Тёмный

ਬੱਬਰ ਸ ਰਤਨ ਸਿੰਘ ਰੱਕੜ ਦੀ ਸ਼ਹਾਦਤ ਤੇ ਵਿਸ਼ੇਸ਼ ਤੱਥ ਸੁਣਿਓ ਜ਼ਰਾ ਕਿਵੇਂ ਗਦਾਰ ਮੀਹਾਂ ਸਿੰਘ ਨੇ ਇਨ੍ਹਾਂ ਨਾਲ ਗਦਾਰੀ ਕੀਤੀ 

Tiwana Radio
Подписаться 116 тыс.
Просмотров 462
50% 1

ਬੱਬਰ ਸ ਰਤਨ ਸਿੰਘ ਰੱਕੜ ਦੀ ਸ਼ਹਾਦਤ ਤੇ ਵਿਸ਼ੇਸ਼ ਤੱਥ ਸੁਣਿਓ ਜ਼ਰਾ ਕਿਵੇਂ ਗਦਾਰ ਮੀਹਾਂ ਸਿੰਘ ਨੇ ਇਨ੍ਹਾਂ ਨਾਲ ਗਦਾਰੀ ਕੀਤੀ 10 ਮੁਰੱਬਿਆਂ ਤੇ 10ਹਜ਼ਾਰ ਰੁਪਏ ਇਨਾਮ ਲਿਆ #parmindersinghtiwana #tiwanaradio

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4   
@GurumeetSingh-yj1lp
@GurumeetSingh-yj1lp Месяц назад
ਟਿਵਾਣਾ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਵਾਸਤੇ ਬੜੇ ਉਦਾਸ ਮਨ ਦੇ ਨਾਲ ਇਹ ਗੱਲ ਕਰਨੀ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਇਸ ਪੰਥ ਵਾਸਤੇ ਇਸ ਦੇਸ਼ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿਸ ਤਰ੍ਹਾਂ ਆਪਣੇ ਪੰਥ ਨੂੰ ਆਪਣੇ ਦੇਸ਼ ਨੂੰ ਬਚਾਇਆ ਪਰ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਅਸੀਂ ਸਭ ਕੁਝ ਭੁਲਾ ਕੇ ਤੇ ਆਪਣੇ ਸਾਡੇ ਪੰਥਕ ਆਗੂ ਮੌਜੂਦਾ ਹਾਲਾਤ ਚ ਬਣੇ ਨੇ ਜਾ ਵਿਚਰ ਰਹੇ ਨੇ ਉਹ ਕੀ ਕਰ ਰਹੇ ਨੇ ਉਹਨਾਂ ਨੇ ਕਿੰਨਾ ਕੁ ਮੁਲ ਇਨਾ ਸ਼ਹੀਦਾਂ ਦਾ ਪਾਇਆ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਕੁ ਖੜੇ ਹਾਂ ਗੁਰੂ ਕਿਰਪਾ ਕਰੇ ਆਪਣੇ ਆਪਣੇ ਡੰਡੇ ਤੇ ਝੰਡੇ ਛੱਡ ਕੇ ਇੱਕ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਥੱਲੇ ਇਕੱਠੇ ਹੋਈਏ ਤੇ ਤਾਂ ਹੀ ਅਸੀਂ ਉਹਨਾਂ ਸ਼ਹੀਦਾਂ ਦਾ ਮੁੱਲ ਪਾ ਸਕਦੇ ਹਾਂ
@user-gd9pp9hy2r
@user-gd9pp9hy2r Месяц назад
2th.Like.🙏 SSA Tiwana 22 ji 🙏🙏 From Advocate GS Khaira Ldh.👍👌👌☝️☝️☝️✍️💯
@theMaloutenvironment
@theMaloutenvironment Месяц назад
ਸਤਿ ਸ੍ਰੀ ਆਕਾਲ ਬਾਈ ਜੀ
@Jagdish-ts4ht
@Jagdish-ts4ht Месяц назад
ਟਿਵਾਣਾ ਸਾਹਿਬ ਗ਼ਦਰੀ ਬਾਬਿਆਂ ਤੇ ਬੱਬਰਾਂ ਨੇ ਵਾਰਨਿੰਗ ਦੇ ਕੇ ਧਮਾਕੇ ਕੀਤੇ ਪਰ ਇੰਦਰਾ ਗਾਂਧੀ ਦੀ ਹੱਤਿਆ ਉਸਦੇ ਬਾਡੀ ਗਾਰਡਾਂ ਜਿਨ੍ਹਾਂ ਤੇ ਇੰਦਰਾ ਨੂ ਭਰੋਸਾ ਸੀ ਹੱਤਿਆ ਕਰ ਦਿੱਤੀ ਜਿਸ ਦਾ ਨਤੀਜਾ ਦੇਸ਼ ਭਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਭੁਗਤਣਾ ਪਿਆ ।
Далее
拉了好大一坨#斗罗大陆#唐三小舞#小丑
00:11