Тёмный

ਮਰੇ ਹੋਏ ਜਜ਼ਬਾਤ (ਭਾਗ -22)Mare Hoye jazbaat (Ep-22)!! Latest Punjabi Short Movie 2024 !! Aman dhillon 

Aman dhillon
Подписаться 516 тыс.
Просмотров 152 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 411   
@lachhmansidhu8429
@lachhmansidhu8429 9 месяцев назад
ਲਾਭੋ ਘਰ ਵਾਸਤੇ ਬਹੁਤ ਹੀ ਸੋਚਦੀ। ਅਣਖ ਵੀ ਰਖਦੀ। ਸ
@parmjeetkaur6247
@parmjeetkaur6247 9 месяцев назад
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@kuldeeppatto1865
@kuldeeppatto1865 9 месяцев назад
ਅਮਨ ਭੈਣ ਤੇ ਰਾਜ ਵੀਰ ਤਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਪੈਸ਼ਲ ਬਾਈ ਕਾਕਾ ਜੀ ਨੂੰ 🙏🙏
@AMANDEEPSINGH-p6p
@AMANDEEPSINGH-p6p 9 месяцев назад
Very nice story God bless you harpreet Kaur sandoha I 🎉🎉
@sanjeevsharma4454
@sanjeevsharma4454 9 месяцев назад
Bohut hi badiya episode ji so beautiful story ji har ek da act Bohut Bohut hi pyara lga ji bapu ji da part Bohut Bohut hi badiya ji super
@kulwinder169
@kulwinder169 9 месяцев назад
ਅਮਨ ਭੈਣੇ ਅਸੀਂ ਤਾਂ ਦੇਖਣ ਤੋਂ ਪਹਿਲਾਂ ਹੀ ਲਾਇਕ ਤੇ ਸ਼ੇਅਰ ਕਰ ਦਿੰਦੇ ਹਾਂ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਵੀਡੀਓ ਹਰ ਰੋਜ਼ ਪਾਇਆ ਕਰੋ 🎉🎉🎉🎉
@HarishKumar-cl6sy
@HarishKumar-cl6sy 9 месяцев назад
Same mai v
@baljitkaur5872
@baljitkaur5872 3 месяца назад
❤❤❤❤❤❤❤❤❤❤11
@RashminderKaur-z8f
@RashminderKaur-z8f 9 месяцев назад
ਘੈਟ ਵੀਡੀਓੁ ਅਮਨ ਬੇਟਾ ਸਦਾ ਖੁਸ। ਰੱਖੇ ਜੀ। ਪਰਮਾਤਮਾ🌷💐🌴🌷💐🌴🌷💐🌴🌷💐🌴🌷💐🌴🌷💐🌴🌷💐🌴🌷💐🍀🌷💐🌴🌷💐🌴🌷💐🌴🌷💐🌴🙏🏾💐🌴🌷💐🌴
@sukhnandanromana1011
@sukhnandanromana1011 9 месяцев назад
ਰਾਵਣ ਦੀਦੀ ਰਾਜ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਟੋਰੀ ਹੈ ਅਸੀਂ ਬਹਿਮਨ ਜੱਸਾ ਸਿੰਘ ਤਲਵੰਡੀ ਸਾਬੋ ਜਿਲ੍ਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵਹਿਣੇ ਆ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਮੁਬਾਰਕਾਂ
@HarjinderBhullar6076
@HarjinderBhullar6076 9 месяцев назад
ਚਾਚਾ ਜਦੋਂ ਕੰਨ ਦੇ ਹੇਠਲੇ ਪਾਸੇ ਚਾਪੜਾ ਲਾਇਆ ਮੈਨੂੰ ਬਹੁਤ ਖੁਸ਼ੀ ਹੋਈ, ਤੋਕੜ ਬੁੜੀ ਟਿੱਕਦੀ ਨੀ ਸੀ ਸੁਆਦ ਅਨੁਸਾਰ ਥਾਪੜਾ ਜੜ ਦਿੱਤਾ
@Virk-2022
@Virk-2022 9 месяцев назад
ਬਾਹ ਵੀ ਬਾਪੂ ਜੀ ਅੱਜ ਤਾਂ ਕਮਾਲ ਹੀ ਕਰਤੀ 👌👌 ਉਹ ਵੀ ਜਿੱਦਣ ਆ 😅ਮੁੜ ਮੁੜ ਅਮਨ ਦੇ ਜਾ ਖੜਦੀ ਆ😅 ਪ੍ਰੀਤ ਦੇ ਲਗਣੀ ਚਾਹੀਦੀ ਆ ਜਿਆਦਾ ਬੋਲਦੀ ਆ ਅਵੀ ਨੂੰ ਤਾਂ ਬੰਦਾ ਹੀ ਸਮਝਦੀ ਵੀਡੀਓ ਘੈਟ ਆ 👌👌👌👌❤
@gurusran838
@gurusran838 9 месяцев назад
ਲੋਹੜੀ ਅੱਤੇ ਮਾਘੀਂ ਦਿਆਂ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ਜੀ ❤❤❤❤❤ ਰਾਜ ਬਾਈ ਜੀ
@tanveersingh6165
@tanveersingh6165 9 месяцев назад
ਮ ਦੇ ਇਕੱਠ ।।ਪੰਜਾਬ ਹਾਉਸ ਵਿਚ ਹੀ ੲ ਨੂੰ ਸੰਬੋਧਿਤ ਕੀਤਾ ਕੀਤਾ ਕੰਵਲਜੀਤ ਖੰਨਾ ਨੇ ਉਸਨੂੰ ਪੁੱਛਿਆ ਸੀ
@mandeepmann8730
@mandeepmann8730 9 месяцев назад
ਹੈਪੀ ਮਾਘੀ ਦੀਆਂ ਮੁਬਾਰਕਾਂ ਜੀ ,ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ, very nice video ji
@balkarsingh-nn5le
@balkarsingh-nn5le 9 месяцев назад
Bhaut vadiya story hai aman ji ❤❤❤❤
@amandeepkaur9868
@amandeepkaur9868 9 месяцев назад
ਸੀਬੋ ਦਾ ਰੋਲ ਬਹੁਤ ਵਧੀਆ ❤
@suchiarsingh7837
@suchiarsingh7837 9 месяцев назад
ਸੀਬੋ ਦਾ ਬਹੁਤ ਸੋਹਣਾ ਰੋਲ ਹੈ ਪਰਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ
@BalbirSingh-ji6vv
@BalbirSingh-ji6vv 9 месяцев назад
ਬਹੁਤ ਹੀ ਵਧੀਆ ਪਰਿਵਾਰਿਕ ਵੀਡੀਓ ਹੈ ਜੀ । ਕਿਰਪਾ ਕਰਕੇ ਹਫਤੇ ਦੇ ਵਿੱਚ ਦੋ ਵਾਰ ਵੀਡੀਓ ਜਰੂਰ ਪਾਇਆ ਕਰੋਂ ਜੀ।
@msf5937
@msf5937 9 месяцев назад
ਵੀਡੀਓ ਵੇਖ ਕੇ ਤਾਂ ਨਜ਼ਾਰਾ ਆ ਗਿਆ ਜਦੋਂ ਚਾਚੇ ਨੇ ਕੰਨ ਤੇ ਮਾਰੀ ਚਾਚੀ ਦੇ ਉਹ ਵੀ ਜਿਦਲ ਆ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@BhinderKaur-vl8qk
@BhinderKaur-vl8qk 9 месяцев назад
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ,ਬਾਈ, ਜੀ, ਦਾ,ਰੋਲ, ਬਹੁਤ,ਹੀ, ਵਧੀਆ ਹੈ, ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ ❤❤❤❤❤❤❤❤❤❤❤❤❤❤❤❤❤🎉🎉🎉
@gagandeepkaur-ll4hg
@gagandeepkaur-ll4hg 9 месяцев назад
Buth vadia video a aman ਦੀਦੀ ji wmk ❤❤❤❤❤
@BalwinderSingh-zb6gc
@BalwinderSingh-zb6gc 9 месяцев назад
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਦੀ ਬਹੁਤ ਸੋਹਣੀ ਐਕਟਿੰਗ ਹੈ ਸਾਰੀ ਟੀਮ ਬਹੁਤ ਬਹੁਤ ਵਧਾਈਆਂ ਜੀ ਪ੍ਰਮਾਤਮਾ ਤਹਾਨੂੰ ਸਾਰੀ ਟੀਮ ਚੜ੍ਹਦੀ ਕਲਾ ਬਖਸ਼ੇ
@BachitarKammonke5911
@BachitarKammonke5911 9 месяцев назад
ਬੱਸ ਖਿੱਚੀ ਜਾਉ ਕੰਮ ਰਾਜ ਵੀਰੇ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ਣ ਤੇ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@tanveersingh6165
@tanveersingh6165 9 месяцев назад
ਇਸ ਮੌਕੇ ਹੋਰਨਾਂ ਨੂੰ ਵੀ ਨਹੀਂ ਬਖਸ਼ਦਾ ਸੀ ਅਤੇ ਇਸ ਸਸਤੀ ਪੈਣ ਤੋਂ ਵੱਧ ਅ ਗੁੱਡ
@manjeetsidhu4778
@manjeetsidhu4778 9 месяцев назад
ਤੁਹਾਡੀਆਂ ਸਾਰੀਆ ਵਿਡੀਓ ਬਹੁਤ ਵਧੀਆ ਹੁੰਦੀਆ ਹਨ ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@SimranKaur-xp8xy
@SimranKaur-xp8xy 9 месяцев назад
Very nice god bless you team members 👌🏻🙏🙏🙏👍👍
@Santa_singh_
@Santa_singh_ 9 месяцев назад
ਵੀਡੀਓ ਬਹੁਤ ਹੀ ਵਧੀਆ ਸੀ ਵੀਰ ਜੀ ਮੇਰੇ ਵਲੋਂ ਸਾਰੀ ਟੀਮ ਨੂੰ ਮਾਘੀ ਦੀਆਂ ਵਧਾਈਆਂ ਹੋਣ
@sukhmitsingh5504
@sukhmitsingh5504 9 месяцев назад
Bahut badhia hai ji ❤❤❤❤❤❤❤❤❤❤❤❤❤❤❤
@amandeepkaur9868
@amandeepkaur9868 9 месяцев назад
ਸੋਨੀਆ ਦੀਦੀ ਸੋਡੀ ਐਕਟਿੰਗ ਬਹੁਤ ਸੋਹਣੀ ਆ ❤
@soniasonia1865
@soniasonia1865 9 месяцев назад
Thank you so much ji 🙏
@amandeepkaur9868
@amandeepkaur9868 9 месяцев назад
Wlc g
@neetugold6136
@neetugold6136 9 месяцев назад
ਅਭੀ ਕਿਵੇਂ ਸਹਿਣ ਕਰ ਰਿਹਾ ਪ੍ਰੀਤ ਨੂੰ।ਕਿੰਨੀ ਕੁਪੱਤੀ ਐ ।ਬੜੀ ਖਿਝ ਚੜਾਉਂਦੀ ਹੈ।ਅਭੀ ਉਹਦੇ ਅੱਗੇ ਐਂਵੇ ਭਿੱਜੀ ਬਿੱਲੀ ਬਣਿਆ ਰਹਿੰਦਾ ।
@ManjeetKaur-lf4ws
@ManjeetKaur-lf4ws 9 месяцев назад
Very nice story. Preet ta Avi nu bolan hi nahi dindi bechare nu..kite ta Avi di mann lawe. Bahut Vadhiya acting kar rahe ne sab. God bless you all team members.
@HarjinderSingh-nr4ky
@HarjinderSingh-nr4ky 9 месяцев назад
Bai Raj Sarpanch Saab di acting bahut vdhya hai Salute aa mera ❤❤❤
@arshchahal1854
@arshchahal1854 9 месяцев назад
ਬਹੁਤ ਵਧੀਆ ਵੀਡੀਓ ਅਮਨਭੈਣ ਰਾਜਬਾਈ
@boharsingh7725
@boharsingh7725 9 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@GurmukhSingh-z8d
@GurmukhSingh-z8d 9 месяцев назад
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਹੈ ਅਮਨ ਭੈਣ ਜੀ 😊😊❤❤❤
@tanveersingh6165
@tanveersingh6165 9 месяцев назад
ਲਲਕਾਰ ਉ
@AmritpalSingh-vt9sy
@AmritpalSingh-vt9sy 9 месяцев назад
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤
@sukhdeepsidhu2342
@sukhdeepsidhu2342 9 месяцев назад
Very nice video, Aman dhillon sister, Rajveer Dhillon veer ji 👍👌🎉
@SarbjitKaur-x8g
@SarbjitKaur-x8g 9 месяцев назад
ਕਰਮਾ ਬਾਈ ਤੇ ਸੋਨੀਆ ਲੜਦੇ ਬਹੁਤ ਵਥੀਆ ਲਗਦੇ ਆ
@soniasonia1865
@soniasonia1865 9 месяцев назад
Thank u
@Sitare_Punjabde
@Sitare_Punjabde 9 месяцев назад
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra"ਕਰਮਾ"😊❤
@Veerpalbrar0
@Veerpalbrar0 9 месяцев назад
ਕਰਦੇ ਆ ਵੀਰੇ❤
@Sitare_Punjabde
@Sitare_Punjabde 9 месяцев назад
@@Veerpalbrar0 thank You so much Ji 🙏🙂🙏❤️❤️
@786brar
@786brar 9 месяцев назад
ਵੀਡੀਓ ਬਹੁਤ ਵਧੀਆ ਏ ਅਮਨ sister
@Sitare_Punjabde
@Sitare_Punjabde 9 месяцев назад
@@786brar thank you so much Ji 🙏☺️❤️🙏
@ManjitKaur-qw4fk
@ManjitKaur-qw4fk 9 месяцев назад
Bhaji thuda phone kina a??
@vartiyasaabvlog4193
@vartiyasaabvlog4193 9 месяцев назад
Bhut vadiya video god bless you 👍
@babybansal7679
@babybansal7679 9 месяцев назад
Wating for nest video
@MandeepKaur-nc5dm
@MandeepKaur-nc5dm 9 месяцев назад
Bahut Vidya story aa Sedo aunty' ne Maa di acting bahut Vidya keti aa all family members are good acting God bless you parmatma Tarki bakshe Mandeep Kaur Patiala 🎉🎉🎉🎉🎉
@babybansal7679
@babybansal7679 9 месяцев назад
Bhut vadia video aa nest video jaldi aawaye
@Harjinder_x01
@Harjinder_x01 9 месяцев назад
Bahut hi sohni video aa ji God bless you all
@SushilSharma-ee6sj
@SushilSharma-ee6sj 9 месяцев назад
Good. Kaka Singh performed his role outstandingly 👍
@lovepreetkaur8713
@lovepreetkaur8713 9 месяцев назад
Bhot kmal diya video's hundiya thodiya aman didi ❤ dil khush ho jnda dekh k meri sis thodiya bhot videos dekh di aa
@jaskarnsingh3884
@jaskarnsingh3884 9 месяцев назад
ਬਹੁਤ ਵਧੀਆ
@sanawarjotsinghsanawarjot72
@sanawarjotsinghsanawarjot72 9 месяцев назад
Very nice Ji bro ❤❤❤🎉🎉🎉
@vijaykumari3183
@vijaykumari3183 9 месяцев назад
❤very.nice.story.👍👍gbu.all.team🥰🥰 Radhe Radhe Krishna ji 🙏🙏 ambala
@sardajijagmohan3191
@sardajijagmohan3191 9 месяцев назад
ਬਾਪੂ ਪੜਿਆ ਜਾਵੇ ਜੀ❤❤❤❤❤❤❤❤❤❤❤
@kahlon899
@kahlon899 9 месяцев назад
ਪ੍ਰੀਤੋ ਤੂੰ ਧੰਨ ਹਾਂ ਏਨਾਂ ਬੋਲ ਬੁਲਾਰਾ ਕਰਦੀ ਧੰਨ ਹਾਂ ਤੂੰ ਤੈਨੂੰ ਸਲੂਟ ਦੇਣਾ ਬਣਦਾ ਹੈ ਸਾਰੀ ਟੀਮ 👍👍👍 ਹੈ
@RanaJaveed-hg4lc
@RanaJaveed-hg4lc 9 месяцев назад
Video bahot hi wadhiya lagi te bai kaka sarpanch da kardar bahot hi qabel a tareef aa. Aman sister Rabb da Banda oh aa jis da Dil narm aa. Sahi insaan hamesha greeb di pakh Kar da ay.
@mahekbhatti4229
@mahekbhatti4229 9 месяцев назад
❤😊
@ManiGill-xg4ub
@ManiGill-xg4ub 9 месяцев назад
Very nice video God bless you brother and sister
@SeemaDevi-f6p
@SeemaDevi-f6p 9 месяцев назад
ਬਹੁਤ ਵਧੀਆਂ ਵੀਡਿੳ ਅਮਨ ਦੀਦੀ
@nehagurpal274
@nehagurpal274 9 месяцев назад
Bhot vadiya video aman didi ❤❤
@SukhwinderSingh-wq5ip
@SukhwinderSingh-wq5ip 9 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@SatnamSingh-zi8kj
@SatnamSingh-zi8kj 9 месяцев назад
ਬਹੁਤ ਵਧੀਆ ਵੀਰ ਜੀ ❤❤❤❤❤
@RajeshKumar-uv1ot
@RajeshKumar-uv1ot 9 месяцев назад
Buth Vidya
@harpreetsharma4125
@harpreetsharma4125 9 месяцев назад
ਸੀਬੋ ਦੀਆਂ ਗੱਲਾਂ ਬਹੁਤ ਵਧੀਆ ਹਨ ਧੀਆਂ ਨੂੰ ਵਧੀਆ ਸਿੱਖਿਆ ਦਿੰਦੀ ਹੈ ❤❤ ਪਰਮਜੀਤ ਜਗਰਾਓਂ
@talwinderkaur2287
@talwinderkaur2287 9 месяцев назад
ਬਹੁਤ ਵੈਟ ਕਰਦੇ ਰਹਿਦੇ ਤੁਹਾਡੀ ਵੀਡੀਓ ਦਾ ❤❤❤❤❤❤❤❤
@PreetMandahar
@PreetMandahar 9 месяцев назад
Very nice video..... Waiting for next part....
@amandhillon
@amandhillon 9 месяцев назад
Coming soon
@SandhuGora-wu7mc
@SandhuGora-wu7mc 9 месяцев назад
Very very very nice episode aman dhillon ji 🎉❤🎉❤
@tanveersingh6165
@tanveersingh6165 9 месяцев назад
ੜ ਦੇ ਉਲਟ ਸੀ ਉਲਟ ਉ ਹੈ ਤਾਂ ਇਸ ਉਲਟ ਉਲਟ ਉ ਉਸ ਨੇ ਉ ਹੈ ਅਤੇ ਉਹ ਆਪਣੇ ਉਲਟ ਸ ਅਮਰਜੀਤ ਅ ਹੈ ਅਤੇ ਇਹ ਗੱਲ ਤਾਂ ਥੋਡੀ ਮੱਦਦ ਲਈ ਰਾਸ਼ੀ ਇਕੱਠੀ ਹੋਈ ਸੀ ਅਤੇ ਇਸ ਸਸਤੀ ਸ ਪਾਲ ਸਿੰਘ ਪੁਰੇਵਾਲ ਜੀ ਲਲਕਾਰ ਕੇ ਆਪਣੇ ਉਆ
@reshamkaur3836
@reshamkaur3836 9 месяцев назад
ਅਮਨ ਤਹਾਡੀਆ ਵੀਡੀਓ ਬਹੁਤ ਵਧੀਆ ਹਨ ਬਿਲਕੁਲ ਅਸਲੀ ਸਟੋਰੀ ਆ ਰੱਬ ਤੁਹਾਨੂੰ ਤਰੱਕੀਆ ਦੇਵੇ ਰੇਸ਼ਮ ਕੌਰ USA
@tanveerkang1769
@tanveerkang1769 9 месяцев назад
Nice video 👍👍👍
@Gurjit-q2d
@Gurjit-q2d 9 месяцев назад
ਅਮਨ ਦੀਦੀ ਬਹੁਤ ਵਧੀਆ ਸਟੋਰੀ ਐ ਧੰਨਵਾਦ❤❤❤
@sukhdevsingh-je6hp
@sukhdevsingh-je6hp 9 месяцев назад
Good nice ji 🙏 good masaj je 🙏
@gurjitsingh2744
@gurjitsingh2744 9 месяцев назад
Very nice video Aman didi God bless you all team members ❤❤❤❤🎉🎉
@babybansal7679
@babybansal7679 9 месяцев назад
Good job
@iqbalsran7866
@iqbalsran7866 9 месяцев назад
Very Very nice video God bless you all teams ❤
@sonubhari-xp9js
@sonubhari-xp9js 9 месяцев назад
Daily video upload kr deyo kro dii❤
@sarbjitkaur9202
@sarbjitkaur9202 9 месяцев назад
Very nice God bless you all family 🙏🙏💓💞
@KaramjeetkaurBhupal
@KaramjeetkaurBhupal 9 месяцев назад
Very nice video putt❤❤❤
@parmjitksidhu9098
@parmjitksidhu9098 9 месяцев назад
Anjali so good
@Devil_Gaming-w5e
@Devil_Gaming-w5e 9 месяцев назад
Very nice story aa god bless you 💖 happy lohri all team member ❤❤🎉🎉
@parmjitksidhu9098
@parmjitksidhu9098 9 месяцев назад
happy maghi ji
@honeysingh5211
@honeysingh5211 9 месяцев назад
Nic episode Aman di
@Agamjotq
@Agamjotq 9 месяцев назад
Bhut vdya vedo g
@rajvirkaur6674
@rajvirkaur6674 9 месяцев назад
Very nice story 👌👌👌👌
@sonysidhu3855
@sonysidhu3855 9 месяцев назад
Very interesting story sister❤‍🔥❤‍🔥❤‍🔥❤‍🔥❤‍🔥❤‍🔥 good job🎉🎉🎉🎉🎉❤❤❤❤❤❤❤❤❤❤❤
@ShwetaSharma-fi1wy
@ShwetaSharma-fi1wy 9 месяцев назад
Very nice video ji chacha ji da roll bahut sohna h
@tejindersingh9676
@tejindersingh9676 9 месяцев назад
❤verry Nice❤
@kuldipkaur2440
@kuldipkaur2440 9 месяцев назад
Very nice Video god bless you all team members 🙏🙏
@amandeepkaur9868
@amandeepkaur9868 9 месяцев назад
Very nice video ❤❤🎉🎉
@harpreetsinghsra7253
@harpreetsinghsra7253 9 месяцев назад
ਬਹੁਤ ਵਧੀਆ ਵੀਡਿਓ ਜੀ
@RaniRani-kq9ly
@RaniRani-kq9ly 9 месяцев назад
Kaka sirra karonda
@parmjitksidhu9098
@parmjitksidhu9098 9 месяцев назад
very 222good video
@coolpeople1622
@coolpeople1622 9 месяцев назад
Bhut badiya video ....
@mandeepgrewal1451
@mandeepgrewal1451 9 месяцев назад
ਮਾਘੀ ਦੀਆਂ ਵਧਾਈਆਂ ਸਾਰਿਆਂ ਨੂੰ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਜਿਉਂਦੇ ਵਸਦੇ ਰਹੋ ਸਾਰੇ ਤੁਸੀਂ 😊❤🎉
@tanveersingh6165
@tanveersingh6165 9 месяцев назад
ਭ ਹੈ ਤਾਂ ਉਹ ਵੀ ਇਨ੍ਹਾਂ ਉਸ ਨੂੰ ਸੰਬੋਧਿਤ ਕਰਨ ਉਸ ਦੀ ਲ ਆ ਗਿਆ ਤੇ ਉਕਾ ਆਓਗੇ ਦੀ ਮੱਦਦ ਉਇਪਿਕ ਇਨ੍ਹਾਂ ਉਸ 😉🤞😂😂
@paramjitsethi2866
@paramjitsethi2866 9 месяцев назад
Very nice 👌 video 👌 📹 👍 👏 gbu all teem members ❤❤❤❤❤❤
@amrinderranu5151
@amrinderranu5151 9 месяцев назад
ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਤਰੱਕੀ ਬਖਸ਼ੇ
@kaursukhidhillon9272
@kaursukhidhillon9272 9 месяцев назад
ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤
@manjindersingh1822
@manjindersingh1822 9 месяцев назад
Very nice video ji waheguru bless u all team members ji
@MandeepKaur-nb7vu
@MandeepKaur-nb7vu 9 месяцев назад
Cows bare bhut shi keha tusi we all loved to animals ❤
@gagiaulakh4538
@gagiaulakh4538 9 месяцев назад
ਵਦੀਆ ਜੀ🎉🎉
@sumansuman5775
@sumansuman5775 9 месяцев назад
Very nice aman di sarea di acting good kaka veer g ajj ta swaad lea ta good g
@TarnveerSingh-qh4xy
@TarnveerSingh-qh4xy 9 месяцев назад
❤❤❤👌👌👌 MOGA
@HarjinderSingh-nr4ky
@HarjinderSingh-nr4ky 9 месяцев назад
Bai Kaka Siaa lagda bhabi Charanjit de thonu hathaula karna paina 😂😂😂❤
@amrinderranu5151
@amrinderranu5151 9 месяцев назад
God bless you all family members g
@babybansal7679
@babybansal7679 9 месяцев назад
God bless you all team members
@binderdhumi1232
@binderdhumi1232 9 месяцев назад
very nice g❤❤❤❤❤❤❤
@karanbrar5356
@karanbrar5356 9 месяцев назад
Very nice story
@jasprit440
@jasprit440 9 месяцев назад
Interesting ❤
@Reetkhokhar
@Reetkhokhar 9 месяцев назад
Kainttt video👌🏻👌🏻👌🏻👌🏻
Далее
Angry bird PIZZA?
00:20
Просмотров 7 млн
chacha bishna || pardanh || funny sikt 2024
4:14
Просмотров 2 тыс.