Тёмный

ਮਾਂ ਦੇ ਜਾਣ ਕਰਕੇ ਮਨ ਤਾਂ ਨਹੀਂ ਕਰਦਾ, ਪਰ ਫਿਰ ਵੀ ਆਉ ਪਾਤਸ਼ਾਹ ਕੋਲ ਬੈਠੀਏ | Dhadrianwale 

Emm Pee
Подписаться 2,7 млн
Просмотров 46 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#mother

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@gurjeetkaur9238
@gurjeetkaur9238 2 месяца назад
ਮਾਤਾ ਜੀ ਸਰੀਰਕ ਤੌਰ ਤੇ ਗਏ ਨੇ ਆਤਮਿਕ ਤੌਰ ਤੇ ਨਹੀਂ ਜਿਨਾਂ ਅਨਮੋਲ ਹੀਰੇ ਨੂੰ ਜਨਮ ਦਿੱਤਾ ਜੀ ਘਰ ਘਰ ਮਾਂਵਾਂ ਅਜਿਹੀਆਂ ਹੋਣ ਔਲਾਦ ਨੂੰ ਜਨਮ ਦੇ ਕੇ ਸਦਾ ਅਅਮਰ ਰਹਿਣ ਮਾਵਾਂ ਠੰਢੀਆਂ ਛਾਵਾਂ 🙏🙏ਧੰਨਵਾਦ ਜੀ
@u.pdepunjabipind1620
@u.pdepunjabipind1620 2 месяца назад
ਮਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਪਰ ਜਿਸ ਦਿਨ ਮਾਂ ਨੇ ਇੱਕ ਹੀਰੇ ਨੂੰ ਜਨਮ ਦਿੱਤਾ ਉਹ ਦਿਨ ਸਾਡੇ ਲਈ ਬਹੁਤ ਖਾਸ ਹੈ ਭਾਈ ਸਾਹਿਬ ਜੀ 7 ਜੁਲਾਈ ਦੀ ਤੁਹਾਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਤੇ ਮਾਤਾ ਜੀ ਦੇ ਚਰਨਾਂ ਚ ਨਮਸਕਾਰ ਕਰਨ ਲਈ ਹਜ਼ਾਰਾਂ ਮਾਵਾਂ ਤੇ ਭੈਣਾਂ ਉਡੀਕ ਕਰ ਰਹੀਆਂ ਨੇ ਭਾਈ ਸਾਹਿਬ ਜੀ 🙏🌹🙏🌹
@parmjeetdha3681
@parmjeetdha3681 2 месяца назад
ਧੰਨ ਧੰਨ ਹਨ ਮਾਤਾ ਜੀ ਜਿਨ੍ਹਾਂ ਨੇ ਕੀਮਤੀ ਹੀਰੇ ਨੂੰ ਜਨਮ ਦਿੱਤਾ ਹੈ ਇਹੋ ਅਜੇਹੀ ਰੂਪ ਸਦਾ ਅਮਰ ਰਹਿੰਦੀ ਹੈ ਜੀ 🙏🙏🙏🙏🙏
@KamaljitKaur-fy3uu
@KamaljitKaur-fy3uu 2 месяца назад
ਸਾਨੂੰ 7 ਜੁਲਾਈ ਦਾ ਸਾਲ ਚੜ੍ਹਦੇ ਸਾਰ ਹੀ ਇੰਤਜ਼ਾਰ ਰਹਿੰਦਾ ਜੀ 🙏 ਮਾਤਾ ਜੀ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੇ😢 ਪਰ ਆਪ ਜੀ ਲਈ ਤਾਂ ਹਜ਼ਾਰਾਂ ਮਾਵਾਂ, ਹਜ਼ਾਰਾਂ ਭੈਣਾਂ ਰੋਜ਼ ਦੁਆਵਾਂ ਕਰਦੀਆਂ ਹਨ 🙏 ਬਹੁਤ ਬਹੁਤ ਮੁਬਾਰਕਾਂ ❤ਜੁਗ ਜੁਗ ਜੀਓ ਜੀ 🙏
@SukhwinderSingh-nl1nx
@SukhwinderSingh-nl1nx 2 месяца назад
ਮਾਵਾਂ ਠੰਡੀਆਂ ਛਾਵਾਂ, ਧੰਨ ਓ ਮਾ ਜਿਸ ਮਾਂ ਨੇ ਸਿੱਖ ਕੋਮ ਦੇ ਅਨਮੋਲ ਹੀਰੇ ਨੂੰ ਜਨਮ ਦਿੱਤਾ,,, ਗਿਆਨ ਦੇ ਸਿਖ਼ਰ ਤੇ ਪੂਹਚੀਆ ਮਹਾਨ ਇੰਨਸਾਨ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 🙏🙏🙏🙏
@kuldeepkaur5611
@kuldeepkaur5611 2 месяца назад
ਮਾਤਾ ਜੀ ਹਮੇਸ਼ਾ ਸਾਡੇ ਚਿੱਤ ਵਿੱਚ ਜਿਉਂਦੇ ਨੇ ਜੀ… ਆਪ ਜੀ ਦੀ ਚੜਦੀਕਲਾ ਦੇਖ ਕੇ ਜੋ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ….ਹਰ ਲਾਇਕ ਬੱਚਾ ਆਪਣੇ ਮਾਤਾ ਪਿਤਾ ਨੂੰ ਇਹ ਸਕੂਨ ਦੇਣਾ ਚਾਹੁੰਦਾ…..ਤੁਸੀ ਇਸ ਵਿੱਚ ਸਫਲ ਹੋ….ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ 🙏🏻ਜੋ ਤੁਹਾਨੂੰ ਜਨਮ ਦੇ ਕੇ ਸਾਡੇ ਉੱਪਰ ਅਹਿਸਾਨ ਕੀਤਾ।
@jaspreetbhullar8398
@jaspreetbhullar8398 2 месяца назад
ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਅਤੇ ਇੰਸਾਨੀਅਤ ਦਾ ਪਾਠ ਪੜ੍ਹਾਉਣ ਵਾਲ਼ੇ ਸਾਡੇ ਗੁਰੂ ਸਾਡੇ ਭਾਈ ਸਾਹਿਬ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ💐❤️🙏🏻 ਸੱਚੇ ਪਾਤਸ਼ਾਹ ਸਦਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ 🙏🏻🙏🏻
@user-jf4kp9ct9e
@user-jf4kp9ct9e 2 месяца назад
ਮਾਂ ਦੀ ਮਮਤਾ ਭੁੱਲੀਂ ਨਹੀਂ ਜਾਂਦੀ।❤❤ ਕਮੀ ਤਾਂ ਨਹੀਂ ਪੂਰੀ ਹੋਣੀਂ ਪਰ ਜਿਥੋਂ ਤੱਕ ਆ ਅਸੀਂ ਸੋਡੇ ਨਾਲ ਆ❤ ਹਜ਼ਾਰਾਂ ਹੀ ਮਾਵਾਂ ਭੈਣਾਂ ਧੀਆਂ ਦੀਆਂ ਦੁਆਵਾਂ ਨਾਲ ਹਨ❤
@bhagwantkaur674
@bhagwantkaur674 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਰੋਜ਼ ਅਰਦਾਸ ਕਰਦੇ ਆਂ ਕਲਗੀਆਂ ਵਾਲੇ ਪਾਤਸ਼ਾਹ ਭਾਈ ਸਾਹਿਬ ਨੂੰ ਲੰਬੀ ਉਮਰ ਬਖਸ਼ੀ ਤੰਦਰੁਸਤ ਰੱਖੀ ਹੈਪੀ ਬਰਥਡੇ ਟੂ ਯੂ ਭਾਈ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ❤❤❤❤❤🎉🎉🎉🎉🎉
@parmjeetdha3681
@parmjeetdha3681 2 месяца назад
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@SandeepSingh-ky1wj
@SandeepSingh-ky1wj 2 месяца назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍ ਮਾਂ ਤੋਂ ਛੋਟਾ ਕੋਈ ਸ਼ਬਦ ਹੀ ਨਹੀ ਇਸ ਤੋ ਵੱਡਾ ਕੋਈ ਰਿਸ਼ਤਾ ਹੀ ਨਹੀ ।🙏🏻🙏🏻❤❤❤❤🙏🏻🙏🏻
@lackgaming9875
@lackgaming9875 2 месяца назад
ਮਾਵਾਂ ਠੰਡੀਆਂ ਛਾਂਵਾ ਛਾਵਾਂ ਕੋਣ ਕਰੇ ਇਸ ਘਾਟ ਨੂੰ ਕਿਤੋਂ ਪੂਰਾ ਨੀ। ਕੀਤਾ ਜਾ ਸਕਦਾ❤❤❤❤❤ ਵਾਹਿਗੁਰੂ ਜੀ🙏🙏🙏🙏🙏🙏
@gurjeetkaur9238
@gurjeetkaur9238 2 месяца назад
ਨਹੀਂ ਭੁੱਲਦੀਆਂ ਅਜਿਹੀਆਂ ਰੂਹਾਂ ਪਰ ਗੁਰਬਾਣੀ ਸੁਣ ਕੇ ਯਾਦ ਕਰਦੇ ਹਾਂ ਤੇ ਰਹਿੰਦੇ ਸਾਹਾਂ ਤੱਕ ਯਾਦ ਕਰਾਗੇ ਘਾਟ ਨਹੀਂ ਪੂਰੀ ਹੁੰਦੁ ਮਾ ਦੀ ਭਾਂਵੇ ਲਖ ਜੱਗ ਵਸਦਾ 🙏🙏
@GurpreetSingh-zi1hx
@GurpreetSingh-zi1hx 2 месяца назад
ਮੁਬਾਰਕਾਂ ਜੀ ਭਾਈ ਸਾਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🎂🎂🙏🌹
@amitsandhu_
@amitsandhu_ 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਸਾਡੀ ਇਹੀ ਦਿਲੋਂ ਕਾਮਨਾ ਕਰਦੇ ਹਾਂ ਲੰਬੀ ਉਮਰ ਹੋਵੇ
@Manraj.sandhu2077
@Manraj.sandhu2077 2 месяца назад
ਜਨਮ ਦਿਨ ਮੁਬਾਰਕ ਭਾਈ ਸਾਹਿਬ ਵਾਹਿਗੁਰੂ ਲੰਮੀ ਉਮਰ ਕਰੇ
@manjitkaur7399
@manjitkaur7399 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏
@PB_31malwa
@PB_31malwa 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏 ਜਰੂਰ ਆਵਾਂਗੇ ਜੀ 👍
@ravinderkaur9995
@ravinderkaur9995 2 месяца назад
Waheguru ji aho jhi mawa baar baar jmn jo aap jese heere jamdia waheguru ji ka Khalsa waheguru ji ki Fateh 💝💝🌹🥀🌹💝🌟💝🌟🌺🌺🌺🌺🌺🌺🌺🌺🌺🌹🥀💝🌟🌺🌺🌺💝🌟🍓🌹🌹🌹💝🌟🌺💝💝💝💝💝💝💝💝🌹💝💝💝💝
@SandeepSingh-ky1wj
@SandeepSingh-ky1wj 2 месяца назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻
@user-bz2dj8jk3j
@user-bz2dj8jk3j 2 месяца назад
Happy birthday 🎂🎂 baba ji God bless you always happy and stay healthy ❤❤❤❤❤🎉🎉
@gureksinghgill8279
@gureksinghgill8279 2 месяца назад
ਮਾਂ ਬਿਨਾ ਘਰ ਘਰ ਹੀ ਨੀ ਹੁਦਭਵੇ ਕਿੰਨੇ ਜੀਅ ਘਰ ਵਿਚ ਹੋਣ😭😭
@jagtarsinghmattu
@jagtarsinghmattu 2 месяца назад
ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@Lovenature-nt8zm
@Lovenature-nt8zm 2 месяца назад
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@hansaliwalapreet812
@hansaliwalapreet812 2 месяца назад
Maa ta sade rag2 ch vasdi ha ji❤❤❤WAHEGURU ji aap ji nu sangat di seva krn,di smrtha bkshan ji...🎉🎉
@pritamsingh5053
@pritamsingh5053 2 месяца назад
🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji
@VimalVimal-hb8kg
@VimalVimal-hb8kg 2 месяца назад
Bahut Bahut badhai ho advance me parmatma aap ko chardi kala me rakhe. App hmesha isi Tarah seva kar logo ko jagrook karte raho.
@gurjeetkaur9238
@gurjeetkaur9238 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ ਜਿਲਾ ਸੰਗਰੂਰ ਲਹਿਰਾਗਾਗਾ ਗੁਰਜੀਤ ਕੌਰ ਜੀ🙏
@gurcharanbhinderchan4607
@gurcharanbhinderchan4607 2 месяца назад
ਛੋਟੇ ਵੀਰ ਨੂੰ ਜਨਮ ਦਿਨ ਦੀਆਂ ਵਧਾਈਆਂ❤❤❤❤
@PrabhdeepSingh-yq4sd
@PrabhdeepSingh-yq4sd 2 месяца назад
Waheguru Ji Ka Khalsa Waheguru Ji Ki Fateh❤
@lakhvirkaur9761
@lakhvirkaur9761 2 месяца назад
Waheguru g jana sab ny g , waheguru g app ty kirpa bani rahy g ❤🙏🙏❤️
@simerdeepkaur3724
@simerdeepkaur3724 2 месяца назад
Waheguru ji ka Khalsa, waheguru ji ki Fateh
@Gurvindersinghvirk53
@Gurvindersinghvirk53 2 месяца назад
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕 ਸਦਾ ਚੜਦੀਕਲਾ ਚ ਰਹੋ
@gureksinghgill8279
@gureksinghgill8279 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏
@user-ub4yg3fc8e
@user-ub4yg3fc8e 2 месяца назад
Bhai Sahib Ji Wahiguru Ji Ka Khalsa Wahiguru Ji Ki Fatih Dr Kuldeep Singh Sarpanch Boys Moge Wale ❤🎉❤
@hansaliwalapreet812
@hansaliwalapreet812 2 месяца назад
WAHEGURU ji bhi,Saab ji nu jug2 lmi ummer te tandrustia bksho ji 🙏 ❤❤❤🎉🎉🎉🎉
@LakhwinderKaur-tr2zx
@LakhwinderKaur-tr2zx 2 месяца назад
Satnam SRI waheguru ji 🙏🙏
@amarjotsingh3372
@amarjotsingh3372 2 месяца назад
Wahe guru ji bai saab
@ManjitKaur-vv4th
@ManjitKaur-vv4th 2 месяца назад
Waheguru ji Bhai sahib ji nu chardi kla bakhshan ji
@user-nq6mm7vd4d
@user-nq6mm7vd4d 2 месяца назад
Waheguru ji bhi Shib ji
@surinderpalsingh8804
@surinderpalsingh8804 2 месяца назад
Aj hi mubarakbad Kabul karo ji🙏
@ManinderSingh-pb9vo
@ManinderSingh-pb9vo 2 месяца назад
🎉❤❤ bhi sab ji jindabad ❤❤❤❤
@gurinderkaur5637
@gurinderkaur5637 2 месяца назад
ਞਾਹ ਜੀ ਭਾਈ ਸਾਹਿਬ ਜੀ ਧੰਨਵਾਦ 😢😢❤❤
@SurinderKaur-co9ji
@SurinderKaur-co9ji 2 месяца назад
Perfect prechar of Gurbani in world with simple explanation
@NarinderKaur-lo5vv
@NarinderKaur-lo5vv 2 месяца назад
Maa d jgh koi nhi le skda waheguru g...🙏🙏
@SurinderKaur-co9ji
@SurinderKaur-co9ji 2 месяца назад
All Punjabi mom’s love you one mom gone thousands here to pray for you
@Mandeepkaur-fl4cd
@Mandeepkaur-fl4cd 2 месяца назад
Waheguru ji waheguru
@lovepreetsingh-wc6hy
@lovepreetsingh-wc6hy 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਬਲਜੀਤ ਕੌਰ ਫਿਰੋਜ਼ਪੁਰ❤❤
@Gursharanbenipal
@Gursharanbenipal 2 месяца назад
ਗੁਰੂ ਫਤਿਹ ਬਾਬਾ ਜੀ ਬਾਬਾ ਜੀ ਦਿਲ ਬਹੁਤ ਕਰਦਾ ਦਿਵਾਨ ਸੁਨਣ ਨੂੰ ਪਰ ਬਹੁਤ ਮਜਬੂਰ ਹਾਂ ਲਾਈਵ ਜ਼ਰੂਰ ਸੁਣਾਂ ਜੀ
@kanwalkaur9045
@kanwalkaur9045 2 месяца назад
ਮੂਬਾਰਕ ਹੋਨ ਜੀ ਭਾਈ ਸਹਿਬ ਜੀ ਮਾਤਾ ਦੀ ਕਮੀਂ ਨਹੀਂ ਪੂਰੀ ਹੋਨੀ ਵਾਹਿਗੁਰੂ ਜੀ ਮੇਹਰ ਕਰੇ
@BittuSingh-pb3bo
@BittuSingh-pb3bo 2 месяца назад
Happy Birthday Baba Ji Sda Khush Rho Sda chardi kla cha Rho God tuhanu bhot jiada trakiaa daive Tuhadi age bhot jiada long hove
@user-ed3ue4be3t
@user-ed3ue4be3t 2 месяца назад
🙏🏻🙏🏻🙏🏻🙏🏻waheguru ji ka khalsa waheguru ji ki fateh 🙏
@kirandeepkaurbajnwa4468
@kirandeepkaurbajnwa4468 2 месяца назад
Wahaguru ji bless you ji bhai sabh ji
@SurinderKaur-co9ji
@SurinderKaur-co9ji 2 месяца назад
Wishing you happy healthy birthday long life all moms of Punjab loves you
@jaspalsohijassasohi4509
@jaspalsohijassasohi4509 2 месяца назад
Waheguru ji
@dilpreetkaur5069
@dilpreetkaur5069 2 месяца назад
Waheguru ji mother is always mother no one replace it❤❤🙏🙏
@pankajnanda8844
@pankajnanda8844 2 месяца назад
Waheguru ji waheguru ji waheguru ji waheguru ji waheguru ji waheguru ji 🙏🙏🙏🙏🙏
@seerasingh4698
@seerasingh4698 2 месяца назад
Waheguru ji 🙏
@gurtejsinghsidhu9161
@gurtejsinghsidhu9161 2 месяца назад
Happy birthday bro 🍟 💪 love you ਟਰੱਕ ਭਰਕੇ
@HarwinderKaur-rc3zx
@HarwinderKaur-rc3zx 2 месяца назад
ਧੰਨ ਹੈ ਉਹ ਮਾਂ ਜਿਨੇ ਇਕ ਬੇਸ਼ਕੀਮਤੀ ਹੀਰਾ ਸਰਬਪੱਖੀ ਧਰਮਾਂ ਨੂੰ ਦਿੱਤਾ ਧੰਨਵਾਦ ਮਾਤਾ ਜੀ
@vpvp4130
@vpvp4130 2 месяца назад
वाहेगुरु जी
@PremjeetKaur-bs1bc
@PremjeetKaur-bs1bc 2 месяца назад
ਜੀ ਵਾਹਿਗੁਰੂ ਜੀ। ਮਾਂ ਪਿਓ। ਜੀ। ਸਦਾ ਦਿਲ ਮੇਂ ਵਸੇ ਰਹਿੰਦੇ ਹਾਂ। ਜੀ।।
@Singh-fo4bu
@Singh-fo4bu 2 месяца назад
ਵਾਹਿਗੁਰੂ ਜੀ 🙏
@SurinderKaur-co9ji
@SurinderKaur-co9ji 2 месяца назад
rab tuhadi Lambi umar kre healthy rho
@kakabullethomeroyalenfield7297
@kakabullethomeroyalenfield7297 2 месяца назад
🙏🌹😢Aap ji Har nu Har Maa put kardi he 😢🌹🙏Jug Jug Jeeo 🌹🙏
@PremjeetKaur-bs1bc
@PremjeetKaur-bs1bc 2 месяца назад
ਜੀ ਵਾਹਿਗੁਰੂ ਜੀ ਸਭਨਾਂ ਦੇ ਜੀਵਨ ਮੇ ਹਮੇਸ਼ਾ ਖੁਸ਼ੀਆਂ ਵੱਸਦੀ ਰਹੇ ਜੀ।।
@manjitkaursandhu4785
@manjitkaursandhu4785 2 месяца назад
Waheguru ji 🙏🙏Bhai Shab Ji Hamesha charde kla ch rakhan ji 🙏🙏
@ManpreetSingh-kf8ii
@ManpreetSingh-kf8ii 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ❤❤❤❤❤❤
@somaram3388
@somaram3388 2 месяца назад
Waheguru ji mehar kari ❤
@sharanbenipal4876
@sharanbenipal4876 2 месяца назад
Waheguru ji 🙏🏻🙏🏻🙏🏻🙏🏻🙏🏻
@user-wl7td6ex6s
@user-wl7td6ex6s 2 месяца назад
Waheguru ji ka khalsa waheguru ji fathe bhai sahib ji happy Birthday🎉🎉may you live long
@balwindersinghkhalsa2370
@balwindersinghkhalsa2370 2 месяца назад
❤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਜਿਵੇਂ 2014 ਦੇ ਦਿਵਾਨ ਲਾਉਂਦੇ ਸੀ ਉਸ ਤਰ੍ਹਾਂ ਲਾਉ ਜੀ
@user-by6ec5sg5s
@user-by6ec5sg5s 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ
@RanjitSingh-zc3og
@RanjitSingh-zc3og 2 месяца назад
Waheguru ji🙏🎂🌺🌺
@jaydhillon9247
@jaydhillon9247 2 месяца назад
ਮੈਡੀਕਲ ਕੈਂਪ ਵਧੀਆ ਉਪਰਾਲਾ ਜੀ
@Gursharanbenipal
@Gursharanbenipal 2 месяца назад
ਗੁਰੂ ਫਤਿਹ ਬਾਬਾ ਜੀ ਜਨਮਦਿਨ ਦੀਆਂ ਲੱਖ ਲੱਖ ਲੱਖ ਵਧਾਈਆਂ ਜੀ ਬਲਜਿੰਦਰ ਕੌਰ
@SudeshRani-oi9vw
@SudeshRani-oi9vw 2 месяца назад
Wahe Guru ji 🙏🙏
@hardishwaheguru5419
@hardishwaheguru5419 2 месяца назад
Bhai Sahibh ji nu janam din dia lakh lakh vadhaian hon ji❤🎉❤❤❤❤
@PremjeetKaur-bs1bc
@PremjeetKaur-bs1bc 2 месяца назад
ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਮਾਂ ਮਾਂ ਹੀ ਹੁੰਦੀ ਮਾਂ ਦਿਲ ਮੇਂ ਬਸਦੀ।ਹੈ।ਜੀ।। ਆਪ ਜੀ ਨੂੰ ਜਨਮ ਦਿਨ ਦੀ। ਲੱਖ ਲੱਖ ਵਧਾਈਆਂ ਜੀ ਵਧਾਈਆਂ ਦਿਲੋਂ ਵਧਾਈਆਂ ਜੀ।।ਧੰਨ ਸਤਿਗੁਰੂ ਜੀ।।।
@taranjeetkaur410
@taranjeetkaur410 2 месяца назад
Waheguru. Ji. Ka. Khalsa. Waheguru. Ji. Ki. Fateh baba. Ji
@sukhrajkaurbrar5793
@sukhrajkaurbrar5793 2 месяца назад
Waheguru tahunu lambi omber bekshe congratulations 🎉🎉
@user-jh9mn7gd2y
@user-jh9mn7gd2y 2 месяца назад
ਵਾਹਿਗੁਰੂ ਜੀ ਸੰਤ ਜੀ ਵਧਾਈ ਹੋਵੇ ਤਹਾਨੂੰ ਜਨਮ ਦਿਨ ਦੀਆਂ ਜੀ 🌹🌹🌹🌹🌹🌹🎂🎂
@hksarah9181
@hksarah9181 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਪਰਵਾਨ ਕਰਨਾ ਬਾਬਾ ਜੀ ਤੁਹਾਨੂੰ ਚੜਦੀ ਕਲਾ ਬਕਸੇ ਅਸੀਂ ਤੂਹਾਡੀ ਆਗਿਆ ਦਾ ਪਾਲਨ ਕਰ ਸਕੀਏ ਮੇ ਹਰਦੀਪ ਬੰਬਈ ਤੋ 👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽❤❤❤❤❤❤❤❤❤🙏
@harjitkaur3753
@harjitkaur3753 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@daljitgrewal9641
@daljitgrewal9641 2 месяца назад
Waheguruji🎉🎉🎉🎉🎉❤❤
@SurinderKaur-co9ji
@SurinderKaur-co9ji 2 месяца назад
Bless you with good health GOD always with you
@JagdevSinghPannu-zx9dm
@JagdevSinghPannu-zx9dm 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-lq4ek3li7e
@user-lq4ek3li7e 2 месяца назад
ਭਾਈ ਸਾਹਿਬ ਜੀ ਬਹੁਤ ਬਹੁਤ ਵਧਾਈ ਜਨਮ ਦਿਨ ਦੀ
@parladsingh6817
@parladsingh6817 2 месяца назад
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ
@SatwantSingh-in5fr
@SatwantSingh-in5fr 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ
@jagtarsinghmattu
@jagtarsinghmattu 2 месяца назад
ਸਤਿਨਾਮ ਵਾਹਿਗੁਰੂ ਜੀ🙏🙏🙏🙏
@rajwantkaur6317
@rajwantkaur6317 2 месяца назад
ਭਾਈ ਸਾिਹਬ ਜੀ ਸਾਨੂੰ ਕੰਨਾ ਦਾ ਵੀ ਕੈਂਪ ਦੀ ਵੀ ਬਹੁਤ ਲੋੜ ਹੈ ਜੀ िਕਰਪਾ ਕਰਕੇ ੳੁਹ ਭੀ ਜਰੂਰ ਸੇਵਾ ਕਰੋ ਜੀ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਹਤੇ ਜੀ 🙏👌👍⭐🌹🚩🚩🚩🚩🚩🚩🚩🚩🚩🚩🚩🚩🚩🚩🚩🚩
@MerapunjabPB03
@MerapunjabPB03 2 месяца назад
ਧੰਨ ਧੰਨ ਉਹ ਮਾਂ ਜਿਸਨੇ ਮੇਰੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਕੋਟਿ ਕੋਟਿ ਪ੍ਰਣਾਮ ਹੈ
@ramandeepsingh4310
@ramandeepsingh4310 2 месяца назад
Good
@ravdeepchahal7896
@ravdeepchahal7896 2 месяца назад
ਵਾਹਿਗੁਰੂ ਜੀ 🙏🙏🌺🌷🌸
@user-xk6fh2hq4d
@user-xk6fh2hq4d 2 месяца назад
Whaeguru,ji,ka,khalsa,three,whaeguru,ji,ki,fatay
@user-rq4yv1yw9t
@user-rq4yv1yw9t 2 месяца назад
Happy birthday baba ji sahib ji
@user-or4sw9ow1p
@user-or4sw9ow1p 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@LaiLoPRNAWABGANJD
@LaiLoPRNAWABGANJD 2 месяца назад
Waheguru Ji Ka Khalsa Waheguru Ji Ki Fateh
@jagtar.singh.abheypur.w
@jagtar.singh.abheypur.w 2 месяца назад
@manreetsinghpopli2587
@manreetsinghpopli2587 2 месяца назад
🙏🙏🙏🙏
Далее
Новый хит Люси Чеботиной 😍
00:33