Тёмный

ਭੈਣ ਭਰਾ ਬਣੇ ਪਤੀ ਪਤਨੀ , ਰਿਸ਼ਤੇ ਹੋਏ ਤਾਰ ਤਾਰ। ਹੁਣ ਜਾਨ ਬਚਾਉਣ‌ ਲਈ ਮੰਗ ਰਹੇ ਨੇ ਸਕਇਊਰਟਈ । ਘੋਰ ਕਲਯੁਗ ਕੀ ਕਹੋਗੇ 

Maluka TV
Подписаться 355 тыс.
Просмотров 965 тыс.
50% 1

ਭੈਣ ਭਰਾ ਬਣੇ ਪਤੀ ਪਤਨੀ , ਰਿਸ਼ਤੇ ਹੋਏ ਤਾਰ ਤਾਰ।
ਹੁਣ ਜਾਨ ਬਚਾਉਣ‌ ਲਈ ਮੰਗ ਰਹੇ ਨੇ ਸਕਇਊਰਟਈ ।
ਘੋਰ ਕਲਯੁਗ ਕੀ ਕਹੋਗੇ ਇਸ ਰਿਸ਼ਤੇ ਬਾਰੇ
#malukatv #cmbhagwantmaan #jaskarnsinghmaluka #facebook #india #punjabpolitics #instagram #policepunjab #shortpunjabivideo
ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਨਾਲ਼ ਕੋਈ ਸਬੰਧ ਨਹੀਂ ਹੈ।

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,8 тыс.   
@parmindersingh2081
@parmindersingh2081 Месяц назад
ਯਾਰ ਇਹੋ ਜਿਹੇ ਗ਼ਲਤ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਦੇ ਵਿਰੁੱਧ ਕੋਈ ਨਵਾਂ ਕਨੂੰਨ ਲਾਗੂ ਹੋਣਾ ਚਾਹੀਦਾ ਹੈ ਜੀ ਸਵਾਦ ਤੁਸੀਂ ਲਵੋ ਰਿਸ਼ਤਿਆਂ ਨੂੰ ਕਲੰਕਿਤ ਕਰਕੇ ਸੁਰਖਿਆ ਥੋਡੀ ਸਰਕਾਰ ਕਰੇ ਇਹ ਕਿਥੇ ਲਿਖਿਆ ਹੈ ਜਿਨ੍ਹਾਂ ਚਿਰ ਕੋਈ ਜਵਾਕ ਨਹੀਂ ਹੁੰਦਾ ਉਨ੍ਹਾਂ ਟਾਇਮ ਈ ਪਿਆਰ ਹੈ ਫੇਰ ਪਿਛੋਂ ਰੋਂਦੀਆਂ ਹਨ
@ve_yaara777
@ve_yaara777 Год назад
Reporter is more aggresive than their families😅😅
@RakeshKumar-sk3js
@RakeshKumar-sk3js Год назад
Very good
@ramandeepreep2688
@ramandeepreep2688 Год назад
Well said😅😅
@SinghNaav
@SinghNaav 11 месяцев назад
​@@RakeshKumar-sk3jsun m😊 nu p9 lol😂 sa*ni ni
@nutzzgill8307
@nutzzgill8307 10 месяцев назад
Sahi bt hai yrrr😂😂
@Ramjatin
@Ramjatin 6 месяцев назад
😂😂😂😂😂😂😂
@Ammy_231
@Ammy_231 9 месяцев назад
ਕਿੱਡੇ ਬੇਸਰਮ ਨੇ ਦੋਵੇ😤।।।।। ਰਿਪੋਰਟ ਵੀਰੇ ਨੇ ਜਮਾ ਸਹੀ ਗੱਲ ਕਹੀ ।।।‌ਆਪੇ ਖਾਣਗੇ ਦੋਵੇ ਬੀਜਿਆ ਹੋਇਆ।।।।।।
@kuldeepkaurbajwa4168
@kuldeepkaurbajwa4168 11 месяцев назад
ਪੱਤਰਕਾਰ ਵੀਰ ਨੇ ਬਹੁਤ ਸੋਹਣੀਆ ਗਲਾ ਕੀਤੀਆਂ ਇਹ ਜਿਹੋ ਘਰ ਜਨਮ ❤❤❤❤❤❤❤❤❤❤❤ ਪਤਰਕਾਰ ਵੀਰ ਨੂੰ ਸਲਾਮ
@kuljitrana4851
@kuljitrana4851 Год назад
ਕੁੜੀ ਦੀ ਜ਼ਬਾਨ ਕੈਂਚੀ ਦੀ ਤਰਾਂ ਚੱਲਦੀ ਜਦੋਂ ਮਾਂ ਪਿਉ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੁਣ ਕਿਸ ਗੱਲ ਦਾ ਡਰ ਲਗਦਾ
@ParamjitSingh-ug3lc
@ParamjitSingh-ug3lc Год назад
Fake video
@gurmeetbalian3212
@gurmeetbalian3212 Год назад
ਏ ਵੀਡੀਓ ਨਕਲੀ ਆ ਜੀ ਏ ਪੱਤਰਕਾਰ ਲੋਕਾ ਦੀ ਨਕਲ ਲੋਦਾ ਰੇਹਦਾ ਜੀ ਵੀਉ ਲੇਣ ਲਈ ਏ ਸਭ ਡਰਾਮਾ ਗਾ ਜੀ ਬਕਵਾਸ ਵੀਡੀਓ ਆ ਜੀ
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂
@sawindermalhi5499
@sawindermalhi5499 3 месяца назад
​@@ParamjitSingh-ug3lc😅😊😊😊😅😅😅
@sawindermalhi5499
@sawindermalhi5499 3 месяца назад
​@@gurmeetbalian3212😮😮
@JaswinderSingh-kn2dz
@JaswinderSingh-kn2dz 25 дней назад
ਵੀਰ ਜੀ ਬਹੁੱਤ ਬਹੁੱਤ ਧੰਨਵਾਦ ਸਾਡੇ ਸਮਾਜ ਨੂੰ ਬਹੁੱਤ ਵਧੀਆ ਸਨੇਹਾ ਦਿਤਾ ਹੈ। ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪ ਜੀ ਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁੱਤ ਧੰਨਵਾਦ ਜੀ। ਵੀਡੀਓ ਬਹੁੱਤ ਵਧੀਆ ਲੱਗੀ।ਸਭ ਤੋਂ ਵੱਡੀ ਗੱਲ ਬੀਬਾ ਜੀ ਨੇ ਕਹੀਂ ਹੈ ਕਿ ਸਾਡੇ ਸਮਾਜ ਦੇ ਲੋਕ ਸਾਡੇ ਸਮਾਜ ਦੇ ਘੜੰਮ ਚੌਧਰੀ ਜੋ ਆਪਣੇ ਧੀਆਂ ਅਤੇ ਪੁੱਤਰਾਂ ਨੂੰ ਵਿਦੇਸ਼ ਭੇਜਣ ਲਈ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕਰਦੇ ਹਨ ਅਤੇ ਜੋ ਇਸ ਰਿਸ਼ਤੇ ਨੂੰ ਤਾਰ ਤਾਰ ਕਰਵਾਉਂਦੇ ਹਨ ਉਨ੍ਹਾਂ ਲੋਕਾਂ ਨੂੰ ਚੌਂਕ ਵਿੱਚ ਖੜ੍ਹੇ ਕਰਕੇ ਗੋਲੀਆਂ ਮਾਰਨੀਆਂ ਚਾਹੀਦੀਆਂ ਹਨ। ਮਲੂਕਾ ਟੀ ਵੀ ਦੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁੱਤ ਬਹੁੱਤ ਧੰਨਵਾਦ।
@iqbalfouji9929
@iqbalfouji9929 Год назад
ਰੱਬ ਹੀ ਰਾਖਾ ਹੁਣ ਤਾਂ,, ਕਲਯੁੱਗ ਆ ਗਿਆ,, ਅਣਖ ਮਰ ਗਈ ਲੋਕਾ ਵਿੱਚ,,
@HardeepSingh-mt2vf
@HardeepSingh-mt2vf Год назад
ਪੱਤਰਕਾਰ ਵੀਰੇ ਬਹੁਤ ਵਦੀਆ ਜੌਬ ਆ ਵੀਰੇ ਏਡਾ ਹੀ ਖਿੱਚ ਕੇ ਰੱਖੋ ਕੰਮ 🙏🙏🙏
@BalwantSingh-rz4ch
@BalwantSingh-rz4ch Год назад
ਜਿਹੜੇ ਮਾਪੇ ਪਾਲਦੇ ਪੜਾਉਂਦੇ ਨੇ ਉਨ੍ਹਾਂ ਤੋਂ ਹੀ ਇਹੋ ਜਿਹੇ ਆਸ਼ਕ ਡਰ ਦੇ ਮਾਰੇ ਸੁਰੱਖਿਆ ਮੰਗਣ ਲੱਗ ਜਾਂਦੇ ਨੇ ਲੱਖਾਂ ਲਾਹਣਤਾ ਇਹੋ ਜਿਹੇ ਭੈਣ ਭਰਾ ਨੂੰ
@gugigugu2202
@gugigugu2202 Год назад
Prank hai eh drame krde eh acting krde bhut video bnae hoeya ina sarea ne
@balvindersingh412
@balvindersingh412 Год назад
@@gugigugu2202 ll2 a
@kesarsingh1549
@kesarsingh1549 3 месяца назад
ਸਾਹਿਬ ਪੱਤਰਕਾਰ , ਸ੍ਰੀ ਮਾਲੂਕਾ ‌ਜੀ ਆਪ ਨੂੰ ਬਹੁਤ ਬਹੁਤ ਵਧਾਈਆਂ । ਤੁਸੀਂ ਇਕੱਲੇ ਹੀ ਪੱਤਰਕਾਰ ਹੋ ਜੋ ਸੱਚ ਬੋਲਣ ਵਾਲੇ ਪੱਤਰਕਾਰ ਹੋ । ਤੁਹਾਡੇ ਸੱਚ ਬੋਲਣ ਕਰਕੇ ਸਮਾਜ ਨੂੰ ਬਹੁਤ ਵਧੀਆ ਸੰਦੇਸ਼ ਦਿੰਦੇ ਹੋ ।
@jaskarnmaluka
@jaskarnmaluka 3 месяца назад
❤️❤️
@parmjitlegha9892
@parmjitlegha9892 Год назад
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ| ਮਤਲਬ- ਮਾੜੇ ਕੰਮ ਦੀ ਸਜ਼ਾ ਤਾਂ ਬਾਬਾ ਨਾਨਕ ਜੀ ਕਹਿੰਦੇ ਮਿਲਣੀ ਹੈ ਭਾਵੇਂ ਉਸੀ ਸਮੇਂ ਮਿਲਜੇ ਜਾਂ ਸਮਾਂ ਪਾ ਕੇ ਮਿਲਜੇ
@gaggusiidhu7861
@gaggusiidhu7861 Год назад
ਐਸੇ ਕਰਕੇ ਮਾਪੇ ਕੁੜੀਆਂ ਜੰਮਣ ਤੋਂ ਡਰਦੇ ਆ ਬਾਈ ਬਾਕੀ ਬਾਈ ਕੁੜੀ ਦੀ ਜੁਬਾਨ ਕੈਂਚੀ ਵਾਂਗ ਚਲਦੀ ਆ 😢
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂
@reshamsingh9178
@reshamsingh9178 Год назад
ਮੀਡੀਏ ਆਲੇ ਵੀਰ ਜੀ ਚੰਗੀ ਠੰਡ ਪਾ ਇਹੋ ਜਿਹੇ ਲੋਕਾਂ ਨੂੰ ਸ਼ਰਮਾ ਕਿਥੇ ਨੇ
@japnaazdhindsa6707
@japnaazdhindsa6707 Год назад
veere acting krde aa
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@amantoor7892
@amantoor7892 Год назад
ਵਧੀਆ ਇੰਟਰਵਿਊ ਵਿਚ ਦੱਸਿਆ ਗਿਆ ਹੈ ਤੁਸੀਂ ਵੀ ਠੀਕ ਕੀਤਾ ਵੀਰਾਂ
@jasmersingh6714
@jasmersingh6714 Год назад
ਅੱਜ ਕੱਲ ਦੇ ਹਾਲਾਤ ਤੇ ਬਹੁਤ ਵਧੀਆ ਵੀਡੀਓ, ਅੱਜ ਕੱਲ ਰਿਸ਼ਤੇ ਤਾਰ ਤਾਰ ਹੋ ਰਹੇ ਹਨ।
@butakhan3468
@butakhan3468 Год назад
ਕੁੱਝ ਮਾਪਿਆਂ ਦਾ ਵੀ ਕਸੂਰ ਹੁੰਦਾ ਬਾਕੀ ਮੁੰਡੇ ਅਤੇ ਕੁੜੀ ਦਾ ਵੀ ਕਸੂਰ ਹੈ।ਬਾਕੀ ਲੜਕੀ ਨੇ ਸਹੀ ਕਿਹਾ।(70%) ਤਕੜੇ ਲੋਕਾਂ ਨੇ ਕਨੇਡਾ ਵਾਸਤੇ ਕੁੜੀਆ ਦੇ 4=4 ਵਿਆਹ ਕਰਕੇ ਬਾਹਰ ਭੇਜੀਆਂ ਹਨ। ਬਾਕੀ ਇਹੋ ਜਿਹੇਆ ਵੀਡੀਓ ਲਾਇਵ ਨਾ ਕਰਿਆ ਕਰੋ। ਰਬ ਰਾਖਾ
@BhupinderKaur-df8tb
@BhupinderKaur-df8tb Год назад
ਦੇ ਇੰਨਾਂ ਹੀ ਪਿਆਰ ਹੈ ਫਿਰ ਡਰ ਕਾਹਦਾ ਮਰ ਮਿਟੋ ਹੁਣ। ਸੱਸੀ ਪੁੰਨੂੰ , ਮਿਰਜ਼ਾ ਸਾਹਿਬਾਂ , ਵਗੈਰਾ ਦਾ ਪਿਆਰ ਸੱਚਾ ਸੀ ਪਰ ਉਹ ਭੈਣ ਭਰਾ ਨਹੀਂ ਸੀ। ਕੈਂਚੀ ਵਾਂਗ ਜ਼ੁਬਾਨ ਚਲਦੀ ਆ ਕੁੜੀ ਦੀ।
@user-uf4pj1uz3c
@user-uf4pj1uz3c Год назад
Fake video aa
@pushpindersingh3961
@pushpindersingh3961 Год назад
Fake video ha ji
@BaldevSingh-ex1li
@BaldevSingh-ex1li Год назад
right ji
@narinder760
@narinder760 Год назад
Acting kar rahe ne ji...fake video for message..
@tarloksingh9383
@tarloksingh9383 6 месяцев назад
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
@Karni283
@Karni283 Год назад
ਮੌਤ ਦੀ ਸਜ਼ਾ ਸੁਣਾਈ ਜਾਵੇ
@Nani0001-ss3pd
@Nani0001-ss3pd Год назад
12:54 12:55 14:24 14:27
@LalSingh-ie9sf
@LalSingh-ie9sf Год назад
ਪਿਆਰ ਨੂੰ ਬਦਨਾਮ ਨਾ ਕਰੋ ਲੋਕੋ ਪਿਆਰ ਬਹੁਤ ਹੀ ਪਵਿੱਤਰ ਚੀਜ਼ ਆ ਬਖਸ਼ੋ ਪਿਆਰ ਨੂੰ ਬਦਨਾਮ ਨਾ ਕਰੋ
@litikasharma1759
@litikasharma1759 Год назад
Ajj kal pyar nhi smjhde g
@Stutatsvideo
@Stutatsvideo 11 месяцев назад
A pyar kida da bhra nal marriage kara lya
@avleenkaur8351
@avleenkaur8351 11 месяцев назад
ਇਹਨਾ ਨੂੰ ਕੀ ਪਤਾ ਪਿਆਰ ਕੀ ਹੁੰਦਾ
@CharityRuthRavi392.
@CharityRuthRavi392. 10 месяцев назад
Isnu piyar nhi knde isnu lust knde ne kudi v lust di bhuki a te Munda v lust da bhukha a .a koi piyar nhi .jehda munda ja kudi rishte nu tar tar kr den.
@balvirkaur-is1pk
@balvirkaur-is1pk 10 месяцев назад
@amarjitkaur8985
@amarjitkaur8985 Год назад
ਹੁਣ ਤਾਂ ਕੁੜੀਆਂ ਨੂੰ ਸਰਮ ਨੀ ਆਉਂਦੀ
@gurchramsingh6760
@gurchramsingh6760 9 месяцев назад
ਇਨ੍ਹਾਂ ਨੂੰ ਬਿਲਕੁਲ ਨਹੀਂ ਪਉਟਏਕਸਨ ਨਹੀਂ ਮਿਲਣੀ ਚਾਹੀਦੀ ਛਿੱਤਰ ਪਰੇਡ ਕੀਤੀ ਜਾਵੇ ਜੀ
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@sonubishandass
@sonubishandass 3 месяца назад
Saram kr le no cekuarti
@JeetSingh-mt4yl
@JeetSingh-mt4yl 2 месяца назад
Pl​@@FRESHYHOODby no ko
@AGpunjabistory
@AGpunjabistory Год назад
ਪੰਜਾਬ ਦਾ ਬੇੜਾ ਗ਼ਰਕ ਕੀਤਾ ਇਹੋ ਜਿਹੇ ਲੋਕਾਂ ਨੇ..
@rekhakaur7141
@rekhakaur7141 Год назад
Fake video aa e not real
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@SamsungThirty-zh6pp
@SamsungThirty-zh6pp 2 месяца назад
QqP ​@@FRESHYHOOD
@KaranSingh-qk3oy
@KaranSingh-qk3oy 2 месяца назад
😊​@@FRESHYHOOD
@parmindersingh2081
@parmindersingh2081 Месяц назад
ਇਨ੍ਹਾਂ ਦੀ ਤਾਂ ਉਹ ਗੱਲ ਆ ਕੇ ਬੇਸ਼ਰਮ ਦੀ ਬੁੰਡ ਤੇ ਉਗਰਿਆ ਰੁੱਖ ਕਹਿੰਦਾ ਯਾਰ ਹੋਰੀਂ ਛਾਂਵੇਂ ਬੈਠਣਗੇ ਜਿਸ ਦਿਨ ਇਨ੍ਹਾਂ ਦੇ ਪੈਸੇ ਖਤਮ ਹੋ ਗਏ ਉਸ ਦਿਨ ਪਿਆਰ ਖਤਮ ਹੋ ਜਾਵੇਗਾ ਜੀ
@harmamdeepkhaira
@harmamdeepkhaira Год назад
ਵੀਰ ਇਸ ਲੜਕੀ ਨੂੰ ਕਹਿਣਾ ਸੀ ਕਿ ਕਲ ਨੂੰ ਜਦੋਂ ਇਹਨਾਂ ਦੇ ਬੱਚੇ ਵੱਡੇ ਹੋਣ ਤਾਂ ਇਹਨਾਂ ਦੇ ਰਿਸ਼ਤੇ ਬਾਹਰੋਂ ਨਾਂ ਲਭਣ ਬਲਕਿ ਭੈਣ ਭਰਾ ਨੂੰ ਹੀ ਆਪੋ ਵਿੱਚ ਵਿਆਹ ਦੇਣ 😅
@user-uf4pj1uz3c
@user-uf4pj1uz3c Год назад
Fake video a
@HarinderSingh-wh9nz
@HarinderSingh-wh9nz Год назад
ਸ਼ਭ ਜਾਅਲੀ ਖੜੇ ਕਰੇ ਹੋਏ ਭੋਲੇ ਲੋਕੋ
@harmamdeepkhaira
@harmamdeepkhaira Год назад
@@HarinderSingh-wh9nz ਹਾਂ ਹੋਰ ਵਿਡਿਓ ਵੇਖਣ ਤੇ ਸਚ ਪਤਾ ਲੱਗਾ ।
@user-uf4pj1uz3c
@user-uf4pj1uz3c Год назад
@@HarinderSingh-wh9nz ryt bro apne lok akha bnd krke bishbas krde ne ..
@Lalsinghkairon786
@Lalsinghkairon786 Год назад
ਇਨ੍ਹਾਂ ਦੋਹਾਂ ਨੇ ਭੈਣ ਭਰਾ ਦਾ ਰਿਸ਼ਤਾ ਤੇ ਦਾਗ ਲਾ ਦਿੱਤਾ
@luckyshorts4329
@luckyshorts4329 Год назад
ਕੁੜੀ - ਮੁੰਡਾ ਦੋਵੇਂ ਗਲਤ ਵਾ ਬਾਕੀ ਇਹ ਕੱਲਯੁੱਗ ਦਾ ਟਾਇਮ ਆ ਕੁਝ ਵੀ ਹੋ ਸਕਦਾ ਹੈ
@HarinderSingh-wh9nz
@HarinderSingh-wh9nz Год назад
ਜਾਅਲੀ ਆ ਸਾਰਾ ਕੁਝ ਕਿਉ ਮੂਰਖ ਬਣਦੇ ਓ
@weareborntocreate
@weareborntocreate 2 месяца назад
​@@HarinderSingh-wh9nz sahi keha acting kiti hoi aa eh..real nahi hai
@user-ck9on9qv1b
@user-ck9on9qv1b Год назад
ਬਹੁਤ ਹੀ ਵਧੀਆ ਸੁਨੇਹਾ ਦਿੰਦੀ ਹੈ ਇਹ ਵੀਡਿਉ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬਾਹਰ ਜਾਣ ਲਈ ਲੋਕ ਭੈਣ ਭਰਾ ਦਾ ਵਿਆਹ ਕਰਵਾਈ ਜਾ ਰਹੇ ਨੇ ਇਹੋ ਜਿਹੇ ਲੋਕਾਂ ਦੀ ਗੈਰਤ ਮਰ ਚੁੱਕੀ ਹੈ ਉਹ ਰਿਸ਼ਤਿਆਂ ਨੂੰ ਭੁੱਲ ਚੁੱਕੇ ਹਨ
@amriksingh9589
@amriksingh9589 Год назад
ਬਾਈ ਤੁਹਾਡੇ ਕਲਾਕਾਰ ਵੀਡੀਓ ਵਿੱਚ ਐਕਟਿੰਗ ਬਿਲਕੁਲ ਜਵਾ ਅਸਲੀ ਐਕਟਿੰਗ ਕਰਦੇ ਨੇ ਪਰ ਵੀਡੀਓ ਦੇਖਣ ਵਾਲੇ ਕੇਈ ਬੰਦੇ ਬੇਵਕੂਫ ਨੇ ਕਮੇਟ ਐ ਕਰਦੇ ਨੇ ਕੀ ਹੁਣੇ ਹੀ ਫੋਨ ਵਿਚੋ ਕੱਢ ਕੇ ਸਿਰ ਪਾੜ ਦੇਈਏ ਉਨਾ ਮੂਰਖਾਂ ਨੂੰ ਐ ਨਹੀਂ ਪਤਾ ਕਿ ਇਹ ਅਸਲੀ ਕਹਾਣੀ ਨੂੰ ਐਕਟਿੰਗ ਕਰ ਕੇ ਫਿਲਮਾਉਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਹੋ
@armanachouhan9549
@armanachouhan9549 Год назад
Hm mnu v lga c acting a
@JagroopSingh-wf3nw
@JagroopSingh-wf3nw 3 месяца назад
ਇੰਨਾ ਦੇ ਕੀੜੇ ਪੈਣਗੇ ਮਾ ਪਿਉ ਦੀ ਇੱਜ਼ਤ ਰੋਲੀ ਇੰਨਾ ਨੇ😢😢😢😢
@parmjitlegha9892
@parmjitlegha9892 Год назад
ਵੀਰੇ ਸਾਡੇ ਕੋਰਟਾਂ ਨੇ ਬੇੜਾ ਬਿਠਾ ਦਿੱਤਾ ਦੇਸ਼ ਦਾ ,ਕੋਰਟ ਜੇ ਸਜ਼ਾ ਦੇਵੇ ਤਾਂ ਕਿਸੇ ਦੀ ਜੁਰਅਤ ਨਾ ਹੋਵੇ
@sukhwinderkaur8980
@sukhwinderkaur8980 Год назад
Bai ji ena di tan jwa Sharm leygi ena nu mar jana chahida
@sukhwinderkaur8980
@sukhwinderkaur8980 Год назад
Maa pio nu jwa e Marta khrab ne gujra5 vala kanun lagu kre sarkar fer bchugi jnta
@sukhwinderkaur8980
@sukhwinderkaur8980 Год назад
Gujrat vala kanun bnao ji
@dilwarshergill7500
@dilwarshergill7500 Год назад
ਇਹੋ ਸਰਕਾਰ ਜ਼ਿੰਮੇਵਾਰ ਹਨ ਸਰਕਾਰਾਂ ਦਾ ਸਾਰਾ ਵਜੂਦ ਬੜਾ ਗਦਰ
@dilwarshergill7500
@dilwarshergill7500 Год назад
ਸਰਕਾਰ ਜ਼ਿੰਮੇਵਾਰ ਇਹ ਨੂੰ ਫਾਂਸੀ ਦੇਣ ਚਾਹੀਦੀ
@gypsypunjabi9482
@gypsypunjabi9482 11 месяцев назад
2 min silence for those jehde soch rhe aa k eh sachi video aa.. 😂😂 baki jive time chal reha eh daur v aa skda veer ❤❤
@Sukhpalsingh-vt9fk
@Sukhpalsingh-vt9fk Год назад
ਖੁਨ ਦਾ ਰਿਸਤਾ ਖਤਮ ਹੋਗਿਆ
@anshveerbirring6630
@anshveerbirring6630 Год назад
ਸਾਰੇ ਬੱਚਿਆਂ ਇਦਾ ਦੇ ਨਹੀਂ ਹੁੰਦੇ ਭੈਣ ਭਰਾ ਦਾ ਪਵਿੱਤਰ ਹੁੰਦਾ
@user-preet793
@user-preet793 Год назад
ਵੀਰੇ ਤੂੰ ਰੱਜ ਰੱਜ ਕੇ ਜਲੀਲ ਕੀਤਾ ਮੁੰਡੇ ਕੁੜੀ ਨੇ ਮਸਾ ਨੀ ਫੀਲ ਕੀਤਾ
@rahulvijay484
@rahulvijay484 11 месяцев назад
😂😂😂
@user-preet793
@user-preet793 11 месяцев назад
@@rahulvijay484 😜😜😜😜
@rahulvijay484
@rahulvijay484 11 месяцев назад
@@user-preet793 gal ke aa
@user-preet793
@user-preet793 11 месяцев назад
@@rahulvijay484 sorry
@GurpreetKaur-fq6ul
@GurpreetKaur-fq6ul Год назад
ਕੁੜੀ ਬਹੁਤ ਬੇਸ਼ਰਮ ਹੈ ਇਹ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣ ਗੇ
@user-uf4pj1uz3c
@user-uf4pj1uz3c Год назад
Natak aa veer
@sonysidhu2145
@sonysidhu2145 Год назад
ਇਹ ਪਿਆਰ ਮਹਬਤ ਕੁਝ ਕੋ ਦਿਨ ਆ,ਇਨਾ ਨੇ ਈ ਇਕ ਦੂਜੇ ਦੇ ਜੁਤੀਆ ਮਾਰਨੀਆ , ਪਤਰਕਾਰ ਵੀਰ ਦੀ ਪਤਰਕਾਰੀ ਪ੍ਰਸੰਸਾ ਯੋਗ.
@LovedeepMaan-yg8gk
@LovedeepMaan-yg8gk 11 месяцев назад
Like lee video ban rhaa na
@JAGDISHSingh-mo3yn
@JAGDISHSingh-mo3yn Год назад
ਨਿੱਕਲ ਕੇ ਜਾਣ ਵਾਲੀ ਨੂੰ ਮੋਤ ਜਰੂਰੀ ਹੈ ਸਕਿਉਰਿਟੀ ਨਹੀਂ
@user-cz6bn7qc4c
@user-cz6bn7qc4c Год назад
ਸਕਓਲਟੀ ਨਹੀਂ ਮੌਤ।
@BalkarSingh-cm8xo
@BalkarSingh-cm8xo Год назад
ਪਿਆਰ ਅੰਨਾ ਹੁੰਦਾ ਏ ਪਰ ਇਨ੍ਹਾਂ ਵੀ ਹੋਣਾ ਨਹੀਂ ਚਾਹੀਦਾ ਕੀ ਭੈਣ ਭਰਾ ਦੇ ਰਿਸ਼ਤੇ ਬਦਨਾਮ ਹੋ ਜਾਣ _ਛੇਤੀ ਹੀ ਏਦਾਂ ਦਾ ਪਿਆਰ ਕੀ ਹੁੰਦਾ ਪਤਾ ਲੱਗੇਗਾ
@MandeepKaur-xz9ic
@MandeepKaur-xz9ic Год назад
ਇਹ ਗਁਲ ਬਹੁਤ ਗਁਲਤ ਹੈ ਇਹਨਾ ਨੂਂ ਦੇਖ ਕੇ ਹੋਰ ਬਁਚਿਆ ਤੇ ਇਸਰ ਪੈਂਦਾਹੈ ਮਾਪਿਆ ਦਾ ਦਿਲ ਟੁਁਟ ਜਾਦਾ
@ManjeetKaur-cz3jd
@ManjeetKaur-cz3jd Год назад
ਪੁਲੀਸ ਵਾਲੇ ਇਹਨਾਂ ਦੇ ਬਾਪ ਦੇ ਨੌਕਰ ਨੇ ਮਿਲਟਰੀ ਬੁਲਾਵੋ ਬਾਡਰ ਦੇ ਦੇਸ ਦੀ ਰਖਿਆ ਕਰਨਾ ਕੋਈ ਜ਼ਰੂਰੀ ਨਹੀਂ ਫੌਜ ਭੇਜੋ ਇਹਨਾਂ ਦੀ ਰਖਿਆ ਕਰਨ ਲਈ ਈ ਕੀਤੀ ਭੌਂਕਦੀ ਵੀ ਕੁਤੇ ਵਾਂਗੂ ਹੈ
@HarjeetSingh-eh4ss
@HarjeetSingh-eh4ss 7 месяцев назад
😊
@user-zl9hz6gf7c
@user-zl9hz6gf7c Год назад
ਵੀਰੇ ਮਾਤਾ ਪਿਤਾ ਜੀ ਦੀ ਜਿੰਦਗੀ ਆਪਣੇ ਬੱਚੇ ਹੁੰਦੇ ਹਨ ਇਸ ਲਈ ਬੱਚਿਆਂ ਨੂੰ ਵੀ ਅਾਪਣੇ ਮਾਤਾ ਪਿਤਾ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਦਾ ਕਰਜ ਬੱਚੇ ਸਾਰੀ ਜਿੰਦਗੀ ਨਹੀਂ ਦੇ ਸਕਦੇ
@sukhbirkaurkhalsa2261
@sukhbirkaurkhalsa2261 Год назад
ਕਲਜੁਗ ਦਾ ਪਹਿਰਾ ਚੱਲ ਰਿਹਾ ਜੀ
@Jatt...DiQUEEN
@Jatt...DiQUEEN 11 месяцев назад
ਪਿਆਰ ਉਪਰ ਲਉ ਜਾ ਥੱਲੇ😂😂😂😂
@lakhnbhai8955
@lakhnbhai8955 2 месяца назад
😂😂😂
@AGpunjabistory
@AGpunjabistory Год назад
ਪੱਤਰਕਾਰ ਵੀਰ ਤੁਹਾਡੀਆਂ ਬਹੁਤ ਵੀਡਿਓ ਦੇਖੀਆ, ਵਧੀਆ ਹੁੰਦੀਆ, ਪਰ ਏਦਾ ਦੀਆ ਵੀਡਿਓ ਨਹੀਂ ਦਿਖਾਉਣੀਆਂ ਚਾਹੀਦੀਆ, ਇਹੋ ਜਿਹੇ ਲੋਕਾਂ ਨੂੰ ਜੁਤੀਆਂ ਪੈਣੀਆਂ ਚਾਹੀਦੀਆ
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@Mamtakamboj1313
@Mamtakamboj1313 Год назад
ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ 😢😢😢😢😢
@rajwinder1968
@rajwinder1968 Год назад
ਬਹੁਤ ਵਧੀਆ ਵੀਡੀਉ ਵੀਰੈ ਸੁਨੇਹਾ ਹੈ ਲੋਕਾ ਨੂੰ
@parveenkumarchandel8574
@parveenkumarchandel8574 6 месяцев назад
ਵਾਹ ਮਲੂਕਾ ਜੀ ,ਪਾਣੀ ਚ ਡੋਬ ਡੋਬ ਕੇ ਜੁੱਤੀਆਂ ਮਾਰੀਆਂ। ਬਹੁਤ ਵਧੀਆ ਸਵਾਲ ਕੀਤੇ ਤੁਸੀ।ਚੰਦ ਨੇ ਸੱਚੀ ਚੰਦ ਹੀ ਚਾੜਿਆ ਹੈ।
@harmanpreetgagat
@harmanpreetgagat Год назад
ਮੈਨੂੰ ਤਾ ਲੱਗਦੀ ਨੀ ਕੁੜੀ ਇੱਕੀ ਸਾਲ ਦੀ ਆ ਗੱਲਾ ਤਾ ਵੱਡੀ ਵੱਡੀਆ ਕਰਦੀ ਆ ਹੁਣ ਬੂਥਾ ਲਕੋ ਕੇ ਕਿਉ ਖੜਦੀ ਆ
@user-uf4pj1uz3c
@user-uf4pj1uz3c Год назад
Fake video aa 😂
@kulwinderkaur1050
@kulwinderkaur1050 Год назад
ਬਹੁਤ ਵਧੀਆ ਸੁਨੇਹਾ
@user-is5hz7ky2i
@user-is5hz7ky2i Год назад
ਓਏ ਪੱਤਰਕਾਰਾ ਹੱਦ ਤਾਂ‌ ਤੂੰ ਕਰੀਂ ਜਾ ਰਿਹੈ ਇਹੋ ਜੇਹੀਆਂ ਵੀਡੀਓਜ਼ ਪਾ ਕੇ, ਭੈਣ ਭਰਾ ਦੇ ਵਿਆਹ ਨੂੰ ਉਤਸ਼ਾਹਿਤ ਕਰ ਰਿਹੈ ਤੂੰ !
@amanychauhan
@amanychauhan Год назад
ਬਾਈ ਏਨਾ ਨੂੰ ਹੋਰ ਕੰਮ ਨੀ ਹੈਗਾ ਆਪਾ ਪੰਜਾਬ ਵਿਚ ਰਹਿਣ ਵਾਲੇ ਆ ਆਪਣੇ ਗੁਰੂ ਪੀਰ ਮੰਨਦੇ ਆ ਏਨਾ ਨੂੰ ਅਕਲ ਨੀ ਹੈਗੀ ਯਰ ਕਿਹੋ ਜਿਹੀ ਵੀਡਿਓ ਪਾਈ ਏਨੇ
@gurnishanbhullar805
@gurnishanbhullar805 Год назад
Saram ni aundi patarkaar nu mankarat kahani
@user-is5hz7ky2i
@user-is5hz7ky2i Год назад
@@gurnishanbhullar805 ਬਿਲਕੁਲ ਜੀ
@robinpreet7945
@robinpreet7945 Год назад
Shi gl a bro media wala khrab krda system nu
@HarinderSingh-wh9nz
@HarinderSingh-wh9nz Год назад
ਇਹਦੀਆ ਵੀਡੀਓ ਤੇ ਕਲਿਕ ਨਾ ਕਰੋ ਚਵਲ ਬੰਦਾ ਇਹ
@Satnamsingh-db7po
@Satnamsingh-db7po 2 месяца назад
ਲੱਖਾਂ ਲਾਹਣਤ ਜਿਹੇ ਭੈਣੇ ਤੇ ਭੇਰਾ ਦੇ
@GurtejSingh-zz3rj
@GurtejSingh-zz3rj Год назад
ਵੀਰ ਜੀ ਇਹ ਤਾਂ ਨਾਟਕ ਦੀ ਤਰਾ ਲਗਦਾ ਹੈ ਉਨ੍ਹਾਂ ਦਾ ਮੂੰਹ ਨੰਗਾ ਕਰੋ
@Lalsinghkairon786
@Lalsinghkairon786 Год назад
ਇਹਨਾਂ ਦੋਵਾਂ ਨੂੰ ਬਿਲਕੁਲ ਪ੍ਰਸ਼ਨ ਨਾ ਦਿੱਤੀ ਜਾਵੇ
@Amritsingh80244
@Amritsingh80244 Год назад
ਸਹੀ ਗੱਲਾਂ ਨੇ ਪੱਤਰਕਾਰ ਵੀਰ ਦੀਆਂ ਸਮਾਜ ਨਿਗਰਦਾ ਜਾ ਰਿਹਾ
@LakhaChugha-yf6os
@LakhaChugha-yf6os 11 месяцев назад
ਪੱਤਰਕਾਰ ਬਾਈ ਸਲਾਮ ਤੇਰੀ ਸੋਚ ਨੂੰ
@lakhvirsingh2451
@lakhvirsingh2451 11 месяцев назад
Acting ਬਹੁਤ ਵਧਿਆ ।ਸੁਨੇਹਾ ਦਿੱਤਾ ਉਨ੍ਹਾਂ ਲੋਕਾ ਨੂੰ।ਜਿਹੜੇ ਰਿਸਤਾ ਤਿਆ ਨੂੰ ਤਾਰ ਤਾਰ ਕਰਦੇ ਆ
@rubykaur9998
@rubykaur9998 Год назад
ਜਿਹੜੀ ਕੁੜੀ ਮਾਂ ਬਾਪ ਦੀ ਇੱਜ਼ਤ ਨਹੀਂ ਰੱਖੀ ਮਾਮੇ ਦਾ ਪੁੱਤਰ ਭਰਾ ਪਰ ਫਿਰ ਵੀ ਗਲਤੀ ਵੀ ਨਹੀਂ ਮੰਨਦੇ ਕੋਟ ਫੈਸਲਾ ਕਰੇ ਹੈ ਤਾਂ ਗ਼ਲਤ ਰੱਖੜੀ ਬੰਨੀ 6ਸਾਲ ਬਾਅਦ ਹਸਬੈਂਡ ਬਣਾ ਲਿਆ 😅😅😅😅😅
@user-uf4pj1uz3c
@user-uf4pj1uz3c Год назад
Natak \aa brother
@user-dh6zx6wj3z
@user-dh6zx6wj3z 2 месяца назад
Satnam ji waheguru ji 🙏😮😮😮😮😮😮😮😮
@rajichumber5329
@rajichumber5329 Год назад
ਭਰਾਵਾ ਨਸ਼ੇ ਬਾਰੇ ਵੀ ਸੋਚ
@bodhrajsingh1705
@bodhrajsingh1705 Год назад
Good ਰਿਪੋਰਟ
@binderrai7043
@binderrai7043 11 месяцев назад
Galt hai bhai peport wala ,
@GopiBhumbla
@GopiBhumbla 10 месяцев назад
@chaudharykukreja5049
@chaudharykukreja5049 10 месяцев назад
​@@binderrai7043I I 😢
@gurjeetkaur9428
@gurjeetkaur9428 9 месяцев назад
​@@GopiBhumbla😊😊
@abcabc-lj8tk
@abcabc-lj8tk Год назад
ਹੁਣ ਤਾਂ ਇਹ ਆਮ ਗੱਲ ਆ ਜੀ ਘਰਦਿਆਂ ਨੂੰ ਵੀ ਇਸ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ । ਜਦੋਂ ਕਿਸੇ ਨੇ ਕੈਨੇਡਾ ਜਾਣ ਹੁੰਦਾ ਤਾ ਕਈ ਮਾ ਪਿਓ ਹੀ ਸਕੀ ਭੈਣ ਨਾਲ ਵਿਆਹ ਕਰ ਦਿੰਦੇ ਨੇ ਓਦੋਂ ਸ਼ਰਮ ਕਿਧਰ ਜਾਂਦੀ ਆ । ਇਹ ਸਾਰੀ ਦੁਨੀਆ ਗੋਲ ਐ ਸਲਾ ਵਿਊ ਵਾਸਤੇ ਕੀ ਕੀ ਪਾਖੰਡ ਕਰਦਾ । ਰਹੀ ਗੱਲ ਇਹਨਾਂ ਦੀ ਆਪਣੀ ਦੁਨੀਆ ਆਪ ਚਲਾਉਣ
@user-uf4pj1uz3c
@user-uf4pj1uz3c Год назад
Ek Case Da prof hai tere kol apna no send kr je sach a apne pyo Da eh kut bhkai apne kolo marde ne lok skki bhin wala prof DE baki eh v fake video aa
@kaurparm301
@kaurparm301 Год назад
ਬਿਲਕੁਲ ਨਹੀਂ ਮਿਲਣੀ ਚਾਹੀਦੀ ਇਨ੍ਹਾਂ ਨੂੰ ਸਕਿਊਟੀ
@user-uf4pj1uz3c
@user-uf4pj1uz3c Год назад
Fake video aa 😂
@armanachouhan9549
@armanachouhan9549 Год назад
Hy ਰਿਸ਼ਤਿਆਂ ਨੂੰ bdnm ਕਰਤਾ
@JASRAJGiIl
@JASRAJGiIl Год назад
ਆ ਤਾਂ ਕੁਝ ਨਹੀਂ ਬਾਈ ਕਈ ਵਾਰੀ ਆਪਣੇ ਪਿਉ ਨਾਲ ਹੀ ਕਰਾਂ ਹੋਇਆ ਵਿਆਹ ਬਾਹਰ ਜਾਣ ਪਿੱਛੇ 😂
@GurpreetSingh-mj3wg
@GurpreetSingh-mj3wg Год назад
ਮਨਘੜ੍ਹਤ ਕਹਾਣੀ
@GurdeepSingh-bv8zi
@GurdeepSingh-bv8zi 11 месяцев назад
Hanji hanji Natak
@naginderpalsingh5284
@naginderpalsingh5284 Год назад
ਏ ਓਹੋ ਕੁੱੜੀ ਆ ਜਿੰਨੇ ਕਨੈਡਾ ਜਾ ਕੇ ਘਰ ਵਾਲੇ ਨੂੰ ਛੱਡਿਆ ਸੀ।
@SidhuMallah-jq7tj
@SidhuMallah-jq7tj Год назад
ਹਾਜੀ ੳੁਹ ਕੁੜੀ ਆ
@harjantsingh8830
@harjantsingh8830 Год назад
Maluka ji God bless you and your family
@charnjitsingh9267
@charnjitsingh9267 Год назад
ਵੀਡੀਓ ਨਹੀਂ ਤਾਂ ਫੇਕ ਮੰਨੀਂ ਜਾਓ ਕੁੜੀ ਦਾ ਮੂੰਹ ਨੰਗਾ ਕਰਵਾਓ ਪਹਿਲਾਂ ਇੱਕ ਰੋਲਾ ਪਾਇਆ ਸੀ ਕੁੜੀ ਬਾਹਰਲੇ ਮੁਲਕ ਜਾਂ ਕੇ ਮੁੱਕਰ ਗਈ ਸੀ ਅਵਾਜ਼ ਉਹ ਕੁੜੀ ਦੀ ਲੱਗਦੀ ਹੈ
@BalkarSingh-tt3fo
@BalkarSingh-tt3fo Месяц назад
ਬਹੁਤ ਹੀ ਗਲਤ ਕੰਮ ਕੀਤਾ ਹੈ ਇਨ੍ਹਾਂ ਨੇ ਪਤਰ ਕਾਰ ਵੀਰ ਨੇ ਸੱਚ ਆਖਿਆ ਹੈ
@GurmailSingh-rf6sv
@GurmailSingh-rf6sv Год назад
ਇਹਨਾ ਨੂੰ ਕੋਈ ਵੀ ਮੱਦਦ ਨਹੀਂ ਮਿਲਣੀ ਚਾਹੀਦੀ।
@bodhrajsingh1705
@bodhrajsingh1705 Год назад
ਵੀਰ ਜੀ ਜਦੋਂ ਖਾੜਕੂ ਸੀ ਇਸ ਤਰਾਂ ਦੇ ਗੰਦੇ ਕੰਮ ਨਹੀਂ ਸੀ ਹੁੰਦੇ ਦੋਹਾਂ ਦੇ ਗੋਲੀ ਮਾਰੋ
@amanguru9582
@amanguru9582 Год назад
ਪਹਿਲਾਂ ਤਾਂ ਡਾਂਗ ਫੇਰ ਪੱਤਰਕਾਰ ਵੀਰ ਦੋਵਾਂ ਦੇ
@ManjeetsinghMatu
@ManjeetsinghMatu Год назад
ਮਲੂਕਾ ਜੀ ਬਹੁਤ ਬਹੁਤ ਤੁਹਾਡੇ ਫਿਟੇ ਮੂੰਹ ਆ ਏਹੇ ਜੀਹੀ ਵਿਡਿਓ ਬਣਾਉਣ ਵਾਸਤੇ
@baljinderkaur3083
@baljinderkaur3083 Год назад
ਜੱਜ ਸਾਹਿਬ ਸਨਮਾਨ ਯੋਗ ਨੇ ।ਪਰ ਬੇਨਤੀ ਹੈ ਕਿ ਕਿਸੇ ਵੀ ਸਮਾਜ ਦੀਆਂ ਕੁਝ ਬੰਦਸਾ਼ ਹੁਦੀਆਂ ਇਸ ਲਈ ਭੈਣ ਭਰਾਵਾਂ ਦੇ ਵਿਆਹ ਦੀ ਮਨਜੂਰੀ ਨਹੀ ਦੇਣੀ ਚਾਹੀਦੀ।ਅਦਾਲਤਾਂ ਨੂੰ ਇਹੋ ਜਿਹੇ ਕਾਨੂੰਨ ਬਾਰੇ ਗੌਰ ਜਰੂਰ ਕਰਨਾ ਚਾਹੀਦਾ ਹੈ।ਇਹੋ ਜਿਹਿਆਂ ਨੂੰ ਛਿਤਰ ਮਾਰੋ ਸਾਰੇ ਤਾਂ ਕਿ ਰਿਸਤਿਆ ਦੀ ਮਰਿਆਦਾ ਦਾ ਇਨਾਂ ਨੂੰ ਤਾਂ ਕਿ ਅਜਿਹੇ ਘਿਨੌਣੇ ਅਪਰਾਦ ਨਾ ਹੋਣ।ਪਿੰਡਾਂ ਵਾਲੇ ਅਜਿਹਿਆਂ ਨੂੰ ਪਿਡਾਂ ਵਿੱਚ ਰਹਿਣ ਦੀ ਇਜਾਜਤ ਨਾਂ ਦੇਣ।।
@gurkamalsingh3944
@gurkamalsingh3944 Год назад
sahi gl ji
@user-uf4pj1uz3c
@user-uf4pj1uz3c Год назад
Eh fake video aa brother
@Manpreetkaur-gn7lv
@Manpreetkaur-gn7lv Год назад
Galt km aa ji death di saja hova
@user-uf4pj1uz3c
@user-uf4pj1uz3c Год назад
@@Manpreetkaur-gn7lv guddi hora nu sza honi chahidi a jo real ch eh rista klnkat krde ne ..prr eh aicting krde ne bhai nhi koi bhin nhi
@pawansinghbaghel8919
@pawansinghbaghel8919 2 месяца назад
Reporter ❎ Roaster✅ 😂
@SurjeetSingh-eg8gi
@SurjeetSingh-eg8gi Год назад
Very good job ji
@JagroopSingh-wf3nw
@JagroopSingh-wf3nw 3 месяца назад
ਵੈਰੀ good ਪਤਰਕਾਰ ਜੀ ਮਾਤਾ ਪਿਤਾ ਦੇ ਸਾਈਨ ਹੋਣੇ ਜਰੂਰੀ ਨੇ
@beautifulindia3196
@beautifulindia3196 Год назад
ਬਦਲਾਓ ਚੱਲ ਰਿਹਾ ਹੈ ਜੀ 😂😂😂😂😂 , ਇਕ ਭੈਣ ਭਰਾ ਨੇ ਵਿਆਹ ਵੀ ਕਰਵਾ ਲਿਆ ਹੈ , ਕਿਹਦੇ ਭੈਣ ਲੀਡਰ ਹੈ ਅਤੇ ਭਰਾ ਲੀਡਰ ਭੈਣ ਦਾ pa 😂😂😂😂
@qwewr-x9l
@qwewr-x9l Год назад
Waheguru g Sab nu sumat bakhso g Sab te mehar Karna g
@user-gd8bq1lv4x
@user-gd8bq1lv4x 9 месяцев назад
ਪੱਤਰਕਾਰ ਵੀਰ ਜੀ! ਮੱਝ ਅੱਗੇ ਬੀਨ ਵਜਾਣ ਦਾ ਕੋਈ ਫਾਈਦਾ ਨਹੀ ਸ਼ਰਮ ਲੈਹ ਚੁੱਕੀ ਹੈ ਲੋਕਾਂ ਦੀ ਗਲਤੀ ਨੂੰ ਜਿੰਨਾ ਚਿਰ ਮੰਨ ਨਹੀ ਲੈਦੇ ਕਦੇ ਵੀ ਕੋੲੀ ਬੇਹਤਰ ਨਹੀ ਬਣ ਸਕਦਾ Gs sandhu NSG
@SukhdevSingh-of7iu
@SukhdevSingh-of7iu Год назад
ਲੋਕਾਂ ਨੇ ਆਪ ਕਮ ਸ਼ੁਰੂ ਕੀਤਾ ਵਿਆਹ ਕਰਾਕੇ ਕਨੇਡਾ ਭੇਜਦੇ ਹਨ ਭੈਣ ਭਰਾ ਦਾ ਉ ਗ਼ਲਤ ਨਹੀਂ ਸੀ ੲਤਾ ਕਮ ਸ਼ੁਰੂ ਹੋ ਗਿਆ ਹੈ
@harpreetbhullar2807
@harpreetbhullar2807 Год назад
ਸ਼ੁਕਰ ਆ ਤੂੰ ਵਕੀਲ ਨਹੀਂ ਬਣਿਆ ਇਹ ਤੁਹਾਨੂੰ ਫਾਂਸੀ ਤੇ ਟੰਗਣ ਨੂੰ ਫਿਰਦਾ ਤੁਸੀਂ ਪ੍ਰੋਟੈਕਸ਼ਨ ਮੰਗ ਰਹੇ ਹੋ 😂
@ManjeetKaur-cz3jd
@ManjeetKaur-cz3jd Год назад
ਜੇ ਇਹਨਾਂ ਨੂੰ ਸੁਰਖਿਆ ਮਿਲੇਗੀ ਤਾ ਸਮਝੋ ਤੁਸੀ ਲੋਕਾ ਦੇ‌ਬਚਿਆ ਨੂੰ ਸਹਿ ਦੇ ਰਹੇ ਹੋ ਇਹਨਾ ਨੂੰ ਸੁਰਖਿਆ ਦੇ ਕੇ ਸਾਡੇ ਬਚੇ ਨੂਂ ਬਰਬਾਦ ਨਾ ਕਰੋ
@ParamjitSingh-ug3lc
@ParamjitSingh-ug3lc Год назад
Fake aa bhainji video
@singhsaab1690
@singhsaab1690 Год назад
Acha tu bari samaj di thekedaar bandi aa vaddi
@ManjeetKaur-cz3jd
@ManjeetKaur-cz3jd 7 месяцев назад
ਗੌਰਮਿੰਟ ਵੇਹਲ‌ਈ ਹੈ ਤੁਹਾਡੇ ਤੇਹੀ ਹੈ ਜੇ ਐਡਾ ਸਟੈਂਪ ਲਿਆ ਤਾਂ ਮੈਦਾਨ ਵਿਚ ਆਵੋ ਗੌਰਮਿੰਟ ਵੇਹਲੀ ਹੈ ਪਰਾ ਮਰੋ ਜਾ ਕੇ
@balvirsinghgill3176
@balvirsinghgill3176 5 месяцев назад
ਦੋਨਾਂ ਨੂੰ ਜਾਨ ਤੋ ਮਾਰਨਾ ਚਾਹਿੰਦਾ ਇਸ ਨਾਲ ਹੋਰ ਵੀ ਵਿਗਾੜ ਜਾਣਗੇ ਪਰ ਕੰਮ ਗਲਤ ਕਰ ਰਹੇ ਨੇ 22ਜੀ
@SukhdevSingh-of7iu
@SukhdevSingh-of7iu Год назад
ਜਜ ਕੋਲ਼ ਜਾਣ ਦੀ ਲੋੜ ਹੈ ਵੀਰ ਜੀ
@AmanvirJakhlan-hc1jf
@AmanvirJakhlan-hc1jf 11 месяцев назад
ਜੇ ਕੁੜੀਏ ਸ਼ਰਮਿੰਦਗੀ ਨਹੀਂ ਹੈ। ਤਾਂ ਮੂੰਹ ਕਿਉਂ ਲਕੋ ਰਖੇ ਨੇ। ਕੁੜੀ ਦੀ ਬੀ਼ ਏ਼ ਤਾਂ ਖੂਹ ਚ ਗਈ । ਕਸੂਰਵਾਰ ਕੜੀ ਆ ਮੁੰਡਾ ਮਗਰ ਲਾੲਇਆ ਕੁੜੀ ਨੇ। ਪਟਐਕਸਨ ਦੀ ਬਜਾਏ ਇਹਨਾਂ ਤੇ ਡੰਡਾ ਫੇਰਨਾ ਚਾਹੀਦਾ। ਮਾਂ ਬਾਪ ਇਹਨਾਂ ਦੇ ਵੀ ਇਹਨਾਂ ਵਰਗੇ ਹੀ ਹੋਣਗੇ ਇਥੇ ਤਾਂ ਆਵਾ ਹੀ ਊਤ ਹੈ । ਅੱਗੇ ਇਹਨਾਂ ਦੇ ਬੱਚੇ ਵੀ ਆਪਸ ਵਿੱਚ ਪਤੀ ਪਤਨੀ ਬਣਨ ਗੇ। ਕਹਾਣੀ ਮਨ ਘੜਤ ਲਗਦੀ ਆ ਪਰ ਵੀਰ ਸਮਾਜ ਨੂੰ ਵਧੀਆ ਮੈਸੇਜ ਦਿਤਾ
@GurdeepSingh-bv8zi
@GurdeepSingh-bv8zi 11 месяцев назад
Hanji paaji natak lokan nu samjhan lai patrkar veer da thanks g
@viranshubhardwaj2356
@viranshubhardwaj2356 Год назад
ਓ ਭਾਈ actor ਤਾਂ ਬਦਲ ਲਿਆ ਕਰੋ ਹਰ ਕਹਾਣੀ ਵਿੱਚ ਹੀਰੋਇਨ ਕੁੜੀ ਪਾਸਪੋਰਟ ਵਾਲੀ ਨੂੰ ਹੀ ਲੈ ਲੈਂਦੇ ਓ 😂😂😂😂
@baljitsingh4593
@baljitsingh4593 Год назад
ਦੱਲੀਏ ਘਰ ਦੇ ਤੰਗ ਕਰਦੇ ਕਿ ਤੂੰ ਹਰਾਮਜਾਦਗੀ ਕੀਤੀ
@sukhdevsingh7129
@sukhdevsingh7129 Год назад
ਮੋਤ ਚਾਹੀਦੀ ਹੈ ਚੌਂਕ ਵਿੱਚ ਖੜਾ ਕਰ ਦੋਨਾਂ ਨੂੰ ਹੀ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕੀਤਾ ਹੈ ਗੰਦੀ ਅਲਾਦ ਨੇ ਕੋਈ ਆਪਣੀ ਲੜਕੀ ਭੇਜਾ ਗਾ ਮਾਮਾ ਘਰ ਚਲੀ ਜਾ ਵਹਾ ਛੁਟੀਆਂ ਕੱਟਣ ਵਾਸਤੇ ਜਾ ਪੜਨ ਵਾਸਤੇ ਇਹੋ ਜਿਹੇ ਚਵਲਾ ਕਰ ਕੇ
@user-uf4pj1uz3c
@user-uf4pj1uz3c Год назад
Natak aa brother
@ranivirkmalout1426
@ranivirkmalout1426 Год назад
ਸਹੀ ਗੱਲ ਆ ਵੀਰ ਜੀ
@user-uf4pj1uz3c
@user-uf4pj1uz3c Год назад
@@ranivirkmalout1426 fake video aa just acting krr rhe ne eh
@Karnsandhey
@Karnsandhey 10 месяцев назад
only ਕਾਮੇਡੀ ਵੀਡਿਉ , ਵੀਡਿਉ ਬਣਾਉਣ ਦੇ ਚੱਕਰ ਵਿੱਚ ਕਿਉ ਲੋਕਾਂ ਨੂੰ ਮੂਰਖ ਬਣਾਈ ਜਾਂਦਾ 😂😂
@ManjeetKaur-cz3jd
@ManjeetKaur-cz3jd Год назад
ਤੂੰ ਬੂਥਾਂ ਕਿਤੇ ਲਕੋਇਆ😊
@satinderpalsingh7801
@satinderpalsingh7801 10 месяцев назад
ਲਾਨਤਾਂ ਹਨ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਚੂਰਾ ਚੂਰ ਕਰ ਦਿੱਤਾ ਹੈ
@FRESHYHOOD
@FRESHYHOOD 6 месяцев назад
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@seemukaur6671
@seemukaur6671 Год назад
ਿਇਹੋ ਜਿਹੇ ਬੱਚੇ ਜੰਮਦੇ ਹੀ ਮਰ ਜਾਵਣ
@bittusingh5969
@bittusingh5969 Год назад
ਮੈਂ ਤਾਂ ਕਹਿਣਾ ਹੁਣ ਵੀ ਚੱਕ ਦੇਣ ਦੋਨਾਂ ਨੂੰ
@kumarpawan7979
@kumarpawan7979 Год назад
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@harmailsingh2302
@harmailsingh2302 Год назад
ਜਦੋਂ ਜੱਜ ਹੀ ਅਜਿਹੇ ਕੰਮ ਕਰਦੇ ਸਮਾਜ ਨੂੰ ਕੀ ਸੇਧ ਦੇਣਗੇ
@JagroopSingh-wf3nw
@JagroopSingh-wf3nw 3 месяца назад
ਮੈ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੰਨਾ ਵਾਸਤੇ ਕੋਈ ਕਾਨੂੰਨ ਬਣਾਇਆ ਜਾਵੇ ਮਾ ਪਿਓ ਦੇ ਸਾਈਨ ਹੋਣੇ ਜਰੂਰੀ ਨੇ😢😢😢😢😢😢
@GurmailSingh-rf6sv
@GurmailSingh-rf6sv Год назад
ਮਲੂਕਾ ਸਾਭ ਢਾਹ ਲਓ ਤਾਂ ਇਹਨਾ ਨੂੰ।
@dkkhalsa1551
@dkkhalsa1551 Год назад
ਇਹ ਤਾਂ ਮਾਂ ਲਗਦੀ ਆ ਮੁੰਡੇ ਦੀ ਮੈਨੂੰ ਵੀਰ ਜੀ ਏਨਾ ਭੌਂਕਣਾ ਵਾਲੀ ਨਾਲ ਮੱਥਾ ਨਾ ਮਾਰੋ ਨਲਾਇਕ ਡੰਗਰ ਲਗਦੀ ਆ
@SabiSingh-jn3mg
@SabiSingh-jn3mg Год назад
ਆਪਣਾ ਧਿਆਨ ਆਪ ਰੱਖੋ
@jagtarsinghjagtar6979
@jagtarsinghjagtar6979 Месяц назад
ਇਨਾਂ ਨੂੰ ਕੋਈ ਵੀ ਇਨਸਾਨ ਨਹੀਂ ਮਿਲਨਾ ਚਾਹੀਦਾ ਇਨ੍ਹਾਂ ਨੇ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਦਾਗ਼ ਦਾ ਦਿਤਾ ਹੈ😢😢😢😢😢
@gurpalgill9314
@gurpalgill9314 Год назад
ਇਹ ਡਰਾਮਾ ਹੈ ਪਰ ਸਮਾਜ ਵਿੱਚ ਇਹ ਕੁਝ ਵੀ ਹੁੰਦਾ। ਵੀਰ ਪੈਸਿਆਂ ਖਾਤਰ ਇਹ ਕੁਝ ਨਾ ਦਿਖਾਉ । ਇਸ ਦਾ ਚੰਗਾ ਨਹੀਂ ਮਾੜਾ ਅਸਰ ਹੋਣਾ।
@AanchaldhillonAanchaldhillon
@AanchaldhillonAanchaldhillon 11 месяцев назад
ਪੱਤਰਕਾਰ ਸਾਬ ❤🎉
@gurdevkaur1209
@gurdevkaur1209 Год назад
ਘੋਰ ਕਲਯੁੱਗ ਘੋਰ ਕਲਯੁੱਗ ਘੋਰ ਕਲਯੁੱਗ
Далее
Прохожу маску ЭМОЦИИ🙀 #юмор
00:59