Тёмный
No video :(

ਮਨਦੀਪ ਮੰਨਾ ਨੇ ਕੀਤਾ ਅਜਿਹਾ ਕੰਮ ਗਰੀਬ ਦੇ ਘਰ ਆਈ ਖੁਸ਼ਹਾਲੀ, ਵੀਡੀਓ ਦੇਖ ਮੰਨਾ ਦੇ ਕੰਮ ਨੂੰ ਤੁਸੀਂ ਵੀ ਕਰੋਗੇ ਸਲੂਟ 

Punjabi Lok Channel
Подписаться 2 млн
Просмотров 183 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 534   
@deedarsingh3269
@deedarsingh3269 2 года назад
ਬਹੁਤ ਵਧੀਆ ਉਪਰਾਲਾ.....ਸੇਵਾ ਅਤੇ ਲੋੜ ਵੰਦਾ ਦੀ ਮਦਦ ਕਰਨੀ ਚਾਹੀਦੀ ਜਿੰਨੀ ਵੀ ਕੋਈ ਕਰ ਸਕਦਾ ਹੋਵੇ......🙏🙏🙏
@balbirkaur5818
@balbirkaur5818 2 года назад
ਵਾਹਿਗੁਰੂ ਇਸ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਸੁੱਖ ਅੰਮ੍ਰਿਤ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@beantsingh6228
@beantsingh6228 2 года назад
ਵਾਹਿਗੁਰੂ ਲੰਮੀ ਉਮਰ ਬਖਸ਼ੇ ਭਰਾ ਤੈਨੂੰ
@ginnirajput7076
@ginnirajput7076 2 года назад
I'm
@anonymousboy610
@anonymousboy610 2 года назад
ਮਨਦੀਪ ਮੰਨਾ ਜੀ ਤੁਸੀ ਗ੍ਰੇਟ ਹੋ। ਵਾਹਿਗੁਰੂ ਤੂਹਾਡੇ ਤੇ ਮਿਹਰ ਕਰੇ ਕਿ ਤੁਸੀਂ ਏਦਾਂ ਹੀ ਪੰਜਾਬ ਦੇ ਹਿਤਾ ਲਈ ਕੰਮ ਕਰਦੇ ਰਹੋ l
@GurpreetKaur-np1rr
@GurpreetKaur-np1rr 2 года назад
ਵਾਹਿਗੁਰੂ ਜੀ ਸਾਰਿਆ ਨੂੰ ਚੜਦੀ ਕਲਾ ਵਿੱਚ ਰੱਖਣ 🙏🙏🙏🙏
@GurmeetSingh-nu9hc
@GurmeetSingh-nu9hc 2 года назад
ਵੈਰੀ ਗੁੱਡ ਬਾਈ ਮਨਦੀਪ ਸਿੰਘ ਮੰਨਾ ਜੀ ਰੱਬ ਤੇਰਾ ਭਲਾ ਕਰੇ
@HarjitSingh-lh8wq
@HarjitSingh-lh8wq 2 года назад
ਜੋ ਇਹ ਕੰਮ ਵੀਰ ਜੀ ਨੇ ਕੀਤਾ , ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਕਿਵੇਂ ਧੰਨਵਾਦ ਕਰਾਂ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@kuldeepkhattra220
@kuldeepkhattra220 2 года назад
ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਚ
@sukhdevdhillon6187
@sukhdevdhillon6187 Год назад
Waheguru ji chardi cala karan sister ta
@bhushanarora7612
@bhushanarora7612 2 года назад
ਜਦੋਂ ਵੀ ਕੋਈ ਬੰਦਾ ਕਿਸੇ ਗਰੀਬ ਦੀ ਸੇਵਾ ਕਰਦਾ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਆ ਤੇ ਮੈ ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ ਕਿ ਇਸ ਮਹਾਪੁਰਸ਼ ਵਲੋਂ ਕੀਤੀਆਂ ਸੇਵਾਵਾਂ ਕਦੇ ਨਾ ਰੁਕਣ 🙏🙏
@balbirkaur5818
@balbirkaur5818 2 года назад
ਵਾਹਿਗੁਰੂ ਵੀਰ ਮਨਦੀਪ ਸਿੰਘ ਮੰਨਾ ਨੂੰ ਚੜਦੀਕਲਾ ਵਿੱਚ ਰੱਖਣ ਮਿਹਰ ਭਰਿਆ ਹੱਥ ਰੱਖਣ ਸਿਰ ਤੇ
@baljitsingh9318
@baljitsingh9318 2 года назад
ਮੇਰਾ ਮਨਦੀਪ ਸਿੰਘ ਮੰਨਾ ਜੀ ਦੀ ਮਾਂ ਨੂੰ ਮੇਰਾ ਸਲੂਟ ਆ ਜਿਸ ਨੇ ਏਨਾਂ ਵਧੀਆ ਇਨਸਾਨ ਪੈਦਾ ਕੀਤਾ ਬਲਜੀਤ ਸਿੰਘ ਮਸਕਟ ਭਾਗੋਵਾਲ
@HarjinderSingh-ot9gb
@HarjinderSingh-ot9gb 2 года назад
ਵੀਰ ਸੁੱਖ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jassi.tv6860
@jassi.tv6860 2 года назад
ਮੰਨਾ ਭਾਜੀ ਤੂਸੀ ਰੱਬ ਰੂਪ ਇਨਸਾਨ ਜੇ ਤੁਹਾਡੇ ਦਿਲ ਵਿੱਚ ਬਹੁਤ ਦਰਦ ਹੈ ਲੋਕਾਂ ਪ੍ਤੀ ਸੁੱਖ ਵੀਰ ਨੂੰ ਵੀ ਪਰਮਾਤਮਾ ਸਦਾ ਖੂਸ਼ ਰੱਖੇ
@piarabajwa1419
@piarabajwa1419 2 года назад
ਮੰਨਾ ਸਾਹਿਬ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੁਹਾਡੀ ਸੋਚ ਨੂੰ ਸਲਾਮ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਜੀ ਪਿਆਰਾ ਬਾਜਵਾ ਸਾਮਾਣਾ
@gurlal4302
@gurlal4302 2 года назад
ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@RanjitKumar-um4to
@RanjitKumar-um4to 2 года назад
ਮੰਨਾ ਸਾਹਿਬ ਪਰਮਾਤਾ ਤਹਾਨੁ ਬਹੁਤ 2 ਤਰੱਕੀ ਦੇਵੇ ਸਦਾ ਖੁਸ਼ ਰਹੋ ਜੀ ।
@Jogasinghshaheed149
@Jogasinghshaheed149 2 года назад
ਮਨਦੀਪ ਸਿੰਘ ਮੰਨਾ ਜੀ ਤੁਸੀਂ ਬਹੁਤ ਚੰਗੇ ਇਨਸਾਨ ਹੋ ਅਤੇ ਲੋਕਾਂ ਵਾਸਤੇ ਪ੍ਰੇਰਨਾ ਦਾ ਸਰੋਤ ਹੋ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।
@pb13kabootarbaj37
@pb13kabootarbaj37 2 года назад
ਬਹੁਤ,ਵਧੀਆ,ਜੀ,,
@harjitsekhon5528
@harjitsekhon5528 2 года назад
ਮਨਦੀਪ ਸਿੰਘ ਮੰਨਾ ਧੱਕੜ ਤੇ ਇਮਾਨਦਾਰ ਆਗੂ, ਇਹੋ ਜਿਹੇ ਬੰਦਿਆਂ ਦੀ ਬਹੁਤ ਲੋੜ ਹੈ ਪੰਜਾਬ ਨੂੰ 👍👍👍👍🙏🏻🙏🏻🙏🏻🙏🏻
@vipansanwariya86
@vipansanwariya86 2 года назад
ਸ਼੍ਰੀ ਕ੍ਰਿਸ਼ਨ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਦੇ🙏🙏🙏🙏
@dhirakalakh6046
@dhirakalakh6046 2 года назад
ਦੋਵੋ ਵੀਰਾਂ ਅਤੇ ਭੈਣ ਅਤੇ ਉਸ ਦੀਆਂ ਬੱਚੀਆਂ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖਣ। ਸਤਿਨਾਮ ਸ੍ਰੀ ਵਹਿਗਰੂ ਜੀ ਸਤਿ ਨਾਮੁ ਸ੍ਰੀ ਵਹਿਗਰੂ ਜੀ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਜੀ
@user-pg4ht4iy9o
@user-pg4ht4iy9o 2 года назад
ਦਿਲ ਖੁਸ਼ ਕਰਤਾ ਜੱਟਾਂ ਆਉਣ ਵਾਲਾ ਟਾਈਮ ਤੇਰਾ ਹੋਵੇ 🙏🙏🙏🙏🙏
@tarloksinghpunia7888
@tarloksinghpunia7888 2 года назад
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ ਨੂੰ
@hartejsingh57
@hartejsingh57 2 года назад
ਵਾਹਿਗੁਰੂ ਜੀ
@user-ge3yu8ls2o
@user-ge3yu8ls2o 2 года назад
ਲੋੜਵੰਦਾਂ ਦੀ ਮਦਦ ਕਰਨ ਨਾਲ ਤੇ ਦਾਨ ਦੇਣ ਨਾਲ ਵਾਹਿਗੁਰੂ ਹੋਰ ਵੱਧ ਦਿੰਦਾ ਮੰਨੇ ਵੀਰ ਸਰਕਾਰਾਂ ਆਟਾ ਦਾਲ ਸਕੀਮ ਵਰਗੀਆਂ ਭਿਖਾਰੀ ਸਕੀਮਾਂ ਕੱਢ ਕੱਢ ਕੇ ਲੋਕਾਂ ਨੂੰ ਟੁੱਕੜਬੋਚ ਤੇ ਮੁਫਤਖੋਰੇ ਬਣਾ ਰਹੀਆਂ ਨੇ ਤੁਸੀਂ ਮਿਹਨਤ ਕਰਨ ਵਾਲੇ ਪਰਿਵਾਰ ਦੀ ਮਦਦ ਕੀਤੀ ਆ ਹੁਣ ਉਹ ਹੋਰ ਉਤਸ਼ਾਹ ਨਾਲ ਮਿਹਨਤ ਕਰਨਗੇ ਵਾਹਿਗੁਰੂ ਇਹ ਰੇਹੜੀ ਲੈ ਕੇ ਦੇਣ ਵਾਲੇ ਵੀਰਾਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ
@prabhjotkhalsa7038
@prabhjotkhalsa7038 2 года назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਮੰਨੇ
@labhsingh2028
@labhsingh2028 2 года назад
ਵੀਰ ਮੰਨਾ ਜੀ ਦਿਲੋਂ ਧੰਨਵਾਦ ਸਲੋਟ ਤੁਹਾਡੇ ਇਸ ਉਪਰਾਲੇ ਲਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਮਾਛੀਵਾੜੇ ਸਾਹਿਬ ਤੋਂ ਹਾਂ ਤੁਹਾਨੂੰ ਮਿਲਣਾਂ ਚਾਹੁੰਦਾ ਹਾਂ
@mukhtair2294
@mukhtair2294 Год назад
ਸਰਕਾਰ ਮਨਦੀਪ ਸਿੰਘ ਮੰਨਾ ਜੀ ਵਹਿਗੁਰੂ ਜੀ ਆਪ ਜੀ ਦੇ ਸਿਰ ਤੇ ਹੱਥ ਰੱਖ ਕੇ ਮੇਹਰ ਕਰੇ
@punjabivloggarsimar
@punjabivloggarsimar 2 года назад
Bohat vadia kitta Mnna veerji ne Waheguru ji mehar kre 🙏🙏🙏🙏
@rdtkhokhar2113
@rdtkhokhar2113 2 года назад
Kisaan Ekta zindabad zindabad 🙏🏼🚜🚜👍🏻👌👍🏻👌👍🏻👌🚜🚜👍🏻🙏🏻❤️🥀
@gskalirao
@gskalirao 2 года назад
ਮਨਦੀਪ ਸਿੰਘ ਜੀ ਬਹੁਤ ਵੱਡਾ ਉਪਰਾਲਾ ਕਰਦੇ ਜੇ , ਰੱਬ ਤੁਹਾਨੂੰ ਖ਼ੁਸ਼ਹਾਲੀ , ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖ਼ਸ਼ੇ ਜੀ , ਪੰਜਾਬ ਲਾਖ ਵੀ ਪੂਰੀ ਵਾਹ ਲਾਉਂਦੇ ਜੇ , ਚੰਗਾ ਹੋਵੇ ਜੇ ਪੰਜਾਬ ਦੀ ਰਾਜਨੀਤੀ ਵਿੱਚ ਆਓ ਤਾਂ ਜੋ ਸਾਡੇ ਸੋਹਣੇ ਪੰਜਾਬ ਦੀ ਨੁਹਾਰ ਕੁਝ ਬਦਲ ਸਕੇ ,
@GurnamSingh-rt3bd
@GurnamSingh-rt3bd 2 года назад
ਲੋਕੋ ਮੰਨੇ ਵੀਰ ਨੂੰ ਰਾਜ ਨੀਤੀ ਵਿੱਚ ਜਗ੍ਹਾ ਜਰੂਰ ਦਿਆ ਕਰੋ ਕਿਉਂਕਿ ਲੋਕਾ ਦਾ ਭਲਾ ਹੋ ਸਕੇ ਜੀ ।
@baljitsingh9318
@baljitsingh9318 2 года назад
ਮਨਦੀਪ ਸਿੰਘ ਮੰਨਾ ਬਹੁਤ ਜਿਆਦਾ ਵਧੀਆ ਇਨਸਾਨ ਆ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ ਭਾਗੋਵਾਲ
@harjitsingh8509
@harjitsingh8509 2 года назад
ਲੱਖ ਲਾਹਨਤ ਉਹਨਾਂ ਲੀਡਰਾਂ ਦੇ ਜਿਹੜੇ ਬਹੁਤ ਦਮਗਜੇ ਮਰਦੇ ਤੇ ਕਰਦੇ ਕੁਝ ਵੀ ਨਹੀ ਮੰਨਾ ਵੀਰ ਨੂੰ ਲੱਖ ਲੱਖ ਵਾਰ ਸਲੂਟ ਵਾਹਿਗੁਰੂ ਵੀਰ ਦੀ ਲੰਮੀ ਉਮਰ ਕਰੇ ਵਾਹਿਗੁਰੂ
@mr.pipatt6026
@mr.pipatt6026 Год назад
ਵਾਹਿਗੁਰੂ ਮਨਦੀਪ ਮੰਨਾ ਜੀ ਚੜਦੀ ਕਲਾਂ 'ਚ' ਰੱਖੇ
@parkashsingh3556
@parkashsingh3556 2 года назад
ਬਹੁਤ ਵਧੀਆ ਜੀ ਸਾਰੇਆ ਨੂੰ ਏਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਜੀ
@JaswinderSingh-kt9yc
@JaswinderSingh-kt9yc 2 года назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਸਾਰੀ ਟੀਮ ਤੇ 🌹🙏🙏🙏🙏
@singh-cx8oq
@singh-cx8oq 2 года назад
ਬਹੁਤ ਵਧੀਆ ਕੰਮ ਕੀਤਾ ਵੱਡੇ ਵੀਰ ਮੰਨਾ ਜੀ ❤ਦਿਲੋ ਸਲੂਟ 🙏
@jagseersinghmaan6153
@jagseersinghmaan6153 2 года назад
ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਮੰਨਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਥੋਨੂੰ ਵੀ ਤੇ ਇਸ ਅਣਖੀ ਭੈਣਂ ਨੂੰ ਵੀ।
@mundakuwaitdinarwarga2188
@mundakuwaitdinarwarga2188 2 года назад
ਮਨਦੀਪ ਮੰਨਾ ਜੀ ਤੁਹਾਡੇ ਵਰਗੇ ਇਨਸਾਨ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਪੰਜਾਬ ਦਾ
@mandeeppatto6753
@mandeeppatto6753 2 года назад
ਮਨਦੀਪ ਸਿੰਘ ਮੰਨਾ ਬਾਈ ਜੀ ਵੈਸੇ ਨਾਮ ਮੇਰਾ ਵੀ ਮਨਦੀਪ ਸਿੰਘ ਹੈ ਪਰ ਪਰਮਾਤਮਾ ਨੇ ਰਸਤੇ ਅਲੱਗ ਅਲੱਗ ਬਣਾਏ ਜੋ ਤੁਸੀ ਹੋ ਤੁਹਾਡੇ ਹੋਸਲੈ ਬਲੰਦ ਹੈ ਤੁਹਾਡੇ ਵਿੱਚ ਪਰਮਾਤਮਾ ਨੇ ਤਾਕਤ ਬਖਸੀ ਹੈ ਕੀ ਗਰੀਬਾਂ ਦੀ ਮੱਦਦ ਕਰਨਾ ਤੇ ਮਾੜੈ ਬੰਦਿਆ ਨੂੰ ਸਿੱਧੇ ਰਸਤੇ ਪਾਉਣਾ ਪਰਮਾਤਮਾ ਕਰੇ ਤੁਹਾਨੂੰ ਖੁਸ ਰੱਖੇ ਤੇ ਉਮਰ ਲੰਬੀ ਕਰੇ ਸਦਾ ਖੁਸ ਰਹੋ
@rr7014
@rr7014 2 года назад
ਦਿਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਭੈਣ ਨੂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
@shamshersinghbittubhangu1919
@shamshersinghbittubhangu1919 2 года назад
Main karnal HARYANA tu bolda Veer ji maharaj ji hamesha chardi kala ch rakhan tuhanu 👍🙏👍🙏
@s.k_studio9058
@s.k_studio9058 Год назад
Guru k piyare Mandeep Singh manna ji bahut hi assha kam krte ho aap ji ALLAH pakji hamesha salamat rakhe tandhrusati bakshay aapji ko
@budhsingh28
@budhsingh28 2 года назад
ਵਾਹਿਗੁਰੂ ਖੁਸੀਆ ਬਖਸੇ ਮੱਨਾ ਭਾਅਜੀ
@gajjansingh356
@gajjansingh356 Год назад
ਸ੍ ਮਨਦੀਪ ਸਿੰਘ ਮੰਨਾ ਜੀ ਬਹੁਤ ਵਧੀਆ ਓਪਰਾ ਲਾ ਕੀਤਾ ਜੀ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰੱਖੇ
@majorverygoodbhatti4101
@majorverygoodbhatti4101 2 года назад
Mandeep Singh manna salute tere kamm nu..mai mazbi sikh ha mai tere kamm to bahut khus ha jinne bna ke deeti ohda v thank you
@MandeepSingh-yx4kq
@MandeepSingh-yx4kq Год назад
ਅਣਖ ਦੀ ਇਹੀ ਸੇਵਾ ਨੂੰ ਬਰੂਦ ਬਹੁਤ ਮੈਨੂੰ ਬਹੁਤ ਬਹਾਦਰ ਆਪਣੀ ਸੇਵਾ ਨੂੰ ਭਾਗ ਲਾਏ
@sandhusaab8734
@sandhusaab8734 2 года назад
ਦੁਨੀਆ ਦਾ ਦੁੱਖ ਦੇਖ ਦੇਖ ਦਰਦ ਆਦਾ । ਅੰਦਰ ਲਾ ਪਿਗਲ ਵਗ ਤੁਰਦਾ । ਫਿਰ ਵੀ ਦਰਦ ਘਟੇ ਨਾ ਜੱਗ ਦਾ ਚਾਹੇ ਆਪਾ ਵਾਰੋ । ਪਰ ਪੱਥਰ ਨਹੀ ਬਣਿਆ ਜਾਂਦਾ । ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ । 🙏🙏🙏❤❤❤
@keshakesha5310
@keshakesha5310 2 года назад
Tuhade johe insaan bahut ghat be manna sahib God bless you
@gursimran6795
@gursimran6795 2 года назад
ਬਹੁਤ ਵਧੀਆ ਮੰਨਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਰੱਖੇਂ ❤️❤️
@gursimran6795
@gursimran6795 2 года назад
ਮਦਦ ਕਰਨ ਵਾਲੇ ਵੀਰ ਨੂੰ ਵੀ ਸਲੂਟ
@MAJHA_NEWS18
@MAJHA_NEWS18 2 года назад
Very good manna ji......all Punjab li msg....thxxx sir
@gurdeepchahal4479
@gurdeepchahal4479 2 года назад
God bless you brother all team members 🙏
@sonyfoujigurdaspur
@sonyfoujigurdaspur 2 года назад
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ
@singhraj414
@singhraj414 Год назад
Siyasat Mari cheej nahin bus karn wala chajj da honna chida,baki ess parwaar di help lai Aap ji da Dil toon Dhanwaad hai ji 🙏
@parmindersingh1571
@parmindersingh1571 2 года назад
Very good job All Team's Bayiji carion waheguru ji Tohade sabhna veeran sister's upar Mehr Bhareya hath Rakhn ji kirpa karn ji sareyaan Tey iam pray
@satbirkhoval139
@satbirkhoval139 2 года назад
ਵਾਹਿਗੁਰੂ ਮੇਹਰ ਕਰੇ ਜੀ ਮੰਨਾ ਵੀਰ ਤੇ
@kulwantrai8640
@kulwantrai8640 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Sukhdevsingh-lp6pk
@Sukhdevsingh-lp6pk 2 года назад
ਧੰਨਵਾਦ ਵੀਰ ਜੀ ।
@sunilkapoor9468
@sunilkapoor9468 2 года назад
Bhaji tusi great ho👍
@happywahegurumeharkaremehr1733
@happywahegurumeharkaremehr1733 2 года назад
Waheguru ji ਮੇਹਰ ਕਰੇ ਵੀਰ ਤੇ ਜਿਨਾ ਨੇ। ਇਸ ਭੈਣ ਦੀ ਮਦਦ ਕੀਤੀ ਵਾਹਿਗੁਰੂ ਬੋਹਤਾ ਦੇਵੇ ਵੀਰ ਨੂੰ
@deepkamboj7376
@deepkamboj7376 2 года назад
Naik dil manna g parmatma tuhanu bahut de kisan. Majdur jindabad
@godisone7399
@godisone7399 2 года назад
Very Good Mandeep Manna ji, Good Job, pl doing so continously, God Bless You Sir
@amarjeetsingh90
@amarjeetsingh90 2 года назад
ਵਾਹਿਗੁਰੂ
@apnapunjab2023
@apnapunjab2023 Год назад
ਪੰਜਾਬੀਆਂ ਦੀ ਹਮੇਸ਼ਾ ਹੈਲਪ ਕਰੋ
@angrejsingh6808
@angrejsingh6808 2 года назад
Waheguru Ji Mandeep Manna te aapni mehar banai rakhan te har ਲੋੜਵੰਦ ਦੀ ਮਦਦ ਕਰਨ
@sharrygaming121
@sharrygaming121 2 года назад
ਕਿਸੇ ਗਰੀਬ ਦੀ ਮਦਦ ਕਰਨਾ ਸ਼ਭ ਤੋ ਵੱਡਾ ਪੁੰਨ ਹੈ
@karamsingh5855
@karamsingh5855 Год назад
Wahe guru je 🙏 Chardikala wich rakhe je 🙏
@paramjitsinghdaulatpurpunj1435
@paramjitsinghdaulatpurpunj1435 2 года назад
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇਧੰਨ ਗੁਰੂ ਰਾਮਦਾਸ ਭਰਾ ਸਨ ਤੰਦਰੁਸਤੀ ਬਖਸ਼ੇ
@DollerRuppeHighPetrolGSTInIndi
@DollerRuppeHighPetrolGSTInIndi 2 года назад
ਮਨਦੀਪ ਮੰਨਾ nu hun yaad ayi hai sewa karni
@dilbaggill2231
@dilbaggill2231 2 года назад
Changi soch rakhn wale te loka di madad karn walean nu waheguru ji himesha chardiklla vich rakhna ji 🙏
@tarandeepsingh8779
@tarandeepsingh8779 2 года назад
Bs ehna glan krke hi te punjab nu hmesha chdiya kala ch dekhna chande hai.meri jind jaan sohna punjab te punjabiye. you both great person.
@sukhrajkaur4366
@sukhrajkaur4366 Год назад
Waheguru ji kirppa Karoo 🙏🙏
@roopdhaliwal1532
@roopdhaliwal1532 2 года назад
Very nice Wahaguru Wahaguru ji all base with
@SatpalSingh-ms3hq
@SatpalSingh-ms3hq 2 года назад
ਮਾਨਾ ਕਿ ਇਸ ਜਗਤ ਕੋ ਗੁਲਸਨ ਨਾ ਕਰ ਸਕੇ, ਕਾਟੇਂ ਤੋਂ ਕੁਛ ਕਮ ਕਰ ਹੀ ਗਏ, ਗੁਜਰੇਂ ਜਹਾਂ ਸੇ ਹਮ। ਨੇਕ ਵਿਚਾਰਾਂ ਵਾਲੇ ਮੰਨਾ ਸਾਹਿਬ ਜੀ ਨੇ ਅੱਜ ਫੇਰ ਇੱਕ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ।👍👌💐👏👏👏👏👏👏👏
@rotihukdi9591
@rotihukdi9591 2 года назад
Rab tanu khushi deve jina es sis de lod puri kiti os roti chal rahi h good job
@devindersingh1761
@devindersingh1761 2 года назад
Manna ji great salute to you really appreciable
@deepgill8318
@deepgill8318 2 года назад
ਬਹੁਤ ਵਧੀਆਂ ਕੰਮ ਕੀਤਾ ਵੀਰ ਜੀ ਤੁਸੀ ਮੈਂ ਆਪਣੇ ਪੰਜਾਬ ਦੇ NRI ਵੀਰਾ ਨੂੰ ਤੇ ਹੋਰ ਦਾਨੀ ਸੱਜਣਾ ਬੇਨਤੀ ਕਰਦਾ ਹਾਂ ਕਿ ਤੁਸੀ ਹਰ ਇੱਕ ਲੋੜ ਬੰਦ ਗਰੀਬ ਪਰਿਵਾਰਾ ਦੀ ਅੱਗੇ ਆ ਕੇ ਜਰੂਰ ਮਦੱਦ ਕਰੋ ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਧੰਨਵਾਦ ਜੀ 🙏🏻
@satgursingh7121
@satgursingh7121 Год назад
ਮਨਦੀਪ ਸਿੰਘ ਮਨਾ ਬਾਈ ਧੰਨਵਾਦ ਜੀ
@jaspreetsingh4714
@jaspreetsingh4714 2 года назад
Huge respect for mandeep manna g🙏❤️
@JasvirSingh-ln5ds
@JasvirSingh-ln5ds 2 года назад
Good job Bir G Waheguru Gi Ka Khalsa Waheguru Gi Ki Fateh
@mahalfarm4910
@mahalfarm4910 2 года назад
Mandeep manna ji 🙏
@RDX_sports61
@RDX_sports61 9 месяцев назад
ਜਿਊਦਾ ਰਹੇ ਮੰਨਾ ਵੀਰ
@nagindersingh9711
@nagindersingh9711 2 года назад
🙏 Waheguru ji Waheguru ji Waheguru ji Waheguru ji Waheguru ji good ji
@rashveer5092
@rashveer5092 2 года назад
Manna g leaders dian lattan khichann di bajaiy eass tran de social kmm kro. It is also good for ur futures. 👍salute to u 👏
@kavanpreetkavanpreet4503
@kavanpreetkavanpreet4503 2 года назад
Thanks veer ji🙏🏻🙏🏻🙏🏻
@bhattijaidwala6225
@bhattijaidwala6225 2 года назад
Mandeep mna veer tusi bhot Great person ho veer jis veer sukh ji ne es bhen di Help kiti a veer Mna ji God thano Punjab di wag door smbln da Bl bkhsn Tusi sade Punjab de aon wale sme vich mukhmntri sab bno tusi 🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️
@balvirsingh6587
@balvirsingh6587 Год назад
Manna ji tusi bahut wadhia ji Waheguru chardi kla rakhe ji
@gurjeetsingh4307
@gurjeetsingh4307 2 года назад
Waheguru ji
@BhupinderSingh-uo5mo
@BhupinderSingh-uo5mo Год назад
Very good very much 👍 MANA G OK ❤ To
@ranjitpriya1430
@ranjitpriya1430 2 года назад
Bahut hi badiya kaam kita veer ji tussi rabb ji de charna che ardaas aa jede khajano maya aayi maharaj sacche patshah sohi khajane bhar pur karne sachhe pathsah ji 🙏🙏🙏
@jaisharma4045
@jaisharma4045 2 года назад
Parmatma mehar kriyo is bhen te 🙏
@iqbaldiaryfarmpaliakhurd2118
@iqbaldiaryfarmpaliakhurd2118 2 года назад
Good
@pavitarsingh8008
@pavitarsingh8008 2 года назад
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸੇ
@NavkaranDhillon420
@NavkaranDhillon420 2 года назад
ਵਾਹਿਗੁਰੂ ਮੇਹਰ ਕਰੇ..ਬਹੁਤ ਬਹੁਤ ਧੰਨਵਾਦ ਮੰਨਾ ਜੀ.. ਗ਼ਰੀਬ ਦੀ ਮਦਦ ਕੀਤੀ ਤੁਸੀਂ..🙏🙏
@tarsemsinghgora3514
@tarsemsinghgora3514 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ
@sukhbirkour4206
@sukhbirkour4206 2 года назад
Veryyyyyyyyy Gooooooooood 😇🙏🤲👏🤝🤜🤛👊✊👍
@asijagjitsinghdhaliwal8233
@asijagjitsinghdhaliwal8233 2 года назад
WAHEGURU TUHANU CHARHDI KALA VICH RAKHAN . IS TARAH HI HELP KARDE RHO .
@jassarts9595
@jassarts9595 2 года назад
Good Job Manpreet Singh Manna Sir
@unitedcolors2920
@unitedcolors2920 2 года назад
ਜਿਉਂਦੇ ਰਹੋ ਪ੍ਰਮਾਤਮਾ ਮੇਹਰ ਕਰੇ
@BalwinderSingh-zq1uy
@BalwinderSingh-zq1uy Год назад
Shabash Puttar Mandeep Singh,God bless you success in all your endeavours,God bless you long healthy happy prosperous life.
@simusuneyar1237
@simusuneyar1237 2 года назад
Manna sabh khntt bnda
@jasbirsingh8128
@jasbirsingh8128 2 года назад
Manna bhajee zindabad...
Далее
Linkin Park: FROM ZERO (Livestream)
1:21:01
Просмотров 4,5 млн
Linkin Park: FROM ZERO (Livestream)
1:21:01
Просмотров 4,5 млн