Тёмный

ਭਗਵੰਤ ਚੱਕਤੇ 2 ਹੋਰ | ਸੁਖਬੀਰ ਦੀ ਸਿਅਸੀ ਚਾਲ ਨੇ ਪਲਟੀ ਬਾਜ਼ੀ | ਬੰਗਲਾਦੇਸ਼ ਦੇ ਦਿਲ ਦਹਿਲਾਉਣ ਵਾਲੇ ਕੌੜੇ ਸੱਚ ਉਜਾਗਰ 

E9 Punjabi
Подписаться 261 тыс.
Просмотров 4,3 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 9   
@gurlalgora2589
@gurlalgora2589 2 месяца назад
C m ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਢੰਗ ਤਰੀਕੇ ਨਾਲ ਕੰਮ ਕਰ ਰਹੇ ਹੋ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@SewakSingh-po6nk
@SewakSingh-po6nk 2 месяца назад
ਡੱਲਾ ਸਾਹਿਬ ਜੀ, ਕੀ ਇਹ ਅੰਕੜਾ ਵੀ ਦਿਓਗੇ ਕਿ ਪ੍ਰਤੀ ਵਿਅਕਤੀ ਕਿੰਨੇ ਪੁਲਿਸ ਮੁਲਾਜ਼ਮ ਹਨ ਅਤੇ ਮੁਕਾਬਲੇ ਵਿੱਚ ਦੂਸਰੇ ਸੂਬਿਆਂ ਦੀ ਕੀ ਗਿਣਤੀ ਹੈ??? ਅਫਸਰਾਂ ਅਤੇ ਛੋਟੇ ਮੁਲਾਜ਼ਮਾਂ ਦਾ ਕੀ ਪ੍ਰਤੀਸ਼ਤ ਹੈ ????
@gurlalgora2589
@gurlalgora2589 2 месяца назад
ਸੁਰਿੰਦਰ ਸਿੰਘ ਡੱਲਾ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@charnkaila5698
@charnkaila5698 2 месяца назад
Kisan Mazdoor Zawan EKTA Zindabad ❤
@sukhdevsingh434
@sukhdevsingh434 2 месяца назад
ਸੁਰਿੰਦਰ ਡੱਲਾ ਜੀ ਸਤਿ ਸ੍ਰੀ ਅਕਾਲ। ਪੱਤਰਕਾਰੀ ਦੇ ਪੀਰੀਅਡ ਵਿੱਚ ਜੋ ਤੁਸੀਂ ਬੇਬਾਕ ਅਤੇ ਸੱਚੀਆਂ ਗੱਲਾਂ ਆਪਣੇ ਚੈਨਲ ਤੇ ਲਾਈਵ ਹੋ ਕੇ ਕਹਿੰਦੇ ਹੋ? ਮੈਂ ਪੰਜਾਬ ਦਾ ਕੋਈ ਵੀ ਇਹੋ ਜਿਹਾ ਯੂਟਿਬ ਚੈਨਲ ਨਹੀਂ ਵੇਖਿਆ ਹੈ। ਪੰਜਾਬ ਟੈਲੀਵੀਜ਼ਨ ਵਾਲੇ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ। ਸੁਣਦਾ ਮੈਂ ਉਹਨਾਂ ਨੂੰ ਵੀ ਕਈ ਸਾਲਾਂ ਤੋਂ ਰੋਜਾਨਾ ਹੀ ਜਰੂਰ ਹਾਂ।
@gurlalgora2589
@gurlalgora2589 2 месяца назад
ਸੁਰਿੰਦਰ ਸਿੰਘ ਡੱਲਾ ਜੀ ਸੁਖਬੀਰ ਗੱਪੀ ਨੇ ਮੁਆਫ਼ੀ ਮੰਗੀ ਬਾਲਾ ਮਾਮਲਾ ਦਸਿਓ ਜੀ
@charnkaila5698
@charnkaila5698 2 месяца назад
Navjot, Khaira, Gandhi, Bains Sahib Zindabad ❤
@mohansinghwarval87
@mohansinghwarval87 2 месяца назад
ਮਾਨ ਸਾਬ ਟੋਲ ਪਲਾਜ਼ਾ ਤਾਂ ਬੰਦ ਕਰ ਰਹੇ ਹੋ ,ਟੋਲ ਪਲਾਜ਼ਾ ਸੜਕਾਂ ਤੇ ਲਗਾਉਣ ਦੀ ਲੋੜ ਉਦੋਂ ਪਈ ਸੀ ਜਦੋਂ ਸਰਕਾਰ ਸੜਕਾਂ ਬਣਾਉਣ ਤੋਂ ਅਸਮਰਥ ਸੀ
@sardulsandhu1398
@sardulsandhu1398 2 месяца назад
Sukhbir de hunde loka vota nahi pauniya
Далее
Борщ в стиле высокой кухни!
00:57
aespa 에스파 'Whiplash' MV
03:11
Просмотров 22 млн
Борщ в стиле высокой кухни!
00:57