ ਪੱਗ ਵਾਲਾ ਚਾਰ ਕਣੀਆਂ ਆਉਣ ਤੇ ਭੱਜਗਿਆ ਰਿਹ ਕਰਨਗੇ ਬੰਦੇ ਦੀ ਸੁਰੱਖਿਆ 😂
@omraisinghBatth-r6k
@omraisinghBatth-r6k 2 месяца назад
Lakha Sidhana Punjab Da Putt
@bawa_ji
@bawa_ji 2 месяца назад
❤❤❤❤❤❤
@sajjujawandha1000
@sajjujawandha1000 2 месяца назад
Okji🎉
@Singhcollection715
@Singhcollection715 2 месяца назад
ਦੇਸ਼ ਪੰਜਾਬ ਦਾ ਯੋਧਾ ਲੱਖਾ ਸਿੰਘ ਸਿਧਾਣਾ
@harjitsingh8568
@harjitsingh8568 2 месяца назад
Lakha 22 good man
@avtarsingh2531
@avtarsingh2531 2 месяца назад
ਇਸ ਤਰ੍ਹਾਂ ਦੇ ਵਿਕਾਸ ਦੀ ਲੋੜ ਨਹੀਂ
@hardeepsinghsandhu8321
@hardeepsinghsandhu8321 2 месяца назад
ਲੱਖਾ ਵੀਰ ਹਰ ਮੁੱਦਾ ਚੱਕ ਦਾ ਜੋ ਪੰਜਾਬ ਦੇ ਹੱਕ ਚ ਹੈ
@JattFactor
@JattFactor 2 месяца назад
ਲੋਕਾਂ ਦੇ ਪੁੱਤ ਤਾਂ ਦਹਿਲੀਜ਼ ਤੇ ਬੈਠੇ ਨੇ ? ਕਹਿੰਦੇ ਇਕ ਬਿਆਨ ਦੇ ਦਿਓ ਮਰਨ ਲਈ ਤਿਆਰ!!! ਮੁਰਖ ਲੋਕ ਇਕੋ ਪ੍ਰਸ਼ਨ ਸਾਰੀਆ ਨੁੰ 😂😂
@nirmalgrewal6695
@nirmalgrewal6695 2 месяца назад
Bai ji asin Ludhiana shehr de residence a Sade area ch Kala gnda Pani aunda week ch do den 💯😡 boht vdia kdm chkea bai ji hora ne asin ena de nl ha 🙏
@SukwantSingh-l8v
@SukwantSingh-l8v 2 месяца назад
👍👍👍
@dineshathwal3365
@dineshathwal3365 2 месяца назад
Asal Yodha Panjab da Lakha sidhana
@GurjantSingh-p2p6n
@GurjantSingh-p2p6n 2 месяца назад
Lakha bai jindabad
@jaswindersingh-lq6sl
@jaswindersingh-lq6sl 2 месяца назад
Captain ਬਾਦਲਾਂ ਦੀ ਕੁਲ ਦਾ ਨਾਸ਼ ਹੋਵੇ ਜਿਹਨਾਂ ਨੂੰ ਵੋਟਾਂ ਪੰਜਾਬੀਆਂ ਨੇ ਪਾਈਆਂ ਯੂ. ਪੀ. ਅਤੇ ਬਿਹਾਰੀ ਪੰਜਾਬ ਵਿਚ ਵਸਾ ਕੇ ਪੰਜਾਬੀ ਲੋਕਾਂ ਦੀ ਡੈਮੋਗ੍ਰਾਫੀ ਘੱਟ ਗਿਣਤੀ ਵਿਚ ਬਦਲ ਦਿਤੀ
@malkitsingh2145
@malkitsingh2145 2 месяца назад
Right 🙏🏻🙏🏻🙏🏻🙏🏻
@SukhmanpreetSingh-h4y
@SukhmanpreetSingh-h4y 2 месяца назад
Gal sahi aa
@PalwinderSingh-m5v
@PalwinderSingh-m5v 2 месяца назад
👍👍
@gurindersohi6314
@gurindersohi6314 2 месяца назад
Lakha Sidhana y zindabaad
@Panjab_de_Jaye1984
@Panjab_de_Jaye1984 2 месяца назад
ਆਮ ਆਦਮੀ ਚ ਸਿਰਫ ਕੁੰਵਰ ਵਿਜੇਪ੍ਤਾਪ ਨੇ ਜੋ ਇਮਾਨਦਾਰ ਨੇ ਬਾਕੀ ਸਾਰੇ ਚਵਲ ਇਕੱਠੇ ਨੇ ਪੰਜਾਬ ਦੀ ਗੱਲ ਪੰਜਾਬ ਦਾ ਅਸਲ ਖੂਨ ਈ ਕਰ ਸਕਦਾ ਇਹ ਬੇਅੰਤੇ ਬੁੱਚੜ ਵਰਗੇ ਜੜ੍ਹਾਂ ਖਾ ਰਹੇ ਨੇ ਪੰਜਾਬ ਦੀਆ
@ChardaPunjab-p6e
@ChardaPunjab-p6e 2 месяца назад
ਕੁੜਤੇ ਪਜਾਮੇ ਪਾਉ ਜੀ। ਫਿਰ ਨਾ ਵਿੱਕਣਗੇ ਨਾ ਬਣਾਉਣਗੇ।
@JagtarSingh-rl4tm
@JagtarSingh-rl4tm 2 месяца назад
Agar Punjab de Lok atwad di chped bech na aunde ,AJ aah halat nhi c honi
Далее