Тёмный

ਭਾਖੜਾ ਨਹਿਰ ਦਾ ਪਾਣੀ ਤੇ ਝਖੇੜੇ ਦੇ ਮੀੰਹ ਨੇ ਧੁੱਕੀ ਕੱਢੀ । Gur Brar Vlogs 

Gur Brar Vlogs
Подписаться 17 тыс.
Просмотров 31 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 135   
@GurBrarVlogs
@GurBrarVlogs 3 месяца назад
ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@GurpremgillCharik
@GurpremgillCharik 3 месяца назад
🙋‍♂️🙋‍♂️🙋‍♂️🙋‍♂️🙏🏻🙏🏻🙏🏻🙏🏻
@JagdeepSingh-zg7dc
@JagdeepSingh-zg7dc 3 месяца назад
ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਦਾ ਸੁਆਦ ਵੱਖਰਾ ਆ ਹੁੰਦੈਂ ਬਾਕੀ ਕਰਮਾਂ ਵਾਲੇਆ ਨੂੰ ਨਸੀਬ ਹੁੰਦੇ ਮਾਂ ਨੂੰ ਤੰਦਰੁਸਤੀ ਆ ਬੱਖਸਣ ਵਹਿਗੁਰੂ ਜੀ
@GurBrarVlogs
@GurBrarVlogs 3 месяца назад
ਸ਼ੁਕਰੀਆ ਬਾਈ
@Manraj__Singh_0786
@Manraj__Singh_0786 3 месяца назад
ਬਹੁਤ ਵਧੀਆ ਵੀਡੀਓ ਵੀਰ ❤️ਜੀ ਲਬੀ ਮਹਿਸੋਪੁਰੀਆ ਜਲੰਧਰ ਦੀ 😍👍
@GurBrarVlogs
@GurBrarVlogs 3 месяца назад
🙏🏻🙏🏻
@hifh77
@hifh77 2 месяца назад
❤❤❤❤❤
@harmanmann5130
@harmanmann5130 3 месяца назад
Nice 👍😊
@surdipkaur5909
@surdipkaur5909 3 месяца назад
Sat shri akal gursewak and family buhat vadia video from Germany❤
@GurBrarVlogs
@GurBrarVlogs 3 месяца назад
🙏🏻
@desivloggerpunjabi8713
@desivloggerpunjabi8713 3 месяца назад
ਬਾਈ ਵਧਾਈਆਂ ਜੀ
@GurBrarVlogs
@GurBrarVlogs 3 месяца назад
🎉
@HarjinderSingh-tg2pg
@HarjinderSingh-tg2pg 3 месяца назад
❤ ਤੋੰ ਸਤਕਾਰ ਜੀ।
@GurBrarVlogs
@GurBrarVlogs 3 месяца назад
🙏🏻😍
@khattra770
@khattra770 3 месяца назад
Gur 22 very nice video. Onkar from uk.
@GurBrarVlogs
@GurBrarVlogs 3 месяца назад
🙏🏻
@vishalmattu7877
@vishalmattu7877 3 месяца назад
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸਾਡੇ ਵੀ ਅੱਜ ਸਵੇਰੇ ਦਾ ਪੈ ਰਿਹਾ ਖੇਤੀ ਵਾਸਤੇ ਤਾਂ ਮੀਂਹ ਵਰਦਾਨ ਹੈ ਤੇ ਪਸ਼ੂਆਂ ਦਾ ਔਖਾ ਹੁੰਦਾ ਹੈ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️
@GurBrarVlogs
@GurBrarVlogs 3 месяца назад
ਧੰਨਵਾਦ ਬਾਈ
@darshansinghdarshansingh9329
@darshansinghdarshansingh9329 3 месяца назад
❤ good.job.ji
@sardarkulwindersingh
@sardarkulwindersingh 3 месяца назад
ਸੱਤ ਸ਼੍ਰੀ ਅਕਾਲ ਵੀਰਾ ਜੀ ਅੱਜ ਦਾ ਬਲੌਗ ਬਹੁਤ ਵਧੀਆ ਲੱਗਾ ਧੰਨਵਾਦ
@GurBrarVlogs
@GurBrarVlogs 3 месяца назад
🙏🏻😍
@HarmeshKhanji
@HarmeshKhanji 3 месяца назад
Good morning bhai Malaysia 🇲🇾 tu bro ❤
@GurBrarVlogs
@GurBrarVlogs 3 месяца назад
Morning
@SandyMarahar-f6j
@SandyMarahar-f6j 3 месяца назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਸੋਡੇ ਮੋਟਰਾਂ ਤੇ ਕੋਠੇ ਬਹੁਤ ਘੱਟ ਨੇ ਮੀਹ ਕਣੀ ਦੇ ਵਿੱਚ ਕੋਠਿਆਂ ਦੇ ਰਾਮਧਾਰੀ ਰਹਿੰਦੀ ਆ
@GurBrarVlogs
@GurBrarVlogs 3 месяца назад
ਹਾਂਜੀ ਬਾਈ ਇਹ ਤਾਂ ਹੈ
@pachitarsingh9580
@pachitarsingh9580 3 месяца назад
👍👍👍👍👌👌👌👌❤️❤️❤️👍🏻👍🏻
@jagsirgill7695
@jagsirgill7695 3 месяца назад
❤❤ ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍🙏🙏👍🙏👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉🎉
@GurBrarVlogs
@GurBrarVlogs 3 месяца назад
🙏🏻
@gorabatth3551
@gorabatth3551 3 месяца назад
🙏🙏🙏👌👌👌👌👍👍👍👍👍
@amriksinghdhillon1522
@amriksinghdhillon1522 3 месяца назад
Very v v good video bai ji. Ludhiana
@GurBrarVlogs
@GurBrarVlogs 3 месяца назад
🙏🏻
@NirvairSekhon-ir4gu
@NirvairSekhon-ir4gu 3 месяца назад
Nice 👍🏻👍🏻👍🏻👍🏻🎉🎉🎉🎉
@GurBrarVlogs
@GurBrarVlogs 3 месяца назад
Thanks
@jaatshab8295
@jaatshab8295 3 месяца назад
Love from Rohtak sampla ❤
@GurBrarVlogs
@GurBrarVlogs 3 месяца назад
😍
@rashan2239
@rashan2239 3 месяца назад
Nice veer ❤
@parmjeetsingh7602
@parmjeetsingh7602 3 месяца назад
Good veer
@gurlalsinghaulakhgurlalsin9374
@gurlalsinghaulakhgurlalsin9374 3 месяца назад
ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਬਾਈ ਜੀ ਥੋਡੇ ਖੇਤਾਂ ਚ ਕੋਠੇ ਬਹੁਤ ਘੱਟ ਐ।ਖੇਤਾਂ ਚ ਕੋਠਿਆਂ ਦਾ ਬਹੁਤ ਸੁੱਖ ਹੁੰਦਾ ਬਾਈ ਮੀਂਹ ਕਣੀਂ ਤੋਂ ਰਿਹ ਕੰਡਾ ਅੰਦਰ ਰੱਖ ਲੈਂਦਾ ਬੰਦਾ ਆਪ ਵੀ ਅੰਦਰ ਬੈਠ ਜਾਂਦਾ ਏ।ਸਾਡੇ ਹਰੇਕ ਦੇ ਖੇਤਾਂ ਚ ਕੋਠੇ ਪਾਏ ਐ।
@GurBrarVlogs
@GurBrarVlogs 3 месяца назад
👍🏻
@Labbi._.Mudar786
@Labbi._.Mudar786 3 месяца назад
ਬਹੁਤ ਵਧੀਆ ਵੀਡੀਓ ਬਾਈ ਜੀ ❤️😍👏 ਮਨਰਾਜ ਸਿੰਘ ਮਹਿਸੋਪੁਰੀਆ ਜਲੰਧਰ 😘
@GurBrarVlogs
@GurBrarVlogs 3 месяца назад
🙏🏻
@MangaPowar
@MangaPowar 3 месяца назад
Kya bata na jata ..... Mithapur jalandhar punjab
@Labbi._.Mudar786
@Labbi._.Mudar786 3 месяца назад
Thanks bro👍
@TarsemSingh-u9w
@TarsemSingh-u9w 3 месяца назад
Nice 👍 vedio y
@armaansinghsidhu7960
@armaansinghsidhu7960 3 месяца назад
Very nice dro
@manoharsinghboparai6102
@manoharsinghboparai6102 3 месяца назад
🙏🙏🙏🙏🙏
@narindersohi7335
@narindersohi7335 3 месяца назад
Good morning 🌄🌄🌄
@gsdakha
@gsdakha 3 месяца назад
Love your Vlogs brother!!
@GurBrarVlogs
@GurBrarVlogs 3 месяца назад
thnks
@gurpreetmangat5820
@gurpreetmangat5820 3 месяца назад
Nice vlog ❤
@jaswantsinghcheema1021
@jaswantsinghcheema1021 3 месяца назад
Sat shri akal bhi sarian nu Kalakh ldh ton
@GurBrarVlogs
@GurBrarVlogs 3 месяца назад
🙏🏻
@vipanjitsinghgill3127
@vipanjitsinghgill3127 3 месяца назад
SAT SHRI AKAL VEER 🙏 FIRST HAJRI LA TE.🙏🙏👍👍👌👌🙏🙏⚘️⚘️
@GurBrarVlogs
@GurBrarVlogs 3 месяца назад
ਧੰਨਵਾਦ ਜੀ 🙏🏻
@jagdevsingh5997
@jagdevsingh5997 3 месяца назад
Good job 🙏🙏🙏
@jaswantdhaliwal8188
@jaswantdhaliwal8188 3 месяца назад
Nice bro 👌👌❤❤
@PunjabiRecipes000
@PunjabiRecipes000 3 месяца назад
ਬਰਾੜ ਬਾਈ ਜੀ ਗੱਗੁ ਹੁਣ ਹੁਣ ਪੁਰਾ ਖੁਸ਼ ਰੈਦਾਂ ਜਦੋਂ ਬੱਟਾਂ ਪੋਚਣ ਦਾ ਕੰਮ ਸਟਾਟ ਹੋ ਗਿਆ ਫੇਰ ਢਿਲਾ ਜਾ ਹੋ ਜਾਦਾਂ ਤੇ ਮੀਂਹ ਨੇ ਵਧੀਆ ਰੌਣਕਾਂ ਲਾਤੀਆਂ ਵਰਮੇ ਦੀ ਅੱਠ ਇੰਚੀ ਧਾਰ ਵੇਖ ਨਜਾਰਾ ਆਗਿਆ ਬਾਈ ਅੱਜ ਤਾਂ ਤੇ ਬਾਈ ਪੈਲਾਂ ਵੀ ਪੁਛਿਆ ਸੀ ਹੁਣ ਵਾਰੀ ਦਿਨ ਦੀ ਕਿਮੇ ਹੋਗੀ ਸਾਡੇ ਤਾਂ ਵਾਰੀ ਬਦਲਦੀ ਨੀ ਬਾਕੀ ਬਾਈ ਗੱਗੁ ਸੱਤੁ ਮਨਪ੍ਰੀਤ ਹੈਪੀ ਮਾਤਾ ਜੀਨੂੰ ਬਹੁਤ ਸਾਰਾ ਪਿਆਰ ਸਾਡੇ ਵੱਲੋਂ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ
@GurBrarVlogs
@GurBrarVlogs 3 месяца назад
🙏🏻 ਸਾਲ ਬਾਅਦ ਵਾਰੀ ਬਦਲਦੀ ਹੁੰਦੀ ਆ ਬਾਈ ।
@inderpalsandhu6987
@inderpalsandhu6987 3 месяца назад
Bohat sohna vlog c bro ❤
@GurBrarVlogs
@GurBrarVlogs 3 месяца назад
😍
@SandyMarahar-f6j
@SandyMarahar-f6j 3 месяца назад
ਗੱਗੂ ਨੇ ਫੇਰ ਭੂਰਾ ਚੱਕ ਲੈਣਾ😂❤
@GurBrarVlogs
@GurBrarVlogs 3 месяца назад
😀
@manreetbehniwal2813
@manreetbehniwal2813 3 месяца назад
Nice bro 👌
@rajwinder2539
@rajwinder2539 3 месяца назад
❤❤❤❤❤❤❤❤satshriakal g all family members
@GurBrarVlogs
@GurBrarVlogs 3 месяца назад
🙏🏻🙏🏻
@jashansandhu2966
@jashansandhu2966 3 месяца назад
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@GurBrarVlogs
@GurBrarVlogs 3 месяца назад
🙏🏻
@shamshersingh2710
@shamshersingh2710 3 месяца назад
Good job bro 👍
@GurBrarVlogs
@GurBrarVlogs 3 месяца назад
Thanks
@dalwindersingh8328
@dalwindersingh8328 3 месяца назад
Sat sari Akal 22 ji italy ton
@GurBrarVlogs
@GurBrarVlogs 3 месяца назад
🙏🏻
@ramindersandhu1948
@ramindersandhu1948 3 месяца назад
Good
@GurBrarVlogs
@GurBrarVlogs 3 месяца назад
🙏🏻
@KarnailSingh-iy9cd
@KarnailSingh-iy9cd 3 месяца назад
ਵੀਰ ਘਰੇ ਇਕਲੀ ਮਾਤਾ ਜੀ ਨੇ ਇਹ ਜਰੂਰ ਦਸ ਦਿੳ
@KewalSingh-u8b
@KewalSingh-u8b 3 месяца назад
Bai ji geara ch PTO wala tractor laya karo barme te asi farm 65 laune a 3 gear ch 1000 chakar te chalda saade kol v ehi barma saade v etki pipe line paigi bhakra da Pani a Ladhuwas
@GurBrarVlogs
@GurBrarVlogs 3 месяца назад
ਕਦੇ ਕਦੇ ਸੋਨਾਲੀਕਾ ਲਾਉਨੇ ਹੁੰਨੇ ਆਂ ਤੀਜੇ ਗੇਅਰ 'ਚ, ਪਰ ਆਸ਼ਾ ਡੀਜਲ ਅੱਧਾ ਖਾਂਦਾ ਵੱਡੇ ਟਰੈਲਟਰ ਨਾਲੋਂ ਤੇ ਪਾਣੀ ਵੀ ਅਰਾਮ ਨਾਲ ਚੱਕਿਆ ਜਾਂਦਾ, ਤਾਂ ਕੀ ਮਾੜਾ ।
@KarnailSingh-iy9cd
@KarnailSingh-iy9cd 3 месяца назад
ਵੀਰ ਕਿਨੇ। ਕਿਲੀਅ ਦੀ ਖੇਤੀ ਕਰ ਦਿਓ
@rohitbali8627
@rohitbali8627 3 месяца назад
Good job
@GurBrarVlogs
@GurBrarVlogs 3 месяца назад
Thanks
@surinderbrar4249
@surinderbrar4249 3 месяца назад
Minh vich nah lena si, evan minh taun dri jane. Aj taan kabela kar lia 10 vaje tak lage rahe. from Canada
@GurBrarVlogs
@GurBrarVlogs 3 месяца назад
ਕੱਲ ਨਹਾਏ ਸੀ ਮੀਂਹ 'ਚ 🤗 ਕਬੇਲਾ ਤਾਂ ਰੋਜ ਵਾੰਗ ਹੀ ਹੋਈ ਜਾਂਦਾ
@KarnailSingh-iy9cd
@KarnailSingh-iy9cd 3 месяца назад
ਕਿਥੇ 200 ਕਿਥੇ 70
@HarwinderSingh-me1tr
@HarwinderSingh-me1tr 3 месяца назад
ਮੂਸਾ ਪਿੰਡ ਨੇੜੇ ਸੋਡੇ
@GurBrarVlogs
@GurBrarVlogs 3 месяца назад
30km
@HarwinderSingh-me1tr
@HarwinderSingh-me1tr 3 месяца назад
ਇਹ ਏਰੀਏ ਵਿੱਚ ਮੋਟਰਾਂ ਘੱਟ ‌ਲੱਗੀਆ ਲੱਗਦੀਆਂ
@GurBrarVlogs
@GurBrarVlogs 3 месяца назад
ji
@jaskarnsingh3884
@jaskarnsingh3884 3 месяца назад
ਕਚੇ ਜੇ ਕੰਮ ਬਾਹਲੇ ਆ ਬਾਈ ਅਠ ਮੋਟਰਾ ਤੇ ਵਾਰੀ ਇਕ ਬੰਦਾ।ਲਾ ਦਿੰਦਾ ਕਹੀ ਦੀ ਲੋੜ ਨਹੀ
@GurBrarVlogs
@GurBrarVlogs 3 месяца назад
🙏🏻
@Happygorsi
@Happygorsi 3 месяца назад
Sat shri akal veera
@GurBrarVlogs
@GurBrarVlogs 3 месяца назад
🙏🏻
@harpreetsaini9370
@harpreetsaini9370 3 месяца назад
SSA verre good morning ji
@GurBrarVlogs
@GurBrarVlogs 3 месяца назад
🙏🏻
@parmjeetsingh7602
@parmjeetsingh7602 3 месяца назад
Kall ta meh tej c mere kol ta chatri v fiber Ali c tractor te kutt te meh ne pata lagg gya v fiber Ali chatri de koi saifty ni veer
@GurBrarVlogs
@GurBrarVlogs 3 месяца назад
ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿਨੇ ਕਿ ਫਾਇਬਰ ਆਲੀ ਛੱਤਰੀ ਦਾ ਫਾਇਦਾ ਕੋਈ ਨਹੀਂ ਕੱਲੌ ਟੌਹਰ ਆ ।
@jassbrarvlog1143
@jassbrarvlog1143 3 месяца назад
Nice brother
@GurBrarVlogs
@GurBrarVlogs 3 месяца назад
😍
@Deepsandhu123
@Deepsandhu123 3 месяца назад
ਸਤਿ ਸ੍ਰੀ ਅਕਾਲ ਜੀ ਬਾਈ ਹੁਣ 10 ਇੰਚੀ ਪੱਖਾ ਲੈ ਆਉ
@GurBrarVlogs
@GurBrarVlogs 3 месяца назад
ਇਹੀ ਬਹੁਤ ਆ ਬਾਈ
@NirmalSingh-sj7dc
@NirmalSingh-sj7dc 3 месяца назад
वीरें आपना कोन सा पिंड हे... जिल्ला कोन सा है...
@GurBrarVlogs
@GurBrarVlogs 3 месяца назад
ਸਰਸਾ ਬਠਿੰਡਾ ਮਾਨਸਾ
@malkiatsingh2306
@malkiatsingh2306 3 месяца назад
S s a bai
@GurBrarVlogs
@GurBrarVlogs 3 месяца назад
🙏🏻
@gaggucheemasingh3130
@gaggucheemasingh3130 3 месяца назад
ਕਿਨੇ ਦੀ ਮੋਟਰ ਦਾ ਪਾਣੀ ਕੱਢਦੀ ਏ
@GurBrarVlogs
@GurBrarVlogs 3 месяца назад
ਸਾਡੇ ਮੋਟਰਾਂ ਤਾਂ ਦੱਸ ਦੀਆਂ ਹੀ ਨੇ..
@KarnailSingh-iy9cd
@KarnailSingh-iy9cd 3 месяца назад
ਵੀਰ ਇਹ ਨਜਾਰਾ ਆਪਣੇ ਪੰਜਾਬ ਵਿਚ ਹੈ
@GurBrarVlogs
@GurBrarVlogs 3 месяца назад
ਹਾਂਜੀ.. ਪੰਜਾਬ ਹਰਿਆਣਾ ਬਾਡਰ
@J.s.khalsa-h8d
@J.s.khalsa-h8d 3 месяца назад
ਅਸੀਂ ੧੪ ਰੁਪਏ ਕਿਲੋ ਲਿਆਂਦੇ ਸੀ ਅੰਬ ਬੌਲੀ ਤੋਂ।
@GurBrarVlogs
@GurBrarVlogs 3 месяца назад
👍🏻
@Harjindersingh-xi3un
@Harjindersingh-xi3un 3 месяца назад
Aajj ta swad a gya wadda valog wekhk wadda hi Banya kr vlog
@GurBrarVlogs
@GurBrarVlogs 3 месяца назад
ਧੰਨਵਾਦ 🙏🏻😍
@NavjotSharma-xb7zw
@NavjotSharma-xb7zw 3 месяца назад
Bhai amba ala Sade nangal pind da
@GurBrarVlogs
@GurBrarVlogs 3 месяца назад
ਹਾਂਜੀ ਬਾਈ 😍
@HarwinderSingh-me1tr
@HarwinderSingh-me1tr 3 месяца назад
ਮੋਟਰਾਂ ਦੇਦੀਆ ਨਹੀਂ ਨਾ ਬਿਜਲੀ ਵਾਲੇ ਖੰਬੇ ਦਿਸਦੇ ਨਹੀਂ। ਨਹੀਂ ‌ ਤਾਂ ਵੀਡੀਓ ‌ਵਿਚ ਵੇਖ ਜਾਣੇ ਸੀ
@GurBrarVlogs
@GurBrarVlogs 3 месяца назад
ਨਹਿਰ ਲਵੇ ਲੱਗੀਆ ਵਾਧੂ ਜਿਆਦਾ ਵਧੀਆ ਪਾਣੀ ਹੋਣ ਕਰਕੇ ਪਾਈਪ ਲਾਈਨ ਪਾਈਆਂ ਸਾਰਿਆਂ ਨੇ ਤਾਂ..
@rohitbali8627
@rohitbali8627 3 месяца назад
Bhai Ji tatiri de and dekh lete
@GurBrarVlogs
@GurBrarVlogs 3 месяца назад
ਕੱਲ ਦੇਖ ਲਿਓ 👍🏻
@jagdeepsandhu9465
@jagdeepsandhu9465 3 месяца назад
ਦਾਤੀ ਵੀਰੇ ਧਿਆਨ ਨਾਲ ਉੱਪਰ ਚੱਕਿਆ ਕਰ।ਸੂਰਜ ਦੇ ਮਾਰੀ ਸੀ😂ਫਿਰ ਉਹ ਰੁੱਸ ਜਾਂਦਾ ਕਿ ਮੈਂ ਨੀ ਨਿਕਲਦਾ ਤੁਸੀਂ ਦਾਤੀਆਂ ਮਾਰਦੇ ਓ😅😅
@GurBrarVlogs
@GurBrarVlogs 3 месяца назад
😆👍🏻
@sarbjeetSingh-yn4mt
@sarbjeetSingh-yn4mt 3 месяца назад
Chaar ni paoda y aitki
@GurBrarVlogs
@GurBrarVlogs 3 месяца назад
ਨਹੀਂ ਬਾਈ
@Sabi-xo6td
@Sabi-xo6td 3 месяца назад
Bha ji sat sri akal ji .. bhout vadia vlog app ji de . But veer ji vlog di length thordi ghat rakhia karo ❤❤❤❤❤
@GurBrarVlogs
@GurBrarVlogs 3 месяца назад
🙏🏻👍🏻
@Machinery_mehkma
@Machinery_mehkma 3 месяца назад
Pehla view
@GurBrarVlogs
@GurBrarVlogs 3 месяца назад
🙏🏻
@ParamjeetSingh-qk8ei
@ParamjeetSingh-qk8ei 3 месяца назад
ਗ ਗੂ ਗਦਾ ਪਾਣੀ ਪੀ ਜਾਦਾ
@jarmandhillon6282
@jarmandhillon6282 3 месяца назад
Bai ji gym ne jande hun
@GurBrarVlogs
@GurBrarVlogs 3 месяца назад
ਨਹੀਂ ਬਾਈ
@jarmandhillon6282
@jarmandhillon6282 3 месяца назад
Ku Bai ji
@GurpreetSingh-t4h4x
@GurpreetSingh-t4h4x 3 месяца назад
Veer ge number send karo ਮੈ har ik video ਵੇਖੀ send kete bai ge mai gur brar apna chanal pura ਫੇਮਸ kardo brar brar bro ਹੰਦੋ ਅਯਾ
@GurBrarVlogs
@GurBrarVlogs 3 месяца назад
insta te msg krdo
@jaswindersinghbatth617
@jaswindersinghbatth617 3 месяца назад
Nice 👍
@shantysingh2980
@shantysingh2980 3 месяца назад
❤❤❤❤❤
@lakhveersinghmallan4273
@lakhveersinghmallan4273 3 месяца назад
❤❤❤❤
@GurBrarVlogs
@GurBrarVlogs 3 месяца назад
😍
Далее
Кольцо Всевластия от Samsung
01:00
Просмотров 481 тыс.
Кольцо Всевластия от Samsung
01:00
Просмотров 481 тыс.