Тёмный

ਮਾਂ ਛੱਡ ਕੇ ਚਲੀ ਗਈ, ਪਿਓ ਤੇ ਦਾਦੀ ਦੁਨੀਆਂ ਤੋਂ ਚਲੇ ਗਏ, ਦੋ ਬੱਚੇ ਹੋ ਗਏ ਆਨਾਥ 

Ek Zaria
Подписаться 137 тыс.
Просмотров 225 тыс.
50% 1

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

21 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 318   
@bhupinderkaur5848
@bhupinderkaur5848 6 месяцев назад
ਭੈਣ ਭਰਾ ਨਹੀਂ ਵਿਛੜਨ ਚਾਹਿਦੇ
@RadheSham-yg5sf
@RadheSham-yg5sf 6 месяцев назад
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🌹 ਏ
@gurvinderinsan6675
@gurvinderinsan6675 6 месяцев назад
ਸਹੀ✔️ ਕਿਹਾ🙏
@jagbirsingh4694
@jagbirsingh4694 6 месяцев назад
ਬਿੱਲਕੁਲ ਸਹੀ ਕਿਹਾ ਜੀ ਤੁਸੀਂ
@LakhwinderKaur-fm1dv
@LakhwinderKaur-fm1dv 15 дней назад
@@gurvinderinsan6675
@gurvinderinsan6675
@gurvinderinsan6675 6 месяцев назад
ਵੀਰ ਇਹ ਦੋਨੋਂ ਬੱਚੇ ਜਿੱਥੇ ਵੀ ਹੋਣ ਇੱਕਠੇ ਹਰਿਣ ਭੈਣ ਭਰਾ 🙏🙏🙏
@endlesshope8407
@endlesshope8407 6 месяцев назад
Very sad
@palwindersingh3731
@palwindersingh3731 6 месяцев назад
Anmol veere tusi apne naal bachia nu le jawo.. u are good human beings. Anmol ji.
@barinderkaurhundal9856
@barinderkaurhundal9856 6 месяцев назад
ਬਹੁਤ ਵਧੀਆ ਬੱਚਿਆਂ ਵਾਰੇ ਸੋਚਦੇ ਅਨਮੋਲ ਜੀ ਨਹੀ ਕੋਈ ਨੀ ਸੋਚ ਦਾ ਮੇਰੀ ਤਾ ਇਹ ਸਲਾਹ ਆ ਪਰਿਵਾਰ ਵਾਲਿਆਂ ਨੂੰ ਬੱਚੇ ਭੇਜ ਦੇਣੇ ਚਾਹੀਦੇ ਆ ਅਨਮੋਲ ਜੀ ਨਾਲ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ
@singhrani8267
@singhrani8267 6 месяцев назад
ਮੇਰੀ ❤ ਸਲਾਹ ਇਹੀ ਹੈ ਕਿ ਅਨਮੋਲ ਦੇ ਨਾਲ ਭੇਜ ਦਿਤਾ ਜਾਵੇ ।👍
@BaljeetKaur-fv5dp
@BaljeetKaur-fv5dp 6 месяцев назад
ਅਨਮੋਲ ਵੀਰੇ ਵਾਹਿਗੁਰੂ ਤੇਨੂੰ ਲੰਮੀਅਤੇਤੰਦਰੁਸਤ ਉਮਰ ਬਖਸ਼ੇ
@balwantsingh6251
@balwantsingh6251 6 месяцев назад
ਅਨਮੋਲ ਵੀਰ ਜੀ ਬਹੁਤ ਵੱਧੀਆ ਕੰਮ ਕਰ ਰਹੇ ਹਨ ਜੀ ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹਥ ਰੱਖਣਾ ਜੀ
@rajinderkaurinsan3019
@rajinderkaurinsan3019 6 месяцев назад
ਮਾਲਕ ਇਨ੍ਹਾਂ ਬੱਚਿਆਂ ਨੂੰ ਸਹਿਣ ਸ਼ਕਤੀ ਬਖ਼ਸ਼ ਕੇ ਮਾਂ ਪਿਓ ਤੋ ਬਿਨਾ ਰਹਿਣ ਦੀ ਸ਼ਕਤੀ ਬਖਸ਼ੇ
@kashmirkaur6827
@kashmirkaur6827 6 месяцев назад
ਅਨਮੋਲ ਪੁੱਤਰ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ਬੱਚੇ ਅਨਮੋਲ ਨਾਲ ਭੇਜ ਦੇਵੋ ਜੀ ਵਧੀਆ ਹੋਵੇਗਾ ਜੀ ❤🙏🏻🙏🏻
@palwindersingh3731
@palwindersingh3731 6 месяцев назад
ANMOL BETTA JIONDA RAHO. RABB LAMIA UMMARA BAKHASHAN. BETTA... MAN BHUT RO RIHA. KIWE DI MAA JO SHAD KE CHALLI GAI.
@rajwinderkaurrajwinderkaur8292
@rajwinderkaurrajwinderkaur8292 6 месяцев назад
ਅਨਮੋਲ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@mamtarani5030
@mamtarani5030 6 месяцев назад
ਵੀਰ ਜੀ ਇਹ ਦੋਨੋਂ ਭੈਣ ਭਰਾ ਜਿੱਥੇ ਵੀ ਰਹਿਣ ਇਕੱਠੇ ਹੀ ਰਹਿਣ ਇਹਨਾਂ ਦੋਨਾਂ ਭੈਣ ਭਰਾ ਨੂੰ ਅਲੱਗ ਨਾ ਹੋਣ ਦਇਉ
@SandeepSingh-bv3js
@SandeepSingh-bv3js 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਬਲ ਬਖ਼ਸ਼ੀ ਅਨਮੋਲ ਹੀਰੇ ਨੂੰ ਚੜਦੀ ਕਲਾ ਵਾਲਾ ਹੈ ਅਨਮੋਲ
@Deephdstudio2626
@Deephdstudio2626 6 месяцев назад
ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਬੱਚਿਆਂ ਤੇ
@jassalkaur3548
@jassalkaur3548 6 месяцев назад
🤲🤲🤲🙏🙏🙏🙏🙏🙏👌
@rajwinderhundal8271
@rajwinderhundal8271 6 месяцев назад
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਨਮੋਲ, ਪਰਮਾਤਮਾ ਨੇ ਤੁਹਾਨੂੰ ਦੁਨੀਆਂ ਤੇ ਸੇਵਾ ਲਈ ਇੱਕ ਫ਼ਰਿਸ਼ਤੇ ਦੇ ਜਾਂ ਸੇਵਾਦਾਰ ਦੇ ਰੂਪ ਵਿੱਚ ਭੇਜਿਆ
@KulwinderKaur-vy7zv
@KulwinderKaur-vy7zv 6 месяцев назад
ਬਾਬਾ ਦੀਪ ਸਿੰਘ ਜੀ ਬੱਚਿਆਂ ਤੇ ਮੇਹਰ ਕਰਨੀ ਜੀ
@daljitkaur5824
@daljitkaur5824 6 месяцев назад
ਕਈ ਵਾਰ ਬੱਚੇਆ ਨੂੰ ਨੋਕਰ ਬਣਾਕੇ ਰੱਖ ਦੇ ਨੇਜੀ🙏
@PunjabPolice-wb8ls
@PunjabPolice-wb8ls 5 месяцев назад
ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦੇ ਕਿ ਇਹ ਦੱਸਦੇ ਹੋਏ ਕਿ ਅਸੀਂ ਚਾਚੇ ਜਾਂ ਮਾਸੀ ਜਾਂ ਰਿਸ਼ਤੇਦਾਰ ਹਾਂ। ਕੀ ਸਾਡਾ ਸਮਾਜ ਐਨਾ ਵੀ ਨਹੀਂ ਕਰ ਸਕਦਾ।
@ManjeetKaur-hm1vv
@ManjeetKaur-hm1vv 14 дней назад
Apne bche paalne bde aukhe aa koi ni rkh skda kise de bche
@manjeetdevi543
@manjeetdevi543 6 месяцев назад
ਬੱਚੇ ਅਨਮੋਲ ਵੀਰ ਜੀ ਲੈਅ ਜਾਓ
@harinkaur6900
@harinkaur6900 6 месяцев назад
Ik family dono bache adopt kar len Bahut changa hovega … dono ikethe rahange Bain bhra ….Waheguru ji 🙏🏻🙏🏻
@arwinderaujla3267
@arwinderaujla3267 6 месяцев назад
ਬਾਬਾ ਮੇਹਰ ਕਰੇ
@Jeet_mandeep
@Jeet_mandeep 6 месяцев назад
ਕੱਠੇ ਰਹਿਣ ਭੈਣ ਭਰਾ ਇੰਕੋ ਥਾ ਤੇ
@GurpreetSharma-vy6gg
@GurpreetSharma-vy6gg 5 месяцев назад
Anmol Veer nal pej Dita jave bahchia nu Mera eih hi khina h🙏🙏🙏🙏❤️
@punjabirasoi910
@punjabirasoi910 6 месяцев назад
Paji ena nu tusi hi le jao bohut acha hai
@irvanpreetsingh1048
@irvanpreetsingh1048 6 месяцев назад
Waheguru Ji 🙏✨
@sunehakatha1700
@sunehakatha1700 6 месяцев назад
Waheguru.bhut bura lgya bachhiyaan bare sun ke.but tanu ehi advice devage tada ya ona da koi v decision hove but dono brother sister nu saath hi rkhiyo.waheguru hmesha khush rkhi inna bachiyaan nu😢💔
@naharsingh416
@naharsingh416 6 месяцев назад
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ
@AjitSingh-hz9ze
@AjitSingh-hz9ze 6 месяцев назад
Parmatma tuhanu chardi kala vich rakhan Anmol Kwatra ji 🙏🙏 Tusi rab ho 🙏 jini sewa tusi kar rahe ho koi kar nahi sakda 👍🙏🙏
@manpreet7manpreet7
@manpreet7manpreet7 6 месяцев назад
ਅਨਮੋਲ ਨਾਲ ਭੇਜ ਦਿਓ ਬਚਿਆ ਨੂੰ
@user-ns6sx3lc9c
@user-ns6sx3lc9c 5 месяцев назад
Waheguru ji mehar krn sab te ji ❤❤❤❤❤❤❤❤
@kiranjitsingh7513
@kiranjitsingh7513 6 месяцев назад
Anmol veere rab kare meri Umar vi tuhanu lag jaye, God tuhanu te tuhade parivar ne khus te tandrusti bakhse te chardi kallan vich rakhe, jis maa baap ne tuhanu janam dita ohna di v hazar sal Hove,, love u 💕 bebe bapu 💕
@jaswantkaur9812
@jaswantkaur9812 6 месяцев назад
ਦੋਨੋਂ ਬੱਚੇ ਫਾਊਡੇਸ਼ਨ ਵਿੱਚ ਸੇਫ ਰਹਿਣਗੇ
@user-ih8xg9np4u
@user-ih8xg9np4u 6 месяцев назад
Waheguru ji Waheguru ji
@avtargrewal2489
@avtargrewal2489 5 месяцев назад
Anmol te anmol hi a jyode vasde raho sari teem Waheguru ji kirpa kreo veera te
@BalwinderKaur-dk4xl
@BalwinderKaur-dk4xl 6 месяцев назад
Waheguru ji maher kern children’s te God bless you brother ji and your team members de thanks ji 🙏🙏🙏🙏🙏♥️♥️♥️♥️♥️
@user-xo4fl2rz5q
@user-xo4fl2rz5q 6 месяцев назад
ਨਾਲ। ਲੈ। ਜਾਓ। ਵੀਰ ਜੀ। ਪੱੜਨਾ। ਲਿਖਿਣਾ। ਜਰੂਰੀ। ਹੈ। ਵੀਰ ਜੀ। ਕੁਝ। ਬੱਣ। ਜਾਣ। ਗੇ
@gurwinderguri2563
@gurwinderguri2563 5 месяцев назад
Waheguru ji mehar karyo sab te eanea chotea bachya dea ma baap nu na lea kea jaya karo🙏🙏
@swarnsingh435
@swarnsingh435 6 месяцев назад
Veer ji rab nu ta many dekha nahi par veer ji app vich raba desda rab app nu meri umer vi lga dewy❤
@gurmitkaur1165
@gurmitkaur1165 5 месяцев назад
Anmol beta God bless you bachea di ma nu sharam nahi paapi nu
@mandipsingh9120
@mandipsingh9120 6 месяцев назад
Waheguru inha dowe bacheyan nu changi zindgi mile
@parmindergill1754
@parmindergill1754 6 месяцев назад
Anmol beta, even though kids will go through adoption. But don't separate them. Give somebody who is willing to adopt all three of them
@HarpreetKaur-dj8sn
@HarpreetKaur-dj8sn 6 месяцев назад
Anmol veere rabb ne bhain veer di jodi bnai bs ekhate rehan done
@smartphonedoctor1242
@smartphonedoctor1242 6 месяцев назад
Waheguru ji kirpa rakhe ehna bachya te ji
@Randhawa336
@Randhawa336 6 месяцев назад
ਵਾਹਿਗੁਰੂ ਜੀ ਸਭ ਦਾ ਭਲਾ ਕਰੀ। 🙏🙏
@user-wc3je3jr7q
@user-wc3je3jr7q 6 месяцев назад
Bai g veer mintu g kol Chad do.oh bahut sohne insaan ne rabb da roop ne.oh ahna nu apne bache de Tara rakhn ge
@amkarsingh4615
@amkarsingh4615 6 месяцев назад
Waheguru mehar kre Anmol te
@RakeshKumar-xe4jv
@RakeshKumar-xe4jv 6 месяцев назад
Waheguru ji mehar karo ji 🙏 please help everyone ji 🙏 very good Anmol brother ji and your team members ji 🙏 ✅️ 👍 👏 ❤
@sonyvalu6137
@sonyvalu6137 5 месяцев назад
ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏
@karnailsinghvirdi3280
@karnailsinghvirdi3280 6 месяцев назад
Waheguru g ka Khalsa waheguru g ki fateh Anmol bête God bless you These children education is every thing Please please give education good Thanks every one
@kisankaur4459
@kisankaur4459 6 месяцев назад
Brother and Sister, Should be Together, Please..........Both Kids Staying Together in Same Familys
@baljeetuppal7670
@baljeetuppal7670 6 месяцев назад
Waheguru ji maher karo 🙏🤲🤲🙏
@MinnuMasih
@MinnuMasih День назад
ਅਨੋਮਲ ਵੀਰ ਜੀ ਬੱਚੇ ਆਪਣੇ ਨਾਲ ਹੀ ਲੈ ਜਾਉ
@balvirdhaliwal1041
@balvirdhaliwal1041 6 месяцев назад
ਵਾਹਿਗੁਰੂ ਜੀ। 🙏
@mazhariqbalislamicvideos4828
@mazhariqbalislamicvideos4828 6 месяцев назад
Anmol g Ap Sab teem wale dukhi insanyet ki khidmat kar ke bohat bohat hi umda khoobsurat kam kar Rahe han ❤❤❤❤
@user-dl7ls4km2g
@user-dl7ls4km2g 6 месяцев назад
ਕਾਰ ਸੇਵਾ ਵਾਲੇ ਬਾਬੇ ਬੇਦਾਗ ਹੂੰਦੇ ਸੀ ਬਹੁਤ ਹੀ ਜਿਆਦਾ ਪਰ ਕੂਝ ਕੂ ਸੀ ਕਿਊ ਕੇ ਓ ਗੁਰੂ ਘਰ ਬਣਾਕੇ ਛੱਡ ਜਾਦੇ ਸੀ ਮੈ ਬਹੁਤ ਹੀ ਜਿਆਦਾ ਵਿਸਵਾਸ ਕਰਦਾ ਹਾ ਸੀ ਰਹੂ ਵੀ ਪਰ ਅਨਮੋਲ ਵੀਰ ਵੀਡੀਓ ਮੈ ਬਹੁਤ ਹੀ ਦੇਖੀਆ ਨੇ ਪਰ ਅੱਜ ਤੂਸੀ ਓ ਚੀਜ ਤੋ ਵੀ ਊੱਚੀ ਜਗਾ ਬਣਾ ਲਈ ਹੈ ਮੈ ਹੋਰ ਕੂਝ ਲ਼ਿਖ਼ ਹੀ ਨਹੀ ਸਕੇਆ ਰੋਣ ਹੀ ਏਨਾ ਆਊਦਾ ਪਰ ਖ਼ੂਸੀ ਦਿਲ ਚਂ ਏ ਹੈ ਕੇ ਦੂਨੀਆ ਤਹਾਡੇ ਵਰਗੇ ਲੋਕਾ ਕਰਕੇ ਖ਼ੜੀ ਹੈ ਵਾਹਿਗੁਰੂ ਮੇਰੇ ਸਾਰੇ ਪਰਵਾਰ ਦੀ ਊਮਰ ਤਹਾਨੂੰ ਸਮੂੱਚੀ ਟੀਮ ਨੂੰ ਲਾਊਣ ਜਿਓ ਜੀ
@manjinderdhillon5953
@manjinderdhillon5953 5 месяцев назад
Good job kvatra ji
@jeetinderkaur5896
@jeetinderkaur5896 6 месяцев назад
Wahguru ji Maher karna bcha upper
@kaursukhwant9757
@kaursukhwant9757 6 месяцев назад
Manukhta di sewa wale veer ji kol pej devo Anmol putter
@sapnachoudhary9173
@sapnachoudhary9173 6 месяцев назад
Bilkul sahi gal aa ji
@samsungphone65434
@samsungphone65434 6 месяцев назад
Right, Manukhta di sewa sb ton waddi sewa sanstha Ludhiana wale gurpreet Singh veer ji kol es tra de shote bachey hor vi hn te school vi jande hn..ena bacheya nu vi manukhta di sewa wale gurpreet Singh veera Ji kol bhej dita jave ta bahut changa hai..
@SukhwinderSingh-wq5ip
@SukhwinderSingh-wq5ip 6 месяцев назад
ਸਰਬੱਤ ਦਾ ਭਲਾ ❤
@sochu650
@sochu650 6 месяцев назад
Bhai Sahab dono bachon ko ikatha rakhna❤
@kahansingh-jo6vx
@kahansingh-jo6vx 6 месяцев назад
ਵਾਹਿਗੁਰੂ
@HardeepSingh-vw1md
@HardeepSingh-vw1md 6 месяцев назад
Anmol heera world da
@VikasKumar-kb7ko
@VikasKumar-kb7ko 6 месяцев назад
Waheguru ji mehar kro apni apne sb bchhiya te 🙏❤
@kamaljitkaur9209
@kamaljitkaur9209 6 месяцев назад
Baba ji photo lgi a beas valya hila bna ta baba ji ne bchiya da dhee da dhan a anmol ji tusi bche le jo ajjkal koi ni kise da dhee a aj kal zamana bhut gnda a bche safe thode kol hi safe rehnge dheee de krk hi tusi le jo
@manjitkaur6630
@manjitkaur6630 6 месяцев назад
Bhain bhra alag nhi hone chahide 😢.
@randhawa__farm
@randhawa__farm 6 месяцев назад
ਵਾਹਿਗੁਰੂ ਸਭ ਦਾ ਭਲਾ ਕਰੀ
@ParamjitKaur-hq5ex
@ParamjitKaur-hq5ex 6 месяцев назад
God bless you bete ji
@manpreetmani9199
@manpreetmani9199 6 месяцев назад
Anmol bai rab Aap noo labi oumr bakse
@sukhgill3800
@sukhgill3800 6 месяцев назад
Veere bache kise nu adapter kra dvo please 🙏 ehna to bache nhi sambe jane oh thuadi help kar ke rakhne cha rahe ne please bachya di life barbad ho jani ha
@AffectionateBabyKittens-vr7oh
@AffectionateBabyKittens-vr7oh 18 дней назад
Waheguru ji Waheguru ji Dhani Dhani Baba deep singh ji 👏
@SukhwinderSingh-pu1pu
@SukhwinderSingh-pu1pu 6 месяцев назад
God bless you bro bhut vdiya km kr rhe o Tusi laejo jo future tusi de skde o oh hor koi ni de skda
@parveensehgal7955
@parveensehgal7955 6 месяцев назад
Waheguru ji Jai Shree Ram ji
@rupindergill189
@rupindergill189 6 месяцев назад
God bless you for always ❤🙏🙏
@darshankaur4265
@darshankaur4265 6 месяцев назад
Please bachiya nu kisi hostel vich pa diyeo
@roshangrover144
@roshangrover144 6 месяцев назад
Waheguru ji🙏🙏
@JasPinder-gx3xs
@JasPinder-gx3xs 15 дней назад
CHUGA ANMOL JI DONOBHAN BHURAVAN NOOLAI JAVO EAH BUCHE EKUTHHE RAHEN EKUTHHE PURRHUN CHUNGA ANMOL JI KHUD PURVERISH KRO JI RS DHALIWALL FDK PUNJAB ❤
@user-pk4oo9qh1k
@user-pk4oo9qh1k 6 месяцев назад
Paji bhot vadei Soch ha tuhadi
@AjitSingh-hz9ze
@AjitSingh-hz9ze 6 месяцев назад
Parmatma tuhanu chardi kala vich rakhan Anmol Kwatra ji 🙏🙏
@user-mw2ki7it1y
@user-mw2ki7it1y 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RavinderKaur-mm5uc
@RavinderKaur-mm5uc 6 месяцев назад
Anmol veerji tuc hi le jayeo ❤🙏🙏🙏🙏🙏
@harjinderkaur3978
@harjinderkaur3978 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@smartphonedoctor1242
@smartphonedoctor1242 6 месяцев назад
Waheguru ji kirpa kro sab te ji
@parmjitkaur2020
@parmjitkaur2020 6 месяцев назад
ਅਨਮੋਲ ਬੇਟੇ ਨੂੰ ਦੇ ਦੇਣੇ ਚਾਹੀਦੇ ਨੇ
@baljinderkaur6597
@baljinderkaur6597 6 месяцев назад
God bless you always beta ❤️
@RajKumar-xh4xb
@RajKumar-xh4xb 6 месяцев назад
God bless you anmol bhaji waheguru thodi Umar lambi kare
@nikkajagde8335
@nikkajagde8335 6 месяцев назад
Waheguru ji mehr krn bachyea te🙏🏻🙏🏻
@rajsidhu7169
@rajsidhu7169 6 месяцев назад
Anmol veer ji 🙏 waheguru ji bachiaa te kirpa karn
@user-ds8cp5td3q
@user-ds8cp5td3q 6 месяцев назад
God bless you brother and children God bless you
@user-rn9ph2bd7z
@user-rn9ph2bd7z 4 месяца назад
ਅਨਮੋਲ ਵੀਰ ਸਾਡੇ ਕੋਲ ਬੱਚਾ ਨਹੀਂ ਹੈ ਇੱਕ ਬੱਚਾ ਸਾਡੀ ਗੋਦ ਪਾਉ ਜੀ ਵੀਰ ਜੀ
@manjeetraguvanshiya6443
@manjeetraguvanshiya6443 6 месяцев назад
Good job anmol beta thanks❤🌹🙏
@AmandeepSingh-bu4wn
@AmandeepSingh-bu4wn 6 месяцев назад
ਵਹਿਗੁਰੂ ਸਾਹਿਬ ਜੀ
@chirmalgill2834
@chirmalgill2834 6 месяцев назад
Waheguru jii kirpaa kreyo 🙏🏻🙏🏻
@sahibkapoor9155
@sahibkapoor9155 6 месяцев назад
God bless you big brother😍
@dalbirminhas7078
@dalbirminhas7078 5 месяцев назад
Waheguru ji 🙏🙏🏼
@surjeetrairai2095
@surjeetrairai2095 6 месяцев назад
God bless u for always 🙏🙏
@sandeepdalveer4918
@sandeepdalveer4918 6 месяцев назад
Baba g ehna bachya te mehar karn.
@jagdishbahia9162
@jagdishbahia9162 6 месяцев назад
Waheguru ji sab te Maher kareo ji 🙏🙏🙏🙏🙏
@karamjitsinghsalana4648
@karamjitsinghsalana4648 5 месяцев назад
❤❤❤veer salute teinu
@nancysingh3899
@nancysingh3899 6 месяцев назад
Yeh bache apke pass he rehne chiye anmol ji 🙏🙏🙏
@user-hn2oh1lm2f
@user-hn2oh1lm2f 6 месяцев назад
Veer ji eh bacche Manu de deo me English school vich study kra.deangi
@kamalkalyan7495
@kamalkalyan7495 6 месяцев назад
Veer tuse garet ho g
@aapna_channel_
@aapna_channel_ 6 месяцев назад
🙏 Radha soami ji 🙏 mehar kro bchya te 🙏anmol veer te ❤
Далее
КРАСИМ ДЕНЬГИ В РОЗОВЫЙ!
01:01
Просмотров 220 тыс.