Тёмный

ਭਾਪੇ v/s Delhi couples ਤੇ Dunki ਤੋ ਬਾਅਦ Punjabi family ਨਾਲ ਹੋਈ ਘਟਨਾ Punjabi Podcast EP52 

MITTRAN DA PODCAST
Подписаться 90 тыс.
Просмотров 205 тыс.
50% 1

Опубликовано:

 

29 дек 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 880   
@BASSISAAB007
@BASSISAAB007 6 месяцев назад
ਡੋਕੀ ਦਾ ਦਰਦ ਬਹੁਤ ਬੁਰਾ ਵੀਰ 2000 ਵਿੱਚ ਡੋਕੀ ਲਈ 3 ਮਹੀਨੇ ਜੰਗਲ ਵਿੱਚ ਰਹੇ ਜਦੋ ਜਰਮਨ ਪੁਹੰਚੇ । ਇੰਝ ਲੱਗਿਆ ਕੀ ਨਵਾ ਜਨਮ ਹੋਇਆ 😢
@gurjitdhanoa3917
@gurjitdhanoa3917 6 месяцев назад
ਮੈਂ ਸਿੰਘ ਅੰਮ੍ਰਿਤਧਾਰੀ ਸਿੱਖ ਹਾਂ, ਬਿਲਕੁੱਲ ਸਾਡਾ ਸੱਭ ਦੇ ਪਿਤਾ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੀ ਨੇਂ..! ਬਹੁਤ ਸੋਹਣੀ ਤੇ ਸਿਆਣੀ ਗੱਲ ਕੀਤੀ ਮਨਿੰਦਰ ਤੇ ਫਰੈੱਸ਼ੀ ਵੀਰ ਜੀ..! ਜਿਸ ਦਿਨ ਆਪ ਜੀ ਦੇ ਦਿਲ ਦਿਮਾਗ ਚ ਕੋਈ ਅਚਾਨਕ, ਕੋਈ ਇੱਕ ਗੱਲ ਘਰ ਕਰ ਗਈ,, ਉਸ ਦਿਨ ਤੁਸੀਂ ਖ਼ਾਲਸੇ ਬਣੇ ਲਉ ਮੇਰੇ ਵਾਂਗੂੰ.!!❤️ ਦਿਲੋਂ ਪਿਆਰ ਦੋਹਾਂ ਵੀਰਾਂ ਨੂੰ.!❤❤
@Gurlove0751
@Gurlove0751 6 месяцев назад
ਆਹ ਵੀਡੀਓ ਚ ਜਿਹੜੀ ਗੱਲ ਆਖੀ ਕਿ ਸਾਡਾ ਪਿਓ ਇਕ ਹੀ ਆ ਕਲਗੀਆਂ ਵਾਲਾ, ਇਹ ਸਿਰਾ ਗੱਲਬਾਤ ਆ ਮੁੰਡਿਓ ✌✌🙏🙏, ਭਾਵੇਂ ਤੁਸੀਂ ਮੋਨੇ ਹੋ । ਸਾਹਿਬਜ਼ਾਦਿਆਂ ਨੂੰ ਲੱਖ ਵਾਰ ਸਿਰ ਝੁਕਾ ਕੇ ਸਿਜਦਾ ਕਰ ਜੀ 💓✌🙏🙏🙏
@rajrdx1445
@rajrdx1445 4 месяца назад
🙏🌹ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੌ ਜੀ🌹🙏
@punjabloveskitchen7226
@punjabloveskitchen7226 6 месяцев назад
ਜਦੋ ਡੀ ਡੀ ਪੰਜਾਬੀ ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖਦੇ ਸੀ ਸਾਰਾ ਪਰਿਵਾਰ ਤੇ ਇਕੱਠੇ ਬੈਠ ਕੇ ਦੇਖਦੇ ਸੀ ਆਡਗਵਾਡ ਵੀ ਇਕੱਠਾ ਹੋ ਜਾਂਦਾ ਸੀ ਨਵੇਂ ਸਾਲ ਦੀ ਬੜੀ ਖੁਸ਼ੀ ਹੁੰਦੀ ਸੀ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ
@bonypalasour761
@bonypalasour761 6 месяцев назад
ਮੇਰੇ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ,ਤੇ ਤੁਸੀਂ ਕੌੜੇ ਸੱਚ ਨਿਡਰਤਾ ਨਾਲ ਬੋਲਦੇ ਰਹੋ।
@Kobrasapp002
@Kobrasapp002 6 месяцев назад
ਕੀ ਹੋਇਆ ਜੇ ਤੁਹਾਡੀ ਰਫ਼ਤਾਰ ਹੌਲੀ ,ਹੈ, ਤੁਸੀਂ ਉਨ੍ਹਾਂ ਨਾਲੋਂ ਲੱਖ ਗੁਣਾ ਬਿਹਤਰ ਹੋ ਜਿਨ੍ਹਾਂ ਨੇ ਕਦੇ ਤੁਰਨਾ ਸ਼ੁਰੂ ਨਹੀਂ ਕੀਤਾ।❤❤❤❤❤
@majorsingh1285
@majorsingh1285 6 месяцев назад
ਵੀਰੇ ਹਨੀ ਸੇਠੀ ਬਾਹੁਤ ਵਧੀਆ ਇਨਸਾਨ ਆ , ੳਹ ਹਰ ਇਕ ਦੀ ਮੱਦਦ ਕਰਦਾ , ਦੂਜਾ ਵੀਰੇ ੳਸ ਨੇ ਬੇਅਦਵੀ ਦੇ ਦੋਸ਼ੀ ਨੂੰ ਫੜਿਆ ਤੇ ਪੁਲਿਸ ਪ੍ਰਸ਼ਾਸਨ ਹਵਾਲੇ ਕਰੀਆਂ , ਘੈਂਟ ਬੰਦਾ ੳਸ ਦੀ ਸਪੋਰਟ ਕਰਦੇ ਰਿਹਾ ਗੇ
@ManmojiVlogger
@ManmojiVlogger 6 месяцев назад
ਦੋਵੇਂ ਵੀਰਾਂ ਨੂੰ ਤੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ 🙏
@singga5679
@singga5679 6 месяцев назад
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@harpreetSinghhappy733
@harpreetSinghhappy733 6 месяцев назад
Veere tuhadi Sariya gallan Theek ne par Dr dangar Lamrete nu Tuc Clen Chit deti O dalla te Rss da pilla Jakriye de DNA wala Masand pagg ch Sir fassan wala dogla gadar kateed hegga Sidhu Moosewala bai ni kina galat boleya c nafrat fillan wala hegga Jatt nu galat bol da veere hun ki bola tuhanu tuhadi Support vi Dilo kri di oa khach di Support ik Landu chennal wala kr reha c ohnu Msg krke pucheya te gallan kadi gya te Sidhu Moosewala bai panjab desh de Ankhi Jagdi zameer wale heere pra Sade nu gallan kad ke block kr gya R@nd da bacha
@GurjitSingh-tj2wg
@GurjitSingh-tj2wg 6 месяцев назад
Justice for Sidhu Moose wala
@happy-mi6dx
@happy-mi6dx 6 месяцев назад
ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ ❤❤❤ਇਟਲੀ ਆਲਾ ਭਾਜੀ ਤੇ ਫਰੈਸ਼ੀ ਭਰਾ
@majorsingh1285
@majorsingh1285 6 месяцев назад
ਰੰਘਰੇਟਾ ਤਾਂ ਸਿਰੇ ਦੀ ਖੱਚ ਆ ਬੰਦਾ , ਵੀਰੇ ਪਿੰਡਾ ਵਿੱਚ ਕੋਈ ਨੀ ਰੋਕਦਾ ਕਿਸੇ ਨੂੰ ਪਾਠ ਕਰਨ ਤੋਂ , ਰਿਹੀ ਗਲ ਦੋ ਤਿੰਨ ਗੁਰੂ ਘਰਾ ਦੀ ਇਹ ਗਲਤ ਆ ਲੋਕ ਸਮਝ ਨਹੀਂ ਰਿਹੇ ਘੜਮ ਚੋਧਰੀ ਨੇ ਬਣਾਏ ਨੇ ਬਾਕੀ ਲੋਕਾ ਵਿਚ ਪਿਆਰ ਆ ਦੋ ਚਾਰ ਬੰਦੇ ਹਰ ਕੋਮ ਵਿਚ ਗਲਤ ਹੁੰਦੇ ਆ
@satinderbal3579
@satinderbal3579 6 месяцев назад
Dheea bhena nu target karna v ehna mutabik thik e huna jo eh harmda dr bhok da
@rohitsheety4854
@rohitsheety4854 6 месяцев назад
Tenu nhi pta kuj khera pind tera .. ground leval te ja dakho ...
@rohitsheety4854
@rohitsheety4854 6 месяцев назад
Nale yaar naam lo dr da rangrate ta mugla kolo nhi mre bhut ne te bhut rhan ge ...
@majorsingh1285
@majorsingh1285 6 месяцев назад
@@rohitsheety4854 mere pind ah kee kase vee mndy nu phoch looo , kee fark hey ....
@JohnsonSaroya1987
@JohnsonSaroya1987 6 месяцев назад
ਵੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਪਰਿਵਾਰ ਵਿੱਚ.
@vishalbanga9777
@vishalbanga9777 6 месяцев назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️
@user-sz5pz7bf7y
@user-sz5pz7bf7y 6 месяцев назад
Wah bhai ji bht wadia podcast ji Rab ji tuhada nava sall bht bht wadia hovae Rab rakha ji or happy new year bhai log.. Luvu brother's
@seeratrandhawa665
@seeratrandhawa665 6 месяцев назад
Tusi bahut jyada sochde oo Punjab lyi bahut pyar aonda dova bhrawa te parmatma dova veera nu chardikla bkshe
@SukhlovekamallDeep8714
@SukhlovekamallDeep8714 6 месяцев назад
HAPPY new Year 🎊🎊🎊🎊 vadde veer dowa nu❤❤❤love from Mansa ❤❤❤❤
@kulkaur4092
@kulkaur4092 6 месяцев назад
God bless both of you brothers 🙏
@opjashangaming4063
@opjashangaming4063 6 месяцев назад
Bhut vadia podcast vrr ji
@amritpualsinghamritpualsin8137
@amritpualsinghamritpualsin8137 6 месяцев назад
Happy New year veeroo in advance waheguru mehar veeraa te🙏🙏🙏
@kaurmal8791
@kaurmal8791 6 месяцев назад
Happy New Year Waheguru Ji Mehar Karan.
@sikandershah6596
@sikandershah6596 6 месяцев назад
ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡਿਓ ਦੇਖ ਕੇ ਕਾਫੀ ਗੱਲਾਂ ਸਿੱਖਣ ਨੂੰ ਮਿਲ ਦੀ ਆਹ ਨੇ
@gurtejsingh3639
@gurtejsingh3639 6 месяцев назад
Dowe veere nu Happy New Years Khichi Rakho Kamm Gud Job jatto
@lakhwindersinghsukhala4535
@lakhwindersinghsukhala4535 6 месяцев назад
Bahut vadhiya Podcast Waheguru ji Chardikla ch rakhn dono veera nu Luv frm Patiala ❤
@Sidh.addviser
@Sidh.addviser 6 месяцев назад
ਸਾਡੇ ਪਿਤਾ ਸਮਾਨ Dr ਗੁਰਿੰਦਰ ਸਿੰਘ ਰੰਗਰੇਟਾ ਓਹਦੇ ਵਿਚਾਰ ਨੂੰ ਇਸ ਤਰਾਂ ਹੀ ਲੋਕ ਮੰਨਣ ਗੇ ਪੰਜਾਬ ਸਾਡੀ ਜਾਨ ਆਨ ਆ
@BalwantSingh-lw8yl
@BalwantSingh-lw8yl 6 месяцев назад
Happy New Year to both of you 🙏,waheguru tuhanu dona veera nu chardikala vich rakhe.
@Lovepreet-oi9fl
@Lovepreet-oi9fl 6 месяцев назад
P
@HarjinderSingh-qt8xc
@HarjinderSingh-qt8xc 5 месяцев назад
love u bro ❤❤❤
@user-ev4hn8ud5z
@user-ev4hn8ud5z 6 месяцев назад
Happy nee year thnu dowa nu and boht vdia podcast ❤
@user-od3pl3bc4k
@user-od3pl3bc4k 6 месяцев назад
God bless you both veer g waheguru tuhade ang sang rehn ❤❤❤I am you big fan Italy wale veer ❤❤
@att_jatt47
@att_jatt47 6 месяцев назад
20:59 thanks yadwinder veer nu shoutout den lyi oh banda kamaal da storyteller ae. Thanks brothers and happy new year tuhada te tuhade parwar te rab khushian di barish karey ❤
@Harjindersingh-ng7tv
@Harjindersingh-ng7tv 6 месяцев назад
thanku to both ahh jaat paat ala matter discuss krn lai es cheej ne punjab da beda gark kr rakhea
@neha-om2wn
@neha-om2wn 6 месяцев назад
Bhut vadia lagda va thudya galla sun ki nalli akal aaajandi aa duniya darri de thude vedio dekh ki avde life vhich ho galt karde pyi huni aa shi kar lyi de aa main thano dova no2020 to dekh de aaa ❤❤❤ love you verrooo nikki bhan vallo ❤❤❤ god bless you ❤❤
@Abhijit_chandi21
@Abhijit_chandi21 6 месяцев назад
Ghaint podcast hunde paji tohade
@jagroop911
@jagroop911 6 месяцев назад
Nwe saal dia bht bht mubaraka.. on wala sal tuhde lai te tuhade prwar li khushiya le k aawe. 🎉🎉
@avihair1878
@avihair1878 6 месяцев назад
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵਾਂ ਭਰਾਵਾ ਨੂੰ ਜੀ Happy New Year 2024.. ਵਾਹਿਗੂਰੂ ਮੇਹਰ ਕਰੇ 🙏🏻❤️
@aulakh_234
@aulakh_234 6 месяцев назад
Bhut sohna podcast c vere ❤❤
@parmsanotra8453
@parmsanotra8453 6 месяцев назад
Happy new year both of u bro ##GBU #WMK ❤❤❤🎉🎉🎉 All topic gud nd informative .... keep it up 👍
@user-hg4yd4dd3j
@user-hg4yd4dd3j 6 месяцев назад
Bhut sohna podcast ❤❤
@kakabasra6595
@kakabasra6595 6 месяцев назад
ਹੈਪੀ ਨਿਊਜਰ ਮੇਰੇ ਭਰਾਵਾਂ ਦੋਨਾਂ ਨੂੰ ਸਾਰੇ ਪਰਿਵਾਰ ਨੂੰ ਪਰਮਾਤਮਾ ਤਰੱਕੀ ਬਖਸ਼ੇ ਖੁਸ਼ੀਆਂ ਭਰਿਆ ਲੈ ਕੇ ਆਵੇ ਸਭ ਦੇ ਪਰਿਵਾਰਾਂ ਲਈ ਨਵੇਂ ਸਾਲ ਦੀਆਂ ਸਭ ਨੂੰ ਪੂਰੇ ਪੰਜਾਬ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊਜਰ
@desitouchvlog
@desitouchvlog 6 месяцев назад
ਰੰਗਰੇਟਾ ਦਿਆ ਕੋਈ ਐਸੀਆ ਲੱਤਾ ਤੋੜੂ ਯਾਦ ਰੱਖੂ ਉਹ
@surjeetmuktsar9514
@surjeetmuktsar9514 6 месяцев назад
Muktsar to love u ਯਾਰੋ
@Pawanadeep
@Pawanadeep 6 месяцев назад
Bai tuhada podcast dekh ke buhat kushi hundi a
@amanpreetsingh4609
@amanpreetsingh4609 6 месяцев назад
ਬਾਬੇ ਬਾਕਰਪੁਰ ਵਰਗੇ ਚਲਾਕ ਆ, ਇਹ ਫਾਇਦਾ ਚੁੱਕਦੇ ਆ ਭਾਜੀ। ਸੰਗਤ ਨਾਲ ਜੋੜਦੇ ਆ, ਜੇ ਇੰਨੇ ਈ ਹੋਣ ਤੇ ਪੁੱਠੇ ਪਾਸੇ ਤੁਰ ਕੇ ਬਾਬੇ ਕਿਉਂ ਕਹਾਉਣ।
@immortalvlog87
@immortalvlog87 6 месяцев назад
I always wait for your podcast...Happy New year to both of you Italy bhaji looking handsome
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@saksukahouse3445
@saksukahouse3445 3 дня назад
Yaar, the best part of your podcast is that tusi bohot genuine gal karde ho👌🏻👌🏻👌🏻
@GILLTV-vu3in
@GILLTV-vu3in 6 месяцев назад
Happy new year donna veera nu 🙏🏽
@satnambenipal9544
@satnambenipal9544 6 месяцев назад
Zaberdast❤
@Harjinder_Singh_1984
@Harjinder_Singh_1984 6 месяцев назад
ਬਹੁਤ ਸੋਹਣਾ podcast freshy ਤੇ ਮਨਿੰਦਰ ਬਾਈ
@paramjitkaur2285
@paramjitkaur2285 6 месяцев назад
Bhut sohni vedio ❤ jeounde raho public dia akha kohln lai chahe oh couple volleger bare ja hor punjab de mudhea bare jagrok krn lai. 🙏
@amandeepkaur8141
@amandeepkaur8141 6 месяцев назад
Happy New year to both 🎉
@sachdiawaj8952
@sachdiawaj8952 6 месяцев назад
Good veer, good information in starting
@manindermaninderbajwa-zd4rj
@manindermaninderbajwa-zd4rj 6 месяцев назад
Bhut bhut vadiaaa bai
@samansndhu8160
@samansndhu8160 6 месяцев назад
boht vdia vrji ❤
@inderpreetkaur3888
@inderpreetkaur3888 6 месяцев назад
Bhot vadia 22 ji😊😊
@rohitbawa7960
@rohitbawa7960 6 месяцев назад
ਬਾਈ ਜੀ love you a thode nall ❤ghaint podcast 🔥ghaint gall batt ❤Mai hamesha roti khande vekhda hunda thoda podcast 🔥 Te thonu v Happy new year nva saal ਖੁਸੀਆ ਭਰਿਆ ਚੜੇ! ਤੇ italy ala bai budha nhi hoyea halee hale tan ਕੁਵਾਰਾ ਲਗਦਾ ਬਾਈ 😂🤝
@kabaddidhamaka
@kabaddidhamaka 6 месяцев назад
Love you Italy waleya sada har ik din sheedi din AA ,, Teri Soch nu slam
@deepdeep2435
@deepdeep2435 6 месяцев назад
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ਆਪ ਜੀ ਨੂੰ ਅਡਵਾਸ ਚ🎉🎉Happy New Year
@garrynehal
@garrynehal 6 месяцев назад
bhut vadia video c veer g
@navneetbrar1553
@navneetbrar1553 6 месяцев назад
Happy new year veere tuhanu dona nu 🎉🎊🎇
@AmandeepSingh-ou4oe
@AmandeepSingh-ou4oe 6 месяцев назад
Happy new year bharawan nu....
@majhedejatti8968
@majhedejatti8968 6 месяцев назад
Nhi veer ji ajj v jede madhe ghr ne oh eda he mnaade ne mera khud bapu ji huni ajj tk ohna toh phn nhi hga na sade lcd screen lgi hoyi simple tv a ode vich 2 no chanel te dd punjabi te raat nu program anda new year da anda pr purana pr anda te mere bapu ji honi asi sare iko kmre ch beh ke raat nu dekhde a te Waheguru da shukrana krde a ki ajj de tym ch koi new year mnaan dhalouse jnda koi kita pr asi ikathe beh ke pura pariwar new year ya koi festival mnaa rha a waheguru mehr kra mere veera te v hamesha chardikala ch rakhe te happy new year ❤
@prabhsimran0779
@prabhsimran0779 6 месяцев назад
Aa gye apne veer❤❤❤❤❤love u itly aaalya te fresy Bai ssa ji
@saksukahouse3445
@saksukahouse3445 3 дня назад
At 37:00 what you have said, is actually the perfect answer 💗 ki asi apne guru de bigde hoye bache han.. par asi apna piyo nahi badliya 👌🏻👌🏻
@jagpreetsingh2167
@jagpreetsingh2167 6 месяцев назад
Lovely days of Doordarshan.....happy new year 2024 to you and all world
@bebe_bappu_ala
@bebe_bappu_ala 6 месяцев назад
ਸਤਿ ਸ਼੍ਰੀ ਅਕਾਲ ਵੀਰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੋਵਾਂ ਵੀਰਾਂ ਨੂੰ ਜੁਗ ਜੁਗ ਜਿਉਂ Veere #sabi 22 ta caneda nahi aye h #indi #jaswal kol
@Ashwanikumar-nq1dy
@Ashwanikumar-nq1dy 6 месяцев назад
Great job Bhai Lage raho Bhai
@AmandeepSingh-tx5pt
@AmandeepSingh-tx5pt 6 месяцев назад
Bai gud bless u
@gurpalvirk1322
@gurpalvirk1322 6 месяцев назад
Veere tode podcast boht wdiya te boht sach bolde o (waheguru ji mehra karan)
@RAJA2op
@RAJA2op 6 месяцев назад
Waheguru ji ❤
@dailylokawaaz
@dailylokawaaz 6 месяцев назад
Bhot besabri nal intyar renda bro tuhde podcast da jiunde vasde raho veereo ❤❤
@rajwindernagra4479
@rajwindernagra4479 6 месяцев назад
Happy New year both of you Bless u🧿💓
@pammsahota6909
@pammsahota6909 6 месяцев назад
Nice podcast Happy new year❤
@karanbeersingh-ui2yh
@karanbeersingh-ui2yh 3 месяца назад
Mere dono veera nu sat shree akal 🙏🙏, aaj twade vichar sun k bada dil khush hoyea , pela mai sochda c tusi dono huldbaaji karde o but aaj manider 22 ji jeda tusi dr rangreta nu lesson dita swar k mja aa gya , yug yug jio 🙏🙏🙏🙏🙏🙏🙏🙏🙏🙏🙏love u guys from london UK karan guraya.
@Gursanj2022
@Gursanj2022 6 месяцев назад
Bhut vadia veere 👌
@GagandeepSingh-ko7wl
@GagandeepSingh-ko7wl 6 месяцев назад
Bai tusi podcast bhut vadia krde aa punjab de mudde chukde oo bhut vadia kmm krde oo
@kuldeeprai8860
@kuldeeprai8860 6 месяцев назад
Love u bro ਬਹੁਤ ਵਧੀਆ
@rubymainka
@rubymainka 6 месяцев назад
Hlw veer tuc bohot wdia podcast krde ho 👍
@jarnail41
@jarnail41 6 месяцев назад
Baba mehar rkhe dove veera te♥ Chardikala vich rho bai♥
@kaurlakh4971
@kaurlakh4971 6 месяцев назад
Mitran da podcast di notification dekh k eini khushi jida mithayi da dbba khol k tuhadi favorite sweet mil jawe❤
@AmarjeetSingh-lr6gs
@AmarjeetSingh-lr6gs 6 месяцев назад
Shi kiha bai tusi bilkul ❤
@pardeepkaurpardeepkaur9131
@pardeepkaurpardeepkaur9131 6 месяцев назад
Happy new year brothers Super super podcast brother
@pek1240
@pek1240 6 месяцев назад
bahut vadia kam kar rahe o puttro rab mehar kare tuhade te
@user-lx1mz6ly3w
@user-lx1mz6ly3w 6 месяцев назад
Freshy bhai & Italy. Vala bhai .... Happy new year🎉 god blesss uu .keep it up😊😊😊😊😊😊😊😊😊
@Harsh_Ramgarhia07
@Harsh_Ramgarhia07 6 месяцев назад
ਸੱਤ ਸ਼੍ਰੀ ਆਕਾਲ ਜੀ 🙏 ਵੀਰਾਂ ਨੂੰ ਬਹੁਤ ਵਧੀਆਂ ਗੱਲਾਂ ਕੀਤੀਆਂ ਚੰਗੀਆਂ ਲੱਗੀਆਂ
@Arsh_Sandhu377
@Arsh_Sandhu377 6 месяцев назад
ਕੀ ਹਾਲ ਆ ਦੋਵਾਂ ਭਰਾਵਾਂ ਦੇ ❤❤❤❤
@SonuSingh-gm1ze
@SonuSingh-gm1ze 6 месяцев назад
Happy new year and all the best.. Team ayes and ear kholan wale...👍🏻
@gurdeeps8034
@gurdeeps8034 6 месяцев назад
Very good both of you
@Suk561
@Suk561 6 месяцев назад
Satnam shri waheguru ji
@HarjinderKaur-kz9oc
@HarjinderKaur-kz9oc 6 месяцев назад
Hnji wait karde aa ਨਵੇਂ saal wala din da
@physioprabh
@physioprabh 6 месяцев назад
Happy new year to both of u 🙏god bless u both
@sukhmanbatth-mj8vo
@sukhmanbatth-mj8vo 6 месяцев назад
Happy new year to both of you. Dona veera nu
@manvirbhangu1304
@manvirbhangu1304 6 месяцев назад
Ghaint veereo
@SanjayKumar-xj5dz
@SanjayKumar-xj5dz 6 месяцев назад
Waheguru ji 🙏
@balvirlahoria45
@balvirlahoria45 6 месяцев назад
Bhout ghaint podcast hunda aa bai thoda dova da luv u aa❤️❤️🔥🔥🔥🔥🔥🔥🔥🔥
@jaspalsingh8616
@jaspalsingh8616 6 месяцев назад
Happy new year both of you my dear bro
@surajgrewal8470
@surajgrewal8470 6 месяцев назад
Waaaaa ji waaaah. Bdi vdiaa gll kahi ..ki asi mone jror aa btt sada pioo kalgiaa vala he aa .. asi pio ni bdleaa apna dharm ni bdleaaa..mai v mona e aa bro ..uk ch Han.. ND baki family cho amritdhari v ne ..baki jdo waheguru g ne man smatyea payi sabat sorat bn jawange. Dona bhrava nu love u jeonde vasde raho... wmk
@gillballomajra8180
@gillballomajra8180 6 месяцев назад
Bai sachi so lage bht vdiya lageya tuhada podcast ❤️❤️❤️
@jaaniwaris1030
@jaaniwaris1030 6 месяцев назад
bhut kaint vlog a. love u both bro from usa
@Kkkkhjjkujkldse8485
@Kkkkhjjkujkldse8485 6 месяцев назад
Good job brothers ❤
@simranmehra1027
@simranmehra1027 6 месяцев назад
ਵਾਹਿਗੁਰੂ ji👌👌
@harsimranjeetkaur7737
@harsimranjeetkaur7737 6 месяцев назад
Right Brothers🙏Happy New year🎉
Далее
Сумерки сасага🧛
11:41
Просмотров 1,3 млн