Тёмный

ਮਨਜੀਤ ਇੰਦਰਾ ਨੇ ਘਰਾਂ ਤੋਂ ਲੈ ਕੇ ਚਾਬੀਆਂ ਨਾਲ ਇਕ ਦੂਜੇ ਨਾਲ ਪਤਨੀਆਂ ਵਟਾਉਣ ਦੀਆ ਦੱਸੀਆਂ ਸੱਚਾਈਆਂ.. 

RD Productions
Подписаться 55 тыс.
Просмотров 118 тыс.
50% 1

Развлечения

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@baljinderkaur3083
@baljinderkaur3083 3 месяца назад
ਅੱਜਕਲ੍ਹ ਕੁੜੀਆਂ ਪੜਨ ਜ਼ਰੂਰ।ਪਰ ਇਹ ਨਹੀਂ ਕਿ ਪੜ ਕੇ ਇਹ ਕਹਿਣਾ ਕਿ ਅਸੀਂ ਰੋਟੀ ਨਹੀਂ ਲਾਉਣੀ ਆਪਣੀ ਕਮਾਈ ਕਰਨੀ ਜਿਥੇ ਮਰਜੀ ਨਾਲ ਵਰਤਾ ਂਕੋਈ ਨਾਂ ਪੁੱਛੇ।ਮੇਰੇ ਤਾਂ ਨਜ਼ਦੀਕ ਵਿੱਚ ਇਕ ਲੜਕੀ ਸਹੁਰੇ ਪਰਿਵਾਰ ਨੂੰ ਟਾਰਚਰ ਕਰ ਰਹੀ ਹੈ। ਹੁਣ ਤਾਂ ਮੁੰਡੇ ਡਰਦੇ ਨੇ ਕੁੜੀਆਂ ਤੋ। ਮੁੰਡਿਆਂ ਨੂੰ ਦਾਜ ਦਾ ਮਾਨਸਿਕ ਪ੍ਰੇਸ਼ਾਨ ਕਰਨਾ ਕਹਿ ਕੇ ਬਹੁਤ ਤੰਗ ਕਰ ਰਹੀਆਂ ਨੇ।ਵਿਰਲੀਆਂ ਹੀ ਕੁੜੀਆਂ ਨੇ ਜੋ ਰਿਸ਼ਤੇ ਚੰਗੀ ਤਰ੍ਹਾਂ ਨਿਭਾਉਂਦੀਆਂ ਨੇ ।
@gurcharndhaliwal1493
@gurcharndhaliwal1493 2 месяца назад
Totally useless Self live in relationship good, but so called *parvachans* for others. What rubbish and self contradictory.
@Bhangujatt3191
@Bhangujatt3191 3 месяца назад
ਤੁਸੀਂ ਲੇਖਕਾ ਨੇ ਵੀ ਸਮਾਜ ਨੂੰ ਸਰਮਾ ਸੰਗਾ ਛੱਡ ਕੇ ਖੁਲਾ ਗੰਦ ਪਾਉਣ ਲਈ ਪੑੇਰਿਤ ਕੀਤਾ ਹੈ ਅੱਜ ਕੱਲ ਦੇ ਗਾਣੇ ਫਿਲਮਾ ਵੀ ਬੱਚਿਆ ਨੂੰ ਮਾ ਬਾਪ ਤੋ ਬਾਗੀ ਹੋ ਕਿ ਅਣਖ ਇਜਤ ਰੋਲ ਕੇ ਮਾ ਬਾਪ ਦੇ ਪਿਆਰ ਨੂੰ ਪੈਰਾ ਚ ਮਿੰਦਣ ਲਈ ਪੑੇਰਿਤ ਕਰਦੇ ਹਨ। ਕਿਸੇ ਗੈਰ ਦੇ ਚਾਰ ਦਿਨਾ ਦੇ ਪਿਆਰ ਦੀ ਖਾਤਰ ਆਪਣੇ ਮਾ ਬਾਪ ਦੇ ਸੱਚੇ ਸੁੱਚੇ ਉੱਚੇ ਪਿਆਰ ਨੂੰ ਨਜਰਅੰਦਾਜ ਕਰਕੇ ਰੂੜੀਵਾਦੀ ਦੱਸ ਕੇ ਜਲੀਲ ਕਰ ਰਹੇ ਨੇ ਅੱਜ ਕੱਲ ਦੇ ਕਈ ਬੇਬਖੁਪ ਕੰਜਰ ਅਣਜਾਨਪੁਣੇ ਚ, ਗੈਰ ਸਿਰਫ ਜਿਸਮ ਦੀ ਖਾਤਰ ਪਿਆਰ ਦੇ ਡਰਾਮੇ ਕਰਦੇ ਹਨ।
@akshbrar1074
@akshbrar1074 3 месяца назад
ਬਹੁਤ ਵਧੀਆ ਲਿਖਿਆ ਬਹੁਤ ਵਧੀਆ ਇਹ ਕਲਮਾਂ ਵਾਲ਼ੇ ਹੀ ਪੁੱਠੀ ਸਿੱਖਿਆ ਦਿੰਦੇ ਆ
@suchboldasingh8783
@suchboldasingh8783 2 месяца назад
It’s just time pass, confusing. No conclusion
@prabjit7425
@prabjit7425 3 месяца назад
ਮਨਜੀਤ ਜੀ ਆਪ ਜੀ ਨੇ ਵਿਆਹ ਤੋਂ ਪਹਿਲਾਂ ਇਕੱਠਿਆਂ ਰਹਿਣ ਬਾਰੇ ਬਿੱਲਕੁਲ ਸੱਚ ਬਿਆਨ ਕੀਤਾ ਹੈ । ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਿਚਾਰ ਇਹ ਹਨ ਕਿ ਬਿਨਾਂ ਵਿਆਹ ਤੋਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਦੀਆਂ ਕਦੀ ਬਰਾਤਾਂ ਨਹੀਂ ਆਉਂਦੀਆਂ । ਇਸ ਦੇ ਉਲਟ ਵਿਆਹ ਤੋਂ ਪਹਿਲਾਂ ਹੋਰਾਂ ਕੁੜੀਆਂ ਨਾਲ ਰਹਿ ਚੁੱਕੇ ਮੁੰਡਿਆਂ ਦੇ ਵਿਆਹ ਬਹੁਤ ਆਸਾਨੀ ਨਾਲ ਹੋ ਜਾਂਦੇ ਹਨ ।
@shivanisharma5562
@shivanisharma5562 3 месяца назад
ਆਪ ਨੇ ਸ਼ਹੀ ਕਿਹਾ ਹੈ ਜੀ
@CharanjeetBrar-g5v
@CharanjeetBrar-g5v 3 месяца назад
Right
@baldevsidhu7719
@baldevsidhu7719 3 месяца назад
ਇਹ ਸਿਰਫ East ਚ ਹੁਦਾ ਹੈ west ਚ ਸਾਰੇequal ! Quebec ਸੂਬੇ ਕਨੇਡਾ ਚ 75% ਅਨਵਿਹਾਏ couple ਹਨ ਸਿਰਫ 25% married ਪਰ ਦੋਨੇ ਕੰਮ ਕਰਦੇ ਹਨ ਹੁਣ ਅਨਵਿਆਹਿਆ ਨੂ ਵਿਆਹਿਆ ਵਾਲੇ ਹਕ ਮਿਲਦੇ ਹਨ ਮਤਲਬ property half and half
@baldevsidhu7719
@baldevsidhu7719 3 месяца назад
ਇਹ ਸਿਰਫ East ਚ ਹੁਦਾ ਹੈ west ਚ ਸਾਰੇequal ! Quebec ਸੂਬੇ ਕਨੇਡਾ ਚ 75% ਅਨਵਿਹਾਏ couple ਹਨ ਸਿਰਫ 25% married ਪਰ ਦੋਨੇ ਕੰਮ ਕਰਦੇ ਹਨ ਹੁਣ ਅਨਵਿਆਹਿਆ ਨੂ ਵਿਆਹਿਆ ਵਾਲੇ ਹਕ ਮਿਲਦੇ ਹਨ ਮਤਲਬ property half and half
@baldevsidhu7719
@baldevsidhu7719 3 месяца назад
ਇਹ ਸਾਰਾ ਕੁਝ ਸਿਖੀ ਤੂ ਦੂਰ ਜਾਣ ਦਾ ਖਿਆਮਜਾ
@ParamjitSingh-bj8xc
@ParamjitSingh-bj8xc 3 месяца назад
ਦੇਖ ਪਰਾੲੀਅਾਂ ਚੰਗੀਅਾਂ ਮਾਂਵਾਂ ਭੈਣਾਂ ਧੀਅਾਂ ਜਾਣੈ ਗੁਰੂ ਸਾਹਿਬ ਮਾਨੁਖ ਨੂੰ ੳੁਚਾ ਸੁਚਾ ਕਰੈਕਟਰ ਰਖਣ ਲੲੀ ਹਮੇਸਾਂ ਬਾਰ ਬਾਰ ਪ੍ਰੇਰਿਤ ਕਰਨ ਲੲੀ ਸਿਖਿਅਾਂ ਦੇ ਦੇਦੇ ਹਨ
@meenableem8101
@meenableem8101 3 месяца назад
ਕੌੜੀਆਂ ਪਰ ਸੱਚੀਆਂ ਗੱਲਾਂ ਇਹ ਗੱਲਾਂ ਕਰਨ ਵਾਸਤੇ ਵੀ ਹਿੰਮਤ ਚਾਹੀਦੀ ਹੈ ਤੇ ਸੁਣਨ ਵਾਸਤੇ ਜਿਗਰਾ
@GurjeetsinghDhillon-jg6zd
@GurjeetsinghDhillon-jg6zd 3 месяца назад
ਸਹੀ ਵੀ ਸੱਚ ਵੀ ਸ਼ਰਮ ਵੀ ਨਹੀ ਹੰਝਾ ਵੀ ਨਹੀ ਅਣੱਖ ਵੀ ਨਹੀ ਰਡੰਕ ਤੇ ਮੜੰਕ ਤੇ ਬੜੱਕ ਵੀ ਨਹੀ ਰਹਿ ਗਿਆ ਕੰਜਰ ਕਿੱਤਾ। ਗੱਲਾਂ ਬਹੁਤ ਨੇ ਜਗਾਹ ਥੋੜੀ ਏ ਮੈਡਮ ਸੁਣ ਚੰਗਾ ਲੱਗਾ ਜੀ।dhillon India 🇮🇳 punjab jindabad
@Eastwestpunjabicooking
@Eastwestpunjabicooking 3 месяца назад
ਮੈਡਮ ਸੱਚ ਬੋਲਣ ਦੀ ਜੁਰਅਤ ਹੋਵੇ ਤਾਂ ਆਪੇ ਬੇਬਾਕ ਨਿਕਲਦਾ ਏ। ਪਰ ਸਮਾਜ ਤ ਗਲਤ ਹੋ ਰਿਹਾ ਏ।
@pardeepsethi481
@pardeepsethi481 3 месяца назад
29:42
@bantmangat8363
@bantmangat8363 2 месяца назад
Manjit je U tŕied to become Amrita but U were not lucky to find Imroz but still I appreciate your bold struggle in life
@devinderkaur8681
@devinderkaur8681 9 дней назад
0000pp0pp0​@@pardeepsethi481
@kantadevi5662
@kantadevi5662 3 месяца назад
ਮਾਂ ਤੇ ਸਸ ਸਭ ਕੁਝ ਜਾਣਦੇ ਵੀ ਚੁਪ ਧੰਨਵਾਦ ਮੈਡਮ ਜੀ ਅਖਾ ਖੋਲਣ ਲੀ
@onkarsahota1677
@onkarsahota1677 3 месяца назад
ਪੰਜਾਬ ਦੇ ਵਿੱਚ ਕਈ ਮਂਤਰੀ ਸੰਤਰੀ ਅਫੀਮ ਦੀ ਖੇਤੀ ਦੇ ਪੱਖ ਵਿੱਚ ਹਨ ਜੇ ਇਸ ਤਰ੍ਹਾਂ ਹੋਣ ਲੱਗੇ ਤਾਂ ਨੌਜਵਾਨ ਪੀੜ੍ਹੀ ਪੱਕੀ ਅਮਲੀ ਹੋਵੇਗੀ ਵਿਦੇਸ਼ਾਂ ਨੂੰ ਜਾਣ ਲੱਗੇ ਅਫੀਮ ਨਾਲ਼ ਨਹੀਂ ਲੈ ਜਾ ਸਕਦੇ ਫੇਰ ਅਫੀਮ ਛੁਟਕਾਰਾ ਸੇਂਟਰ ਵਿੱਚ ਭਰਤੀ ਹੋਣਗੇ।
@paramjitsingh3722
@paramjitsingh3722 2 месяца назад
ਅਫੀਮ ਬਾਹਰਲੇ ਦੇਸ਼ਾ ਵਿਚ ਇਥੇ ਨਾਲੋ ਸੌਖੀ ਮਿਲ ਜਾਂਦੀ ਹੈ।
@majorsinghkhaira2137
@majorsinghkhaira2137 2 месяца назад
ਚਿੱਟੇ ਵਰਗੇ ਕੋਹੜ ਤੋਂ ਤਾਂ ਖਹਿੜਾ ਛੁੱਟ ਜਾਊ ਰਾਜਸਥਾਨ ਮੱਧ ਪ੍ਰਦੇਸ਼ ਵਿਚ ਕਿੰਨੇ ਕੁ ਅਮਲੀ ਆ ? ਬੰਦਾ ਕੰਮ ਕਾਜ ਵਿਚ ਰੁੱਝਾ ਹੋਵੇ ਨਸ਼ਿਆਂ ਵੱਲ ਖ਼ਿਆਲ ਈ ਨਹੀਂ ਜਾਂਦਾ ਇਹ ਸਭ ਵੇਹਲੇਪਨ/ਬੇਰੁਜ਼ਗਾਰ ਕਰਕੇ ਈ ਹੁੰਦੈ ਚਿੱਟਾ ਜਾਂ ਮੈਡੀਕਲ ਨਸ਼ਿਆਂ ਤੋਂ ਖਹਿੜਾ ਛਡਾਊਣੈ ਤਾਂ ਖਸਖਸ ਦੀ ਖੇਤੀ ਜਰੂਰੀ ਐ
@gurdipsingh3593
@gurdipsingh3593 2 месяца назад
ਚਟਖਾਰੇ ਲੈ ਕੇ ਗੱਲਾਂ ਕਰਨ ਦੀ ਜਾਚ ਬਹੁਤ ਪੁਰਾਣੀ ਨਹੀਂ। ਇੱਥੇ ਵੀ ਇਹੋ ਕੁਝ ਹੋ ਰਿਹਾ ਹੈ। ਪਰ ਕੀ ਅਸੀਂ ਜਾਣਦੇ ਹਾਂ ਕਿ ਅੱਜ ਕਲ੍ਹ ਦਾ ਯੁਵਾ ਵਰਗ ਕਿਹੜੇ ਸੰਘਰਸ਼ ਚੋਂ ਲੰਘ ਰਿਹਾ ਹੈ? ਕੁਝ ਵੀ ਪੱਕਾ ਨਹੀਂ, ਨਾ ਤਾਂ ਭਵਿਖ, ਨਾ ਨੌਕਰੀ, ਨਾ ਸਮਾਜਕ ਸੁਰਖਿਆ, ਨਾ ਆਰਥਕ ਸੁਰਖਿਆ, ਸਰਮਾਇਅਦਾਰੀ ਦੀ ਭੇਂਟ ਸਭ ਕੁਝ ਚੜ੍ਹ ਚੁੱਕਿਆ ਹੈ। ਅੱਠ ਘੰਟੇ ਦੀ ਬਜਾਏ ਦਸ ਦਸ ਘੰਟੇ ਕੰਮ ਕਰਨ ਉਪਰ ਮਜ਼ਬੂਰ ਹਨ। ਉਹਨਾਂ ਦੀਆਂ ਖਾਹਸ਼ਾਂ, ਇਛਾਵਾਂ, ਸਧਰਾਂ, ਕਿਥੇ ਚਲੀਆਂ ਗਈਆਂ? ਬਹੁਤ ਭੁਲੇਖੇ ਦਾ ਸ਼ਿਕਾਰ ਹੈ ਇਸ ਇੰਟਰਵਿਊ ਦਾ ਬੁਲਾਰਾ, ਉਸ ਨੂੰ ਸ਼ਾਇਦ ਨਹੀਂ ਪਤਾ, ਕਿਸ ਜਿਹੜਾ ਸਮਾਜ ਅੱਜ ਸਾਡੇ ਸਾਹਮਣੇ ਸਿਰਜਿਆ ਗਿਆ ਹੈ, ਉਸਦੇ ਸਿਰਜਨਹਾਰੇ ਵੀ ਅਸੀਂ ਖੁਦ ਹੀ ਹਾਂ। ਇਹ ਸਮਾਜ ਇੱਕ ਦਿਨ ਵਿੱਚ ਨਹੀਂ ਨਿਘਰਿਆ, ਇਸ ਨਿਘਾਰ ਨੂੰ ਰਾਹ ਦੇਣ ਵਿੱਚ ਕੁਝ ਹਿਸੇਦਾਰੀ ਉਸ ਪੀੜ੍ਹੀ ਦੀ ਵੀ ਹੈ, ਜਿਸ ਦੇ ਹੱਥਾਂ ਚੋਂ ਇਹ ਰੇਤ ਵਾਂਗ ਕਿਰ ਗਿਆ। ਤੇ ਫਿਰ ਇਹ ਕਿਰਨ ਵੀ ਦਿੱਤਾ। ਸਮਝੌਤੇ ਕੀਤੇ ਗਏ ਤੇ ਇਹ ਕਰਨ ਦਿੱਤੇ ਗਏ। ਜਦੋਂ ਇਹ ਲੋਕ ਆਪਣੀ ਪਾਵਰ ਵਿੱਚ ਸਨ, ਜਦੋਂ ਇਹ ਆਪਣੀ ਅਵਾਸਜ਼ ਬੁਲੰਦ ਕਰ ਸਕਦੇ ਸਨ, ਪਰ ਨਹੀਂ ਕੀਤਾ। ਆਰਥਕ ਉਦਾਰਵਾਦ ਦਿਖਾਈ ਨਹੀਂ ਸੀ ਦਿੰਦਾ, ਕਿਉਂ ਨਹੀਂ ਵਿਰੋਧ ਹੋਇਆ। ਲੇਖਕ ਤਾਂ ਆਪੋ ਵਿੱਚ ਹੀ ਉਲਝੇ ਰਹੇ। ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਤੇ ਸਰਕਾਰੀ ਅਦਾਰਿਆਂ ਵਿੱਚ ਮਹੱਤਵਪੂਰਨ ਅਹੁਦਿਆਂ ਉਪਰ ਬੈਠਿਆਂ ਨੇ ਕੁਝ ਨਹੀਂ ਕੀਤਾ, ਅੱਖਾਂ ਮੁੰਦ ਲਈਆਂ। ਹੁਣ ਚਟਖਾਰਿਆਂ ਵਰਗੀ ਇਹ ਇੰਟਰਵਿਊ ਸਿਵਾਏ ਉਹਨਾਂ ਸਾਰੀਆਂ ਗੱਲਾਂ ਨੂੰ ਮਾਨਤਾ ਦੇਣ ਤੋਂ ਵੱਧ ਕੇ ਕੁਝ ਨਹੀਂ।
@prabjit7425
@prabjit7425 3 месяца назад
ਮੈਡਮ ਜੀ ਇਹ ਗੱਲ ਬਿੱਲਕੁਲ ਸਹੀ ਹੈ ਕਿ ਕੰਮ ਤੇ ਜਾਣ ਵਾਲੀਆਂ ਨੱਬੇ ਪ੍ਰਤੀਸ਼ਤ ਔਰਤਾਂ ਘਰ ਆ ਕੇ ਇਕੱਲੀਆਂ ਰਸੋਈ ਦਾ ਜਾਂ ਹੋਰ ਘਰ ਦਾ ਕੰਮ ਵੀ ਕਰਦੀਆਂ ਹਨ । ਇਸ ਦੇ ਉਲਟ ਬੰਦਾ ਘਰ ਦੇ ਕੰਮ ਵਿੱਚ ਆਪਦੀ ਪਤਨੀ ਨਾਲ ਘਰ ਦਾ ਕੰਮ ਕਰਵਾਉਣ ਵਿੱਚ ਬੇਇੱਜ਼ਤੀ ਸ਼ਮਝਦੇ ਹਨ ਪਹ ਉਹੀ ਬੰਦੇ ਔਰਤ ਨੂੰ ਕਮਾਈ ਕਰਨ ਲਈ ਘਰੋਂ ਬਾਹਰ ਭੇਜਣ ਲੱਗੇ ਜ਼ਰਾ ਬੇਇੱਜ਼ਤੀ ਨਹੀਂ ਸਮਝਦੇ ।
@preetsomal9483
@preetsomal9483 3 месяца назад
True ❤
@jaswinderuppal4852
@jaswinderuppal4852 3 месяца назад
True
@sukhjindersingh3614
@sukhjindersingh3614 3 месяца назад
ਉਹ ਬੰਦਾ ਹੀ ਕਾਹਦਾ ਜੋ ਆਪਣੀ ਤੀਵੀਂ ਤੋਂ ਬਾਹਰ ਕੰਮ ਕਰਵਾਵੇ।
@MrSingh-ii6yl
@MrSingh-ii6yl 3 месяца назад
ਤੁਹਾਡੀ ਕੀ ਦੇਣ ਸਮਾਜ ਨੂੰ ਜਿਸ ਤੋਂ ਅੱਜ ਦੇ ਬੱਚੇ ਸੇਧ ਲੈਣ ਕਿਰਪਾ ਕਰਕੇ ਆਸਾਨ ਭਾਸ਼ਾ ਵਿਚ ਸਾਨੂੰ ਸਮਜਾਉ ਤੁਹਾਡਾ ਧੰਨਵਾਦ ਜੀ।
@SUKHPREETSINGH-hy2zp
@SUKHPREETSINGH-hy2zp 3 месяца назад
0
@jarnailsingh1731
@jarnailsingh1731 3 месяца назад
ਮਨਜੀਤ ਇੰਦਰਾ ਜੀ ਨੇ ਸਾਰੀਆ ਗੱਲਾ ਸੱਚੀਆਂ ਕੀਤੀਆਂ ਹਨ। ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@punjabidecenthulk784
@punjabidecenthulk784 3 месяца назад
ਮੈਡਮ ਖੁਦ ਬਿਨਾ ਵਿਆਹ ਤੋਂ ਕਿਸੇ ਨਾਲ ਰਹੀ, ਪਰ ਅੱਜ ਕੱਲ ਦੇ ਜਵਾਕਾ ਨੂੰ ਅਕਲ ਦੇ ਰਹੇ ਨੇ, 😂😂, ਮੈਡਮ ਇਕ ਗੱਲ ਯਾਦ ਰੱਖੋ, ਪੀੜੀ ਦਰ ਪੀੜੀ ਨਸਲਾਂ ਚ ਸੋਚ ਦਾ ਫ਼ਰਕ ਪੈਂਦਾ, ਅੱਜ ਕੱਲ ਦੀ ਨਸਲ ਤੇ ਤੁਹਾਡੇ ਸਮੇਂ ਵਲੀ ਨਸਲ ਚ ਸੋਚ ਦਾ ਫ਼ਰਕ ਹੋਣਾ ਕੁਦਰਤੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ, ਤੇ ਤੀਹ ਸਾਲ ਬਾਅਦ ਦੀ ਨਸਲ ਚ ਤੇ ਅੱਜ ਦੀ ਨਸਲ ਚ ਬੀ ਸੋਚ ਦਾ ਫ਼ਰਕ ਹੋਣਾ, ਇਹ ਫ਼ਰਕ ਰਹਿਣਾ, ਨੇ ਸੋਚ ਚ ਫ਼ਰਕ ਨਾ ਹੁੰਦਾ ਤਾਂ ਅੱਜ ਕੰਪਿਊਟਰ car ਜਹਾਜ ਨਾ ਹੁੰਦੇ, ਹੱਲੇ ਬੀ ਸੌ ਸਾਲ ਪਹਿਲਾ ਦੇ ਲੋਕਾਂ ਵਾਂਗ ਬਲਦਾ ਤੇ ਸਫ਼ਰ ਕਰਦੇ, ਇਹ ਕੁਦਰਤ ਦਾ ਨਿਜਾਮ ਹੈ ਇਹਨੂੰ ਤੁਸੀ ਬਦਲ ਨਹੀਂ ਸਕਦੇ।।।
@wilsonawesomegamer08jackso76
@wilsonawesomegamer08jackso76 2 месяца назад
If she was having a relationship, she would tell her experience. But she is telling openly. U have no right to judge her.her ups and downs belong to her
@punjabidecenthulk784
@punjabidecenthulk784 2 месяца назад
@@wilsonawesomegamer08jackso76 then why she judges others???? Why she is unable to understand generation gap??
@swarnsinghbirdi6991
@swarnsinghbirdi6991 2 месяца назад
ਸਿਰਾਹਣੇ ਥੱਲੇ ਬਾਂਹ ਦੇ ਕੇ ਇਮਾਨਦਾਰ ਮੁਲਾਜ਼ਮ/ਅਧਿਕਾਰੀ ਸੌਂ ਸਕਦਾ ਜੋ ਇਮਾਨਦਾਰ ਹੋਵੇਗਾ,,,ਕੁਰੱਪਟ ਆਦਮੀ ਹਮੇਸ਼ਾਂ ਚੌਕਸ/ਬੇਚੈਨ ਰਹਿੰਦਾ।
@NirmalSingh-bz3si
@NirmalSingh-bz3si 3 месяца назад
ਮੈਡਮ ਜੀ ਬਹੁਤ ਵਧੀਆ ਵਿਚਾਰ ਤੁਹਾਡੇ ??ਸੱਚ ਸੁਣਨਾਂ ਵਧੀਆ ਲੱਗਦਾ??ਸਿਆਣਪ ਭਰੀਆਂ ਗੱਲਾਂ??ਬਹੁਤ ਵਧੀਆ ਸ਼ਾਇਦ ਟੀਚਰ ਰਿਟਾਇਰਡ ਨੇ ??ਮੈਂ ਥੋਡਾ ਪਹਿਲਾ ਵੀ ਐਪੀਸੋਡ ਦੇਖਿਆ ਸੀ ਅਤੇ ਆਪਣੀ ਮਿਸਿਜ ਨੂੰ ਵੀ ਸੁਣਾਇਆ ਸੀ ??ਕਿਉਕਿ ਇਹ ਸਿਆਣੇ ਨੇ??ਕੁੱਝ ਸਿੱਖਣ ਨੂੰ ਮਿਲਦਾ??ਸਸਅ
@tarsemrai4439
@tarsemrai4439 3 месяца назад
ਅੰਮ੍ਰਿਤਾ ਜੀ ਨੇ ਪੰਜਾਬ ਦੇ 1980 ਤੋਂ 1995 ਤੀਕ ਕੁੱਛ ਭੀ ਨਹੀਂ ਲਿਖਿਆ
@Sherry-fn8bz
@Sherry-fn8bz 3 месяца назад
Aap madam live in ch rehke hun gyaan den lg gi jdo age nikal gi😂😂😂😂😂
@rajwinder1968
@rajwinder1968 3 месяца назад
ਭੈਣ ਆਪਣੇ ਟਾਇਮ ਫੋਨ ਨਹੀ ਸੀ ਹੁੰਦੇ ਹੁਣ ਤੇ ਜਿੰਨੇ ਮੈਬਰ ਉਨੇ ਮੋਬਾਇਲ ਹਨ ਘਰ ਵਿੱਚ ਕੋਈ ਕੀ ਕਰੇ
@KrishanSukhija-gu9vd
@KrishanSukhija-gu9vd 2 месяца назад
ਸਲਾਮ ਹੈ ਮਾਨਯੋਗ ਭੈਣ ਨੂੰ ਸੱਚੀਆਂ ਤੇ ਖਰੀਆਂ ਗੱਲਾਂ
@satinderhanjra6344
@satinderhanjra6344 2 месяца назад
Punjab ch besarmi bahut ho gi.bahut khat privar khandani walley ajjey v bahut izzatdari nal rehndey aa.aurat te mard dovey eh galla serius len
@ParamjitSingh-bj8xc
@ParamjitSingh-bj8xc 3 месяца назад
ਗੁਰਬਾਣੀ ਮਾਨੁਖ ਨੂੰ ੳੁਚਾ ਕਰੈਕਟਰ ਲੲੀ ਬਾਰ ਬਾਰ ਪ੍ਰੇੇਰਤ ਕਰਦੀ ਹੈ ਦੇਖ ਪਰਾੲੀਅਾਂ ਚੰਗੀਅਾਂ ਮਾਵਾਂ ਭੈਣਾਂ ਧੀਅਾਂ ਜਾਣੈ
@HarjeetSingh-mp8mo
@HarjeetSingh-mp8mo 3 месяца назад
TRUE
@manmohansinghbadhan1487
@manmohansinghbadhan1487 2 месяца назад
Madam bahut time baad tuhadi intervieu dekhi ik kavi darbaar vich ajj ton kreeb 40- saal pehlaan tuhadi kavita suni si bahut achha.lagiya. Tuci vi shayad hun retire ho gaye hovonge wish u a happy life
@devinderkumararora5454
@devinderkumararora5454 Месяц назад
ਸਮਸਿਆਵਾਂ ਦੀ ਖਿਚੜੀ ਹਲੱ ਕੋਈ ਨਹੀਂ ਲਭਿਆ
@jugrajsinghsidhu1551
@jugrajsinghsidhu1551 2 месяца назад
ਮੈਡਮ ਆਪ ਜੀ ਦੇ ਦੱਸਣ ਮੁਤਾਬਕ ਤੁਹਾਡੇ ਪਿਤਾ ਜੀ ਤੁਹਾਡੇ ਦੋਸਤ ਸੀ ਫੇਰ ਤੁਸੀ ਇਸ ਰਿਸ਼ਤੇ ਵਿੱਚ ਕਿਵੇ ਬੱਝ ਗਏ ਸੀ
@sukhkaran2285
@sukhkaran2285 3 месяца назад
ਤੁਸੀ ਵੀ ਤਾ live in relationship ਵਿੱਚ ਸੀ
@SUKHPREETSINGH-hy2zp
@SUKHPREETSINGH-hy2zp 3 месяца назад
Yes now she is saying key parties wrong 😅😅
@raghvirsarao1446
@raghvirsarao1446 3 месяца назад
ਤਦੇ ਤਾਂ ਇਸ ਵਿਸ਼ੇ ਦੀਆਂ ਪਰਤਾਂ ਖੋਲ ਰਹੀ ਹੈ
@gurcharansinghkanwar6805
@gurcharansinghkanwar6805 3 месяца назад
Jo lok apna ghar ni wsa ske,ohi lok janta nu tips dinde firde ai.ehnu kehde ai kalyug aa gya..
@harbhajansingh7369
@harbhajansingh7369 2 месяца назад
ਬਿਲਕੁਲ ਠੀਕ।
@raovarindersingh7038
@raovarindersingh7038 2 месяца назад
ਬਿਲਕੁਲ ਸਹੀ ਜੀ 👌👌
@pawanbadhwar5784
@pawanbadhwar5784 2 месяца назад
Bahut hi samajhdari wale vichar. Salute the madam.
@rajwinder1968
@rajwinder1968 3 месяца назад
ਲੁੱਟ ਕੇ ਖਾ ਗੲਏ ਲੀਡਰ
@PavneetKaurGill
@PavneetKaurGill 3 месяца назад
People should plant trees on empty and big areas and make water pools for birds and animals there and also make water and food suppliments for birds and animals there . They should make boundaries around those areas made from iron wire net . People should plant grass everywhere on the ground instead of building lockets and roads on the ground . Grass finishes the stress and negative thoughts in us and brings positive thoughts in us . Companies producing packed things should be banned 🚫 . Companies producing fuel vehicles, meat and Alcohol should be banned 🚫 everywhere in the world . People should travel only on those vehicles which are driven by humans and animals . People should plant floral and medicinal plants in between the going ways . Fruit and fruit juice shops should be there on the place of street food shops .
@rajwinder1968
@rajwinder1968 3 месяца назад
ਬਹੂਤ ਵਧੀਆ ਵਿਚਾਰ
@prabjit7425
@prabjit7425 3 месяца назад
MOTHER'S LOVE IS PURE, ,UNCONDITIONAL AND PRICELESS. NO ONE CAN REPLACE MOTHER'S LOVE AT ANY COST ❤❤❤ .
@shivlath843
@shivlath843 3 месяца назад
ਸ਼ਰੂ ਵਿਚ ਹੀ ਬੰਦਾ ਬੋਰ ਹੋ ਜਾਦਾ ਹੈ
@MehardeepSingh-k5g
@MehardeepSingh-k5g 2 месяца назад
I salute Madam for speaking truth about her live in relationship
@KhalsaKreates
@KhalsaKreates 9 дней назад
I li,ked your uplifting talks ! but my friends from chandigarh told me how you used their fathers to keep ur career going ! feel very bad that you are hated by my very close friends!
@SUKHPREETSINGH-hy2zp
@SUKHPREETSINGH-hy2zp 3 месяца назад
1. You are laying, parkash singh badal never take pension in his life. 2. You are go in live in and now saying key parties are wrong 😅😅 3. You not answering main question why you go in marriage, why you not stay in live in ??
@MehardeepSingh-k5g
@MehardeepSingh-k5g 2 месяца назад
Veer Badal 5 pension lenda cee. Baki tusi sayanaa ho
@jandeepkaur2754
@jandeepkaur2754 3 месяца назад
ਮੈਡਮ ਦੀ ਇਕ ਇਕ ਗੱਲ ਸੁਣਨ ਵਾਲੀ ਹੈ
@lachmansingh7552
@lachmansingh7552 2 месяца назад
Manjit has been my college as a punjabi teacher in govt. high school Phagwara where her father was headmaster She is a good writer.
@singh.pradeep
@singh.pradeep 2 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@Baljeet-uv9gs
@Baljeet-uv9gs 3 месяца назад
ਸਹੀ ਕਿਹਾ
@DJDhillon
@DJDhillon 21 день назад
Bahoot khoob vichar ji salute 🙏🇺🇸💕
@SarabjetSinghBrar
@SarabjetSinghBrar Месяц назад
ਜੇ ਸਹੁਰੇ ਜਚਾ ਬਚਾ ਨਾ ਸੰਭਾਲਣ ਤਾਂ ਫਿਰ ਕੁੜੀ ਕੀ ਕਰੇ ?
@KhalsaKreates
@KhalsaKreates 9 дней назад
I am from LA and my friends families know you too well!1
@harjeetkaur5559
@harjeetkaur5559 3 месяца назад
Freedom da natiza hai rahi kasar phone ne poori kar diti hai
@joginderkassana-to2do
@joginderkassana-to2do 2 месяца назад
ਵਿਹਾਅਹ ਇਕ ਸਮਝੌਤਾ ਹੈ ਜਿਸ ਨੇ ਪਾਲਣ ਕੀਤਾ ਉਸ ਦਾ ਸਹੀ ਹੈ ਨਹੀਂ ਤਾਂ ਅੱਜ ਟੁੱਟਿਆ ਜਾ ਕਲ ਟੁੱਟਿਆ
@philosophersstone2905
@philosophersstone2905 2 месяца назад
ਬਕਵਾਸ
@amarjitsinghmavi5084
@amarjitsinghmavi5084 3 месяца назад
ਸੱਚ ਕੋੜਾ ਹੁੰਦਾ ਭੈਣ ਜੀ ਨੇ ਸੱਚ ਬੋਲੀਆਂ।
@didarsingh3822
@didarsingh3822 Месяц назад
ੲੁਿਹ ਅੁਾਪ ਅੁਾਵਾਰਾ ਬਾਦਲ ਹੈ....ਪਤਾ ਨਹੀ ਮੀਹ ਪਵੇ ਨਾਂ ਪਵੇ ਤੇ ਕਿਥੇ ਪਵੇ..ਕੋੲੁੀ ਪਤਾ ਨਹੀਂ
@premvishvas9861
@premvishvas9861 2 месяца назад
ਵਾਹ ਵਾਹ, ਸੱਚੀ ਗੱਲ ਕਹਿਣ ਦੀ ਜੁਅਰੱਤ ਕੀਤੀ ਹੈ।
@s.k.haridas6726
@s.k.haridas6726 3 месяца назад
इच्छाऐ मनुष्य को बर्बाद कर देती है
@MehardeepSingh-k5g
@MehardeepSingh-k5g 2 месяца назад
Sach bolan lai himmat chahidee aa. Respect for mam
@gillraminderjit7951
@gillraminderjit7951 Месяц назад
Very nice jankari diti ji
@AmanKumar-ch2ex
@AmanKumar-ch2ex 2 месяца назад
ਇਮਾਨਦਾਰੀ ਵੀ ਕਿਸੇ ਹਦ ਤਕ ਹੋਣੀ ਚਾਹੀਦੀ ਹੈ
@exploringhistoryofpunjab739
@exploringhistoryofpunjab739 2 месяца назад
confused people
@nimratschannel2100
@nimratschannel2100 4 дня назад
Great women salute her
@CharanjeetBrar-g5v
@CharanjeetBrar-g5v 3 месяца назад
Kuriya,budiya nu hi dosh nhi ,sara aavva hi ootiya piya,family man kehnde khonde v hor ladies ja avdi dhee jidi kuri nl relations bnon tou bilkul v sharm nhi krde,kuriya ta nashar hi hi giya na,😰😰
@s.k.haridas6726
@s.k.haridas6726 3 месяца назад
भगवान के नाम का जाप करने से सारे दुख दूर हो जाते हैं
@sewaksinghshamiria4488
@sewaksinghshamiria4488 Месяц назад
ਬਹੁਤ ਵਧੀਆ ਜੀ
@davinderkaur3535
@davinderkaur3535 14 дней назад
Ji great ji sister
@joginderkassana-to2do
@joginderkassana-to2do 2 месяца назад
ਅੱਖਾਂ ਖੋਲਣ ਵਸਤੇ ਗੱਲਾਂ
@adhityarai5670
@adhityarai5670 3 месяца назад
Well said
@gurdialsingh7277
@gurdialsingh7277 2 месяца назад
Dear Beti I am 80, I too used to read 'Hygiene & Physiology' subject during 1959-60. At that time, teachers used to impart/ imbibe good characteristics and explained about maintenance of relations; that is why olders used to bow down to their elders. I don't write too much on the subject but succinctly would like to summarize saying 'Old was Gold'.
@jassipedhni5617
@jassipedhni5617 2 месяца назад
ਬਹੁਤ ਵਧੀਆ ਗੱਲਬਾਤ ਜੀ | ... ...
@suchasinghnar
@suchasinghnar 3 месяца назад
ਬਹੁਤ ਵਧੀਆ ਇੰਟਰਵਿਊ ਹੈ ਜੀ ।
@MehardeepSingh-k5g
@MehardeepSingh-k5g 2 месяца назад
Amrita ta ajehaa loka na 84 bara kuch nee likhya. Akhotee budee jeevee. Ma university hunda cee. Othaa saraa ee philosopher samaj daa cee pr punjab da 84 bara koi gal nee karda cee
@harwinderthind3569
@harwinderthind3569 2 месяца назад
Hun tak jine v so called likhari hoe ne Punjabi de ih sare comrade vichar dhara de adeen hi san jina sare abb kite aurat nu azadi di fook sakai par sara kuj handa ke matta den lag jande ne
@sardarasingh5543
@sardarasingh5543 2 месяца назад
Tuhade warge role model di smaj nu bahut jrurat hai ji Thanks
@tarloksingh8465
@tarloksingh8465 2 месяца назад
Yes, always read all famuos models but not ignored their personal life destruction & always remember results of seliberties personal life destruction, only get gain virtues & modified your life better than other models personal life destruction.
@joginderkassana-to2do
@joginderkassana-to2do 2 месяца назад
ਵੇਵਾਕ ਸ਼ਬਦ
@prabjit7425
@prabjit7425 3 месяца назад
Manjit Indra ji I respect you due to telling the bitter truth of Indian society .
@Dalvinder-b5z
@Dalvinder-b5z 2 месяца назад
Sach bolna okha hai sunana v okha hai sun k manana os to v okha
@KandharaSinghGill
@KandharaSinghGill 3 месяца назад
Right
@suhridbhinder6762
@suhridbhinder6762 3 месяца назад
Mme. Manjit shows the cracks in our society.and suggests ways to plug it. We have damaged ourselves
@harjeetkaur5559
@harjeetkaur5559 3 месяца назад
Aurat jyada padhe theek hai par dimaag jaldi khraab ho janda hai
@sarbysarvydhindsa3534
@sarbysarvydhindsa3534 3 месяца назад
Two year doughter rap phala v honda s parda vich s hun parda d upar h
@hafeezhayat2744
@hafeezhayat2744 3 месяца назад
ਬਹੁਤ ਵਧੀਆ ਗੱਲ ਬਾਤ
@HarvinderKaur-tq6nu
@HarvinderKaur-tq6nu 3 месяца назад
Nice interview
@JasPinder-gx3xs
@JasPinder-gx3xs 3 месяца назад
MADM JI SHI GULLANKUR RHE HUN GOD BLESH YOU MADAM JI RS DHALIWALL FDK
@Truelife05
@Truelife05 2 месяца назад
Aunty tuhadi car di chabi wali gall web series ch dekhi c 😂
@Lucky26757
@Lucky26757 3 месяца назад
This is the reality of Modernize life which isn't be Future anymore in marriage life.
@amarbajwa6534
@amarbajwa6534 3 месяца назад
Highly traumatic experiences interview.
@JaswantSingh-f5r1l
@JaswantSingh-f5r1l 2 месяца назад
ryt
@lakhmirsingh6082
@lakhmirsingh6082 3 месяца назад
Salute e dona madma nu sachai dekhaun lai thanks
@PavneetKaurGill
@PavneetKaurGill 3 месяца назад
People should wear only light and white colour clothes .
@kanikasharma5932
@kanikasharma5932 3 месяца назад
Very well said mam
@premhand6639
@premhand6639 3 месяца назад
Very nice and purely true happenings in modern Indian society .now a days In the marriage functions these days , mostly young friends of bridegroom have a bad intention on the bride and feel as if they are to enjoy with her later on.Similarly there are no old songs/ sithaniayan before marriage ceremony.JAGO at the marriage is done by ladies placing the matki lighten on head ,inviting the near by neighbours to remain awake in night for the bride ,by showing as if the bridegroom is unfit for marriage.Further due to late marriages due to education and unemployment these days mothers and mother in laws desire early pregency of bride.Certain changes in thinking and early employment of educated youths is required in society.
@MalkitSingh-gz6zb
@MalkitSingh-gz6zb 2 месяца назад
Tusi Such Kiha Madam❤
@MohinderjerChauhan
@MohinderjerChauhan 3 месяца назад
Madem ji ne sab kujh drusat keha ji
@SurinderSurinder-jf6mh
@SurinderSurinder-jf6mh 3 месяца назад
Indra ji great personality of punjab
@gazalbhardwaj9967
@gazalbhardwaj9967 3 месяца назад
मैडम आप सही बोल रहे हो, बहुत कुछ हो रहा है समाज मेँ
@VijayKumar-d4p4o
@VijayKumar-d4p4o 2 месяца назад
Great personality
@ikodapasara8143
@ikodapasara8143 3 месяца назад
ਬੀਬੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਦਨਾਮ ਕਰ ਰਹੀ , ਹਾਹਾ ?
@CharanjeetBrar-g5v
@CharanjeetBrar-g5v 3 месяца назад
Shi gll aa g,sb kuj old time tou Chl riha,hun bhr son lg piya but duniya ch andro ander bda kuj Chl riha,viheguru hi sumatt deve sb nu g
@s.k.haridas6726
@s.k.haridas6726 3 месяца назад
Charity begins at home
@NanakChand-rv5mq
@NanakChand-rv5mq 2 месяца назад
Very good video
@jaswinderuppal4852
@jaswinderuppal4852 3 месяца назад
Manjit yes you are right
@s.k.haridas6726
@s.k.haridas6726 3 месяца назад
Desires lead to sorrows
@jagpalsingh2191
@jagpalsingh2191 2 месяца назад
Nice madam ji
Далее
DAD REVEALS MY MAGIC TRICKS 😱🤣
0:37
Просмотров 98 млн