Тёмный

ਭੈਣਾਂ ਲਈ ਖਾਸ ਵੀਡੀਓ | Sisters Love | Motivational Video | Pind Punjab de | Punjabi Vlogger 

Pind Punjab de
Подписаться 314 тыс.
Просмотров 51 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 453   
@gurdeepdhanju8260
@gurdeepdhanju8260 3 года назад
Amritਭੈਣੇ ਤੁਸੀ ਬਹੁਤ ਸਮਜਦਾਰ ਹੋ ਵਾਹਿਗੁਰੂ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਰੱਬ ਦੇ ਰੰਗ ਮੇਰੀਆ ਵੀ ਦੋਨਾ ਭੈਣਾ ਨਾਲ ਇਦਾ ਹੀ ਹੋਇਆ ਦੇਖੇ ਦੇਖੀ ਹੀ ਗੁਜਾਰਾ ਹੁੰਦਾ ਜੱਸੂ ਦੀਆ ਉਮਰਾ ਲੰਮੀਆ ਹੋਣ ਮਾ ਦਾ ਆਗਿਆਕਾਰੀ ਰਹੇ
@sukhjitkaur2393
@sukhjitkaur2393 3 года назад
ਸਾਨੂੰ ਬਹੁਤ ਮਾਣ ਹੁੰਦਾ ਸਾਡੀ ਅੰਮ੍ਰਿਤ ਭੈਣ ਦੇ ਵਿਚਾਰ ਬਹੁਤ ਵਧੀਆ ਨੇ ਜੀ ਵਾਹਿਗੁਰੂ ਜੀ ਸਾਡੀ ਅੰਮ੍ਰਿਤ ਭੈਣ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਜੱਸੂ ਪੁੱਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ
@bholasingh2501
@bholasingh2501 3 года назад
ਮੇਲੇ ਜਿਉਂਦਿਆਂ ਦੇ, ਵਿੱਛੜ ਗਿਆਂ ਦੀਆਂ ਯਾਦਾਂ ।
@jasjaspreets4502
@jasjaspreets4502 3 года назад
ਸਤਿ ਸ੍ਰੀ ਆਕਾਲ ਦੋਨਾਂ ਭੈਣਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ 🙏🙏🌹🌹
@PindPunjabde
@PindPunjabde 3 года назад
🙏🙏🙏
@meenarani2644
@meenarani2644 3 года назад
ਦੋਨਾਂ ਭੈਣਾਂ ਨੂੰ ਸਤ ਸ੍ਰੀ ਅਕਾਲ ਪਰਮਾਤਮਾ ਅਮਿ੍ਤ ਭੈਣ ਨੂੰ ਖੁਸ਼ ਰੱਖੇ ਜਹੇੜੀ ਘਾਟ ਪੈ ਜਾਵੇ ਉਹ ਪੁਰੀ ਨਹੀਂ ਹੁੰਦੀ 🙏🙏
@gurmeetmangat279
@gurmeetmangat279 3 года назад
ਸਤਿ ਸ੍ਰੀ ਆਕਾਲ ਗੁਰਮੀਤ ਜੀ ਅਮਿ੍ਤ ਭੈਣ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਭੈਣਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਜੀ ਵੀਡੀਓ ਬਹੁਤ ਵਧੀਆ ਲੱਗੀ ਜੀ
@sonygurm2995
@sonygurm2995 3 года назад
ਸਤਿ ਸ੍ਰੀ ਅਕਾਲ ਦੀਦੀ ਜੀ Amrit ਦੀਦੀ ਨੂੰ ਵੀ ਰੱਬ ਭੈਣਾਂ ਦਾ ਪਿਆਰ ਬਣਾਏ ਰੱਖਣ 👌👌🙏🙏
@JagjeetSingh-fx2ph
@JagjeetSingh-fx2ph 3 года назад
ਮੇਰੀ ਕੁੜੀ ਦਾ ਵਿਆਹ ਹੋਇਆ ਮੇਰਾ ਦੋਹਤਾ ਪੰਜ ਮਹੀਨੇ ਦਾ ਮੈਂ ਫੇਰ ਵੀ ਲਿਪਸਟਿਕ ਲੂਨੀ ਆ
@sidhumoosewalla5916
@sidhumoosewalla5916 3 года назад
ਅੰਮ੍ਰਿਤ ਦੀ ਸਤਿ ਸ੍ਰੀ ਅਕਾਲ ਗਰਮੀਤ ਗੁਰਮੀਤ ਦੀਦੀ ਅੰਮਤ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀ ਜਦੋਂ ਕੈਦੋਂ ਦੀ ਅੰਮ੍ਰਿਤ ਨੂੰ ਦੇਖਦੇ ਹਾਂ ਦੁੱਖ ਹੁੰਦਾ ਹੈ
@JaspreetSingh-hd7os
@JaspreetSingh-hd7os 3 года назад
ਦੀਦੀ ਜਿੰਦਗੀ ਆਪਾ ਨੂੰ ਵਾਹਿਗੁਰੂ ਨੇ ਦਿੱਤੀ ਆ ਨਾ ਕੇ ਲੋਕਾ ਨੇ ਇਸ ਲਈ ਆਪਾ ਨੂੰ ਜਿੰਦਗੀ ਆਪਣੇ ਤਰੀਕੇ ਨਾਲ ਆਪਣੀ ਮਰਜੀ ਨਾਲ ਜਿਉਣੀ ਚਾਹੀਦੀ ਲੋਕਾ ਦੀ ਪ੍ਰਵਾਹ ਛੱਡ ਦੇਣੀ ਚਾਹੀਦੀ ਆ
@Eastwestpunjabicooking
@Eastwestpunjabicooking 3 года назад
Gurmeet Sahi a alwayse life Nd driving time not cross the line. BHut hi vadhia o . ਤੁਸੀ ਕਿਓਂ ਡੋਲੋਗੇ , ਵਾਹਿਗੁਰੂ ਜੀ ਦਾ ਓਟ ਆਸਰਾ ਹੋਵੇ। ਤੁਹਾਡੀਆਂ ਵੀਡੀਓ ਦੇਖ ਕੇ ਪਤਾ ਲਗਦਾ ਕਿ ਤੁਸੀ ਬਹੁਤ ਵਧੀਆ ਰਹਿਣ ਸਹਿਣ ਅ। ਮੈ ਕਈ ਵਾਰ ਗੱਲ ਕੀਤੀ ਕਿ ਅੰਮ੍ਰਿਤ ਸਰਦਾਰਨੀ ਲਗਦੀ ਅ ਕੱਪੜੇ ਦੀ choice vadhia ਹੁੰਦੀ .ਪਤ ਨੀ ਲੋਕਾਂ ਨੂੰ ਦੂਜਿਆਂ ਦੀ ਜ਼ਿੰਦਗੀ ਚ interference ਕਿਓਂ ਕਰਦੇ ਨੇ।
@HarmanSingh-yn4jg
@HarmanSingh-yn4jg 3 года назад
ਵਾਹਿਗੁਰੂ ਜੀ ਦੋਵੇਂ ਭੈਣਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਸਤਿ ਸ੍ਰੀ ਅਕਾਲ ਜੀ ‌😍👌🙏
@kiranjitchahal1979
@kiranjitchahal1979 3 года назад
ਪਰਮਾਤਮਾ ਦੋਨਾਂ ਭੈਣਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਿਆਂ ਅੰਮ੍ਰਿਤ ਭੈਣ ਦਾ ਪਿੰਡ ਦਾ ਨਾਮ ਦੱਸੋ
@shipasingh3274
@shipasingh3274 3 года назад
ਬਹੁਤ ਵਧੀਆ ਜੀ ਦੋਨਾ ਭੈਣਾਂ ਨੂੰ ਦੇਖ ਕੇ ਮਨ ਖੁਸ਼ ਹੋ ਗਿਆ
@sonpreetsingh4342
@sonpreetsingh4342 3 года назад
Didi ssa ji Amrit didi nu b ssa Amrit didi diya gallan sun k bhut honsla hunda didi Parmatma tuhanu sab nu khush rakhe hussde wassde rho Treadmill te experience vadiya c tuhada didi
@happymaan7717
@happymaan7717 3 года назад
ਸਤਿ ਸ੍ਰੀ ਅਕਾਲ ਦੀ ਅੰਮਿ੍ਤ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਪਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦਾ ਕੰਮ ਬੋਲਣ ਦਾ ਹੈ ਕਿਸੇ ਦੀ ਲਾਇਫ ਵਿੱਚ ਬੋਲਣ ਦਾ ਹੱਕ ਕਿਸੇ ਨੂੰ ਨਹੀਂ ਸਭ ਨੂੰ ਆਪਣੀ ਮਰਿਆਦਾ ਦਾ ਪਤਾ ਹੁੰਦਾ🙏🙏🙏
@PindPunjabde
@PindPunjabde 3 года назад
🙏🙏🙏
@beantrenatus4291
@beantrenatus4291 Год назад
ਭੈਣਾਂ ਦੋ ਬਹੁਤ ਸੋਹਣਾ ਲੱਗਦਾ ਜੀ 🙏🙏🙏🙏
@ravndersinghbhullar4336
@ravndersinghbhullar4336 3 года назад
ਦੀਦੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਅਮ੍ਰਿਤ ਦੀਦੀ ਕੋਲ ਵੇਖਕੇ ਮਾਤਾ ਜੀ ਨੂੰ ਮਿਲਾ ਦਿੰਦੇ ਹੋਰ ਚੰਗਾ ਹੁੰਦਾ
@rajveerkaurraj7467
@rajveerkaurraj7467 3 года назад
Didi look duje nu dekh ke jali jandi tci. Dono sisters khush raho rabb har khushi dawe te lami umar dewe ❤️❤️👍👍
@ManpreetSingh-yv5ly
@ManpreetSingh-yv5ly 3 года назад
ਸਤਿ ਸ੍ਰੀ ਅਕਾਲ ਤੁਸੀਂ ਦੋਨੋਂ ਭੈਣਾਂ ਨੂੰ ਦੀਦੀ ਤੁਹਾਡੇ ਬੋਹਤ ਚੰਗੇ ਵਿਚਾਰ ne
@PindPunjabde
@PindPunjabde 3 года назад
ਧੰਨਵਾਦ ਜੀ
@gill3235
@gill3235 3 года назад
Don't worry sis thodi soch bahut vadia God bless you congratulations amrit
@sandeepbhullar6202
@sandeepbhullar6202 3 года назад
ਸਤਿ ਸ੍ਰੀ ਅਕਾਲ ਦੋਵੇਂ ਭੈਣਾਂ ਨੂੰ ਵਾਹਿਗੁਰੂ ਜੀ ਪਿਆਰ ਬਣਾਈ ਰੱਖਣ ਜੀ
@InderjitSingh-hl6qk
@InderjitSingh-hl6qk 3 года назад
Ssa ji sab nu. Kurriyo ese taran khush riha karo.duniya nu shado enjoy your own life.amrit biba you should play father and mother roll with your very lovely son Jasu.love you all. God bless you all. (Kenya)uncle🏃‍♀️🏃‍♀️🌹🌹
@ritudeol7285
@ritudeol7285 2 года назад
Really take care of your in law really what if like your in laws are not treating you right. It all about doing deeds. Your responsibility should be equal toward your parents and In laws. SSA from USA California 🙏🏻
@surjitkaur6404
@surjitkaur6404 3 года назад
Amit so sweet bless her 🙏Didi take no notice to stupid questions your happy with your husband and lovely family god bless 🙏
@geetmay06
@geetmay06 3 года назад
Ssa ji to both sisters . You are right sis . Everyone has right to live there life the way they want to. Tuhanu eda sochan di jaroorat nhi ji key daughter badi hi gyi taan mom lipstick nhi laga sakdi . Eh boht orthodox thinking hai. Mere mother in law 70 years old ney . Oh hamesha lipstick lga key rakhdey ney. We like it no one cares. 🙏🙏🙏god bless you ji.🙏👍❤
@lakhvirnagra9431
@lakhvirnagra9431 3 года назад
Tuhadi thinking nu salute aa Amrit Bhainn Mainu tuhadi talk or speech always great laggdi aa Mainu tuhade vallo keha every single word Bahut pasand aa Tusi dono bhainna sade sabh laee role model ho o ji Baki tuhadi dona di family bahut nice aa ji God di kirpa banni rahe Kaee families vich jinne marji change bann k raho ,jinne marji faraj nibhao ,jinna marji nive ho k raho oh kadar ni karde ji Tusi good families vich o Waheguru ji bless you all
@PindPunjabde
@PindPunjabde 3 года назад
Thanks di .
@kulveersingh718
@kulveersingh718 3 года назад
ਬਦੀਆ ਚੀਜ ਲੈਣ ਕਿ ਆਈ ਆ ਅੰਮ੍ਰਿਤ ਮੈਨੂੰ ਵੀ ਵਧੀਆ ਲੱਗਦੀ ਆ,👌👌🙏🤗 🤗 sada hasday raho kesay de na suno
@jasveerkaur5397
@jasveerkaur5397 3 года назад
😀😀😀 बहुत ही खूशी मिली ‌यह देख कर की आज‌अमित‌को देख कर किसी की बात नही सूना बहुत ही अच्छा कहा आप ने आप खूब हंसाया बहुत ही अच्छी सोच है आप की 🙏🙏🙏🙏🙏
@santoshmotte8448
@santoshmotte8448 3 года назад
Great job keep it up 👍 bhut great soch de malik hoo aap🌹
@PindPunjabde
@PindPunjabde 3 года назад
Thanks ji
@kulbirthandi262
@kulbirthandi262 3 года назад
ssa gurmeet g very nice lagia dove sister nu together vakh k shi a g dati nu ek pase dande hude dunia nu 2 pase dunia nu kade b jitya ni ja sakda bus apde hisab nal apdi life jini cahidi very nice ghala kitia dove sister ne tusi saria sister bouht hi samajdar ho very nice video wheguru ji tuhada sari family da aps witch payar bania rahe kush raho g hamesa god bless xx 🙏🙏❤👌👌
@kaurjasbir2758
@kaurjasbir2758 3 года назад
Good morning both beautiful sis.. 😘 dee don’t bother about people thinking just do your job nd always keep smiling 💕 lots of blessings from heart ❤️
@balbirkaur8832
@balbirkaur8832 3 года назад
Very nice dono bhana de gll bat
@HarjinderSingh-fq1vb
@HarjinderSingh-fq1vb 3 года назад
Very nice video Didi ji god bless you
@hardevgill1039
@hardevgill1039 3 года назад
ਸਤਿ ਸ਼੍ਰੀ ਅਕਾਲ
@ramandeepdhillon7182
@ramandeepdhillon7182 3 года назад
Don't worry de
@AvtarSingh0590
@AvtarSingh0590 3 года назад
ਵਾਹਿਗੁਰੂ ਜੀ ਮੇਹਰ ਕਰਨ ਭਾਈ ਤੁਹਾਡੇ ਉੱਤੇ 👍🙏
@KuldeepSingh-yt7zk
@KuldeepSingh-yt7zk 3 года назад
ਮੇਲਾ ਜਿਉਂਦਾ ਆ ਦਾ ਵਿਛੜਿਆਂ ਦੀਆਂ ਜਾਦਾ ਭੈਣ ਜੀ
@GurdeepSingh1-t7g
@GurdeepSingh1-t7g 3 года назад
ਸਤ ਸ੍ਰੀ ਅਕਾਲ ਜੀ ਅੱਜ ਗੁਰਮੀਤ ਬਹੁਤ ਸੋਹਣੇ ਲੱਗ ਰਹੇ ਜੀ ਅੰਮਿ੍ਤ ਜੀ ਤੁਸੀ ਥੋੜ੍ਹਾ ਵਜਨ ਘਟਾਉ ਮਸੀਨ ਦਾ ਰੇਟ ਦੱਸ ਦਿਉ
@PindPunjabde
@PindPunjabde 3 года назад
36500
@jagmaandeepbrar5725
@jagmaandeepbrar5725 3 года назад
ਦੀਦੀ ਜੀ ਮਸ਼ੀਨ ਦਾ ਰੇਟ ਕਿੰਨਾ ਹੈ ਜੀ
@jasjaspreets4502
@jasjaspreets4502 3 года назад
ਭੈਣ ਜੀ ਤੁਹਾਡੇ ਦੋਨੋਂ ਭੈਣ ਦੇ ਵਿਚਾਰ ਬਹੁਤ ਵਧੀਆ ਹਨ ਭੈਣ ਜੀ
@PindPunjabde
@PindPunjabde 3 года назад
ਧੰਨਵਾਦ ਜੀ
@prabhjotbrar1089
@prabhjotbrar1089 3 года назад
ਸਤਿ ਸ੍ਰੀ ਆਕਾਲ ਦੋਵਾਂ ਭੈਣਾਂ ਜੀ
@bidyuttagotravlogs2281
@bidyuttagotravlogs2281 3 года назад
Nyc vlogs😘
@waheedahmed4752
@waheedahmed4752 3 года назад
Bauteful gall hy apny andar haya ho
@harjinderkaur290
@harjinderkaur290 3 года назад
Hello ji very nice videos god bless you both sisters I from England i like your all family ❤️
@PindPunjabde
@PindPunjabde 3 года назад
Thanks ji
@sandeepbadhan1375
@sandeepbadhan1375 3 года назад
Very nice video didi ji god bless you🙏🙏
@poojaranlpathak8475
@poojaranlpathak8475 3 года назад
Sat shri akal didi,Amrit ji 🙏tusi bahut hi vadia galla karia ji ❤️🇩🇪🙏
@happyk7476
@happyk7476 3 года назад
Do not care what people say- enjoy u r life for your kid and family- by the way good that u got trend mill- congratulations 🎉
@kulkaur4092
@kulkaur4092 3 года назад
Penji tusi Black suit ch bohat sohne lagday ho👌
@ManpreetKaur-sp3bb
@ManpreetKaur-sp3bb 3 года назад
Sat shri akal g. Menu tohadi videos bht pasand ne bht kuch sikhn nu v milda tohadi videos dekh k. Eh vle vlog ch thoda dono sisters da pyar dekh k bht vdhya lggya. And tuci ik gll kahi ede vich ki sass sohre and nanaan nu pyar kro ohna d sewa kro . M tohade nal agree aa but j apa nu aggo koi chngi tra na bulve hr gll ch tokki roki jave fer bnda ik din akk k aggo bol dinda jida mere nal hoya. So plz mera name na lyo but ik vlog ch thoda sass sohre de frj v dsso nooh lai respect dao and respect lao. Nanaan nu and nooh nu braabr rkho. I hope tuci jldi eda d gll vlog ch kahoge. Thanku.
@PindPunjabde
@PindPunjabde 3 года назад
🙏🙏🙏
@harpreetkaurdhiman5809
@harpreetkaurdhiman5809 3 года назад
Very nice video dii 👌👌👍👍
@sarbjeetkaur1582
@sarbjeetkaur1582 3 года назад
ਮੇਰੀ ਭੈਣ ਵੀ ਗੁਰਮੀਤ ਭੈਣ ਵਾਂਗ ਬਹੁਤ ਵਧੀਆ ਤਿਆਰ ਹੁੰਦੀਆ
@kaursukhjeet1601
@kaursukhjeet1601 3 года назад
ਸਤਿ ਸ੍ਰੀ ਅਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੰਦਰੁਸਤੀ ਬਖਸ਼ੇ
@parvindersingh-5911__
@parvindersingh-5911__ 3 года назад
ਸਤਿ ਸ੍ਰੀ ਆਕਾਲ ਦੀਦੀ ਦੀ ਅਮ੍ਰਿਤ ਦੀਦੀ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏
@guwindersinghkhokharcarpen5703
@guwindersinghkhokharcarpen5703 3 года назад
ਦੋਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ 🙏🙏mandeep kaur Bhai rupa
@PunjabicookingItaly
@PunjabicookingItaly 3 года назад
Sat shri akal die very nice video ji
@ManjeetKaur-ip7uf
@ManjeetKaur-ip7uf 3 года назад
Very nice
@iiuhhhjjji3133
@iiuhhhjjji3133 3 года назад
Nice.video
@roshanchahal5203
@roshanchahal5203 3 года назад
ਸਤਿ ਸ਼੍ਰੀ ਅਕਾਲ ਜੀ ਦੋਵਾਂ ਦੀਦੀਆ ਨੂੰ 😍😍😍😍
@harmeetsingh4502
@harmeetsingh4502 3 года назад
Nice
@dehalamandeep3826
@dehalamandeep3826 3 года назад
Nice ji😘😘😘
@HarpreetKaur-yk5ue
@HarpreetKaur-yk5ue 3 года назад
Very nice sister bhut sari 💞💞💞💞
@Punjabi312
@Punjabi312 3 года назад
ਅੰਮ੍ਰਿਤ ਭੈਣ ਦਾ ਪਿੰਡ ਬਰਨਾਲਾ ਤੋ ਕਿੰਨੀ ਦੂਰ ਅਤੇ ਕਿਸ ਪਾਸੇ ਹੈ ??
@kirandeepmalhi7249
@kirandeepmalhi7249 3 года назад
Dona sisters nu dekh k bhuat vadiya lagya amrit sister bhuat vadiya ne machine bhuat vadiya mai b leni aa amrit di tusi dasna machine use karan naal soda kina weight kam hoya
@beantkaur9606
@beantkaur9606 3 года назад
ਭੈਣ ਬਹੁਤ ਦੁੱਖ ਹੋਇਆਂ ।ਅਮਿ੍ਤ ਭੈਣ ਬਾਰੇ ਜਾਣਕੇ।ਬਲਜਿੰਦਰ ਵੀਰ ਜੀ ਨੂੰ ਕਿ ਹੋ ਗਿਆਂ ਸੀ।
@pardeepkaur3692
@pardeepkaur3692 3 года назад
Sat shri akal dono sisters nu 🙏🏼🙏🏼 shi keha sis kyi waar eda hi hunda sarya ch bethe vi klle pe jayida 😔😔😔😔
@misbahkenwal5386
@misbahkenwal5386 3 года назад
Wa/ salam dèedi jii
@rajshardra9600
@rajshardra9600 3 года назад
Sat sari akal g very nice video you both looks so beautiful you can't win the peoples bless you all Raj from England
@baljeetsidhu7035
@baljeetsidhu7035 3 года назад
Very nice vadio ji ❤❤
@kawalkaur4944
@kawalkaur4944 3 года назад
Di Lipidtic nl face te glow aa jnda g...nicc
@sukhpreetkaur2094
@sukhpreetkaur2094 3 года назад
Very nice di 🙏🙏🙏🙏🙏
@harneetkaur3133
@harneetkaur3133 3 года назад
Eh like Amrit didi lay👍👍👍👍
@SurinderKaur-od6uu
@SurinderKaur-od6uu 3 года назад
“Wow” so lovely to see you both together . Very nice treadmill . Lots of love 💖 & blessings 🙏 from UK 🇬🇧
@kuldeepsinghgill4584
@kuldeepsinghgill4584 3 года назад
Love you so much sister 💖💖
@SurinderKaur-od6uu
@SurinderKaur-od6uu 3 года назад
@@kuldeepsinghgill4584 Thankyou 😊 love 💖 & respect ✊ to you too brother
@arpanjot8846
@arpanjot8846 3 года назад
Nic
@parvindersingh-5911__
@parvindersingh-5911__ 3 года назад
ਸਤਿ ਸ੍ਰੀ ਆਕਾਲ ਜੀ ਦੋਹਾਂ ਭੈਣਾਂ ਨੂੰ 🙏🙏🙏🙏
@mannwarrior8308
@mannwarrior8308 3 года назад
ਸਤਿ ਸ੍ਰੀ ਅਕਾਲ ਦੋਨਾ ਭੈਣਾ ਨੂੰ ਜੀ ਵਾਹਿਗੁਰੂ ਜੀ ਚੜਦੀ ਕਲਾ ਵਖਸੇ 🙏🙏❤️😍
@parneetkaur2944
@parneetkaur2944 3 года назад
Very nice👍👍
@HAPPY-FF751
@HAPPY-FF751 3 года назад
Dee Mai ta start hi like toh krdi ha ਦੇਖਣ
@PindPunjabde
@PindPunjabde 3 года назад
Thanks ji
@kuljitkaur1375
@kuljitkaur1375 3 года назад
Kush rho avad reho hamesha hi...🥰
@jaswinderjaswinder9101
@jaswinderjaswinder9101 2 месяца назад
Amrit bhen bhut siyni aa ❤❤
@ehsaanqadri1
@ehsaanqadri1 2 года назад
I love your vedios sister from usa
@PindPunjabde
@PindPunjabde 2 года назад
🙏🙏🙏
@ekamjotsandhu4999
@ekamjotsandhu4999 3 года назад
Bahut vadia di tusi dark kaprya ch hi sohne lagde o
@GurdeepSingh-fw3gg
@GurdeepSingh-fw3gg 3 года назад
Very nice g
@dilveerchahal2921
@dilveerchahal2921 3 года назад
ਦੀਦੀ ਕਿਸੇ ਦੀ ਪ੍ਰਵਾਹ ਨੀ ਕਰਨੀ ਚਾਹੀਦੀ ਆਪਣੇ ਮਨ ਦੀ ਕਰਨੀ ਚਾਹਦੀ 🙏🙏🙏🙏🙏
@statusworld-jp9jj
@statusworld-jp9jj 3 года назад
Sat siri Akal Gurmeet Sis &Amrit Sis ji kive ho 🥰🥰 waheguru ji tuhanu hamesha happy rakhan🙏
@satwantbrar7370
@satwantbrar7370 3 года назад
ਸਤਿ ਸ੍ਰੀ ਆਕਾਲ ਦੀਦੀ ਜੀ ਸਤਿ ਸ੍ਰੀ ਆਕਾਲ ਅਮਿ੍ਤ ਦੀਦੀ 🙏🙏🙏
@harmeetsingh9350
@harmeetsingh9350 3 года назад
Satshery akal ji a runing mashine kinay the hay daseo
@naheednaseer1395
@naheednaseer1395 3 года назад
jane vale bhoolte ny lekin zindgi khtm ny hoti bhut achi tra rha krian apne bete k ley
@davinderjeetkaur2313
@davinderjeetkaur2313 3 года назад
Boht vdia lagya Amrit sister di gal sun k. Waheguru ji Amrit te ohna di family nu sda khush rakhe. Nice video God bless to your sweet family.
@jaskartisingh1918
@jaskartisingh1918 3 года назад
Sat shri akal gurmeet and Amirt didi g
@beantkaur9606
@beantkaur9606 3 года назад
ਅਮਿ੍ਤ ਭੈਣ ਦਾ ਕਿਹੜਾ ਪਿੰਡ ਆਂ ਗੁਰਮੀਤ ਦੱਸਣਾ ਜਰੂਰ
@harpuneetsingh5904
@harpuneetsingh5904 3 года назад
ਬਹੁਤ ਵਧੀਆ ਵੀਡੀਓ ਜੀ 🤗🤗🤗
@rajveerkaur8121
@rajveerkaur8121 3 года назад
ਸਤਿ ਸ੍ਰੀ ਅਕਾਲ ਦੋਨਾਂ ਭੈਣਾ ਨੂੰ 😍😍😍🙏🙏🙏🙏
@RajinderKaur-gr1bk
@RajinderKaur-gr1bk 3 года назад
ਵਾਹਿਗੁਰੂ ਜੀ ਸਾਰੀਆਂ ਤੇ ਮੇਹਿਰਾ ਭਰਿਆ ਹੱਥ ਰਖਣ ਜੀ
@karansidhu238
@karansidhu238 3 года назад
ਕੀ ਹਾਲ ਨੇ ਅਮ੍ਰਿਤ ਭੈਣ ਤੁਹਾਡਾ ਤੇ ਜੱਸੂ ਦਾ
@reetusharma5142
@reetusharma5142 3 года назад
Love u Amrit bhain
@randeepmaan9346
@randeepmaan9346 3 года назад
didi.sat.shri.akall.amrit.sister.nu.dekh.ke.dil.kush.ho.gya.gbu
@ranbirsingh9610
@ranbirsingh9610 3 года назад
ਬਹੁਤ ਬਹੁਤ ਸੋਹਣੀ ਵੀਡੀਓ ਦੀਦੀ
@manjitkaur1070
@manjitkaur1070 3 года назад
ਮੇਰੇ ਜਵਾਈ‌ ਆਗੇ ਮੈਂ ਵੀ ਸੁਰਖੀ ਲਾਉਂਦੀ ਹਾ
@ranjitkaur2984
@ranjitkaur2984 3 года назад
Mera veer vi sahid ho gya
@ParmjeetSingh-ts1of
@ParmjeetSingh-ts1of 3 года назад
ਭੈਣ ਜੀ ਮੈਨੂੰ ਵੀ ਫਿੱਕੇ ਰੰਗ ਪਸੰਦ ਆ
@bawagaming9045
@bawagaming9045 3 года назад
Eh machine da price dsso plese
Далее
I tricked MrBeast into giving me his channel
00:58
DIY Pump Solutions
00:18
Просмотров 1,8 млн
Team Spiderman True Or False Mask,nono #Shorts
00:37
I tricked MrBeast into giving me his channel
00:58