#achievehappily #gurikbalsingh #pixilarstudios #childcare #children
ਬੱਚਿਆਂ ਵੱਲੋਂ ਕਹਿਣਾ ਮੰਨਣ ਤੋਂ ਇਨਕਾਰੀ ਹੋਣਾ ਦੁਨੀਆ ਭਰ ਦੇ ਮਾਪਿਆਂ ਦੀ ਇੱਕ ਸਾਂਝੀ ਸਮੱਸਿਆ ਹੈ। ਇਸ ਵੀਡੀਓ 'ਚ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਬੱਚੇ ਵੱਲੋਂ ਅਵੱਗਿਆ ਕਰਨ ਦੇ ਕਾਰਨ ਕੀ ਹੁੰਦੇ ਹਨ, ਇਹਨਾਂ ਦੇ ਨਤੀਜੇ ਕੀ ਹੋ ਸਕਦੇ ਹਨ, ਤੇ ਇਸ ਮੁਸ਼ਕਿਲ ਦਾ ਪ੍ਰਭਾਵਸ਼ਾਲੀ ਹੱਲ ਕੀ ਹੈ। ਸਰਲ ਪੰਜਾਬੀ ਵਿੱਚ ਬਣਿਆ ਇਹ ਵੀਡੀਓ ਸਮੂਹ ਮਾਪਿਆਂ ਨੂੰ ਆਪਣੇ ਬਾਲਾਂ ਦੀ ਬਿਹਤਰੀ ਲਈ ਇੱਕ ਸਰਲ ਅਤੇ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਸੋਚੋ ਨਾ, ਕਰੋ (Surrey Event)
Buy Your Tickets :- www.tickettailor.com/events/s...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us!
24 авг 2023