Тёмный

ਬੰਦੇ ਨੂੰ ਬੰਦਾ ਨਹੀਂ ਸਮਝਦੇ |  

Tegh TV & Radio
Подписаться 125 тыс.
Просмотров 271 тыс.
50% 1

ਬੰਦੇ ਨੂੰ ਬੰਦਾ ਨਹੀਂ ਸਮਝਦੇ | #Casteism | Bhai Sarbjit Singh Dhunda | Tegh TV & Radio 2022
Bhai Sarbjit Singh Dhunda | Tegh TV & Radio 2022
Tegh TV & Radio
Email: tvtegh@gmail.com
9780535410, 9855598851

Опубликовано:

 

7 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@sardajijagmohan3191
@sardajijagmohan3191 2 месяца назад
ਸਹੀ ਕਿਹਾ ਵਾਹਿਗੁਰੂ ਜੀ। ਮੇਰਾ ਛੋਟਾ ਭਰਾ ਜੱਟਾ ਦੇ ਗੁਰੂ ਘਰ ਦੀ ਕਮੇਟੀ ਦਾ ਮੈਂਬਰ ਸੀ ਨੌਜਵਾਨ ਮੁੰਡੇ ਸੀ ਨਾ ਕੋਈ ਪ੍ਧਾਨ ਨਾ ਸੈਕਟਰੀ ਸਿਰਫ਼ ਸੇਵਕ ਸਨ। ਵਾਹਿਗੁਰੂ ਜੀ ਕੁਝ ਬੂਜੜ ਜੱਟ ਕਹਿੰਦੇ ਚਮਾਰ ਨੂੰ ਕਮੇਟੀ ਚੋ ਕੱਢੋ ਸਲੂਟ ਆ ਵੀਰਾ ਨੂੰ ਚਮਾਰ ਦਾ ਸਾਥ ਦਿੱਤਾ❤❤ । ਜੱਟਾ ਦਾ ਗੁਰੂ ਧੰਨਾ ਜੱਟ ਆ ਪਿੱਛੇ ਜਹੇ ਉਨ੍ਹਾ ਦਾ ਪਰਬ ਲੰਘ ਕੇ ਗਿਆ ਕਿਸੇ ਜੱਟ ਨੇ ਨੀ ਮਨਾਇਆ। ਗੁਰੂ ਜੀ ਦਾ ਸੀਸ ਲੈਕੇ ਆਇਆ ਜੀਵਨ ਸਿੰਘ ਜੀ ਸੀਸ ਦੇਣ ਵੇਲੇ ਕਿੱਥੇ ਸੀ ਜੱਟ।
@balwinderdhaliwal8157
@balwinderdhaliwal8157 11 месяцев назад
ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਸਦਕੇ ਜਾਈਏ ਆਪ ਜੀ ਦੇ ਸੱਚ ਬੋਲਣ ਤੇ ਐਸ਼ੀ ਹਿੰਮਤ ਕੋਈ ਮਰਦ ਸੂਰਮਾ ਹੀ ਰੱਖ ਸਕਦਾ। ਧੂੰਦਾ ਵੀਰ ਜੀ ਜਿੰਦਾਬਾਦ। ਔਕੜਾਂ ਆਉਣਗੀਆ ਡਟੇ ਰਹਿਣਾ
@user-tl3ku8jv7p
@user-tl3ku8jv7p 10 месяцев назад
ਭਾਈ ਸਾਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਇਸ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਬਣਾਈ ਰੱਖੇ।
@kanwardeepsingh9819
@kanwardeepsingh9819 10 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
@dilbagsingh4857
@dilbagsingh4857 Год назад
ਸੱਚ ਬੋਲਣ ਦੀ ਹਿੰਮਤ ਰੱਖਦੇ ਕੋਈ ਕੋਈ ਪ੍ਰਮਾਤਮਾ ਸਭ ਦੀ ਸੋਚ ਇਸਤਰਾਂ ਦੀ ਕਰਨ
@baljinderkumar8343
@baljinderkumar8343 Год назад
ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ
@sardargpb13
@sardargpb13 Год назад
ਸੱਚੀ ਭਾਈ ਜੀ ਤੁਸੀ ਸਾਡੀ ਸੋਚ ਵਿੱਚ ਤਰਕ ਨਾਲ ਦੀ ਚੀਜ਼ ਸ਼ਾਮਿਲ ਕਰ ਦਿੱਤੀ 🙏🙏🙏🙏🙏👌👌👌👌
@BalwinderSingh-lr2tf
@BalwinderSingh-lr2tf Год назад
RESPECTEBLE BHAI SARABJIT SINGH JI app ji da bahut bahut dhanvaad tuci bilkul sach keh Rehey ho...baki ta sabh Dollar akathey karn te Lge hoey ne .. jive pinderpal hoyea. Oh banta singh hoeya A sabh paese de putt aa. A MASAND sach kahan noo tiyar nhi ..pr tuci sach keh ditta.
@jasvirsinghgill596
@jasvirsinghgill596 Год назад
ਵਾਹਿਗੁਰੂ ਜੀ
@BalkarSingh-gx8gi
@BalkarSingh-gx8gi Год назад
ਸਤਿਕਾਰ ਯੋਗ ਸਰਦਾਰ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਅਸੀ ਚਾਲਕ ਜਿਆਦਾ ਸਾਮਜਦੇ ਹੈ ਪਰ ਰੱਬ ਅੱਗੇ ਕੋਈ ਵੀ ਚਤਰਾਈ ਨਹੀਂ ਚਲਦੀ ਪੱਤਾ ਸਭ ਨੂੰ ਹੈ ਪਰ ਹਟਦੇ ਫਿਰ ਵੀ ਨਹੀਂ
@serjitgill3405
@serjitgill3405 Год назад
Sach bolan wala je labana howey tan oh Bhai Sarabjit Singh Ji han
@jaipaljaipaul7449
@jaipaljaipaul7449 Год назад
ਹਿੰਦੂ ਮੁਸਲਿਮ ਸਿੱਖ ਇਸਾਈ , ਕੰਮ ਕਰਨ ਦੀ ਵਿਧੀ ਦਰਸਾਈ...?
@jaipaljaipaul7449
@jaipaljaipaul7449 Год назад
ਹਿੰਦੂ ਮੁਸਲਿਮ ਸਿੱਖ ਇਸਾਈ , ਲਾਈਲੱਗ ਜ਼ਾਤ ਕਹਾਂ ਸੇ ਆਈ...?
@jaipaljaipaul7449
@jaipaljaipaul7449 Год назад
ਆਮ ਰਾਜ਼ , ਖ਼ਾਸ ਰਾਜ਼ , ਮਹਾਂ ਰਾਜ਼, ਮਹਾਂ ਭਾਰਤ ਦੀ ਸਭਿਅਤਾ ਵਰਤਮਾਨ ਕਾਲ, ਭੂਤ ਕਾਲ , ਭਵਿੱਖ ਕਾਲ ਨਹੀਂ ਸਥਿਰਤਾ ਅਕਾਲ ਤੋਂ ਸ਼ੁਰੂ ਹੁੰਦੀ ਹੈ, ਹੁੰਦੀ ਸੀ ਤੇ ਹੁੰਦੀ ਰਹੇਗੀ ❓
@jaipaljaipaul7449
@jaipaljaipaul7449 Год назад
ਕੁਦਰਤ ਦਰਬਾਰ , ਨਿਰਵਸਤਰ ਆਹਾਰ...?
@rajvinderkaur7333
@rajvinderkaur7333 Год назад
Waheguru ji 🙏🙏
@Cajuevsbkecsnks
@Cajuevsbkecsnks Год назад
Beautiful speech Kash apa guru sahib ton jada siyane nA baniye
@plessrocok8229
@plessrocok8229 2 месяца назад
Waheguru ji waheguru ji waheguru ji waheguru ji
@sharanjitsingh6614
@sharanjitsingh6614 Год назад
ਬਹੁਤ ਵਧੀਆ ਕਿਹਾ
@daljeetmaan123
@daljeetmaan123 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@alhequoqcrp3205
@alhequoqcrp3205 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@topsearchedtuber8088
@topsearchedtuber8088 Год назад
Bohot badhiya baba ji thode vichar par Punjab de gareeb varag di sacheyai bari daradnaak he.insaniyat di Pooja sab to vadi Pooja hai. Thanks 👍
@user-zd6gw6wj5n
@user-zd6gw6wj5n 5 месяцев назад
Wahegur ji 🙏 🎉🎉
@JagtarSingh-lk5lr
@JagtarSingh-lk5lr Месяц назад
Waheh Guruji.
@jilesingh831
@jilesingh831 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@channansingh1721
@channansingh1721 Год назад
Giani Sarbit Singh G Achi Tuhadi Katha Nu Parmatama De Charna Di Pareet Mande Han Jo Tusi Parmarma De Dase Hue Bachan Janta Tak Das Rahe Ho Waheguru G Khalsa Waheguru G Ke Fatah
@jaswindernamberdar2844
@jaswindernamberdar2844 6 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏🌹🌹🌹🌹
@kulbirsinghdeol1236
@kulbirsinghdeol1236 Год назад
Waheguru ji ਜ਼ਰੂਰੀ ਤਾਂ ਨਹੀਂ ਜਿਨਾਂ ne ਬਾਣੀ ਪੜ੍ਹ ਲਈ ਉਹ ਭਰੋਸਾ ਵੀ ਕਰ ਲੈਣ ਗੇ
@Vicky-xv9ct
@Vicky-xv9ct Год назад
bharosa kr ke hi 84 de chakkr cho bahr niklya ja skda veer ji ...🙏
@Vicky-xv9ct
@Vicky-xv9ct Год назад
baani zindgi jeeon da tarika sikhodi a ....
@inder532
@inder532 Год назад
@@Vicky-xv9ct bilkul sahi keha tusi
@Vicky-xv9ct
@Vicky-xv9ct Год назад
@@inder532 hnji
@bobbymalaysiaklcccity1470
@bobbymalaysiaklcccity1470 Год назад
Tuhada ki matlab baba ji main samzya nhi
@butalallian6930
@butalallian6930 Год назад
Nirol bani di vichar krn vale bhai sahb ji khush rho ji 🙏🙏❤❤🎉🎉🎉
@jeeta6466
@jeeta6466 7 месяцев назад
Waheguru ji 🙏 🙏very true ji 🙏🙏
@dukhbhanjanteranaamji2266
@dukhbhanjanteranaamji2266 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bhaiharinderps
@bhaiharinderps 10 месяцев назад
Jug jug jio bhai sahib ji.waheguru sda ang-sng.
@SukhdevSingh-he4vh
@SukhdevSingh-he4vh Год назад
Veer sarbjeet Singh ji eh Sach di vichar Karn vaste bahut bahut mehar Bani ji waheguru sahib ji Meher karn ji 🙏🙏💯
@user-pq7ze6qg7i
@user-pq7ze6qg7i Год назад
Satnam sari. Wahugru. g
@HarpreetSingh-br1mz
@HarpreetSingh-br1mz Год назад
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@gurjeetsingh9370
@gurjeetsingh9370 Год назад
ਸਹੀ ਵਿਚਾਰ ਭਾਈ ਸਾਹਿਬ ਜੀ ,, ਜੇਕਰ ਤਖਤਾਂ ਦੇ ਜਥੇਦਾਰ ਵੀ ਮੰਤਰੀਆਂ ਦੇ ਹੱਕ ਵਿੱਚ ਬਿਆਨ ਦੇਣ ਲੱਗ ਜਾਣ ਸਾਡੇ ਵਾਸਤੇ ਇਸ ਤੌ ਸਰਮ ਦੀ ਗੱਲ ਹੋਰ ਕੋਈ ਨਹੀ
@parkashsingh7014
@parkashsingh7014 Год назад
वाहेगुरु जी सत्य वचन खालसा जी 👍👍👍👍👍🙏🙏🙏🙏🙏🙏🙏
@bobbymalaysiaklcccity1470
@bobbymalaysiaklcccity1470 Год назад
Thank u ji
@jswarwal2014
@jswarwal2014 6 месяцев назад
Waheguru ji ❤🎉
@sarabjeetsingh8574
@sarabjeetsingh8574 9 месяцев назад
🙏 Waheguru ji 🙏
@lovelylovely9483
@lovelylovely9483 Год назад
Sardar Sarbjit Singh.. looks as if. well educated..amen
@RabbRehmatBakhsoValmekiChannel
ਆਪ ਜੀ ਨੇ ਬਿਲਕੁਲ ਸਹੀ ਕਿਹਾ ਜੀ - ਜੈ ਵਾਲਮੀਕਿ ਜੀ , ਜੈ ਭੀਮ
@amanveersingh750
@amanveersingh750 Год назад
Wahaguru g
@dilpreetkaur6468
@dilpreetkaur6468 Год назад
Sat sri akal ji
@nishansingh7008
@nishansingh7008 Год назад
Baba ji bani parn Wale Bhai nafert falah rahe
@AshokKumar-cb9sv
@AshokKumar-cb9sv Год назад
Dhunda sahib You are great,pls continue your efforts to bring public on right track
@jswarwal2014
@jswarwal2014 6 месяцев назад
Waheguru ji
@BalwinderSingh-ov8hh
@BalwinderSingh-ov8hh Год назад
Bilkul Such
@desijatts697
@desijatts697 Год назад
Satnam wehaguru g
@desijatts697
@desijatts697 Год назад
Bilkul such
@arvindersingh6712
@arvindersingh6712 Год назад
Waheguru Ji Ka khalsa Waheguru Ji ki Fateh
@RajinderSingh-yt1hp
@RajinderSingh-yt1hp Год назад
Satnam Shri waheguru ji
@gulzarsinghgulzarsingh7339
@gulzarsinghgulzarsingh7339 Год назад
Nvvmm
@jeetsingh4775
@jeetsingh4775 Год назад
Sch di vichar krna ji Dhnvad ji.bahut vdhia ji.
@balwindersingh700
@balwindersingh700 Год назад
BK 🙏 ਜਾਤ ਪਾਤ ਸਿਆਸੀ ਪਾਰਟੀਆਂ ਨਹੀਂ ਖ਼ਤਮ ਹੋਣ ਜ਼ਿਲਿਆਂ ਜੀ ਬੋਟਾ ਦੀ ਰਾਜਨੀਤੀ ਜੀ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ ਬਰਕਰਜ ਜਲੰਧਰ 🙏🚌🚌🚌🚌🚌🚌🚌🌳💥🥦
@sukhrajgill4542
@sukhrajgill4542 Год назад
Waheguru.ji
@gurdeepkaur2806
@gurdeepkaur2806 Год назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏 ਇੱਕ ਤੁਸੀ ਹੀ ਸੱਚ ਬੋਲਣ ਦੀ ਹਿੰਮਤ ਰੱਖਦੇ ਉ
@AmarjitSingh-lh3xc
@AmarjitSingh-lh3xc Год назад
ਚੰਦ ਕਛਡ ਕੇ ਹਰ ਪ੍ਰਚਾਰ ਹਰ ਮੀਡੀਆ ਸਿਖ ਧਰਮ ਨੂੰ ਬਦਨਾਮ ਨਾਲ ਤੇਲੰਗਾਪਿਆ ਅਕਾਲ। ਦਲ ਨੂੰ ਮੋਹਰਾ ਬਣਾ ਕੇ
@ladduranaladdurana4255
@ladduranaladdurana4255 Год назад
Nice baba bhut nice ahkde tusi
@jasbirkaur4917
@jasbirkaur4917 3 месяца назад
Wahguru g 🙏 ❤️
@vikasgupta5200
@vikasgupta5200 Год назад
Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru
@KuldeepSingh-lp4bb
@KuldeepSingh-lp4bb Год назад
You are great Sir, good message
@tejindersingh890
@tejindersingh890 Год назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਬਹੁਤ ਮਹਾਨ ਹੈ।
@shootergaming9362
@shootergaming9362 Год назад
WAHEGURU G
@gurmejsingh7780
@gurmejsingh7780 Год назад
Babba..jee.de.bichar.bahot.wadia.karrhe.ne
@sewasingh5369
@sewasingh5369 5 месяцев назад
Punjab wich Ek Pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Ek Subject Punjabi Parai Jawe.
@gurvindermultani3787
@gurvindermultani3787 Год назад
🙏🙏🙏
@sardargpb13
@sardargpb13 Год назад
ਤਰਕਸ਼ੀਲ ਸੋਚ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@AmritpalSingh-pe3kj
@AmritpalSingh-pe3kj Год назад
Nice
@TestTest-vz7yj
@TestTest-vz7yj Год назад
100 sahi he
@user-dx1qn4fe8c
@user-dx1qn4fe8c 10 месяцев назад
Waheguru
@gamerthrills7181
@gamerthrills7181 Год назад
👌
@user-vv8le5iq1j
@user-vv8le5iq1j Год назад
🙏🙏🙏🙏🙏
@pradeepkarn7724
@pradeepkarn7724 Год назад
Maharaj ji aap ang 1082 aur 1402 ka arth batayenge
@channanchannan8222
@channanchannan8222 Год назад
SATENAM WAHAGURU G ☺️😊
@wordofgod5910
@wordofgod5910 Год назад
ਵੀਰ ਜੀ ਇਹ ਗੱਲ ਬੁੱਕ ਵਿਚ ਤੱਕ ਹੈ
@user-pd6hg2yd6l
@user-pd6hg2yd6l 5 месяцев назад
🆗💪
@sardargpb13
@sardargpb13 Год назад
ਵਾਹ 👌👌👌👌👌👌👌👌👌👌👌👌👌👌👌👌👌👌
@baljindersingh6115
@baljindersingh6115 Год назад
ਭਾਈ ਸਾਹਿਬ ਜੀ ਕਮਾਲ 👌👌👌👌
@user-tc7fb2pb6j
@user-tc7fb2pb6j Месяц назад
Everyone is equal in world apart from the money business we are only human being we can't be perfect
@ausindians84
@ausindians84 11 месяцев назад
Good job
@HariSingh-wn3mp
@HariSingh-wn3mp Год назад
ਸਰਕਾਰ ਵੱਲੋਂ ਕਨੂਨ ਬਣਾ ਕੇ ਜਾਤ ਪਾਤ ਦਾ ਖਾਤਮਾ ਹੀ ਕਰ ਦੇਣਾ ਚਾਹੀਦਾ ਹੈ ਕਿਸੇ ਵੀ ਕਾਗਜ਼ ਤੇ ਕਿਸੇ ਦੀ ਕੋਈ ਜਾਤ ਨਹੀਂ ਲਿਖੀ ਜਾਵੇਗੀ ਜਾਤ ਦਾ ਖਾਨਾ ਹੀ ਨਹੀਂ ਹੋਣਾ ਚਾਹੀਦਾ ਜੀ 🙏🙏🙏 ਵਾਹਿਗੁਰੂ ਜੀ
@dilbagsinghsekhon4852
@dilbagsinghsekhon4852 Год назад
ਵੀਰ ਜੀ ਸਿਆਸਤਦਾਨ ਕਦੇ ਵੀ ਨਹੀਂ ਚਾਹੁਣਗੇ ਕਿ ਜ਼ਾਤ ਪਾਤ ਖ਼ਤਮ ਹੋ ਜਾਵੇ ਕਿਉਂਕਿ ਕਿ ਜਾਤਪਾਤ ਤੇ ਧਰਮ ਤੇ ਲੜਾ ਕੇ ਵੋਟਾਂ ਵਟੋਰਨੀਆਂ ਹੁੰਦੀਆਂ ਨੇ।
@sardargpb13
@sardargpb13 Год назад
Wah g ..... Tushi ta sachhi mere dil di go keh diti .... Solute 👌👌👌
@reshamsingh5530
@reshamsingh5530 Год назад
ਤੁਸੀਂ ਠੀਕ ਕਿਹਾ ਜੀ ਜਾਤ ਪਾਤ ਦਿਲਾਂ ਵਿੱਚੋਂ ਵੀ ਕੱਢਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਵਿਆਹ ਵੇਲੇ ਵੀ ਜਾਤ ਪਾਤ ਨਹੀਂ ਪੁੱਛਣੀ ਚਾਹੀਦੀ ਆਪਸੀ ਰਿਸ਼ਤੇ ਜੋੜਨੇ ਚਾਹੀਦੇ ਹਨ ਵੀਰ ਜੀ ਜੇ ਜਾਤ ਪਾਤ ਦਿਲਾਂ ਵਿੱਚੋਂ ਕੱਢ ਦਿਤੀ ਤਾਂ ਕਾਗਜਾਂ ਵਿੱਚੋਂ ਆਪਣੇ ਆਪ ਖਤਮ ਹੋ ਜਾਵੇਗੀ
@veetdhillon4477
@veetdhillon4477 Год назад
bahman ne sarkar nal ral k hi ta 295 dhara shuru kiti c tah k koi gal tak na kar sake ! dharmik bhawna da name lyi k apne pkhand nu jaari rakhna chaal c bahman di ! sarkara v dogliya ne bai g
@devindersingh4621
@devindersingh4621 Год назад
Veer je sheer kise bande nu khaan layi aave te oh akhaa band kar lave ta usda matlab eh v ni ke akhaa band Karan naal khatra tal javega
@hardevkaur5316
@hardevkaur5316 Год назад
Gurdwara ch eh hunda bahar dinda garib nu ander nhi jaan dinda
@bigilbeast4689
@bigilbeast4689 Год назад
Punjab vich zaat da hankr Sirf te sirf hankre jatt krde va... Jatta nu dekh dekh Bc and ObC wale vi Sc/St nu mada samaj de va...
@Harikevalamonu
@Harikevalamonu Год назад
and sir Neki tuhadian ricoding and KFc de chicken 🍗 vali kafi vadiaa tarike nal sunaundaa sidhaa kaho Ki Guruduware vich tu c jatt frak karde ho 🙏🏻🙏🏻🙏🏻🙏🏻🙏🏻
@lakhvindersingh9844
@lakhvindersingh9844 Год назад
Dhunda ji fir batte 2 kion
@waheguruji3281
@waheguruji3281 11 месяцев назад
ਵੀਰ ਜੀ ਹੁਣ ਵੀ ਸਿੱਖਾਂ ਦੀਆਂ ਬਹੁਤ ਸੰਪਰਦਾ ਵਾਲੇ ਜਾਤ ਪਾਤ ਦਾ ਵਿਤਕਰਾ ਕਰਦੇ ਹਨ। ਗੁਰੂ ਸਾਹਿਬ ਦੇ ਇੱਕ ਬਾਟੇ ਦਾ ਸਿਧਾਂਤ ਤਾਂ ਅਧੂਰਾ ਹੈ।
@AjayKumar-rv6uf
@AjayKumar-rv6uf Год назад
सच तो यह है की पंजाबी जाट पंजाबी मजबी मै जात्त पात बहुत है पहले उन्हें समजाए सबका भला होगा
@superstar62518
@superstar62518 Год назад
Sahi kiha par sach to apse bardast nahi hua
@krishanlal8338
@krishanlal8338 Год назад
बाहे गुरु जी इसे करके सिख धर्म को बहुत लाईक करदै हां पर सिखा बिच भी बिधकरा आ गया है, सिखां बिच भी मनबाद छा गया है, यदि कबीर साहेब जी ने कहा है सब एक का सारा परिवार है फिर, सब एक हो जाओ,, मगर नहीं हो सकते हैं मन की रचना में जल्दी बैहक जाते हैं,, बाहे गुरु जी
@bobbymalaysiaklcccity1470
@bobbymalaysiaklcccity1470 Год назад
Thank u jii
@harpreetsinghalamgir234
@harpreetsinghalamgir234 Год назад
Sikh jaat nahi shadd sakda hankaar naal labha labh bhriyaa hon karkay. nai jaat de naal sabandh rakhday sahib singh ji pehlay punj piyarey hon da maan hasal hai per afsos oss da jaati kita ban hai. Badlay ch panth ne ki ditaa. Apna kita kurban baki v karn.
@clubinfotech731
@clubinfotech731 Год назад
😂😂 pandit agar kharab thy...te sagat g😀 guru teg bahadur g kiss vaste sahid hoye si
@gopalchhangla8256
@gopalchhangla8256 Год назад
Vere a ageyanta a
@gopalchhangla8256
@gopalchhangla8256 Год назад
Bakwas karda a trp
@ravichumber1809
@ravichumber1809 Год назад
🤔
@krishanlal8338
@krishanlal8338 Год назад
बाहे गुरु जी एक बार, इक सिख नु कुछ गुरु जी के लिए संदेश अकाल पुरूख का सिख खालसा पंथ के बोला, तो सिख ने जबाब दिया, की आप खुद गुरु दुआरे जाओ ओर बताओ, फिर कहा हम गुरु गोविंद सिंह के खालसे हां, हम किसी भी गुरु देहि धारी को नहीं मानते हैं, बह तो ठीक है, मगर गुरु गोविंद सिंह जी ने ये भी कहा था कि अकाल पुरूख किसी भी भेस में धरती पर आ कर उपदेश दे सकता है, जिस तरह आप परसादै बांट रिऐ हां ओर आपसे कोई परसादै मांग लेबे तो आप कया ये कहोगे कि आप खुद जाओ खुद बना लो या लै लो, भाई गुरु सिखि सिर निमां जुबान मिठी ओर मत,, सोच समझ कर बरताब करना, पुरे विश्व के धर्म का सेवा दार शशि किरण, अकाल पुरूख जी का रूहानियत मार्ग का छानना, ,,, बाहे गुरु जी,,,,
@Sidharth-cv5lh
@Sidharth-cv5lh Год назад
ਆਪਣੇ ਨਾਮ ਨਾਲ ਗੋਤ ਲਾਉਣਾ ਵੀ ਆਪਣੀ ਉੱਚੀ ਜਾਤ ਦਾ ਹੀ ਵਿਖਾਉਣਾ ਹੈ
@malkitsingh7305
@malkitsingh7305 Год назад
Apni jaat pul gye ne Lok Hun har koi pandat ban gya .....
@ConfusedSunsetReflection-yg5qt
@ConfusedSunsetReflection-yg5qt 21 день назад
ਸਚ,ਸਭਨਾ,ਹੋਵੇ,ਦਾਰੂ,ਪਾਪ,ਕਢੇ,ਧੋੲਏ
@hardevkaur5316
@hardevkaur5316 Год назад
Sikh to Sikh da dusman h
@bigilbeast4689
@bigilbeast4689 Год назад
Bhai g odo tusi kithe hune va jado Gareeb Dalit Sikh Mazdoor samaj de loka de khilaf maate pass krde va O vi Gurudwara sahib vich
@RajeshSharma-hd3dt
@RajeshSharma-hd3dt Год назад
Kabheer g ki waanhi padh kar logho ko badhkaa rahaa hai bhai tusi kudh jeher ughall rahe ho. Apni achhi dukaan chalhaa rahey ho. Madhav kaa Hari kaa naam khudh lay rahey ho, pathaa hai Madhav aur Hari kiskey naamh hai. Shri Krishan Baghwaan kay.
@coolpeople1622
@coolpeople1622 Год назад
Sardar ji bade jamindar sardar seeriyon ke saath bura bartaav karde hain ,,,jara uss par bhi bolo ,,,,,
@DarshanSingh-zs2qk
@DarshanSingh-zs2qk Год назад
ਮੇਹਰਬਾਨੀ ਬਾਬਾ ਜੀ
@gurmejsingh7780
@gurmejsingh7780 Год назад
Chalaki.karan.wala.kade.vi.kamyab.nahai.ho .sakda
@goldymangat468
@goldymangat468 Год назад
ਪਿਛਲੇ ਦਿਨੀਂ ਨੈੱਟ ਤੇ ਇੱਕ ਫੋਟੋ ਵੇਖੀ ਗਰਵਾ ਚਾਂਦੀ ਦਾ ਵਾਲਾ ਭੁੱਚੈ ਵਾਲਾ ਸੰਢਾ ਸੁੱਖਦੇਵ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੁਰਸੀ ਤੇ ਬੈਠਾ ਹੈ। ਕਿਸੇ ਟਕਸਾਲੀ ਦੀਆਂ ਮਿਸ਼ਨਰੀ ਨਿਹੰਗ ਜਾਗਰੂਕ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਵੱਜੀ ਜੇ ਢੱਡਰੀਆਂ ਵਾਲਾ ਅਜਿਹੀ ਹਰਕਤ ਕਰ ਦਿੰਦਾ ਸਭ ਚਿੜੀ ਆਂ ਜਨੌਰਾਂ ਨੇ ਬੋਦੀਆਂ ਪੱਟ ਲੈਣੀਆਂ ਸਨ। ਨਾਧੁੰਮਾ ਨਾ ਮਰੀਕਾ ਨਾ ਅਕਾਲੀ ਨਾ ਪੰਥ ਪ੍ਰੀਤ ਨਾ ਹੈਪੀ ਕਿਸੇ ਦੇ ਕੰਨ ਤੇ ਭਾਵਨਾਵਾਂ ਦੀ ਕੁਕਰੀ ਨਹੀਂ ਸਰਕੀ।
@user-bk3nr7fd3v
@user-bk3nr7fd3v Год назад
Eata studar he sab jamda Bramn kaha to i Ravi das bhgat ke davta ful brsae❤100 hankar sab ko ha
@banusinha932
@banusinha932 Год назад
Aapne dharam Di gal kro. Kise dharam nu Vich na leaayao. Koi vart rakhe na rakhe kise nu ki koi bagve kapde pave chite pave hare pave kale pave us Te comment na kro. Koi v Katha. Bina dusre dharm nu Vich na leyao. Waheguru Ji ka khalsa Waheguru ji Ki Fateh. sat shri aakal
@Harikevalamonu
@Harikevalamonu Год назад
One qouetion plz Dhunda saahib thumnail vich kise pandit nu showe karan nalo kise granthi ya apni photo laa lainde i means kise turban vale di jiadaa Better nahi c 🖕🏻🖕🏻
@VipinSingh-gy3ng
@VipinSingh-gy3ng Год назад
Hinduo se jyada caste Sikhism m hai ..mazbhi sikh ....
@hardevkaur5316
@hardevkaur5316 Год назад
Sucha Pani c o
@jaipaljaipaul7449
@jaipaljaipaul7449 Год назад
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ, ਸ਼ਬਦ ਕਹਾਉਂਦਾ ਹੈ...? ਸ਼ਬਦ ਨੂੰ ਨਾਂਮ ਕਹਿਣ ਵਾਲੇ , ਕਦੋਂ ਜਾਗਣ ਗੇ...? ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ ਤੇ ਤੇਰਾਂ ਤੋਂ ਆਨੰਤ ਅਰਥ.....? ਅਧੂਰੇ ਸ਼ਬਦਾਂ ਕੀਤਾ ਹਨੇਰਾ , ਸੰਕੇਤ ਭਾਸ਼ਾ ਵਿਚ ਰਹੇ ਸਵੇਰਾ....?
@GagandeepSingh-rc3kc
@GagandeepSingh-rc3kc Год назад
ιρ кн ʝкккккк ʝк σ кιℓℓ к ιкн ккℓк кιℓℓ кω ιик ιк ʝк
@gurdeepdamohali1281
@gurdeepdamohali1281 11 месяцев назад
ਕੌੜੀ ਸੱਚਾਈ।
Далее