Тёмный

ਮਲਵਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਭਾਗ ਦੂਜਾ PUNJABI MASTER , LECTURER, PSSSB PUNJAB POLICE 

BHAGWATI  COMPETITION CLASSES MANSA
Подписаться 358
Просмотров 27
50% 1

ਹਾਂਜੀ ਦੋਸਤੋ ਇਹ ਵੀਡੀਓ ਪੰਜਾਬੀ ਦੀਆਂ ਵੱਖ ਵੱਖ ਉਪਭਾਸ਼ਾਵਾਂ ਦੀ ਲੜੀ ਦੇ ਤਹਿਤ ਤਿਆਰ ਕੀਤੀ ਗਈ ਹੈ । ਪਹਿਲੀ ਵੀਡੀਓ ਤੋਂ ਬਾਅਦ ਜਿਸ ਵਿੱਚ ਮਲਵਈ ਉਪਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜ਼ਿਕਰ ਕੀਤਾ ਹੋਇਆ ਸੀ ਉਸੇ ਲੜੀ ਤਹਿਤ ਇਹ ਮਲਵਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੂਸਰੀ ਵੀਡੀਓ ਅਪਲੋਡ ਕੀਤੀ ਗਈ ਹੈ । ਮਲਵਈ ਉਪਭਾਸ਼ਾ ਦਾ ਖੇਤਰ ਕਿਉਂਕਿ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ,ਇਸ ਲਈ ਇਸ ਵੀਡੀਓ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਬਣਾਇਆ ਹੈ । ਆਪ ਜੀ ਨੂੰ ਇਹ ਵੀਡੀਓ ਪਸੰਦ ਆਵੇਗੀ, ਜਾਣਕਾਰੀ ਆਪ ਜੀ ਲਈ ਸਹਾਇਕ ਸਿੱਧ ਹੋਵੇਗੀ, ਮੈਨੂੰ ਪੂਰੀ ਉਮੀਦ ਹੈ। ਆਪ ਜੀ ਦਾ ਕੋਈ ਆਪ ਜੀ ਦਾ ਕੋਈ ਮਸ਼ਵਰਾ ਰਾਇ ਹੋਵੇ ਆਪ ਜੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ।

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее
ОНА ОПЯТЬ ПОЁТ 😱
3:05:53
Просмотров 1,1 млн
GREAT idea for Camping #bushcraft #survival #lifehacks
00:24
Sneha02 is live!
10:01:34
Просмотров 545
one liner for uttar pradesh 1
13:58
Просмотров 5