Тёмный

ਬੇਗਾਨਾ ਖੂਨ ਭਾਗ-1 || BAGANA KHOON Ep-1 || 

 SIDHU MANINDER RECORDS
Подписаться 48 тыс.
Просмотров 31 тыс.
50% 1

This video is made for entertainment only and also all the equipments are used for this video are temporary or not real these are toys.It is made to give proper guidance to a society
ਬੇਗਾਨਾ ਖੂਨ || BAGANA KHOON || PUNJABI SHORT MOVIE ||
Presenting - SIDHU MANINDER RECORDS
Editing - MANINDER KAUR SIDHU
Writer - MANINDER KAUR SIDHU
Cast
Maninder kaur
Harman(sister)
Virat mahal (father)
Neetu (mother)
Bant (neighbors)

Кино

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@gurmeetsohi6256
@gurmeetsohi6256 3 месяца назад
ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਮਨਿੰਦਰ ਭੈਣ ਵਾਰਿਸ ਸਰਦਾਰਾਂ ਦੇ ਵਿਚ ਬਹੁਤ ਵਧੀਆ ਰੋਲ ਹੈ ਥੋਡਾ
@KulwinderShergillShergil-tb7jj
@KulwinderShergillShergil-tb7jj 3 месяца назад
ਮਨਿੰਦਰ ਨਾਲੇ ਸਹੇਲੀ ਦੇ ਜਨਮਦਿਨ ਤੋਂ ਆਏ ਨਾਲੇ ਆਉਂਦਿਆਂ ਮਾਂ ਨੂੰ ਹੁਕਮ ਲਾਤਾ ਕੇ ਚਾਹ ਬਣਾ ਦੇ ਇਹ ਮੋਜਾਂ ਸਿਰਫ ਮਾਪਿਆ ਘਰ ਹੁੰਦੀਆਂ ਹਨ । ਪਰ ਮਾਂ ਨੇ ਅੱਗੇ ਹੁੱਕਮ ਹਰਮਨ ਨੂੰ ਲਾਤਾ ਚਾਹ ਦਾ । ਪਰ ਮਨਿੰਦਰ ਨੀ ਚੁਹੰਦੇ ਕੇ ਮੇਰੇ ਕਰਕੇ ਮੇਰੀ ਭੈਣ ਹਰਮਨ ਪਰੇਸ਼ਾਨ ਹੋਵੇ । ਪਰ ਮਾਂ ਹਰ ਟਾਇਮ ਤਾਨੇ ਮਾਰਦੇ ਰਹਿੰਦੇ ਹਰਮਨ ਨੂੰ ਖਾਂਣ ਪੀਣ ਤੇ ਪਬੰਦੀ ਲਾਉਣਾ ਚੁਹੰਦੀ ਕਿ ਚਾਹ ਹੁਣ ਪੀਤੀ ਸੀ ਅਜੇ ਤੂੰ । ਮਨਿੰਦਰ ਨਾਲ ਹਰਮਨ ਦਾ ਬੋਲਣਾ ਵੀ ਪਸੰਦ ਨਹੀਂ ਮਾਂ ਨੂੰ । ਇੱਧਰ ਮਨਿੰਦਰ ਤੇ ਹਰਮਨ ਦਾ ਰਿਜ਼ਲਟ ਆਇਆ ਪਰ ਹਰਮਨ ਨੇ ਨੰਬਰ ਜਿਆਦਾ ਲਏ ਹਨ । ਬਾਪੂ ਤੇ ਮਨਿੰਦਰ ਬਹੁਤ ਖੁਸ਼ ਹਨ । ਪਰ ਬੇਬੇ ਮੱਚ ਹੀ ਗਈ ਕਿ ਹਰਮਨ ਘਰ ਦੇ ਕੰਮ ਕਾਰ ਕਰੇ ਨਾਂ ਕਿ ਅੱਗੇ ਪੜੇ ।। ਜੇ ਇਹ ਹਰਮਨ ਦੀ ਮਾਂ ਹੁੰਦੀ ਤਾਂ ਚਾਹ ਲਾਡ ਕਰਦੀ । ਮਾਮੀਆਂ ਤਾਂ ਇੱਦਾਂ ਨੀ ਵੇਖਣਾਂ ਮੰਗਦੀਆਂ ਨਨਾਣਾਂ ਦੀਆਂ ਕੁੱੜੀਆ ਨੂੰ ਨਨਾਂਣਾ ਦੇ ਜਿਉਂਦੇ ਜੀਅ ਇਹ ਹਰਮਨ ਵਿਚਾਰੀ ਦੀ ਤਾਂ ਮਾਂ ਵੀ ਨਹੀ ਹੈਗੀ ਤੇ ਫਿਰ ਕਿਵੇਂ ਮਾਮੀ ਚੰਗੀ ਸਮਝੂ ਹਰਮਨ ਨੂੰ ।। ਬਾਕੀ ਅਗਲੇ ਭਾਗ ਵਿੱਚ ਵੇਖਾਂਗੇ ਕੀ ਬਣਦਾ ਹਰਮਨ ਨਾਲ ।। ਬਾਕੀ ਬਹੁਤ ਸੋਹਣੀ ਸੀ ਵਿਡਿਉ ਸੋਹਣੀ ਸਟੋਰੀ ਲਿੱਖੀ ਹੋਈ ਹੈ ਸਾਨੂੰ ਆਸ ਹੈ ਕਿ ਇਸ ਸਟੋਰੀ ਵਿੱਚੋਂ ਸਿੱਖਿਆ ਮਿੱਲੇਗੀ 😊 ਬਹੁਤ ਸੋਹਣੀ ਐਕਟਿੰਗ ਮਨਿੰਦਰ ਤੇ ਹਰਮਨ ਦੀ ਬਾਕੀ ਸਾਰੀ ਟੀਮ ਦੀ ਵਾਹਿਗੁਰ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@leelasingh226
@leelasingh226 3 месяца назад
ਤੇਰੀ ਧੀ ਨੂੰਘਰਦਦੇ ਕੰਮ ਸਿੱਖਣ ਦੀ। ਲੋੜ ਨਹੀਂ ਹਰਮਨ ਬੈਗਾਨੀ ਧੀ ਅਐ
@Akashchahal1379
@Akashchahal1379 3 месяца назад
Bhot shoni video 🙏🏻share jror kreo
@MithuSohal-n2q
@MithuSohal-n2q 3 месяца назад
Very nice video g ❤❤❤❤
@manjitkaur-wy1tg
@manjitkaur-wy1tg 3 месяца назад
ਬਹੁਤ ਸੋਹਣੀ ਸਟੋਰੀ 👌👌👍👍🙏🙏
@GURMAILSINGH-vq1xq
@GURMAILSINGH-vq1xq 3 месяца назад
ਚੁੜੇਲ
@balwantkaur8936
@balwantkaur8936 3 месяца назад
Balwinder kive ktte taran ringdi hai bahut buri lagdi aa
@davinderkaur8854
@davinderkaur8854 3 месяца назад
Waras sardaaran de bhich kale di kichan😂
@hardeepdharni8697
@hardeepdharni8697 3 месяца назад
ਚਲੇੜ ਬੁੜੀ ਬੈਤਲ
@sukhdeepsidhu2342
@sukhdeepsidhu2342 3 месяца назад
ਬਹੁਤ ਵਧੀਆ ਵੀਡੀਓ ਮਨਿੰਦਰ ਭੈਣ, , ਪਰਮਾਤਮਾ ਕਰੇ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉💐🌸🌷
@amansidhu7086
@amansidhu7086 3 месяца назад
Bhut soni vodio
@BalwinderKaur-k7u
@BalwinderKaur-k7u 3 месяца назад
Very nice video 👏👏
@Veerpal-m3n
@Veerpal-m3n 3 месяца назад
ਬਹੁਤ ਵਧੀਆ ਵੀਡੀਓ 🎉🎉 ਮਨਿੰਦਰ ਬੇਟੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼੍ਏ❤
@jashandeep9746
@jashandeep9746 3 месяца назад
❤❤❤
@harmanjotkaur2940
@harmanjotkaur2940 3 месяца назад
🎉🎉❤❤
@indijandour8783
@indijandour8783 3 месяца назад
@satveerbrar7929
@satveerbrar7929 3 месяца назад
Nice video ❤❤
@MangieGill.
@MangieGill. 3 месяца назад
Well guys another fantastic storyline with a good message in there so far looks like it’s exciting hot hot and very hot times ahead in this web series so keep it up love going out to you all can’t wait for the next episode so let’s see what happens next from the UK God bless
@armaansingh1468
@armaansingh1468 3 месяца назад
Daljit. Kaur. USA. Shaina. Very. Very. Very. Very. Good. Nice. Video.
@parminderkaur6498
@parminderkaur6498 3 месяца назад
Jldi upload kro
@parminderkaur6498
@parminderkaur6498 3 месяца назад
Waiting........
@parminderkaur6498
@parminderkaur6498 3 месяца назад
Bhut shoni video aa 😢
@MevaSinghAulakh
@MevaSinghAulakh 3 месяца назад
Bout shoni video
@jaskarandhindsa6818
@jaskarandhindsa6818 3 месяца назад
❤❤❤❤
@chamkaur4729
@chamkaur4729 3 месяца назад
Very nice video ji
@SatpalSingh-k7k
@SatpalSingh-k7k 3 месяца назад
Good vedio
@viraatmahal
@viraatmahal 3 месяца назад
Very nice work ❤❤❤
@chamkorsingh4467
@chamkorsingh4467 3 месяца назад
Nice video
@MantajsinghSran
@MantajsinghSran 3 месяца назад
Good video ❤❤
@aaravagnihotri8909
@aaravagnihotri8909 3 месяца назад
Nice
Далее
МАЛОЙ ГАИШНИК
00:35
Просмотров 225 тыс.
БЕЛКА ЗВОНИТ ДРУГУ#cat
00:20
Просмотров 870 тыс.