Тёмный

ਭੁੱਬਾਂ ਮਾਰ ਰੋਇਆ ਪੱਤਰਕਾਰ Jagdeep SIngh Thali ਪੁੱਤ ਨੂੰ ਦੇਖ ਥਲੀ ਦੇ ਮਾਤਾ ਵੀ ਹੋਏ ਭਾਵਕ 

Auzar Tv ਔਜ਼ਾਰ ਟੀਵੀ
Подписаться 102 тыс.
Просмотров 56 тыс.
50% 1

ਭੁੱਬਾਂ ਮਾਰ ਰੋਇਆ ਪੱਤਰਕਾਰ ਜਗਦੀਪ ਸਿੰਘ ਥਲੀ
ਪੁੱਤ ਨੂੰ ਦੇਖ ਥਲੀ ਦੇ ਮਾਤਾ ਵੀ ਹੋਏ ਭਾਵਕ
ਪੂਰੇ ਪਿੰਡ ਨੇ ਕਿਹਾ ਤੁਹਾਡੇ ਵਰਗਾ ਕੋਈ ਨਹੀਂ
ਪੱਤਰਕਾਰ ਜਗਦੀਪ ਥਲੀ ਦੀ ਮਾਤਾ ਜੀ ਨੂੰ ਸਰਬਸੰਮਤੀ ਨਾਲ ਚੁਣਿਆ ਸਰਪੰਚ
#jagdeepsinghthali #punjabilokchannel #thali #viral #viralvideo #Thalimother #sarpanch #ropar #auzartv #jagseersinghsardulgarh #jagseersinghbuckan #ਜਗਦੀਪਸਿੰਘਥਲੀ
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 370   
@sarmukhsingh5741
@sarmukhsingh5741 7 часов назад
ਪਿੰਡ ਦੇ ਇਕੱਠ ਨੂੰ ਵੇਖਕੇ ਬਹੁਤ ਹੀ ਵਧੀਆ ਲੱਗਾ ਕਿ ਇਹ ਪਿੰਡ ਸਾਬਤ ਸੂਰਤ ਲੋਕਾਂ ਦਾ ਪਿੰਡ ਹੈ । ਇਸ ਗੱਲ ਦੀ ਸਾਰੇ ਪਿੰਡ ਨੂੰ ਬਹੁਤ ਬਹੁਤ ਵਧਾਈ ਹੋਵੇ ।
@GurmeetSingh-ud1dv
@GurmeetSingh-ud1dv 7 часов назад
ਧੰਨ ਜਣੇਦੀ ਮਾਉ।। ਧੰਨ ਬੀਰ ਜਗਦੀਪ ਸਿੰਘ ਥਲੀ ਜੀ ਦਾ ਧੰਨਵਾਦ ਪਿੰਡ ਦਾ
@SandeepkaurSandeep-pg3uk
@SandeepkaurSandeep-pg3uk 7 часов назад
ਵੀਰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ 🎉🎉 waheguru ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ ਜੀ।
@amarjitkaur3694
@amarjitkaur3694 6 часов назад
ਮਾਤਾ ਤੇਰਾ ਜਗਦਾ ਦੀਪ ਜਗਦਾ ਰਹੇ ਸਾਰੇ ਜਗਦੀਪ ਨੂੰ ਬਹੁਤ ਸੁਣਦੇ ਹਨ
@NirmalSingh-bz3si
@NirmalSingh-bz3si 7 часов назад
ਥਲੀ ਸਾਹਿਬ ਸਸਅ??? ਥਲੀ ਸਾਹਿਬ ਹਨੇਰੀ ਤੂਫਾਨ ਪਿੱਛੋਂ ਮੀਂਹ ਵੀ ਆਉਦਾਂ ਹੁੰਦਾ ,,ਥਲੀ ਸਾਹਿਬ ਤੁਹਾਨੂੰ ਸਾਰੀ ਪੰਜਾਬੀਅਤ ਪਿਆਰ ਕਰਦੀ ਆ ,,ਇਹ ਕਿਸੇ ਕਿਸੇ ਦੇ ਹਿੱਸੇ ਆਉਦਾ , ( ਜਿਸ ਨੂੰ ਦੇਹ ਤਿਸੈ ਕਿਯਾ ਚਾਰਾ ) ਦੇ ਮੁਤਾਬਕ ਤੁਹਾਨੂੰ ਰੱਬ ਨੇ ਪਿਆਰ ਬਖਸ਼ਿਆ ਹੋਇਆ,,ਮੈਂ ਤੁਹਾਡੀਆਂ ਪੋਸਟਾਂ ਦੇਖਦਾ ਸੁਣਦਾ ਰਹਿੰਦਾ ਹਾਂ ,,ਮੈਨੂੰ ਤੁਹਾਡਾ ਨੰਬਰ ਵੀ ਚਾਹੀਦਾ ,,ਮੇਰੇ ਵੱਲੋਂ ਮਾਤਾ ਜੀ ਨੂੰ ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੋਵੇ ,,ਪਰਿਵਾਰ ਚੜਦੀ ਕਲਾ ਵਿੱਚ ਰਹੇ , ਰੱਬ ਅੱਗੇ ਅਰਦਾਸ ਕਰਦਾ ਹਾਂ ਵਲੋਂ ASI ਨਿਰਮਲ ਸਿੰਘ ਨਰੂਲਾ ਪਟਿਆਲਾ ,,
@baljinderkaur3083
@baljinderkaur3083 7 часов назад
ਹਿੰਮਤ ਰੱਖੋ ।ਵਾਹਿਗੁਰੂ ਜੀ ਤਰੱਕੀਆਂ ਅਤੇ ਚੜਦੀ ਕਲਾ ਕਰੇ।
@satwantkalkat209
@satwantkalkat209 7 часов назад
ਸਤਿ ਸ਼੍ਰੀ ਅਕਾਲ ਵੀਰ ਜੀ ਮਾਤਾ ਜੀ ਦੇ ਸਰਪੰਚ ਚੁਣੇ ਜਾਣ ਤੇ ਬੁਹਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਮੇਹਰ ਸਦਕਾ ਸਾਰੇ ਕੰਮ ਨੇਪੜੇ ਚੜ੍ਹਾਉਣ ਜੀ ਜਗਦੀਪ ਵੀਰ ਜੀ ਮੇਰੇ ਮਨ ਦੀ ਇਕ ਖਹਿਸ ਬੁਹਤ ਹੈ ਆਪ ਜੀ ਨੂੰ ਮਿਲਣ ਦੀ ਕਦੇ ਮੌਕਾ ਮਿਲੀਆ ਤਾ ਜਰੂਰ ਮਿਲਣਗੇ ਜੀ ਬਾਕੀ ਮਾਤਾ ਜੀ ਨੂੰ ਬੁਹਤ ਬਹੁਤ ਮੁਬਾਰਕਾਂ ਜੀ
@jasveerkaurkhangura2552
@jasveerkaurkhangura2552 2 часа назад
Same y mere mnu eh aa ki main govt job leke apne parents da supna pura Krna y thali nal interview krnia
@GurdevSingh-vd5ie
@GurdevSingh-vd5ie Час назад
ਜਦੋਂ ਤੁਸੀਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰ ਲਵਾਂਗੇ।।ਸਾਡੇ ਲਾਲਚ ਈਰਖਾ ਦਵੈਸ਼ ਮੁਕ ਜਾਣਗੇ।।।।।ਸਾਡੇ ਪੰਚ ਸਰਪੰਚ ਐਮ ਐਲ ਏ 😮ਇਹ ਸਬ ਭਲੇ ਲੋਕ ਹੋਣ ਗੇ।।।।ਬਸ ਬਾਬੇ ਨਾਨਕ ਦੀ ਬਾਣੀ ਅਨੁਸਾਰ ਜੀਵਨ ਜੀਣ ਲਗ ਜਾਉ 🎉ਏਨਾ ਦੁਸ਼ਟਾ ਪਾਪੀਆਂ ਅਜੋਕੀ ਲੀਡਰ ਸ਼ਿਪ ਨੂੰ ਭਜਣ ਲਈ ਰਾਹ ਨਹੀਂ ਥੌਉਣਾ 😅ਆਉ ਉਠੋ ਈਰਖਾ ਦਵੈਸ਼ ਛੱਡ ਕੇ ਨਵੇ ਨਿਯਮ ਅਨੁਸਾਰ ਜੀਵਨ ਬਤੀਤ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਡਾ ਚ ਰਚ ਮਿਚ ਜਾਏ ਸਾਰੇਆਂ ਦੇ 🎉🎉🎉🎉🎉🎉
@drpal3725
@drpal3725 2 часа назад
ਪਿੰਡ ਥਲੀ ਦੇ ਲੋਕ ਕਾਫ਼ੀ ਸਮਝਦਾਰ ਹਨ।
@ਪੰਜਾਬਦੇਰੰਗ-ਦ4ਸ
ਬਸ ਥਲੀ ਬਾਈ ਪਰਵਾਸੀ ਦੀ ਵੋਟ ਨਾਂ ਬਨਾਯੋ, ਕਿਸੇ ਪਰਦੇਸੀ ਦੀ ਵੋਟ, ਅਧਾਰ ਕਾਰਡ ਤੇ ਮੋਹਰ ਨਾਂ ਲਾਇਓ। ਜਿਸ ਨੇ ਵੀ ਪਰਦੇਸੀ ਅਪਣੇ ਘਰ ਜਾ ਮੋਟਰ ਤੇ ਰੱਖੇ ਹੋਏ ਨੇਂ ਓਹਨਾ ਨੂੰ ਹੁਣੇ ਕਹਿ ਦਿਓ ਵੀ ਮੇਰੇ ਕੋਲ ਪਰਦੇਸੀ ਦੀ ਮੋਹਰ ਲਈ ਨਾਂ ਅਯੋ।
@InderjitDhaliwal-im6fl
@InderjitDhaliwal-im6fl 6 часов назад
ਥਲੀ ਬਾਈ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@GurmeetSingh-ud1dv
@GurmeetSingh-ud1dv 7 часов назад
ਬਹੁਤ ਵਧੀਆ ਸੋਚ ਏ ਜਗਦੀਪ ਸਿੰਘ ਥਲੀ ਜੀ ਧੰਨ ਵਾਦ ਪਿੰਡ ਵਾਸੀਆਂ ਦੇ
@LovedeepSingh-ew4bj
@LovedeepSingh-ew4bj 5 часов назад
ਥਲੀ ਵੀਰ ਜੀ ਬਹੁਤ ਵਧਾਈ ਹੋਵੇ ਜੀ।
@KuldeepSingh-gp5sr
@KuldeepSingh-gp5sr 6 часов назад
ਏਸ ਵੀਡੀਓ ਵਿੱਚ ਮੈਂ ਸਿਰਫ ਤੇ ਸਿਰਫ ਇੱਕੋ ਈ ਚੀਜ ਵੇਵੀ, ਸਾਰੇ ਬੰਦੇ ਈ ਪੱਗਾਂ ਵਾਲੇ ਆ,ਦਾੜੀ ਮੁੱਝਾਂ ਸਾਰਿਆ ਦੇ। ਸਵਾਦ ਆ ਗਿਆ ਵੀਡੀਓ ਵੇਖ ਕੇ।
@KabalSingh-mi3et
@KabalSingh-mi3et Час назад
WAHEGURU JI 🙏🙏
@ManjitSingh-hq5wn
@ManjitSingh-hq5wn 7 часов назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ ਸਭ ਨੂੰ ਲਖ ਲਖ ਵਧਾਈ ਹੋਵੇ ਸਾਰੇ ਪਿੰਡ ਵਾਸੀਆਂ ਤੇ ਸੰਗਤ ਨੂੰ ਮਾਤਾ ਜੀ ਜਗਦੀਪ ਸਿੰਘ ਥਲੀ ਵੀਰ ਬਹੁਤ ਸੁਲਝਿਆ ਹੋਇਆ ਪਤਰਕਾਰ ਹੈ
@ArshdeepSingh-oh4qk
@ArshdeepSingh-oh4qk 6 часов назад
ਸਾਰੇ ਪਿੰਡ ਨੂੰ ਬਹੁਤ 2 ਵਧਾਈਆਂ ਜੀ ਸਾਡੇ ਪਿੰਡਾਂ ਵਿਚ ਰੱਬ ਵਸਦਾ ਐ
@GurmeetSingh-ud1dv
@GurmeetSingh-ud1dv 7 часов назад
ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਬਿਚਾਰ ਬਹੁਤ ਵਧੀਆ ਹਨ ਦਾਸ ਦਾ ਮਨ ਖ਼ੁਸ਼ ਹੋ ਗਿਆ ਜੀ ਗੁਰੂ ਕੇ ਸਿੰਘੋ ਗੁਰੂ ਦੀਆਂ ਖੁਸ਼ੀਆਂ
@singhisking7133
@singhisking7133 6 часов назад
ਖਾਲਸੇ ਰਾਜ ਦਾ ਆਗਾਜ਼ ਹੋ ਚੁੱਕਾ ਬਹੁਤ ਪਹਿਲਾਂ। ਹੁਣ ਵੇਖ ਵੀ ਰਿਹਾ ਹਾਂ।ਵਾਹਿਗੂਰੁ ਮੇਹਰ ਕਰੀ।ਥਲੀ 22 ਮੁਬਾਰਕਾਂ
@KabalSingh-mi3et
@KabalSingh-mi3et Час назад
WAHEGURU JI 🙏🙏
@ਪੰਜਾਬਦੇਰੰਗ-ਦ4ਸ
ਅਪਣੇ ਪਰਿਵਾਰ ਤੇ ਨਗਰ ਲਈ ਚੰਗਾ ਸੋਚਣਾ ਤੇ ਕਰਨਾ, ਪਰਿਵਾਰ ਤੇ ਨਗਰ ਨੂੰ ਇਕੱਠੇ ਰੱਖਣਾ, ਤੇ ਹਰ ਮਾੜੇ ਚੰਗੇ ਕੰਮ ਲਈ ਸਮੇਂ ਸਿਰ ਜਾਗਰੂਕਤਾ ਲੈਅ ਆਉਣੀ ਹੀ ਖੁਸੀ ਦੀ ਗੱਲ ਹੈ।
@kahlon899
@kahlon899 3 часа назад
ਜਗਦੀਪ ਸਿੰਘ ਥਲੀ ਵੀਰ ਪਿੰਡ ਦੇ ਲੋਕਾਂ ਨੇ ਬੀਬੀ ਹੋਰਾਂ ਨੂੰ ਸਰਪੰਚ ਚੁਣੀਆਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਨਵੀਂ ਪੰਚਾਇਤ ਦੀਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@baljindersingh1184
@baljindersingh1184 7 часов назад
ਪੱਤਰਕਾਰੋ! ਮਾਵਾਂ ਬੋਲਿਆ ਕਰੋ।ਮਤਾਵਾਂ ਪੰਜਾਬੀ ਦਾ ਸਬਦ ਨਹੀਂ ਹੈ। ਬੋਲੀ ਵਿਗਾੜਨ ਤੋਂ ਬਚੋ ।
@dkkhalsa1551
@dkkhalsa1551 5 часов назад
ਮਾਤਾ ਦਾ ਬਹੁ ਵਚਨ ਤਾਂ ਮਾਤਾਵਾਂ ਹੀ ਲਿਖਦੇ ਹਾਂ , ਮਾਂ ਦਾ ਮਾਵਾਂ ,,,,ਫਿਰ ਬੁੱਕਸ ਚ ਕਿਉ ਲਿਖਦੇ ਨੇ ,ਪੜ੍ਹਾਉਂਦੇ ਨੇ
@NarinderSingh-od9kr
@NarinderSingh-od9kr 7 часов назад
ਉਮੀਦ ਹੈ ਕਿ ਇਮਾਨਦਾਰ ਰਹਿ ਕੇ ਪਿੰਡ ਦਾ ਵਿਕਾਸ ਹੋਵੇਗਾ 🎉🎉
@GurmeetSingh-nu9hc
@GurmeetSingh-nu9hc 3 часа назад
ਜਗਦੀਪ ਸਿੰਘ ਥੱਲੀ ਜੀ ਬਹੁਤ ਵਦਾਈ❤
@dilveersingh2547
@dilveersingh2547 6 часов назад
ਸੱਚਾ ਪੱਤਰਕਾਰ ਵੀਰ ਥਲੀ ਜਿਸ ਘਰ ਗੁਰੂ ਜੀ ਦੀ ਸਿੱਖੀ ਹੈ ਉਸ ਘਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਜਦੋਂ ਤੁਹਾਨੂੰ ਮਾਤਾ ਜੀ ਵਾਹਿਗੁਰੂ ਜੀ ਨੇ ਬਹੁਤ ਹੀ ਸੂਝਵਾਨ ਪੁੱਤਰ ਦੀ ਦਾਤ ਬਖਸ਼ ਦਿੱਤੀ
@Gaggichouhan-nt5zw
@Gaggichouhan-nt5zw 3 часа назад
ਬਹੁਤ ਖੁਸ਼ੀ ਵੀ ਹੋਈ ਤੇ ਜਗਦੀਪ ਸਿੰਘ ਦੇ ਸੱਚੇ ਦਿਲੋਂ ਤੇ ਜੁਅਰਤ ਵਾਲੇ ਸ਼ਬਦ ਸੁਣ ਕੇ ਮਾਨ ਵੀ ਮਹਿਸੂਸ ਹੋਇਆ ।
@prmjeetkaurghumaan
@prmjeetkaurghumaan 2 часа назад
ਬਹੁਤ ਬਹੁਤ ਮੁਬਾਰਕਾਂ ਮਾਤਾ ਜੀ 🎉ਵੀਰ ਬਹੁਤ ਸਾਰੇ ਵਧਾਈਆਂ ਹੋਣ ❤🎉
@jeewanjot5382
@jeewanjot5382 8 часов назад
ਵਧੀਆ ਜੀ ਥਲੀ ਵੀਰ
@amriksinghaulakh3965
@amriksinghaulakh3965 3 часа назад
ਮੁਬਾਰਕਾਂ ਵੀਰ ਧਲੀ ਸਾਹਿਬ ਜੀ ਤੇ ਸਾਰੇ ਪਿੰਡ ਦੀ ਸੰਗਤਾ ਨੂੰ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ ਜੀ ।
@beantbrar7706
@beantbrar7706 6 часов назад
ਭਰੋਸਾ ਰੱਖ ਥਲੀ ਵੀਰ ਗੁਰੂ ਸਾਹਿਬ ਆਪਣੇ ਸਿਖ ਦੀ ਪਿੱਠ ਕਦੇ ਨਹੀਂ ਲੱਗਣ ਦਿੰਦੇ
@Harbans_electronic
@Harbans_electronic 2 часа назад
ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਥਲੀ ਬਾਈ ਦੀ ਬਹੁਤ ਹੀ ਵਧੀਆ ਸੋਚ ਧੰਨ ਧੰਨ ਮਾਤਾ ਪਿਤਾ ਵਾਹਿਗੁਰੂ ਜੀ ਮੇਹਰ ਕਰੋ
@DeepPawa
@DeepPawa 7 часов назад
ਗੁੱਡ ਮਾਤਾ ਜੀ ..ਵਾਹਿਗੁਰੂ ਜੀ
@SurjitKaur-qz3fl
@SurjitKaur-qz3fl 4 часа назад
ਜਗਦੀਪ ਥਲੀ ਬਾਈ ਅਤੇ ਮਾਤਾ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਬਾਈ ਥਲੀ ਤੁਹਾਨੂੰ ਬਹੁਤ ਸੁਣਦੇ ਆ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤
@raghbirsingh6076
@raghbirsingh6076 3 часа назад
ਜਗਦਾ ਦੀਪ ਥਲੀ ਬਾਈ ਮੁਬਾਰਕਬਾਦ ਜੀਓ ਮਾਤਾ ਨੂੰ ਦਿਲੋਂ ਸਲੂਟ ਵਾਹਿਗੁਰੂ ਕਿਰਪਾ ਰੱਖੇ
@ajaibsingh3873
@ajaibsingh3873 7 часов назад
ਮੁਬਾਰਕਾਂ ਬਹੁਤ ਬਹੁਤ
@Balwindersingh-rr8zj
@Balwindersingh-rr8zj 6 часов назад
ਵਧਾੲੀਆ ਵੀਰ ਥਲੀ ਦੇ ਪਰਿਵਾਰ ਨੂੰ
@KulwinderSingh-gn4uv
@KulwinderSingh-gn4uv 5 часов назад
ਬਾਈ ਜੀ ਸਭ ਪਿੰਡ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ.... ਬਾਈ ਜਗਦੀਪ ਸਿੰਘ ਥਲੀ ਜੀ ਬਹੁਤ ਵਧੀਆ ਇਨਸਾਨ ਨੇ,,,ਸਭ ਤੁਹਾਡੀ ਮਿਹਨਤ ਦਾ ਫਲ਼ ਜੀ। ।।ਬਹੁਤ ਚੰਗਾ ਲੱਗਦਾ ਜਦੋਂ ਕੋਈ ਥੱਲੇ ਤੋਂ ਉੱਠ ਕੇ ਤਰੱਕੀ ਕਰਦਾ। ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਜੀ ਬਾਈ
@ਪੰਜਾਬਦੇਰੰਗ-ਦ4ਸ
ਥਲੀ ਬਾਈ ਦਿੱਲ ਦਾ ਸਾਫ ਬੰਦਾ। ਪਰ ਲੋਕ ਸਹੀ ਨੂੰ ਸਹੀ ਰਹਿਣ ਨਹੀ ਦੇਂਦੇ।
@shindisran8524
@shindisran8524 3 часа назад
ਲਵ ਯੂ ਥਲੀ ਭਰਾ ❤😢
@SurjitSingh-br8pd
@SurjitSingh-br8pd 3 часа назад
22 ਜਗਦੀਪ ਥਲੀ ਜਗਦੀਪ ਥਲੀ ਹੈ ਮੈਂ ਪਿੰਡ ਮੋਟੇ ਮਾਜਰਾ ਜਿਲਾ ਮੋਹਾਲੀ ਤੋਂ ਬੋਲ ਰਿਹਾ ਹਾਂ ਫੌਜੀ ਸੁਰਜੀਤ ਸਿੰਘ ਬਹੁਤ ਬਹੁਤ ਮੁਬਾਰਕਾਂ ਸਰਪੰਚ ਜੀ
@GurjeetSingh-ry5mf
@GurjeetSingh-ry5mf 5 часов назад
ਪੁੱਤਰਾ ਤੇਰੇ ਵਰਗਾ ਬਣਨਾ ਬਹੁਤ ਔਖਾ
@arvinderkaur2033
@arvinderkaur2033 3 часа назад
ਜਗਦੀਪ ਸਿੰਘ ਬਹੁਤ ਬਹੁਤ ਵਧਾਈ ਹੋਵੇ ਜੀ ਸਰਪੰਚ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ।
@deepakdutta1001
@deepakdutta1001 8 часов назад
Thali veer rabb varga. Insan ah❤❤
@gursevaksingh497
@gursevaksingh497 2 часа назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਿੰਡ ਨੂੰ ਬਹੁਤ ਵਧੀਆ ਕੰਮ ਜੀ ਸਰਵ ਸੰਮਤੀ ਨਾਲ ਪੰਚਾਇਤ ਚੁਣਨ ਲਈ
@harpinderbhullar5719
@harpinderbhullar5719 3 часа назад
ਬਹੁਤ ਵਧੀਆ ਲੱਗਿਆ ਕੇ ਸਾਰੇ ਪਿੰਡ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਪੱਤਰਕਾਰ ਥਲੀ ਦੀ ਮਾਤਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ
@balvantsingh5257
@balvantsingh5257 4 часа назад
ਮੁਬਾਰਕਾਂ ਮਾਤਾ ਜੀ ਨੂੰ ਅਤੇ ਬੇਟਾ ਗੁਰਦੀਪ ਸਿੰਘ ਥਲੀ ਨੂੰ
@tarasingh1534
@tarasingh1534 2 часа назад
ਵੀਰ ਜੀ। ਥੋਨੂੰ। ਬਹੁਤ। ਬਹੁਤ। ਮੁਬਾਰਕਾਂ।ਤੁਹਾਡੀ। ਬਹੁਤ। ਵਧੀਆ।ਸੋਚ।ਆ। ਮੈਂ। ਤੁਹਾਡੀਆਂ। ਖ਼ਬਰਾਂ। ਬਹੁਤ। ਦੇਖਦੀ ਆ। ਤੁਸੀਂ। ਸਚੀਆਂ। ਖ਼ਬਰਾਂ। ਦਸਦੇ ਹੋ। ਥੋਨੂੰ। ਭਾਵੁਕ। ਦੇਖਕੇ।ਮੇਰਾ।ਮਨ।ਵੀ। ਬਹੁਤ ਹੀ।ਖਰਾਬ। ਹੋਇਆ ਹੈ। ਬਾਬਾ ਜੀ। ਥੋਨੂੰ। ਚੜ੍ਹਦੀ ਕਲਾ। ਬਖਸ਼ਣ। ਵਲੋਂ। ਅਮਰਜੀਤ। ਚੀਮਾਂ ❤
@ਪੰਜਾਬਦੇਰੰਗ-ਦ4ਸ
ਆਉਣ ਵਾਲ਼ੇ 100 ਸਾਲ ਚ ਪੂਰਾ ਪਿੰਡ, ਸ਼ਹਿਰ, ਸੱਭ ਬਦਲ ਜਾਣਗੇ। ਜਿਸ ਘਰ ਚ ਅੱਜ ਅਸੀਂ ਰਹਿ ਰਹੇ ਹਾਂ ਪਤਾ ਨਹੀਂ ਓਥੇ ਕੀ ਹੋਵੇਗਾ। ਪਤਾ ਨਹੀਂ ਫਿਰ ਵੀ ਲੋਕ ਹੇਰਾ ਫੇਰੀ, ਕਰੀ ਜਾਂਦੇ।
@GurpreetSingh-th4db
@GurpreetSingh-th4db 8 часов назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@talwindersingh463
@talwindersingh463 7 часов назад
🙏💐💐🙏👍
@ਪੰਜਾਬਦੇਰੰਗ-ਦ4ਸ
ਲੋਕ ਬੁਹਤ ਭਟਕ ਗਏ ਨੇ। ਬਾਬਿਆ ਕੋਲ ਜ਼ਯਾਦਾ ਜਾਣ ਲੱਗ ਗਏ ਨੇ। ਜੇਕਰ ਦੁੱਖ ਨਾਂ ਹੁੰਦੇ ਤਾਂ ਬੋਹਤੇ ਲੋਕ ਕਾਮਯਾਬ ਵੀ ਨਾਂ ਹੁੰਦੇ। ਦੁੱਖ ਕਦੇ ਵੀ ਖਤਮ ਨਹੀਂ ਹੋਣਗੇ। ਕਿਉਕਿ ਦੁੱਖ ਸੁਖ ਇੱਕ ਇਨਸਾਨ ਦੁਬਾਰਾ ਬਣਾਇਆ ਹੋਇਆ ਭਰਮ ਹੈ। ਜ਼ੋ ਸਾਨੂੰ ਸਮੇਂ ਸਮੇਂ ਤੇ ਕਿਸੇ ਵਸਤੂ, ਇਨਸਾਨ, ਦੇ ਆਉਣ ਜਾ ਜਾਣ ਤੇ ਹੁੰਦਾ ਹੈ।
@ramanronak592
@ramanronak592 6 часов назад
ਥਲੀ ਵੀਰ ਬਹੁਤ ਬਹੁਤ ਮੁਬਾਰਕਾਂ
@BalbirKaur-u7y
@BalbirKaur-u7y 5 часов назад
Palwinder singh bhatti ludher very good jagadeep verji
@gurpalgill9314
@gurpalgill9314 7 часов назад
ਬਹੁਤ ਵਧਾਈਆਂ ਥਲੀ ਵੀਰ ਤੇ ਮਾਤਾ ਜੀ ਨੂੰ ਵੀ।
@ShivCharansidhu
@ShivCharansidhu 33 минуты назад
ਥਲੀ ਸਾਹਬ ਜੀ ਮੁਬਾਰਕਾਂ ,ਚੰਗੀ ਪੱਤਰਕਾਰੀ ਨੇ ਪਿੰਡ ਦਾ ਨਾਮ ਚਮਕਾਇਆ ਏ,ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ
@KaramjitKaur-kc5ly
@KaramjitKaur-kc5ly 2 часа назад
ਜਗਦੀਪ ਸਿੰਘ ਥਲੀ ਵੀਰ ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਯੋਧੇ ਸਿੰਘ ਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ
@GurpreetKaur-fg9jg
@GurpreetKaur-fg9jg 3 часа назад
ਸਹੀ ਕਿਹਾ ਥਲੀ ਵੀਰੇ ਕਿਸੇ ਦੀ ਮਦਦ ਕਰੋ ਤਾ ਕੇ ਹਰ ਕੋਈ ਕੰਮ ਤੇ ਲੱਗੇ ਇਹ ਸਭ ਤੋ ਵੱਡੀ ਸੇਵਾ ਵਾਹਿਗੁਰੂ🙏🙏
@SatgurSingh-ug3gg
@SatgurSingh-ug3gg 3 часа назад
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਜੀ❤❤❤❤❤
@jagjitsingh1078
@jagjitsingh1078 2 часа назад
ਜਗਦੀਪ ਸਿੰਘ ਥਲੀ ਅਤੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਸਾਰਿਆਂ ਉਤੇ ਮੇਹਰ ਭਰਿਆ ਹੱਥ ਰੱਖੇ ।
@ParamjitSingh-o5w
@ParamjitSingh-o5w 7 часов назад
Waheguru ji 🙏🙏🙏🙏
@malkitkaur9429
@malkitkaur9429 3 часа назад
ਥਲੀ ਵੀਰ ਜੀ ਅਤੇ ਮਾਤਾ ਜੀ ਨੂੰ ਸਰਪੰਚ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਤਾ ਜੀ ਨੂੰ ਸਰਪੰਚ ਚੁਣਿਆ 🙏🙏❤❤
@chamkau
@chamkau 2 часа назад
ਜਗਦੀਪ ਥਲੀ ਵੀਰ ਤੁਸੀਂ ਬਹੁਤ ਸੇਵਾ ਕਰਦੇ ਹੋ ਵਾਹਿਗੁਰੂ ਜੀ ਨੇ ਤੁਹਾਨੂੰ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਹੈ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ
@KulveerKaur-i8f
@KulveerKaur-i8f 2 часа назад
ਮੈਨੂੰ ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਲੱਗੀ ਇੱਕ ਵਾਰ ਤੁਹਾਡੀ ਸੋਚ ਨੂੰ ਸਲੂਟ ਹੈ
@king_of_world375
@king_of_world375 4 часа назад
ਦਿਲੋਂ ਪਿਆਰ ਪਿਆਰੇ ਵੀਰ ਜੀ ਨੂੰ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਮਾਤਾ ਜੀ ਬਹੁਤ ਵਧਾਈਆਂ ❤❤
@GurdevSingh-vd5ie
@GurdevSingh-vd5ie Час назад
ਮੁੜ ਜੋ ਪੰਜਾਬ ਵਾਸੀਉ।।।।ਆਵਦੇ ਬਾਬੇ ਨਾਨਕ ਦੀ ਬਾਣੀ ਵਲ।।।🎉ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਸ਼ੁਰੂ ਕਰ ਦਿਉ।।।।ਬਚ ਜਾਉਂਗੇ 🎉 ਨਹੀਂ ਤਾਂ ਏਨਾਂ ਪਾਪੀਆਂ ਦੁਸ਼ਟਾ ਦੇ ਰਸਤੇ ਤੇ ਚੱਲਦੇ ਹੋਏ ਸਬ ਬਰਬਾਦ ਹੋ ਜਾਉਗੇ।।।ਅਸਸੀ ਪ੍ਰਸੈਂਟ ਤਾਂ ਹੋ ਹੀ ਚੁੱਕੇ ਨੇ।।।।। ਨੇਤਾਵਾਂ ਪੁੰਜੀਵਾਦ ਦੇ ਬਣਾਏ ਰਾਹਾਂ ਤੇ ਚੱਲਦੇ ਕੇਵਲ ਵਿਨਾਸ਼ ਹੀ ਵਿਨਾਸ਼ ਹੈ 😢ਥੋਡੇ ਬੱਚੇ ਹੀ ਥੋਡੇ ਸਬ ਤੋਂ ਵੱਧ ਦੁਸ਼ਮਣ ਬਣਕੇ ਸਾਹਮਣੇਂ ਕਰ ਦੇਣ ਗੇ 😢 ਥੋਨੂੰ ਰੋਣ ਦਾ ਮੋਕਾ ਵੀ ਨਹੀਂ ਮਿਲਣਾ 😢😢😢😢 ਕਿਤੇ ਵੀ ਏਨਾਂ ਪਾਪੀਆਂ ਦਾ ਪਰਛਾਵਾਂ ਨ ਪੈਣ ਦਿਉ 😢ਇਹ ਥੋਡੇ ਦੁਖਾਂ ਦੀ ਜਾਣਕਾਰੀ ਲੈ ਕੇ ਉਸ ਨੂੰ ਫਿਰ ਕੁਰੇਰਦੇ ਨੇ ਜ਼ਖਮਾਂ ਨੂੰ ਗਹਰਾ ਕਰਦੇ ਨੇ 😢😢😢😢😢ਬਚੌ ਏਨਾਂ ਤੋਂ 😢😢😢😢
@RajwantKaur-s9z
@RajwantKaur-s9z 4 часа назад
ਪਿੰਡ ਨੂੰ ਇਕੱਠਾ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ | ਸਾਰੇ ਵੀਰ, ਭਾਈ ਤੇ ਭੈਣਾਂ ਬਹੁਤ ਹੀ ਸੂਝਵਾਨ ਹਨ | ਸਾਰਾ ਪਿੰਡ ਹੀ ਵਧਾਈ ਦਾ ਪਾਤਰ ਹੈ | ਵਾਹਿਗੁਰੂ ਕਰੇ ਸਾਰਾ ਪਿੰਡ ਰਲ -ਮਿਲ ਪਿੰਡ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਤੇ ਆਪਸ ਵਿੱਚ ਰਲ ਮਿਲ ਕੇ ਰਹਿਣ | ਸਾਰੇ ਪਿੰਡ ਨੂੰ ਬਹੁਤ ਬਹੁਤ ਵਧਾਈ ਹੋਵੇ |
@rajinderchandel8596
@rajinderchandel8596 5 часов назад
ਸਬ ਪਿੰਡ ਵਾਸੀਆ ਨੂੰ ਮੁਬਾਰਕਾਂ ਮੇਰੀ ਬੇਨਤੀ ਹੈ ਸਬ ਪਿੰਡਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੋ
@PurePunjabiHeart
@PurePunjabiHeart 40 минут назад
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਖੁਸ਼ ਹਾਂ ਕਿ ਅਸੀਂ ਇਕੱਠੇ ਹੋ ਕੇ ਸਮਝਦਾਰੀ ਨਾਲ ਆਪਣੀ ਮੰਜ਼ਿਲ ਵੱਲ ਕਦਮ ਪੁੱਟਿਆ ਹੈ ਵਾਹਿਗੁਰੂ ਮਿਹਰ ਕਰੇ। ਆਪ ਜੀ ਨੂੰ ਜਦੋਂ ਵੀ ਸਬੱਬ ਬਣਿਆ, ਇਹ ਭੈਣ ਆਪਣੇ ਵੀਰ ਨੂੰ ਮਿਲਣਾ ਨੀਂ ਭੁੱਲਦੀ। ਤੁਸੀਂ ਮੈਨੂੰ ਨਹੀਂ ਜਾਣਦੇ ਅਤੇ ਮੈਂ ਕਦੇ ਸ਼ੌਹਰਤ ਵਾਲੀ ਸੋਚ ਨਾਲ ਮਿਲੀ ਨਹੀਂ। ਬਸ ਹਮੇਸ਼ਾ ਤੁਹਾਡੇ ਸਾਰੇ ਭਰਾਵਾਂ ਲਈ ਤੰਦਰੁਸਤੀ ਤੇ ਲੰਬੀ ਉਮਰ ਦੀ ਅਰਦਾਸ ਜ਼ਰੂਰ ਕਰਦੀ ਹਾਂ ਕਿ ਨੇਕ ਰੂਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ। ਸਤਨਾਮ ਸਿੰਘ ਵੀਰ ਨੂੰ ਵੀ ਮਿਲੀ ਹਾਂ। ਸੱਚ ਹਾਂ ਜੋ ਔਖਾ ਸਮਾਂ ਤੁਹਾਡਾ ਲੰਘ ਗਿਆ ਉਹ ਸਮਾਂ ਹੁਣ ਮੇਰੇ ਤੇ ਆਇਆ ਹੋਇਆ। ਇੱਕ ਦਿਨ ਇਹ ਵੀ ਲੰਘ ਜਾਣਾ। ਅਸੀਂ ਰਜ਼ਾ ਵਿੱਚ ਰਹਿਣਾ ਜਾਣਦੇ ਹਾਂ। ਲੋਕ ਤਾਂ ਕਹਿੰਦੇ ਨੇ ਰੁਲਦੇ ਨੇ,, ਸੁੱਖ ਦੁੱਖ ਕੱਪੜੇ ਬਦਲਣ ਦੀ ਤਰ੍ਹਾਂ ਹੁੰਦੇ ਨੇ
@sukhwinder84-om6qp
@sukhwinder84-om6qp 2 часа назад
ਵੀਰੇ ਬੱਸ ਤੇਰੇ ਲਈ ਸਾਡੀ ਦੁਆ ਤੂੰ ਸਦਾ ਕੌਮ ਲਈ ਖੜ੍ਹਾ ਰਹੇ
@paramjitsinghpamma839
@paramjitsinghpamma839 6 часов назад
ਥਲੀ.ਵੀਰ.ਵਾਧੀਅ
@ranjeetkhanna3993
@ranjeetkhanna3993 4 часа назад
ਵੀਰ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਜਾ ਬਹੁਤ ਸੋਹਣੇ ਵਚਾਰ ਸਾਰੇ ਪਿੰਡ ਦੇ
@balveersinghsandhu1577
@balveersinghsandhu1577 4 часа назад
ਥਲੀ ਵੀਰ ਜੀ ਬਹੁਤ ਬਹੁਤ ਵਧਾਈਆਂ ਹੋਣ ਜੀ ਮਾਤਾ ਜੀ ਹੋਰਾਂ ਨੂੰ ਸਰਪੰਚ ਬਣਨ ਤੇ ਬਹੁਤ ਬਹੁਤ ਵਧਾਈਆਂ ਹੋਣ ਜੀ
@JaswinderSingh-d1c
@JaswinderSingh-d1c 5 часов назад
ਸਰਪੰਚਣੀਆ ਤਾਂ ਬਹੁਤ ਹੋਣਗੀਆਂ ਦੁਨੀਆਂ ਵਿੱਚ ਪਰ ਬੀਬੀ ਸਰਪੰਚਣੀ ਦਸਮੇਸ਼ ਦੀ ਪੁਤਰੀ ਖਾਲਸਾ ਇਕ ਖਾਸ ਗੱਲ ਏ। ਵਾਹਿਗੁਰੂ ਤੇਰਾ ਸਭ ਸਦਕਾ।
@Diljitkourjosan6170
@Diljitkourjosan6170 Час назад
ਬਹੁਤ ਵਧੀਆ ਜਗਦੀਪ ਵੀਰੇ ❤❤❤
@KulbirSingh-cb2oh
@KulbirSingh-cb2oh 4 часа назад
ਬਹੁਤ ਬਹੁਤ ਵਧਾਈ ਹੋਵੇ ਜੀ ਜਗਦੀਪ ਸਿੰਘ ਥਲੀ ਤੇ ਸਾਰੇ ਪਿੰਡ ਵਾਸੀਆ ਨੂੰ 🎉
@GuruNanakDevJi1313
@GuruNanakDevJi1313 51 минуту назад
ਜਗਦੀਪ ਸਿੰਘ ਥਲੀ ਵੀਰ ਦੀ ਸੋਚ ਬਹੁਤ ਵਧੀਆ ਆ ਵਾਹਿਗੁਰੂ ਜੀ ਮੇਹਰ ਕਰਨ
@kuldeepkaur-uw8tn
@kuldeepkaur-uw8tn 5 часов назад
ਬਹੁਤ ਖੂਬਸੂਰਤ,ਸੁਕਰ
@pavittarsingh6311
@pavittarsingh6311 5 часов назад
ਥਲੀ ਜਗਦੀਪ ਸਿੰਘ ਜੀ ਬਹੁਤ ਵਧੀਆ ਇਨਸਾਨ ਹੈ ❤
@Unbracko
@Unbracko 2 часа назад
ਥਲੀ ਵੀਰ ਜੀ ਵਧਾਈਆਂ ਜੀ🎉🎉🥰🥰
@BalwinderSingh-mc1lq
@BalwinderSingh-mc1lq 5 часов назад
Thalli Bai zindabad ❤ dhan mata ji . Guru Fateh
@GurpreetKaur-fq6ul
@GurpreetKaur-fq6ul 6 часов назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@deep_2113
@deep_2113 8 часов назад
Waheguru ji AAP Ji nu hamisha charde kalha vich rakhe 🙏😊
@BaljinderSingh-of6qj
@BaljinderSingh-of6qj 7 часов назад
ਵਧਾਈ ਹੋਵੇ ਥਲੀ ਸਾਹਿਬ ❤❤
@HarjitSingh-xi6mz
@HarjitSingh-xi6mz 6 часов назад
ਮੁਬਾਰਕ. ਥਲੀ.ਵੀਰ. ਜੀ❤❤❤❤❤
@Balbirsinghusa
@Balbirsinghusa 7 часов назад
ਵੱਡੇ ਹੱਥ ਵਡਆਈਆ ੳਜਿਸ ਭਾਵਹਿ ਤਿਸ ਦੇਹਿ।।
@manjitkaurpelia3506
@manjitkaurpelia3506 6 часов назад
Waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@ParamjitKaur-uz8mx
@ParamjitKaur-uz8mx Час назад
ਥਲੀ ਵੀਰੇ ਬਹੁਤ ਬਹੁਤ ਵਧਾਈਆਂ ਜੀ
@kaur2234
@kaur2234 15 минут назад
Birgi tusi bhut wadia suneha ditagi bilkul sahi bolia 🙏🚩 bilkul raspect brabr hondia 🙏 o
@jagdevkaur3144
@jagdevkaur3144 Час назад
ਬਹੁਤ ਬਹੁਤ ਵਧਾਈ ਜਗਦੀਪ ਸਿੰਘ ਥਲੀ ਬੇਟੇ ਨੂੰ ਅਤੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਸਮਝਦਾਰ ਅਤੇ ਸਿਆਣੇ ਬੰਦੇ ਨੇ ਸਾਰੇ ਪਿੰਡ ਵਾਸੀ ਸਾਰੀਆਂ ਬੀਬੀਆਂ ਨੂੰ ਬਹੁਤ ਬਹੁਤ ਵਧਾਈ 🎉🎉🎉🎉❤❤❤❤❤😊😊
@partapsingh-vl6yd
@partapsingh-vl6yd Час назад
Waheguru ji kirpa kran ji ❤❤❤❤❤ ਬਹੁਤ ਬਹੁਤ ਮੁਬਾਰਕਾਂ ਜੀ
@rajwantkaur5713
@rajwantkaur5713 2 часа назад
ਥਲੀ ਵੀਰ ਨੂੰ ਮੁਬਾਰਕ ਹੋਵੇ
@Sukhwindersingh-nr6so
@Sukhwindersingh-nr6so 6 часов назад
ਬਹੁਤ ਵਧੀਆ ਵੀਚਾਰ ਚਰਚਾ ਥਲੀ ਸਾਬ੍ਹ 🙏🙏
@KulwinderSingh-l4l
@KulwinderSingh-l4l 6 часов назад
ਸਹੀ ਗੱਲ ਹੈ
@baljitkaurkaur2527
@baljitkaurkaur2527 Час назад
ਥਲੀ ਵੀਰੇ ਬਹੁਤ ਬਹੁਤ ਵਧਾਈ ਆ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਦੇਣ ਲੰਬੀਆ ਉਮਰਾ ਹੋਣ ਵੀਰੇ ਤੇਰੀਆ 🙏🙏🙏👍👍👍💪💪💪
@JasveerSingh-db6se
@JasveerSingh-db6se 19 минут назад
ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@JasveerSingh-db6se
@JasveerSingh-db6se 20 минут назад
ਜਗਦੀਪ ਸਿੰਘ ਥਲੀ ਵੀਰ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ
@ParamjeetKaur-xe7bq
@ParamjeetKaur-xe7bq 34 минуты назад
ਆਪਣੀ ਭਾਈ ਚਾਰਾ ਹੀ ਪਿੰਡ ਦੀ ਜਾਂਨ ਹੈ । ਸਾਰੀ ਗੱਲ ਸੋਚ ਦੀ ਹੈ। ਪੱਤਰਕਾਰ ਸਰਪੰਚ ਨੂੰ ਬੋਤ vdayiya
@davinderkaur7592
@davinderkaur7592 42 минуты назад
ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਦੇ ਮੁੱਖੀ ਅਤੇ ਮੈਂਬਰ ਇਮਾਨਦਾਰ ਅਤੇ ਧੜੇਵਾਜੀ ਤੋਂ ਮੁਕਤ ਹੋਣ ਲੋਕ ਉਨ੍ਹਾਂ ਦਾ ਸਾਥ ਦੇਣ। ਉਹ ਧਰਤੀ ਸਵਰਗ ਬਣੇਗੀ।
@RavinderSingh-xm6qe
@RavinderSingh-xm6qe 4 часа назад
❤ ਬਹੁਤ ਬਹੁਤ ਵਧਾਈਆਂ ਥਲੀ ਵੀਰ ਜੀ
@dhaliwalsandeep3665
@dhaliwalsandeep3665 5 часов назад
ਬਹੁਤ ਬਹੁਤ ਮੁਬਾਰਕਾਂ ਮਾਤਾ ਜੀ ਬਾਬਾ ਨਾਨਕ ਮੇਹਰ ਕਰੇ🎉
@vickyvickt1477
@vickyvickt1477 2 часа назад
Waheguru ji ka khalsa waheguru ji ki fateh ji 🙏🏻🙏🏻🙏🏻🙏🏻
@poonamrehan8233
@poonamrehan8233 2 часа назад
Ssa thalli veere 🎉 . Boht boht wadaiyyaan sarpanch hon diyan🎉
@amanjatana7737
@amanjatana7737 3 часа назад
ਜਾਗਦੀ ਜ਼ਮੀਰ ਵਾਲਾ ਬੰਦਾ ਬਾਈ ਜਗਦੀਪ ਥਲੀ
Далее