Тёмный

ਭਾਈ ਮਨਿੰਦਰ ਸਿੰਘ ਨੇ ਬਾਦਲਾਂ ਤੇ SGPC ਤੇ ਕੱਢੀ ਭੜਾਸ | Bhai Maninder Singh Srinagar Wale 

Surkhab Tv
Подписаться 789 тыс.
Просмотров 432 тыс.
50% 1

ਭਾਈ ਮਨਿੰਦਰ ਸਿੰਘ ਨੇ ਬਾਦਲਾਂ ਤੇ SGPC ਤੇ ਕੱਢੀ ਭੜਾਸ | Bhai Maninder Singh Srinagar Wale | Safar-E-Shahadat
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Like Our Facebook Pages --- SurkhabTV
** Subscribe and Press Bell Icon also to get Notification on Your Phone **

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 633   
@jatinderbajwa1512
@jatinderbajwa1512 5 лет назад
ਭਾਈ ਮਨਿੰਦਰ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਤੇ ਭਾਈ ਹਰਪਾਲ ਸਿੰਘ ਜੀ ਨੂੰ ਤੁਸੀ ਆਪਣਾ ਫਰਜ਼ ਨਿਭਾਇਆ ਹੈ
@harneksingh5789
@harneksingh5789 4 года назад
Bhai sahib ji they are not sikh but look like sikh they are Gaddaar they did beadvi Guru Granth Sahib
@simranjeet1100
@simranjeet1100 4 года назад
🙏
@amritpalkaur9750
@amritpalkaur9750 4 года назад
ਅੱਜ ਦਾ ਕੌੜਾ ਸੱਚ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਅੰਗ ਸੰਗ ਰਹਿਣ
@manjitkaur7673
@manjitkaur7673 3 года назад
Ò9pp
@harjigill2525
@harjigill2525 2 года назад
@@manjitkaur7673 vyyhhbbh
@gurnamsinghmutti5802
@gurnamsinghmutti5802 5 лет назад
ਭਾਈ ਸਾਹਿਬ ਮਨਿੰਦਰ ਸਿੰਘ ਜੀ ਤੁਸੀਂ ਜੋ ਵੀ ਗੀਤ ਰਾਹੀਂ ਸੱਚ ਕਿਹਾ ਇਹ ਤੁਹਾਡਾ ਆਖ਼ਰੀ ਪੋ੍ਰਗਰਾਮ ਨਹੀਂ ਇਹ ਪ੍ਰੋਗਰਾਮ ਤਾਹ ਜ਼ਿੰਦਗੀ ਰਹੇਗਾ
@JagroopSingh-wf4dt
@JagroopSingh-wf4dt 3 года назад
Bhi. Shib. Tusi. Kom. De. Hera. Ho. Wahguru. Mahar. Kare
@satnaamsingh1234
@satnaamsingh1234 Год назад
ਭਾਈ ਸਾਹਿਬ ਨੂੰ ਕੀਰਤਨ ਕਰਨ ਤੋਂ ਰੋਕਣ ਵਾਲੇ ਰੁਲ ਜਾਣਗੇ। ਬਹੁ ਤ ਵਧੀਆ ਬੋਲਿਆ ਏ ਵੀਰ ਜੀ ਾ🙏🙏
@davinderkaur5515
@davinderkaur5515 4 года назад
ਭਾਈ ਸਾਹਿਬ ਜੀ ਨੇ ਸਿੱਖ ਕੌਮ ਦੇ ਦਰਦ ਦਾ ਵਰਤਮਾਨ ਰੂਪ ਕਲਗੀਧਰ ਦੇ ਅੱਗੇ ਜੋ ਫਰਿਆਦ ਕੀਤੀ ਹੈ। ਵਾਹਿਗੁਰੂ ਜੀ ਜਰੂਰ ਸੁਣੀ ਜਾਵੇ। ਬਿਲਕੁਲ ਸਹੀ ਅਤੇ ਸੱਚ ਕਿਹਾ ਹੈ।
@parmindersinghgill6470
@parmindersinghgill6470 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ,,,,ਸੱਚ ਤੇ ਪਹਿਰਾ ਦੇਣ ਦੀ ਸਤਿਗੁਰੁ ਜੀ ਹੋਰ ਬਖਸ਼ਿਸ਼ ਕਰਨ ਜੀ।
@arshpreet1059
@arshpreet1059 4 года назад
🙏🙏🙏🙏🙏
@Jaspalsingh-xb7sj
@Jaspalsingh-xb7sj 4 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦੇ ਦਾਨੀ ਖਾਲਸਾ ((((((ਜਿਉਦਾ ਰਹਿ ਸ਼ੇਰਾ ਰਬ ਰਾਖਾ)))))))
@jaswindersingh-hm1uq
@jaswindersingh-hm1uq 5 лет назад
ਭਾਈ ਸਾਹਿਬ ਨੇ ਸਚ ਕਿਹਾ ਸਾਹਿਬਜਾਦਿਆਂ ਨੇ ਸਿਰ ਪਰ ਹੱਥ ਰੱਖ ਕੇ ਕਹਾਇਆ ਜੀ
@AmandeepSingh-qs8or
@AmandeepSingh-qs8or 4 года назад
ਭਾਈ ਮਨਜਿੰਦਰ ਸਿੰਘ ਜੀ ਧੰਨ ਗੁਰੂ ਪਿਆਰੇ।🙏
@KulwantSingh-sv4qc
@KulwantSingh-sv4qc 3 года назад
ਭਰੀ ਸੰਗਤ ਵਿਚ ਭਾਈ ਸਾਹਿਬ ਨੇ ਸੱਚ ਕਹਿਣ ਦੀ ਜੁਰਅਤ ਕੀਤੀ ਹੈ । ਸੰਗਤ ਨੇ ਤੁਹਾਡੇ ਸੱਚ ਨੂੰ ਜੈਕਾਰੇ ਲਾ ਕੇ ਕਬੂਲ ਕੀਤਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HariSingh-ot8fl
@HariSingh-ot8fl Год назад
GuiyuF-&&-&&6&-&77
@gurdipsingh606
@gurdipsingh606 Год назад
Is da result......Kom hor Vandi jayegi
@BantaSingh-tt8zt
@BantaSingh-tt8zt 2 месяца назад
ਇਹ ਹੀ ਤਾਂ ਇਹ ਚਾਹੁੰਦੇ ਨੇ
@OnkarSingh-ym7ht
@OnkarSingh-ym7ht 5 лет назад
ਵਾਹ ਜੀ ਵਾਹ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੀ ਚੱੜਦੀ ਕਲਾਂ ਕਰੇ ਜੀ ਤੁਹਾਡੇ ਵਰਗੇ ਸੱਚੇ ਤੇ ਸੁੱਚੇ ਪ੍ਰਚਾਰਕਾਂ ਨੇ ਹੀ ਸੁੱਤੀ ਹੋਈ ਕੋਮ ਨੂੰ ਜਗਾਉਣਾ ਹੈ ਜੀ
@DilbagSingh-jj5ev
@DilbagSingh-jj5ev 4 года назад
ਭਾਈ ਮਨਿੰਦਰ ਸਿੰਘ ਜੀ ਇਹ ਕਵਿਤਾ ਤੁਹਾਡੀ ਜਿੰਦਗੀ ਦੀ ਅਸਲ ਸ਼ੁਰੂਆਤ ਹੈ ਜੀ ਲੰਮੀ ਉਮਰ ਤੈ ਚੜਦੀ ਕਲਾ ਗੁਰੂ ਸਾਬ੍ਹ ਜੀ ਬਖਸ਼ਣ ਜੀ ,,
@drgurditsingh7262
@drgurditsingh7262 5 лет назад
ਬਿਲਕੁਲ ਸੱਚ ਜੀ ਮਰੀ ਜਮੀਰ ਵਾਲੇ ਕਾਲੀ ਹੀ ਹਨ
@gurteksingh8339
@gurteksingh8339 Год назад
ਬਿਲਕੁਲ ਠੀਕ ਜੀ
@jagdishchohla9719
@jagdishchohla9719 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਨੇ ਤੁਹਾਡੀਆਂ ਰਚਨਾਵਾਂ ਬਿਲਕੁਲ ਸਹੀ ਕਿਹਾ ਭਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਆਪ ਜੀ ਨੂੰ
@manjitsingh5532
@manjitsingh5532 4 года назад
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਹਿਬ ਬਿਲਕੁਲ ਸਹੀ ਸਬਦ ਦਾ ਉਚਾਰਣ ਕੀਤਾ ਹੈ ਵਾਹਿਗੁਰੂ ਚੜਦੀ ਕਲਾ ਬਕਸੇ ਸਚ ਸਭਨਾਂ ਨੂੰ ਕੌੜਾ ਲਗਦਾ ਹੈ 🙏
@kuldipghuman2644
@kuldipghuman2644 5 лет назад
ਸਬ ਦੀ ਇਹੀ ਅਰਦਾਸ ਹੈ ਜੀ 👍👌🤞❤️🙏
@sukhvindersingh2167
@sukhvindersingh2167 4 года назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਗੀਤ ਦੁਆਰਾ ਬਿਲਕੁਲ ਸੱਚ ਗੱਲ ਕਹੀ। ਬਹੁਤ ਹੀ ਭਾਵੁਕ ਗੀਤ ਗਾਇਆ ਤੁਸੀਂ ਜੀ। ਵਾਹਿਗੁਰੂ ਮੇਹਰ ਕਰਨ ਇਹਨਾਂ ਬਾਦਲਾਂ ਤੇ ਬਾਦਲ ਦਲੀਆਂ ਤੇ ਆਪਣੀ ਨਦਰਿ ਉਪਠੀ ਕਰ ਦੇਣ ਇਹਨਾਂ ਭਿੱਖ ਮੰਗਿਆਂ ਕੋਈ ਭਿੱਖ ਵੀ ਨਾ ਪਾਏ।
@avtarkaur6477
@avtarkaur6477 5 лет назад
ਬਿਲਕੁਲ ਹੈ ਸੱਚ ਪਰ ਕੌੜਾ।🙏😭👌🙏
@masterstroketiraangaindian463
@masterstroketiraangaindian463 5 лет назад
Aisa Type Karo Kae Majority Log Padhkar Samaj Saakae !!! Social Media ko Samjoo 😅😆😊😀😁😂😎😍💜💛💚❤💙💪👀👂
@amritdeepkaur5231
@amritdeepkaur5231 4 года назад
@@masterstroketiraangaindian463 ਅਸੀ ਤਾਂ ਪੰਜਾਬੀ ਚ ਹੀ ਲਿਖਣਾ ਹੈ ਤੁਸੀਂ ਵੀ ਪੰਜਾਬੀ ਸਿਖ ਲੋ ਜੀ
@Parm-nq1dc
@Parm-nq1dc Год назад
Sach koura he hunda hai ji
@NirmalSingh-nk4nf
@NirmalSingh-nk4nf 5 лет назад
ਆ ਜੋ ਸੰਗਤ ਦੇ ਜ਼਼ਜ਼ਬਾਤ ਨੇ ਇਹ ਗੱਦਾਰਾ ਦੇ ਮੂੰਹ ਤੇ ਚਪੇੜਾ ਨੇ।
@gurdeepkaur7529
@gurdeepkaur7529 5 лет назад
Bilkul veer ji sach kiha
@JagseerSingh-yq2kv
@JagseerSingh-yq2kv 5 лет назад
ਭਾਈ ਸਾਹਿਬ ਜੀ ਤੁਸੀਂ ਬੋਲਣਾ ਤੇ ਗਾਉਣਾ ਨਾ ਛੱਡਿਓ
@dilbagkang3062
@dilbagkang3062 5 лет назад
ਸਹੀ ਜੀ
@jaspalsingh-xy3kn
@jaspalsingh-xy3kn 5 лет назад
ਬਿਲਕੁਲ ਜੀ ਸਹੀ ਕਿਹਾ ਤੁਸੀਂ
@gurdeepkaur7529
@gurdeepkaur7529 5 лет назад
Bilkul ji 🙏
@jassmahi9223
@jassmahi9223 4 года назад
ਸਹੀ ਅਾ ਜੀ
@gurmailsinghsingh9590
@gurmailsinghsingh9590 4 года назад
Good
@gourmetsinghgourmetsingh4479
@gourmetsinghgourmetsingh4479 5 лет назад
ਵਾਹਿਗੁਰੂ ਜੀ ਦੇ ਹੁਕਮ ਨਾਲ ਸੱਚ ਸਦਾ ਜਿਦਾਂ ਰਹਿੰਦਾ ਹੈ ਜੀ,
@dhadishantjaswindersinghsh2733
ਬਾਕੀ ਸ਼੍ਰੀ ਨਗਰੀਏ ਵੀ ਜਾਗ ਜਾਣ ਤਾਂ ਕਿੰਨਾ ਚੰਗਾ ਹੋਵੇ।
@harjapsingh9281
@harjapsingh9281 5 лет назад
ਜਿੰਨੇ ਹੁਕਮ ਕੀਤਾ ਉਹ ਗੁਰੂ ਗੋਿਬੰਦ ਸਿੰਘ ਜੀ ਦਾ ਸਿੱਖ ਨਹੀ
@GurmeetSingh-yu2kp
@GurmeetSingh-yu2kp 5 лет назад
ਭਾਈ ਸਾਹਿਬ ਜੀ ਜਿਨੇ ਹੁਕਮ ਕੀਤਾ ਤੁਹਾਡਾ ਕੀਰਤਨ ਬੰਦ ਕਰਵਾਇਆ ੳਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ੳਹ ਗੰਗੁ ਦੀ ਉਲਾਦ ਹੈ ਕੁਤੇ ਹਰਾਮਜ਼ਾਦੇ
@jaggidhiman553
@jaggidhiman553 4 года назад
B.kuteiya da
@gurjantsingh-se3ll
@gurjantsingh-se3ll 2 года назад
bilkulsach
@DavinderSingh-cf6jk
@DavinderSingh-cf6jk 5 лет назад
ਇਹ ਹੁਕਮ ਚਲਾਉਣ ਵਾਲੇ ਸੂਬੇ ਸਰਹਿੰਦ ਦੀ ਹੀ ਅੰਸ਼ ਨੇ
@kittusingh9389
@kittusingh9389 5 лет назад
I support Bhai Maninder Singh ji🙏🏻
@iarshsaini1678
@iarshsaini1678 5 лет назад
Sach ha g
@satnamsinghpawar
@satnamsinghpawar 5 лет назад
Waheguru ji Bahut Hi vdiaa khalsa ji Waheguru ji chardikla Bakhshe ji ... Sachi gall Dasi
@ravindrasinghkhanuja3434
@ravindrasinghkhanuja3434 4 года назад
भाई साहब आप जी सच कह रहे हैं आज सिख कोम दा गदार प्रकाश चन्द्र बांदर सिखा ते राज कर रहा है
@mukhtyarsingh7265
@mukhtyarsingh7265 5 лет назад
ਭਾਈ ਸਾਹਿਬ ਜੀ ਇਥੇ ਔਰੰਗਜੇਬ ਸਿਕੰਦਰ ਅਬਦਾਲੀ ਕਿਨੇ ਆਏ ਤੇ ਚਲੇਗੇ ਇਹ ਬਾਦਲ ਇਨਸਾਂ ਕਿਸ ਬਾਗ ਦੀ ਮੂਲੀ ਆ ਹੁਣ ਸਿਖ ਕੌਮ ਨੇ ਇਸ ਗਦਾਰ ਪਰਵਾਰ ਨੂੰ ਜੁਤੀ ਫੇਰਨੀ ਈ ਫੇਰਨੀ ਆਂ
@gurteksingh8339
@gurteksingh8339 Год назад
ਬਿਲਕੁਲ ਠੀਕ
@bkuawaaz9711
@bkuawaaz9711 4 года назад
ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਿਹਾ
@kuldipghuman2644
@kuldipghuman2644 5 лет назад
👍👌👌👌👌👌🤞❤️😘🙏 1000 % sach ha 👌 ਸੱਚ ਬੌਲਣ ਨਾਲ ਮਿਰਚਾਂ ਤਾ ਲੱਗਣਗੀਆਂ 👍 ਤਹਾਨੂੰ ਕਦੇ ਵੀ ਪ੍ਰੋਗਰਾਮ ਛੱਡਣ ਦੀ ਜ਼ਰੂਰਤ ਨਹੀਂ ਇੱਕ ੨ ਅੱਖਰ ਸਹੀ ਹੈ ❤️🤞🙏
@kuldipghuman2644
@kuldipghuman2644 5 лет назад
ਮੇਰੀ ਵੀ ਇਹੀ ਅਰਦਾਸ ਹੁੰਦੀ ਹੈ ਅਕਾਲਪੁਰਖ ਵਾਹਿਗੁਰੂ ਜੀ ਨੇ ਹੀ ਸੱਚ ਬੌਲਣ ਲਈ ਮਜਬੂਰ ਕੀਤਾ ਭਾਈ ਮਨਿੰਦਰ ਸਿੰਘ ਜੀ ਨੂੰ ਇੱਕ ੨ ਅੱਖਰ ਸਹੀ ਸੀ 👌 ਦਸ਼ਮੇਸ਼ ਪਿਤਾ ਜੀ ਸਾਹਿਬ ਸਬ ਠੀਕ ਕਰਨਗੇ 🤞❤️😘🙏
@davinderkaur5515
@davinderkaur5515 4 года назад
ਜਿਹਨਾਂ ਨੂੰ ਇਹ ਚੰਗਾ ਨਹੀਂ ਲੱਗਿਆ ਉਹ ਕੰਜ਼ਰ ਲੋਕ ਧਾਰਮਿਕ ਜੋੜ ਮੇਲਿਆਂ ਤੇ ਆਪਣੀਆਂ ਸਟੇਜਾਂ ਲਾ ਕੇ ਜਦੋਂ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਲਈ ਵਕਵਾਸ ਕਰਦੇ ਹਨ ਇਹਨਾਂ ਦੇ ਛਿੱਤਰ ਪਰੇਡ ਕਰੋ ਸੰਗਤ ਜੀ।
@simranjeetsingh1580
@simranjeetsingh1580 5 лет назад
Wah ji wah bhai sahib ne ek ek gal Sach kahi hai
@allabouttruthandsikhism3873
@allabouttruthandsikhism3873 5 лет назад
Excellent job Singh SAAB G
@goldysingh7396
@goldysingh7396 5 лет назад
ਭਾਈ ਜੀ ਤੁਸੀ ਬਿਲਕੁਲ ਸਚ ਹੀ ਕਿਹਾ ਸੀ ਸ਼ਬਦਾ ਵਿਚ ਤੁਹਾਡਾ ਬਹੁਤ ਧੰਨਵਾਦ ਜੀ।
@lakwinderkaur8932
@lakwinderkaur8932 5 лет назад
Bhai sahib ji ne bilkul sach kiha
@sharanjeetkaur8539
@sharanjeetkaur8539 Год назад
ਹੇ ਵਾਹਿਗੁਰੂ ਜੀ ਅਕਾਲੀਆਂ ਦੀ ਬੱਦਮਾਸ਼ੀ ਦੇ ਦੰਦ ਬਹੁਤ ਤਿੱਖੇ
@balwinderkaurjassi2337
@balwinderkaurjassi2337 4 года назад
ਭਾਈ ਸਾਹਿਬ ਜੀ ਤੁਸੀਂ ਆਪਣੇ ਸਬਦਾ ਵਿੱਚ ਸਾਰਾ ਦਰਦ ਕੌਮ ਦਾ ਬਿਆਨ ਕਰ ਦਿੱਤਾ ਹੈ। ਇਹ ਮੁਸ਼ਕਲਾਂ ਸੰਗਤਾਂ ਦੇ ਬਣਾਏ ਹੋਏ ਆਮ ਗੁਰਦਵਾਰਿਆਂ ਵਿੱਚ ਵੀ ਹੈ। ਕਮੇਟੀ ਦੇ ਮੈਂਬਰ ਰੋਹਬ ਨਾਲ ਤੰਗ ਕਰਦੇ ਹਨ। ਮਹਿਣੇ ਦਿੰਦੇ ਹਨ। ਪ੍ਰਧਾਨਾਂ ਕੋਲ ਸ਼ਿਕਾਇਤ ਕਰੀਏ ਤਾਂ ਕਹਿੰਦੇ ਹਨ, ਹੱਲ ਨਹੀਂ ਹੈ ਜਾ ਸਾਡੇ ਕਮੇਟੀ ਦੇ ਮੈਂਬਰ ਹਨ। ਸਬ ਅਸੀਂ ਵੀ ਆਪਣਾ ਦੁੱਖ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੌਲ ਕਰੀਦਾ ਹੈ। ਉਹ ਸੱਬ ਹੱਲ ਆਪੇ ਹੀ ਸੱਬ ਦੇ ਹਿਸਾਬ ਲੈਣਗੇ। ਦੇਰ ਹੈ ਅੰਧੇਰ ਨਹੀਂ । ਰਾਗੀਆਂ ਨਾਲ ਜੋ ਕੁਝ ਹੋਇਆਂ ਅੱਖਾਂ ਭਰ ਆਈਆਂ। ਗਲਤੀਆਂ ਸਾਰੇ ਕਰਦੇ ਹਨ। ਬੈਠ ਕੇ ਸਮਝੌਤਾ ਹੋਣਾ ਚਾਹੀਦਾ ਸੀ। ਨਾਂ ਕੇ ਮਿੱਡਿਆਂ ਵਿੱਚ। ਵਾਹਿਗੁਰੂ ਸਭ ਨੂੰ ਏਕਤਾ ਤੇ ਸਮੱਤ ਬਖ਼ਸ਼ੇ।ਇਹ ਹੀ ਅਰਦਾਸ ਹੈ।
@bsbalbalkohnacanada4209
@bsbalbalkohnacanada4209 5 лет назад
Waheguru g ka Khalsa Waheguru g ki Fateh ll Bahut bahut dhanwadi haan Bhai Maninder Singh g Srinagar wale hura de ! 02-02-2019
@ajaibsinghsaini8879
@ajaibsinghsaini8879 2 года назад
ਭਾਈ ਸਾਹਿਬ ਜੀ ਤੁਸੀਂ ਵੇਖੋਗੇ ਕੌੜੀ ਹੋਕੇ ਬੇੜਾ ਗ਼ਰਕ ਹੋਏਗਾ ਇਹਨਾਂ ਦਾ🙏
@BALWANTSingh-sc2xg
@BALWANTSingh-sc2xg Год назад
ਭਾਈ ਸਾਹਿਬ ਦਾ ਇੱਕ ਇੱਕ ਸ਼ਬਦ ਸੱਚ ਸੀ ਪਰ ਸੱਚ ਕਹਿਣ ਨਹੀਂ ਦਿੰਦੇ ਪ੍ਰਬੰਧਕ ਕੋਈ ਛੋਟੀ ਕਮੇਟੀ ਦਾ ਹੋਵੇ ਜਾਂ ਵੱਡੀ ਦਾ ਹਮੇਸ਼ਾ ਸੱਚ ਤੋਂ ਡਰਦਾ
@KauldharDhalian
@KauldharDhalian 11 месяцев назад
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧਨਵਾਦ ਸੱਚ ਬੋਲਣ ਲੲਈ
@virsingh8302
@virsingh8302 Год назад
ਬਿਲਕੁੱਲ ਸਚਾਈ ਹੈ । ਇਹ ਸ਼ਬਦ ਬੜੇ ਹੀ ਦੁਖੀ ਹਿਰਦੇ ਨਾਲ ਬੋਲ ਰਹੇ ਹਨ ।
@sardarji9779
@sardarji9779 4 года назад
ਬਿਲਕੁਲ ਸਾਹੀ ਬਾਈ ਸਾਹੀਬ ਜੀ
@satnamkaur9034
@satnamkaur9034 5 лет назад
You are real gursikh
@jasbirkaur1592
@jasbirkaur1592 4 года назад
Waheguru ji koi Akhri nahi. Jo rokde hn tanu Such kehn to oh apna app dikha rhe hn. Koi ona da apna dil kala hai. Oh such nahi suun sakde.
@jasbirkaur1592
@jasbirkaur1592 4 года назад
Bhai ji Dhan Sri Guru Gobind Singh ji Maharajah de Singh ho. Ena kalia bheda kolo nahi derna. Tanu Pta hai SINGH IS KING. hunde hn. J tuci Public nu Such dsna ja akhri Program keh k shud dita. ta galt hai. Ena Papia de hor Khumb Vadde ho Jane hn.
@AVTARSINGHDHALIWALgsssldhjalal
True is bitter,speak truth always God bless u
@singhguruda190
@singhguruda190 5 лет назад
bilkul sach hai g
@sonumall3290
@sonumall3290 5 лет назад
waheguru ji
@renooarora5236
@renooarora5236 4 года назад
👌👌🙏🙏
@dhadishantjaswindersinghsh2733
ਵਾਹ ਵਾਹ ਤੇਰੇ ਸੰਤ ਨੇ ਤੇਰੇ ਸੰਤ ਨੂੰ ਗੋਲੀ ਮਾਰੀ....
@HarwinderSingh-ej1ge
@HarwinderSingh-ej1ge 5 лет назад
ਗਦਾਰਾਂ ਨੇPolitics di bheta ਚਾੜਤੀ ਸਿੱਖ ਕੌਮ
@jaggidhiman553
@jaggidhiman553 4 года назад
Waheguru ji
@sukhjitsingh7093
@sukhjitsingh7093 4 года назад
Bhai sahib g kehde sant Di gal kar rahe ne?
@harkiratsingh4879
@harkiratsingh4879 3 года назад
@@sukhjitsingh7093 dhume ne dhadriawale de
@fatehveeraulakh2671
@fatehveeraulakh2671 3 года назад
@@sukhjitsingh7093 dhume ne dhrian wale Te a
@shamsingh6265
@shamsingh6265 5 лет назад
ਭਾਈ ਸ਼ਾिਹਬ ਜੀ ਨੇ ਸॅਚ िਕਹਾ ਜੀ
@virasat_punjab
@virasat_punjab 5 лет назад
Bhayi saab tusi boht achcha kita🙏🙏
@SatnamSingh-tr3nx
@SatnamSingh-tr3nx 4 года назад
ਟੋਟਕੇ ਬਾਨਾ ਬਨਾ ਗਾਈ ਜਾਨਿਆ ਗੁਰਬਾਣੀ ਸਡ ਤੀ ਤੁਸੀਂ ਖਵਾਰੀਆਂ ਕੌਮ ਬਾਣੀ ਸਨਾਇਆ ਕਰੋ
@balkrishan2325
@balkrishan2325 4 года назад
You are great Bhai maninder singh ji very nice kavita and very nice your voice keep it up Singh sahib
@SherSingh-qf9lc
@SherSingh-qf9lc Год назад
ਭਾਈ ਸਾਹਿਬ ਜੀ ਤੁਹਾਨੂੰ ਰੋਕਣ ਵਾਲੇ ਹੀ ਅਕਾਲ ਪੁਰਖ ਨੇ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਭੇਜ ਦਿੱਤੇ। ਇਹ ਹਨ ਵਾਹਿਗੁਰੂ ਜੀ ਦੇ ਰੰਗ। ਸਿਆਣੇ ਕਹਿੰਦੇ ਹੁੰਦੇ ਆ, ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।
@rickyharjitsingh.8992
@rickyharjitsingh.8992 5 лет назад
Sach boleya baba g...
@deshodesho1021
@deshodesho1021 5 лет назад
r66
@deshodesho1021
@deshodesho1021 5 лет назад
B
@anmolsingh8899
@anmolsingh8899 5 лет назад
Harjit Singh I am Please
@SunnySingh-ut8iu
@SunnySingh-ut8iu 4 года назад
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਸੰਗਤਾਂ ਤੇ
@SunnySingh-ut8iu
@SunnySingh-ut8iu 4 года назад
ਵਾਹਿਗੁਰੂ ਜੀ ਮੇਹਰ ਕਰੋ 🙏😭😭😭
@var4062
@var4062 5 лет назад
Bilkul sach bole baba ji
@gurbaxsamra7765
@gurbaxsamra7765 5 лет назад
Wahe Guru Ji
@sanjanaarora6216
@sanjanaarora6216 4 года назад
Wahe guru ji
@swarnsingh5926
@swarnsingh5926 4 года назад
ਵਾਹਿਗੁਰੂ ਜੀ ਮੇਹਰ ਕਰਨ
@PritamSingh-gv2sk
@PritamSingh-gv2sk 4 года назад
ਬੋਹਿਤ ਵਧੀਆ ਹੈ ਜੀ ਵਾਹਿਗੁਰੂ ਜੀ ਚਰਦੀ ਕੱਲਾ ਕਰੇ ਸਰਬੱਤ ਦਾ ਭੱਲਾ ਕਰੇ ਜੀ
@kjsingh4660
@kjsingh4660 Год назад
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰਖੋ
@sahejleenkaur2704
@sahejleenkaur2704 5 лет назад
Dhan bhai maninder singh g
@gurnamdhandhi4741
@gurnamdhandhi4741 Год назад
ਵਾਹਿਗੁਰੂ ਜੀ
@pritamkaur8874
@pritamkaur8874 4 года назад
Pai maninder singh ji sahabji ae sabad tusi hamesa lai gande rehna. Waheguruji tuhade te mehar kare.🙏🙏🙏
@satpalsinghterkiana4392
@satpalsinghterkiana4392 2 года назад
ਭਾਈ ਮਨਿੰਦਰ ਸਿੰਘ ਜੀ ਦਾ ਕੀਰਤਨ ਅਮਰ ਹੋ ਗਿਆ
@manmohansingh7426
@manmohansingh7426 5 лет назад
Wah Wah Salute for awakening the nation...
@jasdeepsingh8084
@jasdeepsingh8084 5 лет назад
Waheguru ji mehar karn sikh kaum upper 🙏🙏🙏🙏🙏🙏🙏🙏🙏🙏🙏
@GurmeetSingh-sc7xw
@GurmeetSingh-sc7xw Месяц назад
ਬੋਹਤ ਵਧੀਆ ਗਾਇਆ
@sardoolsandhu5395
@sardoolsandhu5395 4 года назад
ਬਹੁਤ ਵਧੀਆ ਵਿਚਾਰ ਬਾਬਾ ਜੀ
@amanrandhawa826
@amanrandhawa826 3 года назад
ਸਹੀ ਗੱਲ ਹੈ ਕਹੀ ਭਾਈ ਮਨਿੰਦਰ ਸਿੰਘ ਜੀ
@HarinderSingh-tv9tn
@HarinderSingh-tv9tn 3 года назад
ਭਾਈ ਮਨਿੰਦਰ ਸਿੰਘ ਜੀ ਤੁਸੀਂ ਸਿੱਖੀ ਨਾਲ ਪਿਆਰ ਕੀਤਾ ਹੈ ਤੁਸੀਂ ੳੁਹਨਾਂ ਤਾਂ ਖਾਓ ਵਾਲੇ ਸਿੱਖਾਂ ਦੁਖ ਫੋਲੱ ਰਾਹਿਅੇ ਸੀ ਮੱਨ ਨੂੰ ਖੁਸ਼ੀ ਮਿਲੀ ਕੇ ਹਾਲੇ ਸਿੱਖੀ ਕਾਇਮ ਹੈ ਭਾਈ ਸਾਹਿਬ ਜੀ ਤੁਸੀਂ ਦਿਲਾਸਾ ਦਿੱਤਾ ਵਾਹਿਗੁਰੂ ਗੁਰੂ ਜੀ ਖਾਲਸਾ ਗੁਰੂ ਜੀ ਫ਼ਤੇਹ
@akotarsingh4141
@akotarsingh4141 4 года назад
ਇਹੋ ਜਿਹਾ ਕਲਗੀਆਂ ਵਾਲੇ ਦਾ ਯੋਧਾ ਸਾਡੇ ਕੋਲ ਹੈਗਾ ਪਰ ਉਹਦੇ ਜਿਉਂਦੇ ਜੀ ਅਸੀਂ ਸ਼ਾਇਦ ਪਹਿਚਾਣ ਨਹੀਂ ਸਕੀਏ ਜਿਸਦੀ ਕੌਮ ਵਿੱਚ ਮਹਾਨ ਕੁਰਬਾਨੀ ਹੈ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ
@SandeepKaur-ns5pi
@SandeepKaur-ns5pi 5 лет назад
Waheguru ji 🙏🙏
@manjitsingh2537
@manjitsingh2537 5 лет назад
Wahh ji wahh 👏👏👏👏👏
@sadhusingh3109
@sadhusingh3109 4 года назад
ਬਿਲਕੁੱਲ ਸਹੀ ਹੈ ਜੀ ।ਮਾੜਾ ਜਿਹਾ ਸਮਾ ਆਓਣ ਦਿਓ ।ਵੇਖਿਓ ਕਿਵੇ ਪੂਛਾ ਚਕੋਦੇ ਜਾਗਦੀ ਜ਼ਮੀਰ ਵਾਲੇ ਜਥੇਦਾਰ ਲੋਣੇ ਆ ।ਤੇ ਜਾਗਦੀ ਵਾਲੇ ਮੈਬਰ ਸ਼੍ਰੋ ਕਮੇਟੀ ਦੇ ਹੋਣਗੇ ।
@JaspalSingh-it9ef
@JaspalSingh-it9ef 5 лет назад
Waheguru ji. Tusi sach bolde ho. Sangat ehna nu takhat ton lavegee.
@kartarsingh1285
@kartarsingh1285 5 лет назад
Wah .... Sach keha bhai sahib g.... We re with u....
@HarpalSingh-pk8kn
@HarpalSingh-pk8kn 5 лет назад
ਵਾਹ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ
@SomalJobPlacementNearGovtAyurv
@SomalJobPlacementNearGovtAyurv 4 года назад
Waheguru ji chardikala ch rakhe sikh kaum
@manisandher1926
@manisandher1926 5 лет назад
sachi gall dasi nice
@jaskaranjawandha9170
@jaskaranjawandha9170 Год назад
ਚੜਦੀ ਕਲਾ ਵਿੱਚ ਮੋਰਚੇ ਦੀ ਸੋਚ ਨੂੰ ਫਤਿਹਗੜ ਸਾਹਿਬ ਸਰਹੰਦ ਦੀ ਦੀਵਾਰ ਦੇ
@shingarasingh9760
@shingarasingh9760 5 лет назад
Such hamesha Karhva hai ji
@rajpoottravels7084
@rajpoottravels7084 Месяц назад
Kouda sach boliya Bhai sahib ji ne waheguru ji chardikalah bakshan dowe veeran nu ❤️🌹👍🙏
@daljitsandhu6785
@daljitsandhu6785 5 лет назад
ਵਹਜੀ ਨਹੀਂ ਰੀਸਾ ਸਚ ਕਿਹਾ
@jaswantsaluja1319
@jaswantsaluja1319 4 года назад
Bilkul sahi gall ha ji
@pammisekhon2654
@pammisekhon2654 5 лет назад
Such Bolan Da dum AAP g di awaj ch hi hai
@sukhdevsingh7129
@sukhdevsingh7129 5 лет назад
ਬਾਕੀ ਦੇ ਰਾਗੀ ਜਥੇ ਵੀ ਸੱਚ ਬੋਲਣ ਜਲਦੀ ਹੀ
@sukhwantsingh5612
@sukhwantsingh5612 Год назад
ਬਾਈ ਸਾਹਿਬ ਜੀ ਜਿਉਦੇ ਰਹੋ ਵਹਿਗੁਰੂ ਜੀ ਵਾਹਿਗੁਰੂ ਜੀ 🙏🙏
@pyaralalgarg1467
@pyaralalgarg1467 4 года назад
ਸੱਚ ਕਿਹਾ ਜੀ, ਸਹੀ ਤਸਵੀਰ ਸਹੀ ਰਸਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ
@BaldevSingh-gc1lm
@BaldevSingh-gc1lm 3 года назад
ਭਾਈ।ਮਨਦਿਰ।ਸਿਘ।ਜੀਵਾਹਿਗੁਰੂ
@SandeepSingh-vu1et
@SandeepSingh-vu1et 5 лет назад
Waheguru g
@gurkiratgill7662
@gurkiratgill7662 5 лет назад
WAHEGURU g
@narinderpal4079
@narinderpal4079 5 лет назад
Good g
@majorgill4452
@majorgill4452 5 лет назад
Bahut Khoobsoorat Khiaalan Wali Kavita a Bhai SAHAB Ji di......Bilkul Sachai Biaan Kardi Rachna a Ji......
@singhjoginderwahguruji1556
@singhjoginderwahguruji1556 2 года назад
ਪਰਚਾਕ ਜਿੱਨਾ ਮਰਜੀ ਜੋਰ ਲਾ ਲੇਣ ਜਦ ਗੁਰੂ ਨੀ ਸਮਝਾ ਸੱਕੇ ਫਿਰ ਕਿਦਾ ਸਮਝਣਗੇ ਜਦੋ ਤੱਕ ਸੰਗਤ ਵਿੱਚ ਨੇ ਠੀਕ ਅੇ ਪਰ ਕੋੲੀ ਮਾਤਾ ਦਾ ਭਗਤ ਕੋੲੀ ਪੀਰਾ ਦਾ ਸਿਵ ਦਾ ਤੇ ਪੱਤਾ ਨਹੀ ਕਿੱਨੇ ਸੰਗਤ ਜੀ ਜਰੁਰ ਸੋਚ ਕੇ ਦੇਖੋ ਸਾਡੇ ਗੁਰੂ ਕਿ ਦੱਸਕੇ ਗੲੇ ਨੇ ਅਸੀ ਕਿ ਕਰ ਰਹੇ ਹਾ ਿੲਹ ਦੇਵੀ ਦੇਵਤੇ ਪੀਰ ਗੁਰੁ ਨਾਨਕ ਦੇਵ ਜੀ ਤੋ ਪਹਿਲਾ ਦੇ ਨੇ ਗੁਰੂਅਾ ਨੇ ਿੲਹਨਾ ਤੋਵੀ ਓੁੱਪਰ ਅਕਾਲ ਪੁਰਖ ਨੁੰ ਦੱਸੀਅਾ ਪਰ ਅਸੀ ਫਿਰ ਵੀ ਿੲਨਾ ਦੇ ਤੇ ਡੇਰੀਅਾ ਵਿੱਚ ਨੱਕ ਰਗੜੀ ਜਾਦੇ ਹਾ ਸਾਡੀ ਅਾਪਸੀ ਫੁੱਟ ਦਾ ਫੇਦਾ ਦੁੱਜੇ ਚੁੱਕ ਕੇ ਸਾਡੀ ੲੇਕਤਾ ਖਤਮ ਕਰ ਰਾਜ ਕਰਦੇ ਲੁੱਟਦੇ ਨੇ ਸੋ ਸੱਗਤ ਜੀ ਗੁਰੂ ਵਾਲੇ ਬਣੋ ਸਬਦ ਗੁਰੂ ਧੱਨ ਸ੍ੀ ਗੁਰੂ ਗਰੱਥ ਸਾਹਿਬ ਦੇ ਲੱੜ ਲੱਗੋ ਵਾਹਿਗੁਰੂ ਜੀ
@amardeepdhugga4556
@amardeepdhugga4556 5 лет назад
Bilkul sahi kihaa baaba g. . Tuc . . I support you. . .
@diljeetsingh3485
@diljeetsingh3485 4 года назад
ਗਦਾਰ ਤਾੱ ਪਹਲਾੱ ਤੋ ਹੀ ਹਨ ਭਾੲੀ ਸਾਹਿਬ
@gogosinghgogasingh8298
@gogosinghgogasingh8298 Год назад
Satnam waheguru ji
@jaggidhiman553
@jaggidhiman553 4 года назад
Waheguru ji Sab te Meher Karn ji Waheguru ji, waheguru ji, waheguru ji waheguru ji
@manpreetsingh1971
@manpreetsingh1971 Год назад
ਵਾਹ ਜੀ ਵਾਹ ਸਹੀ ਕਿਹਾ ਹੈ ਭਾਈ ਸਾਬ ਜੀ
@shamsherchhina3386
@shamsherchhina3386 5 лет назад
Waheguru ji Waheguru ji 🙏🙏🙏
@sansardhindsa5902
@sansardhindsa5902 5 лет назад
Sach baba g
@amardeepsingh774
@amardeepsingh774 4 года назад
Wahaguru g mehar kare
@atindermalhi3501
@atindermalhi3501 4 года назад
ਭਾਈ ਸਾਹਿਬ ਜੀ ਇਹ ਅੱਜ ਦੇ ਮੱਸੇ ਰੰਗੜ ਨੇ ਜਿਹੜੇ ਸੱਚ ਤੋਂ ਡਰਦੇ ਨੇ।
@jagdeepsinghmann7975
@jagdeepsinghmann7975 5 лет назад
Waheguru ji sahib jade aap ji tuon eh seva lie rhe han ji
@kaurjosan4966
@kaurjosan4966 7 месяцев назад
Waheguru ji mehar karo ji ❤️🙏
Далее
Пришёл к другу на ночёвку 😂
01:00