Тёмный

ਭਗਵੰਤ ਸਿੰਹਾਂ ਸੂਬਾ ਇਸ ਤਰ੍ਹਾਂ ਨੀ ਚੱਲਣਾ | Mandeep Singh Manna | Amritsar BRTS | Bhagwant Mann 

Mandeep Singh Manna
Подписаться 16 тыс.
Просмотров 23 тыс.
50% 1

ਭਗਵੰਤ ਸਿੰਹਾਂ ਜਿਦ-ਬਾਜ਼ੀ ਤੇ ਇੱਕ ਦੂਜੇ ਨੂੰ ਨੂੰ ਨੀਵਾਂ ਵਿਖਾਉਣ ਲਈ ਲੋਕਾਂ ਦਾ ਟੈਕਸ ਦੇ ਰੂਪ ਚ ਦਿੱਤਾ ਕਰੋੜਾ ਅਰਬਾਂ ਰੁਪਈਆ ਨਾ ਬਰਬਾਦ ਕਰੋ।
ਸੂਬਾ ਇਸ ਤਰ੍ਹਾਂ ਨੀ ਚੱਲਣਾ !
#mandeepsinghmanna #punjab #bagwantmann #amritsar

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 122   
@jagseersinghmaan6153
@jagseersinghmaan6153 2 месяца назад
ਸਲੂਟ ਆ ਮੰਨਦੀਪ ਸਿੰਘ ਮੰਨਾਂ ਜੀ ਸਮੇਂ ਸਮੇਂ ਸਿਰ ਲੋਕਾਂ ਨੂੰ ਓਹਨਾਂ ਦੇ ਹੱਕਾਂ ਲਈ ਜਾਗਰੂਕ ਕਰਨਾ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਕੇ ਗੂੰਗੀ ਬੋਲੀ ਨੂੰ ਜਗਾਉਣ ਲਈ ਧੰਨਵਾਦ।
@pritpalsingh8317
@pritpalsingh8317 2 месяца назад
ਮੰਨਦੀਪ ਸਿੰਘ ਜੀ ਇਹ ਬਹੁਤ ਵਧੀਆ ਮੁੱਦਾ ਚੁੱਕਿਆ! ਇਹਨਾਂ ਬੱਸਾਂ ਦਾ ਆਮ ਆਦਮੀਂ ਨੂੰ ਬਹੁਤ ਲਾਭ ਸੀ! ਇਹ ਕਿਹੜੀ ਆਮ ਆਦਮੀਂ ਪਾਰਟੀ ਹੈ ਜੀਹਨੇ ਇਹ ਐਨੀ ਵਧੀਆ ਸੁਵਿਧਾ ਖ਼ਤਮ ਕਰ ਦਿੱਤੀ !ਸ਼ਰਮ ਆਉਂਦੀ ਹੈ ਅਸੀਂ ਇਹਨਾਂ ਲੋਕਾਂ ਦਾ ਹੀਸਾ ਹਾਂ! 🙏
@shivanisharma5562
@shivanisharma5562 2 месяца назад
ਦੁਖ ਦੀ ਗੱਲ ਹੈ ਇਸ ਗੱਲ ਤੇ ਗੋਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਮੰਨਾ ਜੀ ਦੀ ਗੱਲ ਸਹੀ ਹੈ,
@joginderkassana-to2do
@joginderkassana-to2do 2 месяца назад
ਦਿਲ ਖੁਸ਼ ਕਰ ਦਿੱਤਾ ਮੰਨਾ ਸਾਹਿਬ ਨੇ ਲੋਕਾਂ ਦਾ ਮੁੱਦਾ ਉਠਾ ਕੇ
@jitsingh8827
@jitsingh8827 2 месяца назад
ਬਿਲਕੁਲ ਸਹੀ ਕਿਹਾ
@AmritsarMetroBusWale
@AmritsarMetroBusWale 2 месяца назад
ਭੱਜ਼ਣ ਵਾਲੀ ਕੰਪਨੀ ਦਾ ਨਾਮ,, ਸਵਰਨ ਸਤਨਾਮ ਹੈ,,ਜੋ ਭੱਜ਼ ਗਈ ਹੁਣ ਪਤਾ ਨਹੀਂ ਕਿੱਥੇ ਐ,,,ਪਰ ਖੋਖਰ ਗਰੁੱਪ ਦੇ ਅਸੀਂ ਮੁਲਾਜ਼ਮ ਹਾਂ,, ਅਮ੍ਰਿਤਸਰ ਕਮਿਸ਼ਨਰ ਓਸਨੂੰ ਬੱਸਾਂ ਚਲਾਉਣ ਦੀ ਮਨਜ਼ੂਰੀ ਨਹੀਂ ਦੇ ਰਹੇ,,ਖੋਖਰ ਗਰੁੱਪ ਕੰਪਨੀ ਤਾਂ ਇੱਥੇ ਹੀ ਆ ,,ਨਾ ਕੋਈ ਪੈਸਾ ਦੇ ਰਹੇ ਨੇ ਖੋਖਰ ਕੰਪਨੀ ਨੂੰ,ਜੋ ਸਾਡੀਆਂ ਤਨਖਾਹਾਂ ਦੇ ਸਕੇ
@AmritsarMetroBusWale
@AmritsarMetroBusWale 2 месяца назад
ਭਗਵੰਤ ਮਾਨ ਨੇ ਤਾਂ ਪੰਜਾਬ ਦਾ ਬੇੜਾਗਰਕ ਪੂਰਾ ਹੀ ਕਰਤਾ ,,ਪਰ ਦੁੱਖ ਦੀ ਗੱਲ ਇਹ ਹੈ ਕਿ ਅਮਿ੍ਤਸਰ ਕਮਿਸ਼ਨਰ ਨੇ ਵੀ ਸਾਡਾ ਸਾਥ ਨਹੀਂ ਦਿੱਤਾ,,,,
@AmritpalSingh-ey7lj
@AmritpalSingh-ey7lj 2 месяца назад
Sahi
@majorbedi8923
@majorbedi8923 Месяц назад
Very Very beautiful paji ji 🙏🙏💯💯
@RajuSharma-yn8qq
@RajuSharma-yn8qq 2 месяца назад
ਇਹ ਸੁਖਬੀਰ ਬਾਦਲ ਦੀ ਬੁਹਤ ਵੱਡੀ ਦੇਣ ਹੈ ਸ਼ਹਿਰ ਵਿਚ ਪਬਲਿਕ ਨੂੰ ਬਹੁਤ ਵੱਡਾ ਫਾਇਦਾ ਸੀ ਸੱਭ ਤੋਂ ਵੱਡੀ ਗੱਲ ਇਹ ਹੈ ਕਿਨੇ ਪਰਵਾਰ ਪਲਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਇਹ ਪ੍ਰਾਜੈਕਟ ਨੂੰ ਬੰਦ ਨਾ ਕਰਦੇ ਭਗਵੰਤ ਮਾਨ ਜੀ ਇਹ ਸੋਚੋ ਪਬਲਿਕ ਨੇ ਅਪਣੇ ਸਾਧਨ ਬੰਦ ਕਰਕੇ ਇਸ ਵਿਚ ਸਫ਼ਰ ਕਰਦੇ ਸਨ ਹੁਣ ਜੋਂ ਲੇਡੀਜ਼ ਰੋਡਵੇਜ਼ ਵਿੱਚ ਸਫ਼ਰ ਕਰਦਿਆਂ ਹਨ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਰਹੀ ਹੈ ਰੋਡਵੇਜ਼ ਨਾਲੋਂ ਚੰਗਾ ਸੀ ਅਗਰ ਸਕੂਲਾਂ ਦੇ ਵਿਦਿਆਰਥੀਆਂ ਸਫ਼ਰ ਕਰਦੇ ਸਨ ਫੇਰ ਭਗਵੰਤ ਮਾਨ ਸਰਕਾਰ ਨੂੰ ਇਹ ਬੰਦ ਨਹੀਂ ਸੀ ਕਰਨਾ ਚਾਹੀਦਾ ਬੱਚੇ ਸਾਡੇ ਸਾਡਾ ਆਣ ਵਾਲਾ ਭਵਿੱਖ ਹਨ ਮੇਰੀ ਸਰਕਾਰਾਂ ਨੂੰ ਬੇਨਤੀ ਹੈ ਇਸ ਨੂੰ ਦੁਵਾਰਾ ਚਾਲੂ ਕਰਨ
@devindersingh4714
@devindersingh4714 2 месяца назад
Teh sukhbir ne hi band kar diti se
@devindersingh4714
@devindersingh4714 2 месяца назад
Bhagwant maan de aaun toh pehla hi band se congress time v band se
@Kirpalsingh-r4h
@Kirpalsingh-r4h 2 месяца назад
Mana.j.Cogars..Lotu.Ne.Budhketa.c.Muljam.Churi.kardha
@lakhwindersohal9694
@lakhwindersohal9694 2 месяца назад
@@devindersingh4714 tenu badi bhagwant bhuchar di fikar a
@devindersingh4714
@devindersingh4714 2 месяца назад
@@lakhwindersohal9694 tuhada ki mara kar dita maan ne teh sukhe ne ki de dita tuhanu
@AmritsarMetroBusWale
@AmritsarMetroBusWale 2 месяца назад
ਕੰਪਨੀ ਸਾਡੀਆਂ ਤਨਖਾਹਾਂ ਤੇ ਫੰਡ ਲੈਕੇ ਭੱਜ਼ ਗਈ 😢ਪਰ ਅਮਿ੍ਤਸਰ ਕਮਿਸ਼ਨਰ ਨੇ ਓਹਨਾਂ ਤੇ ਕੋਈ ਵੀ ਪਰਚਾ ਜਾਂ ਨਾ ਕੋਈ ਕਾਰਵਾਈ ਕੀਤੀ,,,, ਸਾਨੂੰ ਮਿੱਠੀਆਂ ਗੋਲੀਆਂ ਬਹੁਤ ਬਹੁਤ ਦਿੱਤੀਆਂ ਅਮ੍ਰਿਤਸਰ ਕਮਿਸ਼ਨਰ ਨੇ,, ਜਦੋਂ ਮਰਜ਼ੀ ਕੋਈ ਵੀ ਬੰਦਾ ਜਾ ਕੇ ਪੁੱਛ ਲਵੇ
@theamazingcolours634
@theamazingcolours634 2 месяца назад
Bohot vadiya Kam Mandeep sir
@newtribune
@newtribune 2 месяца назад
Very good, ਮੰਨਾ ਸਾਬ
@lovepunjab8375
@lovepunjab8375 2 месяца назад
Paji bohot vadiya sahi keha tusi
@HarcharanSingh-e4j
@HarcharanSingh-e4j Месяц назад
Nice manna ji God bless you
@neerajkk3623
@neerajkk3623 2 месяца назад
ਸਹੀ ਗੱਲ ਆ ਮੰਨਾ ਜੀ..
@KaramjitSingh-ni1qu
@KaramjitSingh-ni1qu 2 месяца назад
ਮੰਨੇ ਵੀਰ ਬਹੁਤ ਹੀ ਵਧੀਆ ਗੱਲ ਕੀਤੀ ਬਾਕੀ ਵੀ ਸਪੋਟ ਕਰਿਆ ਕਰੋ ਵੀਰ ਦੀ
@lakhwindersingh6152
@lakhwindersingh6152 2 месяца назад
Bout vadia manna ji
@ajaybawa4794
@ajaybawa4794 2 месяца назад
ਸਾਡੇ ਟੈਕਸ ਦੇ ਪੈਸੇ ਦੀ ਬਰਬਾਦੀ ਕਰ ਰਹੀ ਸਰਕਾਰ ਜਿਆਦਾ ਟਾਈਮ ਨਹੀਂ ਲੱਗਣਾ ਇਸ ਤਰ੍ਹਾਂ ਪੰਜਾਬ ਦਾ ਬੇੜਾ ਗਰਕ ਹੋਣ ਲਈ
@VarinderSingh-vp6gd
@VarinderSingh-vp6gd 2 месяца назад
Ek ek gal sahi keeti tusi manna g bhut vadia,ehda e thokk k rakho haq Banda sarkara nu puchhn da,jwab deve sarkar
@deep_2113
@deep_2113 2 месяца назад
Very good job sir please carry on 👍🤗♥️👌😊
@BalwinderSingh-mc1lq
@BalwinderSingh-mc1lq 2 месяца назад
Veer manna ji bilkul right ❤ thanks
@surjitsingh5167
@surjitsingh5167 2 месяца назад
Very very good job sir
@gurmailthind6931
@gurmailthind6931 2 месяца назад
ਮਾਨ ਸਾਬ ਕੀ ਬੋਲ ਰਿਹਾ ਮੰਨਾ ਸਿੰਘ ਬੱਸਾਂ ਬਹੁਤ ਜਿਆਦਾ ਹਨ ਚਾਲੂ ਕਰ ਦਿੱਤੀ ਜਾਵੇ ਕੁੱਝ ਸ਼ਰਮ ਕਰੇ ਸਰਕਾਰ ਇਹ ਗੁਰੂ ਰਾਮਦਾਸ ਨਗਰੀ ਵਿਚ ਹਨ
@Pret361
@Pret361 2 месяца назад
Waheguru Waheguru kya batt yr
@amarjitsingh2775
@amarjitsingh2775 2 месяца назад
ਖਿੱਚ ਕੇ ਰੱਖ ਮੰਨੇ ਵੀਰ, ਚੁਟਕਲੇ ਵਾਲੇ ਗਭੀਰ ਨਹੀ ਪੰਜਾਬ ਲਈ
@paramjitsingh6295
@paramjitsingh6295 2 месяца назад
ਭੰਡ ਬੁੱਚੜ ਪੰਜਾਬ ਨੂੰ ਮੱਗਨ ਲਾਦੂ ਜੇ ਇਹ ਹਾਲ ਰਹਿਆ
@devindersingh4714
@devindersingh4714 2 месяца назад
Tuhade soch choti hai bhagwant maan karke punjab khushal hon laga nale eh project sukha aap le ke aaea teh aap hi band kar geya se
@lakhwindersingh6152
@lakhwindersingh6152 2 месяца назад
Vir eh Project Am party wale band hoya 2023 to ​@@devindersingh4714
@GurpreetSingh-hm8jv
@GurpreetSingh-hm8jv 2 месяца назад
Good job
@baljitkaur1295
@baljitkaur1295 2 месяца назад
Bhagwant Maan te I've lgda puraniya dushmaniya kadan vaste hi prime minister banana chahunda si ,badal sarkar ne Punjab di tarakki lyi bada kuj kita hai ,sir tusi bahut vadiya mudda chukya hai es te jaroor Kam hona chahida hai te lorh v hai aam loka di👍👍👏👏👏👏 parmatma tuhadi nek soch hamesha I've hi rakhe
@JasvirSingh-nf7ge
@JasvirSingh-nf7ge 2 месяца назад
Sehi gall aa A bhagwat ne Punjab nu barwad kr k rakh dita Bohot dukh hunda sun k A sire da nikama bhagwat
@gurdevsinghaulakh7810
@gurdevsinghaulakh7810 2 месяца назад
ਮੰਨਾ ਬਾਈ ਗੁੱਡ👌,
@rajansareen2815
@rajansareen2815 2 месяца назад
Good job pardan ji
@shivanisharma5562
@shivanisharma5562 2 месяца назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@khushdeep7172
@khushdeep7172 2 месяца назад
ਮੰਨੇ ਬਾਈ ਦੀ ਗੱਲ ਬਿਲਕੁਲ ਸਹੀ ਹੈ ਝੰਡੇ ਨੇ ਸੁਖਬੀਰ ਬਾਦਲ ਨੂੰ ਗਲਤ ਸਾਬਿਤ ਦਾ ਠੇਕਾ ਲਿਆ ਨੁਕਸਾਨ ਜਿੰਨਾ ਮਰਜੀ ਹੋਵੇ
@ranaavtar1296
@ranaavtar1296 2 месяца назад
ਭਾਜੀ ਜ਼ਿੰਦਵਾਦ ❤
@kuljitsingh5300
@kuljitsingh5300 2 месяца назад
Good job manna saab
@sarbjeetkaur2816
@sarbjeetkaur2816 2 месяца назад
Bilkul ਸਹੀ
@SandhuSajan-m3r
@SandhuSajan-m3r 2 месяца назад
Right maana saab
@sukhjiwansingh4313
@sukhjiwansingh4313 2 месяца назад
Salute ha by Manna
@asttydydydgfxfxyfufug3798
@asttydydydgfxfxyfufug3798 Месяц назад
ਮੰਨਾ ਜੀ ਥੋਡੀਆਂ ਗੱਲਾਂ ਵਿੱਚ ਦਮ ਹੈ
@deep_2113
@deep_2113 2 месяца назад
Sir AAP MLA mp CM ban skde Ho Punjab Day AAP key soch ache hai 😊
@mahindersingh5913
@mahindersingh5913 2 месяца назад
Very good manna jii, bhut Galt kr rahii sarkar
@SawnaPhysicalAcademy
@SawnaPhysicalAcademy 2 месяца назад
😢😢😢
@pawansingh-ey1vt
@pawansingh-ey1vt 2 месяца назад
ਅੰਮ੍ਰਿਤਸਰ ਇਕੱਲਾ ਪੂਰੇ ਪੰਜਾਬ ਦਾ ਦਿਡ ਭਰਦਾ ਹੈ ਪਰ ਅੰਮ੍ਰਿਤਸਰ ਨੂੰ ਕੁਝ ਵੀ ਫਾਇਦਾ ਨਹੀਂ ਮਿਲਦਾ
@manoharsinghindian8677
@manoharsinghindian8677 2 месяца назад
❤❤❤❤ vvvvvv good
@lovereenkaurlove1134
@lovereenkaurlove1134 2 месяца назад
👍👍❤
@palimalhi4543
@palimalhi4543 2 месяца назад
Bhot vadia eh muda chukiya e ase eho gal krde se
@amritbawa7695
@amritbawa7695 2 месяца назад
Right veer ji
@SanjeevKumar-j8g
@SanjeevKumar-j8g 2 месяца назад
ਸਾਰੇ ਇੰਡੀਆ ਵਾਲੇ ਬਿਜਨੈਸ ਕਰਣ ਪੰਜਾਬ ਆਉਂਦੇ ਤਾਂ ਕਹਿੰਦੇ ਆ ਗਾਵ ਮਤਲਬ ਪਿੰਡ ਵਾਲਾ ਹਾਲ ਆ ਤੁਹਾਡੇ ਸ਼ਹਿਰਾਂ ਦਾ, ਸਿਟੀ ਬੱਸ ਸਰਵਿਸ ਸਾਰੇ ਪੰਜਾਬ ਵਿੱਚ ਹੀ ਨਈ ਹੈਗੀ, bhttaa ਬਹਿ ਗਿਆ ਪੰਜਾਬ ਦਾ, ਬਿਜਲੀ ਦਾ ਬੇੜਾ ਗਰਕ ਗਿਆ ਹੈ, ਟੋਲ ਲੁੱਟ ਰਹੇ ਨੇ, ਸਰਕਾਰਾਂ ਬੋਰਡ ਲਾ ਕੇ ਕੰਮ ਦੱਸ ਰਹੇ ਨੇ, ਕੰਮ ਦਿਖਦੇ ਹੁੰਦੇ ਆ ਦਿਖਾਉਣੇ ਨਈ ਪੈਂਦੇ, 50 ਸਾਲ ਹੋਏ ਦੇਖਦੇ, ਬਿਜਲੀ ਸੜਕਾਂ ਤੇ ਪਾਣੀ ਹੀ ਠੀਕ ਨਈ ਹੋ ਸਕਿਆ, ਮੈਂ ਆਪ ਨੂੰ ਵੋਟ ਪਾਈ ਸੀ, ਨਤੀਜਾ ਪਿਛਲੇ 50 ਸਾਲ ਦੇ ਰਿਕਾਰਡ ਟੁੱਟ ਗਏ, ਏਨਾ ਬੁਰਾ ਹਾਲ ਹੋਇਆ, ਲੁੱਟ ਮਚਈ ਪਈ ਹੈ, ਕਿਸੇ ਨੂੰ ਕੋਈ ਡਰ ਨਈ ਹੈ, ਪੈਸੇ ਖਾਣ ਤੋਂ,
@vikramjeetsingh4651
@vikramjeetsingh4651 2 месяца назад
Ryt said
@jugrajsidhu7650
@jugrajsidhu7650 2 месяца назад
Good
@kamalsandhu8681
@kamalsandhu8681 2 месяца назад
Hon ਮੁੱਖ ਮੰਤਰੀ ਬਣਾ ਦਿਓ ਜੀ
@PANJABICLIPCUT
@PANJABICLIPCUT 2 месяца назад
❤❤❤❤❤
@SurinderSingh-jk4er
@SurinderSingh-jk4er 2 месяца назад
Good job Manna Sahib First of all no free service should be provided Because it is a reason for los of any scheme The conditions of roads and power supply in S A D regime was praise worthy virodhi May say whatever they like
@JatinderKumar-tn2xn
@JatinderKumar-tn2xn 2 месяца назад
SSA g very good gggggggg
@dilbagaulakh4444
@dilbagaulakh4444 2 месяца назад
Good job 👍 sir
@Isro295
@Isro295 2 месяца назад
Bahar de mulak wich aa ke ik cheez da pata lagaya hai oh hai MAINTAINANCE bus hospital ghar school ban taan jaange par una nu sambna maintaine rakhna bahut zazoori hai saade india punjab wich bahut waddi kami hai jis wajah naal aam bandiya nu roozgaar vi mil skda hai par nahi kyun ki koi wadiya salah kar hi nahi hai bas gallan gaalna wich sab kuch karange haqeeqat wich zero ne
@vikrammalik7499
@vikrammalik7499 2 месяца назад
Right veer ji 🎉
@Gurcharansingh-fl9xi
@Gurcharansingh-fl9xi 2 месяца назад
ਜੇਕਰ ਫ੍ਰੀ ਨਾ ਕਰਦੇ ਤਾ ਇਹ ਬੱਸਾ ਅੱਜ ਵੀ ਚਲਦੀ ਹਾਲਤ ਵਿੱਚ ਹੋਣੀਆਂ ਸੀ .
@Sonia-rw2gy
@Sonia-rw2gy 2 месяца назад
Sahi gal aa veer Ji
@AmritsarMetroBusWale
@AmritsarMetroBusWale 2 месяца назад
ਅਮ੍ਰਿਤਸਰ ਕਮਿਸ਼ਨਰ ਨੇ ਕੰਪਨੀ ਭੱਜ਼ਣ ਤੇ ਕੋਈ ਕਾਰਵਾਈ ਨਹੀਂ ਕੀਤੀ,,,,,
@Iqbalsinghjaiswal.
@Iqbalsinghjaiswal. 2 месяца назад
Verygoodmanasabji
@tarsemchauhan8572
@tarsemchauhan8572 2 месяца назад
Eh Pune di company dia ne badal ne chalian si.... private company salary nahi de rahe si...corona time staff chala gea si
@sewaksingh4779
@sewaksingh4779 2 месяца назад
ਮੰਨਾ ਸਾਹਿਬ ਤੁਸੀਂ ਹਮੇਸ਼ਾ ਕਮਜ਼ੋਰ ਸਿਆਸਤਦਾਨ ਦੀ ਗੱਲ ਕਰਦੇ ਹੋ। ਇਹ ਬੱਸਾਂ ਬਾਦਲ ਸਰਕਾਰ ਵੇਲੇ ਬੰਦ ਹੋ ਗਈਆਂ ਸਨ ਤੇ ਕੈਪਟਨ ਸਰਕਾਰ ਵੇਲੇ ਬਾਕੀ। ਇਹ ਬੱਸਾਂ ਟੁੱਟੀਆਂ ਹੋਈਆਂ ਹਨ, ਸਰਕਾਰ ਕੋਲ ਪੈਸੇ ਨਹੀਂ ਹਨ, ਇਸ ਲਈ ਕਿਰਪਾ ਕਰਕੇ ਕੁਝ ਹੋਰ ਮੁੱਦਿਆਂ 'ਤੇ ਆਪਣੀ ਊਰਜਾ ਖਰਚ ਕਰੋ। ਇਸ ਵੇਲੇ ਸਿਰਫ਼ ਇੱਕ ਹੀ ਮੁੱਦਾ ਉਠਾਉਣਾ ਹੈ, ਉਹ ਹੈ ਕੇਜਰੀਵਾਲ, ਰਾਘਵ ਚੱਢਾ ਅਤੇ ਪਾਰਟੀ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਨਾਲ ਸੁਹਿਰਦ ਹੋਣਾ।
@RajnishSharmablockblock
@RajnishSharmablockblock 2 месяца назад
Baai ji hun tuci auto rickshaw waley nu vehlla karndi tiyaari vich ho baai ji na auto waley naal tuhaddi ki dushmani hai bada okkha ghar chalda jai lakesh 😢😢😢😢😢
@dushiantpatial274
@dushiantpatial274 2 месяца назад
Right sir Par koi ne pushda
@jasbirsingh9282
@jasbirsingh9282 2 месяца назад
Veer ji city bus stand Sangam wale nu es bus stand te kita jave. Jis nal city di traffic da vi hal ho jayega
@13TVPUNJABI
@13TVPUNJABI 2 месяца назад
Manna saab ah bus amritsar airport tao Amritsar bus stand tak direct bus service lao ji punjab sarkar nu kaho ji
@JasvirSingh-nf7ge
@JasvirSingh-nf7ge 2 месяца назад
Sukhbir singh badal zindabad
@AmritsarMetroBusWale
@AmritsarMetroBusWale 2 месяца назад
ਅਮ੍ਰਿਤਸਰ ਕਮਿਸ਼ਨਰ ਨੇ ਸਾਡਾ ਬੇੜਾਗਰਕ ਕਰਤਾ
@lovereenkaurlove1134
@lovereenkaurlove1134 2 месяца назад
ਡਰਾਈਵਰ ਵੀਰਾਂ ਨੂੰ ਬਹੁਤ ਪਰੇਸ਼ਾਨੀ ਹੋਈ
@user-he9yd6wl5v
@user-he9yd6wl5v 2 месяца назад
shi gl a congress nu bolda ni kush ehe
@VirsaSingh-r7c
@VirsaSingh-r7c Месяц назад
ਟਿਕਟ ਨਹੀਂ ਮਿਲੀ mpਦੀ
@PunjabiKiteLovers
@PunjabiKiteLovers 2 месяца назад
Ajj Punjab nu tuhade varge leaders di lod hai Ji
@TarsemmSingh-ie9pj
@TarsemmSingh-ie9pj 2 месяца назад
LUDHIANA vi. TAJPUR ROAD ta
@jagatpalsingh8904
@jagatpalsingh8904 2 месяца назад
Ludhiana ch v aahi hal hai...
@JasvirSingh-nf7ge
@JasvirSingh-nf7ge 2 месяца назад
A ni sukhbir da mukabla kr sakda
@jassasinghahluwalia9263
@jassasinghahluwalia9263 2 месяца назад
ਮੰਨਾ ਜੀ, ਤੁਸੀਂ ਬਹੁਤ ਵਧੀਆ ਮੂਦਾ ਚੁਕਿਆ ਹੈ ਪਰ ਇਹ ਪ੍ਰੋਜੈਕਟ ਹੀ ਗ਼ਲਤ ਸੀ ਵਗੈਰ ਸੋਚੇ ਸਮਝੇ ਹੀ ਲੋਕਾਂ ਦੇ ਟੈਕਸਾਂ ਤੋਂ ਇੱਕਠਾ ਕੀਤਾ ਪੈਸਾ ਉਡਾ ਦਿੱਤਾ ਗਿਆ ਰਹਿੰਦੀ ਕਸਰ ਆਹ ਹੁਣ ਦੀ ਸਰਕਾਰ ਨੇ ਕੱਢ ਦਿੱਤੀ ਹੈ ਚਾਹੀਦਾ ਇਹ ਸੀ ਕਿ ਏਸੇ ਪ੍ਰੋਜੈਕਟ ਨੂੰ ਅਮੈਂਡਮੈਟ ਕਰਕੇ ਕਾਮਯਾਬ ਕਰਦੇ
@sandepsingh376
@sandepsingh376 2 месяца назад
Mann Saab bhut nafrat de raajneeti tu bina kuz nhi kaday Khaira Saab nu kaday kisay nu hor kuz nhi
@manisekhon3963
@manisekhon3963 2 месяца назад
ਮੀਡੀਆ ਵਾਲੇ ਸਾਰੇ ਵਿਕਾਊ ਹਨ ਸਿਰਫ਼ TRP ਲੈਣ ਲਈ ਕੰਮ ਕਰਦੇ ਹਨ
@theamazingcolours634
@theamazingcolours634 2 месяца назад
Maan sarkar so gaee h😮😮😮😮😮😅😅😅
@GurbachanSingh-fl2wt
@GurbachanSingh-fl2wt 2 месяца назад
Buses m koi v nhi bethta dekha gya h jo fencing lga k raste bnae gai h vo tode jan sakda saf ho jan . Buses nu rutes per lagaya jan
@kamaljitsingh9353
@kamaljitsingh9353 2 месяца назад
Sir Ehna ne Punjab Roadways da Bedhha Garak kita aa
@kulvirsingh500
@kulvirsingh500 2 месяца назад
Sad da spoon ban gaya manna sehan
@MandeepmomanMandeep
@MandeepmomanMandeep 2 месяца назад
Bhra eah ta greeba nu miln wali kank wi Khage akali Sarkar wele 30kg mildi si hun 4kg mil rahe aa par ji bekar sarkar
@kisanmajdurikta6086
@kisanmajdurikta6086 2 месяца назад
Ambarsar de log nahin bolate Paji
@malkeetkumar9566
@malkeetkumar9566 2 месяца назад
Ajj kal di rajinite jo ki aam aadmi party satta ch onde e badle di rajinite kite badla khore di rajinite kite
@kashmirsingh51
@kashmirsingh51 2 месяца назад
Ladies free Safar vich kina munafa hunda ki😂
@ShreyanshPathaina
@ShreyanshPathaina 2 месяца назад
Bilkul fail sarkaar ahii haal hospitals da bus mohala calnic chida hospital dispamcryia jaan bhaad ch aapna naa chamkona public hun vote ni payegi tuhanu jhaadu valiyo
@HardayilSingh
@HardayilSingh 2 месяца назад
A.sawal.kaptan.nu.ko.nahe.keta
@gurindhersingh3894
@gurindhersingh3894 2 месяца назад
Manaa ji nu benti hai ih ptaa lagaao pehle ਜਿਹੜੀਆਂ red busess aayyia san oh kithe han
@JasvirSingh-nf7ge
@JasvirSingh-nf7ge 2 месяца назад
Bhagwat ne barbad kar dita Punjab nu Sukhbir de kite hoe km es toh dekh ni hunde
@MandeepmomanMandeep
@MandeepmomanMandeep 2 месяца назад
Mana sab kank bare wi bolo
@gurindhersingh3894
@gurindhersingh3894 2 месяца назад
Bhut vada scandal hai Pehle red busess aayyia san oh kithe hai
@DilbagSingh-fk2if
@DilbagSingh-fk2if 2 месяца назад
ਏਹ ਤਾਂ ਇੱਕ ਲੱਖ ਦੀ ਚਾਹ ਪੀ ਵਾਲਾ ਮੰਤਰੀ ਆਂ 😅😅😅
@JaswinderSingh-o6y
@JaswinderSingh-o6y 2 месяца назад
Gall sahi ji kah gi app nu samjdi raja ki gal kato band kite praed vet wle parde cora da acont
@devindersingh4714
@devindersingh4714 2 месяца назад
Mana saab congress time v band se udo tusi sute se
@JasvirSingh-nf7ge
@JasvirSingh-nf7ge 2 месяца назад
Sb toh bade chor ta Delhi di partya wale
@Singh71-o8v
@Singh71-o8v 2 месяца назад
ਤੁਸੀ ਵੀ ਰਾਹੁਲ ਗਾਂਧੀ ਨੂੰ ਉੱਚ ਬੁੱਧੀ ਦਾ ਮੰਨਦੇ ਹੋ???
@AjitSingh-el4gf
@AjitSingh-el4gf 2 месяца назад
Kutian de bhaunkn nall Hathi rukfa nhi hai.
@jsrajput-qr6ek
@jsrajput-qr6ek 2 месяца назад
ANDHER NAGARI CHUPTA RAJA
Далее
aespa 에스파 'Whiplash' MV
03:11
Просмотров 14 млн
Шок-контент! 😱
00:50
Просмотров 2 млн
Кольцо Всевластия от Samsung
01:00
Просмотров 428 тыс.
aespa 에스파 'Whiplash' MV
03:11
Просмотров 14 млн