Тёмный
No video :(

ਭੱਜ ਕੇ ਹਟਾਈ ਮੱਖਣਾ ਵੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜਪੇ । DEEP DHILLON JASMINE JASSI ।। jat Pani Di vari 

MELA TV Mela Junction
Подписаться 502 тыс.
Просмотров 694
50% 1

#MelaTV #MelaJunction #Jagdevtehna
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1   
@user-rr3wc9qg9g
@user-rr3wc9qg9g Месяц назад
ਵਾਰੀ ਛੱਡੀ ਨੀ ਜਾਂਦੀ ਬਾਈ
Далее
Jenny Johal | Mela Manak Da | Jalaldiwal | JassiTV
10:41