Тёмный
No video :(

ਬੱਚੇ ਪਾਲਣੇ ਐਨੇ ਸੌਖੇ ਨਹੀਂ ਹੁੰਦੇ l GAL TE GAL | EP 53 l Gurdeep Grewal l Rupinder Sandhu l B Social 

B Social
Подписаться 549 тыс.
Просмотров 82 тыс.
50% 1

ਬੱਚੇ ਪਾਲਣੇ ਐਨੇ ਸੌਖੇ ਨਹੀਂ ਹੁੰਦੇ l GAL TE GAL | EP 53 l Gurdeep Grewal l Rupinder Sandhu l B Social
Facebook Link : / bsocialoffic. .
Instagram Link : / bsocialoffi​. .
#Gurdeepgrewal​
#Rupindersandhu​
#BSocial

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 224   
@japveer733
@japveer733 Год назад
ਬਹੁਤ ਜ਼ਿਆਦਾ ਵਦੀਆਂ ਗੱਲਾਂ ਤੇ ਗਿਆਨ ਦਿੰਦੇ ਆ ਤੁਸੀਂ ਬਿਲਕੁਲ ਹਰ ਗੱਲ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਆ ਧੰਨਵਾਦ ਬਹੁਤ ਬਹੁਤ
@Typing82
@Typing82 3 года назад
ਤੁਹਾਡੀ ਗੱਲਬਾਤ ਦਾ ਹਰ ਇੱਕ topic ਬਹੁਤ ਵਧੀਆਂ ਹੁੰਦਾ ਪਰ views ਉਹਨੇ ਨਹੀਂ ਹੁੰਦੇ ਜਿਹਨੇ ਹੋਣੇ ਚਾਹੀਦੇ ਆ,ਕਿਉਂਕਿ ਸਾਡੇ ਲੋਕ ਪੰਜਾਬ ਦੇ ਅੰਦਰ ਤੇ ਇੱਥੋਂ ਤੱਕ ਕਿ Canada, Australia ਵਰਗੇ ਮੁਲਖਾਂ ਵਿੱਚ ਜਾ ਕਿ ਵੀ ਬੇਤੁਕੀ vlogging ਨੇ engaged ਕੀਤੇ ਹੋਏ ਆ। ਇਕ ਤੁਸੀਂ ਭੈਣਾਂ ਜੋ ਬਹੁਤ ਵਧੀਆਂ ਗਲਾ ਕਰਦੀਆਂ ਇਕ ਵਲੋਗਰ ਬੀਬੀਆਂ ਜੋ ਆਪਣੇ ਭਾਂਡੇ ਧੋਣੇ, ਸੂਟ ਖਰੀਦਣੇ ਆਮ ਕੰਮ ਜੋ ਹਰ ਘਰ ਵਿੱਚ ਹੁੰਦੇ ਆ ਉਹ ਦਿਖਾਈ ਜਾਂਦੀਆਂ। ਕੋਈ ਇਹਨਾਂ ਨੂੰ ਨੱਥ ਪਾੳ RU-vid ਤੇ ਆਪਣੇ ਘਰਾਂ ਦੇ ਚਸਕਿਆਂ ਵਿੱਚ ਪਾਇਆ ਲੋਕਾਂ ਨੂੰ ਤੁਹਾਡੀਆਂ ਕੰਮ ਦੀਆ ਗੱਲਾਂ ਕੋਈ ਨਹੀਂ ਸੁਣਦਾ😣🙏
@gurpreetkke00sahota66
@gurpreetkke00sahota66 3 года назад
ણણણણણણણણણણણ ણઞઞઞઞ
@gurpreetkke00sahota66
@gurpreetkke00sahota66 3 года назад
ઞ ત
@harjitkaur822
@harjitkaur822 3 года назад
True
@RamanDeep-md4rx
@RamanDeep-md4rx 3 года назад
Bilkul sahi keha tusi…
@gagan8157
@gagan8157 2 года назад
Bilkul shi keha vloggera ne ta lokka da demag kr rakhia,, chajj di gl ta sunni ne lokka ne.
@inderjitgill7800
@inderjitgill7800 3 года назад
ਬਹੁਤ ਚੰਗੇ ਵਿਚਾਰ ਹਨ ਜੀ ਸ਼ਾਇਦ ਕਿਸੇ ਤੇ ਚੰਗਾ ਅਸਰ ਹੋ ਜਾਵੇ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜੀ ਮੈਂ ਆਪਣੇ ਹੀ ਘਰ ਸਭ ਕੁਝ ਵੇਖ ਰਹੀ ਹਾਂ ਜੀ
@Manpreetgmailcom
@Manpreetgmailcom 3 года назад
ਧੰਨਵਾਦ ਭੈਣੋ ਇਹ ਸਾਡੇ ਬਚਪਨ ਦੀ ਗਲ ਆ
@baljitsinghkhalsa2830
@baljitsinghkhalsa2830 3 года назад
ਮਾਰਚ 1990 'ਚ ਮਾਮੇ ਦੀ ਬੇਟੀ ਸਿਮਰਨ ਦੋ ਮਹੀਨੇ ਦੀ ਸੀ, ਮਾਮਾ ਜੀ ਤੇ ਮਾਮੀ ਜੀ ਉਸ ਨੂੰ ਸਾਡੇ ਕੋਲ ਛੱਡ ਗਏ ਸਨ। ਸਾਡਾ ਪੰਜ ਜੀਆਂ ਦਾ ਪਰਿਵਾਰ ਸੀ, ਅਸੀਂ ਸਾਰੇ ਹੀ ਸਿਮਰਨ ਨੂੰ ਖਿਡੌਣ ਲੱਗੇ ਰਹਿੰਦੇ ਸਾਂ। ਜੇ ਪਸ਼ੂਆਂ ਲਈ ਪੱਠੇ ਵੱਢ ਕੇ ਲਿਆਉਣੇ ਹੁੰਦੇ, ਉਸ ਨੂੰ ਨਾਲ ਹੀ ਲੈ ਜਾਣਾ, ਖੇਤਾਂ ਵਿਚ ਖੇਡ ਕੇ ਉਹ ਬਹੁਤ ਖੁਸ਼ ਹੁੰਦੀ ਸੀ। ਜੇ ਪਸ਼ੂਆਂ ਨੂੰ ਚੁਬੱਚੇ 'ਚੋਂ ਪਾਣੀ ਪਿਆਉਣਾ,ਤਾਂ ਵੀ ਉਸ ਨੇ ਸਾਡੇ ਨਾਲ ਹੀ ਰਹਿਣਾ, ਸਿਮਰਨ ਪੰਜ ਕੁ ਸਾਲ ਦੀ ਸੀ, ਅਸੀਂ ਕੱਟੀ ਨੂੰ ਪਾਣੀ ਪਿਆਉਣ ਲੱਗੇ ਸਾਂ, ਕੱਟੀ ਨੇ ਉਸ ਤੋਂ ਗਲ਼ ਵਾਲੀ ਰੱਸੀ ਛੱਡਵਾ ਲਈ, ਸਿਮਰਨ ਰੱਸੀ ਤੇ ਪੈਰ ਰੱਖਣ ਲੱਗੀ, ਰੱਸੀ ਸਿਮਰਨ ਦੇ ਪੈਰ ਨੂੰ ਪੈ ਗਈ ਸੀ। ਕੱਟੀ ਡਰ ਕੇ ਭੱਜੀ,ਸਿਮਰਨ ਨਾਲ ਹੀ ਘਸੀਟੀ ਦੀ ਗਈ। ਜਦੋਂ ਕੱਟੀ ਖਲੋਤੀ ਫਿਰ ਸਿਮਰਨ ਦੇ ਪੈਰ ਤੋਂ ਰੱਸੀ ਲਆਈ,ਪਰ ਸਿਮਰਨ ਨੂੰ ਰੱਤਾ ਵੀ ਗੁੱਸਾ ਨਹੀਂ ਆਇਆ ਸੀ। ਉਸ ਨੂੰ ਨਿੱਕੇ ਪਸ਼ੂ ਚੰਗੇ ਲੱਗਦੇ ਸਨ।
@manjinderkang2227
@manjinderkang2227 3 года назад
Healthy discussion ਦੋਵਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਭੈਣੇ ਮੈਂ ਆਪਣਾ ਬੇਟਾ ਘਰ ਦੇ ਬਣੇ ਦਲੀਏ , ਕੜਾਹ ,ਸੇਵੀਆਂ ਨਾਲ਼ ਪਾਲ਼ਿਆ ਵਾਹਿਗੁਰੂ ਦੀ ਮਿਹਰ ਨਾਲ਼ ਸੋਹਣੀ ਸਿਹਤ ਤੇ ਉੱਚੇ ਲੰਮੇ ਕੱਦ ਵਾਲ਼ਾ
@YXL0U_
@YXL0U_ 9 месяцев назад
Aah hundi asal vich Gall te Gal . Very good like always
@gurbhejsinghgill8093
@gurbhejsinghgill8093 3 года назад
ਇੱਕ ਗੱਲ ਜਿਹੜੀ ਬਹੁਤ ਹੀ ਮਹੱਤਵਪੂਰਨ ਸੀ, ੳੁੁਹ ਰਹਿ ਗਈ, ੳੁਹ ਸੀ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ, ਜਿੰਨੀ ਛੇਤੀ ਬੱਚੇ ਨੂੰ ਸਾਹਿਤ ਨਾਲ ਜੋੜੋਗੇ ਓਨੀ ਛੇਤੀ ਹੀ ਬੱਚੇ ਦੇ ਮਾਨਸਿਕ ਪੱਧਰ ਵਿੱਚ ਅਥਾਹ ਵਾਧਾ ਹੋਵੇਗਾ,ਅਾਮ ਬੱਚੇ ਨਾਲੋਂ ਜ਼ਿਆਦਾ ਗੰਭੀਰ ਹੋਵੇਗਾ...
@safepureliving6464
@safepureliving6464 3 года назад
ਕੁਦਰਤ ਨਾਲ ਜੋੜੋ
@abijotsingh6
@abijotsingh6 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਸੀ❤️❤️
@SukhwinderSingh-mv7rd
@SukhwinderSingh-mv7rd 3 года назад
ਸੋਹਣਾ ਪ੍ਰੋਗਰਾਮ 🙏👍
@sarabjitkaursandhu4564
@sarabjitkaursandhu4564 2 года назад
ਬਹੁਤ। ਵਧੀਆ। ਭੈਣ। ਜੀ।
@sukhdevsinghdaultpuraniwan2973
@sukhdevsinghdaultpuraniwan2973 3 года назад
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਪਿਆਂ ਦੇ ਸੰਚੇ ਵਿੱਚ ਹੀ ਬੱਚੇ ਢਲਦੇ ਹਨ ਜਿਸ ਵਿਚ ਮਾਂ ਦਾ ਅਹਿਮ ਰੋਲ ਹੁੰਦਾ ਹੈ । ਤੁਹਾਡਾ ਭੈਣੇ ਸੰਬੋਧਨ ਕਰਨਾ ਬੜਾ ਚੰਗਾ ਲਗਦਾ ਹੈ। ਪ੍ਰੋਗਰਾਮ ਦਾ ਨਾਮ ਕੀ ਗੱਲਾਂ ਚੇਂ ਗੱਲ ਵਧੇਰੇ ਢੁਕਵਾਂ ਨਹੀ ਰਹੇਗਾ।
@shivdevsingh8458
@shivdevsingh8458 3 года назад
ਇਕ ਬੱਚਾ ਰੱਖਣ ਦੀ ਸੋਚ ਕਾਰਨ ਹੀ ਇਹ ਮੁਸ਼ਕਿਲਾ ਆ ਰਹੀਆਂ ਹਨ।
@safepureliving6464
@safepureliving6464 3 года назад
ਲਾਈਨ ਲਗਾ ਦਿਓ
@ranjitksandhu5279
@ranjitksandhu5279 3 года назад
Kapdia de gande hon waali gall tuci bahut sahi kahi 😃😝
@ranjitkaur2175
@ranjitkaur2175 Год назад
Rupinderthono.nu.mea.bhot.piyar.cardi.put.very.nice.gala
@GurpreetSingh-sb4yi
@GurpreetSingh-sb4yi 3 года назад
Bhene ik gal hor krni c main K kade zarur apne gal te gal de episode ch es vishe te gal kreo k ajjkal loki bass ik niyaana hi krna chaahunde bas, kehnde aarthik majboot nahi aa pr je edda hi sochan sab kise nu rishteya da kiwe ptaa lagge gaa…. Hun taa vese v oh smaa chall gyaa k loki rishtedaari ch pehlaa waangra milna vichrnaa nahi chaahunde. Mainu laggda es topic te gall krni v zaruri aa eh v ik gambhir masla hai.
@japseerat6868
@japseerat6868 3 года назад
Bht vadia veere
@japseerat6868
@japseerat6868 3 года назад
Main eh prblm face kar rahi aa
@samridhi787
@samridhi787 3 года назад
Right..
@GurpreetSingh-sb4yi
@GurpreetSingh-sb4yi 3 года назад
@@japseerat6868 Je ese traa chaldaa reha taa aan waale smein ch har koi krega eh problem face.
@GurpreetSingh-sb4yi
@GurpreetSingh-sb4yi 3 года назад
@@samridhi787 bilkul loki keh dinde k kamaayi nahi aa eni ikk nahi paal ho reha pr kharche v asin sab aap hi vdhaaye hoye aa, puraanea smein ch kmaayi v ghatt c te kharche v, es krke hi bache 3-4 pall jande c
@harroopk8496
@harroopk8496 2 года назад
ਬਹੁਤ ਵਧਿਆ ਗੱਲ ਬਾਤ ਹੈ ji 🙏 🙌
@naunihaal_singh
@naunihaal_singh 2 года назад
ਬਹੁਤ ਵਧੀਆ ਗੱਲ ਬਾਤ ਕਰਦੇ ਓ ਤੁਸੀਂ । 👌👌❤️
@baldevkaur6851
@baldevkaur6851 Год назад
Bete my age is 70 years l done my graduation in 1976 now l am free to listen your conversation l have two daughters and one son they allare doing good job s. l always send your videos to them my daughters are of your age kash 40 years pehla tuhadia enya good videos dekhdi I a
@dhesithevillagers9278
@dhesithevillagers9278 3 года назад
meri wife poori care krdi hai meri dhee di oh aneet nu sara din mitti vich play krn dindi hai din vich 4 5 vaar ohde cloths change krdi hai te 3 4 vaar shower v dindi hai aneet fully enjoyed krdi pind di life apni mom krke
@sandeepkaur635
@sandeepkaur635 3 года назад
ਤੁਹਾਡੀ ਗੱਲ ਸਹੀ ਹੈ।। ਮੈਂ ਵੀ ਆਪਣੀ 2 ਮਹੀਨੇ ਦੀ ਧੀ ਲਈ ਬਹੁਤ ਫਿਕਰਮੰਦ ਰਹਿੰਦੀ ਹਾਂ।
@sharnsandhu8437
@sharnsandhu8437 2 года назад
Bheine MerA birth 92 da mai India MA krk kiti c still ਘਰ de sare kmm even stiching ,ਦਰੀਆਂ ,ਖੇਸ ਚਾਦਰਾਂ sbb kujh sikhya hun Ik bache di maa v aa still pardes ch study kr rhi aa ghar v ikali smbhdi aa te job de nal bacha v …….koi eve di traditional cheez nhi jo mai sikhi nhi 🙏🏻🙏🏻🙏🏻🙏🏻eh sbb kujh apne te hunda
@ramindercheema4495
@ramindercheema4495 2 года назад
Ajj da topic sachi bahut vedea si
@amanwalia5089
@amanwalia5089 2 года назад
Very nice information sisters thanks alot
@ranjitksandhu5279
@ranjitksandhu5279 3 года назад
Rupinder di tuhada suit bahut pyara hai
@gurpreetkaur8327
@gurpreetkaur8327 3 года назад
Pehli var suneya tahanu di te main tuhadi fan ho gyi di
@ushasharma6123
@ushasharma6123 2 года назад
Bhut vdia desa ji
@jaggis4914
@jaggis4914 3 года назад
We are raising a whole generation of sheeps!
@sodhichohan9132
@sodhichohan9132 3 года назад
Plzz discuss next topic about ur baby daily deit n daily routines for guide
@gurjitsingh5545
@gurjitsingh5545 3 года назад
bhut shanti mildi ae ap g diyan galln sunn k, te osto wadd sikhan nu....
@satveergrewal8119
@satveergrewal8119 3 года назад
rupinder didi da suit sachi bht sohna lagda
@lovemyfamilyandmycountry6160
@lovemyfamilyandmycountry6160 2 года назад
Mere sasu ma nu roti fda ke aan lai mai apne bete nu plat fda ti v o v sikh nu ga kuj pr mere sas kahnde mai aape le andi roti . ohna lga v mai aap ni roti diti . ethe soch nu v ki kri e
@simrankaur-nw1jm
@simrankaur-nw1jm 2 года назад
hahahah eda hi hunda a...har ghar di kahani a...bache nu apne tarike nal asi paal.b ni sakde
@sanyogtasanju4047
@sanyogtasanju4047 3 года назад
Bht kuj sikhn lyi milya aj thde kolo thnkuu so much
@MANJEETKAUR-hm1tj
@MANJEETKAUR-hm1tj 2 года назад
Ma apni daughter nu 5 month to hi sb kuch khan nu dendi c. Jo asi khya now she is one year complete nd she is fine nd healthy
@lovepreetsinghbhullar9141
@lovepreetsinghbhullar9141 3 года назад
ਭੈਣੇ ਤੁਹਾਡੇ ਸੂਟ ਵੇਖ ਕੇ ਘਰਦੀਆ ਸੂਟ ਮੰਗਦੀਆ ਸਾਥੋ।
@user-wl2pv7ki4p
@user-wl2pv7ki4p 3 года назад
😆
@singhsimran2488
@singhsimran2488 3 года назад
You two girls are inspiration to all of us , your intellect , the way you conduct your self , your dressing sence , proud of you guys , may God take you to places even what you have never thought of BRAVO ZULU
@harpalsingh5454
@harpalsingh5454 2 года назад
Nice.
@rekhavirdi4357
@rekhavirdi4357 2 года назад
No words 😍😍😍😍😍😍😍😍
@johalprabhjot7211
@johalprabhjot7211 3 года назад
ਸਹੀ ਮੇਰੇ ਇਕ ਅੰਟੀ ਜੀ ਕਹਿੰਦੇ ਹੁੰਦੇ ਕਿ ਪੜ੍ਹ ਜਿਨ੍ਹਾਂ ਮਰਜੀ ਲਵੋ ਅਗਲੇ ਘਰ ਵਾਲਿਆਂ ਨੇ ਪਹਿਲਾ ਰੋਟੀ ਖਾਣੀ ਆ ਤੇ ਆਪਾਂ ਵੀ, ਪੜੋ ਜਿਨ੍ਹਾਂ ਮਰਜੀ ਪੜ੍ਹ ਰੋਟੀ ਪਾਣੀ ਵੀ ਆਉਣਾ ਚਾਹੀਦਾ
@gurjeetkaur9238
@gurjeetkaur9238 3 года назад
Bahut sohnian glan jii asi bachian dee sehat val dhean ghet and safai val vath dhean dinde han asi aap bemar kar rhe han bachian nu
@gurjindersingh2253
@gurjindersingh2253 2 года назад
Bhut vdia lgda thdian glla nd reality v aa
@mandeepkaur7204
@mandeepkaur7204 2 года назад
Boht hi vdiya glla dssiya sis tuci.tq 🙏
@Rambhaoa
@Rambhaoa 2 года назад
ਧੰਨਵਾਦ
@RamandeepKaur-qq2zn
@RamandeepKaur-qq2zn 3 года назад
Tuhadian gallan boht vdia hundia. Please kise episode ch intercaste marriages te v gall kro. Aj kl youth di sab to vddi problem eh hai
@jessiahuja1487
@jessiahuja1487 3 года назад
Very nice Sister love you from USA 🇺🇸
@inderjitsandhu8737
@inderjitsandhu8737 3 года назад
Bahut vadiaa topic bhene 👍👍🙏🙏🙏🙏salute to you 👌👌👌
@samridhi787
@samridhi787 3 года назад
Sometimes mother's want to do all these things but family did not support her. .parenting is more tough in these type of families where she is protested foe this instead of support..
@kamranbutt7982
@kamranbutt7982 3 года назад
Gurdeep and Rupinder Your Gel de Gel Program bohat Acha hota hai Very Nice and great Discussion bohat kuch learn karnay ko milta hai Lahore Pakistan
@gurpreetsidhu4973
@gurpreetsidhu4973 3 года назад
Do you understand Punjabi?
@kamranbutt7982
@kamranbutt7982 3 года назад
@@gurpreetsidhu4973 Yes I m From Lahore Pakistan but Live in Abu Dhabi
@growhealthy291
@growhealthy291 3 года назад
Bahut hi vadiaa g.mai expecting mother a so it was very valuable information for me.
@prabhjotsingh-si1ru
@prabhjotsingh-si1ru 2 года назад
thanks mam
@gurmukhsinghsandhu784
@gurmukhsinghsandhu784 3 года назад
Bahut wadhia ... Bhai... Kudio ... Keep it up...
@GursangatGarry
@GursangatGarry 3 года назад
ਜਦੋ ਵੀ ਤੁਸੀਂ ਕਿਸੇ ਟੋਪਿਕ ਵਿੱਚ ਕਿਸੇ ਰਿਸ਼ਤੇ ਵਾਰੇ ਗੱਲ ਕਰਦੇ ਓ ਤਾ ਮੈ ਆਪਣੇ ਤੇ ਧਾਰ ਕੇ ਦੇਖ ਦਾ ਹਾ ਜਿਦਾ ਅੱਜ ਤੁਸੀਂ ਕਿਹਾ ਕਿ ਇਦਾ ਹੋਣੀ ਚਾਹੀਦੀ ਪਰਵਰਿਸ਼ ਮੈਨੂੰ ਲੱਗਿਆ ਮੈਨੂੰ ਬਹੁਤ ਬਿਸਟ ਮਾਰ ਬਾਪ ਨੇ ਮਿਲੇ ਨੇ ਗੱਲਾਂ ਤਾਂ ਕਾਫੀ ਨੇ ਇੱਕ ਦੋ ਦੱਸਣ ਲੱਗਾ ਹਾਂਕਿ ਜਿਵੇਂ ਤੁਸੀਂ ਕਿਹਾ ਕਿ ਸੋਹਲ ਨਹੀ ਬਣਾਉਣਾ ਚਾਹੀਦਾ ਬੱਚਿਆ ਨੂੰ ਤਾਂ ਮੇਰੇ ਡੈਡੀ ਪੂਰੀ ਗਰਮੀ ਵਿੱਚ ਕੰਮ ਤੇ ਨਾਲ ਲੈ ਕੇ ਜਾਦੇ ਸੀ ਸਭ ਕਹਿੰਦੇ ਵੀ ਸੀ ਬੱਚੇ ਨੂੰ ਗਰਮੀ ਚ ਕਿਓ ਮਾਰਦੇ ਓ ਦੂਜੀ ਮੇਰੇ ਡੈਡੀ ਸਾਡੇ ਟੀਚਰ ਨੂੰ ਜਾ ਕੇ ਕਹਿੰਦੇ ਹੁੰਦੇ ਸੀ ਇਹ ਪੜਨਾ ਚਾਹੀਦਾ ਸਾਡੇ ਵੱਲੋਂ ਖੁੱਲੀ ਸੋਡ ਏ ਸਾਨੂੰ ਕਦੇ ਵੀ ਦੁਕਾਨਾਂ ਦਾ ਖਾਣ ਦੀ ਆਦਤ ਨਹੀ ਸੀ ਪਾਈ ਇੱਕ ਗੱਲ ਤੁਸੀਂ ਕਹੀ ਬੱਚੇ ਬਾਥਰੂਮ ਜਾਣ ਲੱਗੇ ਵੀ ਡਰਦੇ ਨੇ ਤਾਂ ਡੈਡੀ ਮੇਰਾ ਡਰ ਦੂਰ ਕਰਨ ਲਈ ਰਾਤ ਨੂੰ ਦੁਕਾਨ ਤੇ ਕੱਲੇ ਨੂੰ ਤੋਰਦੇ ਸੀ ਤਾਂ ਕਿ ਡਰੇ ਨਾ ਸੋ ਮੈਂ ਕਹਿ ਸਕਦਾ ਕਿ ਦੁਨੀਆਂ ਦੇ ਸਭ ਤੋਂ ਵਧੀਆ ਮਾ ਬਾਪ ਮੇਰੇ ਕੋਲ ਨੇ ਧੰਨਵਾਦ
@simrandhindsa8524
@simrandhindsa8524 3 года назад
Mam i am appreciates your talk and your points of view 👍👍🙏🏻🙏🏻
@loveusa9093
@loveusa9093 3 года назад
Sari videos to bahut kuch sikhn nu milda thaq didi eh show bnaoun lai g ❤️❤️❤️
@KamalpreetKaur-go6vv
@KamalpreetKaur-go6vv 2 года назад
Thank both of u di Di tusi hamesha sanu shi direction dekhane rho Rub thonu trakeean bkshe
@amanbangar9586
@amanbangar9586 2 года назад
ਬਹੁਤ ਬਹੁਤ ਵਧੀਆ ਸਮਝਾਇਆ ਅਤੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ। ਪਰ ਮੇਰੀ ਮੁਸ਼ਕਿਲ ਇਹ ਆ ਕਿ ਮੈਂ ਵਰਕਿੰਗ ਆ ਤੇ ਮੇਰੇ ਘਰ ਦੇ ਮੇਰੇ ਤੋਂ ਲੁਕ ਕੇ ਮੇਰੀ ਬੇਟੀ ਨੂੰ ਲੇਸ ਪੈਕਿੰਗ ਜੂਸ ਲੋਲੀ ਪਾਪ ਆਦਿ ਬਹੁਤ ਕੁਝ ਦਿੰਦੇ ਨੇ ਤੇ ਫ਼ਿਰ ਮੈਂ ਆਪਣੇ ਆਪ ਨੂੰ ਬਹੁਤ ਲਾਚਾਰ ਮਹਿਸੂਸ ਕਰਦੀ ਆ😔
@happylife202
@happylife202 3 года назад
Mai twadi new subscriber aa , mainu bahut jyada motivation mildi aa thanku
@AmandeepKaur-nx6dp
@AmandeepKaur-nx6dp 2 года назад
Old people de hisaab naal tusi asi v sensitive ha . Oh sade ton v strong aa
@dalvirkaur4129
@dalvirkaur4129 2 года назад
Bhut vdia vicahr👌🏻
@navirajput4671
@navirajput4671 2 года назад
Thanks for my parents ki ona ne sab kuj hunde sunde v bilkul simple living diti sanu... Aj chahy mada time hai ya changa sanu adjust krn ch problem nahi hori i mean kde kde Congested v hundi situations aj kl jo hal chl reya
@jaskamalgarcha1041
@jaskamalgarcha1041 3 года назад
Tusi bhaut hi vadiya topic choose karde ho I really like your discussion
@lovekaler7523
@lovekaler7523 3 года назад
ਸਤਿ ਸ਼ੀ ਆਕਾਲ ਜੀ
@kaurdeep19
@kaurdeep19 3 года назад
Always learn something new from your talk. Hope to meet both of you.
@ranjitksandhu5279
@ranjitksandhu5279 3 года назад
Overall tuhada ajj daaa topic bahut wadia ccc . Bahut bahut dhanwaad ji
@GagandeepKaur-ws4vh
@GagandeepKaur-ws4vh 3 года назад
ਭੈਣ ਮੇਰੇ ਵੀ ਭਾਪਾ ਜੀ ਹੁਣਾ ਨੇ ਘਰ ਵਿੱਚ ਮਿੱਟੀ ਸਟਾਈ ਹੁੰਦੀ ਸੀ ਹਰ ਸਾਲ India ਜਾਂਦੇ ਸੀ ਕਈ ਬਿਮਾਰੀਆਂ ਹੱਟ ਗਈਆਂ ਬੇਟੇ ਦੀਆ
@safepureliving6464
@safepureliving6464 3 года назад
ਓਥੇ ਵੀ ਮਿੱਟੀ ਹੋਵੇਗੀ ?
@hardeepsinghbehlolpur3483
@hardeepsinghbehlolpur3483 2 года назад
Very nice topic ji
@gurmanchann5758
@gurmanchann5758 2 года назад
Your way of talking very well and I always listen your interview, I like it sooo much and thankyou
@HappySanghreri
@HappySanghreri 2 года назад
very good sis
@jotvlogs3718
@jotvlogs3718 2 года назад
Very nice👍👍👍 galbaat sisters👭 g
@jaswinderkaur2210
@jaswinderkaur2210 2 года назад
Very nice
@sansaarsingh860
@sansaarsingh860 3 года назад
Bht vadia gll aa
@paramjitbrar715
@paramjitbrar715 3 года назад
Bahut vadiya
@satveerkaur2749
@satveerkaur2749 3 года назад
My favorite show
@gurbachansingh1869
@gurbachansingh1869 3 года назад
When we are in 6 or 7 year old And when we hurt and reached home Again we are beaten by our parents
@harjitkaur822
@harjitkaur822 3 года назад
True veere you make me laugh
@kuljinderbuttar5398
@kuljinderbuttar5398 2 года назад
Same here very true
@Ravneetkaur-hs8nr
@Ravneetkaur-hs8nr 3 года назад
Tuhadi saari vedios dekhdi aa didi m mnu pehla ni pata c es Chanel baare instagtam chlandi m utho pata lgya one month hoya udo di hi jdo m free hundi aa aap di hi vedios dekhdi aa di mnu bhut vadiya lgdi tuhadi galan bhut kuj sikhn nu mild a g
@gurpreetkaur8327
@gurpreetkaur8327 3 года назад
Jine simle aap ho oda de vichar lgge gud job di
@anchal4599
@anchal4599 3 года назад
Pehla 4-5 bchey hunde c . Te aj ik msa hunda hai.. is krke jada peyara hunda
@KawalNijjar-fd4pl
@KawalNijjar-fd4pl 3 года назад
ਬਹੁਤ ਵਧੀਆ ਵਿਚਾਰ ਨੇ
@simarkaur9486
@simarkaur9486 3 года назад
Nice next time is topic te kisse professional de views vi jaroor share kareo plz thanks
@theindividual839
@theindividual839 2 года назад
Comparing it to previous episode, we can’t have everything in life: kids well taken care of, both parents working professionals and grandparents at home to take care of...talk is very cheap!
@bharti4632
@bharti4632 Год назад
Thanks a lot, pls discuss How to deal with deprecated teens.
@karamjeetvirk2067
@karamjeetvirk2067 3 года назад
Gud topic
@ramanjass9552
@ramanjass9552 3 года назад
Thanks alot...ji
@amritpal7072
@amritpal7072 3 года назад
Bhhtttt vadia 🙏🙏🙏
@inderpalkaur5543
@inderpalkaur5543 2 года назад
Mam your all topics are good thanks🙏🙏
@princebal3635
@princebal3635 2 года назад
Bhut wadia topic aa sis
@mandeepsharma3939
@mandeepsharma3939 3 года назад
Bhut vdia topic g 👌
@htc505
@htc505 3 года назад
very good information , thank you
@gurpinderkaur7284
@gurpinderkaur7284 2 года назад
Bhenji tuhadi sarriyan gallan bhut badhiya ne but ik cheez ajkal food jo v hai fruits milk ya hor grains ne sab natural grow ni hunde sab chemical nal ban de so baccheya nu sare nutrition nai milde specially foreign country ch Thanku
@rupinderuppal9094
@rupinderuppal9094 2 года назад
Very nice ❤️❤️🙏🙏🙏
@Zubair1313
@Zubair1313 3 года назад
But mam it implies for both girl and boy child not only for girl child v tyc sikho for cooking and every stuff ...so regular activities done babies aunea chahidea ...
@AmarjitKaur-wb5dx
@AmarjitKaur-wb5dx 2 года назад
Very nice talk show. ❤️
@harpreetgill1868
@harpreetgill1868 3 года назад
Be social and be strong
@vikramjeet4152
@vikramjeet4152 3 года назад
Good speech
@jagdeepdeep8911
@jagdeepdeep8911 3 года назад
Bhot vdiya topic c bhein ji main nl nl apne aap nu v judge kr ri c 👍👍👍👍🙂🙂🙂
@amarbajwa6534
@amarbajwa6534 3 года назад
Hitting anyone particularly kids is very bad for their growth and behavior.
@sargunhargun6404
@sargunhargun6404 3 года назад
Good didi didi👍 ji
@candjtalent2354
@candjtalent2354 3 года назад
Very informative Good discussion
@manindersivia1291
@manindersivia1291 2 года назад
Good topic
@RANDEEP-
@RANDEEP- 3 года назад
plz tuc es gl te vichar kro jede parents apne bacche nu shd k bhr chle jnde ne nanke famly ch ....phr oh bacche nu eda palde ne v bacche nu duja koi kuch ni keh skda like j baccha koi glti krda jidda j mammi kuch keh dve ta eda sochna v jan k ghurde ne ...phr bacche di nanni chotti gl te ena vda seen creat kr dindi a ....bacche te yakeen krke ene vadde insan nu bina gl too ena kuch suna dita jnda a ....jd k ohda koi ksoor v ni hunda ....phr ki kita jave....jedi gl ohde pareants nu kehni cahidi a asi Duje nu kahi jane aa v ehnu eda kro eda kro .....ghurn v ni dena bacche nu glti te ....
@manpreetchahal7054
@manpreetchahal7054 3 года назад
Very very nice dido g....
@ladimalhi2406
@ladimalhi2406 2 года назад
Good 👍
Далее