Тёмный
No video :(

ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀ ਭਾਈ ਸ਼ਮਸ਼ੇਰ ਸਿੰਘ ਜੀ ਨਾਲ ਖਾਸ ਗੱਲਬਾਤ Sangharsh Da Sach: E-93 PTN24 part 1 

PTN24
Подписаться 244 тыс.
Просмотров 265 тыс.
50% 1

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 403   
@jagmeetteona6186
@jagmeetteona6186 3 года назад
ਦਿਲੋ ਸਲੂਟ ਆ ਇਸ ਸਿੱਖ ਕੌਮ ਦੇ ਹੀਰੇ ਨੂੰ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏
@kamleshsardana3682
@kamleshsardana3682 2 года назад
Sewa ta sewa hi hae chaeh kisi rup vich hove.
@RajKumar-zl4jm
@RajKumar-zl4jm 3 года назад
ਸਾਡੇ ਪੰਜਾਬ ਦੇ ਵੀਰਾਂ ਬਾਪੂਆਂ ਨੂੰ ਚੜ੍ਹਦੀ ਕਲਾ ਬਖਸ਼ੇ ਬੇਅੰਤ ਮਰਿਆ ਭਾਰ ਹਲਕਾ ਵੀਰਾਂ ਬਾਪੂਆਂ ਨੂੰ ਰਿਹਾਅ ਕੀਤਾ ਜਾਵੇ
@sandeepbains2524
@sandeepbains2524 3 года назад
ਭਾਈ ਸ਼ਮਸ਼ੇਰ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤️🙏🙏🙏🙏🙏
@HarjinderSingh-np5pk
@HarjinderSingh-np5pk 3 года назад
ਅੱਜ ਦਰਸ਼ਨ ਹੋਗੇ ਭਾਈ ਸਾਹਿਬ ਜੀ ਦੇ ਵਾਹਿਗੁਰੂ ਜੀ ਚੱਹੜਦੀਕਲਾ ਕਰਨ
@SandeepSingh-zz7uq
@SandeepSingh-zz7uq 3 года назад
ਇਸ ਭਰਾ ਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ ਜੀ
@kabbadionline804
@kabbadionline804 3 года назад
ਬਾਗੀ ਹੱਥਾਂ ਚ ਬਾਗੀ ਹੱਥਾਂ ਚ ਲੋਰ ਹੱਥ ਕੜੀਆਂ ਨੂੰ ਚੜ ਦੀ, ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ।।💛
@goldysandhujagirdar8661
@goldysandhujagirdar8661 3 года назад
ਵਾਹਿਗੁਰੂ ਜੀ ਭਾਈ ਜਗਤਾਰ ਸਿੰਘ ਜੀ ਨੂੰ ਵੀ ਜੇਲ ਵਿੱਚੋ ਰਿਹਾ ਕਰੋ ਤੁਹਾਡੇ ਦਰਸਨ ਕਰਕੇ ਬਹੁਤ ਚੰਗਾ ਲੱਗਾ ਜੀ
@KulwinderKaur-ur1fc
@KulwinderKaur-ur1fc 2 года назад
ਵੀਰ ਜੀ ਖਾਲਸਾ ਪੰਥ ਦੇ ਨਾਲ ਜੋੜ ਹੋਈ ਹਨ ਇਸ ਵੀਰ ਦੀ ਕੋਈ ਵੀ ਰੀਸ ਨਹੀਂ ਕਰਦਾ ਜਗਾਦੇ ਅਸੀਂ ਤੈ ਪਿਤਾ ਜੀ ਤੈ ਵੀਰ ਜੀ ਮੈਂ ਤਾਂ ਸਾਰੇ ਜੀ ਪੱਤੀ ਭਾਈ ਹਰਜੀਤ ਸਿੰਘ ਖਾਲਸਾ ਜੀ ਜਾਗੋ ਖਾਲਸਾ ਜੀ ਮੈਰੀ ਮਾਤਾ ਜੀ ਵੀ ਸ਼ਾਹਦੀ ਭਰਦੇ ਸਾਰੇ ਪਰਵਾਰ ਚਾਰੇ ਜੀ ਪੁਲਿਸ ਨੇ ਮਾਰੈ ਸੀ ਹੂਣ ਤੱਕ ਪੁਲਿਸ ਪਿਛੈ ਹੈ ਵੀਰ ਜੀ ਖਾਲਸਾ ਜੀਓ ਹਰਜੀਤ ਸਿੰਘ ਸ਼ਹਿਦ ਦੈ ਭਾਈ ਬੈਟੈ ਦੈ ਪਿਛੇ ਹਾਥ ਧੋਕੇ ਪੁਲਿਸ ਪਿਛੈ ਪੈਗੀ ਹੈ ਉਸ ਦਾ ਨਾਮ ਗੁਰਜੰਟ ਸਿੰਘ ਹੈ ਮੈਰਾ ਕੁਲਵਿੰਦਰ ਕੌਰ ਹੈ
@armanbrar105
@armanbrar105 3 года назад
ਸਮਸੇਰ ਸਿੰਘ ਕੋਮ ਦਾ ਹੀਰੋ ਜੋਧਾ ਸਲੂਟ ਹੈ ਜਿਸਨੇ ਬੇਅੰਤੇ ਬੂਚੜ ਨੂੰ ਸੋਧਣ ਞਿਚ ਮਹਾਨ ਯੋਗ ਪਾਇਆ
@user-to1fk6vh8s
@user-to1fk6vh8s 3 года назад
ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ 🙏🙏🙏
@varindersinghdhaliwal4305
@varindersinghdhaliwal4305 3 года назад
ਸਾਡੀ ਕੌਮ ਦੇ ਹੀਰੇ ਸਾਨੂੰ ਮਾਣ ਹੈ ਇਹਨਾਂ ਸੂਰਮੇ ਆ ਤੇ ਸਲੂਟ ਐ ਜੀ ਇਹਨਾਂ ਯੋਧਿਆਂ ਨੂੰ 🙏🙏🙏🙏 ਭਾਈ ਸਾਹਿਬ ਜੀ ਨੂੰ ਮਿਲ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਭਾਈ ਸਾਹਿਬ ਸਾਡੇ ਨਜਦੀਕ ਪਿੰਡ ਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GurpreetSingh-eu9lf
@GurpreetSingh-eu9lf 3 года назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਹੈ
@parvinderpanjoli2011
@parvinderpanjoli2011 3 года назад
ਭਾਈ ਸਾਹਿਬ ਸਾਡੇ ਨੇੜਲੇ ਪਿੰਡ ਤੋਂ ਹਨ, ਮੈਂਨੂੰ ਵੀ ਮੌਕਾ ਮਿਲਿਆ ਭਾਈ ਸਾਹਿਬ ਨਾਲ ਮਿਲਣ ਦਾ, ਭਾਈ ਸਾਹਿਬ ਨੂੰ ਮਿਲ ਕੇ ਬਹੁਤ ਵਧੀਆ ਮਹਿਸੂਸ ਹੋਇਆ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@RahulKumar-jd5nj
@RahulKumar-jd5nj 3 года назад
ਕੋਮ ਦੇ ਹੀਰੇ ਵਾਹਿਗੁਰੂ ਜੀ ਆਪ ਜੀ ਨੁੰ ਚੜਦੀ ਕਲਾ ਿਵੱਚ ਰੱਖੇ
@jugrajbatala8883
@jugrajbatala8883 3 года назад
ਵਾਹਿਗੁਰੂ ਜੀ ਦੀ ਕਿਰਪਾ ਹੈ ਸਿੱਖ ਕੌਮ ਓੱਤੇ ਇਦਾ ਦੇ ਯੋਧੇ ਖਤਮ ਨਹੀ ਹੋਣੇ 🙏🙏🙏🙏🙏🙏🙏🙏🙏
@manjinderkalsi6462
@manjinderkalsi6462 3 года назад
ਇਹ ਨੇ ਸਿੱਖ ਕੌਮ ਦੇ ਅਸਲੀ ਹੀਰੋ👌👌 ਸਿੰਘ ਸਾਬ ਤੁਸੀ ਗ੍ਰੇਟ ਹੋ ਪੂਰੀ ਸਿੱਖ ਕੌਮ ਨੂੰ ਤੁਹਾਡੇ ਉਪਰ ਮਾਣ ਹੈ ਪੱਖੋਕੇ ਸਾਬ ਤੁਹਾਨੂੰ ਵੀ ਲਵ ਯੂ ਆ 👍👍
@kiranpalsingh2708
@kiranpalsingh2708 3 года назад
ਸਾਨੂੰ ਤੁਹਾਡੇ ਤੇ ਮਾਣ ਹੈ ਜੀ, ਗੁਰੂ ਅੰਗ-ਸੰਗ ਵਰਤੇ 🙏
@RanjitSingh-ms2yu
@RanjitSingh-ms2yu 3 года назад
ਵੀਰ ਜੀ ਤੁਹਾਨੂੰ ਸਲੂਟ ਬਹੁਤ ਵਧੀਆ ਕੋਮ ਦੇ ਹੀਰੇ 🙏
@Sukhwinder5567.
@Sukhwinder5567. 3 года назад
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਭਾਈ ਸ਼ਮਸ਼ੇਰ ਸਿੰਘ ਖਾਲਸਾ ਜੀ ਨੂੰ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਭਾਈ ਜਗਤਾਰ ਸਿੰਘ ਖਾਲਸਾ ਜੀ ਹਵਾਰਾ ਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽👳🏽‍♀️🧕🏽🚩⚔
@user-ge3yu8ls2o
@user-ge3yu8ls2o 3 года назад
ਬਹੁਤ ਵਧੀਆ ਕਾਰਜ ਕੀਤਾ ਜਥੇਦਾਰ ਜੀ ਵਾਹਿਗੁਰੂ ਥੋਡੇ ਤੇ ਮਿਹਰਾਂ ਭਰਿਆ ਹੱਥ ਰੱਖਣ ਇਸ ਬੁੱਚੜ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ ਤਸੀਂ ਇਸ ਨੂੰ ਨਰਕਾਂ ਵਿੱਚ ਭੇਜ ਕੇ ਸਾਡੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ
@farazkhan-xg3hj
@farazkhan-xg3hj 3 года назад
Love u SARDAAR JI,,LOVE AND RESPECT FROM UTTARAKHAND,,PUNJABI KAUM ALWAYS HELPFUL TO EVERY COMMUNITY
@dhaliwal1671
@dhaliwal1671 3 года назад
ਮੈਨੂੰ ਵੀ ਮਾਨ ਅਾ ਭਾੲੀ ਸਾਹਬ ਮੈ ਵੀ ਬਹਿਰੀਨ ਵਿਚ ਡਰੲਵਿਰ ਅਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ
@RamKumar-sd8fe
@RamKumar-sd8fe 3 года назад
@ਪਿੰਡਾਂ ਵਾਲੇkabhi Khushi gala karde tu Sahara de de dushman ne
@kisanadeawaj8961
@kisanadeawaj8961 3 года назад
@@RamKumar-sd8fe ke bolda samj ta aundi nahi teti
@kiranpalsingh2708
@kiranpalsingh2708 3 года назад
ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏
@ss-zg8ql
@ss-zg8ql 3 года назад
ਇਨਾ ਵੀਰਾ ਤੇ ਹਮੇਸਾ ਵਹਿਗੁਰੂ ਜੀ ਮੇਹਰ ਭਰੀਆ ਹੱਥ ਰੱਖਣ ਜੀ🙏🙏🙏
@kindalitt5594
@kindalitt5594 3 года назад
ਸਿੱਖ ਕੌਮ ਦੇ ਮਹਾਨ ਯੋਧੇ ਨੇ ਵਹਿਗੁਰੂ ਜੀ ਮੇਹਰ ਕਰੀ ਸਭ ਤੇ
@jagroopsingh4507
@jagroopsingh4507 3 года назад
ਕੋਮ ਦੇ ਹੀਰੇ ਨੇ ਪੋਖੋਕੇ ਸਹਿਬ ਜੀ
@sumervlogs111
@sumervlogs111 3 года назад
ਅਾਪਣੇ ਧਰਮ ਲੲੀ ਲੜਣਾ ਤੇ ਸਭ ਧਰਮਾ ਦਾ ਸਤਿਕਾਰ ਕਰਨਾ ੲਿਹੋ ਕੰਮ ਯੋਧਿਅਾਂ ਦਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭ ਤੇਰੀ ਕਿ੍ਪਾ ਹੈ ਕੌਮ ੳੁੱਤੇ
@satinderkaurbatth863
@satinderkaurbatth863 3 года назад
Fought for real cause,v respectable bhai sahib ji.
@jathendersingh2369
@jathendersingh2369 3 года назад
Waheguru ਜੀ mehar ਕਰੇ..
@JagroopSingh-no7xy
@JagroopSingh-no7xy 3 года назад
ਵਾਹ ਉਏ ਸ਼ੇਰ ਬਾਬਿਓ
@jagroopsingh4507
@jagroopsingh4507 3 года назад
ਭਈ ਸਾਹਿਬ ਜੀ ਬੇਨਤੀ ਐ ਤੁਸੀ ਭਾਈ ਅਵਤਾਰ ਸਿੰਘ ਬ੍ਰਰਮਾ ਦੇ ਪਰਵਾਰ ਨਾਲ ਵੀ interview v kro 🙏🏻
@jagroopsingh4507
@jagroopsingh4507 3 года назад
@@deepbatth4683 ਮੈ ਭਾਈ ਸਾਹਿਬ ਦੇ ਪਰਿਵਾਰ ਨਾਲ interview ਕਰਨ ਲਾਈ ਕਿਹਾ ..ਮਰ ਗਿਆ ਕੀ ਹੁੰਦਾ ਸ਼ਹੀਦ ਸਿੰਘ ਏ ਭਾਈ ਸਾਹਿਬ ਜੀ।
@jasspreetsingh4024
@jasspreetsingh4024 3 года назад
@@jagroopsingh4507 p
@SandeepSingh-wr1hs
@SandeepSingh-wr1hs 3 года назад
ਵਾਹਿਗੁਰੂ ਜੀ .ਸਿੰਘ ਵੀਰ ਨੂੰ ਬਹੁਤ ਤੰਦਰੁਸਤੀ ਬਖਸ਼ੋ..
@hargun35pannu10
@hargun35pannu10 3 года назад
ਇਹਨਾਂ ਯੋਧਿਆਂ ਤੇ ਮਾਨ ਏ ਕੌਮ ਨੂੰ
@karmantransport4636
@karmantransport4636 3 года назад
Meri sikh kaum de heerey
@armanbrar105
@armanbrar105 3 года назад
ਬਲਞਿੰਦਰ ਸਿੰਘ ਪੱਖੋਕੇ ਵੀਰ ਬੇਨਤੀ ਆਪ ਰੀਕਾਰਡ ਞਿਚ ਬੈਕ ਸਾਈਡ ਟਿਉਨ ਦੀ ਆਵਾਜ਼ ਚੜਦੀ ਕਲਾ ਞਾਲੀ ਕਰਿਆ ਕਰੋ
@vellyjatt9127
@vellyjatt9127 3 года назад
vr appa nu apni tune bnake poni paindi jekar veer ohni kise di tune londe ta copyright aa jna te vdeo cut ho jndi
@harrysandhu1696
@harrysandhu1696 3 года назад
Great work. Sikh never kills innocent people 🙏🏼🙏🏼
@sarvansingh6076
@sarvansingh6076 3 года назад
Waheguru 💓 💗 ❣️ 💞 💛 💙 💚 ❤️
@a10livetv86
@a10livetv86 3 года назад
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲ੍ਹਾ ਚੇ ਰੱਖੀ ਓ ਜੀ
@jaspreetkaur6822
@jaspreetkaur6822 3 года назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਹੋ ਜਿਹੇ ਸਿੰਘ ਦੀ ਕੌਮ ਨੂੰ ਲੋੜ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amarjeetsinghsidhusaab1707
@amarjeetsinghsidhusaab1707 3 года назад
Sant jarnal Singh bhindrawala khailsa zindabaad
@GurpreetSingh-jp8nq
@GurpreetSingh-jp8nq 3 года назад
ਸਾਨੂੰ ਮਾਣ ਬੜਾ ਕੌਮ ਦੇ ਹੀਰਿਆਂ ਤੇ
@kamalpreetkaur3292
@kamalpreetkaur3292 3 года назад
Waheguru g mehar kre sab te
@baggaaulakhbaggaaulakh8006
@baggaaulakhbaggaaulakh8006 3 года назад
ਇਹ ਨੇ ਸਾਡੀ ਕੌਮ ਦੇ ਹੀਰੇ, ਪਰ ਮੈਨੂੰ ਅਫਸੋਸ ਹੈ ਕਿ ਮੇਰੀ ਕੋਂਮ ਨੇ ਇਨ੍ਹਾਂ ਹੀਰੇਆਂ ਨੂੰ ਸੰਭਾਲਿਆ ਨਹੀਂ, ਅੱਜ ਐਵੇਂ ਦੇ ਬੋਹਤ ਹੀਰੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਤਾਂ ਕੋਠਿਆਂ ਵਿੱਚ ਰਹਿਣ ਲੱਗ ਪਏ ਪਰ ਆਪ ਉਹ ਸੁਰਮੇਂ ਰੋਟੀ ਤੋਂ ਵੀ ਤੰਗ ਨੇ ਤੇ ਆਵਦੇ ਰਿਸ਼ਤੇਦਾਰਾਂ ਕੋਲ ਰਹਿ ਰਹੈ ਨੇ, ਮੇਰੀ ਬੇਨਤੀ 🙏🙏🙏ਹੈ ਸਿੱਖ ਕੌਮ ਨੂੰ ਇਨ੍ਹਾਂ ਸੁਰਮਿਆਂ ਦੀ ਕਦਰ ਕਰੋ ਤੇ ਗੁਰੂ ਘਰਾਂ ਵਿੱਚ ਦਾਨ ਦੇਣ ਦੇ ਨਾਲ-ਨਾਲ ਉਨ੍ਹਾਂ ਸੁਰਮਿਆਂ ਨੂੰ ਵੀ ਸੰਭਾਲੋ ਜਿਨ੍ਹਾਂ ਕਰਕੇ ਅੱਜ ਆਪਾਂ ਆਪਣੇ ਘਰਾਂ ਵਿੱਚ ਬੱਚਿਆਂ ਦੇ ਨਾਲ ਸੁੱਖ ਮਾਣਦੇ ਹਾਂ।।
@GurpreetSingh-bs7zr
@GurpreetSingh-bs7zr 3 года назад
ਮੈਨੂੰ ਆਪਣੀ ਕੌਮ ਦੇ ਯੋਧਿਆਂ ਤੇ ਮਾਨ ਹੈ
@kulwinder8590
@kulwinder8590 3 года назад
ਅਸੀਂ ਉਹਨਾਂ ਸਰਦਾਰਾਂ ਦੇ ਈ ਫ਼ੈਨ ਆ ਜੇਹੜੇ ਸਰਕਾਰਾਂ ਵੱਲੋਂ ਬੈਨ ਖਾਲਿਸਤਾਨ ਜਿੰਦਾਬਾਦ
@blackeagle9432
@blackeagle9432 2 года назад
As a hindu Rajput i salute to this person
@manghtmangat7679
@manghtmangat7679 3 года назад
ਵਾਹਿਗੁਰੂ ਜੀ 🌹🌹🌹🌹🙏🏽🙏🏽🙏🏽🙏🏽
@RajvinderSingh-kv5lc
@RajvinderSingh-kv5lc 3 года назад
Wah oye shera!!!
@HSsingh741
@HSsingh741 3 года назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ , ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਵਰਗੇ ਸੁਰਮੇਂ ਸਿੰਘਾਂ ਤੇ, ਵਾਹਿਗੁਰੂ ਜੀ ਤਹਾਨੂੰ ਚਡ੍ਹਦੀ ਕਲਾ ਵਿੱਚ ਰੱਖੇ, ਸਤਿਕਾਰ ਯੋਗ ਰਿਪੋਰਟ ਵੀਰ ਜੀ ਸਿੱਖ ਨੀ ਕਿਸੇ ਨਾਲ ਵਿਤਕਰਾ ਕਰਦੇ, ਪਰ ਸਿੱਖਾਂ ਨਾਲ ਵਿਤਕਰੇ ਜ਼ਰੂਰ ਹੁੰਦੇ ਨੇ,
@rajivsharma9096
@rajivsharma9096 3 года назад
Sir, supper धर्म निर्पेक्षता को Salute
@sukhrajbuttar4806
@sukhrajbuttar4806 3 года назад
tusi sare sikh kaum de anmol hero ho ji tusi zindabad 2 jio
@purewal9138
@purewal9138 3 года назад
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ
@Harmankahlon5370
@Harmankahlon5370 3 года назад
ਵਾਹਿਗੁਰੂ ਜੀ ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਵੀ ਛੁੱਟੀ ਮਿਲਣੀ ਚਾਹਿਦੀ ਹੈ ਪੱਖੋਕੇ ਸਾਹਿਬ ਤੁਸੀ ਜਦੋ ਇੰਟਰਵਿਊ ਕਰਦੇ ਹੋ ਤਾਂ ਸਾਡੇ ਵਿੱਚ ਜੋਸ ਭਰਦਾ ਹੈ ਅਸੀ ਛੇ ਸੱਤ ਸਾਲ ਬਹੁਤ ਪੁਲੀਸ ਦੀ ਕੋਟ ਮਾਰ ਦੇ ਸਿਕਾਰ ਹੋਏ ਹਾਂ ਤੇ ਸਾਡੇ ਰਿਸ਼ਤੇਦਾਰ ਵੀ ਸ਼ਹੀਦ ਹੋਏ ਹਨ ਭਾਈ ਸਾਹਿਬ ਭਾਈ ਲੱਖਵਿੰਦਰ ਸਿੰਘ ਲੱਖਾ ਭਰੂਰ ਉਰਫ ਫੌਜੀ ਸਾਨੂੰ ਪੁਲੀਸ ਨੇ ਬਹੁਤ ਤੰਗ ਕੀਤਾ ਸਾਡੀ ਸਾਰੀ ਜਮੀਨ ਵੀ ਵਿੱਕ ਗਈ ਹੈ ਤੇ ਜਿਹੜੇ ਬੰਦਿਆਂ ਨੇ ਲੱਖਵਿੰਦਰ ਸਿੰਘ ਤੇ ਗਰਪਾਲ ਸਿੰਘ ਕਾਲੀ ਤੇ ਬਾਬਾ ਬਚਿੱਤਰ ਸਿੰਘ ਸਲਾਰ ਦੀ ਮੁੱਖਬਰੀ ਕੀਤੀ ਸੀ ਉਨਾਂ ਕੋਲ।ਬਹੁਤ ਹੀ ਅੱਸਲਾ ਤੇ ਰੁਪਏ ਰਹੇ ਹਨ ਉਹ ਹਨ ਝੱਲ ਪਿੰਡ ਦੇ ਬੰਦੇ ਹਨ ਅੱਜ ਉਹ ਸਾਨੂੰ ਧਮਕੀਆਂ ਦਿੰਦੇ ਹਨ ਉਨਾਂ ਦੇ ਨਾਂ ਅਮੋਲਕ ਸਿੰਘ ਅਤੇ ਗੁਰਮੀਤ ਸਿੰਘ ਹਨ ਪਿੰਡ ਝੱਲ੍ਹ ਰਹਿੰਦੇ ਹਨ
@singhsurme6708
@singhsurme6708 3 года назад
ਪ੍ਰਨਾਮ ਸਹੀਦਾ ਨੂੰ ੴ ੴ ੴ ੴ
@jagdeepgill3914
@jagdeepgill3914 3 года назад
Ji hind
@sarwanbajwa8074
@sarwanbajwa8074 3 года назад
ਕਹਿੰਦੇ ਨੇ ਕਿ ਕੁਤਿਆਂ ਬਿਲਿਆਂ ਦਿਆਂ ਹੱਡਿਆਂ ਚੁੱਕ ਕੇ ਸਸਕਾਰ ਕਰਦੇ ਰਹੇ ਨੇ ਬੇਅੰਤਾ ਤਾਂ ਫਿਤੀ ਫਿਤੀ ਹੋ ਗਿਆ ਸੀ ।
@rairiazahmad5082
@rairiazahmad5082 3 года назад
Khalistan zinda bad
@BaljitSingh-do9zs
@BaljitSingh-do9zs 3 года назад
ਵਾਹਿਗੁਰੂ ਜੀ
@KulwinderKaur-ur1fc
@KulwinderKaur-ur1fc 2 года назад
ਇਹ ਵੀਰ ਜੀ ਤੁਹਾਡੇ ਨਾਲ ਖਿਆਲ ਸਾਂਝੇ ਕਰ ਰਿਹਾ ਸੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਿੱਚ ਰਹਿਣ ਗੈ ਖਾਲਸਾ ਪੰਥ ਵਾਹਿਗੁਰੂ ਜੀ ਕੀ ਫਤਿਹ
@gurjiwankaur9010
@gurjiwankaur9010 3 года назад
ਮੈਨੂੰ ਮਾਣ ਹੈ ਸਿੱਖੀ ਕੌਮ ਉੱਤੇ ਸਾਡੀ ਕੌਮ ਯੋਧਿਆ ਦੀ ਕੌਮ ਹੈ ।ਅਸੀ ਤੁਹਾਡਾ ਦੇਣ ਨਹੀ ਦੇਣ ਸਕਦੇ ।
@gurbaxsingh3183
@gurbaxsingh3183 3 года назад
Pⁿ
@tttgggg9409
@tttgggg9409 3 года назад
Hahàha bibbi baba bnda Singh bahudar to baad koi jodia ni tuhadia mawan n peda kita bs golchor psu hi peda kite aa
@kisanadeawaj8961
@kisanadeawaj8961 3 года назад
@@tttgggg9409 ਪਸ਼ੂ ਤੂੰ ਏ ਕੁੱਤੀ ਦਿਆ ਪੁੱਤਰਾ ਜਿੰਨੇ ਵੀ ਸਿੱਖ ਨੇ ਯੋਧੇ ਹੀ ਜ਼ੋ ਦੂਜੇ ਦੀ ਮਦਦ ਲਈ ਅੱਗੇ ਆਉਂਦੇ ਨੇ ਬਾਬਾ ਜਗਸੀਰ ਸਿੰਘ ਜੱਗੀ ਪੰਧੇਰ ਬਾਬਾ ਜੀ ਵੀ ਕੋਮ ਦਾ ਯੋਧਾ ਏ
@kisanadeawaj8961
@kisanadeawaj8961 3 года назад
@@tttgggg9409 ਪਸ਼ੂ ਤਾਂ ਤੁਹਾਡੀ ਕੋਮ ਵਿੱਚ ਹੀ ਜੰਮਦੇ ਨੇ ਤਾਂ ਹੀ ਪਸ਼ੂਆਂ ਦਾ ਮੂਤਰ ਪੀਂਦੇ ਹੋ
@tttgggg9409
@tttgggg9409 3 года назад
@@kisanadeawaj8961 hahàha pgga vale dngar psu hahaha
@baljindersinghbaljindersin9717
@baljindersinghbaljindersin9717 3 года назад
Waheguru ji
@iddhillon3468
@iddhillon3468 3 года назад
ਵਾਹਿਗੁਰੂ 🙏
@gopalsingh4764
@gopalsingh4764 3 года назад
ਪਰਨਾਮ ਸ਼ਹੀਦਾਂ ਨੂੰ
@gillsaabpunjabi4734
@gillsaabpunjabi4734 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@majoruppal7552
@majoruppal7552 3 года назад
Baji great Belss you vir ji
@paramjitsingh6460
@paramjitsingh6460 3 года назад
So Great Pakhoke Saabh .. Proud of u .. Awaaz-E-Kaum Balwinder Singh Pakhoke 👏👍
@Baljindersingh-lu8nz
@Baljindersingh-lu8nz 3 года назад
Waheguru ji Mehar kre bhai Saab te
@lovepreetsinghYAITEAM
@lovepreetsinghYAITEAM 3 года назад
Waheguru ji khalsa waheguru ji ki fateh
@manjindersandhu2076
@manjindersandhu2076 3 года назад
Singh is king
@PargatSingh-dl5me
@PargatSingh-dl5me 3 года назад
ਬਾਈ ਸਮਸ਼ੇਰ ਸਿੰਘ ਜੀ , ਸਲਾਮ ਆ ਤੁਹਾਡੀ ਕੁਰਬਾਨੀ ਨੂੰ , ਕਲਗੀਧਰ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਣ । ਬਾਈ ਜੀ ਇੱਕ ਬੇਨਤੀ ਆ, ਤੁਹਾਡੇ ਕੋਲੋਂ ਬੇਅੰਤੁ ਨੂੰ ਸਰਦਾਰ ਬੇਅੰਤ ਸਿੰਘ ਕਹਿ ਹੋ ਗਿਆ ਬੇਅੰਤੇ ਨੂੰ ਸਿੰਘ ਜਾਂ ਸਰਦਾਰ ਨੀਂ ਕਿਹਾ ਜਾ ਸਕਦਾ ।
@user-dn4xv5ro1m
@user-dn4xv5ro1m 3 года назад
ਭਾਈ ਬਲਵਿੰਦਰ ਸਿੰਘ ਪੱਖੋਂ ਕਿ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਉਪਰਾਲੇ ਲਈ,
@harpreetmaan3977
@harpreetmaan3977 3 года назад
ਵਾਹਿਗੁਰੂ ਮੇਹਰਾ ਬਖਸ਼ੇ ਖਾਲਸਾ ਜੀ ਨੂੰ
@HarjinderSingh-np5pk
@HarjinderSingh-np5pk 3 года назад
ਵਾ ਭਾਈ ਸਾਹਿਬ ਜੀ ਅਸੀ ਤੁਹਾਡੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਮਿਲਜੇ
@VarinderSingh-jy1dv
@VarinderSingh-jy1dv 3 года назад
Salute sir ji
@user-hb8jq6zi9q
@user-hb8jq6zi9q 2 года назад
ਵਹਿਗੁੁਰੂ ਚੜਦੀ ਕਲੵਾ ਰੱਖੇ ਆਪ ਨੂੰ
@harjindersingh3375
@harjindersingh3375 3 года назад
ਵਾਹਿਗੁਰੂ ਜੀ🙏
@surinderpalsingh562
@surinderpalsingh562 3 года назад
Wahe Guru ji 🙏🙏
@user-oy4sm2yk1s
@user-oy4sm2yk1s 3 года назад
ਵਾਹਿਗੁਰੂ ਸਾਹਿਬ ਜੀ. ਜਾਗਦੇ ਜਮੀਰ ਯੋਧੇ.ਪਾਰ ਅੱਜ ਦੀ ਨੌਜਵਾਨਾਂ ਪੀੜੀ ਕਿੱਧਰ ਨੂੰ ਚਾਲ ਰਹੀ ਆ 3 ਮਹੀਨੇ ਹੋਣ ਜਾ ਰਹੇ,200,ਤੋਂ ਵਾਦ ਘਰਾ ਦੇ ਚਰਾਗ ਬੁੱਝੌ ਗਏ 200 ਤੋਂ ਵੱਧ ਜੇਲਾਂ ਵਿਚ ਝੂਠੇ ਪਰਚੇ ਕਰਕੇ ਬੰਦ ਕਰਤੇ ,ਕੀਨੇ ਵੀਰ ਲਾ ਪੱਤਾ ਹੈ,,ਕਾਮਰੇਟ ਲਾਣਾ ਹਜੇ ਵੀ ਬੋਲ ਰਿਹਾ ਆ ,,ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਸ਼ਾਂਤਮਈ ਸ਼ਾਂਤਮਈ ਸੰਗਰਸ਼ ਕਰਨਾ , ਕਾਮਰੇਡ ਲਾਣੈ ਨੂੰ ਸ਼ਾਡ ਦਵੋ ,ਯਾਦ ਕਰਲੋ ਆਪਣੇ ਸਹਿਦਾ ਸਿੰਘਾ ਨੂੰ,ਯਾਦ ਕਰੋ ਸ਼ਹਿਦ ਭਾਈ ਦਿਲਾਬਰ ਸਿੰਘ ਜੀ ਨੂੰ ਜਿਨ੍ਹਾਂ ਨੇ ਕੌਮ ਤੇ ਹੋ ਰਹੇ ਤਸੱਦਤ ਦਾ ਬੱਦਲਾ ਮਨੁੱਖੀ ਬੰਬ ਬੰਨ ਕੇ ਲਿਆ ਬਿਆਂਤੇ ਪਾਪੀ ਦਾ ਹੰਕਾਰ ਤੋੜ ਕੇ ..ਯਾਦ ਕਰੋ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਗਤਾਰ ਸਿੰਘ ਤਾਰੇ ਹੋਰ ਜੇਲਾਂ ਵਿਚ ਬੰਦ ਸਿੰਘਾ ਨੂੰ ਜਾਗ ਜਾਵੋ ਪੰਜਾਬ ਵਾਲਿਓ
@bakhshishsingh5298
@bakhshishsingh5298 3 года назад
ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਸਮਸ਼ੇਰ ਸਿੰਘ ਜੀ ਜਿੰਦਾ ਬਾਦ ਟਰੱਕ ਡਰਾਈਵਰ ਭਰਾ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ 🙏🙏🙏🙏🙏
@kalakang5755
@kalakang5755 3 года назад
Waheguru ji mehr rako sade bir sanu tere te man ha
@amarjeetsinghsidhusaab1707
@amarjeetsinghsidhusaab1707 3 года назад
Waheguru ji app ty kirpa kry
@jaspreetkaurjammu6009
@jaspreetkaurjammu6009 3 года назад
Aval Allah Noor upaya Kudrat ke sab Bande ek noor Te Sab Jag upyog Kaun pahle ko Mande
@Gurlove0751
@Gurlove0751 3 года назад
ਕੌਮ ਦਿਆਂ ਹੀਰਿਆਂ ਦੇ ਚਰਨ ਧੋ ਧੋ ਕੇ ਪੀਣੇ ਨੂੰ ਦਿਲ ਕਰਦਾ। ਲੱਥੀਆਂ ਪੱਗਾਂ ਸਿਰ ਤੇ ਰੱਖਣ ਵਾਲੇ ਹੀਰੇ, ਅਸਲੀ ਯੋਧੇ, ਨੀਸ਼ਾਤ ਸ਼ਰਮਾ ਦੇ ਬਾਰੇ ਜੋ ਦੱਸਿਆ ਬਾਕਮਾਲ ਉਹ
@ASingh1699k
@ASingh1699k 3 года назад
Sikh kaum de sher 🚩🙏
@balwindersinghsingh8510
@balwindersinghsingh8510 3 года назад
ਸਮਸੇਰ ਸਿੰਘ ਯੋਧਾ
@ajoypalsingh4055
@ajoypalsingh4055 2 года назад
Waheguru ji mare kom de heere a singh sabh
@Rakeshsukh1991
@Rakeshsukh1991 3 года назад
sach a great man Singh saab
@sikandersingh620
@sikandersingh620 3 года назад
ਵਾਹਿਗੁਰੂ ਜੀ ਧੰਨ ਹੋ
@jagjitsinghatwalsinghjagji28
@jagjitsinghatwalsinghjagji28 3 года назад
Very good
@majoruppal7552
@majoruppal7552 3 года назад
wehaguru wehaguru wehaguru wehaguru wehaguru wehaguru wehaguru
@ravelsinghbaath3503
@ravelsinghbaath3503 3 года назад
ਖਾਲਸੇ ਦੀ ਰਹੇ ਸਦਾ ਚੜਦੀ ਕਲਾ ।
@RajpalSingh-lh9uw
@RajpalSingh-lh9uw 3 года назад
ਪਰਣਾਮ ਹੇ ਸੂਰਮੀਅਾ ਨੂੰ
@premkhalsa4660
@premkhalsa4660 3 года назад
ਕੌਮ ਦੇ ਹੀਰੇ ਦਾ ਤਹਿ ਦਿਲੋਂ ਧੰਨਵਾਦ
@goldysingh8609
@goldysingh8609 3 года назад
Sikh kom nu maan bda jagtar haware te🙏🙏🙏🙏🙏
@dharampalsingh6713
@dharampalsingh6713 3 года назад
Waheguru ji Singh nu Chardi kala vich rakhi Dhan hai ehna di Maa jinna ne Ajehe Sikh Kaum de Hira nu Janam Dita. Waheguru ji ka Khalsa Waheguru ji ki Fateh
@kamaljitsingh266
@kamaljitsingh266 3 года назад
Waheguru ji kirpa karni
@Universalpicturesstopmotion
@Universalpicturesstopmotion 3 года назад
Guru maharaj mehar karan veer te
@AmrikSingh-sm4iq
@AmrikSingh-sm4iq 3 года назад
We love❤ jathedar hawara saab ji
@dhillondeep7195
@dhillondeep7195 3 года назад
Meri sab foreign di sangat nu benti hai k es jhode de pariwaar di aarthak hlp kiti jave
@shamsherrandhawa2046
@shamsherrandhawa2046 3 года назад
🙏Bai saab g wheguru G ka Khalsa waheguru G ki fateh 🙏
@HarjinderSingh-po3cs
@HarjinderSingh-po3cs 2 года назад
ਧੰਨ ਗੁਰੂ ਧੰਨ ਗੁਰੂ ਦੇ ਸਿੰਘ ਏ ਨੇ ਅਸਲ ਸਿੱਖ ਸਾਡਾ ਸਿਰ ਝੂਕਦਾ ਹੈ
@karansharmasharma4074
@karansharmasharma4074 3 года назад
Bahut vadia gal kiti tusi paji ki sub dharma da satkar karna chahida
@awtarsingh7270
@awtarsingh7270 3 года назад
waheguru ji ka khalsa waheguru ji ki fhateh
@zindabad9944
@zindabad9944 3 года назад
🚩🚩🚩🚩ਵਾਹਿਗੁਰ ਕਿਰਪ kar 🇧🇭🇧🇭🇧🇭🇧🇭🇧🇭🇧🇭🇧🇭🇧🇭
@shamsherrandhawa2046
@shamsherrandhawa2046 3 года назад
🙏Bai Jagtar singh G Havara zindabad 🙏
@gurupreet7530
@gurupreet7530 3 года назад
ਭਾਈ ਸ਼ਮਸ਼ੇਰ ਸਿੰਘ ਦੀ ਧਰਮ ਦੀ ਕਮਾਈ ਹੈ ਬਾਈ ਜੀ ਬੜੇਲ ਜੇਲ੍ਹ ਦੇ ਗੁਰਦੁਆਰਾ ਸਾਹਿਬ ਚ ਪਾਠੀ ਸਿੰਘ ਹੈ ਦਾਸ ਨੇ ਭਾਈ ਸ਼ਮਸ਼ੇਰ ਸਿੰਘ ਜੀ ਦਰਸ਼ਨ ਕਰੇ ਹਨ
Далее
Never Troll Shelly🫡 | Brawl Stars
00:10
Просмотров 1,3 млн
Never Troll Shelly🫡 | Brawl Stars
00:10
Просмотров 1,3 млн