Тёмный

ਭੈਣੋ ਤੁਹਾਡੇ ਕਰਕੇ ਝਿੜਕਾਂ ਪੈਣ ਤੋਂ ਬਚਗੀ ਅੱਜ ਮੈਂ ਆਓ ਦਿਖਾਵਾਂ ਹੋਰ ਕਿਹੜਾ ਕੰਮ ਸ਼ੁਰੂ ਕਰਾਤਾ ਪਾਪਾ ਨੇ 

Just Enjoy
Подписаться 13 тыс.
Просмотров 14 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@goldysomal1454
@goldysomal1454 27 дней назад
Mam mara bhot dill karda thonu miln nu my favorite teacher
@justenjoy6594
@justenjoy6594 27 дней назад
Thank you bete Any time you can call me 8284865605
@BaljitKaur-ok2ct
@BaljitKaur-ok2ct 3 месяца назад
ਬਹੁਤ ਹੀ ਵਧੀਆ ਸੋਚ ਹੈ ਜੀ ਤੁਹਾਡੀਆਂ ਗੱਲਾਂ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ ਹੈ ਵਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਜੀ ❤❤❤❤❤❤❤❤❤
@rajinderkmangat8581
@rajinderkmangat8581 3 месяца назад
ਦੀਦੀ ਚਰਨਜੀਤ ਜੀ ਤੁਸੀ ਬਹੁਤ ਹੀ ਪਿਅਰੇ ਹੋ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਸਾਰੇ ਪਰਵਾਰ ਨੂੰ ਖੁਸ਼ਹਾਲੀ ਬਖਸ਼ੇ ਜੀ ਤੁਹਾਡੀਆਂ ਮਿੱਠੀਆਂ ਮਿਠੀਆ ਗੱਲਾਂ ਬਹੁਤ ਦਿਲ ਨੂੰ ਸਕੂਨ ਦਿੰਦੀਆਂ ਨੇ
@ravinaravinadhillon1456
@ravinaravinadhillon1456 3 месяца назад
Oh didi ji bahut bahut jyada pyare lagde ne tuhade vlog❤❤❤❤
@gurjitkaur5044
@gurjitkaur5044 2 месяца назад
Very nice family God bless you ❤️❤️🙏❤️🙏❤️
@ravinaravinadhillon1456
@ravinaravinadhillon1456 3 месяца назад
ਤੁਹਾਡੀਆਂ ਗੱਲਾਂ ਬਹੁਤ ਜ਼ਿਆਦਾ ਵਧੀਆ ਹਨ
@gurdialsingh6843
@gurdialsingh6843 3 месяца назад
Safe sri akal jii ❤️ god bless you jii ❤️🎉🎉🎉🎉🎉🎉
@kuldeepkaur2243
@kuldeepkaur2243 3 месяца назад
Tusi vlog banana suru kita bahut vadia lageya ❤
@user1235ujo
@user1235ujo 3 месяца назад
Urban State Pta ch sade bhi Bhua ji Rehde aa ji ❤❤❤❤❤❤
@justenjoy6594
@justenjoy6594 3 месяца назад
Kine number ch rehnde a
@karmjitmaan322
@karmjitmaan322 3 месяца назад
ਦੋ ਚਾਰਜ ਰੱਖਿਆ ਕੱਰੋੳ ਕਿਉ ਕੇ ਹੁਣ ਮੀਤ ਦਾ ਨੀ ਪੱਤਾ ਕੱਦੇੳ ਆ ਜਾਵੇ ਅੱਸੀ ਉਲੀਕੀ ਜਾਵਾਂਗੇ ਅੱਜ ਵੀਡੀਓ ਕਿਉ ਨੀ ਆੲਈ
@Manjitkaur-cm7dx
@Manjitkaur-cm7dx 3 месяца назад
ਬਹੁਤ ਵਧੀਆ ਜੀ
@kaurpadda4290
@kaurpadda4290 3 месяца назад
Bahut vadia good job ji❤❤❤❤❤
@khushdeep_sharma
@khushdeep_sharma 3 месяца назад
Bahut hi pyara vlog aa thoda di🎉🎉gbu
@RavinderKaur-bs9pf
@RavinderKaur-bs9pf 3 месяца назад
Thodi colony da ki nam hai bot sohni ha reply please
@charanjitkaurkler6910
@charanjitkaurkler6910 3 месяца назад
Urban Estate Patiala
@MalaB-e9p
@MalaB-e9p 3 месяца назад
We are also from urban estate phase one Patiala
@charanjitkaurkler6910
@charanjitkaurkler6910 3 месяца назад
@@MalaB-e9p kina number
@deepchahal5596
@deepchahal5596 3 месяца назад
Tuhade vlog bht jyeda. Vdia hunde ne ji 🎉🎉🎉
@gurmitkaur3725
@gurmitkaur3725 3 месяца назад
Bahut hi piara jiha tuhade varga hi tuhada vlog hunda hai ji ❤❤
@harmehakpreetsinghmehak8682
@harmehakpreetsinghmehak8682 2 месяца назад
Very nice sister
@amandeepkaur-nv2gp
@amandeepkaur-nv2gp 3 месяца назад
ਭੈਣ ਜੀ ਤੁਸੀਂ ਕਿਸ ਸਕੂਲ ਵਿੱਚ ਡਿਊਟੀ ਹੈ ਤੇ ਕਿਹੜਾ ਵਿਸ਼ਾ
@justenjoy6594
@justenjoy6594 3 месяца назад
ਪਹਿਲਾਂ ਕੌਲੀ ਸਕੂਲ ਚ ਸਾਇੰਸ ਟੀਚਰ ਸੀ ਹੁਣ ਰੋਸ਼ਨਪੁਰ ਚ ਇਕਨੌਮਿਕਸ ਲੈਕਚਰਾਰ ਹਾਂ ਜੀ
@amandeepkaur-nv2gp
@amandeepkaur-nv2gp 3 месяца назад
ਧੰਨਵਾਦ ਭੈਣ ਜੀ ਸ਼ੇਅਰ ਕਰਨ ਲਈ ਮੇਰੀ ਨਣਦ ਫੇਸ਼2 79ਘਰ ਹੈ ਉਹ ਕੈਨੇਡਾ ਵਿੱਚ ਨੇ ਉਨ੍ਹਾਂ ਦੀ ਜਠਾਨੀ ਰਾਜਪੁਰਾ ਸਕੂਲ ਵਿੱਚ ਲੈਕਚਰਾਰ ਨੇ ਮੈਂ ਦੁਕਾਨ ਤੋਂ ਕੱਪੜੇ ਲੈਕੇ ਗਈ ਤੁਸੀਂ ਘੁੰਮਣ ਗਏ ਹੋਏ ਸੀ ਦੂਜੇ ਭੈਣ ਜੀ ਮਿਲੇ ਸੀ ਹੁਣ ਮੈਂ ਆਂਟੀ ਜੀ ਨੂੰ ਮਿਲਣ ਲਈ ਆਪ ਕੱਪੜੇ ਲੈਕੇ ਜਾਊਗੀ ਇੰਨੇ ਨਾਇਸ❤❤❤❤ਤੁਹਾਡੇ ਨਾਲ ਸ਼ਾਇਦ ਨਾ ਮਿਲਿਆ ਜਾਵੇ ਕਿਉਂਕਿ ਤੁਸੀਂ ਡਿਊਟੀ ਤੇ ਹੋਞੋਗੇ❤❤❤❤ਨਾਇਸਨੈਚਰ
@hkkaler7121
@hkkaler7121 9 дней назад
❤🎉
@goldysomal1454
@goldysomal1454 27 дней назад
Ma kauli school vich thode kol parde se
@amandeepsing8094
@amandeepsing8094 3 месяца назад
Mam tuse bhut achiya gla dasde ho te thoda vlog bhut vdiya lga ji ❤❤
@rajinderkmangat8581
@rajinderkmangat8581 3 месяца назад
ਭਾਜੀ ਨੂੰ ਬਹੁਤ ਵਧਿਆ ਸਲੀਕੇ ਨਾਲ ਚਾਰਜਰ ਲੈਣ ਲਈ ਲੈ ਕਿ ਗਏ ਇਹ ਹੈ ਜਿੰਦਗੀ🌹🌹🌹🌹🌹🌹🌹🙏🙏🙏🙏🙏🙏ਸਲਾਮ🙏🙏🙏🙏🙏🙏❤️❤️❤️❤️❤️❤️ਪਿਆਰੀ ਭੈਣ
@KulwinderKaur-ef7qk
@KulwinderKaur-ef7qk 3 месяца назад
Bhut sunder god bless you charnjit kaur
@gurdialsingh6843
@gurdialsingh6843 3 месяца назад
Mera vi teaching da bht jyeda sonk c jii but meri Ett adh vichale reh gyi jii ☹️
@amarjitsandhu8921
@amarjitsandhu8921 3 месяца назад
❤❤❤❤❤
@sukhwinderkaur3666
@sukhwinderkaur3666 11 дней назад
Nice g
@SimarBains-wg6zn
@SimarBains-wg6zn 3 месяца назад
🥰🥰🥰
@kanwalsingh2616
@kanwalsingh2616 3 месяца назад
Very nice ji
@MalaB-e9p
@MalaB-e9p 3 месяца назад
5136 to bina sada pind Mashingan hai
@davinderkaur8235
@davinderkaur8235 3 месяца назад
ਬੇਟਾ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡਾ ਪਹਿਲਾ ਵਿਲੋਗ ਮੈਂ ਨਿਊ ਯੌਰਕ usa ਤੋਂ ਦੇਖ ਰਹੀ ਹਾਂ ਇਸ ਤੋਂ ਪਹਿਲਾਂ ਮੈਂ ਕਲੇਰ ਕਲਾਥ ਹਾਊਸ ਹੀ ਦੇਖਦੀ ਸੀ l ਬਹੁਤ ਵਧੀਆ ਲੱਗਾ ਕਿ ਤੁਸੀਂ ਸਰਕਾਰੀ ਜੌਬ ਵੀ ਕਰਦੇ ਹੋ ਸਕੂਲ ਵਿੱਚ ਟੀਚਿੰਗ ਦੀ ਮੈਂ ਵੀ ਇੱਕ ਰਿਟਾਇਰ ਟੀਚਰ ਹਾਂ ਲੁਧਿਆਣਾ ਤੋਂ ਮੈਂ ਅਜੇ ਸੋਚਦੀ ਸੀ ਇਸ ਵਾਰੀ ਮੈਂ ਪਟਿਆਲੇ ਜਾਵਾਂਗੀ ਸੂਟ ਲੈਣ ਲਈ, ਤੁਹਾਡਾ ਬੋਲਣ ਦਾ ਢੰਗ ਹੀ ਬਹੁਤ ਵਧੀਆ ਮੈਂ ਆਪਣੀ ਬੇਟੀ ਨੂੰ ਵੀ ਭੇਜੀ ਸੀ ਤੁਹਾਡੀ ਸੌਂਪ ਵਾਲੀ ਵੀਡੀਓ ਅੱਜ ਤਾਂ ਬਹੁਤ ਖੁਸ਼ੀ ਹੋਈ ਮੈਂ ਵੀ ਤੁਹਾਡਾ ਵਿਲੋਗ join ਕਰ ਲਿਆ ਮਿਲਦੇ ਆ ਕਦੇ ਜਰੂਰ ਮੈਨੂੰ ਤੁਹਾਡੇ ਰਾਮਟੈਕਸ ਦੇ ਸੂਟ ਬਹੁਤ ਸੋਹਣੇ ਲਗਦੇ ਮੈਨੂੰ ਕਦੇ ਲੁਧਿਆਣਾ ਤੋਂ ਇਹੋ ਜਿਹੇ ਡਿਜ਼ਾਈਨ ਨਹੀਂ ਮਿਲੇ ਅਕਤੂਬਰ ਚ ਆਣਾ ਮੈਂ ਇੰਡੀਆ ਕੋਸ਼ਿਸ ਜਰੂਰ ਕਰਾਂਗੀ ਬੇਟਾ ਦੁਕਾਨ ਤੇ ਆਉਣ ਦੀ ਭੀਤ ਸਾਰਾ ਪਿਆਰ ਦਵਿੰਦਰ ਕੌਰ ਨਿਊ ਯੌਰਕ usa ❤️🙏
@justenjoy6594
@justenjoy6594 3 месяца назад
ਸਤਿ ਸ੍ਰੀ ਆਕਾਲ ਜੀ ਮੈਨੂੰ ਤੁਹਾਡਾ ਪਿਆਰ ਬਾਕਾਇਦਾ ਮਹਿਸੂਸ ਹੋ ਰਿਹਾ ਜੀ ਤੁਸੀਂ ਮੇਰਾ ਵਲੈਗ join ਕਰਕੇ ਮੇਰਾ ਮਾਣ ਵਧਾਇਆ ਲਫ਼ਜ਼ਾਂ ਧੰਨਵਾਦ ਕਰਨਾ ਬਹੁਤ ਥੋਹੜਾ ਹੈ ਬਸ ਮੈਂ ਕਹਿ ਸਕਦੀ ਹਾਂ ਕਿ ਮੇਰੇ ਵੱਲੋਂ ਦਿਲੋ ਦੁਆਵਾਂ ਜੀ🙏🙏🙏
@davinderkaur8235
@davinderkaur8235 3 месяца назад
@@justenjoy6594 ਪਿਆਰ ਬੇਟਾ ਜੁੱਗ ਜੁੱਗ ਜੀਓ 😘
@randeepkaur9068
@randeepkaur9068 3 месяца назад
Very nice
@isukhwinderdeogan
@isukhwinderdeogan 3 месяца назад
Very nice 🙂
@MalaB-e9p
@MalaB-e9p 3 месяца назад
Asi vi Urban Estate phase 1 vich rende hain
@justenjoy6594
@justenjoy6594 3 месяца назад
Kine number ch
@MalaB-e9p
@MalaB-e9p 3 месяца назад
5136
@sumanarora2596
@sumanarora2596 3 месяца назад
SSA bhnji tusi galan wadhia krde ji job kehri tu hadi
@justenjoy6594
@justenjoy6594 3 месяца назад
Teacher
@neerukakria07
@neerukakria07 3 месяца назад
Banyan tree engrave krva lo jehri space chhaddi hai designing vadte
@karamjeetkaur8113
@karamjeetkaur8113 3 месяца назад
🎉🎉❤❤❤❤❤❤
@sukh_kahlon
@sukh_kahlon 3 месяца назад
Nice ji
@iknoorsinghsamra437
@iknoorsinghsamra437 3 месяца назад
Jodia sadka
@user1235ujo
@user1235ujo 3 месяца назад
Sangrur toh Pta near hi hai ji❤❤😂😂🎉🎉
@user1235ujo
@user1235ujo 3 месяца назад
Tuc mam school kehda time jande ji 12wjje ta suit di video le le ke aaude ji ❤❤❤❤❤
@justenjoy6594
@justenjoy6594 3 месяца назад
Suits di video 12 vje meri jathani attend krdi a main surf bnaondi Han te 5 vje ton baad attend krdi han
@gurdialsingh6843
@gurdialsingh6843 3 месяца назад
Pehla nursing vi reh gyi jii ☹️
@justenjoy6594
@justenjoy6594 3 месяца назад
Ki hogya si bhain
@gurdialsingh6843
@gurdialsingh6843 3 месяца назад
@@justenjoy6594 bs kuj ghr dia problem krke jii
@justenjoy6594
@justenjoy6594 3 месяца назад
@@gurdialsingh6843bas kudrat di marji hundi a ji
@randeepkaur8026
@randeepkaur8026 3 месяца назад
ਭੈਣ ਜੀ ਤੁਸੀ ਬਰਸਾਤਾ ਵਿੱਚ ਛੱਤ ਦਾ ਕੰਮ ਸੁਰੂ ਕਰ ਲਿਆ??😄
@justenjoy6594
@justenjoy6594 3 месяца назад
😅😅👍
@ashmanuppal8213
@ashmanuppal8213 3 месяца назад
Oh didi ji bahut jyada pyare lagde ne tuhade vlog❤❤❤🎉🎉🎉
@gurdialsingh6843
@gurdialsingh6843 3 месяца назад
Tuhade vlog bht jyeda. Vdia hunde ne ji🎉
@Punjabi_suits-d4e
@Punjabi_suits-d4e 3 месяца назад
❤❤❤❤
@sukh_kahlon
@sukh_kahlon 3 месяца назад
Далее