Тёмный
No video :(

ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVE 

REDLIVE PUNJAB
Подписаться 49 тыс.
Просмотров 401 тыс.
50% 1

#REDLIVE #REDLIVEKABDDI
Red Live Kabaddi Cont :-
88727-21996, 87270-88827ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVEਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਪੁੱਠੇ ਫਸਾਏ ਇਸ ਢਾਡੀ ਸਿੰਘ ਨੇ | ਭਾਈ ਗੁਰਪ੍ਰਤਾਪ ਸਿੰਘ ਪਦਮ|| RED LIVE
ਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮਭਾਈ ਗੁਰਪ੍ਰਤਾਪ ਸਿੰਘ ਪਦਮ
AMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPALAMRITPAL SINGH AJNALA AMRITPAL AJNALA VIRAL VIDEO DHADI KIRTAN DARBAR AJNALA AJNALA AMRITPAL#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive #redkabaddi #dharmik #video #live #gurbani#redlive
#redlive #redkabaddi #dharmik #video #live #gurbani

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 286   
@Khalistan_295
@Khalistan_295 Год назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਸਾਡੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲੇ
@sandeephothi6900
@sandeephothi6900 Год назад
ਢਾਡੀ ਵੀਰ ਜੇ ਤੁਹਾਡੇ ਵਰਗੀ ਸੋਚ ਸਾਰੇ ਸਿੱਖਾਂ ਦੀ ਹੋਵੇ ਸਿੱਖਾਂ ਸਾਰੇ ਮਸਲੇ ਹੱਲ ਹੋ ਜਾਣ
@sahotabaljit55
@sahotabaljit55 Год назад
ਬਿਲਕੁੱਲ ਠੀਕ ਕਿਹਾ ਵੀਰ ਪਦਮ ਸਾਹਬ ਨੇ,ਸਾਡੀ ਕੌਮ ਵਿੱਚ ਸਾਥ ਦੇਣ ਵਾਲਿਆਂ ਨਾਲ਼ੋ ਲੱਤਾਂ ਖਿੱਚਣ ਵਾਲ਼ੇ ਜਿਆਦਾ ਹਨ।
@nirvalsingh6516
@nirvalsingh6516 Год назад
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ
@punjabitvddpunjabi8549
@punjabitvddpunjabi8549 Год назад
ਬਿਲਕੁਲ ਸਹੀ ਕਿਹਾ ਭਾਈ
@jagbirdadwal3369
@jagbirdadwal3369 5 месяцев назад
ਮਨ ਖੁਸ਼ ਹੋ ਗਿਆ ਸੁਣ ਕੇ
@balbirsakhon6729
@balbirsakhon6729 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏 ਢਾਡੀ ਸਿੰਘਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਚੜਦੀ ਕਲਾ ਹਰ ਮਦਾਨ ਫਤਿਹ ਹੋਵੇ 🙏
@onkarsahota1677
@onkarsahota1677 Год назад
ਇਸ ਢਾਡੀ ਸਿੰਘ ਜੀ ਨੂੰ ਬੇਨਤੀ ਹੈ ਇਸੇ ਤਰ੍ਹਾਂ ਸਿੱਖਾਂ ਨੂੰ ਇਤਿਹਾਸ ਦੀ ਜਾਣਕਾਰੀ ਦੇਣੀ ਜ਼ਾਰੀ ਰੱਖਣ, ਬਹੁਤ ਬਹੁਤ ਬਹੁਤ ਜ਼ਰੂਰੀ ਹੈ ਜੀ, ਇਨ੍ਹਾਂ ਨੂੰ ਕੋਟੀ ਕੋਟੀ ਪ੍ਰਣਾਮ,
@user-tk7yt8dn9z
@user-tk7yt8dn9z 5 месяцев назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਨੂੰ ਸੱਚ ਦੇ ਪਹਿਰੇਦਾਰ ਹਨ
@nirmalsingh864
@nirmalsingh864 Год назад
ਗੁਰੂ ਮੇਰੇ ਸੰਗ ਸਦਾ ਹੈ ਨਾਲੇ ।❤।ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।
@onkarsahota1677
@onkarsahota1677 Год назад
ਗੁਰਪ੍ਰਤਾਪ ਸਿੰਘ ਪਦਮ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@surindersinghfauji9141
@surindersinghfauji9141 Год назад
ਬਹੁਤ ਵੱਧੀਆ ਜਾਣਕਾਰੀ ਦਿਤੀ! ਬੱਚਿਆ ਨੂੰ ਇਹ ਸਭ ਪੜ੍ਹਿਆ ਜਾਣਾ ਚਾਹੀਦਾ ਹੈ!
@kingboss3536
@kingboss3536 11 месяцев назад
@@surindersinghfauji9141 ਼ਭਭ਼਼ਭਢ਼਼ਭ਼ਭ਼਼਼਼਼਼ਢਭ਼਼਼਼਼਼਼਼ਢ਼ਭ। ਼਼ਭ਼ਭਭ਼਼ਭ਼਼਼਼ਭ਼ਭ਼ਝ
@baggaaulakhbaggaaulakh8006
@baggaaulakhbaggaaulakh8006 10 месяцев назад
ਗੁਰੂ ਗ੍ਰੰਥ ਸਾਹਿਬ ਜੀ ਸਾਡਾ ਪਿਉ ਹੈ ਤੇ ਪਿਉ ਨੂੰ ਬੱਚੇ ਆਪਣੇ ਨਾਲ ਹੀ ਰੱਖਦੇ ਹਨ॥
@pashminderkaur9947
@pashminderkaur9947 Год назад
ਪ੍ਰਸੰਗ ਸੁਣਾਉਣ ਦਾ ਆਪ ਜੀ ਦਾ ਢੰਗ ਵਿਲੱਖਣ ਹੈ । ਸੂਰਮੇ ਯੋਧਿਆਂ ਦਿਆਂ ਬਾਤਾਂ ਸੁਣਕੇ ਖੂਨ ਹਿਲੋਰੇ ਮਾਰਨ ਲੱਗ ਪੈਂਦਾ ਹੈ ‌। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ।
@NirmalSingh-qj9wm
@NirmalSingh-qj9wm Год назад
Bilkul shi kiha Khalsa ji
@surjitsingh7032
@surjitsingh7032 Год назад
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ💐❤️💪👍👏
@ManpreetSingh-ht3rr
@ManpreetSingh-ht3rr Год назад
ਬਿਲਕੁੱਲ ਸਹੀ ਕਿਹਾ ਵੀਰ ਜੀ
@BalbirSingh-sp5ic
@BalbirSingh-sp5ic 4 месяца назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਬਾਦ 🙏🙏 ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲ੍ਹਾ ਵਿੱਚ ਰੱਖਣ
@harjindersingh-hd3mo
@harjindersingh-hd3mo 8 месяцев назад
ਢਾਡੀ ਜਥੇ ਦੇ ਆਗੂ ਵੀਰ ਜੀ ਵਿਦਿਆ ਦਾ ਸਮੁੰਦਰ, ਅਤੇ ਹਿਕ ਦੇ ਜੋਰ ਨਾਲ ਬੋਲਣ ਵਾਲੇ, ਨਿਡਰ ਸੋਚ ਦੇ ਮਾਲਕ ਹਨ,,ਵਿਦਿਆ ਦਾ ਗੁਰੂ ਜੀ ਨੇ ਭੰਡਾਰਾ ਬਖਸ਼ਿਆ ਹੈ ਤੇ ਜੁਰਤ ਵੀ ਕਮਾਲ ਦੀ ਹੈ, ਸਦਕੇ ਜਾਈਏ ਜੁਰਅਤ ਵਾਲੇ, ਵਿਦਵਾਨ ਅਤੇ ਨਿਡਰ ਢਾਡੀ ਵੀਰ ਦੇ ,, ਭਾਈ ਸਾਹਿਬ ਭਾਈ ਅਮਰਤ ਪਾਲ ਸਿੰਘ ਜੀ ਖ਼ਾਲਸਾ ਦੇ ਹੱਕ ਵਿੱਚ ਭੁਗਤਣ ਵਾਲੇ ਪਹਿਲੇ ਢਾਡੀ ਵੀਰ ਜੀ ਹਨ ,,❤ ਡੀ ਸੀ ਨਾਗੋਕੇ,,❤
@ssingh4432
@ssingh4432 Год назад
ਭਾਈ ਸਾਹਿਬ ਨਾਲ ਦਾ ਵਿਰੋਧ ਕਰਨਾ ਬਿੱਲਕੁਲ ਗਲਤ ਆ ਜੋ ਕਿ ਬਹਤ ਪੜੇ ਲਿਖੇ ਨੇ , ਸਰਕਾਰ ਨੂੰ ਚਾਹੀਦਾ ਉਹਨਾ ਦੀ ਸੇਧ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ
@bakhshishaatma-zn7sv
@bakhshishaatma-zn7sv Год назад
ਬਹੁਤ ਵਧੀਆ ਇਤਿਹਾਸ ਸੁਣਾਇਆ ਹੈ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਜੱਥਾ ਸਿੰਘਾਂ ਦਾ ਅਨੰਦ ਆਇਆ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harvinderballu933
@harvinderballu933 Год назад
🙏ਵਾਹਿਗੁਰੂ ਜੀ 🙏ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 🙏ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਅਸੀਂ ਆਪਣਾ ਪਿਤਾ ਮੰਨਦੇ ਹਾ ਤਾਂ ਆਪਣੇ ਪਿਤਾ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ 🙏ਗੁਰੂ ਮਾਨਿਓ ਗ੍ਰੰਥ 🙏
@harvanshsingh9619
@harvanshsingh9619 Год назад
⁶⁰⁰⁰⁰⁰0⁰00⁰⁰⁰😊
@jilesingh831
@jilesingh831 10 месяцев назад
ਪਰ ਭਾਈ ਸ਼ਹੀਦ ਬੰਲੁ ਜੀ ਦੇ ਪਰਵਾਰ ਦਾ ਪਰ ਸੰਗ 4ਜੰਗਾ ਵਿਚ ਆਉਂਦਾ ਹੈ ਆਪ ਜੀ ਦੇ ਮੁੱਖ ਸੁਨਾਈਅ ਜਾਵੇ ਵਾਹਿਗੁਰੂ ਜੀ
@lakhwinderkaur8326
@lakhwinderkaur8326 8 месяцев назад
ਢਾਡੀ ਸਿੰਘ ਵੀਰੋ ਚੜ੍ਹਦੀ ਕਲਾ ਚ ਰਹੋ ਹਮੇਸ਼ਾਂ 🙏 ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 💪🚩🚩
@vikramjitkaur2171
@vikramjitkaur2171 Год назад
ਇਤਹਾਸ ਸੁਣ ਕੇ ਮਨ ਬਹੁਤ ਹੀ ਖੁਸ਼ ਹੋਇਆ ਹੈ।ਹੁਣ ਮੌਕਾ ਹੈ ਅਜੇਹਾ ਪ੍ਰਚਾਰ ਕਰਨ ਦਾ ਤਾਂ ਕਿ ਸਿੱਖ ਕੌਮ ਇਕੱਠੀ ਹੋ ਕੇ ਆਪਣੀ ਸੰਸਕ੍ਰਿਤੀ ਅਤੇ ਮਾਣ ਠ ਨੂੰ ਕਾਇਮ ਰੱਖ ਸਕਣ।
@balbirsakhon6729
@balbirsakhon6729 Год назад
ਗੁਰੂ ਦੇ ਪਿਆਰਿਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ🙏
@HardeepSingh-lm3yz
@HardeepSingh-lm3yz 7 месяцев назад
🙏🙏🙏🙏🙏🙏🌷
@Taransingh-rh7nn
@Taransingh-rh7nn 5 месяцев назад
WWE p xx ki io​@@HardeepSingh-lm3yz
@jagdevsingh5432
@jagdevsingh5432 Год назад
ਭਾਈ ਸਾਹਿਬ ਆਪ ਜੀ ਨੂੰ ਬੇਨਤੀ ਹੈ ਕੇ ਇਨਸਾਫ਼ ਮੋਰਚੇ ਵਿੱਚ ਪਹੋਚ ਕਰ ਹਾਜਰੀ ਜਰੂਰ ਭਰੋ ਜੀ,
@ranjitpannu5431
@ranjitpannu5431 Год назад
ਬਹੁਤ ਵਧੀਆ ਵਾਹਿਗੁਰੂ ਚੜ੍ਹਦੀਕਲਾ ਕਰੇ
@preetamsandhu-qx5us
@preetamsandhu-qx5us Год назад
As
@PBGamerhere
@PBGamerhere Год назад
ਬਹੁਤ ਵਧੀਆ ਗੱਲਾ ਸੁਣ ਕੇ ਮਨ ਖ਼ੁਸ਼ ਹੋ ਗਿਆ
@gurdeepsandhu9305
@gurdeepsandhu9305 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸਿੱਖ ਇਤਿਹਾਸ ਸੁਣਿਆ ਹੈ
@Bdog6868
@Bdog6868 Год назад
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਮੇਹਰ ਭਰਿਆ ਹਥ ਰਖਿਉ ਢਾਡੀ ਸਿੰਘ ਵੀਰਾ ਦਾ ਬਹੁਤ ਬਹੁਤ ਧੰਨਵਾਦ
@baggaaulakhbaggaaulakh8006
@baggaaulakhbaggaaulakh8006 10 месяцев назад
ਵਾਹਿਗੁਰੂ ਜੀ🙏🙏🙏
@user-gb2gj3nu1n
@user-gb2gj3nu1n Год назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤
@balkourdhillon5402
@balkourdhillon5402 Год назад
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਗੁਰੂ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਚੜ੍ਹਦੀ ਕਲਾ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣਾ ਜੀ।
@GurpreetSingh-ub9ju
@GurpreetSingh-ub9ju Год назад
ਵਾਹ ਵੀਰ ਪਦਮ
@dalbirsinghsingh6234
@dalbirsinghsingh6234 Год назад
ਬਹੁਤ ਵਧੀਆ ਲੱਗਾ ਇਤਿਹਾਸ ਬਾਰੇ ਦੱਸਿਆ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਵੀਰਾਂ ਦਾ
@MahabirSingh-ck6kd
@MahabirSingh-ck6kd Год назад
Shi gall a ji
@bakhshishaatma-zn7sv
@bakhshishaatma-zn7sv Год назад
ਤਨੋਂ ਮਨੋਂ ਧੰਨਵਾਦੀ ਹਾਂ ਜੱਥੇਦਾਰਾਂ ਗਿਆਨੀ ਸਿੰਘ ਖਾਲਸਾ ਸਾਹਿਬ ਜੀ ਜੱਥੇ ਨੂੰ ਨਮਸਕਾਰ ਕਰਦਾ ਹਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@baljitchahal7313
@baljitchahal7313 Год назад
Bahut Vadia
@jilesingh831
@jilesingh831 10 месяцев назад
ਵਾਹਿਗੁਰੂ ਜੀ ਆਪ ਜੀ ਵੱਲੋਂ ਪਰ ਸੰਗ ਸੁੱਕੇ ਮਨ ਬਹੁਤ ਖੁਸ਼ ਹੋਏ ਹੈ
@rajbirsingh631
@rajbirsingh631 Год назад
ਵਾਹਿਗੁਰੂ ਜੀ ,ਅੰਮ੍ਰਿਤਪਾਲ ਸਿੰਘ ਦੀ ਚੜਦੀ ਕਲਾ ਰੱਖਣੀ।
@tarlochansingh5841
@tarlochansingh5841 Год назад
Great leader bhai amritpal singh ji 🙏
@harpreetkaur8063
@harpreetkaur8063 Год назад
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਧੰਨਵਾਦਜੀਉ
@bhupinderkaur8661
@bhupinderkaur8661 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@HARJINDERKAUR-wi5kr
@HARJINDERKAUR-wi5kr 11 месяцев назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@nirmalsingh-ss6oh
@nirmalsingh-ss6oh Год назад
Very good job by Bhai Gurpartap Singh Ji Padam for explaining the Sikh History very nicely. Waheguru Ji Bhai Sahib Ji nu hamesha Charhdi kala vich rakhan Ji.
@manindersharma3495
@manindersharma3495 Год назад
Bahut vidiya speech amritpal singh khalsa zindabaad zindabaad zindabaad zindabaad zindabaad
@RajinderSingh-lv5wk
@RajinderSingh-lv5wk Год назад
Good
@ManjitSingh-rg7td
@ManjitSingh-rg7td Год назад
ਵਾਹਿਗੁਰੂ ਜੀ 🙏🏻🌹
@user-uy4eb1cd6t
@user-uy4eb1cd6t 10 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@harinderkaur3219
@harinderkaur3219 Год назад
ਸਿੱਖ ਇਤਿਹਾਸ ਇੰਚ ਮਿਣ ਮਿਣ ਕੇ ਸੁਣਾ ਰਹੇ ਜਥੇ ਦਾ ਬਹੁਤ ਬਹੁਤ ਧੰਨਵਾਦ 🙏🙏ਜੁੱਗ ਜੀਓ ਗੁਰੂ ਜੀ ਕੇ ਲਾਲ
@gaganjitkhaira2437
@gaganjitkhaira2437 Год назад
ਰਾਜ ਕਰੇਗਾ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏 ਕਿਰਪਾ ਕਰੋ ਜੀ 🙏
@kabalsinghrandhawa9100
@kabalsinghrandhawa9100 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@saadapind1434
@saadapind1434 Год назад
ਭਾਈ ਬਿਕਰਮਜੀਤ ਸਿੰਘ ਜੀ ਲਾਲੂ ਘੁੰਮਣ ਵਾਲੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੇ ਕਲਾਸ਼ ਮੇਟ ਨੇ ਭਾਈ ਬਿਕਰਮਜੀਤ ਸਿੰਘ ਜੀ ( ਤਰਸੇਮ ਸਿੰਘ ਪਿੰਡ ਲਾਲੂ ਘੁੰਮਣ )
@Kaur00001
@Kaur00001 Год назад
ਜੁੱਗੋ ਜੁੱਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏 ਗੁਰੂ ਗੋਬਿੰਦ ਸਿੰਘ ਜੀ ਪਾਪੀਆਂ ਨੂੰ ਮਾਰਨ ਗੇ।ਵਾਹਿਗੁਰੂ ਜੀ 🙏
@jaslinkaur1313
@jaslinkaur1313 10 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurpreetSingh-nm3wc
@GurpreetSingh-nm3wc Год назад
WAHEGURU WAHEGURU WAHEGURU WAHEGURU WAHEGURU ji
@ManjitKaur-cu1ny
@ManjitKaur-cu1ny Год назад
Waheguru chaddi kala karna ji panth di 👳‍♀️👳‍♀️👳‍♀️
@bhupinderbal7077
@bhupinderbal7077 Год назад
ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੀ ਚੜ੍ਹਦੀ ਕਲਾ ਕਰਨ🙏🙏🌹
@tarlochansingh5841
@tarlochansingh5841 Год назад
Honest leader bhai amritpal singh ji waheguru chardi kala hove
@jogindersingh9925
@jogindersingh9925 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ🙏 🙏🌹🌹
@arjunbhandari9887
@arjunbhandari9887 Год назад
Very nice very good thank-you truth speech very good information godbles
@charanjitsingh9943
@charanjitsingh9943 Год назад
Amritpal SIngh ji is doing good job. Waheguru una te apna hath rakhan. I salute him for his good job.
@lovepreetbrar9699
@lovepreetbrar9699 9 месяцев назад
Waheguru ji ka khalsa waheguru ji ki Fathe.ji..very.NICE.KHALLSA.JI
@jkink7556
@jkink7556 5 месяцев назад
ਬਹੁਤ ਵਧੀਆ ਗਾਇਆ ਇਤਹਾਸ ਤੁਸੀਂ ਖਾਲਸਾ ਜੀ ਧੰਨਵਾਦ
@AmrikSingh-bd4pf
@AmrikSingh-bd4pf Год назад
bhai sahib ji Your ddhadi jatha is really a great living legend. You have redeemed the Khalsa public image of bhai Amritpal Singh & his activities.
@kulwantsingh2634
@kulwantsingh2634 Год назад
🙏❤️Good real life images show to the Kom as well as world and energise to all ❤️🙏
@nirankarsingh8884
@nirankarsingh8884 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਿਲਕੁਲ ਸਹੀ ਗੱਲ
@tarlochansingh5841
@tarlochansingh5841 Год назад
Dhadhi singh ji bahut hi good thoughts 🙏
@kulwantsinghkulwantsingh-eh2mm
ਬਹੁਤ ਵਧੀਆ ਸਾਬ ਸੇ
@Ultragamer20066
@Ultragamer20066 Год назад
Bilkul sahi🙏🙏🙏🙏🙏🙏
@ManjeetSingh-kq7gv
@ManjeetSingh-kq7gv Год назад
Sardar Ampritpal Singh Khalsa jindabaad
@satnamkaur3316
@satnamkaur3316 Год назад
Very good very good baba ji
@ParmjeetSingh-ph3vx
@ParmjeetSingh-ph3vx Год назад
Good 👍❤️❤️❤️❤️❤️ speech baba ji
@ssingh4432
@ssingh4432 Год назад
ਵਾਹਿਗੁਰੂ ਜੀ
@singhsonu3057
@singhsonu3057 Год назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜਦੀਕਲਾ ਰੱਖੇ ਜੀ ਸਿੱਖ ਕੌਮ ਤੇ ਚੜਦੀਕਲਾ ਰੱਖੇ ਜੀ
@balwindersingh-so4pv
@balwindersingh-so4pv 4 месяца назад
ਅੱਜ ਵੀ ਅਜਨਾਲੇ ਵਾਲਿਆਂ ਨੂੰ ਚੜਦੀ ਕਲਾ ਵਾਲੀ ਸੋਚ ਰੱਖਣੀ ਚਹਿਦੀ ਹੈ ਨਾ ਫਿਰ ਵੋਟਾ ਵੋਟਾ ਨਹੀ ਕਰਦੇ ਫਿਰਨਾ ਚਹਿੰਦਾ
@BaljitSingh-vm1zc
@BaljitSingh-vm1zc Год назад
ਵੈਰੀ ਗੁੱਡ ਖਾਲਸਾ ਜੀ।
@vickysingh-vt4te
@vickysingh-vt4te Год назад
Waheguru g 🙏
@agamjotsingh1863
@agamjotsingh1863 5 месяцев назад
Waheguru Mahar kare Bhai ਅੰਮ੍ਰਿਤਪਾਲ ਸਿੰਘ ਜੀ ਤੇ
@kakasinghsekhon4458
@kakasinghsekhon4458 Год назад
Waheguru ji tuhanu hor chardi kla bakhshan
@nirmalkaur5570
@nirmalkaur5570 Год назад
ਸੰਸਾਰ ਭਰ ਦੇ ਸਿਖ ਖਾਲਸੇ ਤੇ ਸਤਿਗੁਰੂ ਜੀ ਅਪਨੀ ਰਹਿਮਤ ਭਰੀ ਨਿਗਾਹ ਸੁਵਲੀ ਰਖਨੀ ਸਰਬਤ ਦਾ ਭਲਾ ਕਰਨਾ ਦਾਤਾ ਜੀ ਬੁਰੇ ਦਾ ਵੀ ਭਲਾ ਕਰਨਾ ।ਸਰਬਤ ਖਾਲਸੇ ਦੀਆਂ ਰੂਹਾਂ ਜਮੀਰ ਸੁਰਤੀ ਬੁਧੀ ਸੁਚੀ ਸਚੀ ਰੋਸ਼ਨ ਕਰੋ ।ਸਰਬਤ ਸਿਖ ਖਾਲਸਾ ਨਾਨਕ ਨਾਮ ਲੇਵਾ ਦਾਸ ਸੇਵਕ ਰਲ ਮਿਲ ਕਰਦੇ ਭਾਈ ਭਾਈ ਸੁਖੀ ਵਸਨ ਕੋਈ ਵੈਰੀ ਦੁਸ਼ਮਨ ਕਿਸੇ ਵੀ ਸਿਖ ਘਰ ਪਰਵਾਰਾਂ ਤੇ ਗੰਦੀ ਨੀਤੀ ਬੁਰੀ ਨਜਰ ਨਾਂ ਰਖੇ।🚩🚩🚩🚩🚩🚩🚩🌹🌷🌷🌷🌻🌻🥀🥀⚘⚘💐💐🙏🙏🙏🙏🙏🙏
@jatindersingh1809
@jatindersingh1809 Год назад
Waheguru waheguru waheguru waheguru waheguru waheguru ji chardikla kare
@lovepreetbrar9699
@lovepreetbrar9699 9 месяцев назад
Waheguru ji ka khalsa waheguru ji ki Fathe.ji..VERY.Nice.khallsa.ji
@HarjinderSingh-ec9ew
@HarjinderSingh-ec9ew Год назад
Waheguru ji
@JaswinderSingh-sj5vq
@JaswinderSingh-sj5vq 4 месяца назад
ਬਹੁਤ ਵਧੀਆ ਜੀ ਮੇਹਰ ਕਰੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏🌷🌷🌹🌹⚘⚘🌳🌳🧡💙❤💛💚🐅🚩 ਸਹਿਗਲ ਘੱਲ ਕਲਾਂ ਮੋਗਾ
@budhsinghhalwai8322
@budhsinghhalwai8322 Год назад
Dhadhi singh ji have good ideas.Bhai Amritpal singh jindawad.
@jagroopsingh5335
@jagroopsingh5335 Год назад
ਬਹੁਤ ਵਧੀਆਂ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ
@ranjitrana6244
@ranjitrana6244 Год назад
ਵਾਹਿਗੁਰੂ ਜੀ ਮੇਹਰ ਕਰੇ
@vickysingh-vt4te
@vickysingh-vt4te Год назад
Amrit Pal Singh jindabad 💪
@beantsinghsidhu2389
@beantsinghsidhu2389 Год назад
Right song g waheguru mehr. Kare g
@GurmeetSingh-db4cq
@GurmeetSingh-db4cq Год назад
Aap ji Da bahut bahut dhanyawad for this information
@KS-qu6gh
@KS-qu6gh Год назад
Bhai sahib you are great excellent knowledge god bless you 🙏
@parminderpanesar600
@parminderpanesar600 Год назад
Waheguru Ji Ka Khalsa Waheguru Ji Ki Fateh ji! Maharaj ji thuhanu chardhi kalhaa bazhshan ji !!!!! Bahut vadyhiaa. Waheguru ji.
@jagroopgrewal3748
@jagroopgrewal3748 Год назад
Good khalsa ji
@jkink7556
@jkink7556 5 месяцев назад
ਸਿੱਖਾਂ ਨੂੰ ਸਿੱਖ ਕੌਮ ਨੇ ਹੀ ਕੀਤਾ ਬਰਬਾਦ ਕੋਈ ਹੋਰ ਨਹੀਂ ਕਰ ਸਕਦਾ
@JaspalSingh-gw9pr
@JaspalSingh-gw9pr Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@hdhxccf1851
@hdhxccf1851 Год назад
Wahe guru je mehar kare ga eh Bai sach bolda hee jee man lu
@jasvirsingh4618
@jasvirsingh4618 Год назад
Very nice bhai sahib ji bhai Amrit pal Singh ji great leader waheguru ji mehar karny 👏👏
@jagrajsandhu2932
@jagrajsandhu2932 Год назад
Sahi gal veer g
@jinderkaur3175
@jinderkaur3175 Год назад
ਬਹੁਤ ਬਦੀਆ ਬਚਾਰ ਵੀਰ ਦੇ
@manjitsingh1278
@manjitsingh1278 Год назад
ਜੇ ਭਾਈ ਜੋਗਾ ਸਿੰਘ ਜੀ ਦੀ ਇਜਤ ਤੇ ਧਰਮ ਬਚਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ੀਸ਼ ਮਹਿਲ ਬਾਜਾਰ ਵੇਸਵਾ ਦੇ ਘਰ ਹੁਸ਼ਿਆਰਪੁਰ ਜਾ ਸਕਦੇ ਹਨ ਤਾ ਠਾਣੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਨੀ ਜਾ ਸਕਦੇ
@nirmalsingh-ss6oh
@nirmalsingh-ss6oh Год назад
Can you produce any dicumentry proof in support of your comment.
@baggaaulakhbaggaaulakh8006
@baggaaulakhbaggaaulakh8006 10 месяцев назад
Ji bilkul ji
@KaramsinghDhillon
@KaramsinghDhillon 10 месяцев назад
T
@user-re3nw2nh8t
@user-re3nw2nh8t 10 месяцев назад
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y byHarjeetkourLohiankhass
@mankiratsingh-mp1iq
@mankiratsingh-mp1iq 9 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@darbarasingh1704
@darbarasingh1704 Год назад
ਵਹਿਗੂਰੂ ਮੇਹਰ ਕਰੇ
@satnamsinghroy6474
@satnamsinghroy6474 Год назад
Bhai Amrit Pal Singh Ji no Waheguru Chardi Kala se Rakhe
@rajinderkour8814
@rajinderkour8814 Год назад
waho wahho gutu Gobind singh ji🙏🏻🙏🏻🙏🏻🙏🏻🌺🌺🌺🌺🌺🌺🌺🌺🌺🌺🌺🌺🌺🌺🌺🌺
Далее
Throwing Swords From My Blue Cybertruck
00:32
Просмотров 10 млн
Cute kitty gadget 💛💕
00:23
Просмотров 4 млн