Тёмный
No video :(

ਬੰਤ ਨੂੰ ਮਿਲੀ ਨਰੇਗਾ ਚ ਨੌਕਰੀ ਉਧਰੋਂ ਬੱਬਲ ਨੇ ਮਾਰਤੀ ਭਾਨੀ ਫੇਰ ਹੋਇਆ ਕੁਟਾਪਾ VIDEO 2024 

babbal kaur
Подписаться 226 тыс.
Просмотров 197 тыс.
50% 1

Babbal Kaur
Bant pardhan

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@BalwinderSingh-xv7xs
@BalwinderSingh-xv7xs 3 месяца назад
ਦੋਸਤੋ ਕਰੋ ਸਪੋਟ ਬੱਬਲ ਕੌਰ ਦੀ ਬਹੁਤ ਮੇਹਨਤ ਕਰਕੇ ਇਥੋਂ ਤੱਕ ਪਹੁੰਚੀ ਆ ਐਕਟਿੰਗ ਬਹੁਤ ਵਧੀਆ ਕਰਦੀ ਆ ਵਿਚਾਰੀ ਨੂੰ ਰੋਲ ਵੀ ਠੀਕ ਠਾਕ ਮਿਲਦਾ ਜਿਵੇਂ ਲੁੱਚਾ ਬੂੜਾ ਮਾਲਦਾਰ ਛੜਾ ਕਰੋ ਸਪੋਟ ਕੁੜੀ ਨੂੰ ਅਵਾਜ਼ ਵੀ ਬਹੁਤ ਵਧੀਆ
@kamalgurusar5432
@kamalgurusar5432 3 месяца назад
ਬੰਤ ਗੁੱਡ ਆ ਜੀ
@pargat.sher.gill.2870
@pargat.sher.gill.2870 3 месяца назад
ਬੱਬਲ ਜੀ ਥੋਡੀ ਐਕਟਿੰਗ ਬਹੁਤ ਵਧੀਆ👍💯👍💯👍💯
@sevenstar1483
@sevenstar1483 3 месяца назад
ਬੱਬਲ ਕੌਰ ਦੀ ਐਕਟਿੰਗ ਬਹੁਤ ਸੋਹਣੀ ਆਂ ਆਵਾਜ਼ ਵੀ ਬਾ ਕਮਾਲ ਆਂ 🎉
@PalaAULAKH
@PalaAULAKH 3 месяца назад
ਬੰਤ ਪੵਧਾਨ ਜਮਾ ਸਿਰਾ ਕਰੀ ਜਾਦਾ ਲਵਜੂ ਬਾਈ ਸਾਰਿਆਂ ਨੂੰ ❤❤❤❤
@sukhjitsingh1916
@sukhjitsingh1916 3 месяца назад
ਬਾਈ ਬੰਤ ਜਿੱਦਾ ਬਾਦ 💪💪💪
@harbantsingh1522
@harbantsingh1522 3 месяца назад
ਰਾਓ ਜੀ ਪੇਪਰ ਲੁਧਿਆਣੇ ਭਰਾਓ ਜੀ ਲੋਕ ਸਭਾ ਦੇ ਪੇਪਰ ਇਹਨਾਂ ਦੇ ਬੜਿੰਗ ਸਾਹਿਬ ਤੇ ਬਿੱਟੂ ਦੇ ਬਰਾਬਰ
@user-gw5tb9bs4o
@user-gw5tb9bs4o 3 месяца назад
ਸਾਡੇ ਪਿੰਡ ਵੀ ਇੱਕ ਬੰਦੇ ਨੂੰ ਸੱਤ ਵੋਟਾਂ ਪਈਆਂ ਸੀ ਓਹ ਵੀ ਬੰਤ ਵਾਂਗ ਕਹਿੰਦਾ 6 ਵੋਟਾਂ ਸਾਡੇ ਘਰ ਦੀਆਂ ਸੱਤਵੀਂ ਪਤਾ ਨੀਂ ਕੌਣ ਭੈਣ ਮਰਾ ਗਿਆ 😂😂😂😂😂😂😂😂
@HarjinderSingh-ce2be
@HarjinderSingh-ce2be 3 месяца назад
ਬੰਤ ਤੇ ਬੱਬਲ ਦੀ ਜੋੜੀ ਬਾ ਕਮਾਲ।❤❤❤❤❤❤❤❤❤❤❤
@sardajijagmohan3191
@sardajijagmohan3191 3 месяца назад
ਬੰਤ ਬਾਈ ਸੌਹ ਲੱਗੇ ਬੱਬਲ ਨਾਲ ਤੇਰੀ ਜੋੜੀ ਸਿਰਾ ਲੱਗਦੀ ੋਆ । ਸੱਚ ਕਹਿੰਦਾ❤❤❤❤
@mann062
@mann062 3 месяца назад
ਬੰਤ ਬੰਦਾ ਘੈਟ ਆ
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ❤❤😂
@SimisharmaSimran
@SimisharmaSimran 3 месяца назад
ਬੰਤ ਬਾਈ ਘੈਂਟ 😅😅
@reshamsingh7501
@reshamsingh7501 3 месяца назад
ਬੰਤ ਤੇ ਬੱਬਲ ਦੀ ਜੋੜੀ ਅੱਤ ਹੈ ਜੀ
@user-so2ql5zx7g
@user-so2ql5zx7g Месяц назад
Ba t bai Dhanwaad karde aa congress sarkar da jina ne green lok bhudeyaan nu kamm ditta ji
@SanderSandeep-ti2ex
@SanderSandeep-ti2ex 3 месяца назад
ਬੰਤ ਬਾਈ ਜਿੰਦਾ ਬਾਦ buuuuurrrrrraa
@sukhwindersinghsidhu1659
@sukhwindersinghsidhu1659 3 месяца назад
ਬੰਤ ਪ੍ਰਧਾਨ ਜ਼ਿੰਦਾਬਾਦ
@SurinderKaur-fh9el
@SurinderKaur-fh9el 3 месяца назад
बंत ते बंबल दोनों दी जोड़ी नंबर वन 😂😂
@bobgill9695
@bobgill9695 3 месяца назад
Bant bai ਸਾਰਿਆਂ ਤੋਂ ਸਿਰਾ ਬੰਦਾ ਐਕਟਿੰਗ ਘੈਂਟ ਆ ਬਾਈ ਦੀ ਫੁੱਲ ਜਿਉਂਦਾ ਰਹਿ
@ajaypreet7455
@ajaypreet7455 3 месяца назад
ਮਜਾਕ ਦੀ ਸਟੋਰੀ ਵਧੀਆ ਢੰਗ ਪੇਸ਼ ❤❤
@user-yj5ue3ih1m
@user-yj5ue3ih1m 3 месяца назад
ਬਹੁਤ ਵਧੀਆ ਵੀਡੀਓ ਐਕਟਿੰਗ ਬਹੁਤ ਵਧੀਆ ਬੱਬਲ ਤੇ ਬੰਤ ਦੀ ❤❤❤❤
@AmandeepKaur-eh5tt
@AmandeepKaur-eh5tt 3 месяца назад
Bant di acting bahut badhy 👍👍👍👍
@majorsingh1285
@majorsingh1285 3 месяца назад
ਕਾਲੀ ਦੁਨੀਆ ਦਾ ਪ੍ਰਧਾਨ ।।।।
@rupinderdhillon2374
@rupinderdhillon2374 3 месяца назад
ਬੰਤ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ।
@user-ql2il3ct3d
@user-ql2il3ct3d 3 месяца назад
Kali dunia da pardhan bant y te babal love you vire 😅😅😅😅😅
@jagdishjawanda3722
@jagdishjawanda3722 3 месяца назад
Bant number 1❤️❤️❤️❤️❤👌
@gurindersingh-xb9tz
@gurindersingh-xb9tz 3 месяца назад
ਘੈਂਟ ਵੀਡਿਉ ਜੀ , ਬੱਬਲ ਜੀ ਦੀ ਐਕਟਿੰਗ ਸਿਰਾ ਆ
@pargat.sher.gill.2870
@pargat.sher.gill.2870 3 месяца назад
ਮਿਰਜਾਪੁਰ ਵਾਲੇ ਸਿਰ ਪਾਰਟੀ ਹੋਗੀ🎉🎉🎉
@ranbirkaur9705
@ranbirkaur9705 Месяц назад
ਬਹੁਤ ਬਹੁਤ ਵਧੀਆ
@MalkeetSingh-ms7he
@MalkeetSingh-ms7he 3 месяца назад
3 vota ਵਾਲੀ ਗੱਲ ਸਾਡੇ ਪਿੰਡ ਵੀ ਹੋਈ ਸੀ ਬੰਦਾ ਕਹਿੰਦਾ ਇਕ ਵੋਟ ਮੇਰੀ ਇਕ ਮੇਰੀ ਘਰਵਾਲੀ ਦੀ ਤੀਜੀ ਕਿਹੜਾ ਭੈਣ ਯਾਂ ਗਿਆ 😂😂😂😂
@JaswinderKaka-mu2vu
@JaswinderKaka-mu2vu 3 месяца назад
Siahar Pind to
@KAIMPUR_WALA_BEIMAAN
@KAIMPUR_WALA_BEIMAAN 3 месяца назад
ਦਾਤਣ ਵੀ ਮਰੂਦ ਦੀ ਕਰਦਾ 😮😮😮😮😅😅😅
@GurpreetSingh-fq7di
@GurpreetSingh-fq7di 3 месяца назад
Very nice video brother Bant your all team members work superb Babal your acting always superb 👍❤️🌹🙏🙏
@rrr.r3333
@rrr.r3333 3 месяца назад
Bant and Babal di Jodi Kent aa Hun Bant nu Sarkari Nokri Mil hi Gai
@punjabiludhiana332
@punjabiludhiana332 Месяц назад
ਸਰਕਾਰੀ ਨੋਕਰੀ ❤❤❤
@darshancheema1376
@darshancheema1376 3 месяца назад
ਬੰਤ ਘਰੋਂ ਕੱਢ ੲਏਹਨੂ
@user-wx4un2kq9h
@user-wx4un2kq9h 2 месяца назад
ਬੰਤ ❤❤❤🎉🎉🎉🎉
@darshancheema1376
@darshancheema1376 3 месяца назад
ਪਰ ਬੱਬਲ ਤੈਨੂੰ ਪਿਆਰ ਕਰਦੀ ਆ
@user-wm4lb4hj2c
@user-wm4lb4hj2c 3 месяца назад
Bhut badhiya proform parmatma taraki bakshe Bant pardhan di acting bhut badhiya
@user-bb1ec2ud3e
@user-bb1ec2ud3e 2 месяца назад
Bubball Kaur Ji Verry Good Video Bant Bye de Dailog Verry Ni ce Waheguru Tuhanu Taraki Bakhse❤❤❤❤❤❤❤
@mintupreet8561
@mintupreet8561 3 месяца назад
Very nice video
@mandersingh9153
@mandersingh9153 2 месяца назад
ਬੰਤ ਸਿੰਘ ਬੰਤ ਹੀ ਹੈ ਬਹੁਤ ਵਧੀਆ ਕਲਾਕਾਰ
@harpreet7803
@harpreet7803 Месяц назад
Bant and babal kaur siraa act
@SatnamSingh-tz2sd
@SatnamSingh-tz2sd Месяц назад
ਬੰਤ ਇਹ ਤਾਵੀਤ ਤੈਨੂੰ ਬੱਬਲ ਨੇ ਹੀ ਕਰਵਾਏ ਸੀ 😅😅😋😋😋👌🏻♥️
@SatnamSingh-tz2sd
@SatnamSingh-tz2sd Месяц назад
ਬੱਬਲ ਕੌਰ, ਤੂੰ ਐਵੇਂ ਨਾ ਕਰ ਬੰਤ ਬੰਦਾ ਵਧੀਆ ਏ, ਤੂੰ ਜਾਣ ਕੇ ਪ੍ਰੇਸ਼ਾਨ ਕਰਦੀ ਏ 😅😅😅
@goodhealthsecrets3686
@goodhealthsecrets3686 3 месяца назад
ਕਾਲੀ ਦੂਨੀਆਂ ਦਾ ਪ੍ਰਧਾਨ ਬੰਤ😂😂
@harjeet_maan_
@harjeet_maan_ 3 месяца назад
ਬੰਤ ਨੂੰ ਨੀਟੂ ਸਟਰਾ ਵਾਲਾ ਪਾਰਟੀ ਵਿਚ ਟਿਕਟ ਲੈਣੀ ਚਾਹੀਦੀ ਆ ਉਹਨੂੰ ਵੀ ਘਰ ਦਿਆਂ ਨੇ ਵੋਟ ਨੀ ਪਾਈ ਸੀ
@sukhababarajput7452
@sukhababarajput7452 3 месяца назад
ਬੱਬਲ ਕੋਰ ਐਕਟਿੰਗ ਵਹੁੱਤ ਵਧੀਆ ਕਰਦੇ ਵਧੀਆ ਕੀਤਾ ਤੁਸੀਂ ਆਪਣਾ ਚੈਂਨਲ ਬਣਾਇਆਂ ਬੱਬਲ ਕੋਰ ਤੇ ਧੂੱਤਾ ਉਹ ਐਕਟਰ ਨੇ ਜੋਂ ਹਰਿ ਐਕਟਿੰਗ ਵਿਚ ਫਿੱਟ ਹੋ ਜਾਂਦਾ 🙏
@AmandeepSingh-bu4wn
@AmandeepSingh-bu4wn 3 месяца назад
ਬੰਤ ਬਦਮਾਸ਼
@suchasingh3466
@suchasingh3466 3 месяца назад
Very nice video🙏🙏👌👌👌👌
@ORIGINHOMESTEAD
@ORIGINHOMESTEAD 3 месяца назад
Very good bant and babbal😅😅😅l
@lakhvirsinghqupu
@lakhvirsinghqupu 3 месяца назад
ਬੰਤ ਤੇ ਬੱਬਲ ਦੀ ਜੋੜੀ ਬਹੁਤ ਕਮਾਲ ਆ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@Noor__sohi
@Noor__sohi 3 месяца назад
Gada ea Mera brother rehda kuldeep bhane kamred ka
@user-ov7zt6dm3d
@user-ov7zt6dm3d 2 месяца назад
Babbal I love you ❤❤❤❤
@opindertoor5024
@opindertoor5024 3 месяца назад
Babbal te bant siir4aaaaa
@SandhuGora-wu7mc
@SandhuGora-wu7mc 3 месяца назад
Babbal babbal babbal ❤❤❤❤
@paramjitsingh2635
@paramjitsingh2635 3 месяца назад
ਬਹੁਤ ਵਧੀਆ ਵੀਡੀਓ ਬੰਤ ਬਾਈ
@user-bb1ec2ud3e
@user-bb1ec2ud3e 3 месяца назад
Bubbal Kaur Bant Sarkari Malajm da Videos Verry Good
@AvtarSingh-zu5rd
@AvtarSingh-zu5rd 3 месяца назад
Bant BHA jee apne party ton kamliya kahnoo rus gya guse gile door karke ekathe ho javo.
@BoharDhillon-hw3uc
@BoharDhillon-hw3uc 3 месяца назад
Very nice 👍👍👍👍👍 ✌️✌️✌️✌️✌️
@GurmeetSingh-sc1qi
@GurmeetSingh-sc1qi 3 месяца назад
Bubble ji aap ki DP masha Alla very very beautiful 🙏🏻🙏🏻🙏🏻🙏🏻
@drkulwindersinghdhindsa9613
@drkulwindersinghdhindsa9613 3 месяца назад
ਬੰਤ ਸਿੰਘ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋ ਜਾਓ
@user-bl7kc9ri9w
@user-bl7kc9ri9w 3 месяца назад
ਬੱਬਲ ਜੀ ਤੁਸੀਂ ਸੋਹਣੀ ਬਹੁਤ ਹੋ
@ਜੱਗਾ0523
@ਜੱਗਾ0523 Месяц назад
ਕੋਈ ਬਈ ਇਸ ਸੀਜ਼ਨ ਦਾ ਪਹਿਲਾ ਐਪੀਸੋਡ ਦਸ ਸਕਦਾ
@user-fx3lv7ng9u
@user-fx3lv7ng9u 3 месяца назад
ਸਰਕਾਰੀ ਮੁਲਾਜ਼ਮ ਨੂੰ ਟੀਚਰ ਕਰਨੀ ਮਾੜੀ ਹੁੰਦੀ ਹੈ😂😂❤ ਨਰੇਗਾ ਦਾ ਕੰਮ ਵੀ ਵਧੀਆ ਯਾਰ ਮਾੜਾ ਕੋਈ❤❤ ਕਾਲੀ ਕਾਲੀ ਦੁਨੀਆ ਦਾ ਪ੍ਰਧਾਨ ਬੰਦ ਬੰਦ ਹੋਈ ਪਈ ਐ
@vpsinghchauhan3908
@vpsinghchauhan3908 3 месяца назад
😂😂😂😂
@QwertyuiopQwe-sn5bd
@QwertyuiopQwe-sn5bd 3 месяца назад
@Davinderdhaula
@Davinderdhaula 3 месяца назад
ਬੱਬਲ ਜੀ ਕਮੇਡੀ ਚ ਤੁਸੀ ਬੰਤ ਨਾਲ ਜੋੜੀ ਬਣਾਓ ...ਬਹੁਤ ਵਧੀਆ ਚੱਲੂ
@IqbalSingh-js6uu
@IqbalSingh-js6uu 3 месяца назад
ਬੰਤ ਜੁੱਤੀ ਨੂੰ ਹੱਥ ਬਹੁਤ ਜਲਦੀ ਪਾਉਦਾ ਮਾਮਾ ਹੀਰ ਦਾ ਇਹਨੂੰ ਪਸਤੌਲ ਬਣਾਈ ਫਿਰਦਾ
@deepsidhudesijattcom9809
@deepsidhudesijattcom9809 3 месяца назад
ਬੰਤ ਬੱਲੇ ਬੱਲੇ ਕਰਾ ਰਾਖੀ ਆ
@mansimar43
@mansimar43 3 месяца назад
ਬੱਬਲ ਤੇਰਾ ਵਿਆਹ ਹੋ ਗਿਆ
@harryverma-fh7ml
@harryverma-fh7ml Месяц назад
Mirjapur wala pardhan
@beantsinghgill3619
@beantsinghgill3619 3 месяца назад
Babal ji you so smart god bless you from Beant gill jalal
@ParminderSingh-tp9iq
@ParminderSingh-tp9iq 3 месяца назад
Bant sirra ❤banda
@SukhjinderSingh-dx5eh
@SukhjinderSingh-dx5eh 3 месяца назад
Babalkour very nice
@windersingh9211
@windersingh9211 3 месяца назад
🤣🤣🤣🤣ਕਾਲ਼ੀ ਦੁਨੀਆਂ ਦਾ ਪ੍ਰਧਾਨ ਨਰੇਗਾ ਚ ਲੱਗ ਗਿਆ 😂😂😂😂😂😂😂😂😂😂😂😂😂😂😂😂😂
@kuldeepkaur2465
@kuldeepkaur2465 3 месяца назад
ਚਮਚਿਆਂ ਨਾਲ ਪਾਣੀ ਪਾਉਂਦੇ ਸੀ ਮੇਰੇ ਤਾਂ 😅😅😅
@paramjitsingh-bf4kp
@paramjitsingh-bf4kp 3 месяца назад
❤️❤️❤️❤️❤️❤️👌👌👌👌
@karanbaraich2300
@karanbaraich2300 2 месяца назад
Nyc
@peetkhokhar6128
@peetkhokhar6128 3 месяца назад
Bant siraa Banda a yr 😂😂😂😂😂
@jatindergarcha3062
@jatindergarcha3062 3 месяца назад
Ghaint
@kaurguri1180
@kaurguri1180 3 месяца назад
Very very very very nice vdo
@Baljeetbrarchhattiana
@Baljeetbrarchhattiana 3 месяца назад
Good ji ok g i love u ok ji
@dalvirsingh9881
@dalvirsingh9881 Месяц назад
Kaam karde
@arshdeol2320
@arshdeol2320 3 месяца назад
Bant❤❤😂😂😂
@chattansingh3741
@chattansingh3741 3 месяца назад
Very nice good video
@user-si8fc2xp2d
@user-si8fc2xp2d 3 месяца назад
Very nice 👍
@user-wx9ch3kr7g
@user-wx9ch3kr7g 3 месяца назад
Very nice👍👍 video
@sandeepsidhu1020
@sandeepsidhu1020 3 месяца назад
❤❤welcomesidhujattmansa🎉🎉🎉🎉iloveu
@user-ci3sc8cb5x
@user-ci3sc8cb5x 3 месяца назад
Bant bai sira krata
@TamanTiwana-os8gg
@TamanTiwana-os8gg 3 месяца назад
Bant I love you❤❤
@balvirsinghbrar1089
@balvirsinghbrar1089 3 месяца назад
Very nice ji 😂😂😂🙏🙏🙏👌✌️✌️💚❤️🤣🤣🤣🤣👍👍👍🙏🙏
@AmritpalSingh-nk1iw
@AmritpalSingh-nk1iw 3 месяца назад
Beebi ehe kdi ta bauh qaint lgdi ah tai kdi jmaa e ni pta ni ki chkrr
@jagseerSeera-pm7nz
@jagseerSeera-pm7nz 3 месяца назад
Very nice video ❤
@palsinghpal4878
@palsinghpal4878 3 месяца назад
🎉🎉 very nice ji 🎉🎉
@navtejpalsingh8135
@navtejpalsingh8135 3 месяца назад
Satshari aakal babbal ji Maan sanu thode te mein v pind diwanwale to aa apne halke de O tusi v baki jis vich thodi acting aa channel subscribe kite hoye aa kame raho rab kus rakhe 👏👏👏👍👍 God bless you
@SandeepSingh-pv8ih
@SandeepSingh-pv8ih 3 месяца назад
Good ji
@MonuDasuya
@MonuDasuya 2 месяца назад
300 ਦਿਹਾੜੀ ਤੇ ਮਹੀਨੇ ਦਾ 9000 ਹਾਜ਼ਰ ਬਣਦਾ
@jaswindersinghbatth617
@jaswindersinghbatth617 3 месяца назад
Nice 👍
@preetbenipal5839
@preetbenipal5839 3 месяца назад
Bant y team badal ti tuc
@mandeepmandeep7386
@mandeepmandeep7386 3 месяца назад
Bhagu te jasse da baniya
@ManiHerra
@ManiHerra 3 месяца назад
Niceyg❤❤❤❤
@shivmannat1367
@shivmannat1367 3 месяца назад
Nice video
@gulshanmaan1364
@gulshanmaan1364 3 месяца назад
ਪੈਸਿਆਂ ਦੀ ਮਸ਼ੀਨ 😅
Далее
ПАВЕЛ ДУРОВ АРЕСТОВАН
1:45:21
Просмотров 114 тыс.