Тёмный

ਭਾਖੜਾ ਨਹਿਰ ਕਿੰਨੀ ਕੁ ਟੁੱਟੀ ਸੀ.? ਖੇਤ 'ਚ ਰੂੜੀ ਦਾ ਖਿਲਾਰਾ । Gur Brar Vlogs 

Gur Brar Vlogs
Подписаться 17 тыс.
Просмотров 60 тыс.
50% 1

ਭਾਖੜਾ ਨਹਿਰ ਕਿੰਨੀ ਕੁ ਟੁੱਟੀ ਸੀ.? ਖੇਤ 'ਚ ਰੂੜੀ ਦਾ ਖਿਲਾਰਾ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਭਾਖੜਾ #ਨਹਿਰ #ਰੂੜੀ #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@GurBrarVlogs
@GurBrarVlogs 3 месяца назад
ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@GurpremgillCharik
@GurpremgillCharik 3 месяца назад
🙏🏻🙏🏻🙏🏻
@manpreetsidhu8269
@manpreetsidhu8269 3 месяца назад
Brar y apna pind dseo bakki lvu y jeonda rh y
@GurBrarVlogs
@GurBrarVlogs 3 месяца назад
@@manpreetsidhu8269 ਸੂਰਤੀਆ ਬਾਈ ਵੀਡੀਓ ਦੇ ਸ਼ੂਰੂ 'ਚ ਹੀ ਦੱਸਿਆ ਸੀ ਨਹਿਰ ਤੋਂ ਕੈੰਪਰ ਭਰਨ ਵੇਲੇ 😍
@NirvairSekhon-ir4gu
@NirvairSekhon-ir4gu 3 месяца назад
Nice 👍🏻👍🏻👍🏻👍🏻👍🏻👍🏻👍🏻🎉🎉🎉🎉
@GurBrarVlogs
@GurBrarVlogs 3 месяца назад
Thanks
@Puniavlogger123
@Puniavlogger123 3 месяца назад
ਬਾਈ ਗੱਗੂ ਨਾਲ ਜਮੀਨ ਇਕਠੀ ਆ ਬਾਈ ਦੱਸ਼ੀ ਜਰੂਰ ਇਕ ਬਾਈ ਪਾਕਿਸਤਾਨ ਤੋ ਵਿਕਾਰ ਭਿੰਡਰ ਆ ਉਸ ਦੇ ਵਿਲੋਗ ਦੇਖ਼ੀ ਬਹੁਤ ਕੁਝ ਸਿਖ਼ਣ ਨੂੰ ਮਿਲੂ
@GurBrarVlogs
@GurBrarVlogs 3 месяца назад
ਅੱਡੋ ਅੱਡ ਆ ਬਾਈ ਕੰਮ ਕੱਠਾ ਕਰਦੇ ਹਾਂ 🙏🏻
@vishalmattu7877
@vishalmattu7877 3 месяца назад
ਅਸੀਂ ਵੀ ਵਕਾਰ ਭਿੰਡਰ ਵੀਰ ਦੇ ਬਲੋਗ ਵੇਖ ਦੇ ਹਾਂ 👍
@Lalapatti345
@Lalapatti345 3 месяца назад
22tusì.naher.di.pani.pee.jideehu.tudeetee.dagrivich.ķou
@Manjotdhillon505
@Manjotdhillon505 3 месяца назад
ਬਾਈ ਤੂੰ ਕਹਿਣਾ ਗਾਲ ਗੱਪੇ ਤੋਂ ਰਹਿਤ ਪ੍ਰ ਗੱਗੂ ਬੰਦਾ ਪੇਡਾ 😂 ਖਰਾਬੀ ਕਰ ਜਾਂਦਾ ਵਿਚ ਦੀ
@GurBrarVlogs
@GurBrarVlogs 3 месяца назад
ਕੱਟ ਦਿਆ ਕਰਦਾਂ 🙏🏻
@gillgholiagill2496
@gillgholiagill2496 3 месяца назад
ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਸੇਵਕ ਜੀ ਏਸੇ ਤਰ੍ਹਾਂ ਵਧੀਆ ਵਧੀਆ ਵਲੌਗ ਬਣਾਉਂਦੇ ਰਿਹਾ ਕਰੋ ਬਾਕੀ ਬਾਈਁ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🎉ਜਸਵੰਤ ਸਿੰਘ ਘੋਲੀਆ ਜਿਲਾ ਮੋਗਾ🎉, 🙏🙏ਧੰਨਵਾਦ ਤੁਹਾਡਾ ਨਾਲੇ ਗੱਗੂ ਬੇਲੀ ਦਾ, 🎉 ਜਿੰਦੇ ਰਹੋ ਵਸਦੇ ਰਹੋ 🎉
@GurBrarVlogs
@GurBrarVlogs 3 месяца назад
ਧੰਨਵਾਦ ਜੀ ਥੋਡਾ ਵੀ 🙏🏻 ਸਤਿ ਸ਼੍ਰੀ ਅਕਾਲ
@PunjabiRecipes000
@PunjabiRecipes000 3 месяца назад
ਬਰਾੜ ਬਾਈ ਜੀ ਇਹ ਤਾਂ ਕਾਲਾ ਭਲਵਾਨ ਧੱਕਾ ਕਰਦਾ ਰੇਟ ਚ ਐਨਾ ਫਰਕ ਨੀ ਹੂਦਾਂ ਤੇ ਬਾਈ ਅੱਜ ਗੱਗੁ 5911 ਤੋਂ 6522 ਬਣਗਿਆ
@GurBrarVlogs
@GurBrarVlogs 3 месяца назад
ਹਾਂਜੀ ਬਾਈ 😍 ਗੱਗੂ ਧਾਕੜ ਬੰਦਾ 🤟🏻
@vishalmattu7877
@vishalmattu7877 3 месяца назад
ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਬਲੋਗ ਤੇ ਵੀਰ ਜੀ ਜਿਹੜੀ ਤੁਸੀਂ ਭਾਖੜਾ ਨਹਿਰ ਦੀ ਫੋਟੋ਼ ਲਾਈ ਹੈ ਉਹ ਮੇਨ ਭਾਖੜਾ ਲੱਗਦੀ ਹੈ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ❤️❤️❤️
@GurBrarVlogs
@GurBrarVlogs 3 месяца назад
🙏🏻 ਹਾਂਜੀ ਵੀਰੇ
@gorabatth3551
@gorabatth3551 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।🙏🙏🙏🙏👌👌👌👌👍👍👍👍
@GurBrarVlogs
@GurBrarVlogs 3 месяца назад
ਵਾਹਿਗੁਰੂ ਜੀ 🙏🏻 ਧੰਨਵਾਦ
@harmanmann5130
@harmanmann5130 2 месяца назад
Very nice ❤
@darshansinghdarshansingh9329
@darshansinghdarshansingh9329 3 месяца назад
@HarwinderSingh-me1tr
@HarwinderSingh-me1tr 3 месяца назад
ਰੂੜੀ। ਜਦੋਂ ਪਾਉਨੇ। ਟਰੈਕਟਰ ਤੋਰਿਆ ਕਰੋ ਨਾਲ ਗੋਹਾ। ਲਾਇਆ ਕਰੋ
@GurBrarVlogs
@GurBrarVlogs 3 месяца назад
ਤਰਲੇ ਮਾਰਨ ਆਲਾ ਕੰਮ ਜਾ ਹੋ ਜਾਂਦਾ ਬਾਈ ਓਹ, ਇਕ ਨੰਬਰ ਮਾਹੌਲ ਤਾਂ ਢੇਰੀ ਲਾ ਕੇ ਹੀ ਬਣਦਾ 🤟🏻
@surdipkaur5909
@surdipkaur5909 3 месяца назад
Sat shri akal gursewak and family very beautiful video from Germany❤
@GurBrarVlogs
@GurBrarVlogs 3 месяца назад
🙏🏻🙏🏻
@lovejotgill7194
@lovejotgill7194 3 месяца назад
Bai ji tusi time nal khet jao kro mtlb 5.30 vja shnti shnti km kra k ghre ajo kro
@GurBrarVlogs
@GurBrarVlogs 3 месяца назад
2, 3 ਘੰਟੇ ਕੰਮ ਕਰਕੇ ਖੇਤ ਕੰਮ ਨੀ ਪੂਰਾ ਆਉਂਦਾ ਬਾਈ ।
@GurpremgillCharik
@GurpremgillCharik 3 месяца назад
🌾🌾🌾🌾🙋‍♂️🙋‍♂️🙋‍♂️🚜🚜
@dhillonfarmers2647
@dhillonfarmers2647 3 месяца назад
❤👍
@GurBrarVlogs
@GurBrarVlogs 3 месяца назад
😍
@Machinery_mehkma
@Machinery_mehkma 3 месяца назад
Eicher mera favorite tract hai thak thak mere pind mere khet wah ji wah sukriya babe
@GurBrarVlogs
@GurBrarVlogs 3 месяца назад
ਸਾਡਾ ਵੀ 😍 ਧੰਨਵਾਦ ਬਾਈ
@KuldeepsinghKuldeep-yq6vm
@KuldeepsinghKuldeep-yq6vm 3 месяца назад
ਬਾਈ ਜੀ ਬੇਬੇ ਜੀ ਨੂੰ ਸੱਤ ਸ੍ਰੀ ਅਕਾਲ ਕੈਹਣਾ ਮੇਰੇ ਵੱਲੋ
@GurBrarVlogs
@GurBrarVlogs 3 месяца назад
ਜਰੂਰ 🙏🏻
@hardeepchahal7113
@hardeepchahal7113 3 месяца назад
Bhai gym te savere timing Ki aa
@GurBrarVlogs
@GurBrarVlogs 3 месяца назад
5 🙏🏻
@BALWINDERSINGH-h5i7q
@BALWINDERSINGH-h5i7q 2 месяца назад
👍👍
@SandyMarahar-f6j
@SandyMarahar-f6j 3 месяца назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਇਹ ਸੋਲਰ ਮੋਟਰ ਰਾਤ ਨੂੰ ਚੱਲ ਪੈਂਦੀ ਆ ਗੱਗੂ ਨੂੰ ਜੀਰੀ ਲਾਉਣ ਵੇਲੇ ਠੰਡ ਲੱਗਦੀ ਤੀ ਹੁਣ ਸਾਰੀ ਠੰਡ ਲੈ ਗਈ
@GurBrarVlogs
@GurBrarVlogs 3 месяца назад
😀😍
@KaranSuit
@KaranSuit 3 месяца назад
Eh water ki karna ghar hai ni
@GurBrarVlogs
@GurBrarVlogs 3 месяца назад
ਹੈਗਾ 🙏🏻
@palwindermalhi847
@palwindermalhi847 3 месяца назад
Sat Shri akal veer , bath bath k bimari laon nalo changha mehnt sahi a , pasa bad ghat bhali vadi gal ni , baki Bibi no sat Shri akal Manpreet ni disia Aj
@GurBrarVlogs
@GurBrarVlogs 3 месяца назад
🙏🏻 ਹਾਂਜੀ ਬਾਈ 😍 ਮਨਪ੍ਰੀਤ ਨੇ ਨਿਆਈਂ ਆਲੇ ਝੋਨੇ 'ਚ ਪਾਣੀ ਛੱਡਿਆ ਸੀ ਨਾਲੇ ਯੁਰੀਆ ਪਾਈ ।
@jonathonanderson3056
@jonathonanderson3056 3 месяца назад
Sashi call Mataji speak for USA USA
@GurBrarVlogs
@GurBrarVlogs 3 месяца назад
🙏🏻
@pachitarsingh9580
@pachitarsingh9580 3 месяца назад
👍👍👍👍👍
@hardeepchahal7113
@hardeepchahal7113 3 месяца назад
Hol bai
@Labbi._.Mudar786
@Labbi._.Mudar786 3 месяца назад
Very nice video bro ❤ mata ji nu mere walo sat shri akal ji 🙏
@GurBrarVlogs
@GurBrarVlogs 3 месяца назад
🙏🏻🙏🏻
@Lalapatti345
@Lalapatti345 3 месяца назад
22maveè.reedy.bnounyhi.ekvidou.reedydeepaveey.thudijehihèreedydeehuk.tuleekeevakahdu
@Singhaze80
@Singhaze80 3 месяца назад
Oh bro tu 2 comments kiite, rabb di sohh dakka samaj ni ayi
@GurBrarVlogs
@GurBrarVlogs 3 месяца назад
ਹੋਰ ਕੀ ਬਾਈ..
@darshansinghdarshansingh9329
@darshansinghdarshansingh9329 3 месяца назад
@SukhrajSingh-li7vy
@SukhrajSingh-li7vy 3 месяца назад
ਲਵ ਯੂ ਜੱਟਾਂ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਂ ਵੀਰ ਨੂੰ 🙏🙏🙏⚔️💪
@GurBrarVlogs
@GurBrarVlogs 3 месяца назад
ਧੰਨਵਾਦ ਬਾਈ 🙏🏻😍
@gaggucheemasingh3130
@gaggucheemasingh3130 2 месяца назад
ਆਸ਼ੇ ਨੂੰ ਰੰਗ ਕਰਾਦੇ ਯਰ ਨੀਲੇ ਰੰਗ ਦਾ
@GurBrarVlogs
@GurBrarVlogs 2 месяца назад
ਅਸਲ਼ੀ ਆਸ਼ਾ ਨਹੀਂ ਰਹਿਣਾ ਫੇਰ
@gaggucheemasingh3130
@gaggucheemasingh3130 2 месяца назад
@@GurBrarVlogs ਏ ਵੀ ਗਲ ਤੇਰੀ ਸਹੀ ਆ ਵੀਰ। ਪਰ ਪਰਾਣੇ ਲੋਹੇ ਤੇ ਰੰਗ ਕਰਨ ਨਾਲ ਓਦੀ ਮਨਿਆਦ ਵੱਧ ਜਾਂਦੀ ਐ ਔਰ ਰੰਗ ਕਰਨ ਨਾਲ ਵਸਤੂ ਦੀ ਵੇਚਣ ਸਮੇਂ ਕੀਮਤ ਘਟ ਜਾਂਦੀ ਹੈ ਤੇ ਆਪਾਂ ਕੇਹੜਾ ਵੇਚਣਾ ਤਾਂ ਕਿਹਾ ਸੀ ਕੇ ਰੰਗ ਕਰਾਦੇ ਬਾਕੀ ਯਾਦਾਂ ਹੁੰਦੀਆ ਨੇ ਬਾਈ ਕਦੋਂ ਲਿਆ ਸੀ ਕਿਵੇਂ ਦਾ ਹੈ
@Harjindersingh-xi3un
@Harjindersingh-xi3un 3 месяца назад
Mata ji sewak nu keho ki 35 minta da valog banaya kre ji
@GurBrarVlogs
@GurBrarVlogs 3 месяца назад
😍👍🏻
@sumarbhaati4885
@sumarbhaati4885 3 месяца назад
👌👌👍👍
@vipanjitsinghgill3127
@vipanjitsinghgill3127 3 месяца назад
SAT SHRI AKAL VEER G, MATA G,VERY NICE VLOG 👌👌👍👍🙏🙏
@GurBrarVlogs
@GurBrarVlogs 3 месяца назад
Thanks a lot
@lakhveersinghmallan4273
@lakhveersinghmallan4273 3 месяца назад
❤❤❤❤
@amrikamrik
@amrikamrik 3 месяца назад
Paani jiyada suka rakhiya taio kakh hunde aa veer dharti nangi hon karke
@GurBrarVlogs
@GurBrarVlogs 3 месяца назад
👍🏻
@jashansandhu2966
@jashansandhu2966 3 месяца назад
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@GurBrarVlogs
@GurBrarVlogs 3 месяца назад
🙏🏻
@rajwinder2539
@rajwinder2539 3 месяца назад
❤❤❤❤❤❤satshriakal g all family members and friends
@GurBrarVlogs
@GurBrarVlogs 3 месяца назад
🙏🏻
@gurleensidhu7976
@gurleensidhu7976 3 месяца назад
@lakhwindersingh-fc7zq
@lakhwindersingh-fc7zq 3 месяца назад
Brar sab bibi ton chatny da trika puchhao ji 🌹🙏
@GurBrarVlogs
@GurBrarVlogs 3 месяца назад
ਜਰੂਰ 👍🏻
@kulwinderkaur6275
@kulwinderkaur6275 3 месяца назад
👍👍👍
@shantysingh2980
@shantysingh2980 3 месяца назад
❤❤❤❤❤❤
@guridhindsa2182
@guridhindsa2182 3 месяца назад
❤❤❤
@manreetbehniwal2813
@manreetbehniwal2813 3 месяца назад
Very nice video ❤
@harpreetsingh-b1y2c
@harpreetsingh-b1y2c 3 месяца назад
Naal Manpreet nu ku ne lai kmm chtti ho jana c
@GurBrarVlogs
@GurBrarVlogs 3 месяца назад
ਵੀਡੀਓ ਵਿਚ ਦੱਸਿਆ ਸੀ ਕਿ ਮਨਪ੍ਰੀਤ ਨੇ ਨਿਆਈਂ ਆਲੇ ਖੇਤ ਪੀਟਰ ਚਲਾਇਆ 🙏🏻
@suhkhjitsingh4372
@suhkhjitsingh4372 3 месяца назад
ਲਿਫਟ ਵਾਲੇ ਸੁਹਾਗੇ ਨਾਲ ਖਿਲਾਰ ਲੈਦੇ ਵੀਰ
@GurBrarVlogs
@GurBrarVlogs 3 месяца назад
ਹੱਥਾਂ ਆਲੀ ਗੱਲ ਕਿੱਥੇ ਬਣਦੀ
@malkiatsingh2306
@malkiatsingh2306 3 месяца назад
Very good bai ji
@IqbalSingh-rr1rc
@IqbalSingh-rr1rc 3 месяца назад
Happy nu ne dekhaoda bai
@GurBrarVlogs
@GurBrarVlogs 3 месяца назад
ਹੈਪੀ ਨਾਲ ਹੀ ਤਾਂ ਹੁੰਦਾ ਬਾਈ
@GurwinderSingh-xc1sg
@GurwinderSingh-xc1sg 3 месяца назад
Y tuci nehar da pani pee lande ho
@GurBrarVlogs
@GurBrarVlogs 3 месяца назад
ਹਾਂਜੀ
@NickPurewal-d4k
@NickPurewal-d4k 3 месяца назад
Paji taaj Huna naal daily mila dia kro pls
@GurBrarVlogs
@GurBrarVlogs 3 месяца назад
👍🏻😊
@AmriksinghMall
@AmriksinghMall 3 месяца назад
❤❤❤❤
@GurBrarVlogs
@GurBrarVlogs 3 месяца назад
😍
@HarvinderSinghBajwa-h8u
@HarvinderSinghBajwa-h8u 2 месяца назад
❤❤❤❤❤❤❤
@GurBrarVlogs
@GurBrarVlogs 2 месяца назад
😍
@jaatshab8295
@jaatshab8295 3 месяца назад
Love from Rohtak sampla ❤
@GurBrarVlogs
@GurBrarVlogs 3 месяца назад
😍
@rashan2239
@rashan2239 3 месяца назад
Gagu 5911 happy
@GurBrarVlogs
@GurBrarVlogs 3 месяца назад
🙏🏻
@kapishkumar9056
@kapishkumar9056 3 месяца назад
Bahut Badhiya laga Bhai Ji bhai, G
@GurBrarVlogs
@GurBrarVlogs 3 месяца назад
ਸ਼ੁਕਰੀਆ ਜੀ
@jashansandhu2966
@jashansandhu2966 3 месяца назад
ਨਾਮ ਬੋਲ ਦੀਆਂ ਕਰੋ ਜੀ
@Singhaze80
@Singhaze80 3 месяца назад
Me bol ditta bro
@jonathonanderson3056
@jonathonanderson3056 3 месяца назад
Sariya car Canada, Mani
@GurBrarVlogs
@GurBrarVlogs 3 месяца назад
🙏🏻
@inderpalsandhu6987
@inderpalsandhu6987 3 месяца назад
Very nice video brother
@GurBrarVlogs
@GurBrarVlogs 3 месяца назад
Thanks
@Deepsandhu123
@Deepsandhu123 3 месяца назад
ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 3 месяца назад
🙏🏻
@sonybrar1946
@sonybrar1946 3 месяца назад
Very nice bro
@GurBrarVlogs
@GurBrarVlogs 3 месяца назад
Thanks
@Its_jatt47
@Its_jatt47 3 месяца назад
Good vlog vr❤
@GurBrarVlogs
@GurBrarVlogs 3 месяца назад
🙏🏻
@jagdevsingh5997
@jagdevsingh5997 3 месяца назад
Kive oo y
@GurBrarVlogs
@GurBrarVlogs 3 месяца назад
ਚੜਦੀ ਕਲਾ ਬਾਈ ਆਪ ਦੱਸੋ
@jaswantdhaliwal8188
@jaswantdhaliwal8188 3 месяца назад
Nice bro 👌👌❤❤
@GurBrarVlogs
@GurBrarVlogs 3 месяца назад
Thanks
@parmjeetsingh7602
@parmjeetsingh7602 3 месяца назад
Good bro
@GurBrarVlogs
@GurBrarVlogs 3 месяца назад
Thanks
@jassbrarvlog1143
@jassbrarvlog1143 3 месяца назад
Nice brother
@GurBrarVlogs
@GurBrarVlogs 3 месяца назад
Thanks
@gurpreetmangat5820
@gurpreetmangat5820 3 месяца назад
Nice vlog ❤
@GurBrarVlogs
@GurBrarVlogs 3 месяца назад
Thank you
@AmritpalSingh-mg6ix
@AmritpalSingh-mg6ix 3 месяца назад
Jatta ni Ressa ❤❤❤
@GurBrarVlogs
@GurBrarVlogs 3 месяца назад
🙏🏻
@XEnFarmer1974
@XEnFarmer1974 3 месяца назад
ਸੁਰਤੀਏ ਵਾਲਿਓ ਕੇਮਪਰ ਧੋ ਕੇ ਪਾਣੀ ਬਾਹਰ ਡੋਹਲ ਦਿਆ ਕਰੋ ਜੀ।
@GurBrarVlogs
@GurBrarVlogs 3 месяца назад
🙏🏻
@JasveerSingh-bi5yb
@JasveerSingh-bi5yb 3 месяца назад
ਨਹਿਰ ਦੇ ਟੁੱਟਣ ਨਾਲ ਸਾਡੀਆਂ ਸਾਰੀਆਂ ਪਾਣੀ ਦੀਆਂ ਬਾਰੀਆਂ ਖ਼ਰਾਬ ਹੋ ,15ਦਿਨ ਪਾਣੀ ਨੇ ਚੱਲਣਾ ਸੀ ਫੁੱਲ ,ਪਰ ਹੁਣ ਅੱਧੀ ਹੀ ਚਲਦੀ ਹੈ ਕਾਲਾਂਵਾਲੀ ਜਗਮਲਵਾਲੀ ਏਰੀਏ ਵਿੱਚ
@GurBrarVlogs
@GurBrarVlogs 3 месяца назад
ਬਾਈ ਨਹਿਰ ਤਾਂ ਅਗਲੇ ਦਿਨ ਹੀ ਪੂਰੀ ਭਰੀ ਵੱਗਣ ਲੱਗ ਪਰੀ ਸੀ 🤔
Далее